Warriors Honour : Navaan Sandhu ft Manjit Singh Sohi | New Punjabi Song | Latest Punjabi Song

  Рет қаралды 298,624

Navaan Sandhu

Navaan Sandhu

Күн бұрын

Пікірлер
@NavaanSandhuOfficial
@NavaanSandhuOfficial 3 күн бұрын
Karke ardass soorma pishe nu murhda nai 🌋🦅
@MajhailXvlogs
@MajhailXvlogs 3 күн бұрын
🪯
@Gobind12344
@Gobind12344 3 күн бұрын
ਇਨਸਾਨ ਤਾਂ ਹਰ ਘਰ ਪੈਦਾ ਹੋ ਜਾਂਦਾ ਹੈ ਪਰ ਇਨਸਾਨੀਅਤ ਕਿਸੇ ਵਿਰਲੇ ਘਰ ਹੀ ਪੈਦਾ ਹੁੰਦੀ ਹੈ 🙏
@anilthakur088
@anilthakur088 3 күн бұрын
Waa❤ ❤
@Musicworld-o3n
@Musicworld-o3n 3 күн бұрын
Shi keha kehn nu sab insaan aa pr bhul jnde sb ..insaniyat ki hundi e 🔥🔥
@SINGGA_GAMER47
@SINGGA_GAMER47 3 күн бұрын
❤❤❤❤❤
@Palvip682
@Palvip682 2 күн бұрын
ਜਦੋਂ ਹਰੀ ਸਿੰਘ ਨਲਵਾ ਨੂੰ ਅਟਕ ਦਰਿਆ ਤੋਂ ਪਾਰ ਕਿਲੇ ਚ ਗਾਜੀਆ ਨੇ ਘੇਰਾ ਪਾ ਲਿਆ ਸੀ ਤਾਂ ਦਰਿਆ ਅਟਕ ਦੇ ਚੜਨ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਦਰਿਆ ਪਰ ਕਰਨ ਤੇ ਨਾ ਨਾ ਕਿਹਾ ਤਾ ਅਕਾਲੀ ਫੂਲਾ ਸਿੰਘ ਜੀ ਨੇ ਕਿਹਾ ਸੀ ਕਿ ਹੁਣ ਖਾਲਸੇ ਦੀ ਅਰਦਾਸ ਪੂਰੀ ਹੋ ਚੁੱਕੀ ਹੈ ਮਰੀਏ ਜਾ ਜਿਦੇ ਰਹੀਏ ਦਰਿਆ ਪਾਰ ਹੋਣਾ ਹੀ ਹੈ 🙏🏻📿
@JaspreetSingh-qx5vc
@JaspreetSingh-qx5vc 2 күн бұрын
ਮਹਾਰਾਜਾ ਰਣਜੀਤ ਸਿੰਘ ਕਹਿੰਦੇ ਸੀ ਜੱਥੇਦਾਰ ਸਾਹਿਬ ਨੂੰ ਕਿ ਆਪਾ ਇੰਤਜਾਰ ਕਰਦੇ ਪਿੱਛੋਉ ਫੌਜਾ ਆ ਰਹੀਆ ਨੇ ਤਾ ਬਾਬਾ ਫੂਲਾ ਸਿੰਘ ਜੀ ਨੇ ਕਿਹਾ ਉਹ ਕਾਣਿਆ ਅਸੀ ਮਹਾਰਾਜ ਕੋਲ ਅਰਦਾਸ ਕਰ ਚੁੱਕੇ ਨੇ ਪਿੱਛੇ ਮੁੜਨੀ ਸਕਦੇ। ਅਸੀ ਮਾਰਨ ਨੀ ਚੱਲੇ ਮਰਨ ਚੱਲੇ ਆ
@Antarbryarr
@Antarbryarr 13 сағат бұрын
Great knowledge thnx for explaining 🙌🏻🙌🏻❤
@gagan.kahangarhia6024
@gagan.kahangarhia6024 2 күн бұрын
ਸਮਾ ਆਉਣ ਵਾਲਾ ਗੁਰੂ ਦੇ ਬਚਨ ਪੂਰੇ ਹੋਣ ਵਾਲੇ ਨੇ, ਗੁਰੂ ਜੀ ਨੇ ਕਹਿਆ ਸੀ,, ਮੈਂ ਹਵਾ ਹੀ ਏਦਾਂ ਦੀ ਚਲਾਵਾਂਗਾ ਜਿਸ ਜਿਸ ਨੂੰ ਲੱਗੂਗੀ ਜਾ ਕੇ ਸਿੰਘ ਸਜ਼ੋਂਉਦੀ ਜਾਵੇ ਗੀ,,
@That_sidhu
@That_sidhu 3 күн бұрын
ਜੈਕਾਰਾ ਗਜਾਵੈ ਨਿਹਾਲ ਹੋ ਜਾਵੇ ਧੰਨ ਧੰਨ ਦਸਮ ਪਿਤਾ ਸਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਆਕਾਲ ❤
@kahlonhere
@kahlonhere 3 күн бұрын
❤ਜੈਕਾਰਾ ਬਾਜਾਂ ਵਾਲੇ ਸ਼ਹਿਨਸ਼ਾਹ ਜੂ ਕਾ❤
@Gillambersariya-v2e
@Gillambersariya-v2e 2 күн бұрын
​@@kahlonhere Sat Shri Akaaaaaaal🙌
@jasswalia555
@jasswalia555 9 сағат бұрын
Satsriakaaal 🙏🙏🙏
@arshdeep9696
@arshdeep9696 Күн бұрын
ਨਵਾਨਾ ਲੂ ਕੰਡੇ ਹੋ ਗਏ ਏਸ ਧਾਰਮਿਕ ਗੀਤਾਂ ਨੂੰ ਸੁਣ ਕੇ, ਰੱਬ ਤੈਨੂੰ ਚੜਦੀ ਕਲਾਂ ਚ ਰੱਖੇ 🫡🫡🫡🫡
@BittuPawar-c8f
@BittuPawar-c8f 2 күн бұрын
Navaan is back ❤. ਕੋਈ ਲੋੜ ਨਹੀਂ controvarsi de ਕਿਉਂਕਿ silence is the best reply to a fool
@GavyBatalOfficial
@GavyBatalOfficial 2 күн бұрын
ਕੌਣ ਕਹਿੰਦਾ ਬਾਈ ਯੋਧਿਆਂ ਤੇ ਨਹੀਂ ਲਿਖ ਸਕਦਾ, ❤. ਹਰ ਇੱਕ ਚੀਜ਼ ਦਾ ਟਾਈਮ ਹੁੰਦਾ, ਕੱਢ ਤੇ ਵਹਿਮ ਪ੍ਰੇਮ ਢਿੱਲੋ ਦੇ..........😂 Love you Navaan bai.💗❤️‍🔥 #premDhillon
@prabh1322
@prabh1322 2 күн бұрын
Kina shona song a oh sunn history sun kalakra da mama na banna
@prabh1322
@prabh1322 2 күн бұрын
Eh Sadi history a na ki apsa vich jung yad time ayie sab Sikh bana gaya ta eh vi mittra bana gaya
@Panjab_flix
@Panjab_flix 3 күн бұрын
ਕਰਕੇ ਅਰਦਾਸ ਸੂਰਮਾ ਪਿੱਛੇ ਨੂੰ ਮੁੜ੍ਹਦਾ ਨਹੀ 🙏❤️
@kahlonhere
@kahlonhere 3 күн бұрын
ਕਮਾਲ ਲਿਖਾਈ❤ ਜਿਉਂਦੇ ਵਸਦੇ ਰਹਿਣ ਤੇਰੇ ਮਾਪੇ ਤੇ ਤੂੰ ❤ ਦਸਮ ਮਹਾਰਾਜ ਜੀ ਦੀ ਬਾਣੀ ਜੋੜ ਕੇ ਸਵਾਦ ਲਿਆ ਤਾ ਨਿੱਕੇ ਵੀਰ ❤
@ManpreetSingh-zm7ro
@ManpreetSingh-zm7ro 3 күн бұрын
bhai sahib ji gyani baldev singh bainka ji di kavishri aa ji tusi sarvan kr skde oo orignal sodh ardasa naam hai
@kahlonhere
@kahlonhere 3 күн бұрын
ਸਤਿਬਚਨ ਖਾਲਸਾ ਜੀ 🙏 ​@@ManpreetSingh-zm7ro
@RAVIFF101
@RAVIFF101 3 күн бұрын
Navaan sandhu fans😊❤
@officialazaadtv
@officialazaadtv 3 күн бұрын
ਧੰਨਵਾਦ ਨਵਾਨ ਸੰਧੂ ਵੀਰੇ ਬਹੁਤ ਸੋਹਣਾ ਕੰਮ ਕੀਤਾ ❤
@kahlonhere
@kahlonhere 3 күн бұрын
ਨਿੱਕੇ ਵੀਰ ਗੁੱਸਾ ਨਾ ਕਰੀਂ ਪਰ ਇਹ ਐਲਬਮ ਤੋਂ ਬਾਅਦ ਤੂੰ ਇਹਨਾਂ ਕੁੱਤੀਆਂ ਸਰਕਾਰਾਂ ਦੀ ਨਜ਼ਰਾਂ ਵਿੱਚ ਰੜਕਣਾ।। ਵੀਰੇ ਚੌਕੰਨਾ ਰਹੀਂ ਹਰ ਪਲ।। ਅਸੀਂ ਸਿੱਧੂ ਤੇ ਦੀਪ ਵਾਂਗੂੰ ਹੋਰ ਹੀਰੇ ਨਹੀਂ ਗਵਾ ਸਕਦੇ ❤ Please bro take excessive care of yourself!! God bless you brother ❤
@ffking4107
@ffking4107 3 күн бұрын
ਜੇਕਾਰਾ ਗਜਾਵੈ ਨਿਹਾਲ ਹੋ ਜਾ ਵੇ ਸ਼ਹਿਦਾਂ ਸਿੰਘਾਂ ਦੇ ਮੰਨ ਨੂੰ ਭਾਵੇਂ
@LuckySingh-lq5eb
@LuckySingh-lq5eb 3 күн бұрын
ਸੱਤ ਸ਼੍ਰੀ ਆਕਾਲ
@kharealagopi
@kharealagopi 3 күн бұрын
Sat shri akaal ji
@extragaming837
@extragaming837 3 күн бұрын
Sat seri akal
@extragaming837
@extragaming837 3 күн бұрын
Sat shari akaal
@mr.editor3000
@mr.editor3000 3 күн бұрын
Sat shri akal❤
@parwindersingh5151
@parwindersingh5151 3 күн бұрын
ਸਿਰਾ ਲਾ ਦਿੱਤਾ ਸੰਧੂਆ 💯
@karmitakaur3390
@karmitakaur3390 3 күн бұрын
ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏
@Sacchaikiawaaz-lm9fx
@Sacchaikiawaaz-lm9fx 3 күн бұрын
ਅਕਾਲ ਹੀ ਅਕਾਲ❤
@Gill0001
@Gill0001 3 күн бұрын
Once again respect for Manjit Singh Sohi 🛐📈
@ieltslisteningclub5810
@ieltslisteningclub5810 3 күн бұрын
ਅਕਾਲ ਹੀ ਅਕਾਲ
@Recklessmohie5115
@Recklessmohie5115 3 күн бұрын
ਖਾਲਿਸਤਾਨ ਜ਼ਿੰਦਾਬਾਦ 💯
@ravinderbhambra8703
@ravinderbhambra8703 2 күн бұрын
Akal aju pr akal kdi nhi 😂
@AkashDhillon13
@AkashDhillon13 2 күн бұрын
Akal v ohi dinda Bhau tu syana a vadia gal a ​@@ravinderbhambra8703
@panjab-wh3gd
@panjab-wh3gd 2 күн бұрын
@@ravinderbhambra8703 koi ni dsa ge
@ieltslisteningclub5810
@ieltslisteningclub5810 2 күн бұрын
@@ravinderbhambra8703 ਵੀਰ ਜੀ, ਅਕਾਲਪੁਰਖ ਜੀਆਂ ਤੋਂ ਸੱਮਤ ਮੰਗਿਆ ਕਰੋ, ( ਬਾਕੀ ਆਪਾ ਸਾਰੇ ਸਿੱਖ ਭਰਾ ਆ, ਕੱਠੇ ਹੋਕੇ ਧਰਮਯੁੱਧ ਲਈ ਕੁੱਝ ਕਰੋ )
@DeepBoparai01
@DeepBoparai01 3 күн бұрын
ਮਰਦਾਂ ਦੀ ਮੰਜਲ ਰਾਜਾ ਮੁਕਦੀ ਅੱੱਧ ਵਾਟੇ ਨੀ⚔🦅
@Navsardar-855
@Navsardar-855 3 күн бұрын
ਸਾਰੇ ਸਿੱਖ ਚੜਦੀਕਲਾ ਚ ਰਹੋ ਅਤੇ ਨਾਮ ਜਪੋ 🙏
@guriramgarhia8786
@guriramgarhia8786 20 сағат бұрын
ਕਰਕੇ ਅਰਦਾਸ ਸੂਰਮੇਂ ਪਿੱਛੇ ਨੂੰ ਮੁਦਾ ਨਹੀਂ 🙌🙏🙌🙏❤️❤️
@GanjitSingh-s3o
@GanjitSingh-s3o 3 күн бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ❤
@Saksham07-i5n
@Saksham07-i5n 3 күн бұрын
Navaan Sandhu is really WAYMAKER 💪🏻❤️‍🔥..... WMK🙏🏻✨
@Kshatriya_fouj
@Kshatriya_fouj 2 күн бұрын
ਗੱਜਕੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਹਿ ਪਾਵੇ ਜੱਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਭਾਵੇਂ ਸਤਿ ਸ਼੍ਰੀ ਅਕਾਲ...
@Manish-nr7mz
@Manish-nr7mz 3 күн бұрын
Navaan never disappoint us all time ☘️
@GurdeepSingh-m2u6c
@GurdeepSingh-m2u6c 2 күн бұрын
ਦੇਗ ਤੇਗ ਫਤਹਿ...❤
@Amritpalworldwide
@Amritpalworldwide 3 күн бұрын
Manjit Singh sohi X navaansandhu ❤ wmk🦅🙏🏻
@Breaking_Bad_Heisenberg
@Breaking_Bad_Heisenberg Күн бұрын
After Sidhu if someone can portray songs into “Truth” - then yes it is “Navaan Sandhu” ✅
@madarmyff9371
@madarmyff9371 3 күн бұрын
Navaan di avaj subke ron aun lg gya❤❤❤
@RajveerVirk-j8u
@RajveerVirk-j8u 2 күн бұрын
Mai vi sidhu de jaan magro hun roya ❤
@Animal-b4g
@Animal-b4g 3 күн бұрын
Mavan bhai from rajsthan se ...me aapk gane sunta hu..bhut hi ache lgte h aur jo new punjabi singer wo bhi bdiya h ..manjit...arjun dillion ❤
@Sandeeptani-725
@Sandeeptani-725 Күн бұрын
ਮੇਰੀ ਜਿੱਤਾ ਤੇ ਹਾਰਾ ਮੇਰੇ ਗੁਰੂ ਦੇ ਹੱਕ ਵਿੱਚ ਹੈ 😊😊
@DEEPJaTT.69
@DEEPJaTT.69 3 күн бұрын
ਅਕਾਲ ਹੀ ਅਕਾਲ ਹੈ❤‍🔥
@sukhjeetk5767
@sukhjeetk5767 2 күн бұрын
This entire EP is fire punjab needs more artists like Navaan
@Recklessmohie5115
@Recklessmohie5115 3 күн бұрын
ਪੰਜਾਬ ਦੇ ਸਾਰੇ ਮਸਲਿਆਂ ਦਾ ਅਸਲ ਹੱਲ ਪੂਰਨ ਆਜ਼ਾਦੀ ਐ ਵੀਰੋ ਡਰੋ ਨਾ ਆਪਣੇ ਦੇਸ਼ ਦੀ ਗੱਲ ਕਰਿਆ ਕਰੋ UNITED NATION ਵੀ ਹੱਕ ਦਿੰਦਾ ਸਿੱਖਾਂ ਕੋਲ ਕੋਈ ਦੇਸ਼ ਨਹੀਂ ਸਭ ਕੌਮਾਂ ਦੇ ਕੋਲ ਦੇਸ਼ ਹਨ ਸਿੱਖਾਂ ਕੋਲ ਨਹੀਂ
@ravinderbhambra8703
@ravinderbhambra8703 2 күн бұрын
Kyunki hr passe hi falheh hoye ne 😆
@Gobind12344
@Gobind12344 3 күн бұрын
ਇਨਸਾਨ ਤਾਂ ਹਰ ਘਰ ਪੈਦਾ ਹੋ ਜਾਂਦਾ ਹੈ ਪਰ ਇਨਸਾਨੀਅਤ ਕਿਸੇ ਵਿਰਲੇ ਘਰ ਹੀ ਪੈਦਾ ਹੁੰਦੀ ਹੈ 🙏
@HarnoorBaljit
@HarnoorBaljit 10 сағат бұрын
ਬਹੁਤ ਵਧੀਆ navaan ਵੀਰੇ ਇਸ ਤਰਾ ਦੇ ਇਤਿਹਾਸ ਵਾਲ਼ੇ song le ke Ayo ❤❤❤❤❤
@singhsharan802
@singhsharan802 2 күн бұрын
ਨਵਾਨ ਸਿਹਾਂ ਤੇਰਾ ਧੰਨਵਾਦ 🙏🙏🙏 ਏਦਾਂ ਦੇ ਗੀਤ ਲੈਕੇ ਆਓਂਦਾ ਰਹੀਂ
@whatsappstatusking9721
@whatsappstatusking9721 3 күн бұрын
I don't know story behind this song but bhut he badiya song h sunke goosebumps aa gaye Love from Rajasthan navaan bhai ❤❤
@sukhbirsingh-ni4vo
@sukhbirsingh-ni4vo Күн бұрын
Shukrr aa sadee veer es raah te tur payeee
@wildcroft2135
@wildcroft2135 2 күн бұрын
Khalsa ji ❤❤❤ Navaan sandhu respect. Hor ganne banao veere eda de. You gained a follower.
@harkeshabad0075
@harkeshabad0075 3 күн бұрын
ਏਦਾ ਦੇ ਹੀ ਜਿਆਦਾ ਗਿਆ ਕਰੋ ਬਾਈ
@harshitkashyap5717
@harshitkashyap5717 3 күн бұрын
sikh panth ke liye kurban hone liye BHAI HIMMAT SINGH JHIVAR ...BHAI MOTIRM MEHRA ko sat sat naman
@guriramgarhia8786
@guriramgarhia8786 20 сағат бұрын
ਲੂ ਕੰਡੇ ਖੜ੍ਹੇ ਹੋਗਏ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ 🙏🙏🙌🙏 ਅਕਾਲ ਹੀ ਅਕਾਲ ਹੈ ❤️🙏❤️🙏❤️🙏
@rahulgill7342
@rahulgill7342 3 күн бұрын
Navaan Sandhu BAI 🙌❤️ Love From Gurdaspur 🚀❤️
@jatinderpalsingh4997
@jatinderpalsingh4997 2 күн бұрын
ਵਾਹਿਗੁਰੂ ਜੀ ❤
@IBRAHIM-x69mvp
@IBRAHIM-x69mvp 3 күн бұрын
Future top 10 billboard king inside 1 ❤🏅
@harkeshabad0075
@harkeshabad0075 3 күн бұрын
ਬਾਈ ਕੀ ਗਾ ਦਿੱਤਾ
@dalwindersran456Sran
@dalwindersran456Sran 2 күн бұрын
@Sidhujatt008
@Sidhujatt008 3 күн бұрын
ਰਾਜ ਕਰੇਗਾ ਖਾਲਸਾ🪯⛳️
@akashchauhan_05
@akashchauhan_05 3 күн бұрын
Sikh power 💪💪💪💪
@BaljinderGill_17
@BaljinderGill_17 2 күн бұрын
*ਵਾਰ ਸੁਣ ਕੇ ਸ਼ਰੀਰ ਦੇ ਵਿਚ ਖੂਨ ਤੇਜ਼ ਚਲਨ ਲਗ ਜਾਂਦਾ ਜੋਸ਼ ਹੀ ਏਨਾ ਆ ਜਾਂਦਾ ਪਤਾ ਨੀ ਕਿਵੇਂ*
@Dhaliwalmanilegendfan
@Dhaliwalmanilegendfan Күн бұрын
ਜਦੋ ਵੀ ਜੰਗ ਹੋਈ ਹੁਣ ਖਾਲਸੇ ਦੀ ਇਦਾਂ ਦੀਆ ਵਾਰਾਂ ਨੇ ਹੀ ਖਾਲਸੇ ਨੂੰ ਜਿਤਾਉਣਾ
@BaljinderGill_17
@BaljinderGill_17 Күн бұрын
​@@Dhaliwalmanilegendfan ਬਿਲਕੁਲ ਵੀਰ ਖਾਲਸੇ ਦੀ ਜਿੱਤ ਹੋਣੀ 🦅
@AniketGusain
@AniketGusain 3 күн бұрын
His graph is increasing day by day 📈📈
@ShubhdeepSingh-p7x
@ShubhdeepSingh-p7x 3 күн бұрын
Sidhu Moose wala 🔥📍📍
@pb_25_wala272
@pb_25_wala272 3 күн бұрын
ਰਾਜ ਕਰੇਗਾ ਖਾਲਸਾ 🚩
@EDITOR17556
@EDITOR17556 3 күн бұрын
Prem dhillon ❌ navaan sandhu ✅
@whatsappstatusking9721
@whatsappstatusking9721 3 күн бұрын
navaan bhai voice give pure goosebumps ❤❤
@JS-shorts-k4y
@JS-shorts-k4y 2 күн бұрын
Navaan bhai respect button💯💯💯
@ManpreetGrewal703
@ManpreetGrewal703 2 күн бұрын
Manjit sohi ❤❤❤❤
@GuriJi-x3s
@GuriJi-x3s 3 күн бұрын
ਕੀ ਲਿਖਤਾਂ ਪਰਾ 💯❤️
@Harmeet169
@Harmeet169 2 күн бұрын
Punjab Zindabad ❤
@navdeepdhillon0001
@navdeepdhillon0001 2 күн бұрын
Navaan bai te rab di koi tn kirpa hoi a
@sranravinder7164
@sranravinder7164 2 күн бұрын
ਮਹਾਰਾਜਾ ਰਣਜੀਤ ਸਿੰਘ ਜੀ ❤❤
@sandeepsingh-nv8bh
@sandeepsingh-nv8bh 3 күн бұрын
Navaan sandhu bai gal juraat nal krda bai di gal ch daam vi pura hunda, sunan wale de tikka ke wajdi aa👌🏼👌🏼
@gurjotsingh962
@gurjotsingh962 3 күн бұрын
🙏🙏🙏🙏waheguru ji Respect button for navaaan sandhu 🙏❤️❤️❤️
@European420
@European420 3 күн бұрын
Bhot vdiya kuj tá nwaaa ayaa industry ch ❤ diferent
@Dab_32Bor
@Dab_32Bor 3 күн бұрын
Sarkar-Eh-Khalsa🚩🔥
@harmanjotsingh4078
@harmanjotsingh4078 3 күн бұрын
Warriors 's month🙌
@Isharxnn
@Isharxnn Күн бұрын
ਬੰਦਿਆ ਦਾ ਮਾਣ ਲੈ ਗਿਆ ਰਾਵਣ ਕੁੰਬ ਕਰਨਾ ਨੂੰ 🙏🏻
@HarmeetSingh-hk3fk
@HarmeetSingh-hk3fk 2 күн бұрын
Waheguru ji mehar kro apni koum teh bs tahuda he sahara ha 🙏🙏🙏🙏🙏
@Amritttttt1
@Amritttttt1 3 күн бұрын
ਅਕਾਲ ⛳🦅
@sohamsingh7037
@sohamsingh7037 3 күн бұрын
I am sanatani hindu but still listening respect for all religions
@jujumusich
@jujumusich 21 сағат бұрын
Bahut Vdiya Vire❤️‍🔥
@SukhMehra-p7e
@SukhMehra-p7e Күн бұрын
ਅੱਤ ਅੱਤ ਅੱਤ ਤੱਤ ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਹਿ ਖਾਲਿਸਤਾਨ ਜਿੰਦਬਾਦ ਧੰਨ ਭਾਈ ਮੋਤੀ ਰਾਮ ਮਹਿਰਾ ❤❤❤❤❤❤❤❤❤❤
@ramandeepkaur2565
@ramandeepkaur2565 3 күн бұрын
Waheguru g chandikla ch rkhe tuhanu veere 🙏🙏 Bhut vdia sare hi song
@SukhrajSingh-l6t
@SukhrajSingh-l6t 3 күн бұрын
Navvan sandhu and manjit sohi te waheguru mehar bnai rakhe
@goraajnala3210
@goraajnala3210 10 сағат бұрын
ਜੀਓ ਮਜੀਠੇ ਵਾਲਿਆ ਸੰਧੂਆਂ 😎😎💪🏻💪🏻💪🏻💪🏻
@panjab-wh3gd
@panjab-wh3gd 2 күн бұрын
Jis din Delhi napan chla ge sidhu bhaa tey eho j Veera daa boht vda jogdaan hovega jeonde rahe o veero
@srgamingpunjab9909
@srgamingpunjab9909 2 күн бұрын
Eh gal ta pakki eh shabad te view ghat hi aune aaa kyonki loka nu changi chij pasand hi nhi ❤ baki love you navaan veree tu ik anmol hiraa punjab da
@ਪੰਜਾਬ_ਪੁਲਿਸ
@ਪੰਜਾਬ_ਪੁਲਿਸ 3 күн бұрын
Navan+manjit sohi=🔥🔥
@GurpreetSingh-x7b1l
@GurpreetSingh-x7b1l 3 күн бұрын
🌸🙏ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🌸
@RahulKumar-r8c9n
@RahulKumar-r8c9n Күн бұрын
Love from Bihar
@GurnamSingh-v6r
@GurnamSingh-v6r 3 күн бұрын
ਸੱਤ ਸ਼ੵੀ ਅਕਾਲ❤🙏
@arshdeep_13137
@arshdeep_13137 15 сағат бұрын
Respect button bhai navaan sandhu❤🌺
@Isharxnn
@Isharxnn Күн бұрын
ਕਰਕੇ ਅਰਦਾਸ ਖ਼ਾਲਸਾ ਪਿੱਛੇ ਨੂੰ ਮੁੜਦਾ ਨਈ 🙏🏻
@buddhikendra6970
@buddhikendra6970 Күн бұрын
Navan Paji please try to also attach the english subtitles for your non punjabi listeners . Its a request braddar. ❤
@PANJ_AAB__1
@PANJ_AAB__1 3 күн бұрын
Navaan Sandhu Fans Like 👍 Navaan song lyrics like ❤
@jashanaulakh5838
@jashanaulakh5838 Күн бұрын
Akaal hi akaal hai🙏🙏
@ASTADD47
@ASTADD47 3 күн бұрын
ਤਰਨਾ ਦਲ ਵਾਲੇ ( ਬਾਬੇ ਬਕਾਲੀਏ 💙🙏🏻 )
@ਪੰਜਾਬ_ਪੁਲਿਸ
@ਪੰਜਾਬ_ਪੁਲਿਸ 3 күн бұрын
ਕਮਾਲ ਦੀ ਲਿਖਤ🙏🏼🔥
@mani1394
@mani1394 2 күн бұрын
Mere vadde veer Dil khush ho gya eh album sunn k Mann ander ek alag e energy aw gyi guru di bani nall jodd k es nu
@ASTARR_OG
@ASTARR_OG 3 күн бұрын
Akaal 🐊🔥🔥
@Tajindersingh-gh4cj
@Tajindersingh-gh4cj 3 күн бұрын
Sira Lata Manjit Singh Sohi ft Navaan Sandhu ne…. Swaad aa giya jio babeo
@ਰਾਵੀਦੀਢਾਹਮਾੜੀ
@ਰਾਵੀਦੀਢਾਹਮਾੜੀ Күн бұрын
ਤਿਆਰ ਬਰ ਤਿਆਰ ❤
@newpunjabisongschanel
@newpunjabisongschanel 3 күн бұрын
ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਹਿ 🙏🙏
@atulmusicofficial
@atulmusicofficial 3 күн бұрын
One LvE ❤ !! NaVaaN ⭐🌸😊🎶
@Wise_sky
@Wise_sky 3 күн бұрын
Vote for music 🎵 video ❤️ 🦬🏴‍☠️
@kahlonhere
@kahlonhere 3 күн бұрын
ਗਜੈ ਗੈਣ ਕਾਲੀ ❤ ਹਸੀ ਖੱਪਰਾਲੀ❤
@Imprabh47
@Imprabh47 3 күн бұрын
ਅਕਾਲ ਸਹਾਏ ❤
@Kulrajj
@Kulrajj 2 күн бұрын
ਠੰਡਾ ਬੁਰਜ ਸਰਹਿੰਦ ਸ੍ਰੀ ਫਤਿਹਗੜ੍ਹ ਸਾਹਿਬ ❤
@truckerflyingbeast7496
@truckerflyingbeast7496 2 күн бұрын
Goosebumps ep 🔥
@Dshwnmuxic
@Dshwnmuxic 2 сағат бұрын
Speechless bhot Shona bai jeonda reh no words bs waheguru mehar banai rakhe ❤
“Don’t stop the chances.”
00:44
ISSEI / いっせい
Рет қаралды 62 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
CHAKKAR -Azaad 4L ( Official Visuals )
2:29
AZAAD 4L
Рет қаралды 55 М.
Warriors Honour
4:54
Navaan Sandhu
Рет қаралды 179 М.
cheema y  top 5 songs
12:21
panjablits
Рет қаралды 45 М.
Puadh Ki Vaar (Official Video) | Simiran Kaur Dhadli | New Punjabi song 2024
4:43
Panjab Intro (VIDEO) Arjan Dhillon | Latest Punjabi Songs
3:31
Arjan Dhillon
Рет қаралды 472 М.
Apology
4:47
Navaan Sandhu
Рет қаралды 146 М.