World's Most Expensive Marriage 👍 ਸਿੱਖਾਂ ਦੇ ਨਾਮ ਹੈ World Record

  Рет қаралды 68,029

Panjab Flame

Panjab Flame

Күн бұрын

World's Most Expensive Marriage 👍 ਸਿੱਖਾਂ ਦੇ ਨਾਮ ਹੈ World Record
when someone talk about world's most expensive marriage, people talking about radhika merchant anant ambani wedding but in reality, sikh prince and Grandson of Maharaja Ranjit Kanwar Naunihal Singh wedding was worlds most expensive marriage with Nanki (daughter of sardar sham singh ataari). In This Video we give some Facts and give infoabout expensive wedding of world.
#sikhwedding #panjabflame #sikhhistory #maharajaranjitsingh
married couple,all in one wedding invitations,best wedding sermons,wedding sermons,sikh wedding,most expensive marriage,expensive wedding of world, maharaja ranjit singh, nakwar naunihal singh, sham singh attari,ambani son marraige,Anant Ambani weds Radhika Merchant,Anant Ambani With Wife To Be Radhika Merchant,anant ambani wedding,anant ambani radhika merchant wedding, radhika merchant anant ambani wedding, anant ambani radhika merchant pre wedding, anant radhika wedding video, anant ambani pre wedding,kanwar naunihal singh marriage,panjab flame, sikh facts, history of world, youtube facts,
ਸਾਡੇ Facebook Page ਨਾਲ ਵੀ ਜੁੜੋ / panjabflameyt
Follow ਕਰੋ ਸਾਡਾ Instagram Page / panjab_flame

Пікірлер: 242
@AmanSinghKhalsa315
@AmanSinghKhalsa315 2 ай бұрын
ਸਾਨੂੰ ਮਾਣ ਏ ਆਪਣੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਤੇ ⛳🐊🐆
@alliswelldeep
@alliswelldeep 2 ай бұрын
ਸਤਿ ਸ੍ਰੀ ਆਕਾਲ ਵੀਰੇ 🙏 ਬਹੁਤ ਵਧੀਆ ਵੀਡਿਉ ਬਣਾ ਕੇ ਇਤਿਹਾਸ ਦਸਿਆ ਧੰਨਵਾਦ ਜੀ Fb WhatsApp yt ਸਾਰੇ video share ਕਰ ਦਿੱਤੀ ਜੀ
@arshdeepkaur4662
@arshdeepkaur4662 2 ай бұрын
Sher-E-Punjab Maharaja Ranjit Singh Ji 🙏🙏
@veerpalkaur3028
@veerpalkaur3028 2 ай бұрын
ਸਾਨੂੰ ਮਾਣ ਹੈ ਆਪਣੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਸਿੱਖਾਂ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ 🎉🎉🎉🎉🎉🎉🎉
@harvindersingh2646
@harvindersingh2646 2 ай бұрын
Aina hisab kitab pta eh vedio wale nu menu lagda 187 saal bad second janam le k ayeya eh . Ehne dekheya honi oh marriage
@bikarjitsingh34bikarjitsin10
@bikarjitsingh34bikarjitsin10 2 ай бұрын
​@@harvindersingh2646ਇਤਿਹਾਸ ਦੀਆਂ ਕਿਤਾਬਾਂ ਸ਼ੀਸ਼ਾ ਹੁੰਦੀਆਂ ਹਨ ਵੇਖਿਆ ਤਾਂ ਆਪਾਂ ਪਿਓ ਵੀ ਨਹੀਂ ਹੁੰਦਾ ਜ਼ਨਮ ਤੋਂ ਪਹਿਲਾਂ ਪਰ ਆਪਾਂ ਨੂੰ ਪਤਾ ਹੁੰਦਾ ਵੀ ਆ ਮੇਰਾ ਪਿਓ ਹੈ
@harvindersingh2646
@harvindersingh2646 2 ай бұрын
@@bikarjitsingh34bikarjitsin10 1837 diya galan ainiya details wich kisnu pta . Us time ta kuch v ni c hunda . Jo marji kahi jayo . Baki Jo v hove Pehla v agar kise ne kiya hovega ta oh v usda Paisa usne la dita hun v Ambani da Paisa usne la dita . Aithe loka nu ki lena dena k kehdi marriage expensive c . Pehli expensive nal v kise nu kuch ni milna na hun wali .
@ashokdusad2956
@ashokdusad2956 2 ай бұрын
​@@harvindersingh2646ਬਸ ਲੋਕਾਂ ਕੋਲ ਸੜਨਾ ਬਲਣਾ ਜਲਣਾ ਹੋਰ ਕੋਈ ਕੰਮ ਹੀ ਨੀ
@JOHAL.25
@JOHAL.25 2 ай бұрын
ਬੈਠਾ ਕੇਸਰੀ ਨਿਸ਼ਾਨ ਉੱਤੇ ਬਾਜ਼ ਵੇਖਣਾ ਬੱਸ ਇੱਕੋ ਰੀਝ ਖਾਲਸੇ ਦਾ ਰਾਜ ਦੇਖਣਾ ❤❤❤❤🎉🎉🎉🎉
@SukhdeepNagi
@SukhdeepNagi 2 ай бұрын
ਸਾਡੇ ਸਿੱਖਾਂ ਦੇ ਆਊਟ ਵਿਚ ਅੱਜ ਵੀ ਇਨੇ ਪੈਸੇ ਹਨ ਜਿਸ ਦੇ ਬਰਾਬਰ ਕੋਈ ਨਹੀਂ
@BikramjitsinghBikram-h8d
@BikramjitsinghBikram-h8d 2 ай бұрын
Ajj 1pound 108 ruppe hai 1837 vich 14pound te1nanakshai sikka de brabar c te ess shab nal ajj 108 rupees nu 14paund nal multiply ✖️ karn te 1512 aunda te 1512 nu 20000000 na multiply ❌ karke dekho 30 arbh 24 crore bannda hai aaj de samhe te abni ki rees karo sade raje maharaja Ranjit Singh Ji di ❤❤❤❤❤❤ sikh sardar sada maharaja Ranjit Singh Ji
@navdeepverma156
@navdeepverma156 2 ай бұрын
Bhn di fuddi paad ti ambani ne thodi 😂😂😂😂 naa bolo je rees nhi hundi taa....tu salaya evde Punjab de businesses man naal kr.....rajeya naal kyu krda....je rajeya naal krna hai taa rajeya da rajeya naal comparison kr....pher vekh tere raje di paadh di hai ke ni.....thode raje toh v chrde toh chrde raje baithe hai jaake itihaas check kr..... bund baahr aayi pyi aa thodi ke ik hindu sanatan dharm de bnde ne ainaa paisa laata.....
@goldysingh427
@goldysingh427 2 ай бұрын
Mar gye oye.jra gyani boota singh di video search kr ke dekhna video sab kuch das de ga.
@SahilJohal-e5e
@SahilJohal-e5e 2 ай бұрын
😂😂​@@goldysingh427
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@raghbirsinghdhindsa3164
@raghbirsinghdhindsa3164 2 ай бұрын
ਆਪ ਜੀ ਵੱਲੋਂ ਇਸ ਵਿਆਹ ਦੀ ਵਿਆਪਕਤਾ ਬਾਰੇ ਸਹੀ ਦੱਸਿਆ ਗਿਆ ਹੈ।ਇਸ ਵਿਆਹ ਵਿੱਚ ਸਾਡੇ ਬਜ਼ੁਰਗ ਸਰਦਾਰ ਦਲ ਸਿੰਘ ਪਿੰਡ ਢੀਂਡਸਾ (ਗਾਂਓ ਖਾਲਸਾ)ਜਿਲਾ ਗੁਰਦਾਸਪੁਰ ਤੋਂ ਏਨੇ ਵੱਡੇ ਲਾਓ ਲਸ਼ਕਰ ਨਾਲ ਪਹੁੰਚੇ ਸਨ ਕਿ ਹਾਥੀ,ਘੋੜੇ ਅਤੇ ਊਠਾਂ ਦੇ ਕਾਫ਼ਲੇ ਦਾ ਇੱਕ ਸਿਰਾ ਅਟਾਰੀ ਦੀ ਜੂਹ ਵਿੱਚ ਦਾਖਲ ਹੋ ਚੁੱਕਾ ਸੀ ਅਤੇ ਦੂਜੇ ਸਿਰੇ ਪਿੰਡ ਢੀਂਡਸਾ ਤੋਂ ਲੋਕ ਅਜੇ ਤੁਰ ਰਹੇ ਸਨ !!
@BalwinderSingh-qx4lj
@BalwinderSingh-qx4lj 2 ай бұрын
ਗੁਰਬਾਣੀ ਤਾਂ ਹੈ ਹੀ ਸਾਰੀ ਉਸਾਰੂ ਵਿਚਾਰਾਂ ਤੇ ਸਿਖਿਆਵਾਂ ਭਰੀ। ਸਿੱਖ ਇਤਿਹਾਸ ਵਿੱਚੋਂ ਅਸੀਂ ਉਹ ਘਟਨਾਵਾਂ ਹੀ ਚੁੱਕੀਏ ਜਿਸ ਦਾ ਲੋਕਾਈ ਤੇ ਹਾਂ ਪੱਖੀ ਅਤੇ ਉਸਾਰੂ ਅਸਰ ਪਵੇ। ਅੱਜ ਵੀ ਸਮਾਜ ਵਿੱਚ ਤਕੜੇ ਤੇ ਚੌਧਰੀ ਸਰਦਾਰ ਦੀ ਕਾਰਕਰਦਗੀ ਦਾ ਸਭ ਉਤੇ ਵਧ ਅਸਰ ਪੈਂਦਾ ਹੈ । ਅਸੀਂ ਪਿੰਡਾਂ ਵਿੱਚ ਵੱਡੀ ਮਸੀਨਰੀ, ਕੋਠੀਆਂ, ਵਿਆਹ,ਇਕੱਠ , ਰੀਤੀ ਰਿਵਾਜ, ਤੇ ਹੋਰ ਅਨੇਕਾਂ ਫਜ਼ੂਲ ਖਰਚੇ ਕਿਉਂ ਕਰਦੇ ਹਾਂ ? ਸਿਰਫ ਵੱਡਿਆਂ ( ਅਮੀਰਾਂ)ਦੀ ਰੀਸ ਕਾਰਨ, ਮੈਂ ਕਿਸੇ ਨਾਲੋਂ ਘੱਟ ਨਹੀਂ ਦੀ ਹੳਮੈ ਕਾਰਨ। ਇਕ ਆਮ ਜਾਣਕਾਰੀ ਲਈ ਇਹ ਐਪੀਸੋਡ ਗਿਆਨ ਵਧਾਊਹੈ। ਅੰਬਾਨੀ ਵਾਲੇ ਵਿਆਹ ਵਾਰੇ ਵੀ ਇਕ ਵੀਡੀਓ ਦੇ ਕੁਮੈਂਟ ਵਿੱਚ ਅਸੀਂ ਇਹ ਹੀ ਕਿਹਾ ਸੀ ਜੇਕਰ ਤੁਸੀਂ ਗਰੀਬ ਜਨਤਾ ਲਈ ਕੁਝ ਮੰਦਰਾਂ ਵਿੱਚ ਲੰਗਰ ਦਾ ਪ੍ਰਬੰਧ ਕਰ ਦਿੰਦੇ ਸ਼ਾਇਦ ਤੁਹਾਡੀ ਪਾਪ ਤੇ ਲੁਟ ਦੀ ਕਮਾਈ ਸਫਲ ਹੋ ਜਾਂਦੀ। ਜੇ ਇਕ ਪਲੈਟਫਾਰਮ ਤੇ ਖੜਕੇ ਲੋਕਾਈ ਨੂੰ ਸੌਬੋਧਨ ਹੁੰਦੇ ਹੋ ਤਾਂ ਚਿੰਤਾ ਨਾ ਕਰੋ ਬੇਦਲੀਲ ਜਾਂ ਬਾਦਲੀਲ ਕੁਮੈਂਟਾਂ ਸਬੰਧੀ। "ਤਪੋਂ ਰਾਜ, ਰਾਜੋਂ ਨਰਕ" ਇਹ ਆਪਣੇ ਬਜ਼ੁਰਗਾਂ ਆਖਿਆ। ਅੰਬਾਨੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਹ ਫਜ਼ੂਲ ਖਰਚੀ ਦਿਖਾਵਾ ਕੀਤਾ, ਸ਼ਾਇਦ ਉਹ ਇਹ ਨਹੀਂ ਜਾਣਦੇ ਰਾਜੇ ਦਾ ਆਪਣੀ ਪਰਜਾ ਤੇ ਡੂੰਘਾ ਅਸਰ ਹੁੰਦਾ ਹੈ। ਇਹ ਤੁਹਾਨੂੰ ਸੂਝਵਾਨ ਜਨਾਬ ਹੁਰਾਂ ਨੂੰ ਕੋਈ ਸਿਖਿਆ ਨਹੀਂ ਇਹ ਤਾਂ ਵਿਚਾਰ ਵਟਾਂਦਰੇ ਦਰਮਿਆਨ ਇਕ ਨਿੱਜੀ ਕਿਣਕਾ ਵਿਚਾਰ ਹੈ।
@HeeraBhaji
@HeeraBhaji 2 ай бұрын
ਸਿੱਖਾਂ ਦੇ ਨਿਮਾਣੇ ਤੋਂ " ਮਾਣ ਹੈ ਸਿੱਖ ਹੋਣ ਦਾ" ਤਕ ਦਾ ਸਫ਼ਰ ਦਸਦਾ ਹੈ ਕਿ ਅਸੀਂ ਗੁਰਮਤਿ ਤੋਂ ਕੋਹਾਂ ਦੂਰ ਕਿਵੇਂ ਹੁੰਦੇ ਗਏ
@hsgill4083
@hsgill4083 2 ай бұрын
ਸਿੱਖ ਕੌਮ ਨੂੰ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਉਤੇ ਬਹੁਤ ਹੀ ਮਾਣ ਅਤੇ ਸਤਿਕਾਰ ਹੈ ਪਰ ਡੋਗਰੇ ਮਹਾਰਾਜਾ ਸਾਹਿਬ ਦੇ ਰਾਜ ਨੂੰ ਬਰਬਾਦ ਕਰ ਗਏ ਵਾਹਿਗੁਰੂ ਜੀ
@preetgill8882
@preetgill8882 2 ай бұрын
ਬਾਈ ਜੀ ਅਗਲਿਆ ਨੇ ਸਰਦਾਰਾਂ ਨੂੰ ਦਰਾਂ ਚ ਆਏ ਗਏ ਨੂੰ ਹੱਥ ਜੋੜਨ ਲਈ ਖੜਾ ਕਰਿਆ ਹੋਇਆ ਸੀ, ਸਾਡੇ ਲਈ ਸ਼ਰਮ ਵਾਲੀ ਗੱਲ ਆ।
@PanjabFlame
@PanjabFlame 2 ай бұрын
ਜੇ ਸਿੱਖਾਂ ਵਿੱਚ ਰਾਜ ਦੀ ਗੱਲ ਨਹੀਂ ਚਲਣੀ ਤਾਂ ਹਿੰਦੁਸਤਾਨ ਦੇ ਪਿੰਜਰੇ ਵਿੱਚ ਇਹਨਾ ਬਚਿਆਂ ਨੇ ਆਉਣ ਵਾਲੇ ਸਮੇਂ ਅੰਦਰ ਪੰਛੀਆਂ ਦੀ ਤਰਾਂ ਤੜਫ ਤੜਫ ਮਰਨਾ :- ਬੋਲ ਸਰਦਾਰ ਭਰਪੂਰ ਸਿੰਘ ਬਲਬੀਰ
@preetgill8882
@preetgill8882 2 ай бұрын
@@PanjabFlame ਤੁਹਾਡਾ ਜਵਾਬ ਮੈਨੂੰ ਬਹੁਤ ਘਟੀਆ ਲੱਗਿਆ ਬਾਈ ਜੀ, ਵਡਿਉ ਬਣਾ ਕੇ ਪਾਉ ਅਣਖ ਤੇ ਹਿੰਮਤ ਜਗਾਉ ਜਿਹੜੇ ਹੋਟਲਾਂ ਵਿੱਚ ਵੀ ਦਰਬਾਨ ਬਣੇ ਖੜੇ ਨੇ,
@PanjabFlame
@PanjabFlame 2 ай бұрын
@@preetgill8882 ਜਦੋਂ ਅਣਖ ਤੇ ਰਾਜ ਕਰਨ ਦੀ ਤਾਂਘ ਨਾਲੋਂ ਰੋਟੀ ਦਾ ਮਸਲਾ ਮੋਹਰੇ ਹੋਵੇ ਫਿਰ ਦਰਬਾਨ ਹੀ ਲੱਗਣਾ , ਮੇਰਾ ਜਵਾਬ ਸਰਦਾਰ ਬਲਬੀਰ ਦੇ ਬੋਲ ਸਨ ਜਿਹੜੇ ਉਹਨਾਂ ਮੰਜੀ ਸਾਹਿਬ ਤੋਂ ਕਹੇ ਸੀ 1984 ਤੋਂ ਪਹਿਲਾਂ , ਅੱਜ ਓਹੀ ਕੁਝ ਹੋ ਰਿਹਾ
@GurdevSingh-vd5ie
@GurdevSingh-vd5ie 2 ай бұрын
ਗਲਤੀ ਕਿੰਨਾ ਦੀ ਹੈ ਅਜੋਕੇ ਸਮੇਂ।।ਜਿਸ ਸ਼ਹਿਰ ਚ ਰੇਹ ਰੇਹਾਂ ਹਾਂ।। ਐਥੋਂ ਦੇ ਸਿੱਖਾਂ ਨੂੰ ਦੇਖਦਾਂ ਹਾਂ।। ਪੈਸੇ ਮੇਹਨਤ ਨਾਲ ਕਮਾਇਆ ਕੀਤੀਆਂ।।ਨਾਲ ਹੀ ਦਾਰੂ ਪੀਣ ਦੇ ਆਧੀ ਹੋ ਗਏ।।ਜਿੰਵੇ ਜਿਵੇ ਉਮਰ ਵੱਧਦੀ ਗਈ ਦਾਰੂ ਵਧੀ ਅਤੇ ਹੱਡੀਂ ਰੋੜੀ ਰਚ ਮਿਚ ਗਈ।।।😢 ਫਿਰ ਔਲਾਦਾਂ ਵੀ ਅਗੌ ਪੀਣ ਲੱਗ ਗਈਆਂ।।।। ਦੁੱਜੇ ਤਰ੍ਹਾਂ ਦੇ ਸਿੱਖ ਜੋ ਦਾਰੂ ਨਸ਼ਾ ਨਹੀਂ ਕਰਦੇ।।ਇਹ ਸਬ ਕੌਈ ਨਾ ਕੋਈ ਡੇਰੇਦਾਰ ਗੁਰੂ ਧਾਰਿਆ ਵਾ।।ਰਾਧਾ ਸੁਆਮੀ ਵਡਭਾਗ ਸਿੰਘ।ਬਾਲਕ ਨਾਥ ਨਾਨਕ ਸਰਿਏ।।।ਬਦਨੀ ਕਲਾਂ 😢😢😢😢 ਏਨਾਂ ਦੇ ਘਰ ਵੀ ਔਂਦਾ ਦਾ ਹੀ ਮਹੋਲ ਜ਼ਿੰਦਗੀ ਹੈ ਜਿਵੇਂ।। ਹੋਰਾਂ ਦੇ ਘਰਾਂ ਵਾਂਗ ਕੋਈ ਬਹੁਤਾ ਬਦਲਾਵ ਨਹੀਂ।।😢ਦਾਸ ਯਾਨੀ।। ਮੈਂ ਐਨਟਰੀ ਕੀਤੀ ਅਪਣੇ ਇਲਾਕੇ ਦੇ ਗੁਰੂ ਘਰ ਚ।।🎉 ਬਿਜਲੀ ਬਿੱਲ ਸੀ ਗੁਰੂ ਘਰ ਦਾ ਜੋ ਕਿ ਡੇਢ ਲੱਖ ਦਾ।।।😢ਭਰਨ ਦਾ ਰਾਹ ਦਿਖਾਇਆ ਅਤੇ।।ਭਰਾ ਵੀ ਦਿੱਤਾ।। ਗੁਰੂ ਗਯਾਨੰ ਦੀ ਸੋਝੀ ਨਾਲ 😮ਆਉ ਭਾਈ ਰਲ ਮਿਲ ਕੇ ਸਾਰੇ।। ਇੱਕ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਜ਼ਮੀਨੀ ਪੱਧਰ ਤੇ ਜਿਉਣਾ ਕਰਿਏ ਸਾਰੇ।।।🎉 ਗੁਰੂ ਨੂੰ ਕੇਵਲ ਮੰਨਣਾ ਨਹੀਂ।। ਗੁਰੂ ਦੀ ਗੱਲ ਵੀ ਮੰਨਣੀ ਪੈਣੀ ਹੈ।।ਤਦ ਹੀ ਅਸੀਂ ਸੰਸਾਰ ਭਰ ਚ ਅਪਣੀ ਪੈਠ ਬਣਾ ਸਕਾਂ ਗੇ 🎉ਆਪਸੀ ਅਖੌਤੀ ਆਂ ਦਾ ਮੰਨ ਮੁਟਾਵ ਕੀ ਹੈ ਸੁਣਿਆਂ।।ਬੜਾ ਹੀ ਵੱਧਿਆ ਹਲ ਵੀ ਕਡਿਆ।।ਧੀਰੇ ਧੀਰੇ ਸੁਧਾਰ ਹੋਣ ਲੱਗਾ।।ਛੋਟੇ ਛੋਟੇ ਕੰਮ ਜੋ ਰੁਕੇ ਪਏ ਸੀ ਇਕ ਦੁੱਜੇ ਦੀਆਂ ਲੱਤਾਂ ਖਿੱਚਣ ਕਾਰਣ।।ਸਬ ਹੋਣ ਲੱਗੇ।।🎉🎉🎉🎉🎉🎉 ਕੁੱਝ ਬਗਲੇ ਪ੍ਰਵਿਰਤੀ ਦੇ ਪਗਾਂ ਧਾਰੀ ਇਸ ਸਬ ਸੁਧਾਰ ਨੁੰ ਵੇਖ ਰਹੇ ਸੀ।।ਗੁਪਤ ਤਰੀਕੇ ਨਾਲ ਜਾਣਕਾਰੀ ਲੈ ਰਹੇ ਸਨ।।ਬਸ ਫੇਰ ਐਸਾ ਜਾਲ।।ਛਾੰਮ ਦਾਮੰ ਦੰਢ ਭੇਦ ਝੂਠ ਨਿੰਦਾ ਚੁਗਲੀ ਗ਼ਦਾਰੀ ਦੇ ਬਲ ਤੇ।।ਬਾਹਰੀ ਤਾਕਤਾਂ ਨੂੰ ਖੂਭ ਵਰਤਿਆ ਗਿਆ 😢😢 ਡਿਪਰੈਸ਼ਨ ਚ ਪਹੁੰਚਾ ਤਾ।। ਜਿੱਥੇ ਤੱਕ ਹੋ ਸਕਿਆ ਸਾਰੇਆਂ ਨੇ ਮਿਲਕੇ ਕਬਰ ਪੁੱਟ ਕੇ ਤਿਆਰ ਕਰ ਲਈ।।😢ਬਸ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਜੋਦੜੀ ਕੀਤੀ ਹੇ ਵਾਹਿਗੁਰੂ ਜੀ।।ਤੇਰੀ ਬਾਣੀ ਨੂੰ ਜੀਉਣਾਂ ਕਰਨਾਂ।। ਔਰ ਕਰੋਣਾ ਪਿਆਰ ਨਾਲ ਅਜ ਸਬ ਤੋਂ ਵੱਡਾ ਪ੍ਰੇਸ਼ਾਨ ਦੁਖਾਂ ਤਕਲੀਫਾ ਮੁਸ਼ਿਕਲਾਂ ਵਾਲਾ।।ਸਬਕ ਬਣ ਜਾਂਦਾ 😢😢😢😢ਧੋਖੇ ਛੰਡਯੰਤਰ। ਇਤਨੇ ਕਿ ਅਜ ਇੰਝ ਹੈ ਜਿਵੇਂ ਬਿਲਕੁੱਲ ਇਕੱਲਾ ਰੇਹ ਗਯਾ ਹਾਂ 😢😢😢😢😢
@HarminderSingh-zi5vg
@HarminderSingh-zi5vg 2 ай бұрын
ਕਵਲਨੋਹਾਲ ਸਿੰਘ ਦੇ ਬਰਾਬਰ ਦ ਵਿਆਹ ਹੋਈ ਨਹੀਂ ਖਾਲਸਾ ਰਾਜ ਜ਼ਿੰਦਾਬਾਦ
@asmander6630
@asmander6630 2 ай бұрын
ਕੰਵਰ ਨੌ ਨਿਹਾਲ ਸਿੰਘ ਸਰਦਾਰ ਖੜਕ ਸਿੰਘ ਦਾ ਪੁੱਤਰ ਤੇ ਸ਼ੇਰੇ ਪੰਜਾਬ ਦਾ ਪੋਤਰਾ ਸੀ।
@Ekamsingh7
@Ekamsingh7 2 ай бұрын
​@@picturesartsachintumhar sukh rhi hai Tera ghar javega 😂hindu dhrm nhi afford kr sakda
@Ekamsingh7
@Ekamsingh7 2 ай бұрын
Ambani tu kite mehenga c a viah
@rajindergill9459
@rajindergill9459 2 ай бұрын
​@@picturesartsachin gardar gardari kar gaya nai tu aaj USA uk jana ki bajaay apko gomna aur kaam karne ka liya Punjab ata
@SandhuSandhu2113
@SandhuSandhu2113 2 ай бұрын
Kini jealousy a jo sarbat Da Bhala mangde a Amani ne apni khusi kiti har koi apni hasiyat de hisab nal karda us ne kisa nal comparision nai kita
@gobindkarwal4857
@gobindkarwal4857 2 ай бұрын
ਸਿੱਖ ਰਾਜ ਦਾ ਪਤਨ ਇਸ ਵਿਆਹ ਤੋਂ ਬਾਅਦ ਹੀ ਹੋਇਆ c ਨਜ਼ਰ ਲੱਗ ਗਈ c
@kulwindersingh-id6xj
@kulwindersingh-id6xj 2 ай бұрын
ਨਜ਼ਰ ਲਗ ਗਈ ਮਤਲਬ
@BalwinderSingh-pf2nr
@BalwinderSingh-pf2nr 2 ай бұрын
TERI AAMA DEE NJR ???
@goldysingh427
@goldysingh427 2 ай бұрын
Nazar nahi lagi khajana Khali ho gya si.sikhan nu nazar kahan lagti hai.yeh vichar kahan se a gya apke Mann me
@sikhism1
@sikhism1 2 ай бұрын
Dogriya ne gadaari kiti c
@atindersinghasr7225
@atindersinghasr7225 2 ай бұрын
ਡੋਗਰੇ ਖਾ ਗਏ ਸਿੱਖ ਰਾਜ
@lkaur8368
@lkaur8368 2 ай бұрын
ਵਧੀਆ ਜਾਣਕਾਰੀ ਜੀ ਧੰਨਵਾਦ ਜੀ
@merapind6349
@merapind6349 2 ай бұрын
ਬਹੁਤ ਬਹੁਤ ਮੁਬਾਰਕਾਂ ਐਨੀਆਂ ਸਹੋਣੀਆ ਵੀਡੀਓ ਤਿਆਰ ਕਰਕੇ ਵੀਰੇ ਦੁਨੀਆਂ ਸਾਹਮਣੇ ਨਵੀਆਂ ਜਾਣਕਾਰੀਆਂ ਰੱਖਣ ਲਈ
@jaswantgill1031
@jaswantgill1031 2 ай бұрын
ਪੰਜਾਬੀਆਂ ਦਾ ਬੌਧਿਕ ਪੱਧਰ ਬਿਲਕੁਲ ਹੀ ਖਤਮ ਹੋ ਚੁੱਕੇ। ਪਤਾ ਨਹੀਂ ਕਿਉਂ ਸਾਡੇ ਸਿੱਖ ਵਿਦਵਾਨਾਂ ਜਾਂ ਸਿੱਖ ਸੋਸ਼ਲ ਮੀਡੀਆ ਨੂੰ ਹਰ ਗੱਲ ਆਪਣੇ ਨਾਲ ਜੋੜਨ ਦੀ ਕਿਉਂ ਆਦਤ ਪੈ ਗਈ ਏ। ਪੰਜਾਬੀਆਂ ਦਾ ਬੌਧਿਕ ਪੱਧਰ ਇਸ ਸਤਰ ਤਕ ਆ ਚੁੱਕਿਆ ਹੈ ਕਿ .. ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਸਿੰਘ ਦੇ ਪੋਤਰੇ ਦੇ ਵਿਆਹ ਦੇ ਖਰਚੇ ਦੀ ਤੁਲਨਾ .... ਮੁਕੇਸ਼ ਅੰਬਾਨੀ ਦੇ ਬੇਟੇ ਦੇ ਵਿਆਹ ਨਾਲ ਕਰ ਰਹੇ ਨੇ। ਹੁਣ ਇਹਨਾਂ ਅਖੌਤੀ ਵਿਦਵਾਨਾਂ ਨੂੰ ਪੁੱਛਣ ਵਾਲਾ ਹੋਵੇ। ਜਦੋਂ ਸਰਕਾਰੇ ਖਾਲਸਾ ਨੇ ਆਪਣੇ ਪੋਤਰੇ ਦਾ ਵਿਆਹ ਕੀਤਾ ਉਹਨਾਂ ਨੇ ਤੁਹਾਡੇ ਤੋਂ ਪੁੱਛ ਕੇ ਖਰਚਾ ਨਹੀਂ ਕੀਤਾ। ਜਦੋਂ ਮੁਕੇਸ਼ ਅੰਬਾਨੀ ਨੇ ਆਪਣੇ ਬੇਟੇ ਦੇ ਵਿਆਹ ਕੀਤਾ ਉਸਨੇ ਤੁਹਾਡੇ ਤੋਂ ਪੁੱਛ ਕੇ ਖਰਚਾ ਨਹੀਂ ਕੀਤਾ। ਕਦੇ ਇਹ ਸੋਚਿਆ ਕਿ ਕੀ ਇਸ ਤੁਲਨਾ ਦੀ ਲੋੜ ਸੀ ਜਾਂ ਅਸੀਂ ਕਿਉਂ ਬਿਨਾਂ ਮਤਬਲ ਤੋਂ ਸੋਸ਼ਲ ਮੀਡੀਆ ਉੱਤੇ ਇਸ ਤਰਾਂ ਦੀ ਆਪਣੀ ਖੋਖਲੀ ਹੋ ਚੁੱਕੀ ਸੋਚ ਨੂੰ ਪ੍ਰਗਟ ਕਰ ਰਹੇ ਹਾਂ। ਫਿਰ ਕਹਿੰਦੇ ਨੇ ਕਿ ਸਾਨੂੰ ਹਕੂਮਤ ਜਾਂ ਹਿੰਦੂ ਤਬਕਾ ਚੰਗਾ ਨਹੀਂ ਸਮਝਦਾ ਕਿੱਦਾਂ ਚੰਗਾ ਸਮਝੇ ਤੁਸੀਂ ਕੀ ਕਰ ਰਹੇ ਹੋ ਜੋ ਸਾਡੇ ਬਜ਼ੁਰਗ ਸਾਡੇ ਲਈ ਕਮਾ ਕੇ ਗਏ ਨੇ ਨਾਮ ਸਨਮਾਨ ਇੱਜਤ ਤੁਸੀਂ ਉਸ ਦੀਆਂ ਧੱਜੀਆਂ ਉਡਾ ਰਹੇ ਹੋ ਤੇ ਫਿਰ ਦੂਸਰੇ ਲੋਕਾਂ ਤੋਂ ਇਹ ਉਮੀਦ ਕਰ ਰਹੇ ਹੋ ਹੋ ਕਿ ਉਹ ਤੁਹਾਨੂੰ ਉਹੀ ਮਾਨ ਸਨਮਾਨ ਦੇਣ ਜੋ ਤੁਹਾਡੇ ਬਜ਼ੁਰਗਾਂ ਨੂੰ ਦਿੱਤਾ ਜਾਂਦਾ ਹੈ। ਕਦੇ ਕਦੇ ਮੇਰੇ ਮਨ ਚ ਸਵਾਲ ਆਉਂਦਾ ਹੈ ਕਿ ਸਿੱਖ ਕੌਮ ਇੰਨੀ ਖੋਖਲੀ ਹੋ ਗਈ ਹੈ ਕਿ ਕਿਸੇ ਵੀ ਕਿਸੇ ਵੀ ਛੋਟੇ ਮੋਟੇ ਸੋਸ਼ਲ ਮੀਡੀਆ ਵਾਲੇ ਹਿੰਦੂਵਾਦੀ ਆਗੂ ਜਾਂ ਕਿਸੇ ਵਿਆਹ ਦੇ ਨਾਲ ਉਹ ਆਪਣੇ ਆਪ ਨੂੰ ਮਿਲਾਉਣ ਲੱਗੀ ਹੈ। ਅਸਲ ਦੇ ਵਿੱਚ ਸਰਕਾਰੇ ਖਾਲਸਾ ਵੱਲੋਂ ਦਿੱਤੀ ਗਈ ਇੱਜਤ ਸਾਨੂੰ ਰਾਸ ਨਹੀਂ ਆਈ, ਉਸ ਸਰਦਾਰੀ ਨੂੰ ਪੰਥਕ ਕਹਾਉਣ ਵਾਲੇ ਆਗੂਆਂ ਨੇ ਸਾਂਭਿਆ ਨਹੀਂ ਹੁਣ ਅਸੀਂ ਬੇਗਾਨਿਆਂ ਕੋਲੋਂ ਇੱਜਤ ਦੀ ਭਾਲ ਕਰ ਰਹੇ ਹਾਂ . ਹਰਪ੍ਰੀਤ ਸਿੰਘ
@amarjitsingh3090
@amarjitsingh3090 Ай бұрын
Sahi akhiya bhaji tusi...
@gurpartappakhopuria5994
@gurpartappakhopuria5994 2 ай бұрын
ਬਿਲਕੁਲ ਠੀਕ ਆ ਸੱਚਾਈ ਜਿੱਤ
@Singhmanohar_
@Singhmanohar_ 2 ай бұрын
Koi bh rees nahin kar sakta maharaja Ranjit Singh Ji mahan Raja the unke jaisa Na koi hoga Na koi hai
@Singhmanohar_
@Singhmanohar_ 2 ай бұрын
Maharaja Ranjit Singh Ji
@rajbindersingh8237
@rajbindersingh8237 2 ай бұрын
ਪੰਜਾਬੀ ਆਪਣੇ ਸਿੱਖ ਰਾਜ ਦਾ ਇਤਿਹਾਸ ਵੇਖਣ
@dhaliwalsaab7035
@dhaliwalsaab7035 2 ай бұрын
ਤੁਸੀ ਲੋਕ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਿਸ ਦੱਲੇ ਬੰਦਿਆਂ ਨਾਲ ਮੁਕਾਬਲਾ ਕਰ ਰਹੇ ਹੋ ਤੁਹਾਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ
@khushigharu5022
@khushigharu5022 2 ай бұрын
ਸਰਦਾਰ ਹਰੀ ਸਿੰਘ ਨਲੂਆਂ❤❤❤❤❤❤
@devendarsingh7666
@devendarsingh7666 2 ай бұрын
Excellent maharaja Sher e pb Kohinoor at arms kya bat h Abi Hira lane kam dam ñhi h kisi me Mere shre ne dole pe sejaya tha vahi
@rajveerkaur6992
@rajveerkaur6992 2 ай бұрын
❤ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ
@gursewaksandhu9656
@gursewaksandhu9656 2 ай бұрын
ਬਹੁਤ ਵਧੀਆ ਜੀ ।
@Major.Singh69
@Major.Singh69 Ай бұрын
ਸਾਨੂੰ ਮਾਣ ਹੈ ਰਣਜੀਤ ਸਿੰਘ ਜੀ ਤੇ
@BalwinderKaur-ic5vh
@BalwinderKaur-ic5vh 2 ай бұрын
Graet job vir ji Bahut vadiaa jankari ditti
@RaghbeerSinghSekhon
@RaghbeerSinghSekhon 2 ай бұрын
ਦੋਨੋਂ ਵਿਆਹ ਹੀ ਮਨੁੱਖਤਾ ਨੂੰ ਚਿੜਾਅ ਰਹੇ ਹਨ। ਗੁਰਮਤਿ ਅਸੂਲਾਂ ਦੀ ਘੋਰ ਉਲੰਘਣਾ।
@rock-punjab_gamer
@rock-punjab_gamer 2 ай бұрын
ਵੀਰੇ ਜੀ ਸਾਡੇ ਸ਼ੇਰ ਏ ਪੰਜਾਬ ਨਾਲ ਇਕ broker da comphersion na karo ਕਿਉਕਿ ਜਮੀਨ ਤੇ ਅਸਮਾਨ ਵਿਚ ਫਰਕ ਹੋਦਾ ਹੈ ❤️🥰
@ranjitsinghsher-e-punjab9790
@ranjitsinghsher-e-punjab9790 2 ай бұрын
Jehda kohinoor le ke beta Aa ohde samne ambani adani ki aa. Par es sad cheez si ki eh viah Sardar Hari Singh Nalwa di jaan le gya
@tarwinderpalsingh2358
@tarwinderpalsingh2358 2 ай бұрын
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ⛳💪💎
@ManjitSingh-wi7ys
@ManjitSingh-wi7ys 2 ай бұрын
Maharaj Ranjit singh ne ta gareeba de ghar bhare c, par ambani ta janta nu lutt ke khaa gya, ambani ta ranjit singh di jutti thale rahuga hamesha
@PanjabFlame
@PanjabFlame 2 ай бұрын
ਬਿਲਕੁਲ
@navdeepverma156
@navdeepverma156 2 ай бұрын
Kyu gadd taa na agle ne dhunni tk....phudi yon dyo ohne taa nhi keha ke mai raje toh vdh paisa laata....mere saale de aavdi aap hi comparison kri jnde aa 😂😂😂 je raje da comparison Krna hai taa raje da raje naal hi kr....pher vekh thode raje toh v chrde baithe si os time ch v jaake itihaas check kr...pher boli aake.... evein hi bhn di lunn dyi jn ge😂😂😂
@trilochansinghrehsi9354
@trilochansinghrehsi9354 2 ай бұрын
ਸੇਂਰ ਏ ਪੰਜਾਬ ਹਮੇਸਂਆ ਜਿੰਥਾਬਾਦ
@paramsidhu2272
@paramsidhu2272 2 ай бұрын
Thank you 🙏🏻 for sharing great information 🙏🏻
@randeepkharay8141
@randeepkharay8141 2 ай бұрын
ਅੰਬਾਨੀ ਤੇ ਅੰਡਾਨੀ 7 ਬੈਂਕਾਂ ਦਾ ਬਹੁਤ ਜ਼ਿਆਦਾ ਭਾਰੀ ਕਰਜ਼ਾ ਆ ਕਾਹਦੀ ਅਮੀਰੀ ਆ ਏਹ ਪੈਸਾ ਅਪਣਾ ਹੁੰਦਾ ਆ ਨਾ ਕੇ ਕਿਸੇ ਦੂਜੇ ਦਾ ਏਹ ਕੱਲ ਦਾ ਜੋਆਕ ਅੰਬਾਨੀ, ਏਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਕੀ ਰੀਸ ਕਰ ਲਉ ਅੰਬਾਨੀ ਵਰਗੇ 25 ਬੰਦੇ ਹੋਣ ਤਾਂ ਕਿਤੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਦਾ ਇਕ ਛੋਟਾ ਜਿਹਾ ਹਿੱਸਾ ਬਣਦਾ ਆ ਏਹ ਅਟੱਲ ਸੱਚਾਈ ਆ
@paramjitkaur3931
@paramjitkaur3931 2 ай бұрын
Maharaja ranjit singh very great
@SukhpreetKaur-pn1be
@SukhpreetKaur-pn1be 2 ай бұрын
ਬਾਈ ਜੀ ਉਹਨਾਂ ਨੇ ਬਹੁਤ ਮਹਿੰਗਾ ਤਾ ਵਿਆਹ ਕੀਤਾ ਪਰ ਉਹਦੇ ਇਹ ਵੀ ਦੇਖੋ ਨਾ ਕਿ ਉਹਦੇ ਵਿੱਚ ਗਰੀਬ ਜਨਤਾ ਨੇ ਉਹ ਪੈਸਾ ਲੁੱਟਿਆ ਤੇ ਆਪਣੇ ਘਰ ਵਾਰ ਤੇ ਲਾਇਆ ਜਾਂ ਆਪਣੇ ਬੱਚੇ ਪਾੜੇ ਇਹਨਾਂ ਨੇ ਇਨਾ ਮਹਿੰਗਾ ਵਿਆਹ ਕੀਤਾ ਅਡਾਨੀਆਂ ਨੇ ਇਹ ਦੱਸੋ ਉਹ ਗਰੀਬ ਦੇ ਕਿਹਨੂੰ ਮਿਲਿਆ ਕਿਸੇ ਨੂੰ ਮਿਲਿਆ ਗਰੀਬ ਦੇ ਜੇਬ ਚੋਂ ਤਾਂ ਪੈਸਾ ਕੱਢ ਲਿਆ ਇਹਨਾਂ ਨੇ 217 ਰੁਪਏ ਦਾ ਰੀਚਾਰਜ 377 ਦਾ ਕਰਤਾ
@pscreators4029
@pscreators4029 2 ай бұрын
😂😂 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਈ ਜੀ ਮੈਂ ਤੋਹਾਨੂ ਮੈਸੇਜ ਕਰਨਾ ਸੀ ਅੱਜ ਸੋਚਿਆ ਸੀ ਕਿ ਕੁੰਵਰ ਸਾਹਬ ਦੇ ਵਿਆਹ ਬਾਰੇ ਗੱਲ ਕਰੋ ਹੁਣ ਵੇਖਦਾ ਹਾਂ ਕਿ ਕਿਹੜੇ ਕਿਹੜੇ ਕਿਸੇ ਦੱਸੇ ਨੇ 😊
@rajuguri6829
@rajuguri6829 2 ай бұрын
Singh is king 👑👑👑👑👑👑
@kulwinderkhattra1711
@kulwinderkhattra1711 2 ай бұрын
Waheguru ji ka khalsa Waheguru ji Ki Fateh
@MukhvinderSingh-z1q
@MukhvinderSingh-z1q 2 ай бұрын
Wahegrurji Wahegrurji Wahegrurji Wahegrurji Wahegrurji 🙏❤️🌷🌺🤼🤼🌺❤️❤️🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️
@inderjitsingh5453
@inderjitsingh5453 Ай бұрын
ਏਸ ਤੋਂ ਬਾਅਦ ਹੀ ਸਿੱਖ ਰਾਜ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਸੀ,, ਅੰਗਰੇਜ਼ਾਂ ਤੇ ਡੋਗਰਿਆਂ ਨੇ ਯੋਜਨਾਵਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ, ਜੋ ਬਾਅਦ ਵਿੱਚ ਕਾਮਯਾਬ ਹੋ ਗਈਆਂ,,
@GurdeepSinghMasoon
@GurdeepSinghMasoon 2 ай бұрын
Bole sonhal satshri akal maharaja Ranjit Singh Ji
@BaljitSingh-bj4vm
@BaljitSingh-bj4vm 2 ай бұрын
ਖਾਲਸਾ ਰਾਜ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@GopySingh-e6x
@GopySingh-e6x 2 ай бұрын
Maharaja ranjit Singh ji jindabad sahi kiya ji
@SAINT_M.S.G
@SAINT_M.S.G 2 ай бұрын
Nice 👍👍❤
@amanbrar4368
@amanbrar4368 2 ай бұрын
ਵੈਰੀ ਗੁਡ
@GagandeepsinghGagan-l4p
@GagandeepsinghGagan-l4p 16 күн бұрын
Very nice bro good
@SahajdeepSingh-kd4el
@SahajdeepSingh-kd4el 2 ай бұрын
Sikh kom jindabaad 🙏🙏🙏👍👍👍👍
@sarvjeetsingh8121
@sarvjeetsingh8121 2 ай бұрын
jo sach h sach hai ❤❤❤ sada raja mahan c ❤❤
@sandeepchouhan0059
@sandeepchouhan0059 2 ай бұрын
❤️Sher_e_panjab🙏
@GurmailSingh-ox6dy
@GurmailSingh-ox6dy 2 ай бұрын
Your truth is great no one denise kuwer nonihal singh marriage is one of the richest marriage vaheguru.
@ajypalsingh-zr5ug
@ajypalsingh-zr5ug 2 ай бұрын
I proud of my 👑 king maharaja Ranjit Singh ❤
@NarindepalsinghChhina
@NarindepalsinghChhina 2 ай бұрын
Thanks wonderful
@Mandeep.maan21
@Mandeep.maan21 2 ай бұрын
Snu maan aa apne ethas te❤❤❤❤
@Armaaan696
@Armaaan696 2 ай бұрын
ਤੇਰੇ ਵਰਗੇ ਬੂਜੜ ਅਗਲੇ ਨੇ ਗੇਟਾਂ ਤੇ ਸੰਤਰੀ ਖਲਾਰੇ ਸੀ। ਈਰਖਾਲੂ ਲੋਕ ਈਰਖਾ ਵਿੱਚ ਅੰਨੇ ਹੋਏ
@HARJEETSINGH-yv1np
@HARJEETSINGH-yv1np 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤🙏🙏🙏
@pscreators4029
@pscreators4029 2 ай бұрын
ਬਈ ਜੀ ੨ ੩ ਟੋਪਿਕ ਮਿਸ ਕਰਤੇ
@dildaamir8637
@dildaamir8637 2 ай бұрын
ਵੀਰ ਜੀ ਜੋ ਵੀ ਟੋਪਿਕ ਮਿਸ ਕੀਤੇ ਹਨ ਉਹ ਸਾਨੂੰ ਤੁਸੀਂ ਦੱਸ ਦਿਓ ❤❤
@PanjabFlame
@PanjabFlame 2 ай бұрын
ਤੁਸੀਂ ਦਸ ਦਿਓ ਜੀ
@manjindersingh7379
@manjindersingh7379 2 ай бұрын
Good knowledge📚🌹🌹
@rajeshbhatthal8309
@rajeshbhatthal8309 2 ай бұрын
Waheguru ji ❤❤❤
@daljitsingh8042
@daljitsingh8042 2 ай бұрын
Salut maharaja Ranjit Singh ji
@al-kahfashfaq4715
@al-kahfashfaq4715 2 ай бұрын
شیر پنجاب مہاراجہ رنجیت سنگھ زندہ باد 🇵🇰 ۔
@GillSaab-c7t
@GillSaab-c7t 2 ай бұрын
Midia nu khabar chaidi veer ji tusi kuj Kita je kise garib ly ke only view de lyi Sab kuch aithey ho riha
@sherbajsingh9564
@sherbajsingh9564 2 ай бұрын
MAHARAJA RANJIT SINGH JI ❤❤❤
@rakkarrakkar2981
@rakkarrakkar2981 2 ай бұрын
ਸਿੱਖ kom ਜ਼ਿੰਦਾਬਾਦ ❤
@JagjitSingh-qb2bi
@JagjitSingh-qb2bi 2 ай бұрын
Very Good Sir
@gaming_with_rannvijay
@gaming_with_rannvijay 2 ай бұрын
The great sansi rajput maharaja ranjit singh ji 🙏🙏🙏🙏
@KhalsaAS
@KhalsaAS 2 ай бұрын
SIKKHAN DA AAN VAN SHAN...MAHA RAJA RANJIT SINGH JI❤❤❤❤❤❤
@ArvinderPSingh
@ArvinderPSingh 2 ай бұрын
Spending money on marriages is waste of money and against gurmat. This money can be used for welfare and constructive purposes.🙏
@baljitkaur2671
@baljitkaur2671 2 ай бұрын
Waheguru ji
@SukhwinderSingh-yy4wl
@SukhwinderSingh-yy4wl 2 ай бұрын
ਵਾਹਿਗੁਰੂ ਜੀ
@beantsingh1176
@beantsingh1176 2 ай бұрын
ਰਾਜ ਕਰੇਗਾ ਖਾਲਸਾ
@tajwrsingh5990
@tajwrsingh5990 2 ай бұрын
ਪਿਆਰੀ ਵੀਡੀਓ ❤
@HarmeetSingh-q7v
@HarmeetSingh-q7v 2 ай бұрын
Waheguru ji 🙏🙏
@helbersirtaj820
@helbersirtaj820 2 ай бұрын
Wahagru Wahagru Wahagru Wahagru Wahagru Wahagru Wahagru 💐💐💐💐💐💐💐🙏🙏🙏🙏🙏🙏🙏🙏🙏🙏
@balwindersingh-jv3nn
@balwindersingh-jv3nn 2 ай бұрын
Satnam waheguru ji satnam waheguru ji satnam waheguru ji satnam waheguru ji satnam waheguru ji
@ParamjeetSingh-r4k
@ParamjeetSingh-r4k 2 ай бұрын
Very Very good video betaji
@AmrinderSingh-d7n
@AmrinderSingh-d7n 2 ай бұрын
Sher _e_ punjab maharaja ranjit singh ji🦁🐯🚩
@jagsirsharma1375
@jagsirsharma1375 2 ай бұрын
Sahi gall a y Ji
@mandeepkauryt
@mandeepkauryt 2 ай бұрын
Very nice ji
@ludhianvi1
@ludhianvi1 2 ай бұрын
Chandra Gupta Vikramditya was richest King of India ever. He had 40% of world's wealth at one point. Maharaja Ranjit Singh was one of best king. Either way its not fair to compare a business man with any king.
@harshdeepsingh8211
@harshdeepsingh8211 2 ай бұрын
Chandragupta mauraya maharaja ranjit singh ke samay tha kya?
@mku2420
@mku2420 2 ай бұрын
In history King Vikramaditya is mentioned in very few works...so bro we dnt have evidences and facts about ruler of Ujjain...after that Guptas ruled and they never mentioned anything like this...if u check Vikramaditya wiki page ull see mostly its mentioned as legends not history...so bhai proofs nahi hai aapki baat ke
@navdeepverma156
@navdeepverma156 2 ай бұрын
​@@harshdeepsingh8211motee dimaag aalyo pher khne ho ke saanu eve naa keha kro....ethe taa tu khta ke raja ranjit singh te vikramaditya eko time de nhi si....te hun tu Ranjit Singh da comparison ambani naal kyu krda pya....eh kehra iko time de aa pher.....dimaag la lya kro kyu thodi bund ch daana budak da rhnada😂😂😂
@balbirbhogal3859
@balbirbhogal3859 2 ай бұрын
Ehnaa​ nu sek lagnna shuru ho gyaa 🤣🤣@@mku2420
@PawanKumar-qh2jc
@PawanKumar-qh2jc 2 ай бұрын
Singh is allways king 😊
@Music10642
@Music10642 2 ай бұрын
Bro Yug badl gya aa 😊
@shrutikaur9989
@shrutikaur9989 2 ай бұрын
👍👍
@kujitpreetsingh887
@kujitpreetsingh887 2 ай бұрын
tan Maharaja Ranjit Singh Ji
@harjeetkaur2206
@harjeetkaur2206 2 ай бұрын
Proud to be sikh
@Hastinderbhaker
@Hastinderbhaker 2 ай бұрын
Maharaja ranjit singh kole aena paisa kithon Aya?
@PanjabFlame
@PanjabFlame 2 ай бұрын
ਉਹ ਮਹਾਰਾਜਾ ਸੀ,ਓਹਦੇ ਰਾਜ ਦੀ ਇਕਾਨਮੀ ਅੰਗਰੇਜੀ ਰਾਜ ਨਾਲੋਂ ਵਧੀਆ ਸੀ
@jyotismannath107
@jyotismannath107 2 ай бұрын
Suna hai ki uss maharaj ke din 20 lakhs ka kharas huwa tha,, 1 rupees=24 pounds in that time,, aur 24 pounds=2560 currently,, if we do math then 2560×2000000=518.80 crore 😂,, ambani wedding 5000 crore se jada hai
@Foodie_0567
@Foodie_0567 2 ай бұрын
Oh fuddu google tae check kita aa tu ta dyan naal check kr 20 lakh 1 day da aa total nhi je nhi padna aunda ta na bolya kro
@PramendraSingh-w2k
@PramendraSingh-w2k Ай бұрын
Beta us time per 1 rupes 10 k ka barabar hota tha ok. Pata kuch hota nhi muh utha ker a jata h gawar khi ka 😂😂😂😅😅
@ManjitSingh-wi7ys
@ManjitSingh-wi7ys 2 ай бұрын
Ambani ne vyah ki kita 'hun janta nu lutan te ho gya, recharge mehange kri janda
@PanjabFlame
@PanjabFlame 2 ай бұрын
ਏਹਨੂੰ ਕਹਿੰਦੇ ਕਮਾਈ, ਗੁਜਰਾਤੀ ਕਾਰੋਬਾਰੀ ਆ ਅਗਲਾ 😆😜
@karajsinghsandhu7354
@karajsinghsandhu7354 2 ай бұрын
Great Job Vir ji . Bahut Vadia Jankari ditti .
@Kaur7kang
@Kaur7kang 2 ай бұрын
ਇਹ ਵਿਆਹ ਥੋੜਾ ਸੀਗਾ ਇਹ ਬਿਜਨਸ ਆ ਸਾਰੀ ਦੁਨੀਆਂ ਨੂੰ ਇਕੱਠੇ ਕਰਕੇ ਆਪਣਾ ਬਿਜਨਸ ਅੱਗੇ ਵਧਾਉਣਾ ਇਹਨੂੰ ਕਹਿੰਦੇ ਬਿਜਨਸ ਮਹਾਰਾਜਾ ਰਣਜੀਤ ਸਿੰਘ ਜਿਹੜਾ ਬਿਜਨਸਮੈਨ ਹੀ ਵਾਜ ਰਾਜਾ
@paramjitsinghgill2677
@paramjitsinghgill2677 2 ай бұрын
Waheguru ji waheguru ji 🙏🙏
@darshan2895
@darshan2895 2 ай бұрын
Nice ❤
@MlkeetSingh-hv4jb
@MlkeetSingh-hv4jb 2 ай бұрын
❤❤❤❤🙏🙏🙏🙏💯👌👌
@VkrmRandhawa
@VkrmRandhawa 2 ай бұрын
@sukpalsingh1022
@sukpalsingh1022 2 ай бұрын
Saw to mahngi jameen ,,saw to mahnga vya saw to bdi kurwane ,,saw to bda Dan sady guru de naam h ,,ji
@Quotationdhyansingh-ij6pb
@Quotationdhyansingh-ij6pb 2 ай бұрын
Singh is King
@rsrai2749
@rsrai2749 2 ай бұрын
Wheguru ji,
@beimaan3038
@beimaan3038 2 ай бұрын
ਸ਼ੇਰ - ਏ - ਪੰਜ+ਆਬ
@GurdeepSingh-mt4eh
@GurdeepSingh-mt4eh 2 ай бұрын
ਵੀਰੇ ਲੋਕਾ ਦਾ ਤਾਂ ਮੈਨੂੰ ਪਤਾ ਨੀ ਪਰ ਮੈਂ ਬਹੁਤ ਖੁਸ਼ ਆ ਜਿਉਂਦਾ ਰਹਿ ਲੋਕਾ ਦੀ ਟੈਨਸਿਨ ਨਾ ਲਈ
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 17 МЛН
VAMPIRE DESTROYED GIRL???? 😱
00:56
INO
Рет қаралды 6 МЛН
Стойкость Фёдора поразила всех!
00:58
МИНУС БАЛЛ
Рет қаралды 7 МЛН
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 28 МЛН
शहीद Bhagat Singh House in Punjab
10:25
Satyendra Choudhary
Рет қаралды 1,8 МЛН
Richest Top 10 Punjabi in the World 💲 Money King 💰 Top Richest
11:26
Dastaan - E - Miri - Piri Full Movie | Full Punjabi Movie | Punjabi Movie
1:43:07
White Hill Entertainment
Рет қаралды 7 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 17 МЛН