Рет қаралды 536
ਸਕੂਲ ਦੀ ਸਵੇਰ ਦੀ ਪਰੇਅਰ ਸਮੇਂ ਪਿਛਲੇ ਦਿਨਾਂ ਤੋਂ ਰੋਜ਼ਾਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਬੱਚਿਆਂ ਨੂੰ ਸਕੂਲ ਦੇ ਅਧਿਆਪਕ ਵਾਰੀ ਸਿਰ ਇਤਿਹਾਸ ਦੀ ਲੜੀ ਨਾਲ ਬੱਚਿਆਂ ਨੂੰ ਜੋੜਦੇ ਰਹੇ ਅੱਜ ਉਸ ਸ਼ਹੀਦੀ ਹਫ਼ਤੇ ਦੀ ਸਮਾਪਤੀ ਤੇ ਸਕੂਲ ਵਿੱਚ ਜਾਮ ਏ ਸ਼ਹਾਦਤ ਸ਼ਹੀਦੀ ਸਮਾਗਮ ਰੱਖਿਆ ਗਿਆ,ਜਿਸ ਵਿੱਚ ਬੱਚਿਆਂ ਨੇ ਕਵੀਸ਼ਰੀ, ਕਵਿਤਾਵਾਂ, ਗੀਤ, ਭਾਸ਼ਣ ਰਾਹੀਂ ਮਹਾਨ ਯੋਧਿਆਂ ਨੂੰ ਸਿਜਦਾ ਕੀਤਾ। ਸਮੁੱਚੀ ਮੈਨੇਜਮੈਂਟ, ਸਮੂਹ ਅਧਿਆਪਕ ਸਾਹਿਬਾਨਾਂ ਵੱਲੋਂ,ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਪਰਿਵਾਰ ਅਤੇ ਪ੍ਰਾਣਾਂ ਤੋਂ ਪਿਆਰੇ ਕੀਮਤੀ ਸਿੰਘਾਂ ਦੀ ਅਦੁੱਤੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ।