What family feud triggered fake SC certificate row, IAAS officer Harpreet K Singh's shooting ?

  Рет қаралды 11,592

Ritesh Lakhi Unplugged

Ritesh Lakhi Unplugged

Күн бұрын

Пікірлер: 73
@kavisingh6740
@kavisingh6740 12 сағат бұрын
Duplicate certificate ne ta ehna di jindgi narak vrgi bna diti....haq praya ...
@PARDEEPKUMAR-kr9ep
@PARDEEPKUMAR-kr9ep 14 сағат бұрын
ਬੜੀ ਹੈਰਾਨੀ ਦੀ ਗਲ ਹੈ ਕਿ ਸਾਡੇ ਇੱਥੇ ਤਾਂ ਅਸਲ SC certificate ਨਹੀਂ ਬਣਦੇ ਹਨ ਇਹ ਪਤੰਦਰ ਨਕਲ਼ੀ SC ਵੀ ਬਣਵਾ ਲੈਂਦੇ ਹਨ,, ਸਲਾਮ ਹੈ ਇਹਨਾਂ ਬਹਾਦੁਰ ਲੋਕਾਂ ਨੂੰ 🤗
@gurmelsinghmattu344
@gurmelsinghmattu344 12 сағат бұрын
ਲੱਕੀ ਸਾਹਿਬ ਇਕ ਘੰਟਾ ਬੜੇ ਧਿਆਨ ਨਾਲ ਸੁਣਿਆ ਨੂੰ ਇਹ ਬੰਦਾ ਬਹੁਤ ਲਾਲਚੀ ਲੱਗਦਾ ਗੱਲਾਂ ਤੋਂ ਰੋ ਕੇ ਤੇ ਫਿਰ ਉਸੇ ਤਰ੍ਹਾਂ ਗੱਲਾਂ ਕਰਨ ਲੱਗ ਗਿਆ ਇੰਦਰ ਲਾਲਚ ਨੇ ਇੱਕ ਮੁੰਡਾ ਮਰਵਾ ਤਾ ਇੱਕ ਅੱਧਾ ਜੀ ਇਹ ਹੋਰ ਮਰਵਾਇਆ ਇਹ ਜਨਾਨੀ ਮਗਰ ਲੱਗਿਆ ਹੋਇਆ ਬੰਦਾ ਹੈ ਅੱਗੋਂ ਤੋਂ ਤੁਹਾਨੂੰ ਬੇਨਤੀ ਹੈ ਜੀ ਐਵੇਂ ਦਾ ਖਰਚ ਬੰਦੇ ਦੇ ਇੰਟਰਵਿਊ ਨਾ ਕਰਿਆ ਕਰੋ ਅੱਜਕੱਲ ਟਾਈਮ ਸਾਰਿਆਂ ਦਾ ਬਹੁਤ ਕੀਮਤੀ ਹੈ ਇਕ ਘੰਟਾ ਆਪਦੀ ਜ਼ਿੰਦਗੀ ਦਾ ਟਾਈਮ ਖਰਾਬ ਕੀਤਾ ਤੁਹਾਡੇ ਕਰਕੇ
@KkpKkp-k7e
@KkpKkp-k7e 10 сағат бұрын
ਜਾਅਲੀ ਐਸ ਸੀ ਸਰਟੀਫਿਕੇਟ ਨਸ਼ਰ ਕਰਨ ਦਾ ਇਲਜਾਮ 377 ਦੈ ਪਰਚੇ।
@baldevsingh-bi7wz
@baldevsingh-bi7wz 3 сағат бұрын
ਇਸ ਬੰਦੇ ਨੇ ਪੰਜਾਬ ਦੇ ਮਾਫੀਏ ਨੂੰ ਨੱਗਾ ਕੀਤਾ॥ ਦਲੇਰੀ ਭਰਿਆ ਕਦਮ॥ ਹੋਰ ਚੱਗੇ ਨਾਗਰਿਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ॥ ਸ਼ੋਸ਼ਲ ਮੀਡੀਏ ਹੀ ਇਕ ਚੱਗਾ ਜਰੀਆ ਹੈ॥ ਇਸ ਤੋ ਪਹਿਲਾ ਬਹੁਤ ਕੁਝ ਚੁਪ ਚਪੀਤਿਆ ਹੀ ਲੰਘ ਜਾਦਾਂ ਸੀ॥
@KkpKkp-k7e
@KkpKkp-k7e 3 сағат бұрын
@@baldevsingh-bi7wz ਧੰਨਵਾਦੀ ਹਾਂ ਜੀ
@kindakinda6544
@kindakinda6544 15 сағат бұрын
ਰਿਤੇਸ਼ ਸਰ ❤
@Dsingh652
@Dsingh652 5 сағат бұрын
ਲੱਖੀ ਜੀ ਇੱਕ dedicated ਰਿਪੋਰਟ ਰਜਿੰਦਰ ਤੱਗੜ ਤੇ ਬਣਾਉ.
@suminderjeetsingh6767
@suminderjeetsingh6767 13 сағат бұрын
Lakhi ਸਾਹਬ, episode so much lengthy
@mykitchengarden58
@mykitchengarden58 Сағат бұрын
Whole family and relatives seems to be fraud How many fake certificate secured the family and relatives sould be investigated
@mykitchengarden58
@mykitchengarden58 Сағат бұрын
All the sc and bc certificate issued for employment must be verified and guilty should be punished which will give justice to sc ans bc community
@kulwinderbrar2537
@kulwinderbrar2537 15 сағат бұрын
ih banda sacha aaa oh sara tabbar nazyaz kise da haq kha gaye sale ohna te koi karvai ni hoyi utto sale power da use krke dujea nu nzyaj sazza krai
@KkpKkp-k7e
@KkpKkp-k7e 3 сағат бұрын
ਵਾਹਿਗੁਰੂ ਭਲੀ ਕਰੇ ਕਿਉਂਕਿ ਤੁਸੀਂ ਸੱਚ ਦੀ ਆਵਾਜ਼ ਸੁਣੀ ❤
@Sunnysharmabholenaathkapremi
@Sunnysharmabholenaathkapremi 9 сағат бұрын
Lakhi ji someone report my comment the comment I write in favour of Mr TAGGAR.., god knows who do it but maybe it’s that other reporter who don’t like Mr TAGGAR but I like his work so I comment something or anything in his support
@NirmalSingh-qq9bj
@NirmalSingh-qq9bj 14 сағат бұрын
He is saying right
@AshwinPatil1110
@AshwinPatil1110 5 сағат бұрын
ਕੋਈ ਗੱਲ ਸਮਝ ਨੀ ਆਈ. ਪਤਾ ਨੀ ਕਹਿਣਾ ਕੀ ਚਾਉਂਦਾ ਏਹੇ ਬੰਦਾ
@JARNAILSINGH-vc2mt
@JARNAILSINGH-vc2mt 13 сағат бұрын
ਇਹ ਬੰਦਾ ਝੂਠਾ ਜਿਹਾ ਰੋ ਕੇ ਫ਼ਿਰ ਜਲਦੀ ਉਸੇ ਹਾਲਤ ਵਿੱਚ ਆ ਜਾਂਦਾ ਹੈ, ਆਮ ਵਿਅਕਤੀ ਅਜਿਹਾ ਨਹੀਂ ਕਰ ਸਕਦਾ, ਕਤਲ ਵਿੱਚ ਸ਼ਾਮਲ ਹੋਣਾ ਜਾਂ ਨਾਂ ਹੋਣਾ ਇਹ ਵਖਰਾ ਮਸਲਾ ਹੈ,
@KkpKkp-k7e
@KkpKkp-k7e 12 сағат бұрын
377 ਬਦਫ਼ੈਲੀ ਦਾ ਝੂਠਾ ਕੇਸ ਪਵੇ ਉਸ ਦੀ ਆਤਮਾ ਉਹੀਂ ਦੱਸ ਸਕਦਾ ਹੈ ਜਿਸ ਨਾਲ ਬੀਤਦੀ ਹੈ। ਲੋਕ ਤਾਂ ਸਵਾਦ ਲੈਂਦੇ ਹਨ।।।
@sukhwantsingh2513
@sukhwantsingh2513 5 сағат бұрын
Kuldeep, singh,tere,vargi,majboori,parmatma,sab,nu,deve,,ik,aam,Banda,parvar,aate,Panjab,police,de,kuharrde,da,sikar,hon,de,bavjood,v,dahdlle,nal,lardni,lard,reha,sabass,,
@l.s.sandhu439
@l.s.sandhu439 8 сағат бұрын
ਰਿਤੇਸ਼ ਜੀ ਰਿਕਾਰਡਿੰਗ ਇਸ ਕੋਲ ਸਾਰੀਆਂ ਪਈਆ ਤੋਰੋ ਇਸਨੂੰ ਮੈਨੂੰ ਡਰ ਆ ਇੱਕ ਦੋ ਰਿਕਾਰਡਿੰਗਸ ਇਸਨੇ ਤੁਹਾਡੀਆਂ ਵੀ ਕਰ ਲੈਣੀਆਂ ਜਾਨ ਛੁਡਾਓ ਜੀ ,, ਤੁਹਾਡੀ ਲੋੜ ਆ ਸਾਨੂੰ ਬਹੁਤ
@JarnailSingh-ud5kg
@JarnailSingh-ud5kg 4 сағат бұрын
ਲੱਖੀ ਸਾਹਬ ਬਹੁਤ ਵਧੀਆ ਜਨਤਾ ਨੂੰ ਜਾਣਕਾਰੀ ਦਿੱਤੀ
@Gurbachan-qq2im
@Gurbachan-qq2im 12 сағат бұрын
ਕੁੱਝ ਪੱਲੇ ਨਹੀਂ ਪਿਆ ਬੇਨਤੀ ਐ ਲੱਖੀ ਜੀ ਤੁਸੀਂ ਕਹਾਣੀ ਆਪਣੇ ਵੱਲੋਂ ਦੱਸੋ
@AmriendKng
@AmriendKng 12 сағат бұрын
Ranjit singh wargia 🐐 sare system nu gandla kar dindia ehnu Line ni ehnu suspend karke ghar baithao. SC certificate tah ik joke bna rakhia loka neh Harpreet K Singh v koi changa banda ni bahut kuch hor v sunia us bare so hun Ranjit Singh nu Suspend karna chahida jaldi
@Gurkiratkhehra
@Gurkiratkhehra 4 сағат бұрын
ਇਹ ਬੰਦਾ ਝੂਠਾ ਲੱਗਦਾ... ਬਹੁਤ ਪਾਖੰਡੀ ਆ..
@KewalSingh-e9u
@KewalSingh-e9u 14 сағат бұрын
Banda pap kar laind par oh dab de nahi kade na kade ujagar ho jande ek bande di galti ne kine ghar barbad kite hai
@Gurbachan-qq2im
@Gurbachan-qq2im 12 сағат бұрын
ਸਭ ਭੰਬਲਭੂਸਾ ਕੁੱਝ ਸਮਝ ਨਹੀਂ ਆਇਆ
@guraya4093
@guraya4093 14 сағат бұрын
Fabulous work ritesh lakhi g
@MSDEOL-oi5ki
@MSDEOL-oi5ki 13 сағат бұрын
CrY BABY
@gurindersingh3251
@gurindersingh3251 9 сағат бұрын
Jhoot bol rha eh
@KaranSharma-vc5nx
@KaranSharma-vc5nx 13 сағат бұрын
ਘਰ ਬਰਬਾਦ ਹੋ ਜਾਦੇ ਨੇ ਜੀ
@ravinandansharma3296
@ravinandansharma3296 14 сағат бұрын
Matrimonial dispute not marital dispute.
@manjinder175
@manjinder175 13 сағат бұрын
Marital dispute is perfectly fine.
@Dsingh652
@Dsingh652 5 сағат бұрын
ਤੂੰ ਘਰੇਲੂ ਝਗੜਾ ਈ ਕਹਿ ਲਿਆ ਕਰ 10 ਬੈਂਡਾਂ ਆਲਿਆ
@sukhwantsingh2513
@sukhwantsingh2513 5 сағат бұрын
Je,kar,manmohan,shrama,appna,Kam,theek,appne,farj,nibunda,tanik,,eh,sara,kuj,na,vaparda,,,
@jaggis4914
@jaggis4914 8 сағат бұрын
ਕੀ ਇਹ ਸਭ ਦੀ ਜੜ ਇੱਕ ਔਰਤ ਬਣੀ? ਹਰਪ੍ਰੀਤ ਕੇ ਸਿੰਘ ਦੀ ਮਾਂ ਜਾਂ ਘਰਵਾਲੀ
@sukhwantsingh2513
@sukhwantsingh2513 12 сағат бұрын
Lakhi,ji,herani,a,tuhade,tekade,tan,tussi,pararkar,akhde,oh,k,sachhi,itlah,deo,kade,akhde,oh,k,parwar,de,behed,dite,dushman,da,dushman,mittar,hunda,a,eh,muhd,kadimo,banhi,hi,aai,a,
@sainiamarjeet
@sainiamarjeet 46 минут бұрын
Inna piyar te SC walion nu apne SC hone te nahi hona jina Inna loga nu hega
@dharmanderkumar7311
@dharmanderkumar7311 11 сағат бұрын
This episode waste time
@shanidhillon4624
@shanidhillon4624 12 сағат бұрын
Main jaanda chngi tra accused te brother nu Dr Sidhu a moge Bhut greedy person a
@yashdeeprupal7892
@yashdeeprupal7892 13 сағат бұрын
Hatts off mr ritesh
@HarjinderSingh-nq4dw
@HarjinderSingh-nq4dw 10 сағат бұрын
Bahji mera Name jaroor daso harjinder singh garman TU
@bschaukebs4390
@bschaukebs4390 28 минут бұрын
Kise da hak khana mehga pe gea
@jaswantsingh-gy4xo
@jaswantsingh-gy4xo 10 сағат бұрын
CHAACHA KALJUGI
@GundeepSingh-f9r
@GundeepSingh-f9r 11 сағат бұрын
Zyada taan ni pta par eh banda Sacha lagda
@jagsirsingh7200
@jagsirsingh7200 13 сағат бұрын
Hun farzi raun da koe fayda nahi hai
@rupinderpalsingh124
@rupinderpalsingh124 12 сағат бұрын
Notanki aa a pura, khach kise tha di.
@raman52463
@raman52463 13 сағат бұрын
L167
@PodcastbyMunishPuri
@PodcastbyMunishPuri 9 сағат бұрын
❤❤❤❤❤
@hrpit
@hrpit 11 сағат бұрын
ਇਹ ਖ਼ਾਨਦਾਨ ਖੱਚ ਹੈ ਪੂਰਾ
@harpreetkaur5022
@harpreetkaur5022 7 сағат бұрын
ਲੱਗਦਾ ਤਾਂ ਏਵੇਂ ਹੀ ਹੈ 👍
@raman52463
@raman52463 13 сағат бұрын
1697
@KaranSharma-vc5nx
@KaranSharma-vc5nx 13 сағат бұрын
ਕੀ ਹੈ ਜੀ 1697
@raman52463
@raman52463 12 сағат бұрын
@@KaranSharma-vc5nx ਜਦੋ ਮੇ ਦੇਖਣ ਲਗਦਾ ਹਾ ਜਿਨੇ ਵੀ ਐਪਿਸੋਡ ਦੇਖੇ ਹੈ ਜਦੋ ਲਾਇਕ ਹੋਣ ਉਣਾ ਤੇ L ਲਿਖ ਕੇ ਜਿਨੇ ਲਾਇਕ ਆਏ ਹੋਣ ਉਹ ਲਿਖ ਦਿਨਾ ਹਾ ਤੇ ਜਿਨੇ ਵਿਊ ਆਏ ਹੋਣ ਉਹ ਲਿਖ ਦਿਨਾ ਹਾ ਜਦੋ ਮੇ ਫੇਰ ਦੇਖਣਾ ਹੋਵੇ ਤਾ ਮੇ ਦੇਖ ਲੈਣਾ ਹਾ ਇਹ ਐਪਿਸੋਡ ਦੇਖ ਆ ਹੈ
@raman52463
@raman52463 12 сағат бұрын
@@KaranSharma-vc5nx ਵੈਸੇ ਮੇ ਵੀ ਸ਼ਰਮਾ ਹਾ ਤੁਸੀਂ ਵੀਰ ਕਿਥੋਂ ਹੋ ਜਰੂਰ ਰਿਪਲਾਈ ਕਰੀ ਓ
@guradeshsingh2761
@guradeshsingh2761 14 сағат бұрын
Lakhi saheb well versed interview. Now people will understand that Harpreet K Singh was not that clean and was killed just because he was harassing the daughter of an IPS officer and misusing his official position.
@amritsidhu8657
@amritsidhu8657 9 сағат бұрын
True
@dilpreetsohi212
@dilpreetsohi212 13 сағат бұрын
Reservation hi band honi chahi d aa , sab nu brabar samj k brabar hakk , Moka milna chahi da
@_dsb
@_dsb 13 сағат бұрын
Bilkul. Intercaste marriages should be mandatory and caste system should be abolished.
@dilpreetsohi212
@dilpreetsohi212 13 сағат бұрын
@@gymmotivation151 mere kol 5 Bigga ne le wand dine aa Dwa mnu Sarkari Noukri Sc. Certficate te , jina kol jiada jmeen aa agle ne mehnat karke mull khreedi hoia aa .
@dilpreetsohi212
@dilpreetsohi212 13 сағат бұрын
@@_dsb sahi gall aa g aj kal kon dekhda jaat paat Baaki j koi greeb osnu pdaai free hove , job ta agla apde sir te apde Dam te lve , kuj SC. Privaara vich 4 - 4 Noukria ne kuj Sc. Vichaare eve hi frde ne , reservation band karke sab nu brabar samj k braabar Kaabliet de hisaab nal noukri mille , Dharam b brabar samjda sab nu
@gymmotivation151
@gymmotivation151 13 сағат бұрын
@@dilpreetsohi212 veer sc certificate naal naukri ni mildi,number laine painde aa,nalle sc certificate naal 3-4 marks da e farak painda,and sab toon main gal eh aa k jaat-paat(reservation taahi aa),,apne hindu dharam da zrroi hossa va
@gymmotivation151
@gymmotivation151 13 сағат бұрын
@@dilpreetsohi212 nalle veer jaminan khrreddia hoi ni,Bakshian hoian mey
@Sukhnarwal
@Sukhnarwal 11 сағат бұрын
It's hard to understand why there is so much jealousy and animosity among family members.
@yuvidhiman
@yuvidhiman Сағат бұрын
ਜਮਾਂ ਬੇਕਾਰ ਚਾਚਾ ਪੁੱਤ ਮਰਵਾ ਦਿੱਤਾ..... ਸਮੱਝ ਨਹੀਂ ਲੱਗ ਰਹੀ ਕੀ ਕੀ ਕਹਿ ਰਹੇ ਨੇ
@Kkk19649
@Kkk19649 13 сағат бұрын
ਬੇਵਕੂਫ ਬੰਦਾ
Every parent is like this ❤️💚💚💜💙
00:10
Like Asiya
Рет қаралды 7 МЛН
Ozoda - Lada (Official Music Video)
06:07
Ozoda
Рет қаралды 9 МЛН
Шок. Никокадо Авокадо похудел на 110 кг
00:44
Show with Mohan Singh Pedpura | Political | EP 503 | Talk with Rattan
33:53