We (Official Video) Kabal Saroopwali | Jodhbir Chahal | Latest Punjabi Songs

  Рет қаралды 382,360

Kabal Saroopwali

Kabal Saroopwali

Жыл бұрын

Keep up the good support! Tune in now! Stay connected with us & subscribe us:
► Subscribe to us for more updates: bit.ly/Subscribe-KabalSaroopwali
------------------------------------------------------------------------------------------------------------------------------
Song: We
Singer/Lyrics: Kabal Saroopwali
Music: Jodhbir Chahal
Video: Redknot Arts
Editor: Gurchet Sandhu
Mastered by: Jaytee Mixes
Design: Hidden Heros
Online Promotion: Baaj Media
/ baajmedia
-------------------------------------------------------
Managed By Hs Media
Enjoy & stay connected with us!
Contact- +9195921-01618
► Like us on Facebook: / kabalsaroopwaliofficial
► Follow us on Instagram: / kabal_saroopwali
#kabalsaroopwali #We #newsong
#punjabisong

Пікірлер: 1 100
@kabalsaroopwalii
@kabalsaroopwalii Жыл бұрын
ਕਾਬਲ ਵਰਗੇ ਕਈ ਕਲਮਾਂ ਹੁਣ ਤਿੱਖੀਆਂ ਕਰਕੇ ਬੈਠੇ ਆ Bus Share Krado Jinna Hunda ..🙏🙏
@kulwinderchohan872
@kulwinderchohan872 Жыл бұрын
Very good bro 👌
@jagdeepmaan1911
@jagdeepmaan1911 Жыл бұрын
30 min di likht hundi taan swaad aa janda
@armaangill7529
@armaangill7529 Жыл бұрын
G o veer Ji 100saal
@jangiyodha
@jangiyodha Жыл бұрын
ਜਿਉਂਦਾ ਰਹਿ ਵੀਰਾ ਰੁਹ ਖੁਸ਼ ਕਿਤੀ ਆ ।
@sarbjeet5579
@sarbjeet5579 Жыл бұрын
ਬਹੁਤ ਵਧੀਆ ਲਿਖਦੇ ਗਾਉਂਦੇ ਹੋ ਵੀਰ,ਪ੍ਰਮਾਤਮਾ ਤਰੱਕੀ ਬਖ਼ਸੇ😊❤❤
@ManjitSingh-xn5hh
@ManjitSingh-xn5hh Ай бұрын
ਕੋਈ ਘਾਟ ਸਾਡੇ ਵਿੱਚ ਹੀ ਹੈ ਜੋ ਇਨਾ ਸੋਹਣਾ ਗੀਤ ਜਾਰੀ ਹੋਣ ਤੋਂ ਇੱਕ ਸਾਲ ਬਾਅਦ ਸੁਣਿਆ ਸਿਜਦਾ ਤੇਰੀ ਕਲਮ ਨੂੰ ਕਾਬਲ ਸਰੂਪ ਵਾਲੀਆ
@GopalXYZpb13
@GopalXYZpb13 Ай бұрын
Main v ajj hi sunea y..bhut sohna likhea y ne ...
@itz_Yuvraj982
@itz_Yuvraj982 Ай бұрын
ਮੈ ਵੀ ਅੱਜ ਸੁਣਿਆ ਬਹੁਤ ਵਧੀਆ ਗੀਤ ਰੱਬ ਚੜ੍ਹਦੀ ਕਲਾ ਵਿਚ ਰੱਖੇ
@SandeepSingh-wv9ki
@SandeepSingh-wv9ki Ай бұрын
Ma ta pehla v sunia ji
@Harshdeep-rk3wr
@Harshdeep-rk3wr Ай бұрын
Reela ch suneya c ik tappa par bhot sona te changa pura gana ik ik gal dil ❤te lagi
@MOHIEWALA
@MOHIEWALA 22 күн бұрын
ਵਾਹਿਗੁਰੂ 😢💯👏👏👏
@Shergill923
@Shergill923 10 ай бұрын
ਸੰਘਰਸ਼ ਦੇ ਚੋਟੀ ਦੇ ਖਾੜਕੂ - ਬਾਬਾ ਮਾਨੋਚਾਹਲ੍, ਲਾਭ ਸਿੰਘ ਪੰਜਵੜ, ਗੁਰਜੰਟ ਸਿੰਘ ਬੁੱਧ ਸਿੰਘ ਵਾਲਾ,ਜੁਗਰਾਜ ਤੂਫ਼ਾਨ, ਬਲਵਿੰਦਰ ਜਟਾਣਾ,ਕੰਵਲਜੀਤ ਸੁਲਤਾਨਵਿੰਡ, ਹਰਮਿੰਦਰ ਸੁਲਤਾਨਵਿੰਡ ਚੰਨਾ ਝੱਲੀਆਂ, ਸੁਖਦੇਵ ਸਿੰਘ ਚੱਬਾ, ਪਰਮਜੀਤ ਪੰਜਵੜ, ਮਨਵੀਰ ਚਹੇੜੂ, ਭਾਈ ਜਿੰਦਾ,ਸੁੱਖਾ, ਸੁਖਦੇਵ ਸਿੰਘ ਸਖੀਰਾ, ਸੁਖਦੇਵ ਬੱਬਰ, ਅਨੋਖ ਸਿੰਘ ਬੱਬਰ, ਤਲਵਿੰਦਰ ਬੱਬਰ, ਧਰਮ ਸਿੰਘ ਕਾਸ਼ਤੀਵਾਲ, ਸੀਤਲ ਸਿੰਘ ਮੱਤੇਵਾਲ, ਅਵਤਾਰ ਸਿੰਘ ਬ੍ਰਹਮਾ ਸੁਰਜੀਤ ਸਿੰਘ ਬਹਿਲਾ, ਅਨੋਖ ਸਿੰਘ ਉਬੋਕੇ, ਭਾਈ ਸਤਵੰਤ ਬੇਅੰਤ ਤੇ ਕੇਅਰ ਸਿੰਘ, ਗੁਰਜੰਟ ਰਾਜਸਥਾਨੀ,ਅਨਾਰ ਸਿੰਘ ਪਾੜਾ, ਪਿੱਪਲ ਸਿੰਘ੍, ਮਨੋਹਰ ਧੀਰਾ, ਹਰਦੇਵ ਕਾਲੀਆ, ਹੀਰਾ ਸਿੰਘ ਪੱਧਰੀ, ਨਵਨੀਤ ਕਾਦੀਆਂ, ਗੁਰਜੀਤ ਸਿੰਘ ਝੋਕ ਹਰੀਹਰ, ਚਰਨਜੀਤ ਤਲਵੰਡੀ, ਕਮਲਜੀਤ ਵਾਹਿਗੁਰੂ, ਸੁਰਜੀਤ ਪੈਂਟਾ, ਸਤਨਾਮ ਬਾਵਾ, ਪ੍ਰੀਤਮ ਸੇਖੋਂ, ਵਧਾਵਾ ਸਿੰਘ ਬੱਬਰ, ਗੁਰਦੇਵ ਸਿੰਘ ਕਾਓੰਕੇ, ਗੁਰਿੰਦਰ ਭੋਲਾ, ਦੀਪਾ ਹੇਰਾਂ, ਪਿੰਕਾ ਮੋਹਾਲੀ, ਬਖਤਾਵਰ ਬਠਿੰਡਾ,
@PalwinderDhillon-mo3wt
@PalwinderDhillon-mo3wt Ай бұрын
🙏🏻🙏🏻
@onkarbrar8232
@onkarbrar8232 Ай бұрын
Bhai tarsem singh mattewal
@inderpalgill9585
@inderpalgill9585 Ай бұрын
Bhai Gurmukh singh nagoke, Sukhwinder singh sangha, Gurdeep singh Vakeel, bhai jagtar singh hawara, harbhajan singh mand
@bikkasandhu200
@bikkasandhu200 Ай бұрын
ਕਸਮੀਰ ਸਿੰਘ ਛੀਰਾ ਠੱਠਗੜ
@Harmandeol2323A
@Harmandeol2323A Ай бұрын
Bhai Shittal singh mattewal 🙏🌹🙏🦁👈te hor 2 singhs da sri akhad patha da bhog pye g aj BC 🇨🇦
@bhupindersingh371
@bhupindersingh371 Ай бұрын
ਚਲ ਚੰਡੀਗੜ੍ਹ ਤੇ ਸਾਡਾ ਈ ਆ ਦਿਲ੍ਹੀ ਵੀ ਨਾਲ ਰਲ੍ਹਾ ਦਿਆਂਗੇ। ਜੁੱਗ ਜੁੱਗ ਜੀਓ ਕਾਬੁਲ ਬਾਈ 💕
@amritsar8947
@amritsar8947 Жыл бұрын
❤❤❤❤❤ ਕਾਬਿਲ ਵੀਰ ਦੀ ਕਲਮ ਦਾ ਕੋਈ ਤੋੜ ਨਹੀਂ ਜਿਉਂਦਾ ਰਹਿ ਸ਼ੇਰਾਂ ਬਹੁਤ ਖੂਬਸ਼ੁਰਤ ਲਾਈਨਾ ਨੇ ਮੋਤੀ ਪਰੋ ਦਿੱਤੇ ❤❤❤❤
@1313.paramjeetsingh
@1313.paramjeetsingh Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ।ਮੇਰੀ ਹਰੇਕ ਗੀਤਕਾਰ ਤੇ ਗਾਇਕ ਅੱਗੇ ਬੇਨਤੀ ਐ ਕੇ ਐਵੇਂ ਹੀ ਲਿਖ ਲਿਖ ਕੇ ਗਾ ਗਾ ਕੇ ਪੂਰੀ ਦੁਨੀਆ ਨੂੰ ਦੱਸ ਦਿਓ ਕੇ ਅਸੀਂ ਕੀ ਹਾਂ ਤੇ ਸਾਡੇ ਤੇ ਕਿਉ ਅਤਾਯਾ ਚਾਰ ਹੋ ਰਹੇ ਨੇ।ਇਹਨਾ ਹੁਕਮਤਾ ਨੇ ਸਾਡੇ ਨਾਲ ਕਿਵੇਂ ਧੋਖੇ ਕੀਤੇ ।
@yaadsandhu2990
@yaadsandhu2990 Жыл бұрын
💯✅
@candid_sniper
@candid_sniper Жыл бұрын
ਸਹੀ ਆ ਬਾਈ
@jasvirkour6403
@jasvirkour6403 Жыл бұрын
Bilkul sahi veer g
@harinderjassi330
@harinderjassi330 Жыл бұрын
ਬਹੁਤ ਵਧੀਆ ਵਿਚਾਰ ਵੀਰੇ❤
@chetansingh0703
@chetansingh0703 Жыл бұрын
💯
@kulvirsingh1286
@kulvirsingh1286 Ай бұрын
ਬਹੁੱਤ ਖ਼ੂਬ! ਸਿੱਧੂ ਦੀ AI ਚ ਗਾਣਾ ਸੁਣਕੇ ਆਏ ਹਾਂ। ਬਹੁੱਤ ਜ਼ਬਰਦਸਤ ਲਿਖਿਆ।
@u.p.19walamaan19
@u.p.19walamaan19 Ай бұрын
ਮੈ ਵੀ
@charanjeetsingh3090
@charanjeetsingh3090 Ай бұрын
Mein v❤
@ashwani1317
@ashwani1317 26 күн бұрын
ਮੈਂ ਵੀ
@MOHIEWALA
@MOHIEWALA 22 күн бұрын
ਪੰਜਾਬ ਹੱਲ ਆਜ਼ਾਦੀ 🦅🦅🦅
@satvirtera7099
@satvirtera7099 Жыл бұрын
ਅੱਜ ਦਾ ਸੱਚ ਬਿਆਨ ਕਰਦਾ ਵੀਰ ਇਕ ਇਕ ਬੋਲ 👌👌, ਵਾਹਿਗੁਰੂ ਮੇਹਰ ਕਰੇ 🙏🏻🙏🏻
@ManjitSingh-re8cy
@ManjitSingh-re8cy Ай бұрын
ਯਾਰਾ ਰੂਹ ਖੁਸ਼ ਕਰਤੀ 🙏🙏🙏🙏🙏 ਮੇਰੀ ਉਮਰ ਵੀ ਤੈਨੂੰ ਲੱਗ ਜਾਏ ਭਰਾ ਮੇਰਿਆ 🙏🙏🙏🙏🙏
@sainiharpreet8854
@sainiharpreet8854 Жыл бұрын
ਅੱਜ ਪੰਜਾਬੀਅਤ ਨੂੰ ਐਸੀ ਲਿਖਤ ਜ਼ਰੂਰੀ ਏ,, ਸਾਨੂੰ ਸਟਾਰ ਦਾ ਕੋਈ ਸ਼ੋਂਕ ਨਹੀਂ ,ਸਾਡੀ ਧਰਮ ਨਾਲ ਮਸਹੂਰੀ ਏ || ਜਿਉਂਦੇ ਵੱਸਦੇ ਰਹੋ ਝੁਝਾਰੂ ਕਲਮਾਂ ਵਾਲੇ,ਗੀਤ ਆਉਣ ਦੋ ਮੋੜ-ਮੋੜ ਕੇ ✍🏻🙏🏻❤️
@user-zs1uw6ns5f
@user-zs1uw6ns5f Ай бұрын
ਵਾਹਿਗੁਰੂ ਜੀ ਕਲਮ ਨੂੰ ਇੱਦਾਂ ਈ ਅਣਖ ਦੀ ਪਾਣ ਚੜਾਈ ਰੱਖਣ❤❤❤❤❤
@balbirsingh-qw4sf
@balbirsingh-qw4sf Жыл бұрын
ਬਹੁਤ ਹੀ ਵਧੀਆ ਲਿਖਿਆ ਵੀਰੇ, ਵਾਹਿਗੁਰੂ ਚੜ੍ਹਦੀਕਲਾ ਰੱਖੇ, ਸਿੱਖ ਕੌਮ ਨੂੰ ਵਾਹਿਗੁਰੂ ਇੱਕ ਨਿਸ਼ਾਨੇ ਥੱਲੇ ਇਕੱਠੇ ਕਰਨ
@Syl-zg7ch
@Syl-zg7ch Жыл бұрын
ਬਹੁਤ ਇੰਤਜ਼ਾਰ ਸੀ, ਗੀਤ ਦਾ, ਵਾਹਿਗੁਰੂ ਚੜਦੀ ਕਲਾ ਕਰਨ
@ManpreetSingh-rb5fw
@ManpreetSingh-rb5fw 16 күн бұрын
Waheguru Tenu te teri Kalam nu Chardi-Kala Bakhshe...Bahut Shonni Likhhat Aaa tuhadi..❤❤❤...
@user-bv7wv5wl4y
@user-bv7wv5wl4y Жыл бұрын
ਵੀਰ ਬਹੁਤ ਸੋਹਣਾ ਗੀਤ ਆ ਰੂਹ ਖੁਸ਼ ਹੋ ਗਈ ਸੁਣ ਕੇ ਵਾਹਿਗੁਰੂ ਜੀ ਮੇਹਰ ਰੱਖਣ 🙏
@Vipan67000
@Vipan67000 Ай бұрын
ਬਾਈ sira ਲਾਂ ਤਾ ਸਲਾਮ ਵੀਰ ਤੇਰੀ ਲਿਖਤ ਨੂੰ ਵਾਹਿਗੁਰੂ ਚਰਦੀਕਲਾ ਵਿੱਚ ਰੱਖੇ
@baazsingh208
@baazsingh208 Жыл бұрын
❤ਬਹੁਤ ਸੋਹਣਾ ਗੀਤ ਵਾਹਿਗੁਰੂ ਤਰੱਕੀ ਬਖਸੇ
@MandeepSingh-od5zn
@MandeepSingh-od5zn Ай бұрын
ਕੋਈ ਲਫਜ਼ ਨਹੀਂ ਸਲਾਮ ਆ ਤੁਹਾਡੀ ਲਿਖਤ ਨੂੰ
@davindersinghazad9568
@davindersinghazad9568 Ай бұрын
@dharmindersinghkhalsa7713
@dharmindersinghkhalsa7713 Жыл бұрын
ਰੂਹ ਨੂੰ ਛੂਹਣ ਵਾਲਾ ਗੀਤ ਹੈ ਕਾਬਲ ਵੀਰ ਜੀ ਇਸ ਤਰਾ ਹੀ ਗਾਇਆ ਅਤੇ ਲਿਖਿਆ ਕਰੋ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ
@uae_trucker29
@uae_trucker29 Ай бұрын
ਬਹੁਤ ਸੋਹਣਾ ਲਿਖਿਆ ਵੀਰ
@kackbomiofficial
@kackbomiofficial Ай бұрын
ਜਿਓਂਦਾ ਰਹਿ ਬਾਈ’ ਸ਼ਬਦ ਮੁੱਕ ਗਏ ਲਿਖਤ ਦੀ ਸਿਫ਼ਤ ਲਈ💫
@dharamvirsingh2438
@dharamvirsingh2438 15 күн бұрын
Bai boht vdia ❤️ jdon gana aea c odo boht ght lokn ne sunea c hun syed lok sun len ❤️ kabal veer boht vdia kalam yr 👌🏻👌🏻 sidhu veer di awaz ch ganna 👌🏻👌🏻👌🏻👌🏻 no more words 🫡
@likeaboss80
@likeaboss80 Ай бұрын
ਸਲਾਮ ਆ ਭਾਊ ਕਲਮ ਨੂੰ🔥🔥
@GurjeetSingh-kg9mr
@GurjeetSingh-kg9mr Жыл бұрын
ਬੜੀ ਹੀ ਡੁਗਾਈ ਨਾਲ ਸੋਚਣ ਵਾਲੀ ਲਿਖਤ ਬਾਈ ਕਾਬਲ, ਜਿਉਂਦਾ ਰੈ ਬਾਈ
@digitalmeetmedia7575
@digitalmeetmedia7575 Жыл бұрын
Tere kalam Da Koi Tod Ni saroopwaliya🔥🔥🔥 eda e dhakk paunde raho vakhra chl k❤️
@yuvisidhu6484
@yuvisidhu6484 Жыл бұрын
ਚੰਗਾ ਲਿਖਣ ਗਾਉਣ ਵਾਲੇ ਅਜੇ ਵੀ ਹੈਗੇ👌👌,, ਧੰਨਵਾਦ ਕਾਬਲ ਵੀਰ🙏
@buntybains4050
@buntybains4050 26 күн бұрын
ਸਲੂਟ ਆ ਵੀਰ ਜੀ 🙏🙏👍👍
@amanphotostudiotaragarh5516
@amanphotostudiotaragarh5516 Жыл бұрын
ਜਿਉਦਾਂ ਰਹਿ ਵੀਰ ਅੱਜ ਦੇ ਮਾਹੋਲ ਵਿੱਚ ਸੱਚ ਦੀ ਗੱਲ ਕਰਨੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ
@mehakdeepkaur5261
@mehakdeepkaur5261 Жыл бұрын
Sahi gall a g
@user-jf5ro9gk5l
@user-jf5ro9gk5l Жыл бұрын
ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ
@HarpreetSingh-cd7by
@HarpreetSingh-cd7by 29 күн бұрын
ਬਹੁਤ ਕਾਮਲ ਦੀ ਲਿਖਤ ਏ ❤
@Gurbani-Lover
@Gurbani-Lover Ай бұрын
ਏਹ ਹੁੰਦਾ ਗਾਣਾ, ਦਿਲ ਖੁਸ਼ ਹੋ ਗਿਆ, ਏਥੇ ਕਈ ਸਿੰਗਰਾਂ ਦੀ ਸਾਰੀ ਜਿੰਦਗੀ ਲੰਘ ਗਈ ਪਰ ਉਹਨਾਂ ਨੂੰ ਏਹ ਨਹੀਂ ਪਤਾ ਲੱਗਾ ਕੀ ਲਿਖਣਾ ਤੇ ਕੀ ਗਾਣਾ, ਬੱਸ ਝੁੰਡੇ ਜੇ ਖਿਲਾਰ ਕੇ ਧੁਮਕੇ ਲਾਉਣ ਜੋਗੇ ਨੇਂ
@user-zs1uw6ns5f
@user-zs1uw6ns5f Ай бұрын
ਵਾਹਿਗੁਰੂ ਜੀ ਭਰਾ ਨੂੰ ਚੜ੍ਹਦੀ ਕਲਾ ਵਿੱਚ ਰੱਖਣ❤🙏
@SUKHDEEP-MALLEKAN
@SUKHDEEP-MALLEKAN Ай бұрын
Kabal ਜੀ ਦੀ ਸੋਚ ਨੂੰ ਸਲਾਮ ਅ
@davindersinghazad9568
@davindersinghazad9568 Ай бұрын
@sargamsohi3584
@sargamsohi3584 Жыл бұрын
ਬਹੁਤ ਬਹੁਤ ਬਹੁਤ ਸੋਹਣਾ ਗੀਤ ਵੀਰੇ ਰੱਬ ਮੇਹਰ ਕਰੇ ਜਿਓੰਦਾ ਰਹਿ 👍🏻👍🏻
@jagdishsingh8777
@jagdishsingh8777 Жыл бұрын
ਕਾਬੁਲ veer ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ। ਜੀਓ
@sidhudifangirlGagan9322
@sidhudifangirlGagan9322 Жыл бұрын
ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਵੀਰ ਜੀ ਬਹੁਤ ਹੀ ਵਧੀਆ ਲਿਖਿਆ ਹੈ ਅਤੇ ਗਾਇਆ ਹੈ🙏❤💯
@G1deepSandhu
@G1deepSandhu Жыл бұрын
ਬਹੁਤ ਵਧੀਆ ਲਿਖਿਆ ਜੀ 🙏🙏 ਸੱਚ ਹੈ ਜੀ 🙏🙏 ਵਾਹਿਗੁਰੂ ਜੀ ਚੜਦੀਕਲਾ ਬਖਸ਼ਣ 🙏🙏🚩🚩
@surindersingh9746
@surindersingh9746 Жыл бұрын
ਬਹੁਤ ਇੰਤਜ਼ਾਰ ਸੀ ਵੀਰ ਦੇ ਗਾਣੇ ਦੀ
@lovesandhu749
@lovesandhu749 Ай бұрын
ਕਹਿੰਦੇ ਸੀ ਲੋਕੀ ਕੇ ਕੱਲੇ ਗੰਦੇ ਗਾਣੇ ਈ ਲਿਖਦਾ…. ਬੜੀ ਪਿਆਰ ਨਾਲ ਮਾਰੀ ਚਪੇੜ ਉਹਨਾਂ ਦੇ ਮੂਹ ਤੇ.. ❤️
@gurbhejbatth4374
@gurbhejbatth4374 Жыл бұрын
ਇਸ ਤਰ੍ਹਾਂ ਦੀ ਕਲਮ ਤੇ ਸਰਕਾਰ ਦੀ ਅੱਖ ਹੁੰਦੀ ਵਾ ਬਾਦ ਵਿੱਚ ਨਾਲ ਖੜਿਆ ਕਰੋ ਵੀਰ ਨੇ ਆਪਣਾ ਫਰਜ਼ ਨਿਭਾਅ ਦਿੱਤਾ
@sukhjindergill656
@sukhjindergill656 Жыл бұрын
ਬਹੁਤ ਵਧੀਆ ਲਿਖਿਆ ਅਤੇ ਗਾਇਆ ਕਾਬਲ ਵੀਰ
@Rinka370
@Rinka370 Жыл бұрын
ਬਹੁਤ ਬਹੁਤ ਖੂਬ ਬਾਈ ਕਬਲਸਰੂਪ ਪੂਰੀ ਵਾਲਿਆਂ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@sewasingh973
@sewasingh973 Жыл бұрын
ਚੜਦੀ ਕਲਾ🙏🏻🙏🏻
@dhanbirdhillon5652
@dhanbirdhillon5652 Жыл бұрын
ਕੋਈ ਤੋੜ ਨਹੀ ਬਾਈ ਕਲਮ ਦਾ❤
@MrTalwara
@MrTalwara Жыл бұрын
ਧੰਨਵਾਦ ਬਾਈ ਸਾਡੇ ਯੋਧਿਆ ਦੀਆ ਬਾਤਾ ਪਾਉਣ ਲਈ🙏🏻
@GurjantSingh-gk1yj
@GurjantSingh-gk1yj Жыл бұрын
ਹਰ ਵਾਰ ਤੁਹਾਡੀ ਕਲਮ ਨੇ ਦਿਲ ਜਿੱਤ ਆ ਏ
@Fateh062
@Fateh062 Ай бұрын
ਬਹੁਤ ਔਖਾ ਲਬਿਆ ਗੀਤ ❤❤
@soachapniapni5371
@soachapniapni5371 Ай бұрын
2024 ਵਿਚ ਵਿਚ ਕੌਣ ਕੌਣ ਸੁਣ ਰਿਹਾ apna teta boorchand
@gurujimechanic3977
@gurujimechanic3977 Жыл бұрын
ਬਾਈ ਜੀ ਇਸ ਦਾ ਕੋਈ ਜੁਵਾਬ ਨਈ ਇਹਨਾਂ ਸੋਹਣਾ ਜਦੋਂ ਬਾਈ ਮੈ ਉਦਾਸ ਹੋਵੇ ਤੇ ਮੈ ਤੁਹਾਡੇ song ਹੀ ਸੁਣਦਾ ਆ ਤੇ ਸਭ ਕੁਝ ਭੁੱਲ ਜਾਂਦਾ ਫਿਰ ❤❤❤❤❤❤❤❤❤❤❤❤❤❤❤❤❤❤❤
@rajanpreetkaur121
@rajanpreetkaur121 Жыл бұрын
ਬਹੁਤ ਖੂਬ ਭਾਈ ਜੀ
@Brar-Farming744
@Brar-Farming744 Жыл бұрын
ਬਹੁਤ ਖੂਬ ਲਿਖਿਆ ਤੇ ਗਾਇਆ 👍👍👍
@ginderkakra9564
@ginderkakra9564 Жыл бұрын
Salute aa veere kalam nu ♥️🙌🙏
@prabhjotkhalsa5318
@prabhjotkhalsa5318 Жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਕਾਬਲ ਸਰੂਪਵਾਲੀ
@PreetSingh746
@PreetSingh746 Жыл бұрын
ਵਾਹ!! ਬਹੁਤ ਵਧੀਆ ਗਾਇਆ ਤੇ ਲਿਖਿਆ ਵੀਰ ਨੇ.. 👌🏻👌🏻💖💖 👌🏻👌🏻💖💖
@user-tr9ym2qm9i
@user-tr9ym2qm9i Жыл бұрын
ਸੋਹਣਿਆ ਕੀ ਲਿਖਾਂ ਮੈਂ ਸਿਫ਼ਤ ਤੇਰੀ, ਤੇਰੀ ਸਿਫ਼ਤ ਲਿਖਦਿਆਂ, ਮੈਨੂੰ ਮੇਰੇ ਲਫਜ਼ ਛੋਟੇ ਲੱਗਦੇ ਆ।। ਵਾਹ ਕ਼ਮਾਲ ਕੀਤੀ ਏਂ! ❤❤❤
@shergillpharwahi1530
@shergillpharwahi1530 Жыл бұрын
ਬਹੁਤ ਵਧੀਆ ਬਾਈ ਜੀ।। ❤❤❤❤
@harrybajwaonly
@harrybajwaonly Жыл бұрын
ਅਸੀ ਇਹੋ ਜਿਹੇ ਗੀਤ ਸੁਣਨਾ ਚਾਹੁੰਦੇ ਹਾਂ ਤੇ ਸੁਣਾਗੇ ਤੁਸੀ ਜਾਰੀ ਰੱਖੋ ਲਿਖਣਾ ਬਾਈ ਜੀ
@mr.bhatia1007
@mr.bhatia1007 Ай бұрын
ਦਿੱਲੀ ਦੇ ਤਖ਼ਤ ਇਦਾ ਦੀਆ ਸੋਚਾ ਤੇ ਜਨੂੰਨ ਹੀ ਕਮਬਾ ਸਕਦੇ ਨੇ ।
@amandhanoa8886
@amandhanoa8886 Жыл бұрын
ਜਿਉਂਦੇ ਰਹੋ ਇਹ ਹੁੰਦੇ ਐ ਗੀਤ। 🙏🙏🙏
@lovepreetsingh4198
@lovepreetsingh4198 Жыл бұрын
ਬਹੁਤ ਵਧੀਆ ਗੀਤ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏
@tasveersingh9802
@tasveersingh9802 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ 🙏
@akashdeep6715
@akashdeep6715 Жыл бұрын
ਬਹੁਤ ਹੀ ਵਧੀਆ ਲਿਖਿਆ ਤੇ ਸੱਚ ਨੂੰ ਪੇਸ਼ ਕੀਤਾ ❤❤
@varindersingh6009
@varindersingh6009 Жыл бұрын
ਬਹੁਤ ਵਧੀਆ ਵੀਰ ਜੀ ਧੱਕ ਪਾ ਕੇ ਰੱਖੋ
@pargatsingh8000
@pargatsingh8000 Жыл бұрын
ਵਾਹਿਗੁਰੂ ਜੀ ਮੇਹਰ ਕਰੇ ਬਹੁਤ ਸੋਹਣਾ ਲਿਖਿਆ
@baljinderchahal9380
@baljinderchahal9380 Жыл бұрын
ਜਾਗਦੇ ਜ਼ਮੀਰਾਂ ਵਾਲੇ❤
@ManpreetSingh-wo3tx
@ManpreetSingh-wo3tx Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ, ਸਪੋਰਟ ਕਰੋ ਵੱਧ ਤੋਂ ਵੱਧ
@davindersingh8851
@davindersingh8851 Жыл бұрын
ਸਾਡੇ ਹੀਰੇ❤
@princeprincegp2566
@princeprincegp2566 Ай бұрын
ਬੋਹਤ ਖੂਬ 🙏🌸💪🙌👌🤲🐊⛳⚔🌸💪🙏 ਜਿਉਂਦੇ ਵਸਦੇ ਰਹੋ ਖੁਸ਼ ਰਹੋ 🙏🌸🤲❣🙏
@samkaraj7563
@samkaraj7563 Ай бұрын
ਵਾਹਿਗੁਰੂ ਕਿਰਪਾ ਰੱਖਣ ਤੇਰੇ ਤੇ ਵੀਰੇ ਬਹੁਤ ਸੋਹਣਾ ਲਿਖੀਆ
@tarwindersingh12
@tarwindersingh12 Жыл бұрын
ਬਹੁਤ ਸੋਹਣਾ ਗਾਇਆ ਵੀਰ ਨੇ।
@KHALSAOFFICIALKW
@KHALSAOFFICIALKW Жыл бұрын
ਅਕਾਲ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ
@BhupinderSingh-ct6gd
@BhupinderSingh-ct6gd Жыл бұрын
ਬਹੁਤ ਹੀ ਸੋਹਣਾ ਲਿਖਿਆ ਅਤੇ ਗਾਇਆ ਵੀਰ
@jagpreetsingh802
@jagpreetsingh802 Жыл бұрын
ਬਹੁਤ ਸੋਹਣਾ ਲਿਖਿਆ ਵੀਰ ਜੀ 🙏🙏🙏❤❤❤
@nirmalsinghchahal4842
@nirmalsinghchahal4842 Жыл бұрын
Very nice bro ❤ਅੱਤ ਕਰਾਤੀ
@Manjindersingh-uu6li
@Manjindersingh-uu6li Жыл бұрын
ਜਿਉਂਦਾ ਰਿਹ ਕਾਬਲਾ ਰੱਬ ਉਮਰਾ ਬਖਸ਼ੇ
@GurpreetSingh-qw4bk
@GurpreetSingh-qw4bk Жыл бұрын
ਜਿਊਂਦਾ ਰਹਿ ਬਾਈ 👌
@beantsinghsidhurameana8992
@beantsinghsidhurameana8992 Жыл бұрын
ਬਾਕਮਾਲ ਸ਼ਬਦਾਵਲੀ ਅਤੇ ਪੇਸ਼ਕਾਰੀ ਵਾਹਿਗੁਰੂ ਜੀ ਆਪ ਜੀ ਨੂੰ ਹੋਰ ਤਰੱਕੀਆਂ ਬਖਸ਼ਣ ਜੀ
@Gurlove0751
@Gurlove0751 Жыл бұрын
ਇਹਨਾਂ ਬੋਲਾਂ ਦਾ ਤੋੜ ਪ੍ਰਮਾਣੂ ਮਿਜ਼ਾਈਲਾਂ ਕੋਲ ਵੀ ਨਹੀਂ । ਸਹੀ ਮਾਅਨਿਆ ਚ ਮੈਂ ਸਿਰ ਝੁਕਾ ਦਿੱਤਾ ਕਾਬਲ ਸਰੂਪਵਾਲੀ ਨੂੰ ❤। ਐਨੀ ਤਗੜੀ ਗੱਲ ਐਨੀ ਜਿਆਦਾ । ਸਿਰਾ ਗੱਲਬਾਤ
@kirankaur7
@kirankaur7 12 күн бұрын
Omg menu eh song aaj milya..... Bahot he vadiya song🙏🙏❤️
@amitmakkar6922
@amitmakkar6922 Жыл бұрын
ਬਹੁਤ ਵਧੀਆ 👍👍
@hsgdgshsg2249
@hsgdgshsg2249 Жыл бұрын
ਬਹਤ ਸੋਹਣੀ ਕਲਮ🙏
@gurpartapdhillon4264
@gurpartapdhillon4264 Ай бұрын
ਐਨੇ ਵਧੀਆ ਬੋਲਾਂ ਨੂੰ ਸਿਰਫ਼ 11k ਵਿਊ ਆ।।।
@baljit8759
@baljit8759 Жыл бұрын
ਇਹ ਆ ਸੇਵਾ ਪੰਜਾਬ ਪੰਥ ਪੰਜਾਬੀ ਬੋਲੀ ਦੀ ਬਹੁਤੇ ਲਿਖਣ ਗੋਣ ਵਾਲੇ ਲਾ ਲਾ ਕਰਵਾ ਕੇ ਹੀ ਸੇਵਾ ਸੇਵਾ ਕਰਿ ਜਾਂਦੇ ਬੋਲੀ ਦੀ 🙏🙏
@Syl-zg7ch
@Syl-zg7ch Жыл бұрын
ਵਾਹਿਗੁਰੂ ਚੜਦੀ ਕਲਾ ਕਰਨ
@guriathwal962
@guriathwal962 Жыл бұрын
Waheguru ji ka khalsa ❤❤
@princedeep9187
@princedeep9187 Жыл бұрын
ਜਿਗਰਾ ਚਾਹੀਦਾ ਬੱਸ ਤਾਹੀ ਏਦਾ ਦੇ ਗੀਤ ਰਲੀਜ ਹੁੰਦੇ ਆ .. ਕਾਬਲ ਬਾਈ ਸਲ਼ੂਟ ਆਾ
@manjitsingh4075
@manjitsingh4075 Жыл бұрын
ਚੰਡੀਗੜ੍ਹ ਤੇ ਸਾਡਾ ਏ ਦਿੱਲੀ ਵੀ ਨਾਲ ਰਲਾ ਲੇ ਗਏ
@davinderkaur9174
@davinderkaur9174 Жыл бұрын
Bhut shona song likheya gaeya v shona aa waheguru ji mehar Kari
@jaswindeersingh4930
@jaswindeersingh4930 Жыл бұрын
ਅਸੀਂ ਨਿਕਲੇ ਖੰਡੇ ਬਾਟੇ ਚੋ ਅਸੀਂ ਖੰਡੇ ਵੀ ਖੜਕਾਉਂਦੇ ਆ ❤❤
@kirtan3075
@kirtan3075 Ай бұрын
🙌Bai ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਵਾਹਿਗੁਰੂ ਜੀ ਮੇਹਰ ਕਰਨ ਐਵੇ ਹੀ ਸੱਚ ਲਿਖਦੇ ਰਿਹੋ❤
@shonki6049
@shonki6049 Жыл бұрын
ਬਾਈ ਬੇਨਤੀ ਹੈ ਸਾਰੇ ਸਿੰਗਰਾ ਨੂੰ ਏਹੋ ਜੇਹੇ ਗੀਤ ਗਾਉ ਮੂਸੇ ਵਾਲੇ ਦੇ ਐਸ ਵਾਈ ਐਲ ਇੱਕ ਗਾਣੇ ਨੇ ਦੁਨੀਆਂ ਹਿੱਲਾ ਦਿੱਤੀ ਸੀ ❤🙏
@LandlordVlogs
@LandlordVlogs 3 күн бұрын
Eda kise de tilla ch tel ni
@baljindersingh3692
@baljindersingh3692 Жыл бұрын
ਜੀ ਓ ਸਾਡੇ ਵਾਲਿਆਂ ☬☬🙏🙏
@HarpreetSingh-np1xg
@HarpreetSingh-np1xg Жыл бұрын
ਸਿਜ਼ਦਾ ਜਾਗਦੇ ਜਮੀਰਾਂ ਨੂੰ 🙏
@NPB9513
@NPB9513 Жыл бұрын
ਬਹੁਤ ਵਧੀਆ ਗੀਤ 💥💥💥💥💥💥✍🏼✍🏼✍🏼✍🏼✍🏼✍🏼✍🏼✍🏼✍🏼✍🏼
@babbudhillon8006
@babbudhillon8006 Жыл бұрын
ਸੱਚ ਨੂੰ ਸੁਣ ਦੀ ਹਰ ਕਿਸੇ ਚ ਹਿੰਮਤ ਨਹੀਂ ਹੁੰਦੀ
@manipanjwar6269
@manipanjwar6269 Жыл бұрын
ਬਹੁਤ ਵਧੀਆ
@Elektrikalwork
@Elektrikalwork Жыл бұрын
ਬਹੁਤ ਵਧੀਆ ਗੀਤ ਬਾਈ
@Jayan_0008
@Jayan_0008 9 күн бұрын
Feel this song in sidhu paaji voice.....😢😢❤❤❤❤❤
@harmanmusic4801
@harmanmusic4801 4 күн бұрын
Jee oh jatta sach likhya sabh jatta jeonda vassda reh jatta edda hi likhde rho veere❤❤❤❤
@khantsardarvlog3814
@khantsardarvlog3814 Жыл бұрын
💪💪💪💪💪 waheguru ji ka khalsa waheguru ji ki Fateh 💪❤️🙏
He sees meat everywhere 😄🥩
00:11
AngLova
Рет қаралды 10 МЛН
Василиса наняла личного массажиста 😂 #shorts
00:22
Денис Кукояка
Рет қаралды 10 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
ҮЗДІКСІЗ КҮТКЕНІМ
2:58
Sanzhar - Topic
Рет қаралды 5 МЛН
Say mo & QAISAR & ESKARA ЖАҢА ХИТ
2:23
Ескара Бейбітов
Рет қаралды 1,1 МЛН
Jakone, Kiliana - Асфальт (Mood Video)
2:51
GOLDEN SOUND
Рет қаралды 2,4 МЛН
Sardor Tairov - Sen meni yeding (Official Music Video)
5:02
Sardor Tairov Official
Рет қаралды 2,4 МЛН
BABYMONSTER - ‘FOREVER’ M/V
3:54
BABYMONSTER
Рет қаралды 35 МЛН
Duman - Баяғыдай
3:24
Duman Marat
Рет қаралды 159 М.