Wrong Number Love Story|Handicapped Couple Interview|Mani Parvez|KaintPunjabi

  Рет қаралды 202,807

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Жыл бұрын

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Handicapped Couple Interview|Punjabi Lovestory Interview|Mani Parvez|KaintPunjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 192
@user-dw9fp6ol1i
@user-dw9fp6ol1i Жыл бұрын
ਰੱਬਾ ਸਾਥੋ ਕੀ ਗੁਨਾਹ ਹੋਇਆ ਸਾਡਾ no wrong ਕਿਉ ਨਹੀ ਕੋਈ ਚੁੱਕਦਾ ਸਾਡਾ ਵੀ ਪਰਿਵਾਰ ਬਣ ਜਾਵੇ। ਬਾਕੀ ਜਿਉਂਦਾ ਬਸਦਾ ਰਹਿ ਮੇਰਾ ਭਰਾ ਰੱਬ ਤਾਨੁ ਹਰ ਖੁਸੀ ਨਸੀਬ ਕਰੇ❤❤❤
@rmaan6158
@rmaan6158 Жыл бұрын
Waaahh 😁🤣🤣
@user-dw9fp6ol1i
@user-dw9fp6ol1i Жыл бұрын
@@rmaan6158 bro 🙏
@amansardarnivlogs3633
@amansardarnivlogs3633 Жыл бұрын
😂😂😂😂😂
@user-dw9fp6ol1i
@user-dw9fp6ol1i Жыл бұрын
@@amansardarnivlogs3633 ਸਤ ਸ੍ਰੀ ਅਕਾਲ sis ਤੁਹਾਡਾ ਯੂ ਟਿਊਬ ਚੈਨਲ ਵੀ ਹੈ ਨਾ ਹਨਾ
@amritsingh9719
@amritsingh9719 Жыл бұрын
😂😂😂😂
@kiranpalsingh2708
@kiranpalsingh2708 Жыл бұрын
ਪਿਆਰ-ਸਤਿਕਾਰ ਨਾਲ ਪਰਿਵਾਰ ਬਣਦਾ ਹੈ, ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ, ਰੱਬ ਦਾ ਸ਼ੁਕਰ ਕਰੋ !
@makhankalas660
@makhankalas660 Жыл бұрын
ਰੱਬ ਦੀਆਂ ਬਣਾਈਆਂ ਜੋੜੀਆ ਨੂੰ ਕੋਈ ਤੋੜ ਨਹੀਂ ਸਕਦਾ ਕੋਈ ਅਲੱਗ ਨਹੀ ਕਰ ਸਕਦਾ ਹੈ
@rupinderkaur4326
@rupinderkaur4326 Жыл бұрын
ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖਣ
@navjotsinghjosan7892
@navjotsinghjosan7892 Жыл бұрын
Hji bulkul ryt g
@geetkaurbrar3067
@geetkaurbrar3067 Жыл бұрын
A hundia nae kudiya bai ji ' jis nae na pesa dekhia na rajkumar da supna lea .ek insan nal viha krwaya. God thonu hmesha khush rakhy.
@navjotsinghjosan7892
@navjotsinghjosan7892 Жыл бұрын
Bulkul ryt g
@sukhramrajpal8379
@sukhramrajpal8379 Жыл бұрын
ਜਿਉਂਦੇ ਵਸਦੇ ਰਹੋ। ਪ੍ਰਮਾਤਮਾ ਭਲਾ ਕਰੇ।
@malkitsingh9739
@malkitsingh9739 Жыл бұрын
Jug jug jeo bhaine bahut vdhia kita jo handicapped bai naal jodhi bnai change naal ta hrek hi Jodi bna lenda
@vipanpuri5073
@vipanpuri5073 Жыл бұрын
Beautiful love story Beautiful family Beautiful kids yug yug jio ❤
@balwantsingh7915
@balwantsingh7915 11 ай бұрын
ਦੁਨੀਆਂ ਤੁਹਾਨੂੰ ਦੁਖਾਂ ਤੋਂ ਇਲਾਵਾ ਕੁਝ ਨਹੀਂ ਦੇ ਸਕਦੀ ਪਰਮਾਤਮਾ ਨੂੰ ਆਪਣਾ ਸਹਾਰਾ ਬਣਾੳ
@rajwantgill-yv7bp
@rajwantgill-yv7bp Жыл бұрын
😘😘very nyc pabi and veer g🥰🥰 god bless u both😘😘
@JTS333
@JTS333 Жыл бұрын
You both look so good together.
@SatnamSingh-nz5uq
@SatnamSingh-nz5uq Жыл бұрын
Nice, voice, waheguru, ji, 🙏🙏🙏, 👌
@KOONER_SHORTS11157
@KOONER_SHORTS11157 Жыл бұрын
lovely couple with true love
@babburomana8973
@babburomana8973 Жыл бұрын
ਸਾਡਾ ਕਿਉ ਨੀ ਲਗਦਾ ਰੌਗ ਨੰਬਰ ਰੱਬਾ ਚਲੋ ਜੀ ਰੱਬ ਦੇ ਰੰਗ ਏ ਸਦਾ ਖੁਸ਼ ਰਹੋ ਵੀਰ ਜੀ
@amansardarnivlogs3633
@amansardarnivlogs3633 Жыл бұрын
😂😂😂
@binder6601
@binder6601 Жыл бұрын
Roj laea kro vere 😂
@hansaliwalapreet812
@hansaliwalapreet812 Жыл бұрын
That's vvvvvvvery nice 👌 👍 👍 couple 🎉🎉🎉WAHEGURU ji bless both of you ji 🎉🎉May WAHEGURU ji full fill ur all dreams forever ji 🎉🎉🎉❤❤
@santoshbamrah3399
@santoshbamrah3399 Жыл бұрын
Pyari family. God blessed
@sukhbirkaur7838
@sukhbirkaur7838 Жыл бұрын
God bless u both
@sonubharta5250
@sonubharta5250 Жыл бұрын
Ashqa da pehla pantra tuhadi awaj bot sohni aa
@surindernijjar7024
@surindernijjar7024 Жыл бұрын
Beautiful story ❤
@doabewalesher8317
@doabewalesher8317 Жыл бұрын
God Bless You Khush Raho
@kashbassey9149
@kashbassey9149 Жыл бұрын
He is such a lovely guy...now married to a beautiful kind hearted young woman❤❤
@JagdevSingh-qs7dd
@JagdevSingh-qs7dd Жыл бұрын
God bless Sister and brother Very life
@rohitchoudhary3222
@rohitchoudhary3222 Жыл бұрын
True love ❤
@dalbirkaur4488
@dalbirkaur4488 Жыл бұрын
Lovely family 🙏❤️
@narindersingh6785
@narindersingh6785 Жыл бұрын
God bless you
@YMoney-
@YMoney- Жыл бұрын
Bhut vadhia privar hey ji god blessyou
@KuldeepKaur-pv3wc
@KuldeepKaur-pv3wc 2 ай бұрын
Wow, what a wonderful girl. Almighty God, always bless you and all your family❤🎉❤
@jasperjasper971
@jasperjasper971 Жыл бұрын
Very good ❤
@rajveerrajveer4560
@rajveerrajveer4560 Жыл бұрын
God bless you all ❤
@AbcDef-uo6pu
@AbcDef-uo6pu Жыл бұрын
God bless you all
@sharmapreeti8568
@sharmapreeti8568 Жыл бұрын
God bless uh both of uhh.. waheguru ji khush rkhn
@AshaRani-qd6ue
@AshaRani-qd6ue Жыл бұрын
👌👌💕positive thinking👍
@muhammadafzal1584
@muhammadafzal1584 Жыл бұрын
bahut vadyia g
@harpreet_99
@harpreet_99 Жыл бұрын
God bless
@BalwantSingh-rz4ch
@BalwantSingh-rz4ch Жыл бұрын
ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ ਜੀ
@HardeepSingh-zw8xn
@HardeepSingh-zw8xn Жыл бұрын
Duniya di sab tu vadiya gal ki ve I proud of you
@cheemajas9865
@cheemajas9865 Жыл бұрын
Waheguru ji Mehar krn
@jugmohankaur7282
@jugmohankaur7282 Жыл бұрын
looking good couple ❤️
@jitendarsingh9904
@jitendarsingh9904 Жыл бұрын
Waheguru Waheguru Waheguru Waheguru Waheguru pla kre
@tirathsingh6539
@tirathsingh6539 5 ай бұрын
ਵਹਿਗੁਰੂ ਹਮੇਸ਼ਾ ਖੁਸ਼ ਰੱਖੇ ❤❤❤
@amanattri286
@amanattri286 Жыл бұрын
Good sister
@amanattri286
@amanattri286 Жыл бұрын
Good 👍
@user-ic5gu7xv3p
@user-ic5gu7xv3p 3 ай бұрын
God bless you very nice couple
@HarpreetSingh-on9md
@HarpreetSingh-on9md Жыл бұрын
God bless u
@satkartarsingh3901
@satkartarsingh3901 Жыл бұрын
Very nice Jodi both of you
@MSGaminG-cc4dz
@MSGaminG-cc4dz Жыл бұрын
Very good Yar Swad Aa gia yar Khushiyan Mano
@HardeepSingh-su2pu
@HardeepSingh-su2pu Жыл бұрын
Love you bro
@DesiModelmaker07
@DesiModelmaker07 Жыл бұрын
❤❤❤❤
@ravidasyepb78
@ravidasyepb78 Жыл бұрын
Waheguru Ji Mehar Karn ji sab te 🙏🏻
@ravidasyepb78
@ravidasyepb78 Жыл бұрын
ਮੈਨੂੰ ਤਾਂ ਜਦੋ ਵੀ ਕੋਈ ਨਵੇਂ ਨੰਬਰ ਤੋ ਫੋਨ ਆਉਂਦਾ ਤਾਂ ਹਰ ਵਾਰੀ ਕਿਸੇ ਨਾ ਕਿਸੇ ਰਿਸ਼ਤੇਦਾਰ ਦਾ ਹੀ ਨਿਕਲਦਾ 🤦🏻‍♂️😂😂
@jasvirkaur390
@jasvirkaur390 Жыл бұрын
😅😅
@jasvirkaur390
@jasvirkaur390 Жыл бұрын
Sahi gll a menu ta app nahi hale Tak labya
@ravidasyepb78
@ravidasyepb78 Жыл бұрын
Acha ji eh ta qismat di gal hundi hai har ik nal eda nhi hundda
@VarinderSingh-le9np
@VarinderSingh-le9np Жыл бұрын
Very nice
@tarsemlal-sd1dg
@tarsemlal-sd1dg Жыл бұрын
God bless you bhabhi ji veer Ji waheguru Mehar paraya hath rakhan❤
@daljitsidhu1490
@daljitsidhu1490 11 ай бұрын
ਬਹੁਤ ਵਧੀਆ ਹੈ
@amanboparai6564
@amanboparai6564 Жыл бұрын
A prblm ta kise nu b ho skdi but pta ni kio Loka nzaria hor hi Hunda disable prsn wal MN b handicap girl a vdda kuj face krna pnda 😢
@harmeshsinghgill-ip1ws
@harmeshsinghgill-ip1ws Жыл бұрын
❤ Very nice 👍
@gurjotsingh3076
@gurjotsingh3076 Жыл бұрын
Nice😊😊
@malkitsingh4209
@malkitsingh4209 Жыл бұрын
Good 👍👍👍👍👍
@sukhpalsukh4390
@sukhpalsukh4390 Жыл бұрын
Mere yaar dost ne v mera no lgaoun lgge galt no lga lea c te oh kudi v jaladhr ton c te kudi ne phone chakkea c te kudi ne mere yaar dost nu bhut gaala kaddiya 😂😂🤣🤣🤣🤣🤣🤣
@hydradeep5374
@hydradeep5374 Жыл бұрын
😂😂😂😂😂
@indersangha268
@indersangha268 11 ай бұрын
Kudi de sanskar change hunne a
@gurmeetsandhu7296
@gurmeetsandhu7296 Ай бұрын
O god😂😂😂😂
@makhan3354
@makhan3354 11 ай бұрын
Very good👍👍👍
@AmritpalSingh-ep7sc
@AmritpalSingh-ep7sc Жыл бұрын
Waheguru ji 🙏
@user-go4bu8vc2i
@user-go4bu8vc2i Жыл бұрын
kutte lok kise da bhala nahi karde na kise nu jarde aa waheguru g 🙏blessing you 🙌🙌🙌
@mithusingh8874
@mithusingh8874 Жыл бұрын
Allways be Happy in life 🎉❤
@batman2.2
@batman2.2 Жыл бұрын
Wrong numbe nahi 22 daily hazar number lagunda Huna eh fass gai 🤣
@sukhrajsingh6090
@sukhrajsingh6090 Жыл бұрын
Good
@jagdishvirk2317
@jagdishvirk2317 Жыл бұрын
Very nice Jorginho🌹👍
@ManishaRani-uo5cu
@ManishaRani-uo5cu Жыл бұрын
❤❤❤❤❤❤
@VijayVijay-zz3uy
@VijayVijay-zz3uy Ай бұрын
Good 👍 Love story koi be ho kasi be ho bas long time with in life time hona cheya what ajkal Good looking taa bhout what Good thinking log nai milda
@bootasingh319
@bootasingh319 Жыл бұрын
Very nice 👌👌👌👌👌👌👌
@komalshmra
@komalshmra Жыл бұрын
😊😊😊😊
@amnaamna5196
@amnaamna5196 Жыл бұрын
Good bro
@lekhraj9291
@lekhraj9291 Жыл бұрын
Best of luck
@HappySingh-hu7fi
@HappySingh-hu7fi Жыл бұрын
ਕਿਸਮਤ ਵਾਲਾ ਹੋਵੇ ਬਈ ਮੇਰੀ ਵੀ ਇਕ ਅੱਖ ਦੇ ਵਿਚ ਥੋੜੀ ਪਰੋਬਲਮ ਹੈ ਦੇਖਣ ਪਾਖਣ ਨੂੰ ਬਹੁਤਾ ਪਤਾ ਵੀ ਨਹੀਂ ਚਾਹੁੰਦਾ ਚੰਗਾ ਘਰ ਬਾਰ ਹੈ ਗੱਡੀਆਂ ਉਹ ਸਭ ਕੁਝ ਹੈ ਜੋ ਅੱਜ ਦੀ ਜ਼ਿੰਦਗੀ ਕੱਟਣ ਲਈ ਚਾਹੀਦੇ ਨੇ ਮਾਈ ਤੇਰੀ ਕਿਸਮਤ ਚੰਗੀ ਬਈ ਅੱਜ ਤੱਕ ਕਿਸੇ ਕੁੜੀ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਪਈ ਕਿਉਂਕਿ ਮੈਨੂੰ ਇਹ ਲਗਦਾ ਰਹਿੰਦਾ ਹੈ ਵੇ ਮੈਨੂੰ ਕੁੜੀ ਨੇ ਹਰੀ ਜੈਕਟ ਹੀ ਕਰ ਦੇਣਾ ਹੈ ਤਾਂ ਆਪਣੀ ਬੇਜਤੀ ਕਰਾ ਕੇ ਕੀ ਫਾਇਦਾ ਮਾਂ ਦੇ ਪੇਟ ਚੋਂ ਦੋ ਅੱਖਾਂ ਲੈ ਕੇ ਪੈਦਾ ਹੋਇਆ ਸੀ ਭਾਰਤ ਜਿੰਦਗੀ ਨੂੰ ਖ਼ੁਸ਼ ਹੋ ਰਿਹਾ ਸੀ ਮੈਂ ਸੋਚਦਾ ਰਹਿੰਦਾ ਹਾਂ ਕਿ ਮੇਰਾ ਤਾਂ ਕਦੇ ਵੀ ਵਿਆਹ ਹੀ ਨਹੀਂ ਹੋਣਾ ਕਿਤੇ ਕਿਤੇ ਹਾਲਾਤ ਬਣ ਜਾਂਦੇ ਨੇ ਕੀ ਆਪਣੇ ਆਪ ਨੂੰ ਹੀ ਖਤਮ ਕਰਨਾ ਠੀਕ ਸਮਝਦਾ ਜੀ ਕਰਦਾ ਆਤਮਹੱਤਿਆ ਪੀਕਰ ਜਾਨਾ ਬਈ ਜਿੰਨ੍ਹਾਂ ਦੇ ਸਾਰੇ ਅੰਗ ਸਲਾਮਤ ਨੇ ਉਹਨਾਂ ਜਿੰਨਾਂ ਦੁਨੀਆਂ ਤੇ ਕੋਈ ਵੀ ਅਮੀਰ ਬੰਦਾ ਤੈਨੂੰ ਬਾਈ ਸਮਝਣ ਵਾਲੇ ਕੁੜੀ ਮਿਲ ਗਈਹਰ ਇਕ ਦੀ ਕਿਸਮਤ ਲੱਕੀ ਨਹੀਂ ਹੁੰਦੀ 22 ਮਈ ਨੂੰ ਅਨੇਕਾਂ ਹੀ ਰਿਸ਼ਤੇ ਆਏ ਪਰ ਕਿਸੇ ਕੁੜੀ ਨੇ ਨਹੀਂ ਸਮਝਿਆ ਆਪਣੇ ਦੁਖਾ ਆਪ ਹੀ ਨਾਲ ਲੈ ਕੇ ਦੁਨੀਆਂ ਤੋ ਚਲੇ ਜਾਵਾਂਗੇ ਮੈਨੂੰ ਤਾਂ ਬਾਈ ਚਾਹੇ ਕੋਈ ਤਲਾਕ ਵਾਲੀ ਤੇ ਮਿਲ ਜਾਵੇ ਲੋਕ ਬਾਈ ਆਪਣੀ ਕੁੜੀ ਲਈ 12 12 ਕਿੱਲੇ ਜਮੀਨ ਦੇ ਭਾਲਦੇ ਨੇ ਪਰ ਮੇਰੇ ਕੋਲੋਂ 3 ਕਿੱਲੇ ਹੀ ਨੇ ਪਰ ਮੇਰੀ ਕਿਸਮਤ ਮਾੜੀ ਪਰਮਾਤਮਾ ਕਿਸੇ ਨੂੰ ਵੀ ਅੰਗਹੀਣ ਨਾ ਬਣਾਵੇ ਏਹੀ ਦੁਆ ਕਰਦਾ ਹਾਂ ਰੱਬ ਰਾਖਾ ਭਾਰ ਦੁੱਖ ਹੈ ਕੀ ਕੁੜੀਆਂ ਨੂੰ ਸੋਹਣੇ ਮੁੰਡੇ ਹੀ ਚੰਗੇ ਲਗਦੇ ਨੇ ਮੇਰਾ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਕੋਈ ਮਕਸਦ ਨਹੀਂ ਹੈ ਤੁਹਾਡੀ ਸ਼ਾਨ ਕੋਈ ਉੱਚਾ ਨੀਵਾਂ ਸਾਬਤ ਕੋਈ ਉੱਚਾ ਨੀਵਾਂ ਸਾਬਤ ਬੋਲਿਆ ਗਿਆ ਹੋਵੇ ਤਾਂ ਪਲੀਜ਼ ਮਾਫ ਕਰ ਦੇਣਾ
@malkitsingh4209
@malkitsingh4209 Жыл бұрын
Bai shi Dass rihaa aa
@sskherisingh5223
@sskherisingh5223 Жыл бұрын
ਬਹੁਤ-ਬਹੁਤ ਵਧਾਈ ਜੀ ਪ੍ਰਮਾਤਮਾਂ ਜੀ ਸਦਾ ਖੁਸ਼ੀਆਂ ਬਖਸ਼ਣ
@PardeepKumar-dr9tt
@PardeepKumar-dr9tt Жыл бұрын
Lga da
@newidea7316
@newidea7316 Жыл бұрын
❤❤
@user-bo2wd1rv5n
@user-bo2wd1rv5n 2 ай бұрын
Beti pooja di soch nu salaam.,,.
@dilsaini5406
@dilsaini5406 Жыл бұрын
Ajj v TRUE love he
@Grewal_2024
@Grewal_2024 3 ай бұрын
❤❤❤
@lovi427
@lovi427 Жыл бұрын
Nice chnnal
@manpreet7844
@manpreet7844 2 ай бұрын
❤❤❤🎉
@AmandeepKaur-fv9kk
@AmandeepKaur-fv9kk Жыл бұрын
Nice ❤❤❤❤❤
@navjotsinghjosan7892
@navjotsinghjosan7892 Жыл бұрын
❤❤❤❤❤❤
@gurisidhu6255
@gurisidhu6255 Жыл бұрын
Hii❤
@dalbirkaur4488
@dalbirkaur4488 Жыл бұрын
Lovely couple god bless you 🙏❤️👍🌹🌹
@gursewak46635
@gursewak46635 Жыл бұрын
Bale jattta😊
@jassamander
@jassamander 5 ай бұрын
banda heera yr dil daa
@muhammadmushtaq8966
@muhammadmushtaq8966 Жыл бұрын
شالا خیر
@KiranKiran-cn5mb
@KiranKiran-cn5mb Жыл бұрын
My bhabhi ji
@baldevbhullar2394
@baldevbhullar2394 Жыл бұрын
ਵਾਹਿਗੁਰੂ, ਬਹੁਤ ਵਧੀਆ ਏ, ਰੱਬ ਨੇ ਬਣਾਇਆ, ਜੋੜੀਆਂ,ਜੋੜੀ,ਨਾਲ,ਘੋੜੀ, ਬੱਲੇ
@bachitersandhu8295
@bachitersandhu8295 Жыл бұрын
ਜਦੋ ਹੈਡੀਕੈਪ ਦੱਸਿਅਾ ਕੁੜੀ ਖੁੱਸ਼ ਹੋਗੀ ਹੋਣੀ ਤੀਜੀ ਲਁਤ ਦੇਖਕੇ
@rmaan6158
@rmaan6158 Жыл бұрын
Ahh interview jo le riha... Bharava tera kite lga k ni wrong no. K ajee tak try e krda pya a 😀😀😀😀kde apni v story pade 😀😀😃😄😄😁☺☺
@sukhpalsukh4390
@sukhpalsukh4390 Жыл бұрын
Main v ajj ton wrong no lgaya kruga 😂🤣🤣🤣🤣
@krishu1354
@krishu1354 Жыл бұрын
🤦‍♀️😝😝😝
@varindermalhis2010
@varindermalhis2010 Жыл бұрын
Mare nal vi eive hi hoyea see
@sardarnisimranjeetkaur1055
@sardarnisimranjeetkaur1055 Жыл бұрын
Ena di news v ayi c pehla.
@Balwindersingh-ls9ni
@Balwindersingh-ls9ni Жыл бұрын
,aj to bad main vi eh formula varto ga
@malkeetthind1104
@malkeetthind1104 3 ай бұрын
😂😂😂😂
@gurpreetgurpreet2890
@gurpreetgurpreet2890 Жыл бұрын
😂😂
@SunitaDevi-dv6tu
@SunitaDevi-dv6tu Жыл бұрын
Munda bought Sundr h
@majorsingh4297
@majorsingh4297 Жыл бұрын
ਇੱਕ ਰਘ ਵੱਖਰੀ ਵਾਲੀ ਗੱਲ ਸੱਚੀ ਆ ਬਈ
@pinkyx371
@pinkyx371 Жыл бұрын
What u mean
@AnwarKhan-jj2ud
@AnwarKhan-jj2ud Жыл бұрын
😂
@jasjit615
@jasjit615 Жыл бұрын
ਇਸ ਤਰਾਂ ਤੇ ਕਿਸੇ ਕਿਸਮਤ ਵਾਲੇ ਨਾਲ ਹੁੰਦਾ ਹੈ।
@user-gw5tb9bs4o
@user-gw5tb9bs4o Жыл бұрын
ਇੱਕ ਰਗ ਵੱਖਰੀ ਸੁਣ ਕੇ ਕਈ ਹੱਸਦੇ ਹੁੰਦੇ ਆ ਪਰ ਜਿਹੜਾ ਇਹ ਵੱਖਰੀ ਰਗ ਵਾਲੀ ਜ਼ਿੰਦਗੀ ਹੰਢਾ ਰਿਹਾ ਹੁੰਦਾ ਓਹਨੂੰ ਪਤਾ ਹੁੰਦਾ ਜਾਂ ਵੱਖਰੀ ਰਗ ਵਾਲੇ ਦੇ ਮਾਂ ਪਿਓ ਨੂੰ ਪਤਾ ਹੁੰਦਾ ।
@pinkyx371
@pinkyx371 Жыл бұрын
@@user-gw5tb9bs4o bilkul sahi
@PardeepKumar-dr9tt
@PardeepKumar-dr9tt Жыл бұрын
😂
@sidhumoosewala7908
@sidhumoosewala7908 Жыл бұрын
Hahahaha oye raabba tere rang niyare pta ni rab keria ranga vich raaji
@user-dd4xl3ed1g
@user-dd4xl3ed1g 2 ай бұрын
Holi Holi wrong aapeee this ho jayuu tusiii gl ta kroo
@singhpartap5469
@singhpartap5469 Жыл бұрын
Menu te hun vi nhi ho reha
@user-zt3to2ci6r
@user-zt3to2ci6r Жыл бұрын
No do
@JasvirSingh-zp6ej
@JasvirSingh-zp6ej Жыл бұрын
👌🏻👌🏻👌🏻👌🏻👌🏻👌🏻👌🏻👌🏻👌🏻👌🏻🌺💐💐💐💐💐🌸
Brave Punjabi Girls Interview|@sarabjitkaurdhaliwal3593 @prabhdhaliwal0162 |Kaint Punjabi
53:53
Kaint Punjabi (ਘੈਂਟ ਪੰਜਾਬੀ)
Рет қаралды 982 М.
WARIS SARDARA DA ( PART 36) ॥ NEW PUNJABI SHORT VIDEO 2024
23:20
AKASH CHAHAL
Рет қаралды 47 М.
Вечный ДВИГАТЕЛЬ!⚙️ #shorts
00:27
Гараж 54
Рет қаралды 7 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
small vs big hoop #tiktok
00:12
Анастасия Тарасова
Рет қаралды 21 МЛН
Tom & Jerry !! 😂😂
00:59
Tibo InShape
Рет қаралды 55 МЛН
Rajni Chardikala Interview | father's second marriage| Rajni Chardikala|| Mani Parvez @kaintpunjabi
29:22
Kaint Punjabi (ਘੈਂਟ ਪੰਜਾਬੀ)
Рет қаралды 262 М.
Jeona and Kiran | The Happiest Couple Interview | Couple Vlogs @TheHappiestCouple2015 |Mani Parvez|
44:40
Kaint Punjabi (ਘੈਂਟ ਪੰਜਾਬੀ)
Рет қаралды 549 М.
Rimpy Verma  Struggle Life |Motivating Couple Interview |Rimpy Verma |Mani Parvez|@kaintpunjabi
1:18:56
Kaint Punjabi (ਘੈਂਟ ਪੰਜਾਬੀ)
Рет қаралды 288 М.
13-year-old girl married to a 38-year-old man | Emotional Interview |Mani Parvez @kaintpunjabi
34:29
Kaint Punjabi (ਘੈਂਟ ਪੰਜਾਬੀ)
Рет қаралды 312 М.
Вечный ДВИГАТЕЛЬ!⚙️ #shorts
00:27
Гараж 54
Рет қаралды 7 МЛН