Who is Aman Skoda & why police top brass gets nervous as Skoda is mentioned?

  Рет қаралды 55,387

Ritesh Lakhi Unplugged

Ritesh Lakhi Unplugged

Күн бұрын

Пікірлер: 261
@Ranjitchanni7
@Ranjitchanni7 2 жыл бұрын
ਤੁਹਾਡੀ ਬਹਾਦੁਰੀ ਨੂੰ ਸਲਾਮ.. ਨਿਧੜਕ ਪੱਤਰਕਾਰ
@gurtejsingh6235
@gurtejsingh6235 3 жыл бұрын
ਅਮਨ ਸਕੋਡਾ ਦਾ ਪੂਰਾ ਐਡਰੈਸ ਨਸਰ ਕਰੋ,ਪਿਓ ਦਾ ਦਾਦੇ ਦਾ ਨਾ ।ਸਰਕਾਰ ਨੂੰ ਇਹਦੇ ਸਿਰ ਤੇ ਇਨਾਮ ਰੱਖਣਾ ਚਾਹੀਦਾ ਜਿਵੇ ਖਾੜਕੂ ਦੇ ਇਨਾਮ ਰੱਖੇ ਜਾਦੇ ਸੀ।
@oliviajones5465
@oliviajones5465 3 жыл бұрын
@riteshlakhi
@oliviajones5465
@oliviajones5465 3 жыл бұрын
R u saying this sarcastically 😂😂
@Viratkohli18-j1n
@Viratkohli18-j1n Жыл бұрын
ਪਿੰਡ ਖਲਚੀਆਂ ਜਲਾਲਾਬਾਦ ਜ਼ਿਲਾ ਫਾਜ਼ਿਲਕਾ ਪਰ ਪਿੰਡ ਵਿੱਚ ਡਰਦਾ ਆਉਂਦਾ ਹੀ ਕਦੇ ਕਦੇ ਆ ਪਰ ਆਉਂਦਾ ਹੈ ਕਿਉਂਕਿ ਉਹਨੂੰ ਕੋਈ ਪਕੜਦਾ ਨਹੀਂ ਡਰਦਾ ਤਾਂ ਹੈ ਕਿਉਂਕਿ ਉਹਨੇ ਲੋਕਾਂ ਤੇ ਨਜਾਇਜ਼ ਪਰਚੇ ਬਹੁਤ ਕਰਵਾਏ ਆ ਇਸ ਕਰਕੇ ਬਹੁਤ ਵਾਰ ਲੋਕਾਂ ਨੇ ਉਹਨੂੰ ਠੋਕਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਭਜ ਕੇ ਬਚ ਜਾਂਦਾ
@Yehehwgeheukwjwhs
@Yehehwgeheukwjwhs 8 ай бұрын
Mere pind da hai
@Viratkohli18-j1n
@Viratkohli18-j1n Жыл бұрын
ਬਿਲਕੁਲ ਸਹੀ ਜਾਣਕਾਰੀ ਹੈ ਥੋਡੀ ਇਕ ਟਾਇਮ ਹੁੰਦਾ ਸੀ ਅਮਨ ssp ਦੀ ਕੁਰਸੀ ਤੇ ਬੈਠ ਜਾਂਦਾ ਸੀ ਜਿਹਨੂੰ ਚਾਵੇ ਇਕ ਮਿੰਟ ਵਿੱਚ ਚੁਕਵਾ ਦਿਦਾ ਸੀ ਡੀ ਜੀ ਪੀ ਸੈਣੀ ਦੇ ਮੁੰਡੇ ਨਾਲ ਯਾਰੀ ਸੀ ਇਹਦੀ ਇਹਨੇ ਲੋਕਾਂ ਤੇ ਇੰਨੇ ਨਜਾਇਜ਼ ਪਰਚੇ ਕਰਵਾਏ ਆ ਹੁਣ ਡਰਦਾ ਜਲਦੀ ਕਿਤੇ ਪਿੰਡ ਨਹੀਂ ਵੜਦਾ ਤੇ ਹੰਸ ਰਾਜ ਗੋਲਡਨ ਇਹਦੀ ਰਿਸ਼ਤੇਦਾਰੀ ਵਿੱਚੋਂ ਹੀ ਆ ਉਹ ਹੰਸ ਰਾਜ ਜੋਸਣ ਦੇ ਪਰਿਵਾਰ ਵਿਚੋਂ ਆ ਪਿੰਡ ਇਹਦਾ ਜਲਾਲਾਬਾਦ ਨੇੜੇ ਖਲਚੀਆਂ ਹੈ ਇਹਨੇ ਜਿਹੜੀ ਜ਼ਮੀਨ ਬਣਾਈ ਆ ਉਹਦਾ ਹਿਸਾਬ ਕਿਹੜਾ ਲਿਆ ਗਿਆ ਕਿਉਂਕਿ ਉਪਰੋਂ ਥੱਲੇ ਤੱਕ ਸਭ ਦਲੈ ਵਿਕੇ ਹੋਏ ਆ ਤਾਂ ਹੀ ਮੈਂ ਕਾਨੂੰਨ ਨੂੰ ਜੁਤੀ ਤੇ ਨਹੀਂ ਲਿਖਦਾ ਪੰਜਾਬ ਪੁਲਿਸ ਸਭ ਤੋਂ ਘਟੀਆ ਪੁਲਿਸ ਆ ਆਪਣੇ ਦੇਸ਼ ਵਿਚ
@BalwinderSingh-lg1yh
@BalwinderSingh-lg1yh 6 ай бұрын
Bilkul sahi gall kiti aa ji tusi bilkul sachai aa mainu pta
@BalvinderSingh-hj9ei
@BalvinderSingh-hj9ei Жыл бұрын
ਸਕੋਡਾ ਪੰਜਾਬ ਪੁਲਸ ਦੇ D I G , ਸੈਣੀ ਦਾ ਦਲਾਲ ਕਿਹਾ ਜਾਵੇ ਤਾਂ ਠੀਕ ਰਹੇਗਾ ,
@HarjinderSingh-hl7hg
@HarjinderSingh-hl7hg 3 жыл бұрын
ਮਨਜੀਤ ਸਿੰਘ ਰੱਤੂ ਨੇ ਮੈਨੂੰ , ਸੀਨੀਅਰ ਸੰਪਾਦਕ ਵਜੋਂ, 15,000 ਰੁਪਏ ਦੀ ਨੌਕਰੀ ਦਾ ਝਾਂਸਾ ਦੇਕੇ ਨੌਕਰੀ 'ਤੇ ਰਖਿਆ ਤੇ ਦੱਬ ਕੇ ਮੁਫ਼ਤਖੋਰੀ ਨਾਲ਼ ਮੇਰੀਆਂ ਸੇਵਾਵਾਂ ਲਈਆਂ ।
@HarjinderSingh-hl7hg
@HarjinderSingh-hl7hg 3 жыл бұрын
ਮਨਜੀਤ ਸਿੰਘ ਰੱਤੂ ਦਾ ਨਾਉਂ , 1990 'ਚ ਹੋਏ ਲਾਹੌਰ ਬੰਬ ਧਮਾਕੇ ਵਿੱਚ ਵੀ ਵਜਦਾ ਹੈ, ਜਿਸਦਾ ਦੋਸ਼ , ਕੋਟ ਲਖਪਤ ਰਾਇ ਜੇਲ ਵਿੱਚ ਨਜ਼ਰਬੰਦ ਜਸੂਸ , ਮਰਹੂਮ, ਸਰਬਜੀਤ ਸਿੰਘ 'ਤੇ ਲਗਦਾ ਹੈ।
@sonysingh5724
@sonysingh5724 3 жыл бұрын
os time Ssp Fazilka kuldeep singh chahal ne aman skoda nu rimand te lake police hiraset wich este daang feri c ,
@MrG_11
@MrG_11 3 жыл бұрын
Lol
@Sing-ek2ed
@Sing-ek2ed 3 жыл бұрын
Bahut sohna mudda… bhai ji opposition kyu nahi chukk rahi eh gal.. ehda matlab partiyan te vi dbaa rehnda election ton pehla
@BalwinderSingh-hb1wc
@BalwinderSingh-hb1wc 3 жыл бұрын
Aman Skoda: true representation of PP working system 🤔
@ravisandhu2582
@ravisandhu2582 3 жыл бұрын
Pinky nu puchna c tuci50.lakh.richwat..de ke kini lut karn de sakem c
@GagandeepSingh-nn4xx
@GagandeepSingh-nn4xx 3 жыл бұрын
ਸਿਰੇ ਦੀ ਗੱਲ ਕੀਤੀ ਬਾਈ ਜੀ ਤੁਸੀਂ
@majorsingh1285
@majorsingh1285 3 жыл бұрын
ਆਮਨ ਸਕੋਡਾ ਵਾਰਗੇ ਪੰਜਾਬ ਪੁਲੀਸ ਦੇ ਦਲਾਲ ਨੇ ਇਹੋ ਜਿਹੋ ਜਿਹੇ ਵਿੱਚ ਕਿ ਆਸ ਕਰ ਸਕਦੇ ਆ ਸਰਕਾਰ ਤੇ ਪੁਲਿਸ ਤੋ ,,,
@chamkaursingh9098
@chamkaursingh9098 3 жыл бұрын
ਬੀਬੀ ਜਗੀਰ ਕੌਰ ਬੇਟੀ ਦੇ ਕਤਲ ਦੀ ਸਟੋਰੀ ਬਣਾੳ
@gurjas99
@gurjas99 3 жыл бұрын
ਇਸ ਉੱਪਰ ਕਾਨੂੰਨਨ ਕਾਰਵਾਈ ਕਿਵੇਂ ਕੀਤੀ ਜਾ ਸਕਦੀ ਹੈ ਕੋਈ ਸੁਜੈਸ਼ਨ ਦੇ ਸੱਕਦਾ ਹੈ ਲੋਕਾਂ ਨੂੰ ਉੱਲੂ ਬਣਾ ਕੇ ਲੁਟਿਆ ਲੋਕਾਂ ਨੂੰ ਕੁਝ ਤਾਂ ਲੀਡਰਾਂ ਨੂੰ ਸੋਚਣਾਂ ਚਾਹੀਦਾ ਹੈ
@babbugrewal3601
@babbugrewal3601 3 жыл бұрын
ਵੀਰ ਜੀ ਤੁਸੀ ਰਿਪੋਰਟ ਬਹੁਤ ਵੱਧੀਆ ਤਰੀਕੇ ਨਾਲ ਪੇਸ਼ ਕੀਤੀ ਪਰ ਬੋਲੀਆ ਅੰਨੀਆ ਸਰਕਾਰਾ ਨੂੰ ਨਾ ਕੁੱਝ ਸੁਣਨਾ ਨਾ ਹੀ ਵਿਖਣਾ ਹੈ।
@s.r.tsearchresearchtv1998
@s.r.tsearchresearchtv1998 3 жыл бұрын
Aman scoda da maaibaap badal parivaar hai... Sukha di maa ne thodiya partiyaa kitiya hai.paise lai lai k.
@realfacts9955
@realfacts9955 3 жыл бұрын
SSP da name kyo NAI dadse ..gal clear ta kro?
@HarjinderSingh-hl7hg
@HarjinderSingh-hl7hg 3 жыл бұрын
ਮਨਜੀਤ ਸਿੰਘ ਰੱਤੂ, ਮੈਨੂੰ ਫੜਾਂ ਮਾਰਦੇ ਕਹਿੰਦਾ ਹੁੰਦਾ ਸੀ ਕਿ ਕਚਹਿਰੀ ਵਿੱਚ , ਸਾਰਿਆਂ ਜਜਾਂ ਨਾਲ਼ ਉਸਦੀ ਚੰਗੀ-ਖਾਸੀ ਞਾਕਫ਼ੀਅਤ ਹੈ।
@James-Prinsep
@James-Prinsep 3 жыл бұрын
Manjeet singh rattu kaun hai
@npsbrar560
@npsbrar560 3 жыл бұрын
Interesting. When so many IPS officers r involved in this scandal, who will arrest him.? Nobody. Great journalism Ritesh ji.
@prabhjotsharma7573
@prabhjotsharma7573 3 жыл бұрын
Q
@rajinderrana4393
@rajinderrana4393 3 жыл бұрын
Pppp0) good
@HarjinderSingh-hl7hg
@HarjinderSingh-hl7hg 3 жыл бұрын
ਮਨਜੀਤ ਸਿੰਘ ਰੱਤੂ ਨੇ ਜ਼ਬਰਦਸਤੀ , ਸਾਰੇ ਕਰਮਚਾਰੀਆਂ ਦੇ ਖਾਤੇ, I D B I ਕੂਲ ਰੋਡ , ਜਲੰਧਰ ਦੀ ਬੈਂਕ ਸ਼ਾਖਾ 'ਚ ਖੁਲਵਾਏ।
@sandeepkaur635
@sandeepkaur635 3 жыл бұрын
Ritesh veer ji tuc v Aman Skoda ton bch k rehna... Tuc bahut daring kam kr rhe Ho... Sade wrge amm lok tuhade nal hn
@HardeepSingh-HH88
@HardeepSingh-HH88 3 жыл бұрын
ਸੱਚ ਲਿਖਿਆ ਜੀ ਤੁਸੀਂ 👍
@mohitahlawat5666
@mohitahlawat5666 3 жыл бұрын
You also contact Skoda to join BBC Punjab 😂😂😂
@kamalpreet6106
@kamalpreet6106 3 жыл бұрын
"ਸਕੌਡਾ" ਇਸਦਾ ਗੋਤ ਸੀ? ਜਾਂ ਵੈਸੇ ਹੀ ਰੱਖਿਆ ਗਿਆ ਸੀ?
@BaljinderSingh-wp1fh
@BaljinderSingh-wp1fh 3 жыл бұрын
Es kol scoda kar c
@amitoberoi8483
@amitoberoi8483 3 жыл бұрын
Big scandal in Housefed flats in mohali and babur
@KS.Khaira
@KS.Khaira 3 жыл бұрын
Great generalist.keep it up sir
@BhupinderSingh-co4rh
@BhupinderSingh-co4rh 3 жыл бұрын
ਰਿਤੇਸ ਜੀ ਲੁਧਿਆਣਾ ਦੇ ਜਗਦੀਸ ਤਾਗੜੀ ਮਰਡਰ ਕੇਸ ਤੇ ਐਪੀਸੋਡ ਬਣਾਓ
@HarjinderSingh-hl7hg
@HarjinderSingh-hl7hg 3 жыл бұрын
ਮਨਜੀਤ ਸਿੰਘ ਰੱਤੂ ਨੇ ਇਕ ਮੌਕੇ , ਰਾਤ ਦੇ 9:00 ਵਜੇ ਤਕ , ਸਾਰੇ ਕਰਮਚਾਰੀਆਂ ਨੂੰ ਸਣੇ ਮੇਰੇ , ਸਭ ਨੂੰ , Monica Tower ਵਾਲ਼ੇ ਦਫ਼ਤਰ ਅੰਦਰ ਨਜ਼ਰਬੰਦ ਕੀਤੀ ਰਖਿਆ। ਅਮਲੇ 'ਚ ਕੁੜੀਆਂ ਭੀ ਸਨ।
@gurvirghuman296
@gurvirghuman296 3 жыл бұрын
ਭਰੇ ਨਗਰ ਕੀਰਤਨ ਵਿੱਚ ਲੱਖਾਂ ਲੋਕਾ ਇਕੱਠ ਦੇ ਸਾਹਮਣੇ ਇੰਦਰਾ ਗਾਂਧੀ ਦੀ ਕੀਤੀ ਬੇਇਜਤੀ ਸੰਤ ਕਰਤਾਰ ਸਿੰਘ ਭਿੰਡਾਂਵਾਲਿਆ kzbin.info/www/bejne/d6W0iKyXe7uEjNk
@techron1695
@techron1695 3 жыл бұрын
Bhai bhot dard h tumhare sine mei ,kitna kuch tum jante hoge lekin naam nhi leke bol skte🤣 lekin dhasu himat bro Punjabi Ravish 😇
@sardarsahib4432
@sardarsahib4432 3 жыл бұрын
Aman skoda….. true dalaaal… eh banda 2000 ch tutiya chapla ch hunda c ,.. jehra aaj Punjab de DGP jeb ch paake rakhe hoye ne…. Very true pic bro✌️
@amandeepsinghgrewal3564
@amandeepsinghgrewal3564 3 жыл бұрын
Udo ehnu riar kende c M.R. Wich
@rickyjagpal4288
@rickyjagpal4288 3 жыл бұрын
Wow....🤔 It means Ex. DGP Saini is a MultiMillionaire🤏
@yogeshdhiman7105
@yogeshdhiman7105 3 жыл бұрын
*Tuhanu knowledge bahut aa journalism di*
@kamalpreet6106
@kamalpreet6106 3 жыл бұрын
ਅਮਨ ਸਕੌਡਾ ਦਾ ਮਾਈ-ਬਾਪ ਮੈਂ.?? ਦੱਸਿਆ ਨੀਂ ਅਮਨ ਨੇ ਤੁਹਾਨੂੰ?😂😂😂
@kamaljeetsharma6850
@kamaljeetsharma6850 3 жыл бұрын
Great..
@kanwarjitmanipal5069
@kanwarjitmanipal5069 3 жыл бұрын
Why is CM not reacting?
@g-randhawa8581
@g-randhawa8581 3 жыл бұрын
He himself is corrupt he did huge corruption in city center ludhiana project.
@HardeepSingh-HH88
@HardeepSingh-HH88 3 жыл бұрын
Riteish Lakhi ji I know you don't have to read my comment if you have read then you will definitely say something about Darshan Singh Mann Dehlon
@iheeramalhi9634
@iheeramalhi9634 3 жыл бұрын
Very good job veer jee god bless you
@hargobindsinghbrar3923
@hargobindsinghbrar3923 3 жыл бұрын
Sansanikhej khulase thanks bhai Ritesh Lakhi saab you are a good journalist
@cheemafazilka7973
@cheemafazilka7973 3 жыл бұрын
ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ, ਨਿਡਰ ਤੇ ਸੱਚੀ ਪੱਤਰਕਾਰਿਤਾ ਨੂੰ ਸਲਾਮ। ਬਸ ਇੱਕ ਹੀ ਕਮੀ ਹੈ ਕਿ ਨਾਲ related ਵੀਡੀਓ ਤੇ ਫੋਟੋਆਂ ਜਰੂਰ ਪਾਇਆ ਕਰੋ। ਧੰਨਵਾਦ
@jsranajsrana5263
@jsranajsrana5263 3 жыл бұрын
Punjab Di 75% problem da Hall-aam aadmi party
@mohinderpal4014
@mohinderpal4014 2 жыл бұрын
Lakhi bhaji pls thoda number mil sakda Thode nal kam hai eda da koi jo video pie hai tusi
@yaadwindersingh8963
@yaadwindersingh8963 2 жыл бұрын
ਰਿਤੇਸ਼ ਲੱਖੀ ਵੀਰ ਜੀ ਸਤਿ ਸ੍ਰੀ ਅਕਾਲ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਮਹਿੰਦਰ ਸਿੰਘ ਦਾ ਸਾਢੂ ਲਾਲੀ ਸੀ ਉਹ ਬਲਦੇਵ ਸਰਪੰਚ ਦਾ ਦੋਸਤ ਸੀ ਮਹਿੰਦਰ ਸਿੰਘ ਸੁਭਦਾ ਸੈਂਟਰ ਮੋਹਾਲੀ ਵਿੱਚ ਇਨਚਾਰਜ ਸੀ ਮੋਹਾਲੀ ਸਤ ਫੇਸ 2905 ਨੰਬਰ ਵਿੱਚ ਸੁਰਿੰਦਰ ਸਿੰਘ ਗਰੇਵਾਲ ਰਹਿੰਦਾ ਸੀ ਉਹਨਾਂ ਕੋਲ ਅਮਨ ਸਕੋਡਾ ਆਊਦਾ ਹੁੰਦਾ ਸੀ ਮਹਿੰਦਰ ਸਿੰਘ ਵੀ ਉਥੇ ਆਊਦਾ ਹੁੰਦਾ ਸੀ ਅਮਨ ਦੇ ਕਰ ਕੇ ਗਰੇਵਾਲ ਤੇ ਉਸਦੀ ਪਤਨੀ ਤੇ ਮਹਿੰਦਰ ਸਿੰਘ ਤੇ ਪਰਚਾ ਦਰਜ ਕਰਵਾਤਾ ਸੀ ਗਰੇਵਾਲ ਇਕ ਬਜੁਰਗ ਸੀ ਤੇ ਉਸਨੂੰ ਅਖਾਂ ਤੋਂ ਨਹੀਂ ਦਿਸ ਦਾ ਇਹ ਗੱਲ ਸਹੀ ਆ ਕੇ ਅਮਨ ਸਕੋਡਾ ਦੀ ਪੁਲਿਸ ਵਿੱਚ ਵਡੇ ਵਡੇ ਅਫਸਰਾਂ ਨਾਲ ਪੂਰੀ ਗੱਲ ਵਾਤ ਸੀ
@Baljeetsingh-jq7ig
@Baljeetsingh-jq7ig 3 жыл бұрын
Ritesh Lakhi Is Great AND Bold Patarkar Aisa Hee Hona Chahida Sache Patarkar Nu Apni Jaan De Parva Na Kardea Aene Wadde Case Di Sachay Pesh Karde Hann Punjab Da 1Number Patarkar Waheguru Tuhanu Hor Tarkkia Bakshe
@sandeepkaur635
@sandeepkaur635 3 жыл бұрын
Thanx so much for sharing this top secret information with common ppl
@PrabhjotSingh-ku5nv
@PrabhjotSingh-ku5nv 3 жыл бұрын
we are blaming touts and police in this case. but... surely.. some politicians are also involved
@Ranjitchanni7
@Ranjitchanni7 2 жыл бұрын
Imandar party aa gai hun..karwai v ho jaiegi😶‍🌫️
@singhjagpreet5393
@singhjagpreet5393 3 жыл бұрын
Gurbachan Singh Manochahal Manbir Singh Chaheru Gurjant singh Budhsingh Sukhdev singh Babbar Labh Singh ta ek video
@gazgaz6737
@gazgaz6737 3 жыл бұрын
2015 ssp ferozpur, Hardyal Singh Mann
@RajKumar-hr8uq
@RajKumar-hr8uq 3 жыл бұрын
Thank you u for this video lakhi sahib, I was also thinking about this man, where he been disappeared. Thanks veer ji, keep it up
@HarjinderSingh-hl7hg
@HarjinderSingh-hl7hg 3 жыл бұрын
ਇਸ ਮਨਜੀਤ ਸਿੰਘ ਰੱਤੂ ਨੇ ਸਾਰੇ ਕਰਮਚਾਰੀਆਂ ਨੂੰ ਉੱਚੀ ਆਵਾਜ਼ ਵਿਚ ਆਖਿਆ ਕਿ ਮੈਂ, ਅਜੀਤ ਸਿੰਘ ਕੁਹਾੜ ਨੂੰ ਜੇਲ ਵਿੱਚੋਂ ਛੁਡਾਇਆ ਸੀ।
@punjabijatt817
@punjabijatt817 3 жыл бұрын
Totally Corrupt system
@HarjinderSingh-hl7hg
@HarjinderSingh-hl7hg 3 жыл бұрын
ਮਨਜੀਤ ਸਿੰਘ ਰੱਤੂ ਦੇ ਨਾਲ਼ ਮੇਰੀ ਜਾਣ-ਪਛਾਣ , अजीत समाचार ਦੇ ਪੱਰੂਫ਼ ਰੀਡਰ, ਮਰਹੂਮ ਮੋਹਨ ਲਾਲ ਸ਼ਰਮਾ ਨੇ ਕਰਵਾਈ ਸੀ।
@parveensaini9342
@parveensaini9342 3 жыл бұрын
Ritesh paji kuj ni punjab khtm haige punjab .....Nhi Rehane kise na Etha
@yaadbrar1237
@yaadbrar1237 3 жыл бұрын
Baldev sarpanch.chnder pind da..sade to 2 km door..bhut naam chlda c osda
@harvindersinghnagatpuria3616
@harvindersinghnagatpuria3616 3 жыл бұрын
Yes your Right sir ji
@kamalpreet6106
@kamalpreet6106 3 жыл бұрын
ਹੁਣ ਤੱਕ ਵੀ ਨਹੀਂਂ ਫੜ ਹੋਇਆ ਤਾਂ ,ਇਸਦਾ ਮਤਲਬ ਸਾਫ ਆ ਕੀ "ਅਮਨ-ਸਕੌਡਾ" ਨੂੰ ਸਿਆਸੀ ਸ਼ੈਅ ਮਿਲੀ ਹੋਈ ਹੈ।। ਜੇ ਪੁਲਿਸ ਦੀ ਸਹਾਇਤਾ ਹੁੰਦੀ ਤਾਂ ਅੱਜ ਤੱਕ੍ ਇੰਨੇ ਅਫਸਰ ਬਦਲ ਗਏ ਆ, ਕੋਈ ਨਾ ਕੋਈ ਅਫਸਰ ਇਮਾਨਦਾਰ ਮਿਲ ਹੀ ਜਾਣਾ ਸੀ
@SumitSharma-639k
@SumitSharma-639k 3 жыл бұрын
Ritesh ji, bis chahal te vi create kro video
@jannatatwal9861
@jannatatwal9861 3 жыл бұрын
Superb Sir ,Kuch to log kehenge
@jaswindersinghmavi847
@jaswindersinghmavi847 3 жыл бұрын
There are so many other Skodas in our corrupt system.Ritesh ji I met you on Baroudi Toll Plaza six month back when you covered Kissan agitation. I want you to personally meet you to expose similar story. Where can I meet you? I live in Chandigarh . Please send me your contact number.
@RiteshLakhiUnplugged
@RiteshLakhiUnplugged 3 жыл бұрын
8196899006
@indersandhu5351
@indersandhu5351 3 жыл бұрын
ਵਧਿਆ ਰਿਪੋਰਟ ਆ ਵੀਰ ਜੀ ਗੁੱਡ ਵਰਕਰ ਲੱਖੀ ਜੀ
@pawankamboj2917
@pawankamboj2917 Жыл бұрын
Thana vairo ke distt Fazilka
@beinghuman4622
@beinghuman4622 3 жыл бұрын
Lakhi saab tuhadi har video dekhni paindi h ,hun ta tuhade fan ban gaye aa
@HarjinderSingh-hl7hg
@HarjinderSingh-hl7hg 3 жыл бұрын
ਮਨਜੀਤ ਸਿੰਘ ਰੱਤੂ ਨੇ ਆਪਣੇ, ਕਈ ਫ਼ਰਜ਼ੀ ਨਾਉਂ ਰੱਖੇ ਹੋਏ ਸਨ -- Maan Mumtaaz Sharif Rattu , Mohammed Sharif Rattu , M .Singh A. , etc.
@simbasingh9576
@simbasingh9576 3 жыл бұрын
He is raw agent, no one can capture him
@PrabhjotSingh-ku5nv
@PrabhjotSingh-ku5nv 3 жыл бұрын
u are very much aware..ritesh ji.. in every city of punjab..we have touts like this....who invest money on the behalf of pps officers...mostly they are jewellers
@Risk952
@Risk952 3 жыл бұрын
Yes even I heard abt judges..investing via jewellers..U r right
@cheemafazilka7973
@cheemafazilka7973 3 жыл бұрын
ਇਹ ਬੰਦਾ ਮੇਰੇ ਇਲਾਕੇ ਫਾਜ਼ਿਲਕਾ ਦਾ ਹੈ। ਇਹਦੇ ਕਈ ਰਿਸ਼ਤੇਦਾਰਾਂ ਨੂੰ ਵੀ ਜਾਣਦਾ ਹਾਂ ਮੈਂ। ਮੇਰੇ ਨਾਲ ਕਾਲਜ ਵਿੱਚ ਪੜ੍ਹਦਾ ਸੀ ਪਰ ਓਦੋਂ ਇਹ ਠੀਕ ਹੁੰਦਾ ਸੀ। ਮੇਰਾ ਦੋਸਤ ਸੀ ਤੇ ਕਹਿੰਦਾ ਹੁੰਦਾ ਸੀ ਕਿ ਬਹੁਤ ਪੁਲਸ ਵਾਲੇ ਆਪਣੇ ਯਾਰ ਨੇ।
@pindighuman3085
@pindighuman3085 3 жыл бұрын
Fr ta tot c phla to he
@cheemafazilka7973
@cheemafazilka7973 3 жыл бұрын
@@pindighuman3085 ho skda ae veer but jive' ki mai' dassia oh odo' theek c. Os to' baad kde ohde nal mel nhi' hoia
@pindighuman3085
@pindighuman3085 3 жыл бұрын
@@cheemafazilka7973 oda actucall ch aproch hege c aj
@BalwinderSingh-lg1yh
@BalwinderSingh-lg1yh 6 ай бұрын
Bilkul sahi
@HardeepSingh-HH88
@HardeepSingh-HH88 3 жыл бұрын
Thank you very much for your in-depth information
@farmerjourney5974
@farmerjourney5974 3 жыл бұрын
22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ ਪੰਜਾਬ ਪੰਜਾਬੀ ਪੰਜਾਬੀਅਤ 🙏🏼
@nexion5144
@nexion5144 3 жыл бұрын
िਪਅਾਰ ਤਾ ਮॅਲਾ਼ ਚੈਨਲ ਨੂੰ ਕਰਦੇ ਅਾ ਪਰ िਨੳੁਜ਼ੀਲੈਂੜ िਵਚ ਤਾ ਕੀਵੀ ਹੁੰਦੀ ਅਾ ਤੇ ਅਾਪਨੇ ਝੋਨਾ ,,,ਪਾਣੀ ਖਤਮ ,ਇਕ ਸਾਲੇ ਮੋਦੀ ਨਾਲ ਟॅਕਰ ਲॅਗੀ ਹੋਈ ਅਾ
@SurjitSingh-tc4ij
@SurjitSingh-tc4ij 3 жыл бұрын
ਲੳ ਜੀ ਕਰ ਲੋ ਘਿਓ ਨੂੰ ਭਾਡਾਂ
@happymindludhiana
@happymindludhiana 3 жыл бұрын
You are a brave man . You are from punjab?
@ravimahalay610
@ravimahalay610 2 жыл бұрын
Hate this corruption
@Kulwantsingh-ks5ss
@Kulwantsingh-ks5ss 3 жыл бұрын
sir ki ki ho reha .tuhada thanks for giving inner informations.
@proudpanjab
@proudpanjab 9 ай бұрын
media hun dikha reha, bai ji nae 2 saal pehlan dasta c sab
@ravdeepgill8664
@ravdeepgill8664 3 жыл бұрын
ਸੱਚੋ ਸੱਚ ।
@adhillon3211
@adhillon3211 3 жыл бұрын
Fixer no 1 di jagah dalla no 1 likho lakhi ji
@HarjinderSingh-hl7hg
@HarjinderSingh-hl7hg 3 жыл бұрын
ਮਨਜੀਤ ਸਿੰਘ ਰੱਤੂ ਵੱਲੋਂ, ਵਿਦੇਸ਼ ਭੇਜਣ ਦੇ ਨਾਉਂ 'ਤੇ ਔਰਤ ਪਾਸੋਂ ਠੱਗੇ, 28 ਲੱਖ ਰੁਪਏ ਦੀ ਠੱਗੀ ਵਾਲ਼ੀ ਖਬਰ ਅਗਲੇ ਦਿਨ ਅਖਬਾਰ ਵਿੱਚ ਛਪੀ ਸੀ।
@Gurdevsingh-lz4mr
@Gurdevsingh-lz4mr 3 жыл бұрын
ਮਨਜੀਤ ਰੱਤੂ ਇੰਟਰਨੈਸ਼ਨਲ ਠੱਗ ਹੈ
@gurdialgurdial5406
@gurdialgurdial5406 3 жыл бұрын
ਬਹੁਤ ਵਧੀਆ ਵੀਰ ਜੀ
@soorma9698
@soorma9698 3 жыл бұрын
Truu brother
@nexion5144
@nexion5144 3 жыл бұрын
ਸिਤ ਸ਼ੀ੍ ਅਕਾਲ ਬਾਈ 🙏
@RameshKumar-zr5gk
@RameshKumar-zr5gk 3 жыл бұрын
ਤਹੇਤਰ ਸਾਲ ਤੋਂ ਸਿਖ ਜਟ ਪੰਜਾਬ ਦਾ ਮੁੱਖ ਮੰਤਰੀ ਹੈ ਸਿਖਾਂ ਦਾ ਰਾਜ ਅਸੀਂ ਅੱਖੀ ਦੇਖਿਆ ਇਸ ਤਰ੍ਹਾਂ ਹੀ ਰਣਜੀਤ ਸਿੰਘ ਦਾ ਰਾਜ ਹੋਣਾ ਜਿਹੜਾ ਦੇਖਿਆ ਨਹੀਂ ਯੋਗੀ ਵਰਗਾ ਮੁੱਖ ਮੰਤਰੀ ਪੰਜਾਬ ਵਿੱਚ ਚਾਹੀਦਾ ਫਿਰ ਸੁਧਾਰ ਹੋਵੇਗਾ ਸਿਖ ਮੁੱਖ ਮੰਤਰੀ ਨੇ ਤਾਂ ਮੁਖਤਾਰ ਅੰਸਾਰੀ ਵਰਗੇ ਨੂੰ ਜੇਲ੍ਹ ਦੀ ਬਜਾਏ ਆਲੀਸ਼ਾਨ ਕੋਠੀ ਵਿੱਚ ਰਖਿਆ ਗਿਆ ਉਹ ਵੀ ਅੱਖੀ ਦੇਖਿਆ ਬਾਦਲ ਸਿਖ ਜਟ ਦਾ ਰਾਜ ਵੀ ਦੇਖਿਆ ਇਹ ਯੂ ਪੀ ਵਿੱਚ ਵੀ ਆਪਣੇ ਕਾਰਨਾਮਿਆਂ ਬਾਰੇ ਝੂਠਾ ਪਰਚਾਰ ਕਰਨ ਜਾ ਪਹੁੰਚੇ ਹਨ
@surinderjohal7258
@surinderjohal7258 3 жыл бұрын
Interesting, good job brother
@girjesh0
@girjesh0 2 жыл бұрын
Keep it up, Hats off, full support from Kapurthala
@SurinderSingh-io4uh
@SurinderSingh-io4uh 3 жыл бұрын
ਕੌਣ ਕੌਣ ਕਹਿੰਦਾ ਸਾਰੇ ਜਹਾਨ ਸੇ ਅੱਛਾ ਹਿੰਦੁਸਤਾਨ ਹਮਾਰਾ
@nexion5144
@nexion5144 3 жыл бұрын
👑🌷🌹😊💪💪👂👀
@meradeshhovepunjab2937
@meradeshhovepunjab2937 3 жыл бұрын
ਪਹਿਲਾਂ ਸੀ ਪਰ ਹੁਣ ਨੀ
@nexion5144
@nexion5144 3 жыл бұрын
ਮੈ ਕिਹੰਦਾ ੳੁਏ ! ਕੀ ਕਰਲੇਗਾ ਹੈਅ ? ਈਅਾਹੋ ਲੀੀੀ ਹੜਦਾ ਈ ਨੀ ਘੀਅਾਕੋ
@satpalsingh-xz4pp
@satpalsingh-xz4pp 3 жыл бұрын
Bai ji Hindustan nahi bharat hunda.eho jihia galan ta modi bhagt karde ne.bharat nu Hindu raster banaun da keh Rahe a.je kar koi Sikh khalsa raj da keh deve ta modi bhagt bahut gussa karde a
@meradeshhovepunjab2937
@meradeshhovepunjab2937 3 жыл бұрын
@@satpalsingh-xz4pp ਸਹੀ ਗੱਲ ਆ ਹਿੰਦੂਸਤਾਨ ਸਾਲਾ ਲੱਗਦਾ
@gursharandhillon2931
@gursharandhillon2931 3 жыл бұрын
Thanks for courage full reporting and bringing truth of rotten system out
@fatehsingh48
@fatehsingh48 2 жыл бұрын
Cbi can do this, when cbi can search unknown letter of ਡੇਰਾ ਸੱਚਾ ਸੌਦਾ, it may be possible
@BalwinderSingh-lg1yh
@BalwinderSingh-lg1yh 6 ай бұрын
Bilkul sahi gall kiti aa ji
@jagdishpalsingh2049
@jagdishpalsingh2049 7 ай бұрын
Very interesting
@MandeepSingh-ms1wb
@MandeepSingh-ms1wb 3 жыл бұрын
Sir ik video taliban te v banao, ih kive hondh vich aya
@nexion5144
@nexion5144 3 жыл бұрын
ਹੋਂਦ िਵਚ ਅਾੳੁਣ ਨੂੰ ੳੁਹੋ ਟੈਲੀिਵਜਨ ਦੀ ਖੋਜ ਦੀ ਹੋਂਦ ਅਾ ! ੳੁਹ ਤਾ ਪिਹਲਾ ਤੋ ਹੀ ਲੜਾਕੀ ਕੌਮ ਹੈ ਮਰਨ ਨੂੰ ਬਹੁਤ ਮਾਣ ਵਾਲਾ ਕੰਮ ਸਮਝਦੇ ਨੇ ਮੈ ਅਾिਫਗਾਨੀਸਤਾਨ ਵਾਲੇਅਾ ਨਾਲ ਦੁਬਾਈ िਵਚ ਚਾਰ ਮिਹਨੇ ਜੇਲ ਕॅਟੀ ਅਾ ,ਦਲੇਰ ਤਾ ਪਤੰਦਰ ਵਾਲੇ िਜਅਾਦਾ ਨੇ ਬੁਰਾ ਨਾ ਮੰਨੇੳੁ ਅਾਪਨੇ ਵਾਂਗੂ ਗॅਲਾ ਦਾ ਕੜਾਹ ਨਹੀ ਬਨਾੳੁਂਦੇ,,ਅਾਪਾ ਤਾ ਹਰੀ िਸੰਘ ਨਲੂਅਾ ਨਲੂਅਾ ਹੀ ਕਰੀ ਜਾਦੇ ਰिਹੰਦੇ ਅਾ ੳੁਹ ਤਾ ਯੋਧਾ ਅਪਨਾ ਕੰਮ ਕਰ िਗਅਾ ਤੇ ਅਾਪਾ ?! ਅਾਪਾ ਅਾਪਨੇ ਹੀ िਛॅਤਰ ਮਾਰਨ ਵਾਲੀਅਾ ਪਾਰਟੀਅਾ ਮਗਰ ਲॅਗ ਕੇ ਲੜੀ ਜ਼ਾਂਦੇ ਹਾ ਕੋਈ ਕिਹੰਦਾ ਮੈ ਕਾਗਰਸ਼ ਦਾ ਚਮਚਾ ਵਾ ਕੋਈ ਕिਹੰਦਾ ਮੈ ਬਾਦਲਾ ਦਾ ਖਾਸ਼ ਬੰਦਾ ਹਾ 1984 िਵਚ ਜੋ ਕੁਸ ਕਾਂਗਰਸ਼ ਨੇ ਅਾਪਨੇ ਨਾਲ िਕਤਾ ੳੁਹ ਕਦੇ ਭੁॅਲਨਵਾਲਾ ਕੰਮ ਨਹੀ ਅਾਪਾ ਕਮੈਂਟਾ िਵਚ िਲਖਣ ਵਾਲੇ ਹੀ ਹਾ ਨੈਵਰ ਫੌਰਗੇਟ 1984 ਤੇ ਵੋਟਾ ਹਰੇਕ ਵਾਰੀ ਕਾਂਗਰਸ਼ ਨੂੰ ਪਾ िਦੰਦੇ ਹਾ ਵੋਟਾ ਨਾਲ ਤਾ ਅਾਪਾ ਕਾਂਗਰਸ਼ ਤੋ ਬਦਲਾ ਲੈ ਨਹੀ ਸਕੇ ਬਦੂੰਕਾ ਨਾਲ ਕੀ ਸ਼ਵਾ ਲਵਾਂਗੇਂ ! ?
@navreetrandhawa1990
@navreetrandhawa1990 3 жыл бұрын
Veere Taliban ute Video bana chuke ne Lakhi Ji, Playlist Check karo Channel di...
@guribhangoo3407
@guribhangoo3407 3 жыл бұрын
Good JOB 22 JI
@HarjinderSingh-hl7hg
@HarjinderSingh-hl7hg 3 жыл бұрын
ਇਕ ਦਿਨ,Monica Tower ਮੂਹਰੇ ਮਜਮਾ ਲੱਗਾ ਹੋਇਆ ਸੀ, ਕੋਲ਼ ਜਾਕੇ ਪਤਾ ਲੱਗਾ, ਇਕ ਔਰਤ ਜੁੱਤੀ ਲੈਕੇ ਮਨਜੀਤ ਸਿੰਘ ਰੱਤੂ ਦੀ ਖਾਤਰਦਾਰੀ ਲਈ ਆਣ ਪਹੁੰਚੀ ਸੀ, ਜਿਸ ਪਾਸੋਂ ਇਸਨੇ ਵਿਦੇਸ਼ ਜਾਣ ਦੇ ਨਾਉਂ 'ਤੇ 28 ਲੱਖ ਰੁਪਏ ਠੱਗੇ ਸਨ ।
@RChaudhary-x2z
@RChaudhary-x2z 7 ай бұрын
Anna, no, Do
@rupindersangha2005
@rupindersangha2005 2 жыл бұрын
Corruption is government employee's and officer's birth right.
@HarjinderSingh-hl7hg
@HarjinderSingh-hl7hg 3 жыл бұрын
ਮਨਜੀਤ ਸਿੰਘ ਰੱਤੂ , ਜਾਹਲੀ ਪੱਤਰਕਾਰ ਬਣ ਕੇ , ਪਾਕਿਸਤਾਨ ਦੀ ਸਰਹੱਦ ਪਾਰ ਕਰ ਕੇ , ਭਾਰਤ ਅੰਦਰ ਦਾਖਲ ਹੋ ਜਾਂਦਾ ਹੈ। ਇੱਥੇ ਆਣ ਕੇ ਇਸਨੇ ਦੋ , ਸਥਾਨਕ ਔਰਤਾਂ ਨਾਲ਼ ਵਿਆਹ ਰਚਾਏ।
@navibrar4808
@navibrar4808 3 жыл бұрын
Just imagine ki ek taut d kinni paunch aa te aapa us de guru Saini d arrest d gal karde aa
@HarjinderSingh-hl7hg
@HarjinderSingh-hl7hg 3 жыл бұрын
ਜਲੰਧਰ, 05 ਸਤੰਬਰ 2021: ਮਨਜੀਤ ਸਿੰਘ ਰੱਤੂ ਨੇ ਆਪਣੇ ਦਫ਼ਤਰ ਅੰਦਰ ਜੈਮਰ ਦੀ ਵਿਵਸਥਾ ਕਰ ਰਖੀ ਸੀ।
@hargobindsinghbrar3923
@hargobindsinghbrar3923 3 жыл бұрын
@Harjinder Singh ji Manjeet Singh Rattu kon c Dasna please
@HarjinderSingh-hl7hg
@HarjinderSingh-hl7hg 3 жыл бұрын
@@hargobindsinghbrar3923 Google 'ਤੇ ਇਸਦੀ ਕੁੰਡਲੀ ਵੇਖ ਲਓ।
@indergills
@indergills 2 жыл бұрын
Good work sir
@ParmjitSingh-rz3sg
@ParmjitSingh-rz3sg 3 жыл бұрын
ਸਾਰੇ ਚੋਰ
@gurpreetkahlon1456
@gurpreetkahlon1456 3 жыл бұрын
Bhaut vdia report c sir. Best work. Keep it up
@shotgunreviews2825
@shotgunreviews2825 3 жыл бұрын
Some more images person related to this case
@HarjinderSingh-hl7hg
@HarjinderSingh-hl7hg 3 жыл бұрын
ਮੇਰੇ ਕੋਲ਼ ਮਨਜੀਤ ਸਿੰਘ ਰੱਤੂ ਵੱਲੋਂ ਦਿੱਤਾ ਗਿਆ, ਨਿਯੁਕਤੀ ਪੱਤਰ ਮੌਜੂਦ ਹੈ।
@HarjinderSingh-hl7hg
@HarjinderSingh-hl7hg 3 жыл бұрын
ਮਨਜੀਤ ਸਿੰਘ ਰੱਤੂ ਵੱਲੋਂ ਸਾਡੇ ਪੱਲੇ ਸਿਰਫ਼ , 10 -15 ਕੱਪ ਚਾਹ ਦੇ ਹੀ ਪਏ।
@lallysaini9967
@lallysaini9967 3 жыл бұрын
Daal bich Kala nahi sari daal hi kali hai
@gazgaz6737
@gazgaz6737 3 жыл бұрын
ਸੁਮੇਧ ਸੈਣੀ ਹੈ । ੳਸਦੇ ਨਾਂ ਨਾਲ ਸਿੰਘ ਨ ਜੋੜੋ ।
@jattstud
@jattstud 2 жыл бұрын
ਧਨ ਹੋ ਤੁਸੀਂ ਲੇਖੀ ਵੀਰਜੀ, we seriously need more journalists like you to save our dear Punjab 🙏
Why Punjab police personnel pulled out of Justice Shekhawat security ?
16:15
Ritesh Lakhi Unplugged
Рет қаралды 6 М.
Как мы играем в игры 😂
00:20
МЯТНАЯ ФАНТА
Рет қаралды 3,3 МЛН
The selfish The Joker was taught a lesson by Officer Rabbit. #funny #supersiblings
00:12
From Small To Giant Pop Corn #katebrush #funny #shorts
00:17
Kate Brush
Рет қаралды 71 МЛН
哈莉奎因怎么变骷髅了#小丑 #shorts
00:19
好人小丑
Рет қаралды 55 МЛН
How Gurinder Natti engaged Chandigarh police in longest show down at Sector 37 ?
25:32
Как мы играем в игры 😂
00:20
МЯТНАЯ ФАНТА
Рет қаралды 3,3 МЛН