Why Did Badshah Akbar Fear Dulla Bhatti? Lohri and Maghi Connection! | SSTEP18 | PODCAST

  Рет қаралды 3,413

Sanmeet Singh

Sanmeet Singh

Күн бұрын

Пікірлер: 11
@deedawary4196
@deedawary4196 7 ай бұрын
ਵਧੀਆ ਵੀਰੇ। ਇਕ਼ ਮੈਂ, ਉਹ, ਐਪੀਸੋਡ ਤੱਕਿਆ ਸੀ ਕਲਾਕਾਰ ਜਰਨੈਲ ਸਿੰਘ ਨਾਲ ਇੰਟਰਵਿਊ ਆਲਾ। ❤ ਬਾਕੀ, ਜਿਹੜੇ ਗੁਮਰਾਹ ਲੋਕ, ਲਹਿੰਦੇ ਪੰਜਾਬ ਦੇ ਮੁਸਲਮਾਨਾਂ ਨਾਲ ਮੋਹ ਕਰਨ ਤੋਂ ਰੋਕਦੇ ਨੇ, ਉਨ੍ਹਾਂ ਦੀ ਪਰਵਾਹ ਨਹੀਂ ਕਰਨੀ। ਉਨ੍ਹਾਂ ਵਿਚ ਮੂਰਖ ਵੀ ਨੇ ਤੇ ਬਾਲੀਵੁੱਡ ਦੀਆਂ ਗੰਦ ਫ਼ਿਲਮਾਂ ਦੇ ਕਲੋਨ ਨੇ।
@BhajanMan
@BhajanMan 10 ай бұрын
Reasons why Sikhs, along with others (Hindus, Muslims...) in the Punjab region, celebrate Lohri: Harvest Festival: Lohri is often considered a harvest festival, celebrating the successful harvest of the Rabi crops (winter crops). People express gratitude for the bountiful harvest, and the festival has traditional songs and dances associated with the joy of a good harvest. Winter Solstice: Lohri is linked to the winter solstice, which is the shortest day and the longest night of the year. After this point, days gradually start becoming longer, marking the gradual shift towards warmer weather. Cultural Tradition: Lohri is deeply ingrained in the cultural traditions of the Punjab region. Families and communities come together to celebrate with bonfires, traditional songs (like Boliyan and Dholki), and festive foods. Social Bonding: Lohri is an occasion for socializing and strengthening community ties. People gather around the bonfire, share festive foods like sesame seeds, jaggery, and peanuts, and enjoy each other's comp Birth of Child is recent addition to celebrate Lohri
@insidedubai
@insidedubai 10 ай бұрын
Good information
@awaishaider8271
@awaishaider8271 6 ай бұрын
Dulla bhatti Punjabi hero I'm from jhang
@mrkg5466
@mrkg5466 10 ай бұрын
I am from toba tek singh
@shakeelahmad3894
@shakeelahmad3894 10 ай бұрын
I m form Toba Tek Singh but now in Manchester
@Punjabishan
@Punjabishan 10 ай бұрын
Dull bhatti Mian Saab ch he me LAHORE ch a mennu ni c pata me 😮 par me hun Zaror visit karna ga!! Shokaria Lahore to ❤
@SinghTheMaster
@SinghTheMaster 10 ай бұрын
May the fire of ਦੁੱਲਾ‘s ਬਾਗੀ blood give warmth to our frozen hearts and enslaved spirits on his day of valour. United Panjab ਦੇ ਪਿੰਡੀ ਭੱਟੀਆਂ ਦੇ ਦੁੱਲੇ ਨੇ ਉਸ ਸਮੇਂ ਦੀ ਦਿੱਲੀ ਸਰਕਾਰ ਨੂੰ ਇਹੀਆਂ ਭਾਜੜਾਂ ਪਾਈਆਂ ਕਿ ਬਾਦਸ਼ਾਹ ਅਕਬਰ ਨੂੰ ਰਾਜਧਾਨੀ ਆਗਰੇ ਤੋਂ ਬਦਲ ਲ਼ਾਹੌਰ ਲਿਆਉਣੀ ਪਈ। ਦੁੱਲੇ ਨੇ ਵੀ ਕਿਸਾਨਾਂ ਤੇ ਹੁੰਦੇ ਧੱਕੇ ਖ਼ਿਲਾਫ਼ ਅਵਾਜ਼ ਉਠਾਈ ਸੀ; ਵਾਧੂ ਕਰ (state taxes) ਦੇ ਖਿਲਾਫ। ਉਹ ਦਬੇ ਕੁਚਲਿਆਂ ਲਈ ਓਟ ਤੇ ਜ਼ਾਲਮ ਸਰਕਾਰਾਂ ਦਾ ਕਾਲ ਬਣ ਉੱਭਰਿਆ ਸੀ ਕੁਝ ਕੁ ਹੀ ਸਾਲਾਂ ‘ਚ। ਉਹ ਦਿੱਲੀ ਸਰਕਾਰ ਲਈ most wanted ਬਾਗੀ (terrorist in modern media terms) ਸੀ ਤੇ ਪੰਜਾਬ ਲਈ ਅਣਖ ਦਾ ਚਿੰਨ੍ਹ ਸੀ। ਤੇ ਦਿੱਲੀ ਦਰਬਾਰ ਤੋਂ ਭੇਜੀ 10,000 ਫੌਜ ਵੀ ਦੁੱਲੇ ਦੀ ਹਵਾ ਵੱਲ ਨਾ ਤੱਕ ਸਕੀ। ਕਿਉਂਕਿ (TV channels ਨਾ ਹੋਣ ਕਰਕੇ) ਸਾਰੇ ਲੋਕ ਦੁੱਲੇ ਨਾਲ ਸੀ, ਤੇ ਦਿੱਲੀ ਹਕੂਮਤ ਦੁੱਲੇ ਦੇ ਖੂਨ ਦੀ ਪਿਆਸੀ। ਜੇ ਅੱਜ ਦੇ ਹਾਲਾਤ ਚ ਕੋਈ ਦੁੱਲਾ ਪੈਦਾ ਹੁੰਦਾ ਤਾਂ ਉਸ ਲਈ ਹਕੂਮਤ ਕੋਲ ਠੱਗ media, ਟਰੱਕ ਹਾਦਸਾ expert ਜਾਂ ਜੇਲਾਂ ਚ ਬੈਠੇ ਸਰਕਾਰੀ ਗੈਂਗਸਟਰ ਤਿਆਰ-ਬਰ-ਤਿਆਰ ਹਨ। ਹੋਰ ਚਾਰਾ ਨਾ ਚੱਲੇ ਤਾਂ Sedition charges ਤੇ ਡਿਬਰੂਗੜ ਜੇਲ਼ ਤਾਂ ਕਿਤੇ ਨਹੀ ਗਈ। ਆਓ, ਪੰਜਾਬ ਦੇ ਤਿਉਹਾਰਾਂ ਨਾਲੇ ਜੁੜੇ ਸੂਰਬੀਰਾਂ ਤੇ ਵਿਸਰ ਗਏ ਮਹਾਨ ਜੰਗਜੂਆਂ ਨੂੰ ਮੁੜ ਚੇਤਿਆਂ ਦਾ ਹਿੱਸਾ ਬਣਾਈਏ ਤੇ ਅਗਲੀ ਪਨੀਰੀ ਨੂੰ ਵੀ ਤਾਲੀਮ ਯਾਫਤਾ ਕਰੀਏ ਪੰਜਾਬ ਦੀ ਫਖਰਮਈ ਤਵਾਰੀਖ ਤੋਂ। ਸਾਂਦਲ ਬਾਰ ਦੇ ਅਬਦੁੱਲਾ ਰਾਇ ਖਾਨ (ਦੁੱਲਾ ਭੱਟੀ) ਦੀ ਥਿੱਤ ਦੀਆਂ ਯਾਦਾਂ ਸਭ ਪੰਜਾਬੀਆਂ ਨੂੰ ਮੁਬਾਰਕ। 🙏🏾
@arslan886
@arslan886 9 ай бұрын
Brothers I'm from Toba Teak Singh Uska Nam Teak Singh tha wo Toba sy pani pilata tha Musafiron ko is lye Is Jagah ka Nam Toba Teak Singh rakha gya
@deenislam2085
@deenislam2085 9 ай бұрын
pindi bhatian se sirf 20 kilo meter dor betha hn
@baljinderbunty2042
@baljinderbunty2042 7 ай бұрын
ਡੱਲਾ ਨਹੀ ..ਦੁੱਲਾ ਭੱਟੀ
🔴Live Wedding Ceremony
Dhiman Digital Media
Рет қаралды 9
🔥LIVE NOW🔥 Radio Virsa Upgrade TV | 1 DEC 2024
2:32:00
Harnek Singh New Zealand
Рет қаралды 21 М.