Why Sukhbir loyalist Valtoha attempted to malign Sri Akal Takht, other Jathedars' authority ?

  Рет қаралды 33,836

Ritesh Lakhi Unplugged

Ritesh Lakhi Unplugged

Күн бұрын

Пікірлер: 191
@GianVichar
@GianVichar 8 сағат бұрын
ਕੱਲਾ ਵਲਟੋਹਾ ਨਹੀ ਬੋਲਦਾ ਉਹਦੇ ਪਿਛੇ ਬਾਦਲ ਲਾਣਾ ਬੋਲਦਾ ਏ
@TarsemSingh-ci5ls
@TarsemSingh-ci5ls 5 сағат бұрын
ਕੁਝ ਤਾਂ ਕੁਝ ਸਿੰਘ ਸਹਿਬਾਨ ਦੇ ਵਿਚ ਗੜਬੜੀ ਹੈ
@GianVichar
@GianVichar 4 сағат бұрын
@@TarsemSingh-ci5ls ਪੱਚੀ ਸਾਲ ਬੀਜੇਪੀ, ਆਰ ਐਸ ਐਸ ਦੀ ਪਤਨੀ ਬਣਕੇ ਰਹੇ ਬਾਦਲ ਦਲ ਵਾਲੇ ਬਿਨਾਂ ਸ਼ਰਤ ਸਮੱਰਥਨ ਉਦੋ ਨਹੀ ਵਲਟੋਹੇ ਨੂਂ ਪਤਾ ਲੱਗਿਆ ਉਦੋ ਬੋਲਦਾ ਫਿਰ ਤਾ ਬਹਾਦਰੀ ਸੀ ।
@narindermehram878
@narindermehram878 8 сағат бұрын
ਵਿਰਸਾ ਸਿੰਘ ਵਲਟੋਹਾ ਨੇ ਸ੍ਰੋਮਣੀ ਅਕਾਲੀ ਦਲ ਵਿਰਸਾ ਖਰਾਬ ਕੀਤਾ
@Jupitor6893
@Jupitor6893 5 сағат бұрын
ਉਸਨੇ ਆਪਣੀ ਕਿਸਮਤ ਖਰਾਬ ਕੀਤੀ
@rickytiwana2677
@rickytiwana2677 7 сағат бұрын
ਸੁਖਵੀਰ ਬਾਦਲ ਹੁਣ ਬਿਲਕੁਲ ਖਤਮ ਹੋ ਜਾਉ
@Jupitor6893
@Jupitor6893 5 сағат бұрын
ਪੁਠੇ ਦਿਨ ਚਾਲੂ
@rbrar3859
@rbrar3859 8 сағат бұрын
ਸੱਚੀ-ਸੁੱਚੀ ਪੱਤਰਕਾਰੀ ਸੁਣੀ ਹੈ। ਧੰਨਵਾਦ ਲੱਖੀ। 🙏
@gurmeetsinghbrar2669
@gurmeetsinghbrar2669 7 сағат бұрын
ਵਲਟੋਹਾ ਸੁੱਖੇ ਦੀ ਬੀਨ ਹੈ।
@Jupitor6893
@Jupitor6893 5 сағат бұрын
ਬੀਨ ਖਰਾਬ ਹੋ ਗਈ
@Karmjitkaur-gk1xq
@Karmjitkaur-gk1xq 7 сағат бұрын
ਇਹ ਅਕਾਲੀਆਂ ਦੀ ਕੰਗਣਾ ਕਹੋ ਵਿਰਸਾ ਨਹੀਂ😅
@GaganDeep-ib1sk
@GaganDeep-ib1sk 7 сағат бұрын
Very nice ji 100
@tejaspreetsingh6090
@tejaspreetsingh6090 7 сағат бұрын
😂😂😂
@Karmjitkaur-gk1xq
@Karmjitkaur-gk1xq 6 сағат бұрын
@@tejaspreetsingh6090 😀😀👌
@dharmanderkumar7311
@dharmanderkumar7311 3 сағат бұрын
SAD di virsa Volta new kananga raunat
@harjindersingh326
@harjindersingh326 Сағат бұрын
🤣🤣🤣🤣🤣🤣🤣🤣
@gurmukhsingh5499
@gurmukhsingh5499 8 сағат бұрын
ਭਾਊ ਜੀ, ਜਥੇਦਾਰ ,ਅਜੋਕਾ ਅਕਾਲੀ ਦਲ,ਸਾਰਾ ਆਰ ਐੱਸ ਦੀ ਭੇਟ ਚੜ੍ਹਿਆ ਹੋਇਆ ਆ, ਇਸਦੇ ਲਈ ਸਮੁੱਚਾ ਅਕਾਲੀ ਦਲ ਜ਼ਿੰਮੇਵਾਰ ਆ, ਅਜੇ ਤੱਕ ਇਹ ਜਥੇਦਾਰ ,ਸਾਰੇ ਗੁਰਦੁਆਰਿਆਂ ਵਿੱਚ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਲਾਗੂ ਨਹੀਂ ਕਰਵਾ ਸਕੇ।
@SANDEEPSINGHBADESHA
@SANDEEPSINGHBADESHA 5 сағат бұрын
ਲੱਖੀ ਵੀਰ ਸਲੂਟ ਆ ਤੈਨੂੰ ਸੱਚੀਆ ਤੇ ਤੱਥ ਵਾਲੀਆ ਗੱਲਾ ਕਰਨ ਲਈ. ਪੰਜਾਬ ਨੂੰ ਜੋ ਬਰਬਾਦ ਕਰਨ ਲਗੇ ਆ ਉਹਨਾ ਦੇ ਪੋਤੜੇ ਫਰੋਲੋ,
@amanjitsingh21
@amanjitsingh21 7 сағат бұрын
ਵਲਟੋਹੇ ਨੂੰ ਵੀ ਉਡਦਾ ਤੀਰ ਲੈਣ ਵਿਚ ਬਹੁਤ ਸਵਾਦ ਆਉਂਦਾ !! ਇਹ ਡੁਬ ਉੱਚੀ ਕਰ ਲੈਂਦਾ ਤੀਰ ਦੇਖ ਕੇ
@MottiSingh-ty1cg
@MottiSingh-ty1cg 6 сағат бұрын
Haaaa
@kamriar6873
@kamriar6873 Сағат бұрын
hahahaha bilkul shi
@moosajattnahimukna
@moosajattnahimukna 7 сағат бұрын
ਰਿਤੇਸ਼ ਜੀ ਅਕਾਲੀ ਸਰਕਾਰ ਵੇਲੇ ਇਹਨਾਂ ਨੇ ਕੁਰੇਹਤਾ ਕੀਤੀਆਂ ਏ ਸਾਰੇ ਬਰਾਬਰ ਦੇ ਹਿਸੇਦਾਰ ਨੇ ਸਾਰੇ ਅਕਾਲੀ ਦਲ ਦੇ ਮੇਂਬਰਾ ਨੂੰ ਬਰਖ਼ਾਸਤ ਕਰਕੇ ਪੂਰੀ ਕੌਮ ਦੀ ਸੇਹਮਤੀ ਯਾ ਵੋਟਾਂ ਪਾ ਕੇ ਨਵੀ ਲੀਡਰਸ਼ਿਪ ਨਹੀਂ ਬਣਾਈ ਜਾ ਸਕਦੀ ਤਾਂ ਜੋ ਅਕਾਲੀ ਦਲ ਨੂੰ ਹੋਰ ਖੋਰਾ ਨਾ ਲੱਗੇ ਜੋ ਏਨੀਆਂ ਸ਼ਹਾਦਤਾਂ ਦੇ ਕੇ ਅਕਾਲੀ ਦਲ ਬਣਿਆ ਸੀ
@jyotigurm1406
@jyotigurm1406 5 сағат бұрын
ਏਹ ਬਾਦਲ ਪਰਿਵਾਰ ਨੇ ਗਲਤ ਕੀਤਾ ਸਿੱਧਾ ਸਿੱਧਾ ਅਕਾਲ ਤਖਤ ਸਾਹਿਬ ਨਾਲ ਮੱਥਾ ਲਾ ਲਿਆ . ਬਾਦਲ ਪਰਿਵਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਕੁੱਝ ਵੀ ਨਹੀਂ ਸਮਝਦਾ । ਹੁਣ ਵੇਲਾ ਆ ਗਿਆ ਸਮੂਹ ਸਿੱਖ ਸੰਗਤਾਂ ਅਤੇ ਜਥੇਬੰਦੀਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨਾਲ ਖੜN
@Major.Singh69
@Major.Singh69 7 сағат бұрын
ਸਿੱਖ ਕੋਮ ਨੂੰ ਗਿਆਨੀ ਹਰਪ੍ਰੀਤ ਸਿੰਘ ਨਾਲ ਖੜਣਾ ਚਾਹੀਦਾ, ਫੇਰ ਜਥੇਦਾਰ ਸਾਹਿਬ ਸਖਤ ਫੈਸਲੇ ਕਿਸ ਤਰਾਂ ਲੈਣ ਗੇ ਸ਼੍ਰੋਮਣੀ ਕਮੇਟੀ ਨੂੰ ਸਪੋਰਟ ਕਰਨੀ ਚਾਹੀਦੀ ਆ , ਪਰ ਸ਼੍ਰੋਮਣੀ ਕਮੇਟੀ ਤਾਂ ਵਿਰਸਾ ਸਿੰਘ ਵਲਟੋਹਾ ਵਾਰਗੇ ਗਦਾਰਾਂ ਦੀ ਸਪੋਰਟ ਕਰਦੀਆ
@Jupitor6893
@Jupitor6893 5 сағат бұрын
ਅਸੀ ਸਾਰੀ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਹੱਕ ਵਿਚ ਹਾਂ। ਵਲਟੋਹਾ ਤਾਂ ਹੈ ਹੀ ਗੰਦਾ ਬੰਦਾ, ਗੰਦੀ ਸਿਆਸਤ ਕਰਦਾ।
@narinderpalsingh5349
@narinderpalsingh5349 6 сағат бұрын
ਵਿਰਸਾ ਸਿੰਘ ਵਲਟੋਹਾ ਪਾਗਲ ਹੋ ਚੁੱਕਾ ਹੈ,,,ਇਸ ਬੰਦੇ ਪਿੱਛੇ ਅਕਾਲੀ ਦਲ ਬਾਦਲ ਦਾ ਹੱਥ ਹੈ 😢😢😢😢😢
@amarseera2843
@amarseera2843 5 сағат бұрын
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਜੁਮੇਵਾਰੀ ਬਣਦੀ ਸੀ ਕਿ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਲਾਗੂ ਕਰਾਉਂਦੇ।ਪਰ ਇਥੇ ਤਾਂ ਬੇੜਾ ਗ਼ਰਕ ਹੋਇਆ ਪਿਆ। ਅਕਾਲੀ ਦਲ ਹੀ ਸ਼੍ਰੋਮਣੀ ਕਮੇਟੀ ਤੇ ਭਾਰੂ ਹੋਇਆ ਪਿਆ।
@arshjotjattana1210
@arshjotjattana1210 9 сағат бұрын
Great report lakhi sir
@davinderbuttar1062
@davinderbuttar1062 8 сағат бұрын
ਵਲਟੋਹਾ ਹਿਲ ਗਿਆ। ਇਲਾਜ ਕਰਵਾਉਣ ਦੀ ਅਪੀਲ।
@Jupitor6893
@Jupitor6893 5 сағат бұрын
ਪਾਗਲਪਨ ਦੀ ਆਖਰੀ ਸਟੇਜ ਹੈ
@inderdeepsingh8646
@inderdeepsingh8646 6 сағат бұрын
ਇਹ ਸੁਖਬੀਰ ਅਤੇ ਵਲਟੋਹੇ ਵਰਗਿਆਂ ਨੂੰ ਇਹ ਨੀਚਤਾ ਬਹੁਤ ਮਹਿੰਗੀ ਪਵੇਗੀ। ਕਿਉਂ ਕਿ ਇਹ ਅਕਾਲ ਤਖ਼ਤ ਦੇ ਸੇਵਾਦਾਰਾਂ ਨਾਲ ਨਹੀਂ ਬਲਕਿ ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲਾ ਕੰਮ ਹੈ।
@Jupitor6893
@Jupitor6893 5 сағат бұрын
ਇਨਾਂ ਦੀ ਮਾੜੀ ਕਿਸਮਤ ਪੁੱਠੇ ਦਿਨ ਚਾਲੂ
@64gurjit
@64gurjit 8 сағат бұрын
ਬਾਈ ਜੀ ਵਲਟੋਹਾ ਬਾਦਲਾਂ ਦਾ ਧੁੱਤਾ ਹੈ ਜੇਕਰ ਸੁਖਵੀਰ ਦੀ ਲੜਕੀ ਦੀ ਸ਼ਾਦੀ ਹੈ ਤਾਂ ਉਹ ਆਪ ਨਹੀਂ ਕਹਿ ਸਕਦਾ
@GurjantSingh-eh6em
@GurjantSingh-eh6em 6 сағат бұрын
ਲੱਕੀ ਸਾਹਿਬ ਜੀ ਇਹ ਨਿਮਾਣੇ ਸਿਖਾਂ ਦੀਆਂ ਨਿਸਾਨੀਆ ਹਨ।ਜੋ ਕਹਿੰਦੇ ਸਨ ਕੇ ਨਿਮਾਣੇ ਸਿਖ ਬਣ ਕੇ ਪੇਸ ਹੋ ਰਹੇ ਹਾ।ਬਿਲੀ ਥੈਲੀਓ ਬਾਹਰ
@gurshavinderbrar4093
@gurshavinderbrar4093 8 сағат бұрын
ਰਤੇਸ਼ ਲੱਖੀ ਜੀ ਬਹੁਤ ਵਧੀਆ ਰਿਪੋਰਟ ਪੇਸ਼ ਕੀਤੀ ਨਜ਼ਾਰਾ ਲਿਆ ਦਿੱਤਾ ਜਿਉਂਦੇ ਵਸਦੇ ਰਹੋ
@tejinderpalsingh5248
@tejinderpalsingh5248 6 сағат бұрын
ਜਦੋਂ ਗਲਤੀ ਸਿਆਸੀ ਕੀਤੀ ਹੈ ਤਾਂ ਸਜਾ ਵੀ ਸਿਆਸੀ ਮਿਲੂ ਸੁੱਖਾ ਜੀ
@balwindersinghbrar5963
@balwindersinghbrar5963 6 сағат бұрын
‘ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ’। ਜਿਸ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤਾਂ ਦੇ ਜੱਥੇਦਾਰਾਂ ਨੂੰ ਸਿੱਖਾਂ ਨੇ ਆਪਣੇ ਤਖ਼ਤਾਂ ਦੀ ਆਨ, ਬਾਨ ਅਤੇ ਸ਼ਾਨ ਲਈ ਸੇਵਾ ਸੰਭਾਲ਼ ਸੌਂਪੀ ਸੀ। ਅੱਜ ਇਹਨਾਂ ਰਖਵਾਲਿਆਂ ਵੱਲੋਂ ਇਕ ਦੂਜੇ ਦੇ ਕਰੂਪ ਚਿਹਰੇ ਨੰਗੇ ਕਰਨ ਲਈ ਇਕ ਤਰ੍ਹਾਂ ਦੀ ਜੰਗ ਛੇੜ ਦਿੱਤੀ ਹੈ। ਇੰਝ ਲੱਗਦੈ ਜਿਵੇਂ ਕੌਮ ਨੂੰ ਇੱਕ ਵਾਰ ਫਿਰ ਨਵੇਂ ਸਿਰੇ ਤੋਂ ਇਹਨਾਂ ‘ਮਸੰਦਾਂ’ ਨੂੰ ਸਾਰੇ ਅਹੁਦਿਆਂ ਤੋਂ ਬਰਖਾਸਤ ਕਰਨ ਲਈ ਜ਼ਬਰਦਸਤ ਸੰਘਰਸ਼ ਸ਼ੁਰੂ ਕਰਨਾ ਹੋਵੇਗਾ। ਚੁੱਪ ਬੈਠਕੇ ਤਮਾਸ਼ਾ ਦੇਖਣਾ, ਸਿੱਖਾਂ ਦੀ ਖੁੰਡੀ ਹੋ ਚੁੱਕੀ ਸੋਚ ਦਾ ਸਬੂਤ ਹੋਵੇਗਾ।
@baldevsinghgill6557
@baldevsinghgill6557 2 сағат бұрын
Excellent Reporting by Lakhi ji
@balrajsandhu6161
@balrajsandhu6161 8 сағат бұрын
ਇਹ ਸੁਖੇ ਦਾ ਗਮਾਸ਼ਤਾ ਹੈ
@Karmjitkaur-gk1xq
@Karmjitkaur-gk1xq 7 сағат бұрын
Very nice Reporter Lakhi ji 👌
@chananrayat7267
@chananrayat7267 7 сағат бұрын
Sukhbir ne ehdi sari property banai aa ji. Tan valtoha Sukhbir di chamchagiri karda hoia Jathedar ji nu criticized kr riha hai ji. Waheguru ji.
@Kiranpal-Singh
@Kiranpal-Singh 6 сағат бұрын
ਬਾਦਲਾਂ ਦਾ ਚਾਪਲੂਸ ਵਿਰਸਾ ਸਿੰਘ ਹੰਕਾਰ ਗਿਆ *ਜਥੇਦਾਰਾਂ ਦਾ ਫੈਸਲਾ ਬਿਲਕੁਲ ਸਹੀ ਹੈ* ਜਥੇਦਾਰ ਸਾਹਿਬਾਨ ਆਪਣੇ ਰੁਤਬੇ ਦੀ ਅਹਿਮੀਅਤ ਅਨੁਸਾਰ….. *ਬੇਬਾਕੀ ਨਾਲ ਨਿਰਪੱਖ-ਸਿੱਖ ਪਰੰਪਰਾ ਅਧਾਰਤ ਫੈਸਲੇ ਲੈਣ-ਸਿੱਖ ਕੌਮ ਨਾਲ ਹੈ* !
@ਸ੍ਰਰਣਜੀਤਸਿੰਘਜੀ
@ਸ੍ਰਰਣਜੀਤਸਿੰਘਜੀ 6 сағат бұрын
ਜਥੇਦਾਰ ਜੀ ਨੂੰ ਇਕ ਸੁਝਾਅ ਹੈ ਕਿ ਅਗਰ ਕਿਸੇ ਨੇ ਰਾਜਨੀਤਕ ਗਲਤੀਆ ਕੀਤੀਆ ਹਨ ਤਾ ਤਨਖਾਹ ਵੀ ਰਾਜਨੀਤਕ ਹੋਵੇ ਕੇਵਲ ਧਾਰਮਿਕ ਤਨਖਾਹ ਇਨਸਾਫ ਨਹੀ ਹੋਵੇਗਾ ਸਬਦਾ ਦੀ ਗਲਤੀ ਲਈ ਮੁਆਫੀ ਜੀ
@Gagandeepsingh-gx2db
@Gagandeepsingh-gx2db 7 сағат бұрын
ਇਹ ਭੁੱਲਾਂ ਬਖਸ਼ਾਉਣ ਦੇ ਡਰਾਮੇ ਕਰਦੇ ਕਰਦੇ ਹੋਰ ਗੁਨਾਹ ਕਰ ਰਹੇ ਹਨ । ਇਹਨਾਂ ਦਾ ਕੁਝ ਨਹੀਂ ਬਣਨਾ ਹੁਣ ।
@jassibarri1
@jassibarri1 8 сағат бұрын
kmaal ho gye y canada tak d khabar hundi thode kol pr rss da sgpc te kabza ho gya eh ni pta....... kya baat a kya baat a
@bhagsingh1182
@bhagsingh1182 6 сағат бұрын
Valtoha should be expelled from panth. He is maligning Akal Takhat Sahib.
@charanjitmangat9222
@charanjitmangat9222 3 сағат бұрын
ਵਲਟੋਹਾ ਵਲੋਂ ਗੁਰਪ੍ਰੀਤ ਜਥੇਦਾਰ ਨੂੰ ਧਮਕੀ ਦੇਣ ਬਦਲੇ ਮਾਨ ਸਰਕਾਰ ਵਲੋਂ FIR ਦਰਜ ਕਰਕੇ ਡਿਬਰੂਗੜ੍ਹ ਜੇਲ ਭੇਜ ਦੇਣਾ ਚਾਹੀਦਾ ਹੈ
@Gurmitsaini5148
@Gurmitsaini5148 5 сағат бұрын
Perfect reporting sir👌👌
@turlochanmalhi3130
@turlochanmalhi3130 7 сағат бұрын
Dhami, what the hell is happening? You should start practising dancing to prepare for Sukha's daughter's wedding.
@manjitkaur5642
@manjitkaur5642 5 сағат бұрын
Waheg guru ji
@ParamjitsinghButtar
@ParamjitsinghButtar 4 сағат бұрын
Lakhi ji jo gall hor koi vi ptrkaar nhi keh sakia oh gllan tusi valtohe baare kehian. dhanwaad ji
@RanjitSingh-zw2ib
@RanjitSingh-zw2ib 6 сағат бұрын
We are with akaal takhat sahib ji
@tejinderbal3426
@tejinderbal3426 4 сағат бұрын
asli ..................................kahanni Akaalidal dee.............great work.
@pritpalsingh5150
@pritpalsingh5150 5 сағат бұрын
My. Sports. Singh Saab. Ji. Harpreet Singh ji
@baldevsinghgill6557
@baldevsinghgill6557 2 сағат бұрын
ਲੱਖੀ ਜੀ ਦੇ ਜਜ਼ਬੇ ਤੇ ਸੁੱਚੀ ਪੱਤਰਕਾਰੀ ਨੂੰ ਸਲਾਮ
@sukhvindersingh44
@sukhvindersingh44 6 сағат бұрын
This is a big downfall for Sikhism .giani harpreet singh is a great and knowledgeable person
@Jupitor6893
@Jupitor6893 5 сағат бұрын
Not downfall of Sikhism but downfall of sukha valtoha and co.
@geesingh3488
@geesingh3488 33 минут бұрын
👍🙏❤A Very detailed report by a real& brilliant journalist of our Sikh/Punjabi community. Your analysis is always positive and guiding us. To show a differences between a Khalsa and a khalistani , I humbly request to you as being a common hard working Sikh fellow, PLEASE post a report on India-Canada s current situation. I am living in Canada from 24 years. There are a very few people were protesting for only for 2 days a year (15th of August and June 4th of Army attack) The most of protesters were /are black listed by India Govt after 1984’s era. Some times they use Gurdwara-Stages if they enter into the management. Common people rarely take any interest in these protests. I don’t know why current Authorities are taking it very serious and involved into killing those protesters. They were never or are representative of our millions of Punjabi/Indian Sikh people. I don’t see any khalistani stuff into any Punjabi/ Sikh household. We already had a very tragic experience when Indra-Congres purposely misinterpreted a common Sikh who practice Sikhi ( A Khalsa) into a khalistani to take the 1985’ s election of Hindu-votes.. Many people are shocked when they see the current Authorities are on the same route. Pls help your fellow citizens to enlighten them. There is KHALSA who is created by Siri Guru Gobind Singh sahib. Nothing to do with this current conflict. For example there isn’t a single Nihang Singh or other prominent organization who is involved into Khalistani politics.. Sorry for a long detail though you are a very busy person. I guess you already know about it. A lot of respect/ love from Windsor Canada 🍁 ❤❤❤❤
@rickytiwana2677
@rickytiwana2677 7 сағат бұрын
ਸੁਖਵੀਰ ਬਾਦਲ ਦੀ ਏ ਬਹੁਤ ਘਟੀਆ ਕਰਤੂਤ ਏ
@surindersekhon9937
@surindersekhon9937 7 сағат бұрын
ITS REALLY VERY SAD TO SEE ALL THIS..
@desrajgupta379
@desrajgupta379 6 сағат бұрын
Good reporting ,lakha ji khsh rah.
@jagdishpuri5366
@jagdishpuri5366 8 сағат бұрын
Dabav te valtoha jathedar te eh bana raya hai k sukhbir nu sakhat ro sakhat dharmik saza sunan par koi political saza na suna den kite.
@parminderrandhawa491
@parminderrandhawa491 5 сағат бұрын
ਰਿਤੇਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥ ਤੁਹਾਡੀ ਪੱਤਰਪੇ੍ਰਰਤਾ ਬਹੁਤ ਹੀ ਡੂੰਘੀ ਅਤੇ ਸਟੀਕ ਹੁੰਦੀ ਹੈ।ਇਹ ਵਿਰਸੇ ਵਰਗੇ ਜੂੰਆਂ ਹਨ ਦਰਅਸਲ ਇਹ (ਬਾਦਲ ਲਾਣਾ)ਝੋਟੇ ਅਤੇ ਮੱਝਾਂ ਮਰਨ ਤੋਂ ਬਾਅਦ ਜੂੰਆਂ ਆਪਣੇ ਆਪ ਹੀ ਮਰ ਜਾਣੀਆਂ ,ਇਹਨਾਂ ਸਿੱਖੀ ਦਾ ਬਹੁਤ ਨੁਕਸਾਨ ਕੀਤਾ ਹੈ।ਇਹਨਾਂ ਦੀਆਂ 7 ਪੁਸ਼ਤਾਂ ਯਾਦ ਰੱਖਣਗੀਆਂ ਜੋ ਇਹਨਾਂ ਕੌਮ ਨਾਲ ਗਦਾਰੀਆਂ ਕੀਤੀਆਂ ਹਨ।ਬਹੁਤ ਬਹੁਤ ਧੰਨਵਾਦ🙏
@reactionsdoge3302
@reactionsdoge3302 7 сағат бұрын
Ritesh ji Virsa Singh is too cunning and Badalke will Sukhbir Singh n Family will finish soon। Sukhbir, Bibi n Bikram please see You Have made Tonnes of property from TARN TARAN to Bathinda please enjoy for next 7 generations but Don't try to finish Punjabi Culture n Sikhism. Who is Virsa we know it well?????
@Jupitor6893
@Jupitor6893 5 сағат бұрын
Who is dirty valtoha n sukha? No body knows.
@jaswantsingh-gy4xo
@jaswantsingh-gy4xo 6 сағат бұрын
VALTOHA RIGHT HAND OF SUKHBIR, HE WILL REJOIN IN BADAL JUNDALI KAALI DAL ??
@GurbuxSingh-u1x
@GurbuxSingh-u1x 6 сағат бұрын
Virsa ek tucha banda jo respected Jathedar sahib de khilaf bol riha hai,.Sukhbir Badal te Valtoha dona nu kaum chon bahar kadho
@jagdishpuri5366
@jagdishpuri5366 8 сағат бұрын
SGPC te aj v akali dal kol he hai agar RSS BJP de dabav di koi gal hegi v c fer te chuchap andar khate G. Harpreet Singh nu sewa mukti de deni chahidi c na k publicly bayan de k jathedara di ahmiyat nu kamjor karna chahida c
@manindersingh352
@manindersingh352 7 сағат бұрын
ਪੰਥ ਨਾਲ ਕੋਈ ਸੰਬੰਧ ਨਹੀ ਇਹਨਾ ਮਸਦਾ ਦਾ ਸਿਰਫ ਮੋਟੀਅ ਗੋਲਕਾ ਲੁਟਣ ਵਲ ਧਿਆਨ ਹੈ
@baldevraj4560
@baldevraj4560 4 сағат бұрын
Sat Sari Akal Ji
@amretkhmer2217
@amretkhmer2217 6 сағат бұрын
ਅਕਾਲੀ ਦਲ ਬਾਦਲ ਵਲੋਂ ਵਲਟੋਹੇ ਰਾਹੀਂ ਸਿੱਖ ਕੌਮ ਤੱਖਤਾਂ ਦੇ ਜਥੇਦਾਰਾਂ ਨੂੰ ਧਮਕੀਆਂ ਦੇਣੀਆਂ ਅਤੇ ਸਾਰੀ ਸਿੱਖ ਕੌਮ ਬਾਦਲ ਦੀਆਂ ਧਮਕੀਆਂ ਤੋਂ ਡਰੀ ਬੈਠੀ ਹੈ
@gurpalgill3225
@gurpalgill3225 38 минут бұрын
Great e. Report lakhi sir
@JS50108
@JS50108 8 сағат бұрын
ਵਲਟੋਹਾ ਤਾਂ ਚਮਚਾ ਹੈ ਹੀ, ਇਹ ਜੱਥੇਦਾਰ ਵੀ ਪੂਰੇ ਦੋਸ਼ੀ ਆ ਸਜ਼ਾ ਇਹਨਾ ਨੂੰ ਵੀ ਹੋਣੀ ਚਾਹੀਦੀ ਆ ।
@GurbuxSingh-u1x
@GurbuxSingh-u1x 6 сағат бұрын
The present leadership of Akali dal has become completely rotten, it must be renewed by the induction of new a cadre,by saying goodbye to present regime of Akali dal party.
@charanjitmangat9222
@charanjitmangat9222 3 сағат бұрын
ਵਲਟੋਹਾ ਸੁਖਬੀਰ ਦਾ ਟਾਉਟ ਬਣ ਗਿਆ ਹੈ ਇਸੇ ਕਾਰਨ ਹੀ ਉਹ ਜਥੇਦਾਰ ਨੂੰ ਡਰਾ ਕੇ ਧਮਕੀ ਦੇ ਰਿਹਾ ਹੈ ਕੇ ਸੁਖਬੀਰ ਵਾਰੇ ਜਲਦੀ ਫੈਸਲਾ ਲਿਆ ਜਾਵੇ।
@GurbuxSingh-u1x
@GurbuxSingh-u1x 6 сағат бұрын
Effective presentation
@legsinheaven5962
@legsinheaven5962 5 сағат бұрын
Eh saja sukhbir badal nu milni si ....sirf bakra valtoha ban gya...bs sukhbir nu bachaaa lya valtohe ne kurbani de ke...but kaum ne sukhbir nu vi nahi bakshna...shameless badal nd his team
@drnirmalmaakhewala1497
@drnirmalmaakhewala1497 5 сағат бұрын
ਖਾ ਗਏ ਇਹ ਪੰਦਰਾਂ ਵੀਹ ਪਰਿਵਾਰ, ਸਿੱਖਾਂ ਦੇ ਰਾਜਨੀਤਕ ਪਲੇਟਫਾਰਮ ਸ਼੍ਰੋਮਣੀ ਅਕਾਲੀ ਦਲ ਨੂੰ। ਕੋਈ ਵੀ ਕੌਮ, ਖਾਸਕਰ ਆਪਣੇ- ਸਿੱਖਾਂ ਵਾਂਗੂੰ ਘੱਟ ਗਿਣਤੀ ਕੌਮ, ਕੋਲ ਅਗਰ ਰਾਜਨੀਤਕ ਤਾਕਤ ਨਾ ਹੋਵੇ ਤਾਂ ਉਸ ਖਿੱਤੇ ਦੀ ਬਹੁਗਿਣਤੀ ਕੌਮ ਉਸ ਘੱਟ ਗਿਣਤੀ ਕੌਮ ਨੂੰ ਖਾ ਜਾਂਦੀ ਐ ਪੰਜਾਬ ਦੇ/ ਸਿੱਖਾਂ ਦੇ ਮੌਜੂਦਾ ਮਾੜੇ ਹਾਲਾਤਾਂ ਦਾ ਮੁੱਢ 1997 ਚ ਪੰਜਾਬ ਵਿੱਚ ਬਾਦਲ ਗਰੁੱਪ ਕੋਲ ਪਾਵਰ ਆਓਣ ਨਾਲ ਬੱਝੈ।
@SANDEEPSINGHBADESHA
@SANDEEPSINGHBADESHA 5 сағат бұрын
ਇਹ ਸਾਰੇ ਬੀਜੇਪੀ ਵਾਲੇ ਨੇ ਸਿੱਖ ਧਰਮ ਵਿੱਚ ਪ੍ਰਵੇਸ਼ ਕਰ ਗਏ ਪਰ ਸਿੱਖ ਨੂੰ ਸੌਚਣ ਦੀ ਲੌੜ
@balbirsinghguron6014
@balbirsinghguron6014 4 сағат бұрын
Rites ji....you have...given.....real picture...of.....akali leadership....downfall.....you have given....the...sukhbir Badal....coterie......this is....extreme to extreme moral degradation of the sikh leaders..........zthis is....dangerous move....to attack....jathedar........to save ....sukhbir Badal.....this will give.....strong blow....to the dirty politics.....of...jundli...of..sukhbir Badal...
@gurdeepsingh-vs8kz
@gurdeepsingh-vs8kz 4 сағат бұрын
ਵਲਟੋਹਾ ਆਪਣੀ ਭਾਭੀ ਸਿਮਰੋ ਅਤੇ ਭਾਈਆ sukhe❤ ਨੂੰ ਖੁਸ਼ ਕਰਨ ਲੱਗਿਆ ਕੰਜਰ ਹਿਲ ਗਿਆ ਲੱਗਦਾ। ਨੰਗਾ ਕਰਕੇ ਕੁੱਟੋ ਇੰਨਾ ਅਕਾਲੀਆਂ ਨੂੰ
@devinderpaldhillon9627
@devinderpaldhillon9627 4 сағат бұрын
ਉਹਨੇ ਓਹੀ ਕੰਮ ਕਰਨਾ ਸੀ ਜਿਸ ਲਈ ਉਸਦੇ ਵੱਡੇ ਮਰਹੂਮ ਮਾਲਕ ਨੇ ਭਰਤੀ ਕੀਤਾ ਸੀ । ਉਹ ਤਾਂ ਅਸੰਬਲੀ ਵਿਚ ਵੀ ਧਮਕੀਆਂ ਦੇਂਦਾ ਸੀ ਕਿ ਮੈਂ ਅੱਤਵਾਦੀ ਸਾਂ, ਹਾਂ ਅਤੇ ਰਹਾਂਗਾ ।ਵੱਡੇ ਮਾਲਕ ਨੇ ਓਹਨੂੰ ਓਦੋਂ ਵੀ ਨਾ ਟੋਕਿਆ ਤੇ ਨਾ ਹੀ ਕੋਈ ਕਨੂੰਨੀ ਐਕਸ਼ਨ ਲਿਆ ।
@pm2876
@pm2876 8 сағат бұрын
Eh valtoha, jthedaar nu dictate kr riha ke sjaa sirf dhaarmik hove. Jd mistakes (political + dhaarmik) ne, pher sjaa only dharmik kion? Sjaa vi (political + dhaarmik) and skht honi chahidi aa. Ta ke dubaara koi Sikh leader akaal tkht nu challenge krn di juraat na kr ske.
@sukhidhillon4841
@sukhidhillon4841 6 сағат бұрын
Ritesh lakhi sir bahut vdia videos hundia tuhadia ❤❤❤
@sodhiahmedgarh5671
@sodhiahmedgarh5671 5 сағат бұрын
ਇਸ ਤੋਂ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਅਕਾਲ ਤਖ਼ਤ ਵੀ ਰਾਜਨੀਤੀ ਦੇ ਅਧੀਨ ਹੈ। ਨਹੀਂ ਤਾਂ ਜਥੇਦਾਰ ਰਾਜਨੀਤੀ ਪਾਰਟੀ ਨੂੰ ਕਿਵੇਂ ਹੁਕਮ ਦੇ ਸਕਦੇ ਹਨ, ਜੇ ਦੇ ਸਕਦੇ ਆ ਤਾਂ ਬਰਗਾੜੀ ਅਤੇ ਬਹਿਬਲਕਲਾਂ ਵੇਲੇ ਚੁੱਪ ਕਿਓ ਸਨ।
@dalipsidhu1859
@dalipsidhu1859 29 минут бұрын
ਸਮੁੱਚਾ ਸਿੱਖ ਪੰਥ ਜਥੇਦਾਰ ਸਾਹਿਬਾਨ ਦੇ ਨਾਲ ਹੈ, ਲਗਦੇ ਹੱਥ ਸੁਖਬੀਰ ਬਾਰੇ ਵੀ ਫੈਸਲਾ ਸੁਣਾ ਦੇਣਾ ਚਾਹੀਦੈ, ਅਸਤੀਫਾ ਦੇਣ ਦਾ ਮਤਲਬ ਕੌਮ ਨੂੰ ਘੁਪ ਹਨੇਰੇ ਵਿਚ ਛੱਡਣਾ ਹੋਵੇਗਾ।
@gurpalgill3225
@gurpalgill3225 31 минут бұрын
Good thought of Mr lakhi
@RajbirSingh-wu7ul
@RajbirSingh-wu7ul 2 сағат бұрын
ਸਾਬਤ ਹੋ ਗਿਆ ਅਕਾਲ ਤਖਤ ਬਾਦਲਾਂ ਦੇ ਕਬਜੇ ਚ ਹੈ
@tarsemlal304
@tarsemlal304 6 сағат бұрын
Lakhi Saab hai ta mere vaangu Roda Ghoda but hai Tusi vi Vaheguru ji de Bande Pure Miti da Put Tarsem Lal
@jugrajSinghBhullar-ig2tb
@jugrajSinghBhullar-ig2tb 5 сағат бұрын
ਸਿੰਘ ਸਾਹਿਬ ਜੀ ਜਿਹੜਾ ਕੇਸ ਸ਼੍ਰੋਮਣੀ ਅਕਾਲੀ ਦਲ ਵਾਲਾ ਤੁਹਾਡੇ ਕੋਲ ਹੈ ਉਸਦਾ ਫੈਸਲਾ ਕਰ ਕੇ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ ਉਸ ਤੋਂ ਪਹਿਲਾਂ ਨਹੀਂ।
@RishavSingh-n1y
@RishavSingh-n1y 7 сағат бұрын
ਇਸ ਵਿੱਚ ਕਈ ਤਰ੍ਹਾਂ ਦੇ ਫੈਕਟਰ ਹੋ ਸਕਦੇ ਹਨ,,, ਪਰ ਭਾਵੇਂ ਕੁੱਝ ਵੀ ਹੋਵੇ ਜਿਸ ਬੰਦੇ ਦੇ ਘਰ ਉਸਦੀ ਧੀ ਦਾ ਵਿਆਹ ਰੱਖਿਆ ਹੈ ਤਾਂ ਇਸ ਤਰ੍ਹਾਂ ਦੀਆਂ ਹੋਛੀਆਂ ਗੱਲਾਂ ਸਾਨੂੰ ਸੋਭਾ ਨਹੀਂ ਦਿੰਦੀਆਂ। ਸੁਖਬੀਰ ਸਿੰਘ ਬਾਦਲ ਭਾਵੇਂ ਕਿੱਡੇ ਵੀ ਦੋਸ਼ੀ ਹੋਣ,, ਉਹਨਾਂ ਦੀ ਬੇਟੀ ਦੇ ਵਿਆਹ ਤੱਕ ਤਾਂ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ। ਅਸੀਂ ਸਿੱਖ ਏਡੇ ਕਮੀਣੇ ਹੋ ਗਏ ਹਾਂ ਕਿ ਧੀਆਂ ਭੈਣਾਂ ਦੇ ਕਾਰਜ ਵੀ ਸਾਨੂੰ ਦਿੱਸਦੇ।
@tejinderpalsingh5248
@tejinderpalsingh5248 7 сағат бұрын
ਕਿੱਥੇ ਕਿਸਨੇ ਕਿਹਾ ਵੀ ਸੁੱਖੇ ਦੀ ਕੁੜੀ ਦੇ ਵਿਆਹ ਤੋਂ ਪਹਿਲਾਂ ਫੈਸਲਾ ਕਰੋ ਜੀ
@RishavSingh-n1y
@RishavSingh-n1y 6 сағат бұрын
@@tejinderpalsingh5248 ਸਾਰੀ ਵੀਡਿਓ ਵਿੱਚ ਇਹੀ ਤਾਂ ਰੌਲ਼ਾ ਹੈ ਕਿ,, ਵਿਰਸਾ ਵਲਟੋਹਾ ਕਹਿੰਦਾ ਹੈ ਕਿ ਜਥੇਦਾਰਾਂ ਉੱਤੇ r s s ਦਾ ਤੇ BJP ਦਾ ਦਬਾਅ ਹੈ ਉਹ ਛੇਤੀ ਛੇਤੀ ਸਜਾ ਸੁਣਾਉਣ,,, ਯਾਨੀ ਬਾਦਲ ਦੀ ਕੁੜੀ ਦੇ ਵਿਆਹ ਤੋਂ ਪਹਿਲਾਂ।
@Jupitor6893
@Jupitor6893 5 сағат бұрын
ਤਾਂ ਕੀ ਕਿਸੇ ਦੀਆਂ ਧੀਆਂ ਭੈਣਾ ਨੂੰ ਗਲਤ ਕੁਮੈਂਟ ਲਿਖਣੇ ਜਾਇਜ ਹਨ? Shame on u.
@balwindermalhi6904
@balwindermalhi6904 6 сағат бұрын
ਵਲਟੋਹਾ ਉਦੋਂ ਕਿਉਂ ਨਹੀਂ ਬੋਲਿਆ ਜਦੋਂ ਤੋਗੜੀਆ ਨੇ ਅਡਵਾਨੀ ਨੂੰ ਕਹਕੇ ਦਰਬਾਰ ਸਾਹਿਬ ਹਜੂਰੀ ਰਾਗੀ ਨੂੰ ਬਾਦਲ ਨੂੰ ਸਿੱਖੀ ਦਾਪਰ
@jaspalsingh6414
@jaspalsingh6414 5 сағат бұрын
Keep it up bold report
@gurdeepsinghbrarusa8947
@gurdeepsinghbrarusa8947 6 сағат бұрын
ਜੇ ਵਿਰਸਾ ਸਿੰਘ ਦੋਸ਼ੀ ਸੀ ਤਾਂ ਧਾਰਮਿਕ ਸਜ਼ਾ ਦਿੱਤੀ ਜਾ ਸਕਦੀ ਪਰ ਸਿਆਸੀ ਸਜ਼ਾ ਕਿਵੇਂ ਦਿੱਤੀ ਜਾ ਸਕਦੀ ਹੈ
@billasidhu.pb0672
@billasidhu.pb0672 8 сағат бұрын
Good news sir
@malkiatsingh1650
@malkiatsingh1650 6 сағат бұрын
Akal takhat is great 🙏🏼
@jagdishpuri5366
@jagdishpuri5366 9 сағат бұрын
Virsa Singh da ubar te aana ki jis de kehan te sukhbir apne sister nu ticket nai diti te apne jije nu party vich nikalva dita
@gurdeepsinghbrarusa8947
@gurdeepsinghbrarusa8947 6 сағат бұрын
ਹੁਕਮਨਾਮਾ ਅਕਾਲ ਤਖਤ ਤੋ 2007 ਵਿੱਚ ਹੋਇਆ ਸੀ ਕਿ ਡੇਰਾ ਸਿਰਸਾ ਨਾਲ ਕੋਈ ਸੰਬੰਧ ਨਹੀਂ ਰੱਖੇਗਾ ਪਰ ਪਿੰਡਾਂ ਵਿੱਚ ਕਿਸੇ ਨੇ ਹੁਕਮਨਾਮਾ ਨੇ ਨਹੀਂ ਮੰਨਿਆ ਪਰ ਹੁਣ ਏਨਾ ਵਾਵਰੋਲਾ ਕਿਉ ਡੇਰਾ ਪ੍ਰੇਮੀ ਹੁਣ ਵੀ ਸਾਰੀਆਂ ਪਾਰਟੀਆਂ ਵਿੱਚ ਨੇ
@rexmangat7325
@rexmangat7325 4 сағат бұрын
ਪਤਾ ਨਹੀਂ ਕੋਟਰੀ ਸ਼ਬਦ ਨਵਾਂ ਨਵਾਂ ਸਿਖਿਆ ਹੈ ਜੋਂ ਵਾਰ ਵਾਰ ਕੋਟਰੀ ਤੇ ਜੁੰਡਲੀ ਸ਼ਬਦ ਇਕਠੇ ਵਰਤ ਕੇ ਅੰਗਰੇਜ਼ੀ ਦੇ ਵਿਦਵਾਨ ਹੋਣ ਦਾ ਸਬੂਤ ਦੇ ਰਹੇ ਹੋ ਜਾਂ ਪੰਜਾਬੀ ਦਾ ਨਾਸ ਮਾਰ ਰਹੇ ਹੋ। ਜਦੋਂ ਕਿ ਕੋਟਰੀ ਦਾ ਮਤਲਬ ਵੀ ਜੁੰਡਲੀ ਹੀ ਹੈ। ਚੂਹੇ ਨੂੰ ਲੱਭ ਗਈ ਸੁੰਢ ਦੀ ਗਠੀ ਤੇ ਪੰਸਾਰੀ ਬਣ ਬੈਠਾ।
@malkitsidhu8098
@malkitsidhu8098 7 сағат бұрын
Good information sr
@jaswindersinghkhalsa114
@jaswindersinghkhalsa114 5 сағат бұрын
Reht marjada lagu na honna sab to wadi kamjori hai sgpc di lagu kro panth bachao
@harwindersingh585
@harwindersingh585 8 сағат бұрын
Badal k jathadar shab ji di jasusi kar rhi a as di v janch honi chide a
@MottiSingh-ty1cg
@MottiSingh-ty1cg 6 сағат бұрын
Baltoha ko ta hun behla kar den ji
@chaudharytoka5533
@chaudharytoka5533 4 сағат бұрын
All problems in Akalidal can be soughted out by removing Sukhbir badal from the party and again the Akalidal can revive otherwise no chance and on future party should fight elections on their level and no alliance be with any party
@InderneetSingh
@InderneetSingh 4 сағат бұрын
Majithia ,harsimrat,Valtoha,langah etc etc sb nu kddna chahida hai
@Rajbindersingh99Gobindgarh
@Rajbindersingh99Gobindgarh 7 сағат бұрын
ਹਰ ਗੱਲ ਵਿੱਚ ਆਰ ਐਸ ਐਸ ਬੀ ਜੇ ਪੀ ਨੂੰ ਖਿੱਚਣਾ ਮੈਨੂੰ ਲਗਦਾ ਬੇਵਕੂਫੀ ਵਾਲੀ ਗੱਲ ਹੈ।ਇਹਨਾਂ ਜ਼ਹਿਰ ਨਾ ਘੋਲੋ ਬਿਨਾ ਵਜ੍ਹਾ ਕਿਸੇ ਲਈ।ਕੋਈ ਵੀ ਉੱਠ ਕੇ ਬੋਲ ਦਿੰਦਾ ਆਰ ਐਸ ਐਸ ਦਾ ਏਜੰਟ ਕਿਸੇ ਨੂੰ ਵੀ।
@gurdevsinghrandhawa6571
@gurdevsinghrandhawa6571 6 сағат бұрын
ਵੀਰ ਜੀ ਪਹਿਲਾਂ ਤਾਂ ਅਕਾਲੀ ਦਲ ਵਾਲੇ ਬੀ ਜੇ ਪੀ ਅਤੇ ਆਰ ਐਸ ਐਸ ਦਾ ਨੌਂਹ ਮਾਸ ਦਾ ਰਿਸ਼ਤਾ ਕਹਿੰਦੇ ਸਨ
@mintuchatha9400
@mintuchatha9400 5 сағат бұрын
Hegi aa har gall ch involve bjp ajj punjab da bura haal Karn ch
@devindergrewal2004
@devindergrewal2004 6 сағат бұрын
Lakhi ji , shaid Giani Harpreet s astifa de chukia. Latest news hai. Pta karo.
@gurdevsinghrandhawa6571
@gurdevsinghrandhawa6571 6 сағат бұрын
ਸਹੀ ਗੱਲ ਆ ਜੀ,101 Percent ਅਸਤੀਫਾ ਦੇ ਦਿੱਤਾ ਹੈ ਜੀ। ਧੰਨਵਾਦ ਜੀ।
@devinderpaldhillon9627
@devinderpaldhillon9627 4 сағат бұрын
ਸਿਆਸੀ ਗਲਤੀ, ਸਿਆਸੀ ਸਜ਼ਾ ?
@jaspalsingh6414
@jaspalsingh6414 5 сағат бұрын
Parmatma har simrat dee ardass sunan ki kujh na rahe
@thatwasyesterday
@thatwasyesterday 7 сағат бұрын
Who takes Valtoha seriously? He has verbal diarrhoea problem. Hon 10 saal Lan te tappey. Bigger problem for Badal now is that if koosa Valtoha been banned from badal Dal for 10 years, sukha deserves bigger punishment for what he did to panth. Karo enjoy. If akalis now remove the jathedars then they will suffer a worse fate at hands of panth in future elections.
@anmg2024
@anmg2024 5 сағат бұрын
Sukhbir/SAD had ruined Sikhism more than anybody else, he is like Siyonkh and Sikh's can fight with everybody else, but cannot cut their own rotten parts. Basically they do not have any morality , just josh
@BaljeetSingh-fr3by
@BaljeetSingh-fr3by 4 сағат бұрын
🙏🙏
@gagasmalsar9404
@gagasmalsar9404 6 сағат бұрын
ਸ੍ਰੋਮਣੀ ਆਕਲੀ ਦਲ ਜਿੰਦਾਬਾਦ
@rngvbngghi8789
@rngvbngghi8789 4 сағат бұрын
❤❤❤❤
@majorsingh2581
@majorsingh2581 7 сағат бұрын
Baadla di kagna aap hi fasgi
@nuclear9464
@nuclear9464 3 сағат бұрын
Harpreet Singh is clearly trying to destroy Akali Dal. He is either BJP or AAP puppet. You are also singing on their tunes to solve your own case. Be a real Punjabi n stand against the Powerful. I don’t like quite a few akali leaders but we need an independent regional party. AAP ain’t it. Rather I’ll go further n call AAP anti Sikh party, just like BJP.
@amriksingh-hb8gv
@amriksingh-hb8gv 7 сағат бұрын
Virsa Valtoha remained Agent cat of Agencies
@sukhjitsingh8562
@sukhjitsingh8562 Сағат бұрын
Virsa is mad 🐕 shame on badal dal
Кәсіпқой бокс | Жәнібек Әлімханұлы - Андрей Михайлович
48:57
Jinnah: His Successes, Failures and Role in History | Dr. Ishtiaq Ahmed
1:58:53
Engineer Muhammad Ali Mirza STUDENTS ki Adalat mein ! A Special Session Recorded on 27-March-2022 !
3:39:32
Engineer Muhammad Ali Mirza - Official Channel
Рет қаралды 1,4 МЛН