What causes overthinking? ਜ਼ਿਆਦਾ ਸੋਚਣਾ ਕੀ ਹੈ? ਇਸ ਦਾ ਕਾਰਨ ਕੀ ਹੈ?ਜ਼ਿਆਦਾ ਸੋਚਣਾ ਬੰਦ ਕਰਨ ਲਈ 4 ਕਦਮ

  Рет қаралды 177,399

Achievehappily: Self improvement health & wellness

Achievehappily: Self improvement health & wellness

Күн бұрын

Пікірлер: 468
@thekingsrandomness8729
@thekingsrandomness8729 2 жыл бұрын
ਪੰਜਾਬੀ ਵਿੱਚ ਕੰਮ ਸ਼ੁਰੂ ਕਰਨ ਦਾ ਉਪਰਲਾ ਅਤੇ ਵਿਸ਼ੇਆ ਦੀ ਚੋਣ ਲਾਜਵਾਬ ਹੈ।ਅਕਾਲ ਪੁਰਖ ਆਪ ਜੀ ਓਪਰ ਇਸ ਤਰਾ ਹੀ ਕਿਰਪਾ ਬਣਾਈ ਰੱਖਣ ।
@achievehappily
@achievehappily 2 жыл бұрын
🙏
@khush-
@khush- Жыл бұрын
Mansa punjab
@tarsemsingh5878
@tarsemsingh5878 Жыл бұрын
very nice
@ranjeetkaur4000
@ranjeetkaur4000 Жыл бұрын
ਧੰਨ ਵਾਦ ਧੰਨ ਵਾਦ ਬੇਟਾ ਜੀ 👍🙏🏾🙏🏾
@narinderjitsingh3425
@narinderjitsingh3425 Жыл бұрын
Beere. Bahut. Badhia. Tariqua. Hai
@punamsharma7810
@punamsharma7810 Жыл бұрын
ਮੇਰੀਆਂ ਪਰੇਸ਼ਾਨੀਆਂ ਦੂਰ ਕਰ ਰਹੇ ਹਨ ਤੁਹਾਡੇ ਬਚਨ ਵੀਰ ਜੀ। ਯੁੱਗ- ਯੁੱਗ ਜੀਓ
@Kuldeep-e3r
@Kuldeep-e3r 9 ай бұрын
ਪਾਠ ਕਰਨ ਵਿਚ ਵੀ ਮਦਦ ਮਿਲੇਗੀ 🙏 ਜਿਉਂਦਾ ਰਹਿ ਪੁੱਤ
@navdeepsandhu6136
@navdeepsandhu6136 Жыл бұрын
ਸੱਚ ਤਾਂ 22 ਜੀ ਇਹ ਆ ਜੇ life ਸਹੀ ਚੱਲ ਰਹੀ ਆ ਫਿਰ ਤੇ ਨਾਂ ਕੋਈ ਵਾਧੂ ਸੋਚਦਾ ਨਾਂ ਕੋਈ ਡਿਪਰੈਸ਼ਨ ਨਹੀਂ ਤਾਂ ਇਹ ਸਭ ਗੱਲਾਂ ਵਿਅਰਥ ਨੇਂ
@rkaur8458
@rkaur8458 8 ай бұрын
ਵੀਰੇ ਤੁਸੀਂ ਜਵਾਂ ਮੇਰੇ ਵੀਰੇ ਵਰਗੇ ਲਗਦੇ ਓ ਮੈਂਨੂੰ। ਉਹ ਵੀ ਮੈਂਨੂੰ ਬਹੁਤ ਗਲਾਂ ਇਸ ਤਰ੍ਹਾਂ ਹੀ ਸਮਝਾਉਂਦਾ ਹੁੰਦਾ ਜਦੋਂ ਕਿਤੇ ਮੈਂ ਡੋਲਣ ਲੱਗਦੀ ਆਂ।
@kirandeepkaur-wj3zu
@kirandeepkaur-wj3zu Жыл бұрын
ਵਾਹਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ 🙏🏽🙏🏽🙏🏽ਕਿ ਇਹ ਵੀਡੀਓ ਸਾਡੇ ਤੱਕ ਪਹੁੰਚਾਇਆ। ਮੇਰੇ ਪਰਿਵਾਰ ਵਿੱਚ ਮੇਰੀ ਇਕ ਬੇਟੀ ਅਤੇ ਮੇਰੇ ਪਤੀ ਹਨ। ਮੇਰੀ ਬੇਟੀ (ਉਮਰ ਸੋਲਾਂ ਸਾਲ)ਡਿਪਰੈਸ਼ਨ ਵਿਚੋਂ ਗੁਜ਼ਰ ਰਹੀ ਹੈ। ਇਸ ਲਈ ਆਉਣ ਵਾਲੇ ਸਮੇਂ ਲਈ ਤੁਹਾਡੇ ਅਣਮੁੱਲੇ ਟਿਪਸ ਬਹੁਤ ਕੰਮ ਆ ਰਹੇ ਹਨ।🎉🎉
@Dr-PrabhjotKaur
@Dr-PrabhjotKaur Жыл бұрын
Waheguru Mehr Krn 🙏
@inderdhaliwal2455
@inderdhaliwal2455 Жыл бұрын
Hun ਬੱਚਿਆਂ da ki haal aw mam ji
@kiranpalsingh2708
@kiranpalsingh2708 Жыл бұрын
ਤੁਹਾਡੀ ਵਿਚਾਰ ਚੜ੍ਹਦੀ ਕਲਾ ਵਿੱਚ ਰਹਿਣ ਲਈ ਕਾਬਲੇ-ਤਾਰੀਫ ਹੈ !
@amarjitsidhu5124
@amarjitsidhu5124 Жыл бұрын
ਪ੍ਮਾਤਮਾਂ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ
@amarjitsingh-lv7lt
@amarjitsingh-lv7lt Жыл бұрын
ਸਰਦਾਰ ਜੀ ਜਦੋ ਅੱਜ ਮੈ ਜਦੋ ਤੁਹਾਡੀ ਵੀਡੀਓ ਸੁਣ ਰਿਹਾ ਸੀ ਤਾ ਆਖੀਰ ਦੇ ਦੋ ਚਾਰ ਮਿੰਟਾ ਨੇ ਮੇਰੇ ਲੂ ਖੜੇ੍ ਕਰ ਦਿੱਤੇ ਅਤੇ ਬਹੁਤ ਕੁਝ ਨਵਾ ਸਿੱਖਣ ਨੂੰ ਮਿਲਿਆ। ਧੰਨਵਾਦ।
@hockeymanpreet
@hockeymanpreet Жыл бұрын
ਬਿਲਕੁਲ ਆਪ ਜੀ ਨਾਲ ਮੈਂ ਸਹਿਮਤ ਹਾਂ
@playlearnwithmehtabkaur9931
@playlearnwithmehtabkaur9931 Жыл бұрын
ਮਾਂ ਬੋਲੀ ਪੰਜਾਬੀ ਵਿਚ ਸਾਈਕੋਲੋਜੀ ਨੂੰ ਸਮਝਾਉਣ ਦਾ ਵੱਖਰਾ ਹੀ ਢੰਗ ਹੈ ਜੀ ਤੁਹਾਡਾ।ਅੱਜ ਦੇ ਸਮੇਂ ਦੀ ਮੁੱਖ ਲੋੜ ਹਨ ਤੁਹਾਡੇ ਸਾਰੇ ਹੀ ਵਿਸੇ ਜਿਹਨਾਂ ਉੱਤੇ ਗੱਲ ਹੀ ਨੀ ਕਰਦਾ ਕੋਈ ਪਰ ਹਰ ਸਮੱਸਿਆ ਦੀ ਜੜ੍ਹ ਨੇ ਇਹ। ਬਹੁਤ ਹੀ ਵਧੀਆ ਉੱਦਮ ਤੇ ਉਪਰਾਲਾ ਕੀਤਾ ਹੈ ਜੀ ਤੁਸੀਂ। ਵਹਿਗੁਰੂ ਤਰੱਕੀਆਂ ਬਖ਼ਸ਼ਣ।ਨਹੀ ਤਾ ਲੋਕ ਸਰਦਾਰਾ ਨੂੰ ਮਜਾਕ ਦਾ ਪਾਤਰ ਹੀ ਸਮਝਦੇ ਹਨ ਤੁਸੀਂ ਨਵੀਂ ਪਹਿਚਾਣ ਵੀ ਦਿਤੀ ਹੈ ਸਰਦਾਰਾ ਨੂੰ ਸਾਬਤ ਸਰੂਪ ਵਿੱਚ ਜੀ। ਧੰਨਵਾਦ
@DaljitSingh-ou8vg
@DaljitSingh-ou8vg Жыл бұрын
ਵੀਰ ਜੀ ਬਹੁਤ ਸੋਹਣਾ ਪ੍ਰਚਾਰ ਹੁੰਦਾ ਆਪ ਜੀ ਦਾ , ਵਾਹਿਗੁਰੂ ਚੜ੍ਹਦੀਕਲਾ ਰੱਖੇ . ਰੱਬ ਦੇ ਬੰਦੇ ਹੋ ਤੁਸੀਂ .
@KuldeepKaur-up9xg
@KuldeepKaur-up9xg Жыл бұрын
ਵੀਰ ਜੀ ਤੁਸੀ ਬਹੁਤ ਸੋਹਣਾ ਉਪਰਾਲਾ ਕਰ ਰਹੇ ਹੋ ਮੈ ਤੁਹਾਡੀਆਂ ਵਿਡਿੳ ਨੂੰ ਸੁਣਦੀ ਹਾਂ ਅਤੇ ਸੇਅਰ ਵੀ ਕਰਦੀ ਹਾਂ ਵਾਹਿਗੁਰੂ ਜੀ ਆਪ ਜੀ ਚੜਦੀ ਕਲਾ ਬਖਸ਼ੇ
@onkarsingh8460
@onkarsingh8460 8 ай бұрын
ਬਾਕਮਾਲ ਵੀਰੇ ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ੇ
@JagjeetSingh-vy3iq
@JagjeetSingh-vy3iq 2 жыл бұрын
ਜੀ ਡਟੇ ਰਹੋ। ਬੜੀ ਦੁਨੀਆਂ ਏਂ ਨਾਲ ਤੁਰਨ ਆਲੀ।
@tirthdhillon6621
@tirthdhillon6621 Жыл бұрын
Thanks ਤੁਹਾਡੀਆਂ ਵੀਡੀਓ ਦੇਖ ਕੇ ਮੈ ਆਪਣੀ ਨੈਗੇਟਿਵੇਟੀ ਚੋ ਕਾਫੀ ਬਾਹਰ ਆਈ ਹਾ
@tirthdhillon6621
@tirthdhillon6621 Жыл бұрын
ਮੈ ਸੋਚਦੀ ਰਹਿੰਦੀ ਸੀ ਤੇ ਕੰਮ ਕੋਈ ਨਹੀ ਕਰਦੀ ਤੇ ਹੁਣ ਮੈ ਸਾਰਾ ਕੰਮ ਕਰਦੀ ਹਾ
@Dil.de.armaan.x
@Dil.de.armaan.x 2 ай бұрын
ਤਾਰੀਫ ਲਈ ਸ਼ਬਦ ਨੀ ਆ ਮੇਰੇ ਕੋਲ ❤ਦਿਲ ਨੂੰ ਖਿੱਚ ਪਾਉਣ ਵਾਲੀ ਵੀਡੀਓ
@mukhtiarsingh5364
@mukhtiarsingh5364 Жыл бұрын
ਬਹੁਤ ਵਧੀਆ ਢੰਗ ਨਾਲ ਵਿਚਾਰ ਕਰਨ ਲਈ ਧਨਵਾਦ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ
@kkaurk1699
@kkaurk1699 Жыл бұрын
ਤੁਹਾਡੀ ਅਵਾਜ਼ ਬਹੁਤ ਹੀ ਰਿਲੈਕਸਡ ਹੈ ਵੀਰ ਜੀ 💓
@SukhmanMajri
@SukhmanMajri 7 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ,, ਤੁਸੀਂ ਬਹੁਤ ਵਧੀਆ ਸੇਧ ਦੇ ਰਹੇ ਹੋ,, ਥੋੜ੍ਹਾ ਟਾਈਮ ਲਗਦਾ ਆਪਣੇ ਆਪ ਨੂੰ change ਕਰਨ ਵਿਚ,,, ਮੈ ਵੀ ਬਹੁਤ ਪੀੜ੍ਹਤ ਹਾਂ overthinking ਤੋਂ,,, ਬਿਨ ਵਜ੍ਹਾ ਤੋਂ ਹੀ ਦਿਮਾਗ ਚਲੀ ਜਾਂਦਾ,,
@sandybhatti3673
@sandybhatti3673 5 ай бұрын
Same praa mere nal vi aida hi hunda 😢😢😢😢
@DhanDhanBabaDeepSinghJi-yf8ec
@DhanDhanBabaDeepSinghJi-yf8ec Жыл бұрын
ਤੁਹਾਡੀ ਮਾਤਾ ਜੀ ਬਹੁਤ ਭਾਗਾਂ ਵਾਲੇ ਨੇ। ਧੰਨਵਾਦ ਵੀਰੇ🙏
@jaswinderkaur-qp7qo
@jaswinderkaur-qp7qo Жыл бұрын
ਧੰਨਵਾਦ ਵੀਰ ਜੀ ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@MdSorif-p1o3w
@MdSorif-p1o3w Жыл бұрын
Nice bro I am from India 🇮🇳 but now I am working in Kuwait
@harbinderkaur7513
@harbinderkaur7513 Жыл бұрын
Amazing video, meri overthining aaj ton hi khatam karan Di try karungi, harbinder from New Zealand
@neenasharma8248
@neenasharma8248 Жыл бұрын
ਇਹ ਬੁਰੇ ਖਿਆਲ ਹੀ ਰਾਕਸ਼ਸ ਨੇ ਤੇ ਉਹ ਨੂੰ ਸ਼ਿਵ ਜੀ ਅਰਥਾਤ ਮਨ ਕਹਿੰਦਾ ਹੈ ਮੇਰਾ ਆਪ ਸੇ ਕੋਈ ਵੈਰ ਨਹੀ ਹੈ .. ਅਭੀ ਮੈਂ ਵਿਅਸਤ ਹੂੰ ਵਰਨਾ ਮਾਰੇ ਜਾਓਗੇ
@sukhdevkaur9697
@sukhdevkaur9697 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤
@harryprince8739
@harryprince8739 Жыл бұрын
Bhaji tuhadiya glla sunn K mnn nu skun milya,,,,bhut wdiya km Kr rhe O tusi,,,,ISS sb nal pta ni kiniya K ruha nu shi disha mili hoyu,,,thnx bro g
@inderjitbahad6591
@inderjitbahad6591 10 ай бұрын
ਵਾਿਹਗੁਰੂ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ
@Mandeepaulakh-q2d
@Mandeepaulakh-q2d Жыл бұрын
Veer ji kadi kadi kise di treef karn lai lafaj nai milde rab tuhade te hamesha mehar rakhe
@gurmeetkaur3620
@gurmeetkaur3620 Жыл бұрын
//tndrusiti di Nissan ih video .dhanvad ji uva pirhi vast shi marg .jeonde vasde rho veer ji.❤❤❤❤❤
@Navjotkaur-cl2wo
@Navjotkaur-cl2wo 2 жыл бұрын
ਬਹੁਤ ਵਧੀਆ ਵੀਰ ਜੀ ਪਰਮਾਤਮਾ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🥰
@achievehappily
@achievehappily 2 жыл бұрын
Thanks a lot. Please share with more people 🙏🙏🙏
@Love.lubana08
@Love.lubana08 2 ай бұрын
Bai ji bhut bhut dhanyawad...🤝🏻 Ji me panjab to..❤
@deepasingh6995
@deepasingh6995 Жыл бұрын
ਵਾਹ ਕਮਾਲ ਦੀ ਗੱਲ ਕੀਤੀ ਭਾਈ ਸਾਹਿਬ ਜੀ ਨੇ।
@Jaswinderkaur-km5px
@Jaswinderkaur-km5px Жыл бұрын
ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ 🙏🙏
@jattbande7597
@jattbande7597 Жыл бұрын
ਅਸਲੀ ਸਿੱਖ ਸਰਦਾਰ ਤੁਸੀ ਹੋ ਵੀਰ ਜੀ❤ Keep it up bro👌🏻👌🏻❤️ Proud of you👍🏻👍🏻
@jaswinder5973
@jaswinder5973 Жыл бұрын
Hahaha all are human.. why differentiate people who is what or what not
@bhupinderbal7077
@bhupinderbal7077 Жыл бұрын
ਵਾਹਿਗੁਰੂ ਵਾਹਿਗੁਰੂ ਧੰਨ ਧੰਨ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ 👍🙏🙏
@amandhaliwal5438
@amandhaliwal5438 Жыл бұрын
ਬਹੁਤ ਵਧੀਆ ਉਪਰਾਲਾ ਵੀਰ ਜੀ 🙏ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ‘ਚ ਰੱਖਣ 😇🙏
@pardeepkaur9120
@pardeepkaur9120 7 ай бұрын
Paji thanks , mavi twade wang he sochdia. Thanks m happy that
@randeersingh6175
@randeersingh6175 Жыл бұрын
Iam in Saudi Arabia iam listening you thanks
@ParamjeetKaur-pb6kd
@ParamjeetKaur-pb6kd Жыл бұрын
Really bhout jyada vdia lgea sari video nu sun k ...kuj k time lai bilkul calm feel hoyea thank you vere 😊🙏❤️ god blessed you
@simarpreetkaur1241
@simarpreetkaur1241 Жыл бұрын
I cried while the last part of the video while focusing on myself my body and praying. I don’t know what it is but was a beautiful feeling and felt blessed ♥️
@HappySingh-oj6yy
@HappySingh-oj6yy Жыл бұрын
Very good massage god bless you bro 🙏
@vikasgupta5200
@vikasgupta5200 Жыл бұрын
Waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru
@MsCooljeet
@MsCooljeet Жыл бұрын
Great resource of mental health! Thankyou bhaji for sharing this with Punjabi community. We all need to take care of ourselves physically, mentally, emotionally and spiritually 🙏
@harpreetGolar
@harpreetGolar 8 ай бұрын
वाहेगुरु जी 🙏
@naindershinghw1427
@naindershinghw1427 Жыл бұрын
Thinks ji mainu bhut faida ho reha tuhade vedio dekh ke
@rajkalher3892
@rajkalher3892 11 ай бұрын
Satsriakal paji main punjab kapurthala ton aj tuhadi eh video dekh rahi ha.main v bhut overthinking kardi aa.par lagda aj ton baad main apni es problem nu solve kar pawangi.thank u so much
@kaursandeep30nov
@kaursandeep30nov Жыл бұрын
Eh bol eh words menu punjabi ch jrurat c. Main LOA nu bohot follow krdi aa. Te sb kuj hmesha ee positive hunda hai mere nal. . Bs ehi ta ek secret jehda asi khud hi creat kr skde ha pr uljhe enna jada hoye aa k apna aap bhul jande. . Bot bot thankyou sir . Bohot sohni shuruaat hai ..
@jagtarsingh-yb6eb
@jagtarsingh-yb6eb 6 ай бұрын
Bhaji bhutt bdia treeka samjhon da
@lakhisingh9476
@lakhisingh9476 Жыл бұрын
Bhot badiya ji aaj aap na manu tansan vicho kadhea hai . thanks ji
@rupinderjatt3205
@rupinderjatt3205 7 ай бұрын
Bhaji life meri sokhi krti tuhi mai chaunda meri umer tuhanu lag jeh mai jih ke ki krna tusi hzara bandiya di zindgi shai kr rye rabb chardikala bakshe
@BollywoodTrendsss
@BollywoodTrendsss 2 жыл бұрын
Absolutely amazing! I am listening again and again and making my notes to practice daily 1 stop ( take pause) 2 write down your thoughts 3 Retrain your brain 4 Mindfulness Thankyou very much bhaji !
@achievehappily
@achievehappily 2 жыл бұрын
Thanks a lot 🙏. Please share
@GurpreetKaur-ci5nb
@GurpreetKaur-ci5nb Жыл бұрын
Same here Bhaji Thank you so much 🙏
@arashyuvi3218
@arashyuvi3218 Жыл бұрын
same here veere thnx
@preetkaurpreetkaur-o5u
@preetkaurpreetkaur-o5u Жыл бұрын
V v nyc veer
@amardeepkaur-xv3iw
@amardeepkaur-xv3iw Жыл бұрын
Thanku veerji baba nanak ji Taraki bashan waheguru parmatma
@HarsimranSingh-sahni
@HarsimranSingh-sahni 10 ай бұрын
Waheguru ji ❤❤❤ thanks bahut vdia punjabi bahut vdia waheguru kirpa kre. ❤❤ Content great.
@kaurkaur5925
@kaurkaur5925 8 ай бұрын
ਬਹੁਤ ਵਧਿਆ ਵੀਰ ਜੀ 🙏🏼
@nippysidhu7926
@nippysidhu7926 11 ай бұрын
Ssa veer g Mnu Jad v tym milda va me Tuhde progrms jrur vkhde va g nd Hmesha motivate hune va Waheguru g Hmesha tuhnu Chrdikla vich rakhn 🙏🏻
@yadwindersingh2060
@yadwindersingh2060 Жыл бұрын
Sat Shri Akaal
@GunjanVl-Red
@GunjanVl-Red Жыл бұрын
bohut vadiys veer g .main follow karagi.thanku 🙏
@kelloggole5458
@kelloggole5458 Жыл бұрын
ਬਹੁਤ ਵਧਾਈਆਂ ਜੀ ਪੋਡਕਾਸਟ ਅਰੰਭ ਕਰਨ ਲਈ🙏
@harpreetbajwa1904
@harpreetbajwa1904 Жыл бұрын
Bhot bhot thanks aisi video bnaan lyii 👍👍👍👍👍
@ballybassi888
@ballybassi888 Жыл бұрын
This life is blessings don’t give up easily be grateful what you have pray to god 🙏🏻 everyday
@Bbrave6868
@Bbrave6868 Жыл бұрын
ਵਾਹਿਗੂਰ ਜੀ ਵੀਰ ਜੀ ਆਪ ਨੂੰ ਚੜਦੀਆ ਕਲਾ ਬਖਸ਼ਣ
@amarjitBal-m6d
@amarjitBal-m6d Жыл бұрын
ਵਾਹਿਗੁਰੂ ਜੀ
@bhupindersembhi204
@bhupindersembhi204 Жыл бұрын
Yes Right..... a lot of photos in my mind now..... 😂😂. Learning so many things from your Videos...
@narindersingh8588
@narindersingh8588 Жыл бұрын
ਬਹੁਤ ਵਧੀਆ ਵਿਚਾਰ ਨੇ ਜੀ
@Aaravdeep-s1y
@Aaravdeep-s1y Жыл бұрын
bhut vdia veer g from india👍👍
@karamjeetkaur5610
@karamjeetkaur5610 Жыл бұрын
Karmjeetkaur🙏👍👍👍
@RahulKumar-pj7ch
@RahulKumar-pj7ch Жыл бұрын
Sir i want to tell you something the way of your speaking and teaching is very gorgeous you must need to make these kind of video more and because at the present time majority of individuals need videos on depression loneliness and another topics you are doing so great work i hope people will like your video in their amazing life ❤❤😊😊god bless us
@dilbagpatto3419
@dilbagpatto3419 Жыл бұрын
ਮੇਰਾ ਨਿੱਜੀ ਤਜ਼ਰਬਾ ਕਿ ਜਦ ਦਿਮਾਗ ਵਿੱਚ ਬਹੁਤ ਕੁਝ ਚਲ ਰਿਹਾ ਹੋਵੇ ਤਾਂ ਤੁਸੀਂ ਲਗਾਤਾਰ ਕੰਧ ਵੱਲ ਦੇਖਣ ਲੱਗ ਜਾਵੋ ਕੋਈ ਨਾ ਕੋਈ ਰਾਹ ਜ਼ਰੂਰ ਨਿਕਲ ਆਉਂਦਾ
@Harkiran_658
@Harkiran_658 Жыл бұрын
GOD BLESS YOU VEERJI 🙏
@rajnirai2017
@rajnirai2017 Жыл бұрын
Bhut vadia kamm hai tuhada paji thank uuu😊
@GURPALSINGH-kb3ky
@GURPALSINGH-kb3ky 5 ай бұрын
Bahut bahut vadia
@rupinderuppal9094
@rupinderuppal9094 9 ай бұрын
Waheguru ji 🙏🙏🙏
@balancewellnessclinic9912
@balancewellnessclinic9912 Жыл бұрын
Very good information in punjabi
@gauravkhurana2627
@gauravkhurana2627 Жыл бұрын
Boht vadya dhang naal explain kita thank you sir
@unitedpanjabi
@unitedpanjabi Жыл бұрын
ਜੀਓ ਭਾਜੀ ❤
@veerpalkaur3142
@veerpalkaur3142 Жыл бұрын
Waheguru Ji mher kard 🙏😭😭😭😭😌😔🥲
@AmanPreet-yw2mf
@AmanPreet-yw2mf Жыл бұрын
Waheguru ji
@SandeepKaur-ve7js
@SandeepKaur-ve7js Жыл бұрын
THANK YOU JI 🙏🙏🙏🙏🙏🙏
@rupinderaulakh58
@rupinderaulakh58 9 ай бұрын
ਗਲਵੱਟੀ ਵਾਲੇ ਕਾਕਾ ਜੀ .. 🫶🏽💐
@harjinderkanwal3950
@harjinderkanwal3950 Жыл бұрын
Waheguru Jee Kirpa rakhana jee
@komaljitkaur3109
@komaljitkaur3109 Жыл бұрын
Sat Sri akal ji. you are too good..I love to watch your video...
@charanjitsingh5821
@charanjitsingh5821 9 ай бұрын
ਬੋਹਤ ਵਧੀਆ ਵੀਰ ਜੀ
@jagjitkhalsa4055
@jagjitkhalsa4055 Жыл бұрын
Keep up the good work with the grace of waheguruji.
@rinklerinkle6757
@rinklerinkle6757 2 жыл бұрын
I saw your live on tiktok then come straight here its worth watching thanks for this vedio rab tuhanu chardikla bakshe
@achievehappily
@achievehappily 2 жыл бұрын
My pleasure 🙏🙏🙏
@manpreetkaur-kz3ur
@manpreetkaur-kz3ur Жыл бұрын
Bhut badiya laga ji msg apa apni life ch lagu kr liya 👍🏼👍🏼🙏🙏
@ravneetkaur3516
@ravneetkaur3516 9 ай бұрын
Very informative session thnk u sir
@surindermangat9732
@surindermangat9732 2 жыл бұрын
Satnam Waheguru 🙏🙏🙏🙏🙏🙏
@SarabjitKaur-m9g
@SarabjitKaur-m9g Жыл бұрын
Baha’i very very thank you
@harjeetkaur5777
@harjeetkaur5777 Жыл бұрын
ਬਹੁਤ ਵਧੀਆ ਵੀਡੀਓ ਹੈ ਪ੍ਰਮਾਤਮਾ ਮੇਹਰ ਕਰੇ ਜੀ
@simreet76
@simreet76 Жыл бұрын
Mai kuch dina toh ghabra rai c kuch sochke but tuhaadi video sunke bahut vadiya lagga te surrender karn lai mann ne socheya, thank you so much. And last part was the best to be grateful for what we have and how blessed we are. ❤
@daljitkaur5497
@daljitkaur5497 Жыл бұрын
Bhut hi va
@harsimranjeetsingh1465
@harsimranjeetsingh1465 Жыл бұрын
Bhut hi wadiya veer g..God bless you
@arjansingh31
@arjansingh31 Жыл бұрын
Great, Good topic
@jasvinderkaur563
@jasvinderkaur563 Жыл бұрын
Waheguru ji chrdi kla vich rakhan❤
@preetuppal4080
@preetuppal4080 Жыл бұрын
❤ very nice video sir thanks ji 100 💓👌
@dharampreet80
@dharampreet80 Жыл бұрын
Tuhadi ah video meri lyi bohat informative ahh ❤
@surinderpalsinghbatth3926
@surinderpalsinghbatth3926 Жыл бұрын
Guru maharaj ji 🙏🙏 ap ji chardikla wich rakhna ji 🙏🙏
@davindersingh9648
@davindersingh9648 Жыл бұрын
You are doing a great job, Bhaji. I know all this too but my brain runs here n there a lot. You are right that our mind was occupied in India but here it feels like it is vacant and we are gathering all negative thoughts that never came to mind before. I'll try my best to follow these steps. Good luck with your wonderful initiative.
@dimple6757
@dimple6757 Жыл бұрын
God bless you veer ji. Keep Doing good work😊
@hpsingh12094
@hpsingh12094 Жыл бұрын
virji..pls..agr ho skda same ive di hi video bnaeo pls bhut help mili ..same aisi hi vid ch..solution hint thode hor de dvo jio...ta jo tnshn nu hor raht mile pls..thnx ..thodi sis..4m saharanpur..overthinking naal nem..path sab khtm horha ji virji..pls wait 4 video..ji
@singhsingh2474
@singhsingh2474 Жыл бұрын
Thank you so much veer ji. Is video di menu bhot lorh si. 🙏🙏
ਚਿੰਤਾ ਘਟਾਉਣ ਲਈ ਤਿੰਨ ਕਦਮ। Three steps to reduce anxiety
13:15
Achievehappily: Self improvement health & wellness
Рет қаралды 16 М.
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Что-что Мурсдей говорит? 💭 #симбочка #симба #мурсдей
00:19
Quando eu quero Sushi (sem desperdiçar) 🍣
00:26
Los Wagners
Рет қаралды 15 МЛН
What is depression, its symptoms and the causes?
15:47
Achievehappily: Self improvement health & wellness
Рет қаралды 40 М.
ਚਿੰਤਾਂ ਨਾ ਕਰੋ ਸਭ ਠੀਕ ਹੋ ਜਾਣਾ | Achieve Happily | Gurikbal Singh
6:55
Achievehappily: Self improvement health & wellness
Рет қаралды 17 М.
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.