Рет қаралды 1,490
ਸੰਤਨ ਕੀ ਮਹਿਮਾ ਕਵਨ ਵਖਾਨਉ ॥
How can I describe the Glories of the Saints?
ਅਗਾਧਿ ਬੋਧਿ ਕਿਛੁ ਮਿਤਿ ਨਹੀ ਜਾਨਉ ॥
Their knowledge is unfathomable; their limits cannot be known.
🌺🌺🌺
ਹਰਿ ਕਾ ਸੰਤੁ ਹਰਿ ਕੀ ਹਰਿ ਮੂਰਤਿ ਜਿਸੁ ਹਿਰਦੈ ਹਰਿ ਨਾਮੁ ਮੁਰਾਰਿ ॥
The Lord's Saint is the embodiment of the Lord; within his heart is the Name of the Lord.
ਮਸਤਕਿ ਭਾਗੁ ਹੋਵੈ ਜਿਸੁ ਲਿਖਿਆ ਸੋ ਗੁਰਮਤਿ ਹਿਰਦੈ ਹਰਿ ਨਾਮੁ ਸਮੑਾਰਿ ॥੧॥
One who has such destiny inscribed on his forehead, follows the Guru's Teachings, and contemplates the Name of the Lord within his heart. ||1||
🌺🌺🌺
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਰ ਨਾਲ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਸੰਸਾਰ ਤੇ ਆਏ ਹਨ
With Sri Guru Gobind Singh Sahib Jis blessing, Sant Giani Gurbachan Singh Khalsa came to the world.
ਦਮਦਮੀ ਟਕਸਾਲ ਦੇ ੧੨ਵੇ ਮੁਖੀ, ਵਿਦਿਆ ਮਾਰਤੰਡ ਪੂਰਨ ਬ੍ਰਹਮਗਿਆਨੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਦੇ ਜਨਮ ਦਿਵਸ ਨੂੰ ਲੱਖ ਲੱਖ ਵਧਾਈ ਹੋਵੇ