No video

what is the purpose of coolant in tractor ਕੂਲੈਂਟ ਬਦਲਣਾ ਕਿਉਂ ਜ਼ਰੂਰੀ ਹੈ?

  Рет қаралды 11,395

D infotainment live ਕਰੀਨਾ ਗਰੁੱਪ

D infotainment live ਕਰੀਨਾ ਗਰੁੱਪ

Күн бұрын

#youtube #meme #viral #explorepage #likes #bhfyp #tiktok #trending #live #hiphop #video #youtube #rap #gaming #fortnite #gamer #game #games #xbox #producer #youtuber
Call for modification -7658861062
ਚੈਨਲ join ਕਰਨ ਲਈ ਲਿੰਕ ਤੇ ਕਲਿਕ ਕਰੋ - / @dinfotainmentlive
ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
www.snapchat.c...
Facebook- / dhindsainfo
instagram-www.instagram....
emai-motor601@gmail.com

Пікірлер: 117
@karamjitdhillon3715
@karamjitdhillon3715 Жыл бұрын
ਬਾਈ ਤੁਹਾਡੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਬਾਈ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਜਾਣਕਾਰੀ ਦਿੰਦੇ ਆ
@jagmelsingh5177
@jagmelsingh5177 Жыл бұрын
Veer terian galla bilkul 100 /sahi hondian dhanwad
@Jassu855-b1x
@Jassu855-b1x 2 ай бұрын
Bai Sada Tractor 855 Da Head Leak Hogya 2000 Paise Lag gaye problem pani karke Hoyi Si Fer Asi coolant Use karn lag gye 400 rupees lage par hun vadia aa par ❤❤❤
@kharia_farms
@kharia_farms 4 ай бұрын
4 ਲੀਟਰ ਪਾਣੀ ਪਿੱਛੇ ਇੱਕ ਲੀਟਰ ਕੂਲੈਟ ਪਾਈਦਾ New Holland ਚ ਸਾਲ ਬਾਅਦ
@user-fh1vi8gv6l
@user-fh1vi8gv6l Жыл бұрын
ਬਹੁਤ ਵਧੀਆ ਜਾਣਕਾਰੀ ਜੀ
@sukhbirdhanju8714
@sukhbirdhanju8714 Жыл бұрын
Very good nice thinking bhi ji
@sarabjitsingh3320
@sarabjitsingh3320 Жыл бұрын
ਬਾਈ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ । ਬਹੁਤ ਧੰਨਵਾਦ ਬਾਈ ਜੀ coolent ਰੇਡੀਏਟਰ ਵਿਚ ਨਹੀਂ ਪੌਣਾ ਉਸਦੀ ਅਲਗ ਸੋਟੀ ਜਿਹੀ ਟੈਂਕੀ ਹੈ ਸਵਰਾਜ 963 ਦੀ
@amritsinghdhanoa5434
@amritsinghdhanoa5434 Жыл бұрын
Good information bro waheguru chardhikala bich rakhe
@dalveersandhu7010
@dalveersandhu7010 Жыл бұрын
ਜਾਣਕਾਰੀ ਦੇਣ ਲੲੀ ਧੰਨਵਾਦ ਵੀਰ
@rudrapolist2667
@rudrapolist2667 Жыл бұрын
Bhai coolant ki grade pr depend krda h ki kitna anupat hoga . Kuch coolant 20:80 koi 40:60
@parmindersekhon2439
@parmindersekhon2439 Жыл бұрын
ਬਹੁਤ ਧੰਨਵਾਦ ਜੀ ਵਧੀਆ ਜਾਣਕਾਰੀ❤❤
@sukhdeepsingh838
@sukhdeepsingh838 Жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਭਰਾ ਜੀ
@harjindersingh2914
@harjindersingh2914 Жыл бұрын
ਬਹੁਤ ਵਧੀਆ ਵੀਰ ਜੀ
@HarpreetSingh-dh1ln
@HarpreetSingh-dh1ln Жыл бұрын
Good job Veerji 🙏👍👍👍👍
@desertdevils
@desertdevils Жыл бұрын
Bai coolent water da ratio hunda e os hisab naal hi pani rlda e jida jida pani da ratio increase krde aa os hisab naal hi ohda freezing point ghatda e
@DhillonSahab-qf1bh
@DhillonSahab-qf1bh Жыл бұрын
Bai ji bahut vadhya jankari mili dhanwad bai ji Sade guru saheb vi ehi keha vi kudrat nal sed sad nahi karni kudrati raho ge ta sokhe raho ge ove hi company di chej nu ove di rakho ge ta vadhia rahu gi
@amangaga3216
@amangaga3216 Жыл бұрын
Ik litre coolent tanki ch pa ditta c, khich leya hona tradiator ch
@sukhmindersingh5332
@sukhmindersingh5332 4 ай бұрын
ਬਹੁਤ ਬਹੁਤ ਧੰਨਵਾਦ ਜੀ
@samarthveer1405
@samarthveer1405 Жыл бұрын
Usefull information
@bittuburjawala9571
@bittuburjawala9571 2 ай бұрын
Coolent paun to phela khade nal flash krea engine
@majorsingh5064
@majorsingh5064 Жыл бұрын
वीर जी में आप की बात से सहमत हूँ पर हम दस ग्यारह लाख रुपये ट्रैक्टर पर लगा सकते हैं पर 1200 कुलेंट पर नहीं लगा सकते यहाँ तक हो सके पानी की एक बूँद भी मत डालो पुरा कुलेंट ही डालो हम जब भी चाहें ट्रक हो ट्रैक्टर हो कार हो मैंने कभी भी पानी मिलाकर नहीं डाला पितमपुर ईंदौर में आइशर के ट्रक बनते हैं हम कंपनी के अंदर समान छोड़ने गए थे तो वहाँ प्लांट के अंदर एक इंजीनियर जो ट्रक के इंजन की एसेंबली करते थे उससे कई बातें पुछी और उसके कहने पर ही पानी डालना बंद किया और अकेले कुलेंट ही डालना शुरू किया तो वीर जी मज़ा आ गया
@sachindeol1924
@sachindeol1924 Жыл бұрын
Very good information
@gursewaksingh5528
@gursewaksingh5528 Жыл бұрын
Good information
@balvinder.005
@balvinder.005 Жыл бұрын
Good information ❤
@JagtarAulakh-xh1nb
@JagtarAulakh-xh1nb 4 ай бұрын
ਸਹੀ ਗੱਲਾ ਨੇ ਬਾਈ ਤੇਰੀਆ
@Manjindersingh-yt8uv
@Manjindersingh-yt8uv Жыл бұрын
Thanks for right information
@user-xs1xp8qs3k
@user-xs1xp8qs3k 9 ай бұрын
🙏
@babbusangha9366
@babbusangha9366 Жыл бұрын
ਬਾਈ ਅੱਜ ਇਕ ਗੱਲ ਕੀਤੀ ਤੁਸੀ ਪਾਵਰ ਦੇ ਹਿਸਾਬ ਨਾਲ ਇਪਲੀਮੈਟ ਵਰਤਨਾ ਇਹ ਚੀਜ ਦੀ ਤਾ ਸਾਨੂੰ ਸਮਝ ਹੀ ਨੀ ਹੈਗੀ ਨਾ ਅਸੀ ਸਮਝਨਾ ਚਾਹੁਦੇ ਆ ਬਸ ਇਕ ਗੱਲ ਕਹਿਣਾ ਜਾਣਦੇ ਆ ਆਗਿਆ ਵੱਡਾ ਗਿਆਨਵਾਨ ਬਸ ਗੱਲ ਖਤਮ ਪਰ ਇਹ ਨੀ ਦੇਖਦੇ ਇਹਨਾ ਗੱਲਾ ਨਾਲ ਘੱਟਾ ਕਿਨਾ ਪੈਗਿਆ ਹਿਸਾਬ ਤਾ ਲਾਉਣਾ ਹੀ ਨੀ ਜਾਣਦੇ ਇਸ ਲੲੀ ਖੇਤੀ ਘਾਟੇ ਵਿੱਚ ਆ ਬਾਈ ਮੈ ਆਪ ਕਰਕੇ ਦੇਖਿਆ ਠੇਕੇ ਤੇ ਲੈਕੇ ਪੈਲੀ ਪਿਛਲੇ ਸਾਲ ਨਾਲੇ ਝਾੜ ਘੱਟ ਸੀ ਪਰ ਫਿਰ ਵੀ 3500 ਵਿਗੇ ਦੀ ਵੱਚਤ ਹੋਗੀ ਹੋਰ ਚਾਹੀਦਾ ਦਾ ਵੀ ਕੀ ਆ ਹੋਰ ਚਾਹੀਦਾ ਦਾ ਵੀ ਕੀ ਆ ਇਸ ਤੋ ਉਪਰ ਠੇਕਾ ਵੀ 13500 ਨੂੰ ਸੀ ਪਰ ਹਰ ਇਕ ਚੀਜ ਦਾ ਹਿਸਾਬ ਲਾ ਕੇ ਕੰਮ ਕਰਨਾ ਪੈਦਾ ਫਿਰ ਸਭ ਕੁਝ ਆ ਨਹੀ ਤਾ ਫਿਰ ਸਾਰੇ ਕੰਮ ਦੀ ਗੱਲ ਦੱਸਣ ਵਾਲੇ ਗਿਆਨਵਾਨ ਹੀ ਨੇ ਧੰਨਵਾਦ ਬਾਈ ਜਾਣਕਾਰੀ ਲੲੀ ਇਹ ਕੁਲੈਟ ਵਾਲੇ ਕੰਮ ਦੀ ਲੋੜ ਸੀ ਮੈਨੂੰ ਵੀ ਮਸਲਾ ਹੱਲ ਕਰਤਾ ਮੈਨੂੰ 2000 ਹਜਾਰ ਦਾ ਖਰਚਾ ਦੱਸਿਆ ਸੀ ਕਹਿਦੇ 10 ਲੀਟਰ ਦੀ ਪੈਕਿਗ ਕਿਹਾ ਸੀ ਕਹਿਦੇ ਸਾਰਾ ਪਾਉਣਾ ਪੳੁ ਪਰ 200 ਦੀ ਤਾ ਗੱਲ ਹੀ ਕੁਝ ਨੀ ਉਹ ਵੀ 5 ਸਾਲ ਬਾਅਦ ਇਕ ਵਾਰ ਫਿਰ ਧੰਨਵਾਦ ਬਾਈ ਬਹੁਤ ਬਹੁਤ
@jugrajnarwal3704
@jugrajnarwal3704 Жыл бұрын
Bai g intercooler te video pao
@VikrantChoudhary4801
@VikrantChoudhary4801 Жыл бұрын
Bai ji me ikk cheej aur add karna chauna k radiator ch Normal paani di jagaha distilled water (battery ch paun aala paani) use karna chaida ode ch calcium te magnesium de molecules ni hunde jede aam tap water ch hunde aa .es karke distilled water kade vi tractor de house ch layer ni bnauga te nahi kade rang change karunga te rust bilkul vi ni karunga. Te distilled water di heat carrying capacity vo jada hunda aa aam paani nalo
@inderjitsinghjawanda6396
@inderjitsinghjawanda6396 Жыл бұрын
Filter wala pani paa sakde aa?
@VikrantChoudhary4801
@VikrantChoudhary4801 Жыл бұрын
@@inderjitsinghjawanda6396 veere filter aale paani ch minerals hunde ne taahi onu mineral water keha janda oh minerals bande di health vaste tan vadhiya hunde ne but radiator lai ohi minerals nuksan vadd karde aa kyoke ona minerals ch ikk calcium vi hunda jeda radiator ch sabton jada nuksan karda. jado tractor garm hunda te naale paani vi garm hunda os condition ch water ch jede minerals hunde ne oh radiators ch ,hose pipe ch ,engine di sleeve ch ,water body ch te baaki parts ch ek layer bna lende aa jis karke paani vi chagi taraha flow ni karda te sleeves ch layer bnan karke sleeve te paani da direct contact ghatt janda jes karke sleeve ton heat ghatt nikaldi aa te tractor jada heat ho lagg janda . Tuci Ghar ch jede water filter hunde ne ona ch vi vekheya hona k ikk patli jehi parat/layer ban jandi aa white colour di oho layer minerals karke hi bandi aa calcium di layer hundi aa oho .es karke distilled water best rehnda radiator vaste becoz ode ch sirf H2O de molecules hunde ne koi mineral(calcium, magnesium etc.) ni hunda .
@biotechnologistmicrobiolog1961
@biotechnologistmicrobiolog1961 Жыл бұрын
Coolant kehri ratio wala pauna hai 1.3 ya 1.7 ya dilute
@singhinderjeet8155
@singhinderjeet8155 Жыл бұрын
Thanks
@harpreet8735
@harpreet8735 Жыл бұрын
OK Bai ji v good
@lakhasingh2149
@lakhasingh2149 Жыл бұрын
Thank you 22
@paramjeetsingh5226
@paramjeetsingh5226 Жыл бұрын
Veer ji bahout vadia jankari ditti ik es topik te video bnao ki tharmostat valv kadan nall nuksan hunda ja nahi
@jeetaark7349
@jeetaark7349 Жыл бұрын
Nuksaan hunda aa valve kdn naal
@Bambukat_wale724
@Bambukat_wale724 Жыл бұрын
Sade kol 90 model aa ode valve aayea hi ni . Kde koi chakker ni oya 33 sal hoge
@ravisinghmann5363
@ravisinghmann5363 Жыл бұрын
Sat sri akal bai ji Bai ji tracter di hood lahuni chahidi ja nhi ji
@j_star605
@j_star605 Жыл бұрын
castrol radicool coolant 🦠🧪siraa e hai 🙏
@desertdevils
@desertdevils Жыл бұрын
Sahi aa castrol hi use krde aa sirra e
@LakhveerSingh-yh9tp
@LakhveerSingh-yh9tp Жыл бұрын
Nice 22ji
@_gill_lovepreet-singh
@_gill_lovepreet-singh Жыл бұрын
Vr baarish wala paani battery ch kio ponde a , Jrur dsyo
@parmindersekhon2439
@parmindersekhon2439 Жыл бұрын
ਤੁਸੀਂ ਆਪਣੇ ਸਟੈਂਡ ਤੇ ਦ੍ਰਿੜ ਰਹੋ ਸਾਨੂੰ ਏਦਾਂ ਦੀ ਹੀ ਜਾਣਕਾਰੀ ਦੀ ਜਰੂਰਤ ਹੈ
@baljindersingh-cp7jl
@baljindersingh-cp7jl Жыл бұрын
Thanks bro
@HarmeshKumar-od5jj
@HarmeshKumar-od5jj 4 ай бұрын
Nice 22g
@Baljeet6049wala
@Baljeet6049wala Жыл бұрын
Preet tractor new leya user manual nhi dita..
@navjeetbrar4526
@navjeetbrar4526 Жыл бұрын
Thanks bai
@malkeetsinghshahi2821
@malkeetsinghshahi2821 Жыл бұрын
Good bro love ❤️
@farmersworld255
@farmersworld255 Жыл бұрын
Bai messy frushan 9500 smart vich kina Pena ate terbo vich vi pe sekda
@sukhjindersingh2325
@sukhjindersingh2325 Жыл бұрын
Goood j
@sukhgaming7634
@sukhgaming7634 Жыл бұрын
Canada usa ch vere Phelan e dilute kita onda collant Water add krn di lod e ni pendi Sirf collant painda
@biotechnologistmicrobiolog1961
@biotechnologistmicrobiolog1961 Жыл бұрын
India ch vi aunda Castrol readycool
@lakh5604
@lakh5604 Жыл бұрын
1 var check kri da cap khol k bahut kde coolent ne ghtda ena fyda coolent da
@jaggijagssrsingh4880
@jaggijagssrsingh4880 Жыл бұрын
Bi 963 sale hoya deliver nagra
@sehaj5367
@sehaj5367 Жыл бұрын
ਬਾਈ ਜੀ ਅਸੀਂ ਸੰਗਰੂਰ ਜ਼ਿਲ੍ਹੇ ਤੋਂ ਹਾਜੀ ਤੁਸੀਂ ਕਿਥੋਂ ਸਹਿਜਪ੍ਰੀਤ ਨਹਿਲ 855 ਝੋਟਾ ਬਾਈ ਜੀ ❤️❤️ ਪਿੰਡ ਨਮੋਲ ❤❤❤❤
@JaswinderSingh-kk2gl
@JaswinderSingh-kk2gl Жыл бұрын
💯🚜
@LakhwinderChatha-bi2fk
@LakhwinderChatha-bi2fk Жыл бұрын
ਸਤਿ ਸ੍ਰੀ ਅਕਾਲ ਵੀਰ ਜੀ 🙏
@HarmanSingh-oh6pl
@HarmanSingh-oh6pl Жыл бұрын
Paji full support ❤❤❤❤
@gurbajmander7987
@gurbajmander7987 Жыл бұрын
ਵਾਈ ਜੀ ਮੈਂ ਘੱਟੋ ਘੱਟ 14 ਲੀਟਰ ਕੂਲੈਟਂ ਹਰ ਵਰਤਦਾ ਹਾਂ,11.12 ਸਾਲਾਂ ਤੋਂ,
@amrindersingh8241
@amrindersingh8241 Жыл бұрын
Hlo veer swaraj 969 te ac cabin lana c koi banda ha ta ds do
@lakh5604
@lakh5604 Жыл бұрын
Pani odi udh janda garm ho k
@hundalsatsriakaljisaab1951
@hundalsatsriakaljisaab1951 Жыл бұрын
Castrol da 450 rs da ready go sab to vadia
@lakh5604
@lakh5604 Жыл бұрын
Y Mai tan apne tractor ch 2 liter pa k rakh da coolent
@gillsaab6829
@gillsaab6829 Жыл бұрын
Bai 755 di video plz
@gurjeetsingh9230
@gurjeetsingh9230 Жыл бұрын
ਬਾਈ ਜੀ ਸੈਸ ਦੇ ਹਸਾਬ ਨਾਲ ਤੁਹਡੀ ਵਡਿਓ 30% ਠੀਕ ਵਾ
@Dinfotainmentlive
@Dinfotainmentlive Жыл бұрын
ਸੈਸ ਕੀ ਹੁੰਦਾ ਸਰਦਾਰ ਜੀ
@varindermirok7199
@varindermirok7199 Жыл бұрын
Science lg reha mnu ta
@gurjeetsingh9230
@gurjeetsingh9230 Жыл бұрын
ਬਾਈ ਜੀ ਇਹ ਤਾਂ ਅੱਖਰ ਦੀ ਵਾਧ ਘਾਟ ਵਾ ਪਰ ਬਾਕੀ ਤੁਹਾਨੂ ਨੋਲਜ ਬਹੁਤ ਜਾਦਾ ਵਾ ਇਸ ਉੱਤੇ ਕੋਈ ਸਵਾਲ ਨਹੀਂ ਪਰ ਜੇ ਸਾਰਾ ਬਰੀਕੀ ਨਾਲ ਦੱਸਦੇਦੇ ਤਾਂ ਚੰਗਾ ਸੀ 👍
@satnamsingh-oh6ws
@satnamsingh-oh6ws Жыл бұрын
ਚਲ ਯਾਰ ਹੋ ਜਾਂਦੀ ਗਲਤੀ ਕਈ ਬਾਰ ਬਾਈ ਤੋਂ spelling ਠੀਕ ਨੀ ਲਿਖ ਹੋਏ ਤੂੰ ਵੀ ਤਾਂ ਕਹਿੰਦਾ ਸੀ ( let me very clear ) ਇਹ ਕੀ ਹੁੰਦਾ ਐ "Let me to be very clear" ਤਾਂ ਗੱਲ ਬਣਦੀ ਏ ਕੋਈ
@Dinfotainmentlive
@Dinfotainmentlive Жыл бұрын
@@satnamsingh-oh6ws ਮੈਂ ਕੀ ਗਲਤ ਕਿਹੈ???? ਮੈਨੂੰ ਸਮਝ ਨੀ ਆਈ ਮੈਂ ਪੁੱਛਿਆ? ਕੀ ਗਲਤ ਆ ? Let me very clear ਵੀ ਹੁੰਦੈ ਜਿਵੇਂ ਆਪਾਂ ਲਿੰਗ ਨੂੰ ਲੱਨ ਕਹਿਨੇ ਆ , ਯੋਨੀ ਨੂੰ ਫੁੱਦੀ
@balwindersinghgill833
@balwindersinghgill833 Жыл бұрын
🙏🙏🙏
@navjotsinghtejan2735
@navjotsinghtejan2735 Жыл бұрын
😊
@gurbajmander7987
@gurbajmander7987 Жыл бұрын
User manual ਰਟਿਆ ਪਿਆ ਹੈ ਵਾਈ ਜੀ ਹੌਲੈਂਡ ਦਾ, ਮੈਂ ਟਰੈਕਟਰ ਦੇ ਹਰ 2000 ਘੰਟੇ ਚੱਲਣ ਤੋਂ ਬਾਅਦ ਗਿਅਰ ਤਾ ਟੋਟਲ ਤੇਲ ਬਦਲ ਦੇਣਾ ਹੈ,ਪਾਵਰ ਸਟੇਰਿਗਂ ਦਾ ਤੇਲ 600 ਘੰਟੇ ਤੇ , ਇਜਣਂ ਦਾ ਤੇਲ ਕਪਣੀ 300ਘਟੇਂ ਤੇ ਕਹਿੰਦੀ ਹੈ ਪਰ ਮੈਂ 275.80 ਘੰਟੇ ਤੇ ਸਰਵਿਸ ਕਰ ਦੇਣੀ ਹੈ,ਕਪਣੀ ਗ੍ਰੀਸ 50 ਘੰਟਿਆਂ ਤੇ ਕਹਿੰਦੀ ਹੈ ਮੈਂ 45 ਘੰਟਿਆਂ ਤੇ ਕਰਦਾ ਹਾਂ, ਟਾਇਰਾਂ ਵਿੱਚ ਹਵਾ ਵਹਾਈ ਸਮੇਂ,8.10,,,20.25 ਪੁਆਇੰਟ ਅਤੇ ਟਰਾਲੀ ਸਮੇਂ ਜ਼ਿਆਦਾ ਹਵਾ ਰੱਖਦਾ ਹਾਂ,ਕੂਲੈਟਂ 600ਘਟੇਂ ਤੇ ਬਦਲ ਦਾ ਹਾਂ,ਇਹ ਰਖ ਰਖਾਵ ਸਾਰੇ ਟ੍ਰੈਕਟਰਾਂ ਦਾ ਕਰਦਾ ਹਾਂ ,ਇਕ ਮੇਰੇ ਕੋਲ 08 ਮਾਡਲ plus Holland 3630 h ਓਹ ਘੱਟੋ ਘੱਟ 22000 ਘੰਟੇ ਚਲ ਗਿਆ ਹੈ ਉਸ ਦੀ ਕਡੀਸਨਂ ਆਮ ਲੋਕਾਂ ਦੇ 15ਮਾਡਲ ਵਰਗੀ ਹੈ,ਟਾਇਰ,ਕਲਚ ਪਲੇਟ ਤੋਂ ਬਿਨਾਂ ਸਾਰਾ ਸ਼ੀਲਡ ਹੈ,500ਘਟੇ ਸ਼ੈਲਫ਼ ਅਤੇ ਅਲੀਨੇਟਰ ਦੀ ਸਰਵਿਸ ਕਰਵਾਉਂਦਾ ਹਾਂ, ਛਤ੍ਰੀ ਦਾ ਕਪੜਾ ਘੱਟੋ ਘੱਟ 7.8 ਸਾਲ ਚੱਲਦਾ ਹੈ,ਏਅਰ ਕਲੀਨਰ ਦਾ ਤੇਲ ਹਰ 50.55 ਘੰਟਿਆਂ ਤੇ ਬਦਲ ਦਾ ਹਾਂ, ਟਰਬੋ ਟਰੈਕਟਰ ਦਾ ਸੁਕਾ ਫਿਲਟਰ 150 ਘੰਟੇ ਤੇ ਬਦਲ ਦਾ ਹਾਂ,ਚਾਹੇ ਸਪੈਸ਼ਲ ਅਡੀਂਸਨ, ਕੰਬਾਈਨ ਜਾ ਸਾਧਨਾਂ ਦੇ ਫਿਲਟਰ ਲਗਾ ਲੋ ਚਾਹੇ,ਐਨੇ ਦਾਅਵੇ ਨਾਲ ਕਹਿੰਦਾ ਹਾਂ ਕਿ 1% ਲੋਕ ਵੀ ਬੜੀ ਮੁਸ਼ਕਲ ਨਾਲ ਇਹਨਾਂ ਗੱਲਾਂ ਦਾ ਧਿਆਨ ਰਖਦੇ ਹੋਣਗੇ , ਸ਼ਭ ਤੋ ਜ਼ਰੂਰੀ ਗਲ water sprter ਦਾ ਹੇਠਲਾ ਢੱਕਣ 50 ਘੰਟੇ ਖੋਲ ਕੇ ਪਾਣੀ ਕਡਦਾ ਹਾਂ, ਇਹਨਾਂ ਗਲਾਂ ਕਰਕੇ ਮੈਂ ਹੌਲੈਂਡ ਟਰੈਕਟਰ ਦੇ ਪਲਾਂਟ ਨੋਇਡਾ ਵਿਚ ਕਈ ਵਾਰ ਜਾ ਚੁਕਾ ਹਾਂ, ਸਦਾਂ ਤੋ ਕਮਾਈ ਵੀ ਫੂਲ ਰਜ ਕੇ ਕਰਦੇ ਹਾਂ ਅਤੇ ਸਦਾਂ ਤੇ ਰੁਪਏ ਵੀ ਰਜ ਰਜ ਕੇ ਲਾਉਂਦੇ ਹਾਂ, ਕਪਣੀਂ ਦੀ ਪੈਕਿੰਗ ਤੋਂ ਬਿਨਾਂ ਤਾਂ ਬਾਛਲ ਨਹੀਂ ਪਾਈ ਕਦੀ ,ਵਾਈ ਜੀ ਮੇਰੇ ਟ੍ਰੈਕਟਰਾਂ ਦੀ ਚਲਾਈ ਦੇ ਹਿਸਾਬ ਨਾਲ ਲੋਕ ਮੈਨੂੰ ਲਗਦਾ ਹੈ ਕਿ ਟਾਇਰ 2000.2500 ਘੰਟੇ ਚੱਲਣ ਤੇ ਟਾਇਰ ਘਸਾ ਦੇਂਣ,ਵੀਰੇ ਮੈਂ ਟਾਇਰਾਂ ਨੂੰ ਘੱਟੋ ਘੱਟ 5000 ਘੰਟੇ ਚਲਾ ਦਿੰਦਾ ਹੈ,16.9.28 ਦੇ ਟਾਇਰ
@cssidhu6884
@cssidhu6884 Жыл бұрын
ਬਾਈ ਜੀ ਤੁਸੀਂ 5000 ਘੰਟੇ ਟਾਇਰ ਚਲਾਏ ਨੇ ਮੇਰੇ ਕੋਲ 855, 2003 ਮਾਡਲ ਹੁਣ ਤੱਕ ਇੱਕ ਵਾਰ ਟਾਇਰ ਬਦਲੇ ਨੇ ਟਰੈਕਟਰ 15000 ਘੰਟੇ ਚੱਲ ਚੁੱਕਾ ਹੈ। ਅਜੇ ਵੀ ਟਾਇਰ 60% ਨੇ।
@gurbajmander7987
@gurbajmander7987 Жыл бұрын
@@cssidhu6884 ,ਵਾਈ 15000 ਘਟਾਂ ਬਹੁਤ ਹੀ ਜ਼ਿਆਦਾ ਬਣਦਾ ਹੈ,ਬਾਕੀ ਭਰਾ ਜ਼ਮੀਨ ਦੇ ਹਿਸਾਬ ਨਾਲ ਵੀ ਘਸਾਈ ਹੁੰਦੀ ਹੈ, ਸਾਡੇ ਜ਼ਮੀਨ ਬਹੁਤ ਹੀ ਜ਼ਿਆਦਾ ਪਕੀ ਹੈ, ਹਲਾਂ ਦੇ ਖੁਰਪਿਆਂ ਦੇ ਨਟ ਨਵੇਂ ਪਾ ਕੇ 4 ਕਿਲਿਆਂ ਚ ਇਕ ਵਾਰ ਮਾਰਨ ਤੇ ਨਟਾਂ ਦੇ ਉਪਰ ਕਪਣੀਂ ਲਿਖੀ ਹੋਈ ਘਸ ਜਾਂਦੀ ਹੈ ਮਤਲਬ ਜਿਵੇਂ, Stl, Aristo,pooja ਜਾ ਹੋਰ,50 ਕਿਲਿਆਂ ਚ ਇਕ ਵਾਰ ਹਲ ਮਾਰਨ ਤੇ ਖੁਰਪੇ ਛੁੱਟੀ ਕਰ ਜਾਂਦੇ ਹਨ ਇਕ ਸਾਈਡ ਤੋਂ
@UP30waleFarmer
@UP30waleFarmer Жыл бұрын
👍👍🙏🏻🙏🏻
@bikaneribishnoi809
@bikaneribishnoi809 Жыл бұрын
Bro Supper coolant wala ke sama ha
@Dinfotainmentlive
@Dinfotainmentlive Жыл бұрын
Coolant hi a bro ,
@dildeeprandhawa82
@dildeeprandhawa82 Жыл бұрын
ਸਵਰਾਜ 742 ਤੇ ਵੀਡੀਓ ਪਾਓ ਜੀ
@nishangill5895
@nishangill5895 Жыл бұрын
Fast bai ji
@naharjasbir1085
@naharjasbir1085 Жыл бұрын
💯💯💯🙏🏻🙏🏻🙏🏻🙏🏻
@jaspreetnarinder3949
@jaspreetnarinder3949 Жыл бұрын
Ford da v desio veer
@Gorasandhu1575-oe1jt
@Gorasandhu1575-oe1jt Жыл бұрын
Sat Sri akal 22 ji 🙏🙏🙏🙏
@navjeetbrar4526
@navjeetbrar4526 Жыл бұрын
Bai horn vadhe lava la
@mantarbrar5975
@mantarbrar5975 Жыл бұрын
❤❤
@biotechnologistmicrobiolog1961
@biotechnologistmicrobiolog1961 Жыл бұрын
Pehla paani paya hoya radiator ch hun coolant hun coolant pa sakde
@jeetaark7349
@jeetaark7349 Жыл бұрын
Kd k new paani nd coolant pao
@biotechnologistmicrobiolog1961
@biotechnologistmicrobiolog1961 Жыл бұрын
@@jeetaark7349 radiator leaks tan nhi karega
@gurlagansingh
@gurlagansingh Жыл бұрын
Ik Saal Baad change kar Duniya coolant bro
@nanugoswami792
@nanugoswami792 Жыл бұрын
@sikanderredhu7172
@sikanderredhu7172 Жыл бұрын
Paaji je total a coolant par da fer 🤔🤔🤔
@dhaliwal1173
@dhaliwal1173 Жыл бұрын
Purne tractor da pani ght jnda fr oh pani pura krna pnda o kime karn
@sunnygill2284
@sunnygill2284 Жыл бұрын
Y ohde ch thermostat valve pa k pani ali tanki la do plastic di ! Coolant pa do odhe ch ! Radiator da dhakn original la do bs fer var var pani ni pouna painda 1 season araam nal ladu Tracktor ! Pr coolant level 2 k din baad check karde Raho! 👍🙏🏻
@bhanwaramardeepsinghchauha7909
@bhanwaramardeepsinghchauha7909 Жыл бұрын
Bhai 843 ya 744 xt
@inderjitsinghjawanda6396
@inderjitsinghjawanda6396 Жыл бұрын
Filter wala pani paan da koi faida aa ja nahi?
@SnowManCreations
@SnowManCreations Жыл бұрын
Bilkul Hunda veer ji kyun ki filter wale paani cho salt remove ho jande aa, usde naal water jacket ch scaling ni hundi but coolant de naal use kro
@gurjitsinghdahiya5585
@gurjitsinghdahiya5585 Жыл бұрын
Y ਅਸੀਂ ਤਾਂ ਹਰ ਸਾਲ ਬਦਲ ਦਿਨੇ ਹਾਂ l
@jagmindersingh8798
@jagmindersingh8798 Жыл бұрын
855 ma ketana
@gurbajmander7987
@gurbajmander7987 Жыл бұрын
ਵਾਈ ਦੋ ਸਾਲ ਜਾਂ 600 ਘੰਟੇ ਤੇ ਬਦਲਿਆ ਜਾਂਦਾ ਹੈ,ਇਸ ਗੱਲ ਤੇ ਤੁਸੀਂ ਗ਼ਲਤ ਹੋ
@cssidhu6884
@cssidhu6884 Жыл бұрын
ਏਵੇਂ ਜ਼ਿਆਦਾ ਕੰਪਨੀਆਂ ਦੇ ਮਗਰ ਨਾ ਲੱਗੋ ਆਪਣਾ ਖੋਪੜ ਵੀ ਵਰਤੋਂ। ਮੇਰੇ ਟਰੈਕਟਰ ਨੂੰ 20 ਸਾਲ ਹੋ ਗਏ ਇੱਕ ਵਾਰ ਕੂਲੈਂਟ ਬਦਲਿਆਂ। ਵੈਸੇ ਕੂਲੈਂਟ 4 ਲਿਟਰ ਪਾਣੀ ਵਿਚ 1 ਲਿਟਰ ਕੂਲੈਂਟ ਮਿਲਾ ਕੇ ਪਾਓ ਸਭ ਤੋਂ ਸਹੀ ਤਰੀਕਾ ਇਹੀ ਹੈ ਫਿਰ ਚਾਹੇ ਉਸ ਨੂੰ 10 ਸਾਲ ਬਾਅਦ ਬਦਲੋ। ਹਾਂ ਕੂਲੈਂਟ ਨੂੰ ਲੀਕ ਹੋਣ ਤੋਂ ਜ਼ਰੂਰ ਰੋਕੋ।
@gurbajmander7987
@gurbajmander7987 Жыл бұрын
@@cssidhu6884 , ਨਹੀਂ ਵਾਈ ਜੀ ਹਰ ਚੀਜ਼ ਲਿਮਟ ਜਾ ਮਿਆਦ ਹੁੰਦੀ ਹੈ,ਵਾਈ ਚਂਗਾ ਕਹਿ ਚਾਹੇ ਮਾੜਾ ਮੈਂ ਤਾਂ ਕਪਣੀਂ ਦੇ ਕਹਿਣ ਤੇ ਚੱਲਦਾ ਹਾਂ,ਬਾਕੀ ਆਪੋ ਅਪਣੇ ਦਿਮਾਗ ਨਾਲ ਚੱਲਦਾ ਹੈ ਹਰ ਬਦਾਂ
@pistoncb9126
@pistoncb9126 Жыл бұрын
Apne ale thode a es nasal de kalan baaley 😂😂
@pistoncb9126
@pistoncb9126 Жыл бұрын
Jma yr tera ta mere ala hisaab a main ta sochda c ehna to the mark not more than needed not less than needed shokeen apne koi hai hi nhi
@aayushjangu792
@aayushjangu792 Жыл бұрын
bai google 2 saal life span dasda h
@jeetaark7349
@jeetaark7349 Жыл бұрын
Tractor di chlayi te dipend krda
@parmindersekhon2439
@parmindersekhon2439 Жыл бұрын
ਪਤਾ ਨਹੀਂ ਸੀ ਮੈ ਤਾ ਅਰਜਨ ਨੋਵੋ ਚ 2 ਲੀਟਰ ਪਾ ਦਿੰਦਾ ਹਾਂ।
@baljindersidhu7890
@baljindersidhu7890 Жыл бұрын
Bai j bdd pai j koi nuksaan ta nii mere kolo bdd pai gya
@Dinfotainmentlive
@Dinfotainmentlive Жыл бұрын
Koi khaas nuksaan ni bas waste oh money a
@harjit_01000
@harjit_01000 3 ай бұрын
Adi adhuri Jankari na dewo
@Dinfotainmentlive
@Dinfotainmentlive 3 ай бұрын
ਇਹਦੇ ਚ ਕੀ ਅਧੂਰੈ???
@harjit_01000
@harjit_01000 3 ай бұрын
​@@Dinfotainmentlivejdo tractor thanda howe rediator di chidi kholan nal Sara Pani nhi niklda , engine ch Pani reh janda ode lai de side te 🔩lga hunda hunda o v dikhao,
@harjit_01000
@harjit_01000 3 ай бұрын
@@Dinfotainmentlive tuci 800 ml Coolet das rhe ho company v dso kehri company da 800 ml penda ? Saria Coolet same nhi hunde jive Bosch company da 1lt ch 7lt te goetze company da 1lt ch 3 lt Pani penda
@singhharjinder9175
@singhharjinder9175 Жыл бұрын
Jhota Banda eh aw Bhai tu
@GurmeetSingh-gv5el
@GurmeetSingh-gv5el Жыл бұрын
Good information
Prank vs Prank #shorts
00:28
Mr DegrEE
Рет қаралды 3,8 МЛН
Smart Sigma Kid #funny #sigma #memes
00:26
CRAZY GREAPA
Рет қаралды 19 МЛН
Best Coolant For Your Car
11:46
Technical Gyan
Рет қаралды 63 М.
how to Swaraj 855 11 modal single lift pump to dual pump kre at home
2:39
Best coolant for your car full details
13:34
mukesh chandra gond
Рет қаралды 898 М.