Watch Vichar Taqrar 'ਬੇਅਦਬੀ ਮਾਮਲਾ ‘ਸੱਚ ਆਇਆ ਸਾਹਮਣੇ’ | Bargari Beadbi Case | Justice Jora Singh

  Рет қаралды 13,076

PTC NEWS

PTC NEWS

22 күн бұрын

🔸ਜਸਟਿਸ ਜੋਰਾ ਸਿੰਘ ਦੇ ਧਮਾਕੇਦਾਰ ਖੁਲਾਸੇ
🔸ਬਰਗਾੜੀ ਬੇਅਦਬੀ ਮਾਮਲੇ ਦਾ ਲੁੱਕਿਆ ਸੱਚ ਆਇਆ ਸਾਹਮਣੇ
🔸ਜਸਟਿਸ ਜੋਰਾ ਸਿੰਘ ਦੇ ‘ਆਪ’ ਸਰਕਾਰ ’ਤੇ ਗੰਭੀਰ ਇਲਜ਼ਾਮ
🔸ਰਿਪੋਰਟ ਜਨਤਕ ਨਾ ਕਰਨ ਦੀ ਕਮਾਂਡ ਦਿੱਲੀ ਤੋਂ ਆਈ- ਜਸਟਿਸ ਜੋਰਾ ਸਿੰਘ
🔸ਵੇਖੋ, ਵਿਚਾਰ ਤਕਰਾਰ ਬੇਅਦਬੀ ਮਾਮਲਾ ‘ਸੱਚ ਆਇਆ ਸਾਹਮਣੇ’
#Punjab #sikh #SGPC #Bargari #Beadbi #Faridkot #VicharTaqrar #PunjabPolice #JusticeJoraSingh
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 31
@AvtarSingh-ox4lg
@AvtarSingh-ox4lg 20 күн бұрын
ਜਿਹਨਾਂ ਨੇ ਬੇਅਦਬੀ ਕਰਵਾਈ ਇਹ ਚੈਨਲ ਉਹਨਾਂ ਦਾ ਹੀ ਹੈ ਜੇਕਰ ਅਕਾਲੀ ਦਲ਼ ਬੀੜੀਆਂ ਪੀਣੀ ਜਾਤ ਨਾਲ ਸਮਝੌਤਾ ਨਾਂ ਕਰਦਾ ਤਾਂ ਬੇਅਦਬੀ ਨਾਂ ਹੁੰਦੀ ਸਰਕਾਰ ਸਿੱਖਾਂ ਦੀ ਨਹੀਂ ਅੱਜ ਵੀ ਬੀੜੀਆਂ ਪੀਣੀ ਸਰਕਾਰ ਹੈ ਅੱਜ ਵੀ ਅਕਾਲੀ ਦਲ਼ ਬੀੜੀਆਂ ਪੀਣੀ ਜਾਤ ਨਾਲ ਸਮਝੌਤਾ ਕਰਨ ਨੂੰ ਤਿਆਰ ਹੈ ਭੁੱਲ ਜਾਓ ਅਕਾਲੀ ਦਲ਼ ਹੁੰਦਾ ਸੀ 1992 ਤੋ ਪਹਿਲਾ ਅਕਾਲੀ ਦਲ਼ ਹੁੰਦਾ ਸੀ ਹੁਣ ਤਾਂ ਖਾਕੀ ਨਿੱਕਰ ਵਾਲਿਆਂ ਦਾ ਅਕਾਲੀ ਦਲ਼ ਹੈ ਸ ਸਿਮਰਨਜੀਤ ਸਿੰਘ ਮਾਨ ਨੂੰ ਸਪੋਟ ਕਰੋ ਆਪਣੇ ਰਾਜ ਦੀ ਮੰਗ ਕਰੋ
@sohansinghsandhu4025
@sohansinghsandhu4025 20 күн бұрын
ਜੀਹਨਾ ਨੇ ਬੇਅਦਬੀ ਕਰਾਈ ਜਦੋਂ ਉਹਨਾ ਦੀ ਹੀ ਸਰਕਾਰ ਹੈ ਤਾਂ ਇਨਸਾਫ ਕਿਦਾਂ ਮਿਲ ਸਕਦਾ ।
@JoginderSingh-pn5me
@JoginderSingh-pn5me 20 күн бұрын
ਬੇਅਦਬੀ ਕਰਨ ਵਾਲੇ ਤਾਂ PTC ਚਲਾ ਆਪੇ ਸਵਾਲ ਪੁਛ ਰਹੇ ਹਨ। ਸ਼ਰਮ ਦਾ ਘਾਟਾ
@baldevsinghgill6557
@baldevsinghgill6557 20 күн бұрын
ਜੱਜ ਸਾਹਿਬ ਬਹੁਤ ਦੇਰ ਬਾਅਦ ਖਿਆਲ ਆਇਆ ਹੈ ਆਪ ਜੀ ਨੂੰ
@grewalsingh919
@grewalsingh919 20 күн бұрын
ਜੇ ਪੀਟੀਸੀ ਵਾਲੇ ਇਹਦੇ ਵਿੱਚ ਇਨਵਾਲਵ ਨੇ ਤਾਂ ਇਹਨਾਂ ਤੇ ਵੀ ਪਰਚਾ ਹੋਣਾ ਚਾਹੀਦਾ
@sohansinghsandhu4025
@sohansinghsandhu4025 20 күн бұрын
ਜੋਰਾ ਸਿੰਘ ਜੀ 'ਕੁੰਵਰ ਵਿਜੇ ਪਰਤਾਪ ਸਿੰਘ ਜੀ ਪੂ'ਏ ਸਚੇ ਈਮਾਨਲਾਰ ਇਨਸਾਨ ਹਨ ।
@GurmeetSingh-of6rq
@GurmeetSingh-of6rq 20 күн бұрын
ਗੁਰੂ ਸਾਹਿਬ ਜੀ ਦੀ ਬੇਅਦਬੀ ਕੌਣ ਕਰ ਸਕਦੈ , ਗੁਰੂ ਸਾਹਿਬ ਦੀ ਬੇਅਦਬੀ ਕਰਨ / ਕਰਵਾਉਣ ਵਾਲਾ ਅਜ ਤਕ ਇਸ ਜਹਾਨ ਤੇ ਪੈਦਾ ਹੀ ਨਹੀਂ ਹੋਇਆ ਤੇ ਨਾ ਹੀ ਪੈਦਾ ਹੋਵੇਗਾ । ਗੁਰੂ ਸਾਹਿਬ ਜੀ ਅਕਾਲ ਹਨ , ਜਿਹਨਾਂ ਦਾ ਕੋਈ ਵਜੂਦ ਹੀ ਨਹੀਂ, ਫਿਰ ਉਹਨਾਂ ਦੀ ਬੇਅਦਬੀ ਕੌਣ ਕਰ ਸਕਦੈ। ਅਕਾਲ ਦੀ ਬੇਅਦਬੀ ਹੋ ਹੀ ਨਹੀਂ ਸਕਦੀ। ਜੋ ਇਸ ਤੇ ਸਿਆਸੀ ਹਨ , ਰੋਟੀਆਂ ਸੇਕ ਹਨ । ਸਮਾਂ ਪੈਣ ਤੇ ਉਹਨਾਂ ਦਾ ਇਸ ਜਹਾਨ ਤੋ ਵਜੂਦ ਖਤਮ ਹੋਣੈ । ਗੁਰੂ ਸਾਹਿਬ ਸਦਾ ਰਹਿਣ ਗੇ
@jatindersingh1572
@jatindersingh1572 20 күн бұрын
Waheguru ji🙏🙏🙏🙏🙏
@Vagrantsoul6
@Vagrantsoul6 20 күн бұрын
Sayi gal paaji tuhadi jida ajj Akali dal khatam hogea a tuhadi gal 100% sayi a
@sohansinghsandhu4025
@sohansinghsandhu4025 20 күн бұрын
ਜੋਰਾਵਰ ਸਿੰਘ ਜੀ ਸਚ ਬੋਲ ਰਹੇ ਹਨ।ਕੁੰਵਰ ਵਿਜੇ ਪਰਤਾਪ ਜੀ ਨੂੰ ਭੀ ਤਾਂ ਹੀ ਮੰਤਰੀ ਨਹੀ ਬਣਾਇਆ। ਉਹ ਭੀ ਇਨਸਾਫ ਕਰੌਣਾਂ ਮੰਗਦੇ ਸਨ ।
@parmindergadri1566
@parmindergadri1566 20 күн бұрын
ਸਰਦਾਰ ਜੋਰਾ ਸਿੰਘ ਜੀ ਜਿਸ ਸਰਕਾਰ ਦੇ ਸਮੇਂ ਬਿਅਦਬੀ ਹੋਈ ਓਸ ਬਾਰੇ ਵੀ ਬੋਲੋ ਕਿ ਹੁਣ ਬਾਦਲਾਂ ਨੇ
@bhanajatt6239
@bhanajatt6239 15 күн бұрын
ਇਕ ਜਜ ਦਾਅਹੁਦਾ ਬਹੁਤ ਉਚਾ ਤੇ ਸਨਮਾਨ ਯੋਗ ਹੁਂਦੈ ।ਐਡਾਅਹੁਦਾ ਤਿਆਗ ਸ੍ਆਸੀ ਦਲਦਲ ਵਿਚ ਵਡਨਾ ਵੀ ਕੁਰਸੀ ਦੀ ਭੁਖ ਵਲ ਇਸ਼ਾਰਾ ਕਰਦੈ ।ਅਯੁਧਿਆ ਦਾ ਫੈਸਲਾ ਕਰਨ ਵਾਲੇ ਜਸਟਿਸ ਨੇ ਵੀ ਭਾਜਪਾ ਜੁਆਇਨ ਕਰ ਲਈ ।ਇਹ ਸਿਆਸਤ ਤੇ ਜੁਡੀਸ਼ਰੀ ਦੀ ਗਿਟ ਮਿਟ ਵਲ ਇਸ਼ਾਰਾ ਕਰਦੇ ।ਸਿਆਸੀ ਹਿਤਾ ਵਾਸਤੇ ਸਿਆਸੀ ਲੀਡਰ ਤੇ ਅਫਸਰ ਸ਼ਾਹ ਕੁਝ ਵੀ ਕਰ ਸਕਦੇ ਹਨ ਤੇ ਕਿਸੇ ਹਦ ਤਕ ਗਿਰ ਸਕਦੇ ਹਨ।
@bahadursingh9718
@bahadursingh9718 20 күн бұрын
ਅੱਜ ਜੱਜ ਸਾਬ੍ਹ ਨੇ ਸੱਚੀਆਂ ਗੱਲਾਂ ਕਰਕੇ ਸੱਚਾਈ ਅੱਗੇ ਲੈਕੇ ਆਏਂ ਬਹੁਤ ਧੰਨਵਾਦ।
@GurmeetSingh-kz7nc
@GurmeetSingh-kz7nc 20 күн бұрын
Gs
@sohansinghsandhu4025
@sohansinghsandhu4025 20 күн бұрын
ਪਤਰਕਾਰ ਜੀ ਸੋਚਣਾ ਜਰੂਰ ਜਦੈ ਦੇ ਕੇਜਰੀਵਾਲ ਨੇ ਪੰਜਾਬ ਵਿਚ ਚੋਣਾਂ ਲੜਨੀਆਂ ਸ਼ੁਰੂ ਕੀਤੀਆਂ ਓਦੋ ਤੋਂ ਹੀ 18:24
@sohansinghsandhu4025
@sohansinghsandhu4025 20 күн бұрын
ਓਦੋਂ ਤੋ ਹੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀ ਆਂ ਜਾਦਾ ਸ਼ੁਰੂ ਹੋਈਆਂ ਇਹ ਨਿਰੰਕਾਰੀ ਮਿਸ਼ਨ ਦੇ ਨਾਲ ਹਨ?
@tarjeetsingh8619
@tarjeetsingh8619 20 күн бұрын
ਪੰਥਕ ਕਹਾਉਣ ਵਾਲੇ ਦੀ ਸਰਕਾਰ ਵਿੱਚ ਬੇਅਦਬੀ ਹੋਵੇ ਸਭ ਵੱਡਾ ਸਵਾਲ ਆ ਬਾਦਲਾਂ ਨੇ ਸਰਸੇ ਵਾਲ਼ੀ ਦੀ ਫਿਲਮ ਚਲਵਾਉਣ ਵਾਸਤੇ ਪੁਲਿਸ ਨੂੰ ਪੋਸਟਰਾਂ ਦੇ ਥੱਲੇ ਰਾਖੀ ਕਰਵਾਈ ਫਿਰ ਜਥੇਦਾਰ ਫਿਲਮ ਦੇਖ ਆ ਲਾਹਨਤ ਆ ਇਹ ਕਾਲੀ ਨਹੀ ਝੂਠਾਂ ਦੀ ਪੰਡ ਆ ਹੁਣ ਲੋਕ ਗੱਲਾਂ ਵਿੱਚ ਨਹੀਂ ਆਉਂਦੇ ਲੋਕ ਸਿਆਣੇ ਹੋ ਗਏ ਨੇ
@parveensehgal7955
@parveensehgal7955 20 күн бұрын
Sab To Pehlan Daso Baba Farid Hindu .Sikh C Ya Musalman C Musalman C Ta Us De Kabar Te Guru Ghar Q Banaea
@newsandeducation3799
@newsandeducation3799 18 күн бұрын
Esda matlab saari parties milia hoia... Te jeda ena partiyon nu vote paa rea.. O guru sab da sikh nahi hai.. Dooja jithe marji paawe.. Baki Justice saab is so down to earth..
@gurdialchand8068
@gurdialchand8068 20 күн бұрын
Worlds. ਵਿੱਚ। ਜਿੰਨਾ। ਲੋਕਾਂ ਨੁੰ। ਗੁਰੂ। ਗ੍ਰੰਥ ਦਾ। ਪਤਾ ਨਹੀਂ ਆਪ ਸਾਹਿਬ। ਦੇ ਕੀ ਵੀਚਾਰ
@newsandeducation3799
@newsandeducation3799 18 күн бұрын
Kunwar partap singh is the real sikh
@dhanwantmoga
@dhanwantmoga 20 күн бұрын
Ah oh jajge sab han jo akhde san meri report lain akali dal da SSM tak nahi aya..hon akali dak paak saaf ho gya..?
@tarlochansingh5841
@tarlochansingh5841 20 күн бұрын
Aap congress both zimewar ne beadbi kand de
@tarlochansingh5841
@tarlochansingh5841 20 күн бұрын
Andh bhakhto aap walio sacchhai suno
@sukhwinderkhera9162
@sukhwinderkhera9162 20 күн бұрын
ਦਾਦੂਵਾਲ ਹੈ ।
@ShamsherSingh-ib4ty
@ShamsherSingh-ib4ty 20 күн бұрын
ਧਰਨੇ ਲਾ ਕੇ ਥੱਕ ਗਏ ਨੇ ਤੇਰੇ ਪਿਉ
How I prepare to meet the brothers Mbappé.. 🙈 @KylianMbappe
00:17
Celine Dept
Рет қаралды 57 МЛН
КАХА и Джин 2
00:36
К-Media
Рет қаралды 4,2 МЛН
Как быстро замутить ЭлектроСамокат
00:59
ЖЕЛЕЗНЫЙ КОРОЛЬ
Рет қаралды 11 МЛН
Can you beat this impossible game?
00:13
LOL
Рет қаралды 49 МЛН
How I prepare to meet the brothers Mbappé.. 🙈 @KylianMbappe
00:17
Celine Dept
Рет қаралды 57 МЛН