WHY? Sidhu MooseWala Ai 4K Latest New Punjabi songs 2024 Jaskaran Riarr

  Рет қаралды 255,215

NSG Music

NSG Music

Күн бұрын

WHY? Sidhu Moose Wala Ai 4K Latest New Punjabi songs 2024 Jaskaran Riarr
#why #sidhumoosewala #newpunjabisong2024 #jaskaranriarr
NSG Music
/ @nsg25
www.instagram....
This music channel features AI-generated music content. As a devoted fan of Sidhu Moose Wala, I find solace in listening to songs that echo his voice. May he rest in peace, and may blessings be upon him.
---------------------------------------------------------------------

Пікірлер: 366
@SidhuMoosewala819
@SidhuMoosewala819 4 ай бұрын
Salute NSG music from sidhu army❤
@NSG25
@NSG25 4 ай бұрын
🙏👍🏻
@musharifshah3485
@musharifshah3485 4 ай бұрын
Legend :Nr 1💔💔
@harrygill715
@harrygill715 4 ай бұрын
❤❤❤❤
@JagjeetsinghSohal-cg3xu
@JagjeetsinghSohal-cg3xu 4 ай бұрын
❤❤
@SukhwinderSingh-qx6cl
@SukhwinderSingh-qx6cl 4 ай бұрын
⁹😅and a good job ⁰😊😊⁰000000ĺoòo​@@NSG25
@kaurjassu7520
@kaurjassu7520 4 ай бұрын
ਸੱਚ ਲਿਖਦੀ ਸੀ ਜੱਟਾ ਤੇਰੀ ਕਲਮ ✍️✍️ ਅਮਰ ਰਹੂ ਸਿੱਧੂ ਮੂਸੇ ਵਾਲਾ , ਸੂਰਮੇ ਕਦੇ ਮਰਦੇ ਨਈ ਹੁੰਦੇ🎉🎉❤❤ ਲਵ ਯੂ ਜੱਟਾ❤
@Jagtarsingh-yy2ng
@Jagtarsingh-yy2ng 3 ай бұрын
ਲੱਲੀ ਛੱਲੀ ਕੀ ਮੁਕਾਬਲਾ ਕਰੂ ਮੂਸੇਆਲਾ ਦਾ। ਕਿਸੇ ਤੋਂ ਲਿਖਿਆ ਨੀ ਜਾਂਦਾ ਇਹੋ ਜਿਹਾ।❤❤❤
@gurbajsingh2213
@gurbajsingh2213 4 ай бұрын
ਸਾਡਾ ਹੀਰਾ ਖਾ ਗਈ ਇਹ ਰਾਜਨੀਤੀ ਇਤਹਾਸ ਲਿਖ ਗਿਆ ਝੋਟਾ 😭😭😭😭
@Ajay.Bhagat
@Ajay.Bhagat 4 ай бұрын
ਵਾਕੇ ਹੀ ਪੰਜਾਬ ਨੇ ਹੀਰਾ ਗਵਾ ਲਿਆ ਮਹਾਨ ਸਿੱਧੂ ਮੂਸੇ ਵਾਲਾ ਬਾਈ
@Jagtarsingh-yy2ng
@Jagtarsingh-yy2ng 3 ай бұрын
ਆਹ ਗੱਲਾਂ ਤੋਂ ਡਰ ਸੀ ਸਰਕਾਰਾਂ ਨੂੰ। ਕੋਈ ਤੋੜ ਨੀ ਸੀ ਸਿੱਧੂ ਦਾ।❤😢😢😢😢
@user-jw3pq9li1v
@user-jw3pq9li1v 4 ай бұрын
ਇਹ ਦਲੇਰ ਸ਼ੇਰ ਆ ਝੋਟਾ ਨਹੀ। ਕਿਰਪਾ ਕਰਕੇ ਝੋਟਾ ਨਾ ਲਿਖੋ ਤੇ ਕਹੋ ਸੁਭਦੀਪ ਸਿੰਘ ਸਿੱਧੂ ਮੂਲੇਵਾਲੇ ਨੂੰ।
@rajdeepkaur665
@rajdeepkaur665 4 ай бұрын
ਦੂਜਾ ਸਿੱਧੂ moosewala ਨਹੀਂ ਹੋ ਸਕਦਾ ਕੋਈ...ਜਿਵੇਂ ਦੂਜੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਨਹੀਂ ਹੋਏ...
@amandeepkaurkang8333
@amandeepkaurkang8333 3 ай бұрын
ਉਹ ਤੇ ਫਿਰ ਆ ਗਿਆ ਇਹ ਪ੍ਰਮਾਤਮਾ ਦੀ ਖੇਡ ਹੈ ਇਸ ਨੂੰ ਕੋਈ ਨਹੀਂ ਸਮਝ ਸਕਦਾ ਸਮਝ ਸਕਦੇ ਹਨ ਸਿਰਫ ਰੱਬ ਦੇ ਪਿਆਰੇ ।।ਇਸ ਤਰਾਂ ਹੀ ਜੋ ਤੁਸੀਂ ਸੰਤ ਜਰਨੈਲ ਸਿੰਘ ਹੁਣਾ ਬਾਰੇ ਕਿਹਾ ਉਹ ਇਕ ਭਗਤੀ ਵਾਲੀ ਰੂਹ ਹੈ ਉਹਨਾ ਦੇ ਆਪਣੇ ਬਚਨ ਹਨ ਕਿ ਜਿੰਨਾ ਚਿਰ ਸਿੱਖ ਕੌਮ ਦਾ ਘਰ ਨਹੀ ਬਣ ਜਾਂਦਾ ਮੈਂ ਧਰਤੀ ਤੇ ਵਾਰ ਵਾਰ ਜਨਮ ਲਵਾਂਗਾ ਆਪਣੇ ਕੋਲ ਉਹ ਅੱਖਾਂ ਨਹੀਂ ਹਨ ਵਾਹਿਗੁਰੂ ਜੀ ਮੇਹਰ ਕਰਨ 🙏🏻🙏🏻🙏🏻🙏🏻🙏🏻
@Ikonankar
@Ikonankar 3 ай бұрын
Bhai ji Mrr Mrr k jeoman gay don't worry.
@jaswinder2354
@jaswinder2354 3 ай бұрын
Bilkul sehi hai dosra sidhu bhi jaisa nhi ho sakda oh ek hi sehi waheguru una di atma nu apne charna wich niwas bakshe waheguru ji❤❤
@amanpreetkaur195
@amanpreetkaur195 4 ай бұрын
ਖਰੀਆ ਖਰੀਆ ਤੇ ਤੱਤੀਆ ਤੱਤੀਆ🔥🔥🔥🔥🔥🌶🌶🌶🌶🌶👌👍❤❤❤❤❤👏👏👏👏👏
@harpreetsinghthind2816
@harpreetsinghthind2816 2 ай бұрын
🙏🚩🌹❤️ਵਾਹਿਗੁਰੂ,,,, ਸਾਡਾ ਸਿੱਧੂ ਬਾਈ 🚩🚩🚩ਸੱਚਾ ਸੂਰਮਾ 🚩🚩🚩🚩🚩🚩
@SwaranRai-d1k
@SwaranRai-d1k Ай бұрын
Sidhu moosewala ਹਰ ਗੱਲ ਸੱਚ ਆਖਦਾ ਅੱਜ ਦੇ ਸਮੇਂ ਵਿਚ
@beantkalsi7553
@beantkalsi7553 2 ай бұрын
ਉਮਰ ਥੋੜ੍ਹੀ ਗੱਲ ਤੇ ਕੰਮ ਵਡੇ❤
@bikarsingh7893
@bikarsingh7893 4 ай бұрын
ਵੈਰੀਆ ਨੂੰ ਮਿਰਚਾਂ ਜ਼ਰੂਰ ਲੱਗੀਆਂ ਹੋਣਗੀਆ ਇੱਕ ਵਾਰ ਤਾਂ 😊 legend never die ❤❤❤❤
@harpreetsandhu778
@harpreetsandhu778 4 ай бұрын
ਮਾਫ ਕਰੀਂ ਬਾਈ ਜੀ ਲੋਕ ਪਤਾ ਨਈ ਕਦੋਂ ਸਮਜਣਗੇ ਵਾਹਿਗੁਰੂ ਜੀ ।❤🎉🎉🎉
@SandeepSingh-no7tx
@SandeepSingh-no7tx 4 ай бұрын
ਹਾ ਪੰਜਾਬ ਦਾ ਸੇਰ ਐ ਸਾਡਾ ਬਾਈ
@iqbalsingh-xx2cz
@iqbalsingh-xx2cz 4 ай бұрын
ਸਿੱਧੂ ਸਦਾ ਹੀ ਅਮਰ ਹੋਗਿਆ ਪਰ hun ta ਪਰਮਾਤਮਾ ਨੇ ਵਾਪਿਸ karta, Waheguru ਜੀ ਤੁਹਾਡਾ lakh lakh ਸ਼ੁਕਰੀਆ a
@ShabiMan-kb6su
@ShabiMan-kb6su 4 ай бұрын
🔥🔥🔥🔥🔥🔥
@YusaffDadra-wm1dy
@YusaffDadra-wm1dy 4 ай бұрын
😍😍😍😍😍😍😍
@sukhmansingh8948
@sukhmansingh8948 4 ай бұрын
ਸਿੱਧੂ ਵੀਰ ਵਰਗਾ ਕੋਈ ਵੀ ਨਹੀ ਹੋ ਸਕਦਾ ਹੋਰ
@AshokKumar-ie7fp
@AshokKumar-ie7fp 4 ай бұрын
ਜਿਊਂਦਾ ਰਹਿ ਸਰਦਾਰਾਂ ਵੀਰੇ ਔਖ਼ੇ ਲੱਭਦੇ ਨੇ ਹੀਰੇ
@sonyaulakh7884
@sonyaulakh7884 4 ай бұрын
ਝੋਟਾ ਨੇ ਹਰ ਇਕ ਵਿਸੇ ਤੇ ਸਿਰਾ ਲਾਤਾ
@navpreetkaur6981
@navpreetkaur6981 4 ай бұрын
Right sidhu veer ji tuhade varga koi hor nhi ho sekda❤❤❤❤❤❤ siraa bro
@Jaswinder-e3x
@Jaswinder-e3x 4 ай бұрын
ਜ਼ਿਆਦਾ ਹੀ ਸੱਚ ਹੀ ਬੋਲਦਾ ਸੀ, ਪੁੱਤ ਸੋਹਣਿਆਂ,ਜ਼ੋ ਸੱਚ ਕਿਸੇ ਤੋਂ ਬਰਦਾਸ਼ਤ ਨਹੀਂ ਹੋਇਆ, ਪੁੱਤ ਤੇਰੇ ਵਿੱਚ ਜਰੂਰ ਕੁੱਝ ਵੱਖਰਾ ਹੀ ਸੀ, ਛੋਟੀ ਉਮਰੇ ਇੰਨੀ ਜਾਣਕਾਰੀ Love you Shona Putt 🙏🙋🫡🫡🫡🫡🫡🫡🤗🤗🤗🤗🤗❤️❤️❤️❤️❤️😭😭😭😭😭💔💔💔💔💔💔💔 Miss you Shona Putt
@Jaswinder-e3x
@Jaswinder-e3x 4 ай бұрын
ਧੰਨਵਾਦ ਜੀ 🙏🙏
@baldevsinghbrar4335
@baldevsinghbrar4335 4 ай бұрын
ਵਾਹਿਗੁਰੂ ਚੜਦੀਕਲਾ ਬਕਸੇ ਨਧੜਕ ਹੋ ਕਿ ਗਾਇਆ🙏🙏🙏🙏🙏🙏🙏🙏🙏
@SandeepSingh-no7tx
@SandeepSingh-no7tx 4 ай бұрын
Sidhu Moose wala Punjab ਝੋਟਾ
@ranjitbhullar1253
@ranjitbhullar1253 4 ай бұрын
ਬਹੁਤ ਸੱਚ ਬੋਲ ਗਿਆ ਜੱਟਾ ਸਾਡੇ ਵੀਰ ਨੂੰ ਬਹੁਤ ਗਿਆਨ ਸੀ
@sukhmansingh8948
@sukhmansingh8948 4 ай бұрын
ਚਮਕੀਲੇ ਦਾ ਵੀ ਸਿਰਾ ਸੀ ਸਿੱਧੂ ਮੂਸੇ ਵਾਲਾ ਵੀਰ
@rajinderhundal
@rajinderhundal 4 ай бұрын
ਬਿਲਕੁਲ ਸੱਚ ਬੋਲਗੀਆ ਬਾਈ ਸਿੱਧੂ
@vickadeol3765
@vickadeol3765 4 ай бұрын
ਇਹ moosewala ਦਾ song ਨਹੀਂ ਹੈ
@buntybhangu_kheri2028
@buntybhangu_kheri2028 9 күн бұрын
⚔️🦅⛳️ਦੇਗ ਤੇਗ ਫਤਿਹ ਪੰਥ ਕੀ ਜੀਤ⛳️⚔️🦅
@SanjeevKumar-xc4ig
@SanjeevKumar-xc4ig 4 ай бұрын
Rab da roop se Sidhu bro Jo ho rhi se sab dasda se song wich miss you 😢
@karamjitsingh80
@karamjitsingh80 4 ай бұрын
ਬਿਲਕੁਲ ਸੱਚ ਬੋਲਿਆ❤❤❤
@sukhpalsingh67
@sukhpalsingh67 2 ай бұрын
❤️🙏🏻kinna sohna song shota sidhu v sheti wadda hove te eho g soch hove 🙏🏻
@RanjeetSingh-eo7yk
@RanjeetSingh-eo7yk 4 ай бұрын
ਸਿੱਧੂ,ਮੂਸੇਵਾਲਾ,ਜਿੰਦਾਬਾਦ ❤❤❤❤❤❤
@balroopsingh6193
@balroopsingh6193 4 ай бұрын
Wah
@jimmyraj6826
@jimmyraj6826 4 ай бұрын
Wah g Wah Sidhu Moose wala Jhindwad
@GurcharanGill-rg2hf
@GurcharanGill-rg2hf 4 ай бұрын
Nice
@AmarjitKaur-u3e
@AmarjitKaur-u3e 3 ай бұрын
Super
@SukhwinderSinghBabluTurnakj5hd
@SukhwinderSinghBabluTurnakj5hd 4 ай бұрын
#justiceforSidhuMoosewala #ਸਿੱਧੂਮੂਸੇਵਾਲਾਝੋਟਾਅਮਰਰਹੇ #ਪਰਮਾਤਮਾਜੀਸਿੱਧੂਮੂਸੇਵਾਲੇਵੀਰਨੂੰਜਲਦੀਵਾਪਸਭੇਜਦਿਓਜੀ
@ShamsherSingh-ys3zi
@ShamsherSingh-ys3zi 3 ай бұрын
Love you ਜੱਟਾ
@jaswinder2354
@jaswinder2354 3 ай бұрын
Salute bhi ji kya baat hai i miss you bhi ji ❤❤😂😂
@peetsingh6900
@peetsingh6900 4 ай бұрын
ਬਾਈ ਜੀ ਸਰਕਾਰਾਂ ਇਹ ਚਾਹੁੰਦੀਆਂ ਸੀ ਵੀ ਤੁਸੀਂ ਚਾਹੇ ਆਮ ਆਦਮੀ ਚਾਹੇ ਕਾਂਗਰਸ ਚਾਹੇ ਬੀਜੇਪੀ , ਅਕਾਲੀ, ਕਿਸੇ ਨਾ ਕਿਸੇ ਨੂੰ ਚੰਗਾ ਸਮਝ ਕੇ ਤਾਂ ਵੋਟ ਪਾਓਗੇ, ਇਹ ਸਾਰੇ ਦੇ ਸਾਰੇ ਦਿੱਲੀ ਦੇ ਦੱਲੇ ਨੇ
@kaurjaswinder1939
@kaurjaswinder1939 4 ай бұрын
Very nyc song vere
@singhharwinder1232
@singhharwinder1232 4 ай бұрын
Sirra 😊
@AzraParveen-jx2sb
@AzraParveen-jx2sb 3 ай бұрын
Justice ⚖️⚖️⚖️⚖️⚖️⚖️ for Sidhu moose Wala 🔥🔥🔥
@sukhmandersinghsukhmanders8031
@sukhmandersinghsukhmanders8031 3 ай бұрын
Miss you jatta ਅੱਜ ਵੀ ਕੋਈ ਤੋੜ ਨੀਂ ਤੇਰਾ
@RanjitSingh-lm3qx
@RanjitSingh-lm3qx 4 ай бұрын
Very good bi ji
@gurdeepkaur1007
@gurdeepkaur1007 4 ай бұрын
very very good
@MonuManshu
@MonuManshu 4 ай бұрын
Love you legend bai Sidhu
@sikandersingh6194
@sikandersingh6194 4 ай бұрын
Satnam waheguru ji
@BindaKumar-w2s
@BindaKumar-w2s 4 ай бұрын
Lengend❤sidhu bai te mere saare veer Sidhu aarmy wale love you all
@gurdeepbhangu8553
@gurdeepbhangu8553 4 ай бұрын
Koi todd ni jatta tera eh geet ne sira hi krvata ❤❤ love you jatta ❤️❤️
@sukhdarshansingh4313
@sukhdarshansingh4313 3 ай бұрын
❤ Miss you 22😢😢
@DaljeetRanu
@DaljeetRanu 4 ай бұрын
ਪੰਜਾਬ ਦਾ ਹੀਰਾ
@tarsemsingh1338
@tarsemsingh1338 Ай бұрын
Siraaa bro miss you veer
@HaappySingh-nr5bv
@HaappySingh-nr5bv 4 ай бұрын
Miss u sidhu jatta 5911 ❤❤❤❤❤
@jagtarsingh799
@jagtarsingh799 4 ай бұрын
nice bai ji waheguru
@GurhabadSinghjatt
@GurhabadSinghjatt Ай бұрын
Nice bro justice for sidhumoosewala😢
@CharviBhalla
@CharviBhalla 2 ай бұрын
Wahe Guru ji chardi kala cha rahkio Punjab nu ji Best of Sidhu moose wala ji🩵🙏🙏⭐⭐
@ravinderaujla3367
@ravinderaujla3367 4 ай бұрын
Miss you 😢 bro tere warga hera ne milna dubra
@singhjassi6569
@singhjassi6569 4 ай бұрын
Waheguru ji 🙏
@manpreetsingh7423
@manpreetsingh7423 4 ай бұрын
waheguru ji🙏
@gurjinderkaur7037
@gurjinderkaur7037 4 ай бұрын
Sidhu moosaewala ❤️🔥🎉🎉 very very good song
@peetsingh6900
@peetsingh6900 4 ай бұрын
ਸਿੱਧੂ ਵੀਰੇ ਕੀ ਕਰੀਏ ਪੰਜਾਬ ਦੇ ਲੋਕਾਂ ਨੂੰ ਹੁਣ ਛਿੱਤਰ ਖਾਣ ਦੀ ਆਦਤ ਪੈ ਗਈ ਕੋਈ ਅਕਾਲੀਆਂ ਦੇ ਡੰਡੇ ਚ ਝੰਡਾ ਫਸਾਈ ਫਿਰਦਾ ਕੋਈ ਬੀਜੇਪੀ ਦੇ ਕੋਈ ਕਾਂਗਰਸ ਦੇ ਕੋਈ ਆਮ ਆਦਮੀ ਪਾਰਟੀ ਦੇ ਜਦ ਕਿ ਇਹਨਾਂ ਨੂੰ ਇਹ ਸਾਲਿਆਂ ਨੂੰ ਇਹ ਨਹੀਂ ਪਤਾ ਹੈਗਾ ਵੀ ਸਾਰੀਆਂ ਪਾਰਟੀਆਂ ਦਿੱਲੀ ਤੋਂ ਚਲਦੀਆਂ ਨੇ ਇਕੱਲਾ ਸਿਮਰਨਜੀਤ ਸਿੰਘ ਮਾਨ ਹੀ ਆਪਣਾ ਪੰਜਾਬ ਦਾ ਬੰਦਾ ਰਹਿ ਗਿਆ ਉਹਨੂੰ ਇਹਨਾਂ ਨੇ ਜਿਤਾਉਣਾ ਨਹੀਂ ਹੈਗਾ ਛਿੱਤਰ ਖਾਣ ਦੀ ਆਦਤ ਪਾਈ ਵੀ ਖਾਂਦੇ ਰਹਿਣਗੇ ਖਾਂਦੇ ਰਹਿਣਗੇ ਖਾਂਦੇ ਰਹਿਣਗੇ ਕੰਜਰ ਨੇ
@jajbirsinghboparai5952
@jajbirsinghboparai5952 4 ай бұрын
ਤੇਰਾ ਸਿਮਰਜੀਤ ਵੀ RSS ਦਾ ਬੰਦਾ ਹੈ,ਏਨੇ ਵੀ MP ਬਣਕੇ ਸੰਗਰੂਰ ਵਿੱਚ ਕਿਹੜਾ ਕਾਲਜ ਬਣਾ ਦਿੱਤਾ!ਏਹ ਸਾਰੇ ਭਾਈ-ਭਾਈ ਨੇ !ਆਪਣੈ ਰਿਸਤੇਦਾਰਾਂ ਨੂੰ ਕੁਝ ਨਹੀ ਬੌਲਦੇ,ਏਹਦੇ ਸਾਲੀ-ਸਾਢੂ RSS ਵਿੱਚ ਚਲੇ ਗਏ ਹਨ ਤੇ ਏਹ ਕਹਿੰਦਾ ਉਨਾਂ ਦੀ ਕੌਈ ਮਜਬੂਰੀ ਹੌਵੇਗੀ!ਐਵੇ ਐਨੀ ਟੈਨਸ਼ਨ ਨਾ ਲਿਆ ਕਰੋ,ਸਿੱਖ ਧਰਮ ਦੀਆਂ ਜੜਾਂ ਬਹੁਤ ਡੂੰਘੀਆਂ ਨੇ,ਹਨੇਰੀਆ ਜਾਂ ਵਾ-ਵਰੌਲਿਆਂ ਨਾਲ ਕੌਈ ਫਰਕ ਨਹੀ ਪੈਣਾ!ਨਿਤਨੇਮ ਕਰਿਆਂ ਕਰੋ!
@PreetKaur-ez7jb
@PreetKaur-ez7jb 4 ай бұрын
Miss u jatta
@balvindarkur9803
@balvindarkur9803 2 ай бұрын
Sidhu ji varge na koi h na hona na hoega rehndi Dunia tak.na koi RIS KR sakda h na koi GA HI Sakda h ji
@vindersingh9399
@vindersingh9399 3 ай бұрын
ਬਾਈ ਓ ਜੱਟਾ ਤੇਰੀ ਕ਼ਲਮ ਦਾ ਤੇ ਤੇਰਾਂ ਕੋਈ ਤੋੜ ਨੀ
@RaviKumar-gv7ko
@RaviKumar-gv7ko 4 ай бұрын
Justice for Sidhu mosewala
@Mgill501
@Mgill501 12 күн бұрын
Nice voice miss you bro 🙏🙏🙏🙏🙏🙏🙏 koi mol nahi tari kalma da 🙏🙏🙏🙏🙏🙏
@asanumaanwatnada
@asanumaanwatnada 22 күн бұрын
Can’t believe his words and voice amazing
@jamunaraj-xw5wr
@jamunaraj-xw5wr 3 ай бұрын
Siraa jaan 🎉🎉Koi likhat nhi tere naal di na honi
@punjabioldsong5835
@punjabioldsong5835 3 ай бұрын
Miss you bro moose Wala
@JagwindersinghSekhon
@JagwindersinghSekhon Ай бұрын
Baba.nañak.ne.thapra.de.k.bhijya.c.har.ek.gall.sachi.nikli.bai.amar.ho.giya
@S.ArSh_ManGat
@S.ArSh_ManGat 4 ай бұрын
Jaskaran riarr da song aa bhai us de sare song att ne
@NSG25
@NSG25 4 ай бұрын
👍🏻🙏
@kamalgill7654
@kamalgill7654 4 ай бұрын
Nice song ji
@avinashkumar9580
@avinashkumar9580 3 ай бұрын
Kyo,,, Bai Kyo inna such bol gya,,, koi ni such da saath denda ajj Kal,,,, u r the rock 🤘
@SawrajSingh-wk3zy
@SawrajSingh-wk3zy 2 ай бұрын
Dara ban ban aava ge shahid sidhu moose vala ji khalsha ji
@ranjitsingh2195
@ranjitsingh2195 3 ай бұрын
5911 jindabaad c jindabaad hai or jindabaad rahuga 💗💗💗💗💗💗💗
@babbisingh6926
@babbisingh6926 2 ай бұрын
ਵਾਹਿਗੁਰੂ
@ranjitbhullar1253
@ranjitbhullar1253 4 ай бұрын
5911
@sukhasingh4123
@sukhasingh4123 4 ай бұрын
Sach gaeya ji legend never die ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@JaswinderKaur-ny8nr
@JaswinderKaur-ny8nr 4 ай бұрын
Mossewale ne ehh song ni likhyaa...❤baki love you siddu
@jagdeepbrar3096
@jagdeepbrar3096 4 ай бұрын
ਬਹੁਤ ਡੁੰਗੀ ਸੋਚ ਦਾ ਮਾਲਕ ਸੀ ਝੋਟਾ
@virbikramjitsinghboparai8900
@virbikramjitsinghboparai8900 3 ай бұрын
I love sardar G assi aap g nu samjg nhi sake
@vipinji-oy7nv
@vipinji-oy7nv 3 ай бұрын
🐥Love_You_Siddhu💝💪👍
@darshansingh-sc1up
@darshansingh-sc1up 27 күн бұрын
Justice for Sidhu Moose wala ❤️
@GagandeepSingh206-bl4is
@GagandeepSingh206-bl4is 4 ай бұрын
Miss you bai😢😢😢
@Nayak-zs4ie
@Nayak-zs4ie 22 күн бұрын
❤❤
@manjinderram8201
@manjinderram8201 4 ай бұрын
Waheguru ji
@jagjiwansingh2951
@jagjiwansingh2951 4 ай бұрын
Love you jaara❤
@labhsingh5367
@labhsingh5367 2 ай бұрын
ਪੁੱਤਰਾ ਤੇਰੇ ਵਰਗਾ ਪੁੱਤ ਨੀ ਜੰਮਿਆਂ
@anchalanchal5674
@anchalanchal5674 4 ай бұрын
😮👏
@gurjentsingh200
@gurjentsingh200 4 ай бұрын
Ki song gata te likya
@DeepGill-d4r
@DeepGill-d4r 3 ай бұрын
Miss you too brother
@AshokKumar-y1u1v
@AshokKumar-y1u1v 10 күн бұрын
Good line ❤❤
@SandeepSingh-cz9dw
@SandeepSingh-cz9dw 3 ай бұрын
❤❤❤❤👏👏👏👏👏
@BuntySingh-y6i
@BuntySingh-y6i 15 күн бұрын
Waheguru ji🌹🌹🌹🌹🌹🌹🌹🌹🌹🙏🙏🙏🙏🙏🙏🙏🙏
@ArshArsh-g4j
@ArshArsh-g4j Күн бұрын
❤❤❤❤ nice bro
@NSG25
@NSG25 22 сағат бұрын
Thanks 😊
@PremKumar-ig8kb
@PremKumar-ig8kb 4 ай бұрын
Hak Sach de avaj sidhu musa vala atttttttt I miss you bro 😢 😢 🙏🙏🙏🙏
@harjindersingh9815
@harjindersingh9815 4 ай бұрын
Lovel ❤❤❤jata
@AmarjeetKaur-uj8gz
@AmarjeetKaur-uj8gz 4 ай бұрын
Good. Puttr. 🙏🙏🙏🙏🙏🙏😪😪😪😪😪😪😪😪😪
@narinderpannu1377
@narinderpannu1377 4 ай бұрын
ਬਹੁਤ ਉੱਚੀ ਸੁੱਚੀ ਸੋਚ ਦਾ ਮਾਲਕ ਸੀ ਬੱਬਰ ਸ਼ੇਰ ਮੁਸੇਵਲਾ
@Gaggipb03
@Gaggipb03 4 ай бұрын
Y top te se tu top he aa bhaa jatta
Apple peeling hack @scottsreality
00:37
_vector_
Рет қаралды 129 МЛН
Шок. Никокадо Авокадо похудел на 110 кг
00:44
Inside Out 2: BABY JOY VS SHIN SONIC 3
00:19
AnythingAlexia
Рет қаралды 6 МЛН
Brawl Stars Edit😈📕
00:15
Kan Andrey
Рет қаралды 51 МЛН
THE LAST RIDE - Offical Video |  Sidhu Moose Wala | Wazir Patar
4:36
Sidhu Moose Wala
Рет қаралды 306 МЛН
Absolute Moose Mixtape | DJ AJ | Sidhu Moosewala Special
24:38
DJAJ916
Рет қаралды 1,4 МЛН
Meinu Teer Kehnde
5:11
Khazala - Topic
Рет қаралды 1 МЛН
Last Stand Sidhu Moosewala Ai New Punjabi Songs 2024 KHAZALA
6:07
Legend Sidhu Moosewala #5star song😢
19:43
Aqeel A J
Рет қаралды 491 М.
Apple peeling hack @scottsreality
00:37
_vector_
Рет қаралды 129 МЛН