Waqt Seyana Kar Janda A Mitro Bande Nu (Full Video) | Kuldeep Randhawa | Latest Punjabi Songs | MMC

  Рет қаралды 1,260,575

M M C

M M C

Күн бұрын

Пікірлер: 1 000
@vijaykumar-db4mm
@vijaykumar-db4mm Жыл бұрын
ਬਹੁਤ ਵਧੀਆ ਪੰਜਾਬੀ ਸੱਭਿਆਚਾਰ ਗਾ ਰਹੇ ਹੈ, ਕੁਲਦੀਪ ਰੰਧਾਵਾ ਜੀ।
@gurnamsahal1802
@gurnamsahal1802 Жыл бұрын
ਕੁਲਦੀਪ ਭਾਅ ਜੀ ਤੁਸੀਂ ਬਹੁਤ ਹੀ ਵਧੀਆ ਤੇ ਪਰਿਵਾਰਿਕ ਗੀਤ ਗਾਉਂਦੇ ਓ ,,,, ਪਰ ਕੁੱਝ ਗੰਦੀ ਨਾਲ੍ਹੀ ਦੇ ਕੀੜੇ ਗੰਦ ਸੁਣਨਾ ਈ ਪਸੰਦ ਕਰਦੇ ਨੇ ,,,,
@nishansinghsodhidhillon9593
@nishansinghsodhidhillon9593 Жыл бұрын
ਬਹੁਤ ਵਧੀਆ ਗਾ ਰਹੇ ਹੋ ਲੋਕਾਂ ਨੇ ਤਾਂ ਬਾਬੇ ਨਾਨਕ ਨੂੰ ਵੀ ਨਹੀਂ ਛੱਡਿਆ
@Sukhdevraj-te9tq
@Sukhdevraj-te9tq Жыл бұрын
ਵਾਹ ਉਏ ਬੰਦਿਅਆਂ ਬੁਹਤ ਹੀ ਵਦਿਆ ਗਾਇਆ ਇਸ ਤਰਾ ਦੇ ਹੀਰੇ ਬਹੁਤ ਹੀ ਘੱਟ ਲੋਕ ਮਿਲਦੇ ਹਨ...।
@mmcmangamusiccenter
@mmcmangamusiccenter Жыл бұрын
Thanku g
@satnamsandhu3291
@satnamsandhu3291 Жыл бұрын
ਰਹਿਦੀ ਦੁਨੀਆ ਤਕ ਤੇਰਾ ਨਾਮ ਰਹੂ
@AbcdAbcd-eg3bi
@AbcdAbcd-eg3bi 2 жыл бұрын
Jionda rh ver ji prmatma lumi ummer bkskhe
@sukhdevsinghsawansingh7515
@sukhdevsinghsawansingh7515 Жыл бұрын
ਬਹੁਤ ਵਧੀਆ ਹੈ ਪ੍ਰੋਗਰਾਮ ਵਾਹਿਗੁਰੂ ਜੀ ਮਿਹਰ ਕਰੇ
@jogasingh4019
@jogasingh4019 10 ай бұрын
Bilkul thek gaya Randhawa saab aaj kal duniya da kauda sach ❤❤❤❤
@BhupinderSingh-nd5yh
@BhupinderSingh-nd5yh 2 жыл бұрын
ਰੰਧਾਵਾ ਸਹਿਬ ਹੋਣ ਦੁਨੀਆ ਤੇ ਓਲਟ ਚਲੀ ਜਾਦਾ ਏ ਜੀ ਚੰਗੇ ਨੂੰ ਮਾੜਾ ਤੇ ਮਾੜੈ ਨੂੰ ਚੰਗਾ ਕਹੀ ਜਾਦੇ ਨੇ ਜੋ ਗੰਦ ਪਾਇਆ ਦੂਜੇ ਸਿੰਗਰਾ ਦੀ ਵਜਾ ਕਰਕੇ ਆਜ ਹਰ ਧੀ ਭੈਣ ਹਰ ਘਰ ਚ ਅੱਧ ਨੰਗੀ ਬਣੀ ਰਹਿੰਦੀ ਏ ਜੀ ਗੰਦੇ ਗਾਣੇ ਦਾ ਆਸਰ ਬਹੁਤ ਜਲਦੀ ਹੋਈ ਜਾਦਾ ਕੁੜੀਆ ਮੁੰਡਿਆ ਤੇ ਜੀ ਹੋਣ ਜੋ ਤੁਹਾਡੇ ਚੰਗੇ ਗਾਣੇ ਦਾ ਆਸਰ ਲੋਕਾ ਤੇ ਹੁੰਦਾ ਨਹੀ ਰੰਧਾਵਾ ਸਹਿਬ ਜੋ ਸੜਦੇ ਸੜੀ ਜਾਣ ਦਿਓ ਤੁਸੀ ਸੰਗੋ ਹੋਰ ਚੰਗਾ ਗਾਓ ਜੀ
@JaspalSingh-gn3nu
@JaspalSingh-gn3nu Жыл бұрын
Jionda re vira
@ajaibdhaliwal6297
@ajaibdhaliwal6297 Жыл бұрын
Brother Randhawa ji don’t worry what people say you guys have more good audiences then looser just keep giving us good messages I love your thinking we need you brother 🙏🏼
@pankajdalotra5228
@pankajdalotra5228 Жыл бұрын
kya baat ...dilo love uh ❤❤
@Ashokjanagalkularwale7344
@Ashokjanagalkularwale7344 Жыл бұрын
ਬਿਲਕੁੱਲ ਜੀ ਬਹੁਤ ਸੋਹਣਾ ਲਿੱਖਦੇ ਗਾਉਂਦੇ ਤੁਸੀਂ।
@mmcmangamusiccenter
@mmcmangamusiccenter Жыл бұрын
Thanku g
@BabusinghBabu-cg6ty
@BabusinghBabu-cg6ty 5 ай бұрын
ਬਹੁਤ ਵਧੀਆ ਗੀਤ ਹੈ ਜੀ ਜਿਹੜਾ ਕਿ ਅਸੀਂ ਆਪਣੇ ਬੱਚਿਆਂ ਵਿੱਚ ਬੈਠ ਕੇ ਸੁਣ ਸਕਦੇ ਹਾਂ ❤❤❤❤❤❤ ਸਮਾਂ ਅਕਲ ਦੇ ਜਾਂਦਾ ਹੈ ਸੱਚ ਹੈ ਜੀ ਬਿਲਕੁਲ ਹੀ
@mmcmangamusiccenter
@mmcmangamusiccenter 5 ай бұрын
Thanku g
@satnamsinghgill4498
@satnamsinghgill4498 2 жыл бұрын
ਬਹੁਤ ਹੀ ਮਹੱਤਵਪੂਰਨ ਅਤੇ ਵਧੀਆ ਨਸੀਹਤਾਂ ਦਿੱਤੀਆਂ ਹਨ ਇਸ ਗੀਤ ਵਿੱਚ
@mmcmangamusiccenter
@mmcmangamusiccenter 2 жыл бұрын
Thanku g
@darshansinghdarshansingh5610
@darshansinghdarshansingh5610 Жыл бұрын
​@@mmcmangamusiccenter Dsd
@AnmolSingh-en3ic
@AnmolSingh-en3ic 10 ай бұрын
ਪਰਵਾਹ ਨਾ ਕਰਿਆ ਕਰ ਕਿਸੇ ਦੀ ਵੀ ਰੱਬ ਦੀ ਕਿਰਪਾ ਤੇਰੇ ਤੇ
@baljitkaur9569
@baljitkaur9569 Жыл бұрын
Hlo bro all good song asi tuhade nal aa tension nhi leni duniya de❤
@gurtejsingh2122
@gurtejsingh2122 Жыл бұрын
ਬਹੁਤ ਵਧੀਆ ਸੌਗ
@mmcmangamusiccenter
@mmcmangamusiccenter Жыл бұрын
Thanku g
@harishkambojkumarkamboj3366
@harishkambojkumarkamboj3366 11 ай бұрын
❤बहुत ही अच्छा रधावा साहब ❤
@harishkambojkumarkamboj3366
@harishkambojkumarkamboj3366 10 ай бұрын
❤❤❤❤❤
@BaljitSingh-ko1xy
@BaljitSingh-ko1xy Жыл бұрын
ਰੰਧਾਵਾ ਸਾਹਿਬ ਜੀ ਤੁਸੀਂ ਸਚਾਈ ਲਿਖਦੇ ਸਚਾਈ ਸਾਨੂੰ ਤੁਸੀਂ ਆਪ ਆਪਣੀ ਅਵਾਜ ਵਿੱਚ ਸੁਣਾਉਂਦੇ ਜੀ ਆਪ ਰੰਧਾਵਾ ਦੋਵੇਂ ਭਰਾਵਾਂ ਨਾਲ ਚੜ੍ਹ ਦੀ ਕਲਾ ਵਿੱਚ ਰਹੋ ਜੀ ਸੱਚ ਤਾਂ ਹਰੇਕ ਨੂੰ ਚੁਬਦਾ ਜੀ ਤੁਸੀਂ ਡਟੇ ਰਹੋ
@GurdeepSingh-db1ng
@GurdeepSingh-db1ng 6 ай бұрын
ਕੁਲਦੀਪ ਸਿੰਘ ਰੰਧਾਵਾ ਜੀ ਬਹੁਤ ਵਧੀਆ ਗਾਣੇ
@bikkarsingh9714
@bikkarsingh9714 2 жыл бұрын
ਬਹੁਤ ਵਧੀਆ ਵੀਰ ਜੀ ਥੋਡੇ ਗੀਤ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਹੁੰਦੇ ਨੇ
@rajindergill467
@rajindergill467 2 жыл бұрын
sir tusi great jo
@harmansingh8926
@harmansingh8926 2 жыл бұрын
Ttfddghsn
@kptindia7062
@kptindia7062 10 ай бұрын
M fan ho gya apka sir ji apke vicharo ko sunkar
@mmcmangamusiccenter
@mmcmangamusiccenter 10 ай бұрын
Thanku g
@baljinderkumar4399
@baljinderkumar4399 2 жыл бұрын
Tension na lo paji, parmatma di bhut kirpa hai tuhade te.
@balramsawroopsingh970
@balramsawroopsingh970 Жыл бұрын
Bai jyonde rho
@navjotsingh1523
@navjotsingh1523 Жыл бұрын
ਬਹੁਤ ਵਧੀਆ ਵੀਰ❤🙏👍
@mmcmangamusiccenter
@mmcmangamusiccenter Жыл бұрын
Thanku g
@manibrar2980
@manibrar2980 Жыл бұрын
22 bahut he vadiya.....eho jehi singing nahi labhdi aajkal
@RRRgamertechnic
@RRRgamertechnic 3 жыл бұрын
Thank you sir app jese singer karan ajj vi sangit jinda h
@sureshKumar-yp9ix
@sureshKumar-yp9ix 11 ай бұрын
God bless you ❤❤❤❤ Sr new generation k liye acha ap msg dee rha hai ap sr g 🙏💓🙏💓🙏
@mmcmangamusiccenter
@mmcmangamusiccenter 10 ай бұрын
Thanku g
@jaspreet3459
@jaspreet3459 3 жыл бұрын
Punjab di Shaan
@sonurai2371
@sonurai2371 10 ай бұрын
Bahut sundar ji
@harmansidhu1544
@harmansidhu1544 2 жыл бұрын
ਬਹੁਤ ਵੱਧੀਆ ਲਿੱਖਿਆ ਅਤੇ ਬਹੁਤ ਵੱਧੀਆ ਅਵਾਜ਼ ਹੈ ਭਾਜੀ 🌺🌺🌺🌺
@mmcmangamusiccenter
@mmcmangamusiccenter 2 жыл бұрын
Thanku g
@ssmusicproduction5686
@ssmusicproduction5686 Жыл бұрын
ਤੁਹਾਡਾ ਹਰ ਕੋਈ ਗੀਤ ਦਿਲ ਨੂੰ ਛੂਹ ਜਾਂਦਾ ਹੈ
@mmcmangamusiccenter
@mmcmangamusiccenter Жыл бұрын
Thanku g
@satnam_bhangu.1915
@satnam_bhangu.1915 2 жыл бұрын
ਤੁਹਾਡੀਆਂ ਗੱਲਾਂ ਬਹੁਤ ਵਧੀਆ ਸੰਦੇਸ਼ ਦਿੰਦੀਆਂ ਨੇ ਬਾਈ ਜੀ 🙏🙏🙏
@mmcmangamusiccenter
@mmcmangamusiccenter 2 жыл бұрын
Thanku g
@milapsandhu144
@milapsandhu144 2 жыл бұрын
pp o .
@subasingh122
@subasingh122 Жыл бұрын
ਬਹੁਤ ਵਧਿਆ ਜੀ
@sukhwindersingh2162
@sukhwindersingh2162 2 жыл бұрын
ਵੀਰ ਜੀ ਬੁਹਤ ਵਦੀਆਂ ਲੱਗਾ ਗੀਤ ਸੌਣ ਕੇ ਇਜ ਲਗਦਾ ਜੀਦਾ ਪੁਰਾਣਾ ਵੱਕਤ ਦੇ ਵਿੱਚ ਆਗੇ ਹਾਂ
@santokhkang8652
@santokhkang8652 Жыл бұрын
ਸਹੀ ਗਲ ਹੈ
@HakamSingh-r7k
@HakamSingh-r7k 9 ай бұрын
Very nice ਵੀਰ ਜੀ
@RashpalSingh-r5f
@RashpalSingh-r5f Жыл бұрын
Bahut vadhya ji God
@HarjinderSINGH-gh6hr
@HarjinderSINGH-gh6hr Жыл бұрын
ਬਹੁਤ ਵਧੀਆ ਵੀਰ, ਖਿੱਚੀ ਚੱਲੋ ਕੰਮ ਨੂੰ ਗ਼ਲਤ ਬੰਦਾ ਤੇ ਨਸ਼ਈ ਈ ਗ਼ਲਤ ਕਮੈਂਟ ਕਰਦਾ 👌
@sukhchansingh4507
@sukhchansingh4507 2 жыл бұрын
ਬਹੁਤ ਵਧੀਆ ਗੀਤ
@mmcmangamusiccenter
@mmcmangamusiccenter 2 жыл бұрын
Thanku g
@ShinderpalSingh-dn5fp
@ShinderpalSingh-dn5fp Жыл бұрын
ਬਹੁਤ ਵਦੀਆ ਵੀਰ
@neckitagadyal5262
@neckitagadyal5262 Жыл бұрын
Apki awaaz ma kitn sukun h 😊
@AjnabiShayar-i9v
@AjnabiShayar-i9v Жыл бұрын
ਆਖ਼ਰੀ ਟੱਪਾ ਕੀਲ ਦੇਣਾ ਵਾਲਾ ❤
@hardialvirk7335
@hardialvirk7335 Жыл бұрын
ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ
@parmjitsharma8381
@parmjitsharma8381 2 жыл бұрын
ਵਾਹਿਗੁਰੂ ਮਿਹਰ ਕਰੇ ਬਹੁਤ ਵਧੀਆ
@ramkishan1876
@ramkishan1876 11 ай бұрын
Bahut vadhia ji so nice
@baljeetwaraich3101
@baljeetwaraich3101 Жыл бұрын
ਬਹੁਤ ਵਧੀਆ ਭਰਾ ਇਸ ਤਰਾਂ ਹੀ ਗਾਈ ਜਾਵੇ ਜਸਵਿੰਦਰ ਵੜੈਚ ਰਿਟਾਇਰ ਇੰਨਪੈਕਟਰ ਜਿਲਾ ਸੰਗਰੂਰ
@mmcmangamusiccenter
@mmcmangamusiccenter Жыл бұрын
Thanku g
@HakamSingh-r7k
@HakamSingh-r7k 9 ай бұрын
Very nice ਵੀਰ ਜੀ
@JaspalSingh-jr3im
@JaspalSingh-jr3im 2 жыл бұрын
ਕੁਲਦੀਪ ਜੀ bilkul ਠੀਕ ਗਾਉਂਦੇ ਦੋ ਆਪਨਾ ਕੰਮ ਜਾਰੀ ਰੱਖੋ । ਪਰਮਾਤਮਾ ਚੜਦੀ ਕਲਾ ਰਖੇ।
@bhagatlally8334
@bhagatlally8334 2 жыл бұрын
Verry good mere badde veer. Jo tushin gaaya bahoot badiya jo tusin gaoge os nu dil la ke sunnage god bless you veer god bless you randaava parivaar
@punjabisuitcollection7396
@punjabisuitcollection7396 2 жыл бұрын
ਰੱਬ ਤੁਹਾਨੂੰ ਤਰੱਕੀਆਂ ਬਖਸੇ,,,ਬਹੁਤ ਵਧੀਆ song ne twade
@mmcmangamusiccenter
@mmcmangamusiccenter 2 жыл бұрын
Thanku g
@satkartar1313
@satkartar1313 2 жыл бұрын
ਸਾਤ ਕਰਤਾਰ🙏🙏🙏
@DavinderSingh-oy2ro
@DavinderSingh-oy2ro 2 жыл бұрын
Rab tuhanu hamesha chardi kala vich rkhe
@amarjeetamarjeet2616
@amarjeetamarjeet2616 3 жыл бұрын
I like you kuldeep randhawa ji 🙏
@shivanisharma5562
@shivanisharma5562 Жыл бұрын
ਬਹੁਤ ਵਧੀਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ
@shivanisharma5562
@shivanisharma5562 Жыл бұрын
ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਮੰਗਦਾਂ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ, ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ, ਧੰਨਵਾਦ ਸਹਿਤ ਜਾਣਕਾਰੀ ਦਿੱਤੀ ਜਾਵੇ
@shivanisharma5562
@shivanisharma5562 Жыл бұрын
ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਸਿੰਘ ਬਿਲਡਰ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ
@shivanisharma5562
@shivanisharma5562 Жыл бұрын
ਰਿਸ਼ਵਤ ਖੋਰਾਂ ਨੂੰ ਨੰਥ ਪਾਵੇਂ ਸਰਕਾਰ,
@KuldeepSingh-ho3yz
@KuldeepSingh-ho3yz Жыл бұрын
God bless you ❤
@JaswinderKaur-yk6vn
@JaswinderKaur-yk6vn 5 ай бұрын
ਵੀਰ ਜੀ ਬਿਲਕੁਲ ਸਹੀ ਗੱਲ ਆ ਤੇ ਬਹੁਤ ਸੋਹਣਾ ਗੀਤ ਹੈ ਜੀ God bless you
@mmcmangamusiccenter
@mmcmangamusiccenter 5 ай бұрын
Thanku g
@jasmeenboparai7073
@jasmeenboparai7073 3 жыл бұрын
ur are the super singer👍voice is very melodious 😊😊
@HarpalSingh-Aj-Ay
@HarpalSingh-Aj-Ay 2 жыл бұрын
ਦੁਨੀਆ ਦੀ ਪਰਵਾਹ ਨਹੀਂ ਕਰੀ ਦੀ ਵਧੀਆ ਲੱਗੇ ਰਹੋ
@ManpreetKaur-xj6wu
@ManpreetKaur-xj6wu 2 жыл бұрын
Very nice song veer ji
@sureshKumar-yp9ix
@sureshKumar-yp9ix 11 ай бұрын
Sr ap tension maat kro ji Sachi pr log hamesha buri he krti hai
@hekdkkdhkekd2369
@hekdkkdhkekd2369 2 жыл бұрын
Randhawa ji. jine lok sarnge tuhade oni he chardi kala rahege Bus Mehnat kri jao. Amrik si Bajwa Batala
@AmrikSingh-vk9ku
@AmrikSingh-vk9ku 2 жыл бұрын
Waheguru chardi kla ch rakhe
@reshamsingh3458
@reshamsingh3458 2 жыл бұрын
ਬਹੁਤ ਵਧੀਆ ਵੀਰ ਜੀ ਗੀਤ ਮੈਂ ਮਾਨਾਂਵਾਲਾ ਤੋ
@kawaljeetsingh7778
@kawaljeetsingh7778 3 жыл бұрын
🙏🙏Waheguru ji 🙏🙏
@jagdishsinghplasaur5394
@jagdishsinghplasaur5394 Жыл бұрын
❤❤❤❤❤ਵਾਹ ਕਿਆ ਬਾਤ ਹੈ,, ਵਾਹਿਗੁਰੂ ਤੇਨੂੰ ਤੰਦਰੁਸਤੀਆਂ ਤਰਕੀਆਂ ਅਤੇ ਸਦਾ ਚੜਦੀਕਲਾ ਬਖਸ਼ਿਸ਼ ਕਰਨ
@mmcmangamusiccenter
@mmcmangamusiccenter 11 ай бұрын
Thanku g
@sandhusaab3271
@sandhusaab3271 2 жыл бұрын
Luv uuuu sir Bht vadiaaa singing sir
@beantsingh8255
@beantsingh8255 3 жыл бұрын
Verry nice ji main tuhada bahut wadda fan a bachpan ton sunda main tuhanu god bless u
@mmcmangamusiccenter
@mmcmangamusiccenter 3 жыл бұрын
Thanku g
@AnmolSingh-en3ic
@AnmolSingh-en3ic 10 ай бұрын
❤❤❤ਘੈਟ ਤੁਸੀਂ ਬਾਈ
@KuldeepSingh-py2xv
@KuldeepSingh-py2xv 2 жыл бұрын
Ssra sach veer koi gall ne lock Galla karda he hund god bless you veer
@balramsawroopsingh970
@balramsawroopsingh970 2 жыл бұрын
Wah Bai sch kiha👍👍👍👍🙏🏼🙏🏼🙏🏼
@dryashpaul8362
@dryashpaul8362 Жыл бұрын
Kuldeep ur great singer
@gurmeetrangi8787
@gurmeetrangi8787 6 ай бұрын
GUDD
@karamjitkaur1954
@karamjitkaur1954 2 жыл бұрын
ਬਹੁਤ ਜ਼ਿਆਦਾ ਵਧੀਆ ਹੈ ਵੀਰ ਜੀ ਤੁਸੀਂ ਤਾਂ ਬਹੁਤ ਵਧੀਆ ਗਾਇਆ ਹੈ ਵੀਰ ਜੀ 🙏🙏
@mmcmangamusiccenter
@mmcmangamusiccenter 2 жыл бұрын
Thanku g
@sanjay2867
@sanjay2867 11 ай бұрын
Bahut vadia sir
@itsmpreet2974
@itsmpreet2974 2 жыл бұрын
ਬਹੁਤ ਸੋਹਣੇ ਗੀਤ ਆ ਤੁਹਾਡੇ ਸਾਰੇ❤️❤️❤️❤️❤️❤️
@satishchand8646
@satishchand8646 13 күн бұрын
U are heart of punjab bhi, dil ko chu leyta hai aapka song...great apna punab ho bhi jeyha verga apna yaar hovey...duniya vich bhi da naa hovey
@LovepreetSingh-kk2gn
@LovepreetSingh-kk2gn 3 жыл бұрын
Nice mai bahut bahut khush hai eh git sun k
@mmcmangamusiccenter
@mmcmangamusiccenter 3 жыл бұрын
Thanks
@AnoopsinghSingh-fr3jx
@AnoopsinghSingh-fr3jx Жыл бұрын
Dekho sir ji main tuhadi sariya galan nal sehmat han, parmeshvar tuhade nal hai
@swaranjitsingh2795
@swaranjitsingh2795 Жыл бұрын
Best wishes your singing mr.randawa chardi kala vich raho❤❤❤
@BalbirSingh-y6d
@BalbirSingh-y6d 4 ай бұрын
Randhawa saab bhut sohni soch de malk ho tusi baki sare lok ikko j nhi hude loka da kam bolna bolan do wahe guru tuhanu chardi kla ch rakhe bhut skoon milda ❤❤❤ love you brother 🙏🙏
@SurjeetSingh-ym6rl
@SurjeetSingh-ym6rl 2 жыл бұрын
ਵਧੀਆ ਜੀ ਹੈ ਗਾਣਾ
@mmcmangamusiccenter
@mmcmangamusiccenter 2 жыл бұрын
Thanku g
@rajwinderkaur4062
@rajwinderkaur4062 Жыл бұрын
Bout wadia👌 💯
@mmcmangamusiccenter
@mmcmangamusiccenter Жыл бұрын
Thanks
@ohiwarwalsaab3166
@ohiwarwalsaab3166 2 жыл бұрын
ਬਹੁਤ ਵਧੀਆ
@mmcmangamusiccenter
@mmcmangamusiccenter 2 жыл бұрын
Thanku g
@UshaRajput-td5im
@UshaRajput-td5im Жыл бұрын
Bahut sundar
@mintumangat2583
@mintumangat2583 3 жыл бұрын
ਬੁਹਤ ਵਧੀਆ ਰੰਧਾਵਾ ਸਾਬ ਜੀ
@anilnathan5440
@anilnathan5440 3 жыл бұрын
Very nice
@AnilSharma-nh9fw
@AnilSharma-nh9fw 3 жыл бұрын
Nyc
@Laddu__vlogs527
@Laddu__vlogs527 5 ай бұрын
Viry nice songh
@sukhdevsingh8613
@sukhdevsingh8613 8 ай бұрын
2:18 very good job bro
@gurdeepsasiya6626
@gurdeepsasiya6626 2 жыл бұрын
ਬਹੁਤ ਵਧੀਆ ਗੀਤ ਆ ਵੀਰ 👌
@mmcmangamusiccenter
@mmcmangamusiccenter 2 жыл бұрын
Thanku g
@gagangaggu939
@gagangaggu939 2 жыл бұрын
@@mmcmangamusiccenter o oo
@SukhrajKaur-iz4kv
@SukhrajKaur-iz4kv 7 ай бұрын
Bahut vdia veeji❤ Eve hi duniaa nu guide krde raho♥️
@mohangahir3997
@mohangahir3997 2 жыл бұрын
Best singer kuldeep keep it up from u.k.
@GurmukhSingh-e2d
@GurmukhSingh-e2d 2 ай бұрын
Kuldeep veer ji tusi bohot vadia geet ga rhe oo bohot vadia rabb hamesha tuhade agg sag rahe rehndi duniya tak name chale tuhada
@chahatdeepvlog6739
@chahatdeepvlog6739 2 жыл бұрын
ਬਹੁਤ ਵਧੀਆ ਗੀਤ ਗਾਉਦੇ ਹੋ ਜੀ ਜੌ ਲੋਕ ਗ਼ਲਤ ਕਮੇਂਟ ਕਰਦੇ ਨੇ ਉਹਨਾਂ ਦੀ ਪਰਵਾਹ ਨਾ ਕਰੋ ਜੀ ਤੁਸੀ ਆਪਣੇ ਰਸਤੇ ਚੱਲਦੇ ਰਹੋ ਜੀ
@tarsamesingh8219
@tarsamesingh8219 Жыл бұрын
Vdv7
@azhariqbalazhariqbal9747
@azhariqbalazhariqbal9747 Жыл бұрын
​@@tarsamesingh8219❤🎉
@kptindia7062
@kptindia7062 10 ай бұрын
Super voice n thought I love you sir
@mmcmangamusiccenter
@mmcmangamusiccenter 10 ай бұрын
Thanku g
@amarjeetamarjeet2616
@amarjeetamarjeet2616 3 жыл бұрын
Tuhada jeha koi nhi gaa skda ji bhut bhut good👌👍
@sukhwinderkumar4350
@sukhwinderkumar4350 2 жыл бұрын
ਏਦਾ ਹੀ ਰੱਖੋ ਵੀਰ ਜੀ
@GurpreetSingh-bg2sd
@GurpreetSingh-bg2sd 3 жыл бұрын
Bhut vadea ji kuldep randawa
@mmcmangamusiccenter
@mmcmangamusiccenter 2 жыл бұрын
Thanku g
@anitathakur8814
@anitathakur8814 2 жыл бұрын
Love you kuldeep-. Randhava brother Ji
@GajjansinghAulakh
@GajjansinghAulakh 6 ай бұрын
ਬਹੁਤ ਵਧੀਆ ਰੰਧਾਵਾ ਜੀ
@balwindersinghsran-ts5od
@balwindersinghsran-ts5od Жыл бұрын
Kuldeep Randhawa very nice singing to this song and voice given to the song naturally brilliant and very good writer written this song ❤🎉
@ranjitathwal3891
@ranjitathwal3891 Жыл бұрын
Very nice song
@harjindergrewal8392
@harjindergrewal8392 2 жыл бұрын
Randhava bai tere song asi Sara parivar sunday ah bahut vadhya geet hunday ah parmatma tainu tarakyan devay
@shamisaroya9263
@shamisaroya9263 2 жыл бұрын
😍😍😍😍
Noodles Eating Challenge, So Magical! So Much Fun#Funnyfamily #Partygames #Funny
00:33
Creative Justice at the Checkout: Bananas and Eggs Showdown #shorts
00:18
Fabiosa Best Lifehacks
Рет қаралды 26 МЛН
If people acted like cats 🙀😹 LeoNata family #shorts
00:22
LeoNata Family
Рет қаралды 30 МЛН
جيش الاحتلال يقتحم مدينة طوباس ويدفع بتعزيزات عسكرية
0:33
AlJazeera Arabic قناة الجزيرة
Рет қаралды 6 М.