Who Killed Maharaja Ranjit Singh ? Exclusive With Bapu Balkaur Singh | Gurpreet Bal | Kudrat

  Рет қаралды 413,124

Kudrat ਕੁਦਰਤ

Kudrat ਕੁਦਰਤ

Күн бұрын

Who Killed Maharaja Ranjit Singh ? | Exclusive With Bapu Balkaur Singh | Gurpreet Bal | Kudrat
#maharajaranjitsingh #history #podcast
In this podcast we have our guest Mr.Balkaur Singh Gill
Bapu Balkaur Singh
Maharaja Ranjit Singh
Maharani Jinda Kaur
Maharaja Dalip Singh
History Of Punjab
The Greatest Kingdom of Asia
Kudrat Clips - ‪@KudratClipsofficial‬
Anchor - Gurpreet Bal
Editor\D.O.P - Navpreet Singh
ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
Follow us on Facebook -
/ kudratchannel
Follow us on Instagram -
/ kudratchannel

Пікірлер: 1 100
@kudratchannelofficial
@kudratchannelofficial 8 ай бұрын
ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ? ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ
@rockron1313
@rockron1313 8 ай бұрын
37:40 37:42 veere es time puch Lena c kehda rab Mera bhla kre please reply??
@rockron1313
@rockron1313 8 ай бұрын
Baki bapu ji kol super knowledge aa
@ranjitpossi
@ranjitpossi 8 ай бұрын
ਬਹੁਤ ਹੀ ਜਾਣਕਾਰੀ ਭਰਪੂਰ ਵਾਰਤਾਲਾਪ ਹੈ ਇਸ ਤਰ੍ਹਾਂ ਦੀਆਂ ਹੋਰ ਰੌਸ਼ਨ ਖ਼ਿਆਲ ਹਸਤੀਆਂ ਨਾਲ਼ ਮੁਲਾਕਾਤ ਕਰਵਾਓ ਜੀ …..ਧੰਨਵਾਦ ਜੀ🙏🙏🙏
@NiCe-ij3zo
@NiCe-ij3zo 8 ай бұрын
@kudratchannelofficial BAI JI UNJ TA EH BANDA KHENDA RAB KETHE HAI, DHARM NAA DI KOI CHEZ NAHI HAGI, FIR IS NU EH V PUCH LIYA KARO FIR Dastar (Turban) KYON BAN RAKHI HAI LA KE PAREE MAAR JADO TERA VISWAS HI NAHI HAGA FIR DASTAR BANAN DA TERE WAGRE PAGAL WSTE KI KAM!
@ajaysingh1632
@ajaysingh1632 8 ай бұрын
ਇਕ ਵਾਰ ਹੋਰ
@dharvindersingh9182
@dharvindersingh9182 8 ай бұрын
ਬਹੁਤ ਹੀ ਵਧੀਆ ਇਨਸਾਨ ਹਨ ਬਾਪੂ ਜੀ ਨਿਰਾ ਗਿਆਨ ਤੁਰਦੀ ਫਿਰਦੀ ਲਾਇਬਰੇਰੀ ਹਨ ਬਾਪੂ ਜੀ ਤਾਂ
@manpreetsidhu3046
@manpreetsidhu3046 6 ай бұрын
ਮੈਂ ਬਾਪੂ ਜੀ ਨੂੰ ਮਿਲਿਆ ਬਹੁਤ ਵਧੀਆ ਇਨਸਾਨ ਹਨ..ਗਿਆਨ ਦਾ ਭੰਡਾਰ ਹੈ ਬਾਪੂ ਜੀ ਕੋਲ..
@GarrysandhuSandhu-v3e
@GarrysandhuSandhu-v3e Ай бұрын
ਵੀਰੇ ਅਡਰੈੱਸ ਦੱਸੋ ਗੇ ਜਾਂ ਫੋਨ ਨੰਬਰ ਬਹੁਤ ਧੰਨਵਾਦ ਹੋਵੇਗੇ
@GarrysandhuSandhu-v3e
@GarrysandhuSandhu-v3e Ай бұрын
ਵੀਰੇ ਅਡਰੈੱਸ ਜਾਂ ਫੋਨ ਨੰਬਰ ਦੱਸੋ ਗੇ ਬਹੁਤ ਧੰਨਵਾਦੀ ਹੋਵਾਂਗੇ ਜੀ?
@gurindersingh-xb9tz
@gurindersingh-xb9tz 8 ай бұрын
ਇਹ ਹੈ ਪੰਜਾਬ ਨੂੰ ਯਾਦ ਰੱਖਣਾ ਕੱਲੀ ਕੱਲੀ ਗੱਲ ਪਤਾ ਬਾਪੂ ਜੀ ਨੂੰ ,, ਵਾਹਿਗੁਰੂ ਜੀ ਮਿਹਰ ਕਰੇ ਬਾਪੂ ਜੀ ਤੇ
@preetkiratbrar1068
@preetkiratbrar1068 8 ай бұрын
ਦੁਬਈ ਤੋਂ ਵੇਖ ਰਹੇ ਹਾਂ ਜੀ,ਬਹੁਤ ਮਹੱਤਵਪੂਰਨ ਜਾਣਕਾਰੀ ਹੈ ਜੀ,ਇਹਨਾਂ ਨਾਲ ਹੋਰ ਇੰਟਰਵਿਊ ਕਰੋ ।ਧੰਨਵਾਦ
@SewaksinghSandhu-ms2jn
@SewaksinghSandhu-ms2jn 7 ай бұрын
ਬਾਪੂ ਬਲਕੌਰ ਸਿੰਘ ਦੀਆਂ ਗੱਲਾ ਵਿੱਚ ਤਰਕ ਹੈ ❤❤❤❤
@woodenart2020
@woodenart2020 6 ай бұрын
I will agree don't use bad words
@KaurSingh-vp7rv
@KaurSingh-vp7rv 5 ай бұрын
ਬਹੁਤ ਚੰਗਾ ਲੱਗਾ
@baldevsinghkular3974
@baldevsinghkular3974 8 ай бұрын
ਲੁਧਿਆਣੇ ਤੋਂ ਦੇਖ ਰਿਹਾ ਹਾਂ ਜੀ!. ਗਿਆਨ ਅਤੇ ਗੌਰ ਯੋਗ ਪੇਸ਼ਕਸ਼!.ਆਪ ਜੀ ਦਾ ਬਹੁਤ ਬਹੁਤ ਧੰਨਵਾਦ।
@SinghPal-w5e
@SinghPal-w5e 8 ай бұрын
ਬਾਬਾ ਜੀ ਸਭ ਕੁਝ ਸਹੀ ਤੇ ਠੋਕ ਕੇ ਗੱਲ ਕਰਦੇ ਹਨ ਸਲੂਟ ਹੈ ਤੁਹਾਨੂੰ ਬਾਬਾ ਜੀ ਵੇਤਨਾਮ ਛੋਟਾ ਜਿਹਾ ਦੇਸ਼ ਤੇ ਅਮਰੀਕਾ ਦੀਆਂ ਘਸੀਟੀਆ ਕਰਵਾ ਦਿੱਤੀਆਂ ਸਨ
@ikodapasara8143
@ikodapasara8143 8 ай бұрын
ਹਾਹਾ ਤੇ ਆਪ ਹੁਣ ਉੱਥੇ ਜਾਕੇ ਗੁਲਾਮੀ ਕਰਦੇ ?
@manjitsingh6161
@manjitsingh6161 8 ай бұрын
Brilliant interview..Bapu Balkaur Singh ji is clear and unapologetic in his approach. Clarity of thought is unparalleled. Watching from Bengaluru. We need more people like Bapu Balkaur Singh ji.
@Sangrurian7
@Sangrurian7 7 ай бұрын
ਬਾਪੂ ਬਲਕੌਰ ਸਿੰਘ ਗਿਆਨ ਦਾ ਭੰਡਾਰ ਆ y ਕੋਈ ਵਿਰਲਾ ਹੀ ਲਬਦਾ ਦੁਨੀਆ ਤੇ ਬਾਪੂ ਵਰਗਾ ❤❤💯💯ਸੱਚੀਆਂ ਤੇ ਖਰੀਆਂ ਗੱਲਾਂ ਕਰਨ ਵਾਲੇ 🫡🫡🫡
@DavinderSingh-ev1gm
@DavinderSingh-ev1gm 8 ай бұрын
ਬਹੁਤ ਹੀ ਵਧੀਆ ਇੰਟਰਵਿਊ ਆ ਬਾਪੂ ਜੀ ਨੇ ਗਿਆਨ ਦੀਆ ਗੱਲਾ ਕੀਤੀਆ ਸੁਣ ਕੇ ਮੰਨ ਬਹੁਤ ਪ੍ਰਸੰਨ ਹੋਇਆ। ਲੋਕੀ ਰੱਬ-ਰੱਬ ਕਰਦੇ ਮੇਰੀ ਤਾ ਰੱਬ ਨਾਲ ਪੈਦੀ ਨਿੱਤ ਜੱਫੀ ਐ , ਇਹ ਗੱਲ ਸੱਚ ਆ ਜੋ ਮੈ ਥੋਨੂੰ ਦੱਸੀ ਐ, ਰੱਬ ਤਾ ਬੰਦੇ ਅੰਦਰ ਵਸਦਾ ਪਰ ਬੰਦਾ ਹੀ ਸੱਕੀ ੲੈ , ਕਦੇ ਕੁਦਰਤ ਨਾਲ ਗੱਲ ਕਰਕੇ ਦੇਖੋ ਰੱਬ ਮਿਲ ਜਾਵੇਗਾ ਇਹ ਗੱਲ ਪੱਕੀ ਐ, ਪਰ ਸਾਡੀ ਤਾ ਪੈਦੀ ਰੱਬ ਨਾਲ ਨਿੱਤ ਜੱਫੀ ਐ।
@malkiatsingh5143
@malkiatsingh5143 8 ай бұрын
ਬਲਕੌਰ ਸਿੰਘ ਜੀ ਨੇ ਰੱਬ ਬਾਰੇ ਸੱਚ ਬੋਲਣ ਦੀ ਹਿੰਮਤ ਕੀਤੀ ਹੈ , ਧੰਨਵਾਦ ।
@tarankhela
@tarankhela 8 ай бұрын
ਇਹ ਮਨਮਤੀਏ ਤਾਂ ਰੱਬ ਨੂੰ ਹੀ ਨਹੀ ਮੰਨਦਾ। ਸੱਚ ਕੀ ਬੋਲਿਆ?
@Humanity0101
@Humanity0101 8 ай бұрын
22 fer enu na de vich Kaur te Singh likhn di ki lordd c?
@DaljitKang-ve1fu
@DaljitKang-ve1fu 7 ай бұрын
Koi rabb nhi haiga
@user-SunnYSingHo7pb3fc3r
@user-SunnYSingHo7pb3fc3r 7 ай бұрын
Sach da ty pta nai..but jinna k pad likh k gyan milya is nu..sb fail ho gya..jis tra bolda k rab nu mai bhalda..guru nanak dev g ny japuji sahib ch ta os akal purakh d ustat kiti a...jo k hr ik gal da jwab hai..
@tarankhela
@tarankhela 7 ай бұрын
@@user-SunnYSingHo7pb3fc3r ਵੀਰ ਜੀ, ਏਹ ਡੰਗਰ ਨੇ ਡਿਗਰੀਆ ਤਾਂ ਬਹੁਤ ਲੈ ਲਿਆ, ਏਹ ਨੂੰ ਇਨ੍ਹਾਂ ਹੰਕਾਰ ਹੋਇਆ ਪਿਆ, ਏਹ ਡੰਗਰ ਨੂੰ ਪਤਾ ਨਹੀਂ ਜੇ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਤੋ ਹੀ ਸੰਥਿਆ ਨਹੀਂ ਲਈ, ਤਾਂ ਏਹ ਦੁਨਿਆਵੀ ਪੜ੍ਹਾਈ ਵੀ ਕਿਸੇ ਕੰਮ ਦੀ ਨਹੀਂ. ਏਹ ਕਹਿੰਦਾ ਕੇ ਏਹ ਸਿੱਖ ਆ, ਕੋਈ ਏਹ ਨੂੰ ਪਤੰਦਰ ਨੂੰ ਪੁਛੱ ਲਵੇ, ਸਿੱਖ ਤਾਂ ਗੁਰੂ ਤੋਂ ਸਿੱਖਦਾ ਹੁੰਦਾ, ਪਰ ਏਹ ਤਾਂ ਕਿਸੇ ਗੁਰੂ ਨੂੰ ਮੰਨਦਾ ਹੀ ਨਹੀਂ, ਏਹ ਮਨਮਤ ਵਿਚ ਸੋਚਦਾ, ਗੁਰਮਤ ਬਾਰੇ ਏਹ ਦਾ ਦੇ ਡੰਗਰਾਂ ਨੂੰ ਕਦੇ ਵੀ ਸੋਝੀ ਨਹੀਂ ਆ ਸਕਦੀ। ਦੁੱਖ ਲੱਗਦਾ ਜਦੋ ਅਪਣੇ ਵੀ ਏਹ ਦਾ ਦੇ ਹੰਕਾਰੀ ਬੰਦੇ ਦੇ ਪਿਸ਼ੇ ਲੱਗ ਜਾਂਦੇ
@makhansingh8880
@makhansingh8880 8 ай бұрын
ਸਰਦਾਰ ਬਲਕੌਰ ਸਿੰਘ ਜੀ ਦੀਆਂ ਗੱਲਾਂ100%ਸਹੀ ਹਨ ਜੀ ਅਤੇ ਉਹਨਾਂ ਦੀ ਜਾਦ ਅਸਤ ਨੂੰ ਸਲਾਮ ਹੈ ਜਿਸ ਇੰਸਾਨ ਦੀ ਕਹਿਣੀ ਕਰਨੀ ਰਹਿਣੀ ਬਹਿਣੀ ਦਾ ਸੁਮੇਲ ਹੁੰਦਾ ਹੈ ਉਹੀ ਖਾਲਸਾ ਹੁੰਦਾ ਹੈ
@tarankhela
@tarankhela 7 ай бұрын
ਓਹ ਭਰਾਵਾ, ਬੰਦੇ ਨੂੰ ਚੰਗੀ ਤਰ੍ਹਾਂ ਪਰਖੀ ਦਾ ਹੁੰਦਾ, ਏਹ ਦੀਆ ਬਾਕੀ ਵੀਡਿਓ ਦੇਖ, ਏਹ ਨੂੰ ਖਾਲਸਾ ਨਾ ਕਿਹ, ਏਹ ਬੰਦਾ ਗੁਰੂ ਗ੍ਰੰਥ ਸਾਹਿਬ, ਅਕਾਲ, ਕਿਸੇ ਨੂੰ ਨਹੀਂ ਮੰਨਦਾ, ਬਾਲਕੀ ਕਹਿਣ ਦਾ ਖਾਲਸਾ ਰਾਜ ਨਾਲ ਕੁਝ ਨਹੀਂ ਬਣਨਾ, communist ਬੰਨੋ ਸਾਰੇ ਰਾਹ ਵਿਚ ਤੁਰੇ ਜਾਂਦੇ ਨੂੰ ਹੀ ਖਾਲਸਾ ਨਹੀਂ ਬਣਾਈ ਦਾ ਹੁੰਦਾ, ਵੀਰ
@Harjinder_happy
@Harjinder_happy 7 ай бұрын
@@tarankhela Tu dss de bai rbb ki hunda ?
@tarankhela
@tarankhela 7 ай бұрын
@@Harjinder_happy ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਧਿਆ ਲੈ ਲਓ, ਪਤਾ ਲਗ ਜਾਉ।
@lovepreet172
@lovepreet172 7 ай бұрын
​@@tarankhelaਵੀਰ ਜੀ ਲੋਕ ਮੂੰਹ ਚੁੱਕ ਕੇ ਮਗਰ ਲਗ ਜਾਂਦੇ ,ਸਮਾਜ ਨਹੀਂ ਆਉਂਦੀ ਸਾਰੇ ਵਾਹ ਵਾਹ ਕਰੀ ਜਾਂਦੇ ,ਜਿੰਨੇ ਨੇ ਕੁਰਬਾਨੀਆ ਕੀਤੀਆਂ ,ਭਗਤੀ ਕੀਤੀ ,ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਨਸਾਨੀਅਤ ਬਾਰੇ ਗੱਲ ਕੀਤੀ ,ਪਰਮਾਤਮਾ ਇਕ ਹੈ, ਬਲਕੌਰ ਸਿੰਘ ਗੁਰੂ ਸਾਹਿਬ ਤੇ ਉਂਗਲ਼ ਕਰਦਾ ਲੋਕ ਵਾਹ ਵਾਹ ਕਰੀ ਜਾਂਦੇ
@bhagwantdhillon5019
@bhagwantdhillon5019 10 күн бұрын
khalish lafj farsi da , ehda matlab hunda pure , kai mushalmaan pakistan ton gusha karde aa jadon sikh raj kehne aan , oh ashal vich khalsa raj si , te jiada vazir te ik kafi vudda hisa mushalman fauj da si maharaje di army vich , deen dharm majhab , subh anparhta te ghut soch da hisa ne , chul esh karke rahe ne bai esh te kintu parantu ni karn dinde , eh sara hnera science hi door karu​@@tarankhela
@gurcharanSingh-bt6xn
@gurcharanSingh-bt6xn 7 ай бұрын
ਬਹੁਤ ਵਧੀਆ ਲੱਗਾ ਜਾਣਕਾਰੀ ਭਰਪੂਰ ਮੁਲਾਕਾਤ। Patiala ਤੋਂ।
@Englishliteratureandphonetics
@Englishliteratureandphonetics 7 ай бұрын
ਅਣਮੁੱਲੀ ਜਾਣਕਾਰੀ ਬਾਪੂ ਬਲਕੌਰ ਸਿੰਘ ਜੀ , ਕੁਦਰਤ ਤੁਹਾਨੂੰ ਧਰਤੀ ਜਿਨੀਂ ਉਮਰ ਦੇਵੇ❤️❤️💐💐💐
@JasbirSingh-vh8sl
@JasbirSingh-vh8sl 7 ай бұрын
❤❤❤❤ ਬਾਪੂ ਬਲਕੌਰ ਸਿੰਘ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰੀ ਹੋਈ ਗੁਰਬਾਣੀ ਜਪੁਜੀ ਸਾਹਿਬ ਦੇ ਅਰਥ ਕਰ ਦਿਉ ਸਮੁਚੀ ਕਾਇਨਾਤ ਦੀ ਵਿਚਾਰ ਹੋ ਜਾਵੇਗੀ
@lovepreet172
@lovepreet172 7 ай бұрын
ਬਲਕੌਰ ਸਿੰਘ ਗੁਰਬਾਣੀ ਨੂੰ ਮੰਨਦਾ ਨਹੀਂ, ਵੀਰ ਜੀ ,ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਉਂਗਲ਼ ਕਰਦਾ , ਗੁਰੂ ਸਾਹਿਬ ਕਿਹਾ ਪਰਮਾਤਮਾ ਇਕ ਹਾ,ਇਨਸਾਨੀਅਤ ਦੀ ਗੱਲ ਕੀਤੀ ।ਉਹ ਨਹੀਂ ਮੰਨਦਾ ।
@HarmanderSinghBhari-ff2dx
@HarmanderSinghBhari-ff2dx 7 ай бұрын
65r​@@lovepreet172
@chanddudhalia4493
@chanddudhalia4493 6 ай бұрын
ਬਲਕੌਰ ਬਾਪੂ ਬਾਬੇ ਨਾਨਕ ਨੂੰ ਗੁਰੂ ਨਾਲੋਂ ਵਿਗਿਆਨੀ ਜਿਆਦਾ ਮੰਨਦਾ ਹੈ
@AtwalSingh-l1b
@AtwalSingh-l1b 5 ай бұрын
@@chanddudhalia4493 eh gallaan ajj toh 20 25 saal baad pata laganeya veer hje taa ni samaj lgani,
@gaggu0
@gaggu0 5 ай бұрын
Enne joga ni
@kamalpawar-rb3gg
@kamalpawar-rb3gg 7 ай бұрын
ਜਾਣਕਾਰੀ ਬਹੁਤ ਹੈ ਬਾਪੂ ਜੀ ਦੀ !
@gurjitrai108
@gurjitrai108 8 ай бұрын
ਬਾਪੂ ਬਲਕੌਰ ਕਹਿੰਦਾ ਰੱਬ ਨਹੀ ਪਰ ਮੈਨੂੰ ਤਾ ਇਸ ਦੀਆ ਗੱਲਾ ਵਿੱਚ ਰੱਬ ਦਿਸਦਾ 🙏🏻🙏🏻
@lovepreet172
@lovepreet172 7 ай бұрын
ਬਲਕੌਰ ਸਿੰਘ ਰੱਬ ਨੂੰ ਮੰਨਦਾ ,ਪਰ ਥੋੜਾ ਹੰਕਾਰ ਹੋ ਗਿਆ ਪੜਾਈ ਦਾ।
@mithusingh8698
@mithusingh8698 7 ай бұрын
I was watching from bathinda. So much impressed from bapu balkaur singh's speech about the God. It is universal truth that there is no God any where. Thanx bapu balkaur singh zee.
@RajKumar-eo1dc
@RajKumar-eo1dc 7 ай бұрын
ਇਹ ਸਾਰੀਆਂ ਗੱਲਾਂ ਪ੍ਰੋ ਗੁਰਨਾਮ ਸਿੰਘ ਮੁਕਤਸਰ ਵਾਲਿਆਂ ਨੇ 20 ਸਾਲ ਪਹਿਲਾਂ ਹੀ ਆਪਣੀਆਂ ਲਿਖਤਾਂ ਵਿੱਚ ਲਿਖ ਦਿੱਤੀਆਂ ਸੀ ਤੇ ਆਪਣੇ ਹਜ਼ਾਰਾਂ ਭਾਸ਼ਣਾ ਵਿੱਚ ਸ਼ਰੇਆਮ ਬੋਲੀਆਂ ਹੋਈਆਂ ਹਨ। ਪਰ ਬਾਪੂ ਜੀ ਨੂੰ ਸਲਾਮ ਹੈ ਜੋ ਆਪਣੀ ਜਾਤ ਦਾ ਗ਼ਰਬ ਛੱਡ ਕੇ ਸੱਚ ਨੂੰ ਲੋਕਾਂ ਸਾਹਮਣੇ ਲਿਆ ਰਹੇ ਹਨ।
@agamsingh-5669
@agamsingh-5669 7 ай бұрын
Book da ki name hai ji
@gurnamsingh3398
@gurnamsingh3398 7 ай бұрын
ਵਾਹਿਗੁਰੂ ਜੀ ਤੁਹਾਨੂੰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ ਗੁਰਨਾਮ ਸਿੰਘ ਵਾਸੀ ਅੰਮ੍ਰਿਤਸਰ
@NishanSingh-zh7di
@NishanSingh-zh7di 7 ай бұрын
​@@agamsingh-5669ਭਾਰਤੀ ਲੋਕ ਨੀਚ ਕਿਵੇਂ ਬਣੇ
@GurpreetSinghRaidharana
@GurpreetSinghRaidharana 3 ай бұрын
@@agamsingh-5669bharti lok neech kive bane
@Maxtopic420_
@Maxtopic420_ 3 ай бұрын
ਗੱਲ ਬੋਲਣ ਤੇ ਮੁੱਕ ਦੀ ਓਸ ਤੋਂ ਬਾਅਦ ਕਿਸੇ ਨੇ ਕੋਈ ਗੱਲ ਕੀਤੀ ਕਿਤਾਬ ਚ ਲਿਖੀ ਦਾ ਕੀ ਫਾਇਦਾ ਜੇ ਕਿਸੇ ਨੂੰ ਪਤਾ ਹੀ ਨਹੀਂ ਕੁਝ
@satwinderpanju9049
@satwinderpanju9049 8 ай бұрын
ਹਾਜ਼ਰ ਜਵਾਬ ਗਿਆਨ ਦਾ ਭੰਡਾਰ ਬਾਪੂ ਬਲਕੌਰ ਸਿੰਘ ਲੁਧਿਆਣਾ ਨਜ਼ਾਰਾ ਬਹੁਤ ਆਉਂਦਾ ਬਾਪੂ ਬਲਕੌਰ ਸਿੰਘ ਜੀ ਦੀਆਂ ਗੱਲਾਂ ਸੁਣ ਕੇ
@ajmerdhillon3013
@ajmerdhillon3013 8 ай бұрын
ਬਲਕੌਰ ਸਿੰਘ ਕਹਿੰਦੇ ਰੱਬ ਨਹੀ ,ਪਰ ਮੈਨੂੰ ਤਾਂ ਇਹਨਾਂ ਦੀਆਂ ਗੱਲਾਂ ਵਿਚ ਰੱਬ ਦਿਸਦਾ ਹੈ।
@DaljitSingh-hf3sc
@DaljitSingh-hf3sc 8 ай бұрын
Is chawal nu bhuve na charao
@Humanity0101
@Humanity0101 8 ай бұрын
Comrata da koi dharam ni hunda.
@Ako582
@Ako582 8 ай бұрын
Rabb haiga gurbani ch saboot hai gal eh hai ke balkaur Singh nu bhukh Nahi haigi .ehna di mulakat dharm singh naal hoyi si .saare arth hoye paye ne jihnu bhukh hai ohnu eh raah mil juga .
@jattdhillon1990
@jattdhillon1990 8 ай бұрын
te fuddu. nhi hai maha fuddu banda hai
@singhSingh-fr1nx
@singhSingh-fr1nx 7 ай бұрын
Comred AP city ch kothi nap k baitha pind varda nai
@shonki6049
@shonki6049 8 ай бұрын
ਵਾਕਿਆ ਹੀ ਸਹੀ ✔️
@MukhinderAulakh
@MukhinderAulakh 3 ай бұрын
ਸ੍ਰ. ਬਲਕੌਰ ਸਿੰਘ ਜੀ ਦੇ ਗਿਆਨ ਨੂੰ ਸਿਜਦਾ ਕਰਦਾ ਹਾਂ।
@kabalsinghbhojiankabalsing2470
@kabalsinghbhojiankabalsing2470 7 ай бұрын
ਬਾਪੂ ਜੀ ਬਿਲਕੁਲ ਸਹੀ ਗੱਲ ਵਾ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏🚩🚩⚔️⚔️
@tarsemsinghrajput6675
@tarsemsinghrajput6675 8 ай бұрын
ਪਿਊਰ ਪੰਜਾਬੀ ਬਾਪੂ ਚਾਦਰੇ ਵਾਲਾ। ਲਵ ਯੂ ਜੱਟਾ 🎉🎉❤❤🎉❤
@RajKumar-eo1dc
@RajKumar-eo1dc 7 ай бұрын
ਇੰਨਾ ਕੁਝ ਸੁਣ ਕੇ ਵੀ ਗਿਆਨ ਨਹੀਂ ਦਿਸਿਆ ।ਦਿਸਿਆ ਤਾਂ ਬਾਪੂ ਵਿੱਚ ਜੱਟ ਹੀ ਦਿਸਿਆ।ਬੱਲੇ ਬਈ ਤੁਹਾਡੀ ਸੋਚ ਤੇ।
@amank1939
@amank1939 7 ай бұрын
ja paari lae la ohdi....😂😂
@Techwithstudents
@Techwithstudents 7 ай бұрын
Veer ji jaat paat dikhati
@ministories_narinder_kaur
@ministories_narinder_kaur 8 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
@weddingstories-s5w
@weddingstories-s5w 5 күн бұрын
ਸਾਨੂੰ ਬਹੁਤ ਵਧੀਆ ਲੱਗਿਆ ਇਹ ਪਰੋਗਰਾਮ 👌🏻👌🏻
@Sarkar-A-Khalsa
@Sarkar-A-Khalsa 7 ай бұрын
ਕਾਮਰੇਡ ਬਾਪੂ ਬਲਕੌਰ ਸਿੰਘ ਜੀ ਸੱਚ ਤਾਂ ਬਿਆਨ ਕਰ ਰਹੇ ਹਨ , ਉਹ ਵੀ ਤੱਥਾਂ ਸਹਿਤ ਪਰ ਫਿਰ ਵੀ ਇਹ ਗੱਲਾਂ ਯਥਾਰਥ/ਸੱਚ ਤੋਂ ਬਹੁਤ ਵਿਹੂਣੀਆਂ ਹਨ । ਕਾਰਣ ਇਨ੍ਹਾਂ ਘਟਨਾਵਾਂ ਨੂੰ ਵੇਖਣ ਦਾ ਤਰੀਕਾ ਜਾਂ ਨਜ਼ਰੀਆ ਹੈ । ਬਹੁਤ ਸਾਰੇ ਵੀਰਾਂ ਨੂੰ ਇਹ ਮੇਰੀ ਗੱਲ ਪੂਰੀ ਤਰ੍ਹਾਂ ਨਾਲ ਸਮਝ ਨਹੀਂ ਆਉਣੀ । ਬਾਰੀਕੀ ਨਾਲ ਸਮਝਣ 'ਤੇ ਹੀ ਸਮਝ ਆਵੇਗੀ ਜੀ । ਧੰਨਵਾਦ
@Mr.bittuvlogs
@Mr.bittuvlogs 8 ай бұрын
ਪੋਡਕਾਸਟ ਬਹਾਉਤ ਵੜਿਆ ਲੱਗਿਆ ਜੀ l ਸਮਾਜ ਅੱਗੇ ਇਸ ਤਰਾਂ ਦੀਆ personality ਦੇ podcast ਦਿਖਾਦੇ ਰਹੋ l❤❤
@luckyamrit6646
@luckyamrit6646 4 ай бұрын
Panjabi v Sikh lo
@daljitparmar4133
@daljitparmar4133 8 ай бұрын
ਵੀਰ ਜੀ ਸੱਚ ਨੂੰ ਹੀ ਰੱਬ ਕਹਿੰਦੇ ਆ ਪਰ ਸੱਚ ਨੂੰ ਮੰਨਣ ਲਈ ਅਸੀਂ ਤਿਆਰ ਨਹੀਂ ❤ਸਹੀ ਕਿਹਾ ਕਲਪਨਾ ਕਰਨ ਤੋਂ ਕਿਸੇ ਨੂੰ ਰੋਕ ਨਹੀਂ ਸਕਦੇ ❤
@rattandeepkaur9746
@rattandeepkaur9746 2 күн бұрын
ਬਾਣੀ ਵਿਚ ਏਸ ਸੱਚ ਨੂੰ ਸੱਚ ਨਹੀ ਕਿਹਾ ਵੀਰ ਓ ਸੱਤ ਹੋਰ ਹੈ
@k.j.abadan2555
@k.j.abadan2555 7 ай бұрын
Sardar Balkaur Singh makes some very vivid, insightful & valid points about what caused the demise of the once mighty Punjab after Maharaja Ranjit Singh!! His vernacular & colloquialisms are simply awe inspiring & majestic. Props & Kudos to Sardar Balkaur Singh!!
@vickysinghvicky2618
@vickysinghvicky2618 8 ай бұрын
ਕਮਾਲ ਏ ਬਾਪੂ ਜੀ ਬਹੁਤ ਪੜੇ ਲਿਖੇ ਨੇ ❤
@Hervinn1313
@Hervinn1313 8 ай бұрын
Bs parhe likhe he ne parhai ne dimag enna chakta rabb nu bhul gya
@tarankhela
@tarankhela 8 ай бұрын
ਜੇ ਗੁਰਬਾਣੀ ਹੀ ਨਹੀਂ ਜਾਂਦਾ, ਤਾਂ ਕਾਦਾ ਪੜਿਆ?
@lovepreet172
@lovepreet172 7 ай бұрын
Bilkul shi veer ji bhut dimag nal gal karda eh bnda sare history Manda va per Guru sahib Di gurbani nhi Manda Shri Guru Nanak dev ji japji vich likhya parmatma ik ha ih nhi Manda sade 10 Guru sahib ne bhagti kiti oh Akaal purakh Di bhagti kiti eniya sheediya ditiya
@AvtarSingh-kr2xo
@AvtarSingh-kr2xo 7 ай бұрын
ਬਹੁਤ ਵਧੀਆ ਵੀਚਾਰ ਬਾਪੂ ਜੀ ਦੇ, ਅਵਤਾਰ ਸਿੰਘ ਦੁਬਈ ਤੋਂ...
@Ravhul1
@Ravhul1 8 ай бұрын
Main babuji de pehlay v bahut interview sune ne.i must say he is an ocean of knowledge.
@sarbjitsingh7753
@sarbjitsingh7753 8 ай бұрын
ਬਾਬਾ ਜੀ ਦੀ ਗੱਲ ਬਿਲਕੁਲ ਸਹੀ ਹੈ moral courage ਮਨੁੱਖ ਦਾ ਸਭ ਤੋਂ ਉੱਤਮ ਗੁਣ ਹੈ
@rajwindersingh7186
@rajwindersingh7186 7 ай бұрын
ਬਹੁਤ ਵਧੀਆ ਗੱਲ ਬਾਤ। ਬਾਬੂ ਬਲਕੌਰ ਸਿੰਘ ਗ੍ਰੇਟ ਪਰਸਨੈਲਿਟੀ
@kamaljeetsidhu3060
@kamaljeetsidhu3060 8 ай бұрын
ਬਾਪੂ ਰੱਬ ਵਾਲੀ ਪੰਜਾਲੀ ਕਦੋਂ ਲਹੇਗੀ ਆਪਣੇ ਲੋਕਾਂ ਦੇ ਗਲ ਵਿੱਚੋਂ ਧਰਮ ਦੇ ਨਾਮ ਹੇਠ ਬਹੁਤ ਵੱਡਾ ਪੈਸਾ ਅਤੇ ਸਮਾਂ ਵੀ ਬਰਬਾਦ ਕਰ ਰਹੇ ਹਨ।
@SukhdevSingh-ju1ie
@SukhdevSingh-ju1ie 8 ай бұрын
ਕਦੇ ਵੀ ਨਹੀਂ
@goldydhaliwal6023
@goldydhaliwal6023 8 ай бұрын
ਮੁਸ਼ਕਲ ਆ ਬਾਈ ਜੀ
@nikhilkansra9841
@nikhilkansra9841 8 ай бұрын
Tu kadi labhna chaya ? Bkwas krni comrade vdi saukhi a
@SatnamSingh-wv9gg
@SatnamSingh-wv9gg 7 ай бұрын
ਤੇਰੇ ਕੋਲੋਂ ਕਿੱਥੇ ਧੱਕੇ ਨਾਲ ਕੀਰਤਨ ਕਰਵਾਇਆ ਵੀ ਤੇਰਾ ਸਮਾਂ ਖ਼ਰਾਬ ਹੁੰਦਾ ਤੇਰੀ ਮਿੱਲ ਚਲਦੀ ਏ ਓਥੇ ਮੁਲਾਜ਼ਮ ਸਹੀ ਟਾਈਮ ਤੇ ਨਹੀਂ ਪਹੁੰਚਦੇ
@sekhonsekhon4142
@sekhonsekhon4142 7 ай бұрын
ਪਹਿਲਾਂ ਖੁਦ ਆਪਣੀ ਲਾਹ ਲਓੁ ,ਲੋਕਾਂ ਦਾ ਫਿਕਰ ਛੱਡੋ।
@sukhmandersingh6551
@sukhmandersingh6551 8 ай бұрын
ਬਹੁਤ ਵਧੀਆ ਬਾਪੂ ਜਾਣਕਾਰੀ ਦਾ ਭੰਡਾਰ
@GurdeepSingh-cu8eq
@GurdeepSingh-cu8eq 8 ай бұрын
ਬਹੁਤ ਖੂਬ ਗੁਰਦੀਪ ਸਿੰਘ ਚੀਮਾ ਧਰਮਕੋਟ ਮੋਗਾ
@cameronbath641
@cameronbath641 8 ай бұрын
ਵੈਰੀ ਗੁਡ ਇੰਟਰਵਿਊ ਫਰੋਮ ਯੂਐਸਏ 👍
@rajinderpalaggarwal8455
@rajinderpalaggarwal8455 7 ай бұрын
ਲੁਧਿਆਣਾ ਤੋੰ ਦੇਖ ਰਿਹਾਂ ਹਾਂ, ਬਾਪੂ ਜੀ ਤੋਂ ਦੂਰ ਅੰਦੇਸ਼ੀ ਨਵੀਆਂ ਗੱਲਾਂ ਸਿਖਣ ਨੂੰ ਮਿਲੀਆਂ ਨੇ।
@balwindersinghbrar5963
@balwindersinghbrar5963 8 ай бұрын
ਕਾਸ਼ ਕਿ ਅਜਿਹੀਆਂ ਪਾਏਦਾਰ ਵਿਚਾਰਾਂ ਵਾਲ਼ੀਆਂ ਗੱਲਾਂ-ਬਾਤਾਂ, ਵਾਰਤਾਲਾਪ ਹਰ ਚੈਨਲ ‘ਤੇ ਪਹਿਲ ਦੇ ਅਧਾਰ ‘ਤੇ ਜ਼ੋਰ-ਸ਼ੋਰ ਨਾਲ ਕੀਤੀਆਂ ਜਾਣ। ਅਤੇ ਵਹਿਮਾਂ ਭਰਮਾਂ ਵਿੱਚ ਗਰੱਸੀ ਲੋਕਾਈ ਵਿਹਲੜ ਪੁਜਾਰੀਆਂ ਦੇ ਅੰਧਵਿਸ਼ਵਾਸੀ ਅਤੇ ਘਸੇ-ਪਿੱਟੇ ਵਿਖਿਆਨਾਂ ਤੋਂ ਮੁਕਤ ਹੋ ਕੇ ਆਪਣੀ ਜ਼ਿੰਦਗੀ ਨੂੰ ਅਜ਼ਾਦ ਅਤੇ ਖੁਸ਼ਹਾਲ ਬਣਾਉਣ ਲਈ ਹੰਭਲ਼ਾ ਮਾਰ ਲੈਣ।
@GurpalSingh-jr2sr
@GurpalSingh-jr2sr 5 ай бұрын
ਸਰਦਾਰ ਬਲਕੌਰ ਸਿੰਘ ਜੀ ਬਹੁਤ ਮਾਣ ਹੈ ਤੁਹਾਡੇ ਤੇ ਹਰ ਪੱਖੋਂ ਮਿਆਰੀ ਔਰ ਵੱਡੇ ਵਿਦਵਾਨਾਂ ਵਾਲਾ ਵਾਰਤਾਲਾਪ ਹੈ।
@sukhmindersinghshahbanddeh543
@sukhmindersinghshahbanddeh543 8 ай бұрын
S Balkaur Singh You are great 👍
@Deol-fe1ej
@Deol-fe1ej 7 күн бұрын
ਗੁਰੂ ਨਾਨਕ ਜੀ ਨੇ ਪ੍ਰਮਾਤਮਾ ਨੂੰ ਮੰਨਿਆ ਹੈ ਸਾਰੀ ਗੁਰਬਾਣੀ ਇਕ ਵਾਹਿਗੁਰੂ ਨੂੰ ਸਿੱਧ ਕਰਦੀ ਹੈ ਬਾਰ ਬਾਰ ਓਸ ਵਾਹਿਗੁਰੂ ਪਰਵਿਦਗਾਰ ਦੀ ਭਗਤੀ ਬੰਦਗੀ ਕਰਨ ਦੀ ਪ੍ਰੇਰਣਾ ਦਿੰਦੀ ਹੈ ਜੀ
@rebelsardar2395
@rebelsardar2395 8 ай бұрын
Bapu da bigg fan ....bhut km diya gallan
@kuldiplubana8571
@kuldiplubana8571 3 ай бұрын
ਬਾਪੂ ਬਲਕੌਰ ਸਿੰਘ ਜੀ ਵਰਗੇ ਲੋਕਾ ਨੂੰ ਘਰਾ ਦੇ ਕੰਮ ਛੱਡਕੇ ਸਮਾਜ ਦੀ ਸੇਵਾ ਕਰਨੀ ਚਾਹੀਦੀ ਸਾਨੂੰ ਬਹੁਤ ਲੋੜ ਹੈ ਮੈ ਅਮਰੀਕਾ ਵਿੱਚ ਇਹ ਸੁਣ ਰਿਹਾ ਹਾ ਜੀ।
@gurcharansingh7511
@gurcharansingh7511 7 ай бұрын
ਬਹੁਤ ਹੀ ਵਧੀਆ ਵਿਚਾਰ ਹਨ ਵੀਰ ਜੀ
@ivy9695
@ivy9695 7 ай бұрын
What Baba Ji is saying is 100% fact. Very enlightening. Pure Logic. Thank you Brother Baba Ji.
@harwindergrewal6679
@harwindergrewal6679 8 ай бұрын
Very nice Babaji talk.. I watching from New York..
@rutpunjab
@rutpunjab 8 күн бұрын
Excellent debate ❤ enjoyed the talk throughly. Thank you for beautiful programme ❤🎉
@1sukhman
@1sukhman 8 ай бұрын
712 ਈਸਵੀ ਵਿੱਚ, ਅਰਬ ਦੇ 14 ਸਾਲ ਦੇ ਮੁਹੰਮਦ ਬਿਨ ਕਾਸਮ ਤੋ ਹਾਰ ਜਾਦਾ, ਮੇੇਰਾ ਮਹਾਨ ਭਾਰਤ, ਕਿਆ ਖੂਬ ਜਾਣਕਾਰੀ।
@geetabhalla5768
@geetabhalla5768 8 ай бұрын
ਕੱਲੇ ਕਾਸਿਮ ਹੀ ਨਹੀਂ, ਮੁਗਲ, ਤੁਰਕ, ਅਬਦਾਲੀ, ਨਾਦਰ ਸ਼ਾਹ , ਅੰਗਰੇਜ, ਫਰਾਂਸੀਸੀ, ਡਚ...ਲਿਸਟ ਬਹੁਤ ਲੰਬੀ ਹੈ 😢😢😢😢
@Veergujjarpanjab
@Veergujjarpanjab 7 ай бұрын
ਬਾਪੂ ਤਾਂ ਹੁਣ ਵੀ ਰਾਸ਼ਟਰੀ ਏਕਤਾ ਦੀ ਗੱਲ ਕਰਦਾ ਤੇ ਤੁਸੀ ਫਿਰ ਵੀ ਅਲੱਗ ਜਿਹੀ ਗੱਲ ਕਰੀ ਜਾਂਦੇ ਇਹ ਬਹੁਤ ਗਿਆਨਵਾਨ ਸਿਲਸਿਲਾ ਹੈ ਸਮਝਣ ਦੀ ਲੋੜ ਹੈ
@bikarjitsingh34bikarjitsin10
@bikarjitsingh34bikarjitsin10 7 ай бұрын
​@@Veergujjarpanjabਬਾਪੂ ਜੀ ਸਰਕਾਰੀ ਮੁਲਾਜ਼ਮ ਰਹੇ ਹਨ ਤਾਂ ਕਰਕੇ ਕਹਿ ਰਹੇ ਹਨ ਪਰ ਖੁਦ ਦੱਸ ਰਹੇ ਵੀ ਆਪਣੀ ਯੂਨੀਵਰਸਿਟੀ ਵਿੱਚ ਪੰਜਾਬੀ ਕੁੱਝ ਨਹੀਂ ਕਿਉਂ ਨਹੀਂ ਵੀ ਪੰਜਾਬ ਖ਼ੁਦਮੁਖ਼ਤਿਆਰ ਨਹੀਂ ਤੇ ਸਭ ਕੁਝ ਹਿੰਦੁਸਤਾਨ ਵਾਲੇ ਚਲਾ ਰਹੇ ਹਨ
@narindersharma8310
@narindersharma8310 7 ай бұрын
@@geetabhalla5768India was divided into many small kingdoms,that’s why foreign invaders attacked India , they won riyasats one by one , Indian kings were greedy
@deepis761
@deepis761 4 ай бұрын
Bakbas mat kar
@SwaranjitsinghSwaranjit
@SwaranjitsinghSwaranjit 2 ай бұрын
ਬਹੁਤ ਵਧੀਆ ਵਿਚਾਰ ਹਨ ਬਾਪੂ ਜੀ ਦੇ ਸਵਰਨਜੀਤ ਸਿੰਘ ਮੁਕਤਸਰ
@BikramSingh-b3c
@BikramSingh-b3c 8 ай бұрын
ਬਾਪੂ ਬਲਕੋਰ ਸਿੰਘ ਜੀ ਭਗਤ ਸਿੰਘ ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਕੋਕਰੀ ਕਲਾਂ ਤੋਂ ਜੱਟ ਨੇ ਹੀ ਫੜਾਇਆ ਸੀ ਅਤੇ ਅੰਗਰੇਜ਼ਾਂ ਨੇ ਹੀ 500 ਏਕੜ ਜ਼ਮੀਨ ਦਿੱਤੀ ਸੀ ਹੁਣ ਉਹ ਖਾਨਦਾਨੀ ਸਰਦਾਰ ਹੈ ‌
@balvir1974
@balvir1974 8 ай бұрын
Bai ji...kokri wala case galat hai....ha naxalites ne oh Banda Marta...but bad vich Lahore to Bhagat Singh trial de paper sare Malwinder singh ne acees kite..but kite vi kokri waleaa de witness nahi si...
@bikarjitsingh34bikarjitsin10
@bikarjitsingh34bikarjitsin10 7 ай бұрын
ਭਗਤ ਸਿੰਘ ਤਾਂ ਸੰਸਦ ਵਿਚ ਬੰਬ ਸੁੱਟਣ ਕਰਕੇ ਫੜਿਆ ਗਿਆ
@iArshdeepSingh
@iArshdeepSingh 7 ай бұрын
Bilkul mein v aahi soch reha c​@@bikarjitsingh34bikarjitsin10
@tarankhela
@tarankhela 7 ай бұрын
ਸਰਦਾਰ ਤਾਂ ਗੁਰੂ ਦਾ ਹੁੰਦਾ, ਏਹ ਤਾਂ ਕਿਸੇ ਗੁਰੂ nu ਹੀ ਨਹੀਂ ਮੰਨਦਾ.
@GaganChahal-l9r
@GaganChahal-l9r 6 ай бұрын
mere pind da he aw bai bhot zameen ta pasa Mila ona nu
@SatpalSingh-rx9dr
@SatpalSingh-rx9dr 7 ай бұрын
ਬਹੁਤ ਵਧੀਆ ਪੋਡਕਾਸਟ ਵਧੀਆ ਸਵਾਲ ਜਵਾਬ ਜਾਣਕਾਰੀ ਭਰਭੂਰ ਧੰਨਵਾਦ ਜੀ
@jagsirjassi9402
@jagsirjassi9402 8 ай бұрын
ਸਾਡੇ ਜੱਟ ਭਰਾਵਾਂ ਨੂੰ ਗਦਾਰ ਕਹਿਣ ਤੇ ਗੁੱਸਾ ਤਾਂ ਆਉਂਦਾ ਸਾਨੂ ਪ੍ਰ੍ਰ ਬਾਪੂ ਜੀ ਨੇ ਸਾਰਾ ਸੱਚ ਦਸਤਾ
@Humanity0101
@Humanity0101 8 ай бұрын
Fer v jatt jutti chatt kode kitte hoe ghat hunde. Too das ap di jaat 22?
@nandusahil7147
@nandusahil7147 7 ай бұрын
​@@Humanity0101ki hunda Jatt .koi rabb aa Jatt ya koi hor jaat de rabb ne tusi lokan ne kado jaat paat ton bahar niklna sb gurua ne jaat paat da virodh tusi lok una d gall nu v ni mande
@sakattarsinghsandhu1344
@sakattarsinghsandhu1344 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@bikarjitsingh34bikarjitsin10
@bikarjitsingh34bikarjitsin10 7 ай бұрын
ਜੇ ਪੰਜਾਬ ਵਿੱਚ ਅੱਜ ਵੀ ਪੰਜਾਬੀਆਂ ਦਾ ਰਾਜ ਹੋਵੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਅੱਜ ਵੀ ਬਣ ਜਾਵੇ ਨਾਲੇ ਹਿੰਦੂ ਭਰਾ ਵੀ ਸੁਣ ਲੈਣ ਉਸ ਵਿਚ ਵੀ ਹਿੰਦੂ ਬਹੁਗਿਣਤੀ ਵਿੱਚ ਸਨ ਤੇ ਰਾਜਾ ਸਿੱਖ ਸੀ ਪਰ ਕਦੇ ਕਿਸੇ ਹਿੰਦੂ ਮੁਸਲਮਾਨ ਨੂੰ ਕੁਝ ਨਹੀਂ ਕਿਹਾ ਗਿਆ ਤੇ ਅੱਜ ਦੇ ਰਾਜੇ ਸਿੱਖਾਂ ਨੂੰ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਲਤਾੜ ਰਹੇ ਹਨ
@Hardeep-l7o
@Hardeep-l7o 7 ай бұрын
Great knowledge and truthfulness displayed by balkaur singh ji has to appreciated .
@jaspalsingh4959
@jaspalsingh4959 8 ай бұрын
ਵਾਹ ਜੀ ਬਹੁਤ ਹੀ ਚੰਗਾ ਲਗਿਆ i m ਤਖਤੂਪੁਰਾ ਸਹਿਬ ਮੋਗਾ
@Sunnykumar-zz8ku
@Sunnykumar-zz8ku 4 ай бұрын
ਬਹੁਤ ਤਰਕ ਬਾਬਾ ਜੀ ਦੀਆਂ ਗੱਲਾਂ ਚ 🙏🏻
@bantdeol8505
@bantdeol8505 7 ай бұрын
ਦੂਰਅੰਦੇਸੀ ਸੋਚ ਗਿਆਨ ਦਾ ਸਾਗਰ ਸੂਝਵਾਨ ਵਿਅਕਤੀ ਸ੍ਰ ਬਲਕੌਰ ਸਿੰਘ ਜੀ ਗਿੱਲ ਸਿੱਖਿਆ ਦਾਇਕ ਇੰਟਰਵਿਉ ਅਡਮਿੰਟਨ ਕਨੈਡਾ
@giansingh1760
@giansingh1760 2 ай бұрын
ਬਾਪੂ ਜਿੰਦਾਬਾਦ। ਕੁਦਰਤ ਦਾ ਧੰਨਵਾਦ
@anmolpreet8558
@anmolpreet8558 8 ай бұрын
ਬਿਲਕੁਲ ਮੇਰੇ ਨਾਲ v ਇਸਤਰਾਂ ਹੀ ਹੈ, ਜਿਸਤਰ੍ਹਾਂ ਮੈਂ ਸੋਚਦਾ ਓਹੀ ਫੇਸਬੁੱਕ ਤੇ ਅਤੇ ਯੂਟਿਊਬ ਤੇ ਆ ਜਾਂਦਾ
@gaganmassoun
@gaganmassoun 2 ай бұрын
Eh Ki chkkr aa y
@punjabimixculture5797
@punjabimixculture5797 7 ай бұрын
ਬਹੁਤ ਹੀ ਵਧੀਆ,ਉੱਚੇ ਅਤੇ ਸੁੱਚੇ ਵਿਚਾਰ ਹਨ ਬਾਪੂ ਬਲਕੌਰ ਸਿੰਘ ਜੀ ਦੇ
@HardeepKaur-um9sc
@HardeepKaur-um9sc 8 ай бұрын
Bahut jyada vadiya lga thanks
@HarpreetJatana-bt7mh
@HarpreetJatana-bt7mh 7 ай бұрын
ਬਹੁਤ ਵਧੀਆ ਪੇਸ਼ਕਾਰੀ ਜੀ ਸ਼ਾਇਦ ਕਦੇ ਸਮਾਂ ਹੋਵੇਗਾ ਜਦੋਂ ਸਾਡੇ ਲੋਕ ਵੀ ਧਰਮ ਵਹਿਮਾ ਭਰਮਾ ਰੱਬ ਤੇ ਰਾਜਨੀਤੀ ਤੋਂ ਉਪਰ ਉੱਠ ਕੇ ਸੋਚਣ ਲੱਗ ਜਾਣਗੇ
@gurpalsingh3720
@gurpalsingh3720 8 ай бұрын
ਗੱਲ ਤਾਂ ਸਹੀ ਆ ਰੱਬ ਦੀ ਖੋਜ ਕਰਨੀ ਚਾਹੀਦੀ ਹੈ ਰੱਬ ਨੂੰ ਮੰਨਣ ਦਾ ਕੋਈ ਲਾਭ ਨਹੀ। ਰੱਬ ਦੇਖਣ ਯੋਗ ਜਾਨਣ ਯੋਗ ਚੀਜ ਹੈ ਪ੍ਰੈਕਟੀਕਲੀ ।। ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ ॥ ਹੇ = ਹੇ ਭਾਈ! ਜਾਨੀ = ("ਬਿਰਲੈ ਗੁਰਮਖਿ" ਨੇ) ਜਾਣੀ ਹੈ। ਕਹਾਨੀ = ਕਿਸੇ ਬੀਤ ਚੁਕੀ ਜਾਂ ਵਰਤ ਰਹੀ ਘਟਨਾ ਦਾ ਹਾਲ। ਰਾਜਾ ਰਾਮ ਕੀ ਕਹਾਨੀ = ਉਸ ਘਟਨਾ ਦਾ ਹਾਲ ਜੋ ਪ੍ਰਕਾਸ਼-ਰੂਪ ਪ੍ਰਭੂ ਦਾ ਸਿਮਰਨ ਕੀਤਿਆਂ ਕਿਸੇ ਮਨੁੱਖ ਦੇ ਮਨ ਵਿਚ ਵਾਪਰਦੀ ਹੈ; ਪ੍ਰਭੂ-ਮਿਲਾਪ ਦਾ ਹਾਲ। ਹੇ ਭਾਈ! ਜੋ ਕੋਈ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਦਾ ਹੈ, ਉਹ ਪ੍ਰਕਾਸ਼-ਰੂਪ ਪਰਮਾਤਮਾ ਦੇ ਮੇਲ ਦੀ ਅਵਸਥਾ ਨੂੰ ਸਮਝ ਲੈਂਦਾ ਹੈ। ਅੰਤਰਿ ਜੋਤਿ ਰਾਮ ਪਰਗਾਸਾ ਗੁਰਮੁਖਿ ਬਿਰਲੈ ਜਾਨੀ ॥੧॥ ਰਹਾਉ ॥ ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੋ ਜਾਂਦਾ ਹੈ, ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਪੂਰਨ ਤੌਰ ਤੇ ਤੁਰ ਪੈਂਦਾ ਹੈ ॥੧॥ ਉਸ ਦੇ ਅੰਦਰ ਜੋਤ ਜਗ ਪੈਂਦੀ ਹੈ, ਉਸ ਦੇ ਅੰਦਰ ਰਾਮ ਦਾ ਪਰਕਾਸ਼ ਹੋ ਜਾਂਦਾ ਹੈ। ਪਰ ਇਸ ਅਵਸਥਾ ਨਾਲ ਜਾਣ-ਪਛਾਣ ਕਰਨ ਵਾਲਾ ਹੁੰਦਾ ਕੋਈ ਵਿਰਲਾ ਹੈ ॥੧॥ ਰਹਾਉ॥❤
@MrRanjit1234
@MrRanjit1234 7 ай бұрын
ਬਾਪੂ ਜੀ ਤੁਹਾਡਾ ਰੱਬ ਤੇ ਸਾਡਾ ਰੱਬ ਸੇਮ ਹੈ!
@satwantsingh8929
@satwantsingh8929 8 ай бұрын
great personality papu balkor singh ji
@jaswinderjassi6023
@jaswinderjassi6023 7 ай бұрын
ਬਾਪੂ ਜੀ ਦੀਆਂ ਗੱਲਾਂ ਬਹੁਤ ਵਦੀਆ ਹਨ,ਬਾਪੂ ਜੀ ਸਾਨੂੰ ਇਹ ਦੱਸੋ ਕਿ ਕਿਹੜੀ ਕਿਤਾਬ ਪੜ੍ਹਨੀ ਚਾਹੀਦੀ ਆ।
@karamjitgill8289
@karamjitgill8289 8 ай бұрын
ਲੋਕਾਂ ਨੂੰ ਰੱਬ ਦੇ ਝੰਜਟ ਚੋਂ ਕੱਢਣ ਦੀ ਕੋਸ਼ਿਸ਼ ਕਰਨ ਲਈ ਧੰਨਵਾਦ
@imdadchoudhary8580
@imdadchoudhary8580 8 ай бұрын
J rab ni fer sab kuch aapa nu he karna chahida duniya aapa nu banani chahidi c te sab to phela mot to chutkara paana chahida kyu mar jaane JD main marna ni Chanda
@SukhdevSingh-ju1ie
@SukhdevSingh-ju1ie 8 ай бұрын
ਰੱਬ ਹੈ ਜਾਂ ਨਹੀਂ ਪਰ ਰੱਬ ਦੇ ਨਾਮ ਤੇ ਖੋਲੀ ਕੋਈ ਵੀ ਦੁਕਾਨ ਫੇਲ ਨਹੀ ਹੁੰਦੀ
@imdadchoudhary8580
@imdadchoudhary8580 8 ай бұрын
@@SukhdevSingh-ju1ie veer ki ehde vich koi rab di galti aa ki rab ne aapa nu sab kuch apniya holly book vich ds ni dita k ki thik aa ki galt TUC kida apne rab di ibadat karni aa sab kuch ds ta rab ne,par log rab da dsya hoya study karde he ni ehna chora piche lg jande ne ohna di dukaan chalan lyi..rab ehna nu kde ni chadu eh galti te
@SukhdevSingh-ju1ie
@SukhdevSingh-ju1ie 8 ай бұрын
@@imdadchoudhary8580 ਮੈਨੂੰ ਤਾ ਪਤਾ ਨਹੀ ਭਰਾ ਤੁਸੀਂ ਕੀ ਲਿਖਿਆ
@prpunjabi5429
@prpunjabi5429 7 ай бұрын
Press wala Bhai shi dekh camera bal only
@GurpreetSingh-ix6uk
@GurpreetSingh-ix6uk 2 ай бұрын
ਜਿਉਂਦੇ ਰਹੋ ਬਾਪੂ ਜੀ
@RajkumarSingh-mi9wt
@RajkumarSingh-mi9wt 8 ай бұрын
Best show knowledge and aunthtic, need to follow, and realise
@officially.shayar
@officially.shayar 3 ай бұрын
ਬਾਪੂ ਜੀ ਦੀ ਤਰ੍ਹਾਂ ਮੈਂ ਵੀ ਰੱਬ ਨੂੰ ਨਹੀਂ ਮੰਨਦਾ ਬਲਕਿ ਰੱਬ ਦੀ ਖੋਜ ਵਿੱਚ ਰਹਿੰਦਾ ਹਾਂ ਮੇਰੇ ਲਈ ਸੱਭ ਤੋਂ ਵੱਡਾ ਧਰਮ ਇਨਸਾਨੀਅਤ ਦਾ ਹੈ ਜੇਕਰ ਇਨਸਾਨੀਅਤ ਨਾਲ ਜੁੜਨ ਲਈ ਮੈਨੂੰ ਕਿਸੇ ਵੀ ਧਰਮ ਜਾ ਜਾਤ ਦਾ ਤਿਆਗ ਕਰਨਾ ਪਿਆ ਤਾਂ ਮੈ ਜਰੂਰ ਕਰਦਾ ਆਇਆ ਹਾਂ 😊
@HarjinderSingh-zc1rv
@HarjinderSingh-zc1rv 7 ай бұрын
Love you bappu ji
@dilbagsingh4607
@dilbagsingh4607 4 ай бұрын
Bahut sohna brother #knowledge # from Hanumangarh Rajasthan bapu g diya glla Bahut knowledge waliya hundia
@shivanisharma5562
@shivanisharma5562 8 ай бұрын
ਗੁਰੂ ਗ੍ਰੰਥ ਸਾਹਿਬ ਵਿੱਚ ਤਾ ਰੱਬ ਬਾਰੇ ਇਕ ਗੱਲ ਦਰਜ਼ ਹੈ, ਰੱਬ ਦਾ ਨਾ ਕੋਈ ਰੂਪ ਨਾ ਕੋਈ ਰੇਖਾ, ਸ਼ਭ ਹੂਕਮੇ ਸ੍ਰਿਸਟਿ ਉਪਾਇਦਾ,
@shivanisharma5562
@shivanisharma5562 8 ай бұрын
ਇਹ ਇਨਸਾਨ ਬਹੁਤ ਇਮਾਨਦਾਰ ਹੈ, ਅਫਸਰ ਹੋਣ ਤੋਂ ਬਾਅਦ ਵੀ ਹੇਰਾਂ ਫੇਰੀ ਚੋਰੀ ਠੱਗੀ ਨਹੀਂ ਕਰੀ,
@shivanisharma5562
@shivanisharma5562 17 күн бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,
@JagjitSingh-jf1ct
@JagjitSingh-jf1ct 5 күн бұрын
Very genius man...Rabb lambiaan umraan bakhshy
@Kakaaujla-ju2ne
@Kakaaujla-ju2ne 8 ай бұрын
Very Nice👍🏻👍🏻👍🏻👍🏻
@NIRMALSINGH-ws7yz
@NIRMALSINGH-ws7yz 7 ай бұрын
ਬਾਪੂ ਦੀ ਉਮਰ ਲੰਬੀ ਹੋਵੇ ❤❤❤
@Tree-z9b
@Tree-z9b 8 ай бұрын
ਸਰਕਾਰ ਨੂੰ ਇਹ ਬੰਦਾ ਸੰਭਾਲਣਾ ਚਾਹੀਦਾ ਹੈ
@GurjitSingh-jh6us
@GurjitSingh-jh6us 7 ай бұрын
Pagal nu
@gaganmassoun
@gaganmassoun 2 ай бұрын
@@GurjitSingh-jh6usPagal Nhi bhra agla knowledge Rakhda
@Yadwinders.sekhon
@Yadwinders.sekhon 7 ай бұрын
ਬਾਪੂ ਜੀ 🙏
@karamjitsingh108
@karamjitsingh108 7 ай бұрын
ਵੇਲੜ੍ਹ ਵੇਹਲੜ੍ਹ ਸਭ ਤੋਂ ਉਚਾ ਸੁੱਚਾ,ਕਿ੍ਤੀ ਕਾਮਾ ਲਗੇ ਨੀਚੁ। ਤਾਂ ਹੀ ਤਰੱਕੀ ਨਹੀਂ ਹੁੰਦੀ , ਇਹ ਭਾਰਤ ਦੀ ਰੀਤ।।
@nirmalsinghnarain1952
@nirmalsinghnarain1952 6 ай бұрын
ਬਲਕੋਰ ਸਿੰਆਂ ਯਾਰ ਗਲਾਂ ਬਹੁਤ ਵਧੀਆ ਢੰਗ ਨਾਲ ਚਾਨਣ ਪਾਇਆ ਧੰਨਵਾਦ
@avtarsinghsandhu9338
@avtarsinghsandhu9338 8 ай бұрын
ਭਾਰਤ ਮਹਾਨ ਦੇਸ਼ ਹੇ ਜੀ ਸਿਆਸਤਦਾਨ ਲੋਕ ਬੇੜਾ ਗਰਕ ਕਰ ਰਹੇ ਹਨ,
@SukhdevSingh-ju1ie
@SukhdevSingh-ju1ie 8 ай бұрын
ਖਾਸ ਕਰ ਖਾਲਿਸਤਾਨੀਆ ਨੇ
@CARTOONHUB6202
@CARTOONHUB6202 8 ай бұрын
​@@SukhdevSingh-ju1iejehde hindu rashtra mangde oh?
@AKASH_U.S.A
@AKASH_U.S.A 7 ай бұрын
ਦੋਨਾਂ ਨੇ ਹੀ ਕੀਤਾ ਫਿਰ ਸ਼੍ਰੀ ਰਾਮ ਵਾਲੇ ਹੋਣ ਜਾ ਖਾਲਿਸਤਾਨ ਵਾਲੇ...ਪਰ ਅਸਲ ਵਿੱਚ ਇਹਨਾਂ ਨੂੰ ਧਰਮ ਦਾ ਉਡਾ(ਉ) ਨੀ ਪਤਾ...​@@CARTOONHUB6202
@RickyTrailorParkBoys
@RickyTrailorParkBoys 6 ай бұрын
@@CARTOONHUB6202 Jehre hindu rashtra mangde aa o irrelevant ne. They didn’t get any votes on the name of hindu rashtra.
@RajSharma-ud4xz
@RajSharma-ud4xz 3 ай бұрын
Great logical personality of Punjab. ❤👍
@RajkumarSingh-mi9wt
@RajkumarSingh-mi9wt 8 ай бұрын
Bapu ji satsriakal,long healthy ive
@VinayKang
@VinayKang 8 ай бұрын
Listening to this podcast from Barrie ,🇨🇦 . Great podcast
@Gopy_Pannu_Turh
@Gopy_Pannu_Turh 8 ай бұрын
Waheguru da ਜਾਪ ਕਰੋ ਆਪੇ ਪਤਾ ਲੱਗ ਜਾਵੇ ਗਾ ਰੱਬ ਹੈ ਕੇ ਨਈ
@Jai-Sri-Ram517
@Jai-Sri-Ram517 8 ай бұрын
ਕੀ ਤੁਹਾਨੂੰ ਅਹਿਸਾਸ ਹੋ ਗਿਆ ਹੈ ਰੱਬ ਦਾ ਦੱਸ ਦੇਣਾ ਜੀ ਕਦ ਅਤੇ ਕਿੱਥੇ
@nikhilkansra9841
@nikhilkansra9841 8 ай бұрын
​@@Jai-Sri-Ram517 ha mainu hoya
@DaljitKang-ve1fu
@DaljitKang-ve1fu 7 ай бұрын
Koi ni haiga kuj v sab dimagi fitur hai
@venaysingh5509
@venaysingh5509 7 ай бұрын
Aj to veer shuru karde ase ta jindge jeone na ke jeda ishvar hega nahe ohade khoj vich jindge barbar kar layia jeve budh nay keha se ishvar noo mano na Jano kuke akha ohe cheja daikh sakdia jede hon jeda hega nahe ohade bare sochana sama viarth karna hai
@Satlndian-xj5qt
@Satlndian-xj5qt 8 ай бұрын
ਜੋ ਸੱਚ ਬਲਕੌਰ ਸਿੰਘ ਜੀ ਬੋਲ ਰਹੇ ਹਨ ਉਹ ਸੱਚ ਪੰਜਾਬ ਦਾ ਕੋਈ ਨੇਤਾ ਬਾਬਾ ਬ੍ਰਹਮ ਗਿਆਨੀ ਡੇਰੇਦਾਰ ਸੰਤ ਨਹੀਂ ਬੋਲ ਸਕਦਾ
@gurpalbehniwal5699
@gurpalbehniwal5699 7 ай бұрын
ਬਹੁਤ ਹੀ ਵਧੀਆ ਜਾਣਕਾਰੀ g......
@meharsinghgill1734
@meharsinghgill1734 8 ай бұрын
ਕਿਸੈ ਦਾ ਘਰ ਦੱਬਣ ਵਾਲੇ ਨੂੰ ਰੱਬ ਕਿਥੇ ਦਿਸਣਾ ਊਲ ਜਲੂਲ ਗੱਲਾਂ ਮਾਰਦਾ। ਪੱਤਰਕਾਰਾਂ ਇਕ ਪਰੋਗਰਾਮ ਬਣ ਜਾਂਦਾ।।
@goldydhaliwal6023
@goldydhaliwal6023 8 ай бұрын
ਸੱਚ ਕੌੜਾ ਹੁੰਦੈ ਬਾਈ ਜੀ
@RajKumar-vg9zr
@RajKumar-vg9zr 7 ай бұрын
Vvvvvv good bapu 🎉🎉🎉🎉❤❤❤❤❤❤❤❤ ji zindabad ji
@P.Babrah58
@P.Babrah58 5 ай бұрын
ਬਾਪੂ ਬਲਕੌਰ ਸਿੰਘ ਨੇ ਜਿੰਨੀ ਪੜ੍ਹਾਈ ਲਿਖਾਈ ਕੀਤੀ ਤੇ ਜਿਨਾਂ ਉਹ ਅੰਦਰੋਂ ਰੁਸ਼ਨਾਏ ( Enlightened) ਹਨ , ਉਸਦਾ ਫਾਇਦਾ ਉਠਾਉਣ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਨਾਂ ਦਾ ਇੰਟਰਵਿਊ ਲੈਣ ਜਾਂ ਪੌਡਕਾਸਟ ਕਰਨ ਵੇਲੇ ਖੁਦ ਇੰਟਰਵਿਊ ਲੈਣ ਵਾਲੇ ਨੂੰ ਉੱਚ ਪਾਏ ਦੀ ਤਿਆਰੀ ਕਰਨੀ ਚਾਹੀਦੀ ਹੈ। ਪਹਿਲੀ ਵਾਰੀ ਇਹ ਪੌਡਕਾਸਟ ਵੇਖਿਆ ਅਤੇ ਪੱਤਰਕਾਰ ਦੇ ਸਵਾਲਾਂ ਦੇ ਲੈਵਲ ਤੋਂ ਵੇਖ ਕੇ ਇਹੋ ਲੱਗਾ ਕਿ ਸਵਾਲ ਬਿਲਕੁਲ ਸਧਾਰਨ ਪੱਧਰ ਦੇ ਸਨ।
@Vishu_Nanda27
@Vishu_Nanda27 4 ай бұрын
Exactly 💯
@gurpreetsinghmann4609
@gurpreetsinghmann4609 Ай бұрын
ਬਾਪੂ ਜੀ ਰੱਬ ਨਹੀਂ ਮੰਨਦੇ ਪਰ ਬਾਪੂ ਜੀ ਨੂੰ ਪੁੱਛੋ ਇਹ ਜੋ ਬ੍ਰਹਿਮੰਡ ਵਿੱਚ ਗਤੀਵਿਧੀਆਂ ਹੁੰਦੀਆਂ ਹਨ ਉਹਨਾਂ ਨੂੰ ਕੌਣ ਕਟਰੌਲ ਕਰਦਾ ਹੈ । ਸ਼ੋਰ ਮੰਡਲ ਧਰਤੀ ਚੰਦ ਗ੍ਰਹਿ ਸੂਰਜ ਆਪਿਸ ਵਿਚ ਕਿਉਂ ਨਹੀਂ ਭਿੜਦੇ । ਧਰਤੀ ਗੋਲ ਹੈ । ਤੇ ਪਾਣੀ ਕਿਵੇਂ ਧਰਤੀ ਤੇ ਰੁਕਿਆ ਹੋਇਆ ਹੈ । ਧਰਤੀ ਤੇ ਦਿਨ ਰਾਤ ਦਾ ਬਨਣਾ ਧਰਤੀ ਆਪਣੇ ਮਿਥੇ ਸਮੇਂ ਤੇ ਹੀ ਕਿਉਂ ਘੁੰਮਦੀ ਹੈ । ਅਤੇ ਸਮਾਂ ਵੱਧਦਾ ਕਿਉਂ ਨਹੀਂ ਘੱਟਦਾ ਕਿਉਂ ਨਹੀਂ ਕੋਈ ਚੀਜ਼ ਤਾਂ ਹੈ ਜੋ ਕੰਟਰੋਲ ਕਰਦੀ ਹੈ। ਜੋ ਸ਼ਰੀਰ ਵਿੱਚ ਉਰਜਾ ਹੈ ਮਰਨ ਤੋਂ ਬਾਅਦ ਕਿਧਰ ਜਾਦੀ । ਮੰਨ ਲਵੋ ਇਨਸਾਨ ਦੇ ਗੁਰਦੇ ਖਰਾਬ ਹਨ ਉਹ ਮਰ ਜਾਵੇ ਜਦੋਂ ਉਸ ਮਰੇ ਇਨਸਾਨ ਵਿੱਚ ਕੰਮ ਕਰਦੇ ਗੁਰਦੇ ਪਾਏ ਜਾਣ ਇਨਸਾਨ ਨੂੰ ਜਿਉਂਦਾ ਕਰ ਕੇ ਦਿਖਾਉ । ਇਥੇ ਪੈ ਗਈ ਵਿਗਿਆਨ, ਗਿਆਨ ਅਤੇ ਮੈਡੀਕਲ ਸਿੱਖਿਆ ਨੂੰ ਮਾਤ । ਜੋ ਸਮਾਂ ਚੱਲ ਰਿਹਾ ਹੈ ਉਸ ਨੂੰ ਕੰਟਰੋਲ ਤਾਂ ਕੋਈ ਕਰਦਾ ਹੀ ਹੋ । ਨਾ ਬਾਪੂ ਜੀ ਪੁੱਛ ਤੁਹਾਨੂੰ ਆਪਣੇ ਜਿਉਣ ਮਰਨ ਦਾ ਕੋਈ ਪਤਾ ਹੈ ।ਇਹ ਸੱਭ ਰੱਬ ਦੀਆਂ ਹੀ ਖੇਡਾਂ ਹੈਂ ।ਮੇਰੇ ਇਹ ਸਵਾਲਾਂ ਦੇ ਜਵਾਬ ਦਿਉ
@jagseerchahaljag687
@jagseerchahaljag687 8 ай бұрын
ਪੜਿਆ ਲਿਖਿਆ ਤੋਂ ਕੀ ਭਾਵ ਐ। ਪੜਿਆ ਲਿਖਿਆ ਉਸ ਨੂੰ ਕਹਾਂਗੇ ਕਿ ਜਿਸ ਨੇ ਬਹੁਤ ਸਾਰੀਆਂ ਕਲਾਸਾਂ ਕਰੀਆਂ ਹੋਣ ਬਹੁਤ ਸਾਰੀਆਂ ਡਿਗਰੀਆਂ ਹਾਸਲ ਕੀਤੀਆਂ ਹੋਣ ਜਾਂ ਜਿਸ ਬੰਦੇ ਨੇ ਬਹੁਤ ਜ਼ਿਆਦਾ ਬਹੁਤ ਸਾਰੀਆਂ ਕਿਤਾਬਾਂ ਪੜੀਆਂ ਹੋਣ। ਜਵਾਬ ਜ਼ਰੂਰ ਦੱਸਿਓ ਬਾਈ ਮੇਹਰਬਾਨੀ ਹੋਵੇਗੀ। ਬਹੁਤ ਬਹੁਤ ਧੰਨਵਾਦ ਜੀ।
@SukhdevSingh-ju1ie
@SukhdevSingh-ju1ie 8 ай бұрын
ਸਾਡੇ ਸਿਖ ਸਮਾਜ ਵਿੱਚ ਤਾਂ ਚੌਖੀ ਫੇਲ ਭਿੰਡਰਾਂ ਵਾਲੇ ਨੂੰ ਸਭ ਤੋਂ ਵੱਡਾ ਵਿਦਵਾਨ ਮੰਨਿਆ ਗਿਆ ਹੈ ਉਸ ਦੀਆ ਕਰਮਾਤਾਂ ਦਾ ਨਤੀਜਾ ਵੀ ਭੁਗਤ ਰਹੇ ਹਾਂ
@venaysingh5509
@venaysingh5509 7 ай бұрын
Paida lekhia Banda ohano kehade jeda mansik tor tay jagrook hove na kese magar lagda hove na kese rab noo Manda hove na kese magar lagda hove thode kamaye vich kush rehada hove ohano paida lekhia kehade.
@gursharansandhu3072
@gursharansandhu3072 8 ай бұрын
Bapu Balkor Singh ji is full great knowledge and experience.. some of us readily accept his wisdom and some just go around his words..
@Jasbirsingh-gn7fh
@Jasbirsingh-gn7fh 8 ай бұрын
V. Good interview.
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
Непосредственно Каха: сумка
0:53
К-Media
Рет қаралды 12 МЛН
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН