WARIS SARDARA DA (PART-26)ਵਾਰਿਸ ਸਰਦਾਰਾ ਦਾ (ਭਾਗ-26) NEWSHORTFILM ||NEW PUNJABI SHORT MOVIE 2024 ||

  Рет қаралды 123,575

AKASH CHAHAL

AKASH CHAHAL

Ай бұрын

PART 1 :- • WARIS SARDARA DA ( Par...
PART 2:- • WARIS SARDARA DA (PART...
PART-3 • WARIS SARDARA DA (PART...
Part-4 : WARIS SARDARA DA (PART-4)ਵਾਰਿਸ ਸਰਦਾਰਾ ਦਾ (ਭਾਗ-4)NEWSHORTFILM ||NEW PUNJABI SHORT MOVIE 2024 ||
• WARIS SARDARA DA (PART...
Part-5: WARIS SARDARA DA (PART-5)ਵਾਰਿਸ ਸਰਦਾਰਾ ਦਾ (ਭਾਗ-5) NEWSHORTFILM ||NEW PUNJABI SHORT MOVIE 2024 ||
• WARIS SARDARA DA (PART...
Part-6: WARIS SARDARA DA (PART-6)ਵਾਰਿਸ ਸਰਦਾਰਾ ਦਾ (ਭਾਗ-6) NEWSHORTFILM ||NEW PUNJABI SHORT MOVIE 2024 ||
• WARIS SARDARA DA (PART...
Part-7:-WARIS SARDARA DA (PART-7)ਵਾਰਿਸ ਸਰਦਾਰਾ ਦਾ (ਭਾਗ-7)NEWSHORTFILM ||NEW PUNJABI SHORT MOVIE 2024 ||
• WARIS SARDARA DA (PART...
Part 8:- • WARIS SARDARA DA (PART...
Part:-9 WARIS SARDARA DA (PART-9)ਵਾਰਿਸ ਸਰਦਾਰਾ ਦਾ (ਭਾਗ-9)NEWSHORTFILM ||NEW PUNJABI SHORT MOVIE 2024 ||
• WARIS SARDARA DA (PART...
Part10:- WARIS SARDARA DA (PART-10)ਵਾਰਿਸ ਸਰਦਾਰਾ ਦਾ (ਭਾਗ-10)NEWSHORTFILM ||NEW PUNJABI SHORT MOVIE 2024 ||
• WARIS SARDARA DA (PART...
This video is made for entertainment only and also all the equipments are used for this video are temporary or not real these are toys.It is made to give proper guidance to a ||AKASH CHAHAL||
Presenting - Akash chahal
Editing - Akash chahal
Writer - akash Chahal
Cast ......
Maninder Sidhu
Akash chahal
Manju mahal
Ranjeet Singh
Virat mahal
Beant kaur
kuldeep dhillon
Sukhpal kaur
#warissardarada #waris #motivational #shortmovie #shortfilm #shortfilms #viralvideo #biggboss #goldenplaybutton #elvishyadav #punjabishorts #penduvirsa #biggbossott2 #biggbossresult#vaddagrewal #deepakdhillon #akash #akashchahal

Пікірлер: 114
@JaspalKaur-ts5xz
@JaspalKaur-ts5xz Ай бұрын
ਮਨਿੰਦਰ, ਧੀਏ, ਸੀਰੀ, ਔਰ, ਬੁੱਲ੍ਹਾ, ਬੁੱਲ੍ਹਾ, ਨੂੰ,ਪੁੱਛੌ, ਰੱਬ,ਤੇਰਾ, ਬੱਚਾ,, ਤੈਨੂੰ,, ਜ਼ਰੂਰ,ਦਵਾਉਣਾ,ਰੱਬ,ਤੇ, ਭਰੋਸਾ, ਰੱਖ ਜਿਸ,ਦਾ, ਕੋਈ, ਨਹੀਂ, ਉਸ,ਦਾ, ਰੱਬ, ਹੁੰਦਾ, ਹੈ
@charankaur4861
@charankaur4861 Ай бұрын
ਐਵੇਂ ਕਹਾਣੀ ਅੱਗੇ ਖਿੱਚਣ ਦਾ ਕੋਈ ਫਾਇਦਾ ਨਹੀਂ। ਅਸਲੀਅਤ ਸਾਹਮਣੇ ਜਲਦੀ ਲੈਂਦੀ‌ ਜਾਵੇ। ਨਹੀਂ ਤਾਂ ਲੋਕ ਤੁਹਾਡੀ ਵੀਡੀਓ ਦੇਖਣੀ ਛੱਡ ਦੇਣਗੇ
@paramjitsingh-hx1yd
@paramjitsingh-hx1yd Ай бұрын
ਅੱਜ ਟਾਈਮ ਪਾਸ ਕਰੀ ਜਾਂਦੇ ਇੱਕ ਸੀਨ ਤੇ ਜਵਾ ਈ ਸਵਾਦ ਨਹੀਂ ਆਉਂਦਾ ਦੇਖਣਾ ਹੀ ਛੱਡ ਦੇਣਾ ਡਾਕਟਰ ਪਰਮਜੀਤ ਸਿੰਘ ਫ਼ਰੀਦਕੋਟ ਤੋਂ
@rajinderchhokran3501
@rajinderchhokran3501 Ай бұрын
ਜੇ ਕਹਾਣੀ ਇਸ ਤਰਾਂ ਖਿੱਚੀ ਗਏ ਤਾਂ ਵਿਊਜ ਘਟਣਗੇ ਜੀ,ਵਧਦੇ ਨੀ
@daisybainskaleka4474
@daisybainskaleka4474 Ай бұрын
I agree this
@khushwantkaur7456
@khushwantkaur7456 Ай бұрын
ਸੀਰੀ ਹੁਣ ਕਿੱਥੇ ਗਿਆ ਉਸਨੂੰ ਲਿਆ ਕੇ ਪੁੱਤਰ ਨੂੰ ਘਰ ਲਿਆਉ ਬੁਲਬੁਲ ਦਾ ਨਕਾਬ ਹਟਾਉ ਤੇ ਖਤਮ ਕਰੋ
@sarabjeetkaur-rd8kd
@sarabjeetkaur-rd8kd Ай бұрын
ਮਨਿੰਦਰ ਰੋ ਨਾਂ ਤੇਰਾ ਟਾਈਮ ਆ ਗਿਆ ਵਾਹਿਗੁਰੂ ਜੀ ਤੇਰੀ ਇਮਾਨਦਾਰੀ ਵਰਕਾਰਾਰ ਹੈ ❤❤❤❤❤
@paramjitsingh-hx1yd
@paramjitsingh-hx1yd Ай бұрын
ਕੋਈ ਤਣ ਪੱਤਣ ਲਾਉ ਇੱਕ ਸੀਨ ਤੇ ਟੲਈਮ। ਖਰਾਬ ਕਰੀ ਜਾਂਦੇ ਭੂਆ ਵਾਲਾ ਸੀਰੀਅਲ ਵਿੱਚ ਹੀ ਛੱਡ ਦਿੱਤਾ ਸਾਂਝਾ ਸੀਰੀ ਬਹੁਤ ਵਧੀਆ ਸੀ।ੳਹ। ਵੀਡੀਓ ਵਿੱਚ ਛੱਡ ਦਿੱਤਾ ਐਦਾਂ ਚੈਨਲ ਨੀ।ਚਲਣਾ ਸਟੋਰੀ ਮੈਂ ਲਿਖਕੇ ਦਵਾ ਡਾਕਟਰ ਪਰਮਜੀਤ ਸਿੰਘ ਫ਼ਰੀਦਕੋਟ ਤੋਂ ਪੰਜਾਬੀ ਸਾਹਿਤ
@Akashchahal1379
@Akashchahal1379 Ай бұрын
Likhdo g
@KulwinderShergillShergil-tb7jj
@KulwinderShergillShergil-tb7jj Ай бұрын
ਬਹੁਤ ਸੋਹਣੀ ਵੀਡਿਉ ਸੋਹਣੀ ਐਕਟਿੰਗ ਮਨਿੰਦਰ ਦੀ ❤️ਕੁਲਵਿੰਦਰ ਸ਼ੇਰਗਿੱਲ
@skaur3507
@skaur3507 Ай бұрын
❤❤❤❤❤
@sarbjeetkaur8634
@sarbjeetkaur8634 Ай бұрын
ਬੁਲਬੁਲ ਤਾਂ ਅਏ ਬੋਲਦੀ ਆ ਜਿਵੇਂ ਪੈੱਗ ਸ਼ੈਗ ਲਗਿਆ ਹੋਵੇ 🤣😂 ਪਾਟਿਆ ਸਪੀਕਰ ਬੁਲਬੁਲ😂😂
@jotexpert
@jotexpert 29 күн бұрын
😂😂😂😂
@MantajsinghSran
@MantajsinghSran Ай бұрын
Very nice video ❤❤
@sukhdeepsidhu2342
@sukhdeepsidhu2342 Ай бұрын
ਬਹੁਤ ਵਧੀਆ ਵੀਡੀਓ, ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ,🎉 🌹🌸🔥
@SONYTV-h4y
@SONYTV-h4y 29 күн бұрын
Nice video 🎉
@ranjeet1529
@ranjeet1529 Ай бұрын
ਬਹੁਤ ਵਧੀਆ ਵੀਡੀਓ ਮਨਿੰਦਰ ਭੈਣ ❤️❤️❤️❤️❤️❤️🙏🙏🙏🙏🙏🙏🙏🙏🙏
@ajitparmar2285
@ajitparmar2285 Ай бұрын
ਮੰਨਿਦਰ ਨੂੰ ਆਪਣੇ ਪੇਕੇ ਘਰ ਚਲੇ ਜਾਣਾ ਚਾਹੀਦਾ ! ਬੁਲਬੁਲ ਦੇ ਆਪੇ ਖੰਬ ਝੜ ਜਾਣਗੇ ਜਦੋਂ ਕੰਮ ਕਰਨਾ ਪਿਆ!
@InderjitDhaliwal-im6fl
@InderjitDhaliwal-im6fl Ай бұрын
ਬਹੁਤ ਵਧੀਆ ਵੀਡੀਓ ਅਕਾਸ਼ ਵੀਰ
@user-bn2hp2ku5z
@user-bn2hp2ku5z Ай бұрын
ਬਹੁਤ.ਵਧੀਆ. ਜੀ.ਸਟੋਰੀ❤❤❤ਤਰਸ.ਆਉਦਾ.ਮਨਿੰਦਰ. ਤੇ❤❤
@sandeepmaan1707
@sandeepmaan1707 Ай бұрын
ਇਹਨਾ ਨੇ ਬੁਲਬੁਲ ਦਾ ਕੀ ਸੱਚ ਸਾਮ੍ਹਣੇ ਲਿਓਨਾ ਏਹਨਾ ਨੇ ਇਹ ਸੀਰੀਅਲ ਗਰੀਬ ਭੂਆ ਵਾਂਗੂੰ ਵਿਚਲੇ ਹੀ ਛੜ੍ਹਣਾ ਐਵੇਂ ਈ ਲਮਕਾਈ ਜਾਂਦੇ ਆ ਲੋਕ ਵੇਖਣਾ ਛੜ੍ਹਦੇ ਜਾਂਦੇ ਆ ਬਈ ਇਹ ਕੋਈ ਸਿਰੇ ਤਾਂ ਲਾਉਂਦੇ ਨੀ ਇਸ ਕਰਕੇ ਲੋਕੀ ਕਾਇੰਦੇ ਛੜੋ ਖਹਿੜਾ ਐਵੇਂ ਟਾਇਮ ਖਰਾਬ ਕਰਨ ਵਾਲੀ ਗਲ ਆ
@samarghumann9567
@samarghumann9567 Ай бұрын
Very nice🎉🎉🎉🎉 v
@reetabhutani7869
@reetabhutani7869 Ай бұрын
Very emotional story 👌❤️❤️❤️🧿
@baljitsidhu6606
@baljitsidhu6606 Ай бұрын
Very nice video Very good acting ਮਨਿੰਦਰ
@jaskarnsingh3884
@jaskarnsingh3884 Ай бұрын
ਖਸਮ ਆ ਗਲਬਾਤ ਬੰਦ ਕਰੋ
@NavneetKaur-fx7ot
@NavneetKaur-fx7ot Ай бұрын
Bulbul ewe boldi hundi jiwe rondi hundi aa😂😂
@rupinderbuttar5478
@rupinderbuttar5478 Ай бұрын
Very nice video ji 👌👌👍🙏🙏
@hardiksharma1929
@hardiksharma1929 Ай бұрын
❤❤❤❤❤❤
@taljeetsinghvicky
@taljeetsinghvicky Ай бұрын
❤❤❤❤
@armaansingh1468
@armaansingh1468 Ай бұрын
Daljit. Kaur. USA. Very. Very. Very. Good. Very. Very. Very. Nice. Video.
@user-re2hf7fm4t
@user-re2hf7fm4t Ай бұрын
Good job 👍❤
@ParamjitKaur-cg8mr
@ParamjitKaur-cg8mr Ай бұрын
ਮਨਿੰਦਰ ਜੇ ਤੇਰੇ ਦਿਨ ਚੰਗੇ ਤਾਂ ਆਪਣੀਆਂ ਧੀਆਂ ਨੂੰ ਲੈ ਕੇ ਇਥੋ ਚਲੇ ਜਾ ਨਹੀਂ ਤਾਂ ਤੇਰੀਆ ਧੀਆਂ ਨੂੰ ਵੀ ਬੁਲਬੁਲ ਨੇ ਚੁਕਾ ਦੇਣੀਆਂ ਨੇ ਫਿਰ ਪਛਤਾਵੇਗੀ
@ranjeetsekhon765
@ranjeetsekhon765 Ай бұрын
Very nice ji god bless u ❤❤❤
@amansidhu7086
@amansidhu7086 Ай бұрын
Bhut soni vodio
@BaljinderDhaliwal-bw7fu
@BaljinderDhaliwal-bw7fu Ай бұрын
Good job 👍👏❤
@urmilaranisharma5816
@urmilaranisharma5816 Ай бұрын
ਬੁਲਬੁਲ ਸਾਰੇ ਸੀਰੀਅ
@GurpreetKaur-yx7uv
@GurpreetKaur-yx7uv Ай бұрын
Very emotional story 😢
@narangsingh8329
@narangsingh8329 Ай бұрын
Very nice story👌👌👍
@baljitsidhu6606
@baljitsidhu6606 Ай бұрын
So nice video good acting
@baljeetkaurdhillon8160
@baljeetkaurdhillon8160 Ай бұрын
ਬਲਜੀਤ ਕੋਰ ਬਹੁਤ ਵਧੀਆ ਹੈ ਵੀਡੀਓ
@user-tu4od7uc1t
@user-tu4od7uc1t Ай бұрын
Very very nice video heart touching ❤❤❤❤❤❤❤❤
@SurinderKaur-vc1nd
@SurinderKaur-vc1nd Ай бұрын
O yaar koi sira kro gal da ewe khichi jane oo end karo roj roj time na kharab kro
@user-we8cz5vx1b
@user-we8cz5vx1b Ай бұрын
Very nice video 👌👍❤
@Gorgeousart789
@Gorgeousart789 8 күн бұрын
ਕਦੇ ਰਾਜਪਾਲ ਅਮੀਰ ਆ ਕਦੇ ਗਰੀਬ ਆ 😂😂😂
@pinknailstudio532
@pinknailstudio532 Ай бұрын
Very nice video ❤
@ekamdhaliwal5989
@ekamdhaliwal5989 Ай бұрын
good job
@jasmeetkaur4051
@jasmeetkaur4051 Ай бұрын
Nice video ❤
@user-ss5fn9pg8v
@user-ss5fn9pg8v Ай бұрын
Maninder ur role is so much good but thinking is wrong v v nice vedio ❤ touching story kamlesh pathela muktsar
@user-kn5vr2oo2m
@user-kn5vr2oo2m Ай бұрын
👍👍
@user-dz9yh9yh6s
@user-dz9yh9yh6s Ай бұрын
Very nice story
@user-cc9do7zr2f
@user-cc9do7zr2f Ай бұрын
❤❤❤
@sandeepmaan1707
@sandeepmaan1707 Ай бұрын
ਬੁਲਬੁਲ ਮਨਿੰਦਰ ਨੂੰ ਮੇਹਣਾ ਮਾਰਦੀ ਐ ਤੇਰੇ ਮੁੰਡਾ ਹੋਇਆ ਤੈਥੋ ਸਾਂਬਆ ਨੀ ਗਿਆ ਬੁਲਬੁਲ ਕੇਹਂਦੀ ਮੇਰੇ ਮੁੰਡਾ ਹੀ ਹੋਊਗਾ ਬੁਲਬੁਲ ਨੂੰ ਸੀਰੀ ਤੇ ਮਾਣ ਹੈ ਬਈ ਸੀਰੀ ਮੈਨੂੰ ਮੁੰਡਾ ਹੀ ਦੇਊਗਾ ਬੁਲਬੁਲੇ ਸੀਰੀ ਤਾਂ ਜੋਰ ਲਾਦੁਗਾ ਪੂਰਾ ਅੱਗੇ ਰੱਬ ਜਾਣੇ ਪਰ ਸੀਰੀ ਕੋਈ ਕਸਰ ਨੇ ਛੜ੍ਹਦਾ ਪੂਰੀ ਵਾਹ ਲਦੁਗਾ ਬੁਲਬੁਲ ਫ਼ਿਕਰ ਨਾ ਕਰ ਸੀਰੀ ਤਾਂ ਵਿਚਾਰਾ ਸਕੀਮ ਬਨੌਦਾ ਰਾਇੰਦਾ ਬੀ ਭਲਾ ਖੁਸ਼ ਹੋਜੇ ਬੁਲਬੁਲ ਨੂੰ ਮੁੰਡਾ ਜਰੂਰ ਦੇਣਾ ਭਾਵੇਂ ਕਿੰਨਾ ਹੀ ਜੋਰ ਲੱਗਜੇ
@mohindergrewal8992
@mohindergrewal8992 Ай бұрын
Nyc
@manjeetdevi543
@manjeetdevi543 Ай бұрын
ਕੰਧ ਵਿੱਚ ਟੱਕਰ ਮਾਰ ਧੀ ਨੂੰ ਰੋਟੀ ਨਹੀਂ ਦੇ ਸਕਦਾ
@harindersidhu125
@harindersidhu125 Ай бұрын
Very nice video
@kulwantkaur7567
@kulwantkaur7567 Ай бұрын
🙏🏻🙏🏻♥️♥️♥️🙏🏻🙏🏻🙏🏻
@baljeetsharma9892
@baljeetsharma9892 Ай бұрын
Nice video🎉🎉
@amandeepkaur9868
@amandeepkaur9868 Ай бұрын
ਧੀਆਂ ਆਪਣੇ ਕਰਮ ਲੈ ਕੇ ਆਉਂਦੀ ਆ ਨੇ
@MalkeetSingh-sr3ec
@MalkeetSingh-sr3ec Ай бұрын
Nice
@user-vh5xp4mz1e
@user-vh5xp4mz1e Ай бұрын
Tsi video ch 2,3 ceen hi le k aunde o o vi ena long seen kr dine o koi tod v kdo
@MRMKhalsa
@MRMKhalsa Ай бұрын
ਆਪਣੀ ਧੀ ਨੂੰ ਰੋਟੀ ਦੇਣ ਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ ਕਿਉਂਕਿ ਧੀਆਂ ਦਾ ਕਰਮ ਨਾਲ ਹੀ ਹੁੰਦਾ ਇਸ ਨੂੰ ਆਪਣੇ ਪੈਰਾਂ ਤੇ ਖੜੀ ਕਰਨ ਦੀ ਕੋਸ਼ਿਸ਼ ਕਰਦੇ ਉਤੇ ਬੇ ਮਨਿੰਦਰ ਨੂੰ ਸਪੋਰਟ ਦੀ ਲੋੜ ਹੈ ਨਾ ਕਿ ਉਹਦਾ ਮਨੋਬਲ ਡੇਗਣ ਦੀ
@Anitarani.........
@Anitarani......... Ай бұрын
Very nice mnider g
@rajinderkaur5213
@rajinderkaur5213 Ай бұрын
Nice video ji
@Gp-om4xf
@Gp-om4xf Ай бұрын
Nice video
@HarpreetKaur-fq2ov
@HarpreetKaur-fq2ov Ай бұрын
Ehna de sachai samne la k ao kio latkai jande
@manjitkaur-wy1tg
@manjitkaur-wy1tg Ай бұрын
ਬਹੁਤ ਬਹੁਤ ਬਹੁਤ ਹੀ ਸੋਹਣੀ ਕਹਾਣੀ 👌👌ਸਾਰਿਆਂ ਦੀ ਐਕਟਿੰਗ ਵੀ ਬਹੁਤ ਵਧੀਆ 👍👍ਧੰਨਵਾਦ ਜੀ 🙏🙏❤️❤️❤️❤️❤️
@kulwindersidhu6074
@kulwindersidhu6074 Ай бұрын
ਸਾਨੂੰ ਤਾਂ ਮਨੀਦਰ ਦਾ ਹੀ ਰੋਲ ਵਦੀਆ ਲੱਗਦਾ
@ushasharma8642
@ushasharma8642 Ай бұрын
Shai kenhde ne jisdi dhi sukhi ohda janhan sukhi
@AslamAslam-xl3fg
@AslamAslam-xl3fg Ай бұрын
Tusi kaisa maa papa ho Jo appne dhee nu narak vich sut dita ha
@jaswinderpal3025
@jaswinderpal3025 Ай бұрын
ਬਿਲਕੁਲ ਬੇਕਾਰਹੈ
@satishkhipal6988
@satishkhipal6988 Ай бұрын
ਕਹਾਨੀ ਨੂੰ ਬੰਨੇ ਲਾਉ ਹੁਣ
@veerpalkaur4731
@veerpalkaur4731 Ай бұрын
Sade pro na pavo video
@parmjitkaurbrar3089
@parmjitkaurbrar3089 Ай бұрын
Awe hi khich ditti story
@Gobinderkaur-md8tv
@Gobinderkaur-md8tv Ай бұрын
where is part 27
@user-ne5or6bx4d
@user-ne5or6bx4d 24 күн бұрын
😷😷😁😁😍😍😛😛🤡🤡
@Maninder_brar
@Maninder_brar Ай бұрын
ਤੋਤਲੀ ਬੁਲਬੁਲ ਅੱਜ ਬੋਲਦੀ ਬੋਲਦੀ ਅਡ ਗਈ 😅😅ਵੀਰ ਜੀ ਕੋਈ ਸਿਰਾ ਲਾ ਦੋ ਸੀਰੀਜ਼ ਦਾ ਗੱਲਾਂ ਚ ਟਾਇਮ ਪਾਸ ਨਾ ਕਰੋ boring lagda 👎
@rimpyshukla1749
@rimpyshukla1749 Ай бұрын
Ve phai jldi jldi next part paa dea kro
@gurpreetkaurgurpreetkaur5117
@gurpreetkaurgurpreetkaur5117 Ай бұрын
Vir ji Siri nu pakdo plz story long mat karo ji
@balwantkaur8936
@balwantkaur8936 Ай бұрын
Bulbul kise di mit nahi
@user-ju7kq8ug6y
@user-ju7kq8ug6y Ай бұрын
Bul bul da nakaab htao hon
@amanjotgill741
@amanjotgill741 Ай бұрын
😂😂😂
@user-fc8sr5uu3y
@user-fc8sr5uu3y Ай бұрын
Story da end kro
@KuldeepKaur-fs6ru
@KuldeepKaur-fs6ru Ай бұрын
बुल बुल दा परदा फास करदो विडियो दा मुं सिर बनजे नहीं तां देखना बंद कर देयांगे 🙏
@satwinderkaur4462
@satwinderkaur4462 Ай бұрын
I think tuhanu tympass krna aida e. Sirf tympass story ae Koi muh sir ni bn rha kite v
@jagrajbhullar-ny5mu
@jagrajbhullar-ny5mu Ай бұрын
ਮਨਿੰਦਰ ਭੈਣ ਬੁਲਬੁਲ ਤੇ ਸੀਰੀ ਨੂੰ ਫੜਾਉ ਬੇਟਾ ਲੈਣਾ ਹੈ ਕਿ ਨਹੀ ਤੂੰ ਤਾਂ ਚੁੱਪ ਕਰਕੇ ਬੈਠ ਗਏ ਕਾਲੇ ਕਿਥੇ ਮਰ ਗਿਆ ਤੂੰ ਆਪਣੇ ਮਾਂ ਪਿਉ ਦਾ ਬਦਲਾ ਲੈ ਵੀਰ ਉਠ ਜਮੀਰ ਜਗਾ ਕੁਝ ਬੇਟੇ ਨੂੰ ਸੀਰੀ ਤੇ ਬੁਲਬੁਲ ਵਿਚ ਕਡਾ ਵੀਰ
@surinderkaur6605
@surinderkaur6605 Ай бұрын
ਬੁਲਬੁਲ ਦੀ ਅਵਾਜ਼ ਬਿਲਕੁਲ ਨਹੀਂ ਸੋਹਣੀ
@ManjeetKaur-kd5fr
@ManjeetKaur-kd5fr Ай бұрын
Marji nahi ta na si
@user-xy3ut2dm3v
@user-xy3ut2dm3v Ай бұрын
Majja. .nahi .onda..hu...vekhan. da..eko..khani..dhorea....janda .va.sachea..samna..laka..ayo.
@kuldeepjoshi3737
@kuldeepjoshi3737 Ай бұрын
Bul bul ta vevkuf a IH ni kise nu chngi lgdi iehnu ta bahr kad do
@user-fc8sr5uu3y
@user-fc8sr5uu3y Ай бұрын
Kus nanak vekha bhi diya kro tussi ta plastic wangu badai Jane o.....story ch bacche nu hi nhi lab rehe faltu ch tym kharab kr rehe o....punjabi hi serial aa punjabi hi niche ikhe deti niche ta English likho....naale manjinder di maa da rona dona hi vekhi Jane o...serial nu intrust bhi bano...ya ta koi serial da result kdo ya fr ba. Kro ...
@SantoshRayat-eb7qr
@SantoshRayat-eb7qr Ай бұрын
Mar muh te ik caped bulbul de akl aa jabe
@MRMKhalsa
@MRMKhalsa Ай бұрын
ਕਹਾਣੀ ਨੂੰ ਛੇਤੀ ਖਤਮ ਕਰੋ ਕਿਉਂਕਿ ਹੁਣ ਅੱਗੇ ਸਟੋਰੀ ਬੋਰਿੰਗ ਆ ਰਹੀ ਹੈ
@shivanibansal3981
@shivanibansal3981 Ай бұрын
Pta kio ni krde baby da na hi dono pakde jande ne
@satvirsingh6064
@satvirsingh6064 Ай бұрын
ਮਨਿੰਦਰ ਤੂੰ ਬੁਲਬੁਲ ਦੇ ਆਸ਼ਕ ਨੂੰ ਫੜੋ ਫੇਰਪਤਾ ਲੱਗਾmunadmm
@davinderkaur8854
@davinderkaur8854 Ай бұрын
Bulbul nu kisse bhi serial ch na liaa kro is di awaj theek nhi soooo irritating
@gagankaur991
@gagankaur991 Ай бұрын
Chnga trika subscribe vadn da😂😂😂...story ch kuch hai nhi ..
@RajinderKaur-lo2kh
@RajinderKaur-lo2kh Ай бұрын
Tim pad na kro
@RajinderKaur-lo2kh
@RajinderKaur-lo2kh Ай бұрын
Tim pas na kro
@urmilaranisharma5816
@urmilaranisharma5816 Ай бұрын
ਬੁਲਬੁਲ ਤੌਤਅਲੀ ਨੇ ਮੁੰਡਾ ਥਕਾਇਆ ਏ
@navdeepnijjar6996
@navdeepnijjar6996 Ай бұрын
Koi ni vadiya video. Eda ni 1 lakh View hunda. Video vadiya kro pehla. Jis tra di tuci krde aa. Unsubscribed jroor hon gye
@rajnisamuel401
@rajnisamuel401 Ай бұрын
Khatam karo hun story nu
@sukhdevsingh-bc7dr
@sukhdevsingh-bc7dr Ай бұрын
ਬੇਮਤਲਬ ਦੀਆਂ ਗੱਲਾਂ ਕਰ ਕੇ ਵੀਡੀਓ ਨੂੰ ਲੰਬਾ ਖਿੱਚਣ ਨਾਲ ਬੋਰਿੰਗ ਹੋ ਰਹੀ ਹੈ। ਕਹਾਣੀ ਨੂੰ ਜਲਦੀ ਕਿਸੇ ਤਣ ਪੱਤਣ ਲਾਓ।
@tinugrover8131
@tinugrover8131 Ай бұрын
Bekar me story kheech rahe ho band kar do
@devilal1952
@devilal1952 Ай бұрын
Bakwas episode
He sees meat everywhere 😄🥩
00:11
AngLova
Рет қаралды 10 МЛН
OMG😳 #tiktok #shorts #potapova_blog
00:58
Potapova_blog
Рет қаралды 4,3 МЛН
孩子多的烦恼?#火影忍者 #家庭 #佐助
00:31
火影忍者一家
Рет қаралды 41 МЛН
😨 24 ЧАСА чтобы найти школьную ПИЦЦУ
0:41
Настя, это где?
Рет қаралды 5 МЛН
2 июля 2024 г.
0:42
Dragon Нургелды 🐉
Рет қаралды 1,5 МЛН
Do you like icecream?
0:21
dednahype
Рет қаралды 12 МЛН
ПРИДУМАЛ ВЫХОД (@inaciomundoafora - Instagram)
0:21
В ТРЕНДЕ
Рет қаралды 13 МЛН