What was the bone of contention between Khubban, Jaipal & Rocky groups ? What was Role of Karmiti ?

  Рет қаралды 195,913

Ritesh Lakhi Unplugged

Ritesh Lakhi Unplugged

Күн бұрын

Пікірлер: 272
@abinashdani5407
@abinashdani5407 3 жыл бұрын
Sir sour voice is excellent I don't understand punjabi as telgu but watch all of your videoes...
@sukhmansanghavlogs6617
@sukhmansanghavlogs6617 3 жыл бұрын
ਕਰਮਿੱਤੀ ਵਾਲੇ ਸੇਖੋਂ ਨੂੰ ਸਾਰੇ ਚਾਚਾ ਈ ਕਹਿੰਦੇ ਸੀ ,ਬਹੁਤ ਵਧੀਆ ਕੰਮ ਕੀਤਾ ਸੇਖੋਂ ਨੇ ਨੇੜੇ ਦੇ ਪਿੰਡਾਂ ਵਿੱਚ ਗਰੀਬਾਂ ਦੀ ਮਦਦ ਵੀ ਬਹੁਤ ਕੀਤੀ
@BENGAL-TIGER6791-b2l
@BENGAL-TIGER6791-b2l 3 жыл бұрын
ਯਾਰ ਇਹ ਗ਼ਲਤ ਕੰਮ ਵਿੱਚ ਵੀ ਪਏ ਹੋਏ ਹਨ, ਪਰ ਇਹ ਵੀ ਸੱਚ ਹੈ ਕਿ ਇਹ gangsters ਗਰੀਬਾਂ ਦੀ ਵੀ ਬਹੁਤ ਮਦਦ ਕਰਦੇ ਹਨ, ਇਨ੍ਹਾਂ ਦੇ ਕੰਮ ਮੇਰੀ ਤਾਂ ਸਮਝ ਤੋਂ ਬਾਹਰ ਹਨ
@mmannasekhon
@mmannasekhon 3 жыл бұрын
Right brother
@GagandeepSingh-cv6rj
@GagandeepSingh-cv6rj 2 жыл бұрын
Right bro 💯💯💯💯💯💯 Miss you chaha g 😭😭😭
@Saab91ji
@Saab91ji Жыл бұрын
Haraam di kamayi naaal help karke paap nai dhote jaande...
@hardy2175
@hardy2175 Жыл бұрын
​@@BENGAL-TIGER6791-b2lThey liked being heros. When money comes easy, it is easy to spend.
@naibsingh7122
@naibsingh7122 2 жыл бұрын
ਬਹੁਤ ਧੰਨਵਾਦ ਜੀ
@Brartv2324
@Brartv2324 3 жыл бұрын
mai ferozpur toh aaa nd veer g bilkul sahi jaaankaari diti a tuci
@karan-vi3mu
@karan-vi3mu 3 жыл бұрын
Best storytelling thodda smjhan da treeka vdiya hga bai ji naale sari activities tussi sahi dhang naal pesh kitti waheguru mehar karan 🙏
@nexion5144
@nexion5144 3 жыл бұрын
ਬਹੁਤ ਵਧੀਅਾ ਲॅਖੀ ਜੀ
@kirankaur8947
@kirankaur8947 Жыл бұрын
Very nice jankari 👍
@jasskataria2350
@jasskataria2350 2 жыл бұрын
ਸਾਰੀਆਂ ਦਾ ਗੁਰੂ ਰੋਕੀ ਫਾਜ਼ਿਲਕਾ ਸੀ।ਰੋਕੀ ਹੁਣ ਸਮਾਜ ਸੇਵਾ ਵਲ ਆ ਗਿਆ ਸੀ।ਫਾਜ਼ਿਲਕਾ ਏਰੀਆ ਚ ਰੋਕੀ ਇਕ ਅਦਾਲਤ ਵਜੋਂ ਕੰਮ ਕਰਦਾ ਸੀ।ਅਗਰ ਰੋਕੀ ਜਿਉਂਦਾ ਹੁੰਦਾ ਤੇ ਅੱਜ ਓਹ ਪੰਜਾਬ ਦਾ ਬੇਤਾਜ ਬਾਦਸ਼ਾਹ ਹੋਣਾ ਸੀ।
@NavdeepSingh-yd9uh
@NavdeepSingh-yd9uh 2 жыл бұрын
ਬਿਲਕੁੱਲ ਸਹੀ
@GaggiSandhu-wl7sg
@GaggiSandhu-wl7sg 2 ай бұрын
Nhi veer Rocky matlbi banda c mere kol Rocky di kali kali jankari aw jo pushna hoya push skde o🙏
@hargobindsinghbrar3923
@hargobindsinghbrar3923 3 жыл бұрын
Very interested story thanks bhai Ritesh Lakhi saab
@nexion5144
@nexion5144 3 жыл бұрын
ਭਾਈ ਅਵਤਾਰ िਸੰਘ ਬਰਾਹ਼ਮਾ ਬਾਰੇ ਵੀ िਵੜੀੳੁ ਬਨਾੳੁ ਲॅਖੀ ਜੀ
@SherGill214
@SherGill214 3 жыл бұрын
ਓਹਨਾਂ ਯੋਧਿਆਂ ਤੇ video ਇਹਨਾਂ ਕੋਲੋਂ ਬਣਨੀ ਨਈ,, ਇਹ ਤਾਂ ਸਾਡੇ ਸਿੱਖਾਂ ਨੂੰ ਚਾਹੀਦਾ ਕੇ ਓਹਨਾਂ ਨੇ ਜੋ ਕੁਰਬਾਨੀਆਂ ਕੀਤੀਆਂ youtub ਤੇ ਦਿਖਾਈਆਂ ਜਾਣ ਤਾਂ ਜ਼ੋ ਆਮ ਲੋਕਾ ਨੂੰ ਵੀ ਓਹਨਾਂ ਬਾਰੇ ਪਤਾ ਲਗੇ
@MandeepSingh-bj1jf
@MandeepSingh-bj1jf Жыл бұрын
❤😊😊
@er.guriqbalraika9869
@er.guriqbalraika9869 6 ай бұрын
ਅਤਵਾਦੀ ਖੱਚ
@sarbjitsingh9926
@sarbjitsingh9926 3 жыл бұрын
ਬਣਨਾ ਸੀ ਖ਼ਿਡਾਰੀ ਕਿਹੜੇ ਰਸਤੇ ਪੈ ਗੲੇ ਬੰਦੇ ਤਾਂ ਚਲੇ ਗੲੇ ਚਰਚਾ ਵਿਚ ਰਹਿ ਗੲੇ
@jasskhosa425
@jasskhosa425 Жыл бұрын
Lakhi ji i was present at that location when karmiti was killed . I belong to khosa dal singh. As i was walking from dog release point to towards stage area where sekhon was sitting in front of the stage, 3 shots were fired , because of the stage right behind it and sound mic was on, shots were heard to very far distance. I still remember people running in every direction and me taking cover behind. Car . Because atleast, 30 rounds were fired by someone else after sekhon was killed
@karankang1
@karankang1 3 жыл бұрын
Your best reporter man but we hard to find right videos
@fakkarmasitanvlog4741
@fakkarmasitanvlog4741 3 жыл бұрын
Main wait he kar rha c bai aaj de story de
@Navjot_ROMANA
@Navjot_ROMANA 3 жыл бұрын
ਅੱਜ ਪੰਜਾਬ ਵਿਚਲੀ ਗੈਂਗ ਕਲਚਰ ਤੇ ਵੀਡੀਓ ਦੇਖ ਰਿਹਾ ਹਾਂ ਤੇ ਕੁਮੈਂਟ ਵੀ ਪੜ੍ਹ ਰਿਹਾ ਹਾਂ। ਕੁਮੈਂਟਾਂ ਤੋਂ ਤਾਂ ਇਹ ਸਾਹਮਣੇ ਆ ਰਿਹਾ ਹੈ ਕਿ ਪਹਿਲਾਂ ਇਸ ਗੈਂਗ ਕਲਚਰ ਤੇ ਹੁਣ ਆਮ ਲੋਕਾਂ ਦੇ ਨੇੜੇ ਇੱਕ ਕਿਰਦਾਰ ਰਿਹਾ ਹੈ - @ਲੱਖਾ_ਸਿਧਾਣਾ। ਲੱਖੀ ਜੀ ਬੇਨਤੀ ਹੈ ਕਿ ਲੱਖਾ ਸਿਧਾਣਾ ਤੋਂ ਇਸ ਕਲਚਰ ਉੱਪਰ ਜਾਣਕਾਰੀ ਲੈਕੇ ਸਾਂਝੀ ਕਰੋ ਜੀ 🙏
@anujaatjaat536
@anujaatjaat536 2 жыл бұрын
You are a good reporter bro 👌👌👌
@gurmilapsinghsandhu2456
@gurmilapsinghsandhu2456 3 жыл бұрын
ਬਾਈ ਗਲਤ ਓ ਤੁਸੀ ਚੰਦੂ ਫਿਰੋਜਪੁਰ ਨੇ ਮਾਰਿਆ ਸੀ ਕਰਮਿੱਤੀ ਸੇਖੋ ਨੂੰ double murder ਹੋਇਆ ਸੀ ਉਦੋ ਇੱਕ ਮੇਰੇ ਨਾਲ ਦੇ ਪਿੰਡ ਦੇ ਮੁੰਡੇ ਦੀ ਮੌਤ ਹੋਈ ਸੀ
@harsangeetghumanghuman811
@harsangeetghumanghuman811 3 жыл бұрын
Hmm kellash ale munde di v mout hoi c
@GagandeepSingh-cv6rj
@GagandeepSingh-cv6rj 2 жыл бұрын
Sai gal a bro
@meetcheema1973
@meetcheema1973 6 ай бұрын
Manna hi marya c shaid bhaanja c ehda naal kaali jehda ehda avda gunman hunda c ohde v golia wajjia c
@ArshSidhuYouTube
@ArshSidhuYouTube 3 жыл бұрын
ਰਿਤੇਸ਼ ਜੀ, ਕਿਰਪਾ ਕਰਕੇ ਜਾਣਕਾਰੀ ਸਟੀਕ ਰੱਖੋ, ਬਰਨਾਲਾ ਬੱਸ ਅੱਡੇ ਤੋਂ ਹੀ ਜੈਪਾਲ ਤੇ ਸ਼ੇਰੇ ਨੇ ਰਾਜੇ ਨੂੰ ਛੁਡਵਾਇਆ ਸੀ।
@RajveerSingh-iw6yo
@RajveerSingh-iw6yo 3 жыл бұрын
ਰਿਤੇਸ਼ ਜੀ ਇਹ ਸਟੋਰੀ ਤੁਹਾਡੇ ਵੱਲੋਂ ਚੰਗੀ ਤਰ੍ਹਾਂ ਨਹੀਂ ਸੁਣਾਈ ਗਈ, ਸਾਡੇ ਅੱਛੀ ਤਰ੍ਹਾਂ ਪੱਲੇ ਜੇ ਨਹੀਂ ਪਈ। ਤੁਸੀਂ ਆਪ ਦੋਵਾਰਾ ਸੁਣੋਂ ਇਸ ਸਟੋਰੀ ਨੂੰ, ਤੁਹਾਨੂੰ ਪਤਾ ਲੱਗ ਜਾਵੇਗਾ। ਧੰਨਵਾਦ
@MandeepsinghTatla-uv5lk
@MandeepsinghTatla-uv5lk 5 ай бұрын
ਗੱਲ ਕੀ ਕਰਨੀ ਸੀ,, ਗੱਲ ਹੋਰ ਹੀ ਬਣਾ ਦਿੱਤੀ,,ਘੂਸੀ ਭੋਰ ਗਿਆ ਲੱਖੀ
@Simarx05
@Simarx05 Ай бұрын
Sahil Malhi vr te bnao sir video goindwal sahib goli kand
@kuljeetsinghbhattisingh2699
@kuljeetsinghbhattisingh2699 3 жыл бұрын
ਵਿਰੇ ਗੈਂਗਸਟਰ ਇਕ ਦੂਜੇ ਨੂੰ ਮਾਰਦੇ ਨੇ ਪਰ ਮਰਦੇ ਤਾਂ ਮਾਂਵਾਂ ਦੇ ਜਿਗਰੇ ਦੇ ਟੁਕੜੇ ਨੇ। ਗੈਂਗਸਟਰ ਦੀਆਂ ਮਾਵਾਂ ਨੂੰ ਪੁੱਛੋ ਪੁੱਤਰਾਂ ਦੇ ਮਰਨ ਤੋਂ ਬਾਦ ਮਾਂਵਾਂ ਦਾ ਕੀ ਹਾਲ ਹੁੰਦਾ ਹੈ।
@babby166
@babby166 3 жыл бұрын
Ohna nu puchho jidda chhota bacha chukiya ...socho maa te ki biti joni
@ShaktiSingh-uc6qo
@ShaktiSingh-uc6qo 7 ай бұрын
Good work sir jii..
@gurjantsingh1045
@gurjantsingh1045 2 жыл бұрын
Rocky Fazilka bahut chnge km krda c greeba da masiha c 😭😭 Miss you
@jagjeetsingh6011
@jagjeetsingh6011 3 жыл бұрын
Lawrence vishnoi gang nu sarkari sport hai
@naibsingh7122
@naibsingh7122 2 жыл бұрын
ਬਹੁਤ ਸਾਰੇ
@guravtarsingh4774
@guravtarsingh4774 3 жыл бұрын
sir sukha kahalwan te v bnao video
@arunchoudhary2487
@arunchoudhary2487 2 жыл бұрын
Thanks sir for your reporting sir
@karandeepsingh318
@karandeepsingh318 3 жыл бұрын
Kinna sohna topic chuneya.. puuri series banao take aap ji Dada falke award mile.. Lakhi ji request aa I know you are trying polish your channel to get more views. Instead start making videos about what pushed them to this route and what punjabis are missing and why successful sports players, hard working youth is being ignored and they had to chose this rough path. You have full power to create content and admire people. Baaki aapji di marzi.
@sukhvirjhajj2619
@sukhvirjhajj2619 3 жыл бұрын
O bhravo marna sb ne hai..eh sreera nal te sansar nal kahda moh ? Hun h sb maya hai ..agle nai cige moh maya ch fsse bs thode galt guide ho k marg thoda galt chunn lea...hathyar chkle jo..nai andro bndea kol iman te sach c es lyi duniya vang nai chlle..bhgta hoge ya kuch eda de bnde hunde ehna do sansaria nl nai bndi..sb gangster edda de nai kioke rocky vrge ta shaitan hn jo k ohna to km krwaunde ohna da dimag gulam bna rkhde edda de lok..
@kamalpreet6106
@kamalpreet6106 3 жыл бұрын
ਉਹ ਕੰਮ ਵੀ ਕੋਈ ਕਰ ਰਿਹਾ ਆ। ਹੁਣ ਸਾਰੇ ਬੰਦੇ ਇਕੋ ਕੰਮ ਨੀ ਕਰ ਸਕਦੇ
@Navjot_ROMANA
@Navjot_ROMANA 3 жыл бұрын
Award taan Hun chaplusan nu milde ae. #PadamShri_Kangna Beda garak
@mmannasekhon
@mmannasekhon 3 жыл бұрын
Sekhon karmitti always miss u chacha g 💓😥😭
@xaviar5055
@xaviar5055 3 жыл бұрын
Putt eda ee thokde aa Agle. Tu v chnge Raste paija
@mmannasekhon
@mmannasekhon 3 жыл бұрын
@@xaviar5055 too meri tantion lai
@gurwindersingh-ox9gl
@gurwindersingh-ox9gl 2 жыл бұрын
TU AVDE CHACHA G NU KEHNA C K SHERA KHUBAN NU FAKE INCOUTER CH NA MARDA NA OTHE VICKY GOUNDER KARMITI NU GALLAAAAA NA KAD DA TA TERA CHACHA V BACH JANA C
@GagandeepSingh-cv6rj
@GagandeepSingh-cv6rj 2 жыл бұрын
@@xaviar5055 tu apda soch putt tere nal na eda ho jae
@deeparmaan695
@deeparmaan695 8 ай бұрын
❤️❤️
@Hacsukh
@Hacsukh Жыл бұрын
Jaipal yaaran da yaar c. ❤
@HarwinderSingh-ye4yg
@HarwinderSingh-ye4yg Жыл бұрын
Paji sahil mahli te bno vadio goidwal wali
@Simarx05
@Simarx05 Ай бұрын
Shi gal aa
@GagandeepSingh-cv6rj
@GagandeepSingh-cv6rj 2 жыл бұрын
Miss you chaha g 😭😭😭😭😭😭😭😭😭😭😭😭😭😭😭😭😭😭😭
@gurwindersingh-ox9gl
@gurwindersingh-ox9gl 2 жыл бұрын
NA KARMITI SHERA KHUBAN NU GOLI MARRDA TA BACH JANA C OHNE PARR OOH SERRE DA FUKRA C FER GOPY SEKHON NE TUNNYAAA REJJ NALL SIR CH FIRE CHANDU FZR NE THOKKIYAAA GOLIYAAAA SIR CH KARMITI TE VICKY DE 💪🔥GOPY SEKHON KING OF ALL MAFIA PUNJAB🔥💪
@sukhjinderchouhan1844
@sukhjinderchouhan1844 2 жыл бұрын
Wadiya veer ji
@lakshaybeniwal3703
@lakshaybeniwal3703 2 жыл бұрын
Bhut hi achi jankari de rhe ho
@hemraj664
@hemraj664 2 жыл бұрын
Sir ji Shera khuban de papa di interview suno ohna ne dsya v Rajiv Raja nu bathinda ton Ludhiana peshi te jande hoe Barnala vich bhjaya gya c
@michaelsangha1340
@michaelsangha1340 2 жыл бұрын
Sir what are your thoughts about Mr Baljit Parmar??
@brarvlogs5531
@brarvlogs5531 3 жыл бұрын
Bilkul sekhon ne te rocky ne marvaya c shere nu ih photo vi krva k aye c dead body nal sekhon honi Fer chandu jaipal hona maaria
@navi7517
@navi7517 2 жыл бұрын
Good job veer ji
@sumitsunny3587
@sumitsunny3587 3 жыл бұрын
Thx sir
@baljeetballi7827
@baljeetballi7827 7 ай бұрын
Raja Bai G Jalandher To Nahi Barnala To Shudwayia C
@Pb51sardulgarh
@Pb51sardulgarh 6 ай бұрын
Bai aman jaito te chaska jaito bare dsio
@ravisandhu2582
@ravisandhu2582 3 жыл бұрын
Thanks lakhi g
@savinderkhatana1434
@savinderkhatana1434 3 жыл бұрын
👍👍
@evilbug555to666
@evilbug555to666 2 жыл бұрын
Netflix level content ❤️❤️❤️
@rukh3142
@rukh3142 3 жыл бұрын
Good lakhi bai ji
@farmerjourney5974
@farmerjourney5974 3 жыл бұрын
22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ ਪੰਜਾਬ ਪੰਜਾਬੀ ਪੰਜਾਬੀਅਤ 🙏🏼..
@ਚਾਲਅਰੇਬੀਆਜੱਟਦੀ
@ਚਾਲਅਰੇਬੀਆਜੱਟਦੀ 3 жыл бұрын
ਜਰੂਰ
@bs84578
@bs84578 3 жыл бұрын
Ritesh lakhi ji nice to see u have channel I know how u conducted my interview In professional manner if any thing burning topic or my coperation u r always welcome .Please also make some vidieo on positive outcome of university politics many good lawyers came out who.made good name in service to common people.
@ManmeerSinghDhillon
@ManmeerSinghDhillon 20 күн бұрын
Karmiti ne mukhbari kiti c Shere di
@Meetkahlon8
@Meetkahlon8 3 жыл бұрын
Grt Paji....
@rahul09892
@rahul09892 2 жыл бұрын
RocKy FazLika🕊️❤️
@nastriousjatt
@nastriousjatt 3 жыл бұрын
Or sir ek request or c suka kahlon di life te v koi episode bano like vadan layi nahi , sirf general knowledge lai
@TheKaustubhgaur
@TheKaustubhgaur 2 жыл бұрын
Wish your videos were in english or hindi for non punjabi speaking audience. Even subtitles will be of great help. I really enjoyed the details and the manner of timeline.
@kamaldeepak7772
@kamaldeepak7772 3 жыл бұрын
U r right sekhon nal si jdo shere da encounter hoyea si ohh bhj geya sekhon
@GagandeepSingh-cv6rj
@GagandeepSingh-cv6rj 2 жыл бұрын
Kida ver samg ni lage
@abinashdani5407
@abinashdani5407 3 жыл бұрын
Jaipal bhullar was not a bad person,,
@GurmeetSingh-oc1sn
@GurmeetSingh-oc1sn 3 жыл бұрын
ਕੁਮੈਟ ਲਿਖਣ ਦਾ ਕੀ ਫਾਇਦਾ ਜੇ ਪੜਿਆ ਨਾ ਜਾਵੇ ਪੰਜਾਬ ਚ ਰਹ ਕੇ ਪੰਜਾਬੀ ਨੀ ਲਿਖਣੀ ਆਉਦੀ ਸਰਮ ਵਾਲੀ ਗੱਲ ਆ
@GagandeepSingh-bc9fw
@GagandeepSingh-bc9fw 3 жыл бұрын
Yaar English is world's second language grow up wake up pal
@jaspritsingh7594
@jaspritsingh7594 3 жыл бұрын
ਪੰਜਾਬੀ ਭਾਸ਼ਾ ਤੇ ਫ਼ਾਰਸੀ ਭਾਸ਼ਾ ਦੀ ਕੋਈ ਬਰਾਬਰੀ ਨਹੀ
@JobFarming
@JobFarming 3 жыл бұрын
@@GagandeepSingh-bc9fw English ਦੁਨੀਆ ਦੀ second ਸਭ ਤੋਂ ਜਿਆਦਾ ਬੋਲਣ ਵਾਲੀ ਭਾਸ਼ਾ ਕਿਵੇਂ ਬਣੀ?? ਓਹਨੂੰ ਬੋਲਣ ਵਾਲੇ ਲੋਕਾਂ ਨੇ ਹੋਰ ਭਾਸ਼ਾ ਦੀ ਪੂੰਛ ਫੜਨ ਮਾਰਿਆਂ ਨੇ ਆਪਣੀ ਬੋਲਣੀ ਨਹੀਂ ਭੁੱਲੀ।ਤੇਰੇ ਵਰਗੇ ਜਿਆਦਾ ਤਕੜੇ ਵਿਦਵਾਨ ਅਪਣੀ ਭੁੱਲਦੇ ਜਾ ਰਹੇ ਨੇ ਤੇ ਮਾਣ ਮਹਿਸੂਸ ਕਰਦੇ ਨੇ ਇਸ ਗੱਲ ਦਾ ਕਿ ਮਾਂ ਬੋਲੀ ਖਤਮ ਹੁੰਦੀ ਜਾ ਰਹੀ ਆ। ਤੂੰ ਜਾਗ **** ਬੰਦਿਆਂ।ਨਹੀਂ ਤਾਂ ਜਦੋਂ ਕੋਈ ਦੂਜਾ ਪੁੱਛੇਗਾ ਕਿ ਤੁਹਾਡੀ ਮਾਂ ਬੋਲੀ ਕਿਹੜੀ ਆ ਤਾਂ ਥੱਲੇ ਨੂੰ ਮੂੰਹ ਕਰਕੇ ਬੋਲਣਾ ਪਵੇਗਾ ਕਿ ਪੰਜਾਬੀ ਹੁੰਦੀ ਸੀ ਜਿਹੜੀ ਕਿ ਅਸੀਂ ਭੁੱਲ ਗਏ। ਜਾਗ ਅੰਗਰੇਜ਼ੀ ਮੂਹਰੇ ਕੌਡਾ ਹੋਣ ਵਾਲੇ ਬੰਦਿਆ ਤੇਰੀ ਅਪਣੀ ਮਾਂ ਬੋਲੀ ਖਤਰੇ ਵਿਚ ਆ
@JobFarming
@JobFarming 3 жыл бұрын
@@GagandeepSingh-bc9fw ਮੈਨੂੰ ਤਾਂ ਲੱਗਦਾ ਅੰਗਰੇਜ਼ੀ ਬੋਲਣ ਤੇ ਮਾਣ ਮਹਿਸੂਸ ਕਰਨ ਵਾਲੇ ਪੰਜਾਬੀ ਨੂੰ ਅਗਰ ਕੋਈ ਤਕੜਾ ਬੰਦਾ ਦਿਖਦਾ ਏ ਤਾਂ ਓਹਨੂੰ ਆਪਣਾ ਬਾਪ ਮੰਨਣ ਲਗ ਜਾਂਦੇ ਨੇ ਜਿਵੇਂ ਕਿ ਤੂੰ।ਇਹ ਨਾ ਕਹਿ ਦਈਂ ਕਿ ਫਲਾਣਾ ਬੰਦਾ ਦੁਨੀਆ ਦਾ ਦੂਜਾ ਸਭ ਤੋਂ ਤਕੜਾ ਬੰਦਾ ਐ ਇਸ ਕਰਕੇ ਓਹਨੂੰ ਤੂੰ ਆਪਣਾ ਬਾਪ ਮੰਨਣ ਲੱਗ ਗਿਐ। ਚੱਪਣੀ ਚ ਨੱਕ ਡੁਬੋ ਕੇ ਮਰ ਜਾਓ ਪੰਜਾਬੀ ਹੋਕੇ ਹੋਰ ਕਿਸੇ ਭਾਸ਼ਾ ਦੀ ਤਰਫਦਾਰੀ ਕਰਨ ਲੱਗਿਆ
@hsd25
@hsd25 3 жыл бұрын
ਤੀਰਥ ਤੇ ਚੰਦੂ ਫਿਰੋਜਪੁਰ ਸੀ ਕਰਮਿਤੀ ਨੂੰ ਕੁਤਿਆ ਦੀਆਂ ਦੌੜਾਂ ਚ ਖੋਸਾ ਦਲ ਸਿੰਘ ਚ ਮਾਰਿਆ ਸੀ...ਸੇਖੋਂ ਮੁਦਕੀ ਆਲੇ ਲਈ
@GagandeepSingh-cv6rj
@GagandeepSingh-cv6rj 2 жыл бұрын
Sai gal a ver
@amritgill458
@amritgill458 3 жыл бұрын
Bhi 2017 to 2022 tak boht muder hoiea wa congros na boht badl la ah 5 saal cha
@rojiladhar9885
@rojiladhar9885 3 жыл бұрын
Kya.batt a bro
@jameetsivia7254
@jameetsivia7254 3 жыл бұрын
👍👍👍
@gurvindershergill6780
@gurvindershergill6780 3 жыл бұрын
Lakha sidhana te chali Goli Jo jaipal ne chlai c os bare video bnao
@josanbaldeep8406
@josanbaldeep8406 2 жыл бұрын
Totally wrong story karmiti sekhon ne goli mari c shera khuban nu baad vich ohnu encounter show kr dita gya
@shubhamsharma-uu3pt
@shubhamsharma-uu3pt 3 жыл бұрын
Great home work
@jassvlog4
@jassvlog4 3 жыл бұрын
Good job sir
@Aman2111
@Aman2111 Жыл бұрын
khubbaan te jaipal bahut ghaint bande ccc.... jaipal te teerth ne bada soohna badla leya rocky too
@OhiSandhu
@OhiSandhu 3 жыл бұрын
Lawrence bishnoi tan mere school ch junior reha..uste murder case tan nhi hege shyd..bas lutta khoha te supari de case jails cho pe rhe ne..baki shyd long jump bht vdia hunda c usda...bht chnge ghro h Usnu support bht jyda.. h te zameen v us kol 200-300 kille ne.. Chandigarh ne bigadta ik hor sade area da munda..
@Johnhancock17769
@Johnhancock17769 3 жыл бұрын
Saleya assumption ch hi sardara di bund fad diti si.....hun tusi vajde oo....kehda pind aa tera?
@OhiSandhu
@OhiSandhu 3 жыл бұрын
@@Johnhancock17769 mere ton bht chota c bhrawa...ehe ji tan koi gal ni hundi c sardara nal ldayi wali....te m galt gal ki kahi aa..ki o sahi raste te h??
@Johnhancock17769
@Johnhancock17769 3 жыл бұрын
@@OhiSandhu 22 mainu lgeya tussi v glt bolde o hora vangu....Abohar ch bishnoi te sardar naal rehnde ne....par baaki log nhi smjhde....ohnu gallan kad de ne hindu kar k....sorry paaji je tuhanu m hurt kita. Tussi senior ho te hmesha rhoge
@gkayblogs7978
@gkayblogs7978 3 жыл бұрын
2murder hoye c ferozpure dog race chay karmiti sekhon tey us daa koi relative v c news chay aaya c
@Realtalk-4u-q9i
@Realtalk-4u-q9i 2 жыл бұрын
Ritesh ji eh Gurpreet Sekhon kithe hai
@meetcheema1973
@meetcheema1973 6 ай бұрын
jail ch a veer gurpreet
@kulwinderkulwinder6341
@kulwinderkulwinder6341 3 жыл бұрын
Intresting story
@rintu4244
@rintu4244 3 жыл бұрын
Lakhi bhaji aap ji de channel vch video bahut ghat show ho rahian han ji
@nastriousjatt
@nastriousjatt 3 жыл бұрын
Sir rajeev raja te v koi episode banao
@jasskataria2350
@jasskataria2350 2 жыл бұрын
ਗੁਰਪ੍ਰੀਤ ਸੇਖੋਂ ਡਰਪੋਕ ਹੈ ਸੀਰੇ ਦਾ। ਕੁਲਬੀਰ ਨਾਰੁਆਨਾ ਨੇ ਕੱਟੇ ਨਾਲ ਹੀ ਇਹਨਾਂ ਦੀ ਹਵਾ ਕਢਤੀ ਸੀ ਬਠਿੰਡੇ ਜੇਲ ਚ।ਸ਼ੇਰੇ ਨੂੰ ਕਰਮੀਤੀ ਸੇਖੋਂ ਨੇ ਹੀ ਮਾਰਿਆ ਸੀ। ਕਰਮਿਤੀ ਸੇਖੋਂ ਦਲੇਰ ਬਹੁਤ ਸੀ।ਦਲੇਰੀ ਚ ਦਵਿੰਦਰ ਬੰਬੀਹਾ, ਸੇਖੋਂ ਕਰਮਿੱਤੀ ਤੇ ਸੁੱਖਾ ਕਾਹਲਵਾਂ ਦਾ ਕੋਈ ਮੁਕਾਬਲਾ ਨਹੀਂ।
@bittuchambal3008
@bittuchambal3008 3 жыл бұрын
👍👍👍👍👍👍
@moneymoney1500
@moneymoney1500 3 жыл бұрын
Lakhi paji tahanu pata hai ke tirth telwha arrested nai hoa se os ne bare punjab police vade rak de afser de kain te sarder keta se os nu pata se mera ve khel katam keta jana se
@nastriousjatt
@nastriousjatt 3 жыл бұрын
Sir ese samay vich hi doraan ek gangster jida nalias name german honda c os te v koi episode bano if possible
@jasbirsingh6401
@jasbirsingh6401 2 жыл бұрын
Vicky gonder bare jrur vedio bnao paji
@psboss7761
@psboss7761 3 жыл бұрын
Very V Good Lakhi Bro ,
@sumitsunny3587
@sumitsunny3587 3 жыл бұрын
Sir.... Sekho da murder dog show ch nahi hue....... Double murder tha... Kisi hotel ch kirmiti de nal 1 banda hor c.. Double murder c....
@dhanwantmoga
@dhanwantmoga 3 жыл бұрын
True ..
@GagandeepSingh-cv6rj
@GagandeepSingh-cv6rj 2 жыл бұрын
Right bro 💯💯💯
@sukhvirjhajj2619
@sukhvirjhajj2619 3 жыл бұрын
Davinder bambiha te bnao..oh bnde nal vakyi nzayz kita c police ne..ajj de time ch lakha sidhana gawah hai es gl da..
@Navjot_ROMANA
@Navjot_ROMANA 3 жыл бұрын
????
@balnaginder
@balnaginder 3 жыл бұрын
Lakhi bhaji ji very very good job bhai ji
@amandeepsingh8294
@amandeepsingh8294 Жыл бұрын
Shere nu mroun lyi. Dsp bhola chiita bapari v nll c ohde nll ki sehmati hoi kuj pta ?
@manjotsidhu917
@manjotsidhu917 Жыл бұрын
Rocky fazilka da putt c. Jo greeba di boht madad krda c
@sumitsunny3587
@sumitsunny3587 3 жыл бұрын
Ek gal paki aa je jaipal rocky nu na marda ta os ne jaipal maar dena c
@dhanwantmoga
@dhanwantmoga 3 жыл бұрын
Maar nahi marwa daina ce
@harshgujjarvlogs5593
@harshgujjarvlogs5593 2 жыл бұрын
Jaipal sher se
@kamaldeepak7772
@kamaldeepak7772 3 жыл бұрын
Shere da encounter bathinde kamla nehru colony ch hoyea si kise kothi de andr siga sekhon bhj geya si
@Carlover-u7n
@Carlover-u7n 3 жыл бұрын
good analysis
@hemraj664
@hemraj664 2 жыл бұрын
Sir ohna ne eh v dsya v Shera ne surrender krta c te karmiti v othe hi c ohne ik goli mar k Marta mukhbri v karmiti ne kiti c
@happy0865
@happy0865 2 жыл бұрын
👍🙏
@ManmohanSingh-li8tr
@ManmohanSingh-li8tr 3 жыл бұрын
Well done 👍 Lakhi bai
@navreetkaur6364
@navreetkaur6364 Жыл бұрын
Share walo jazzy b wali gtna v dasdo jdo marya c shera os time v jo os kol gadi c jazzy b di c
@khinderbhullar9064
@khinderbhullar9064 Жыл бұрын
Navpreet Kaur ki hoya c dasso plz
@devindersingh1612
@devindersingh1612 Жыл бұрын
Road te khdaa nchaya c shere ne jazzy b nale ohdi gaddi khoh lai c ...sunia auto te bhejia c shere ne oh...
@BahadarSingh-f6u
@BahadarSingh-f6u Жыл бұрын
23:11
@atishvarna8589
@atishvarna8589 3 жыл бұрын
What about sukha khalon story
@jasskataria2350
@jasskataria2350 3 жыл бұрын
Shera khuban nu Sekhon kermiti ne marya c.
@brarvlogs5531
@brarvlogs5531 3 жыл бұрын
Maaria pulice ne c par marwaya ihna
@RajSingh-xf3tb
@RajSingh-xf3tb 3 жыл бұрын
make a video on rupinder gandhi
@harpreetsinghharpreetsingh9686
@harpreetsinghharpreetsingh9686 3 жыл бұрын
Prema lahoriya Di history y g
@BaljinderSingh-cy6ww
@BaljinderSingh-cy6ww Жыл бұрын
Mukh mantri bajike Zindabad
@JB_JP_विचार
@JB_JP_विचार 3 жыл бұрын
Punjab Police to Sidhu ji: Police: Sidhu ji please help Gangster da arrest ya encounter karna Sidhu: OK,Pradhan ready Police and Sidhu reach gangster location Police: Gangster surrender! Sidhu has surrounded you Sidhu: (Starts making sounds from mouth loudly) DHAI DHAI DHISHKYON DHISHKYON Gangster: (dar ke).. yaar ae kedi goli ae, lagda Sidhu de kol badi khatarnaak gun hai Pradhan Wali Police: Gangster surrender karo.. nai te Sidhu ji de kol TOPP bhi hai Gangster: bahar aaya, Hands Up, surrender kita Sidhu: Ha bai police, karata Gangster surrender Khataik, THOKO TAALI Police: Thank you Sidhu ji, 👏👏👏👏 TAALI THOKTI The End 😂😂😂😂😂
@amandeepkahlon1978
@amandeepkahlon1978 3 жыл бұрын
Karmite Sekhon killed sher with the help of police and dance on shera khuban’s dead body ….that’s why when Sekhon was killed ,people who killed sekhon also danced there after killing
@Aman2111
@Aman2111 2 жыл бұрын
badey bhanggre pai rahe ne 22
@robindhillon8853
@robindhillon8853 2 жыл бұрын
😂😂😂😂 you should research Vicky gounder did dance on sukha Kahlon's body Not karmite on shera's body
@newcanadian1990
@newcanadian1990 2 жыл бұрын
@@robindhillon8853 Veere sahi keha tusi, Vicky ne Bhangra paya c Sukhe di Dead Body te...But eh v gal sahi aa bai Karmiti Sekhon ne v Shere di Body te Bhangra paya c ate Murhke dujeya ne v Karmiti nu Maar ke oste Bhangra paya c...
@Manisandhu574
@Manisandhu574 2 жыл бұрын
Vir Bhangra ni paya c hikk te pair rakh k photo khichai c
@Manisandhu574
@Manisandhu574 2 жыл бұрын
Vir Bhangra ni paya c hikk te pair rakh k photo khichai c
@MaanMaan-xp3hq
@MaanMaan-xp3hq Жыл бұрын
Vicky gounder bare video bano ji 🤗
@theimpactful8750
@theimpactful8750 3 жыл бұрын
Aeh sare gangster Ferozepur zile to hi han. fer ena di ajhi gang war shru hoyi jo ajj tak punjab di sab to wadi gangwar si ,ferozepur de ena gangstera jini chadyi ajj tak punjab de hor kise group di nhi rehi
@ArshSingh-11
@ArshSingh-11 Жыл бұрын
Tirath dhilwan. Jaggu bhagwanpur, davinder bambiha, gopy ghanshampur, daljit bhana, Shad de gallan bhut ne
@Navjot_ROMANA
@Navjot_ROMANA 3 жыл бұрын
Make an episode on murder of Additional Sessions Judge in Patiala Polo Ground
@RajveerSingh-iw6yo
@RajveerSingh-iw6yo 3 жыл бұрын
ਰਿਤੇਸ਼ ਜੀ ਤੁਸੀਂ ਸੇਖੋ ਕਰਮਿੱਤੀ ਸੇਖੋਂ ਮੁੱਦਕੀ ਖੁਬੱਣ ਰੌਕੀ ਇਹਨਾਂ ਨਾਮਾਂ ਦੇ ਵਿੱਚ ਹੀ ਉਲਝ ਜੇ ਗਏ, ਸਟੋਰੀ ਵਧੀਆ ਢੰਗ ਨਾਲ ਨਹੀਂ ਸੁਣਾਈ ਗਈ,,,,, ਧੰਨਵਾਦ
진짜✅ 아님 가짜❌???
0:21
승비니 Seungbini
Рет қаралды 10 МЛН
Air Sigma Girl #sigma
0:32
Jin and Hattie
Рет қаралды 45 МЛН
SLIDE #shortssprintbrasil
0:31
Natan por Aí
Рет қаралды 49 МЛН
How Khanpur incident transpired ? Who testified against Poohla & his men in court ?
27:08
Gangsters - Untold Story of Gangster Rocky Fazilka- On 3rd June 2017
23:25
진짜✅ 아님 가짜❌???
0:21
승비니 Seungbini
Рет қаралды 10 МЛН