Рет қаралды 86
OMNI Television
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਕੈਨੇਡਾ ਰੇਸ ਰਿਲੇਸ਼ਨਜ਼ ਫਾਊਂਡੇਸ਼ਨ ਨਾਲ ਮਿਲ ਕੇ ਕੈਨੇਡਾ ਵਿਚ ਐਂਟੀ-ਸਿੱਖ ਹੇਟ ਨੂੰ ਪਰਿਭਾਸ਼ਤ ਕਰਨ ਲਈ ਇਕ ਸਰਵੇਖਣ ਕਰਵਾਇਆ ਜਾ ਰਿਹਾ ਹੈ, ਜਿਸ ਦੇ ਸੰਬੰਧ ਵਿਚ ਓਹਨਾ ਵਲੋਂ ਦੇਸ਼ ਭਰ ਵਿਚ ਟਾਊਨਹਾਲ ਕਰਵਾਏ ਜਾ ਰਹੇ ਹਨ।