ਯਾਰ ਦੀ ਭੈਣ ਤੇ ਅੱਖ 2 ( Yaar di Behen tae aakh 2 ) ਦੇਖੋ ਯਾਰ ਨੇ ਕੀ ਕਰਤਾ | punjabi short movie 2021

  Рет қаралды 2,945,672

Jashan Sahi

Jashan Sahi

Күн бұрын

Пікірлер: 1 300
@Ladisahi44
@Ladisahi44 3 жыл бұрын
Part 3 May ch leayava ge ... Dekheyo yaar naal ki hoyeya fr 🔥 - SUBSCRIBE KRLO CHANNEL NU ❤️
@gurjantbrar7134
@gurjantbrar7134 3 жыл бұрын
ਇੱਕ ਇਹ ਵੀ ਵੀਡੀਓ ਬਣਾਉ ਕਿ ਕੁੜੀਆਂ ਨੂੰ self defense ਸਿੱਖਣਾ ਚਾਹੀਦਾ
@Ladisahi44
@Ladisahi44 3 жыл бұрын
Veere bnayie hoyi h
@Ladisahi44
@Ladisahi44 3 жыл бұрын
Niche jaa ke dekho daler kudi name tae bnayi h
@gurjantbrar7134
@gurjantbrar7134 3 жыл бұрын
Okay ji
@littlequeens8862
@littlequeens8862 3 жыл бұрын
Krleya verre
@Its_shubi_bob
@Its_shubi_bob 4 жыл бұрын
ਯਾਰੀ ਚ ਗਦਾਰੀ ਜੇਹੜਾ ਕਰੇ िਮॅਤਰੋ , ਪੈਂਦੀਆਂ ਚਪੈੜਾ िਜਵੇਂ ਗੜੇ िਮॅਤਰੋ 🙌
@HarjinderSingh-hy7nk
@HarjinderSingh-hy7nk 2 жыл бұрын
ਜਦ ਭੈਣਾਂ ਹੋਣ ਜਵਾਨ ਤਾਂ ਬਹੁਤੇ ਯਾਰ ਬਣਾਈਏ ਨਾਂ
@jaswindersingh7921
@jaswindersingh7921 4 жыл бұрын
ਬੋਹਤ ਲੋਕ ਨੇ ਜੋ ਯਾਰ ਦੀ ਭੈਣ ਤੇ ਅੱਖ ਰੱਖ ਲੈਂਦੇ ਨੇ
@jass_gerhi
@jass_gerhi 2 жыл бұрын
Sahi keha par hundi oh de nal v eh ve hi aa mera ਤਜਰਬਾ
@musicbeats6548
@musicbeats6548 2 жыл бұрын
@@jass_gerhi oh kive bro
@payalfanclub4
@payalfanclub4 2 жыл бұрын
Aa te Jagriti di aa bahut vadiya video bnonde aa
@Ramgarhia.0096
@Ramgarhia.0096 4 жыл бұрын
ਜੇ ਇਦਾਂ ਯਾਰੀ ਲਯੋ ਤੇ ਫਿਰ ਉਸਦੀਂ ਭੈਣ ਤੇ ਅੱਖ ਰੱਖੋ, ਨਾਮਰਦ ਵਾਲੀ ਗਲ ਆ, ਜੇ ਅੱਖ ਰੱਖਣੀ ਹੀ ਸੀ ਫਿਰ ਉਹਦੇ ਭਰਾ ਨਾਲ ਯਾਰੀ ਕਿਉਂ, ਗੱਲ ਸਹੀ ਆ ਕਿਸੇ ਨੂੰ ਯਾਰ ਤੇ ਭਰੋਸਾ ਨਹੀ ਹੁਣਾ
@Manishsharma-nu2mi
@Manishsharma-nu2mi 2 жыл бұрын
Right 👍
@guribrar6565
@guribrar6565 4 жыл бұрын
ਵੀਰ ਅਸਲ ਸਚਾਈ ਆ ਇਹ ਜੋ ਯਾਰ ਦੇ ਘਰੋ ਖਾ ਯਾਰ ਮਾਰ ਕਰਦਾ ਨਾ ਉਹ ਯਾਰ ਨੀ ਸਾਰੇ ਯਾਰ ਇਹੋ ਜੇ ਨੀ ਹੁੰਦੇ ਬਾਕੀ ਸਭ ਨੂੰ ਈ ਪਤਾ ਹੁੰਦਾ
@sonyjassar5130
@sonyjassar5130 4 жыл бұрын
ਬਹੁਤ ਵਧੀਅਾ ਮੇਸੇਜ ਦਿੱਤਾ
@Ladisahi44
@Ladisahi44 4 жыл бұрын
Thanks ji
@nikitaarora854
@nikitaarora854 3 жыл бұрын
Love you mom dad nd nice 👌 video
@prabhavsinghofficial
@prabhavsinghofficial 4 жыл бұрын
ਬਹੁਤ ਸੋਹਣੀ ਸਟੋਰੀ ਜੀ
@Ladisahi44
@Ladisahi44 4 жыл бұрын
Thanks
@brarakash3161
@brarakash3161 2 жыл бұрын
Good Bai g bhut nice aa tuhadi ਮੇਹਨਤ ਬਹੁਤ ਵਦੀਆ ਕਮ ਕਰ ਰਹੇ ਹੋ ਜੀ 😊😊
@sehajkhattra283
@sehajkhattra283 4 жыл бұрын
Khaint c yaar story te video edit bohut shi c Soon 100k 😘😘
@yaad_actor9223
@yaad_actor9223 3 жыл бұрын
ਜੇ ਕੁੜੀ ਚਾਹੇ ਤਾਂ ਅਾਪਣੇ ਮਾਪਿਆਂ ਦੀ ਇਜਤ ਰੋਲ ਵੀ ਸਕਦੀ ਆ ਤੇ ਬਚਾ ਵੀ ਸਕਦੀ ....
@Satindersinghcheema37
@Satindersinghcheema37 4 жыл бұрын
ਬਾਕੀ ਤਾ ਕਾਫੀ ਵਧੀਆ ਸੀ ...ਪਰ ਯਾਰ ਮਾਰ ਚ ਕੋਈ ਮਾਫੀ ਨਹੀ....
@Ladisahi44
@Ladisahi44 4 жыл бұрын
Oh tah hai bae ji
@LovepreetSingh-yt3qy
@LovepreetSingh-yt3qy 4 жыл бұрын
Ha veer a kam ni
@sammusingh1217
@sammusingh1217 4 жыл бұрын
eh video dekho te support kro heart touching story father and sons punjabi video h kzbin.info/www/bejne/q4Svm2avgteMnbs
@sukhwinderg5031
@sukhwinderg5031 4 жыл бұрын
@@Ladisahi44 😃
@gurimann1731
@gurimann1731 4 жыл бұрын
Haa y
@bhullarmusicproductions9421
@bhullarmusicproductions9421 3 жыл бұрын
bhut bhut bhut jada mehnat di lorh aa veer G
@indiaandpunjabjobalerts9701
@indiaandpunjabjobalerts9701 4 жыл бұрын
ਜੇ ਕੁੜੀਆਂ ਹੀ ਰਿਸਪੌਂਸ ਦੇਣ ਲੱਗ ਜਾਣ ਫੇਰ ਮਾ ਪਿਓ ਵੀ ਨੀ ਕੁਛ ਕਰ ਸਕਦੇ
@Gsd34571
@Gsd34571 4 жыл бұрын
Mera comment dekho ryt a
@Gagu001
@Gagu001 4 жыл бұрын
Right
@mkkhokher9450
@mkkhokher9450 4 жыл бұрын
Sahi gl aa ji
@terabaap0001
@terabaap0001 4 жыл бұрын
Sahi gal aa
@sukhdeepmaanmaan6550
@sukhdeepmaanmaan6550 4 жыл бұрын
good
@dhaliwalkirat71
@dhaliwalkirat71 3 жыл бұрын
Bhena sariya diyna iko ਜਿਹਾ ਹੁੰਦਿਆ ਬਾਇ pnve ਆਪਣੀ ਹੋਵੇ pnve ਯਾਰ ਦੀ ਭੈਣ ਭੇੰਨ ਹਿ ਹੁੰਦੀ ਅਾ
@Sukhwinder15898
@Sukhwinder15898 4 жыл бұрын
ਬਹੁਤ ਵਧੀਆ ਵੀਡੀਓ ਆ ਭਰਾ ਅੱਜਕੱਲ੍ਹ ਦੀ ਸੱਚਾਈ ਆ🙏
@Ladisahi44
@Ladisahi44 4 жыл бұрын
Thanks
@jasgill9531
@jasgill9531 4 жыл бұрын
ਬਾਈ ਜੀ ਮੇਰੀ wife ਨੂੰ ਉਸ ਦੇ college time ਦਾ boyfriend ਨਹੀ ਛਡਦਾ. ਜਦੋ ਤੋਂ ਉਹ Australia ਆਈ ਇਕ ਸਾਲ ਮਗਰੋਂ ਆ ਗਿਆ ਉਸ ਦੇ ਮਗਰ. ਮੇਰੀ ਵਹੁੱਟੀ ਵੀ ਉਸ ਨੂੰ ਹੀ ਪਿਆਰ ਕਰਦੀ ਮੇਰੇ ਨਾਲ ਤਾਂ Australia ਵਿਚ ਪੱਕੀ ਹੋਣ ਲਈ ਵਿਆਹ ਕਰਾ ਲਿਆ.ਰੋਜ ਰਾਤ ਨੂੰ ਨਜਾਰੇ ਲੈਂਦਾ. ਮੈਨੂੰ ਘੂੱਸੀ ਲਈ ਨੂੰ 6 ਮਹੀਨੇ ਤੋਂ ਉਪੱਰ ਹੋ ਗਿਆ.
@RameshKumar-vi4mj
@RameshKumar-vi4mj 3 жыл бұрын
@@Ladisahi44 yy
@sumanbala7445
@sumanbala7445 3 жыл бұрын
@@Ladisahi44hii
@katto7792
@katto7792 2 жыл бұрын
Very good work paji
@arshdeepkaur2648
@arshdeepkaur2648 4 жыл бұрын
Ohhh yeahhhh 🤟🏻🤟🏻
@tiwanagaming1713
@tiwanagaming1713 4 жыл бұрын
Hello g
@gurshalsingh2663
@gurshalsingh2663 4 жыл бұрын
🦍🦍🦍🦊🦊🐶🐱
@DeepSingh-hm2wc
@DeepSingh-hm2wc 3 жыл бұрын
Hlo
@baljinderkaurkaur5483
@baljinderkaurkaur5483 4 жыл бұрын
Jashan so amazing video a with great mssg 😘🙏 nale is video nal kyi parents di soch v bdlni chahidi ...acting boooot vdia c just stunning,....nale bacchea nu v apne parents nu hrr gll dssn di inspiration milegi is vid. Cho so amazing puttu 😘 may you obtain supreme blessings fron god
@Ladisahi44
@Ladisahi44 4 жыл бұрын
Oh my god thank you so much 😊❤️
@jasgill9531
@jasgill9531 4 жыл бұрын
ਬਾਈ ਜੀ ਮੇਰੀ wife ਨੂੰ ਉਸ ਦੇ college time ਦਾ boyfriend ਨਹੀ ਛਡਦਾ. ਜਦੋ ਤੋਂ ਉਹ Australia ਆਈ ਇਕ ਸਾਲ ਮਗਰੋਂ ਆ ਗਿਆ ਉਸ ਦੇ ਮਗਰ. ਮੇਰੀ ਵਹੁੱਟੀ ਵੀ ਉਸ ਨੂੰ ਹੀ ਪਿਆਰ ਕਰਦੀ ਮੇਰੇ ਨਾਲ ਤਾਂ Australia ਵਿਚ ਪੱਕੀ ਹੋਣ ਲਈ ਵਿਆਹ ਕਰਾ ਲਿਆ.ਰੋਜ ਰਾਤ ਨੂੰ ਨਜਾਰੇ ਲੈਂਦਾ. ਮੈਨੂੰ ਘੂੱਸੀ ਲਈ ਨੂੰ 6 ਮਹੀਨੇ ਤੋਂ ਉਪੱਰ ਹੋ ਗਿਆ.
@shellyarora5845
@shellyarora5845 3 жыл бұрын
@@jasgill9531 sad
@kisanadeawaj8961
@kisanadeawaj8961 3 жыл бұрын
@@jasgill9531 tu saleya timpu aa
@iamjashandeepsingh1779
@iamjashandeepsingh1779 4 жыл бұрын
Dear jagriti bohot achii role ply kiyaa apne. Aagee se kafii hadd tak achaa kiyaa. Good job keep it up 👍🏽👍🏽😇
@brarakash3161
@brarakash3161 2 жыл бұрын
ਬਾਈ ਸਿਰਾ ਕਰਾਤਾ ਯਰ 😊😊
@harshdeepsingh6386
@harshdeepsingh6386 4 жыл бұрын
Bhen di acting bhot vdiaa aa........ Keep it up all team✌✌
@Ladisahi44
@Ladisahi44 4 жыл бұрын
Thanks
@ekam_50
@ekam_50 4 жыл бұрын
22 sohh rbb di ....ajj tkk mai koi video ni dekhi eve di.... par ajj ali video schii dil nu lagg gi
@Ladisahi44
@Ladisahi44 4 жыл бұрын
Thank you so much
@overseersinghbhullaroverse9716
@overseersinghbhullaroverse9716 4 жыл бұрын
ਵੀਰ ਵੀਡੀਓ ਬਹੁਤ ਵਧੀਆਂ ਜੀ, ਵੀਡੀਓ ਬਹੁਤ ਵਧੀਆ ਮੈਸੇਜ ਦਿੰਦੀ ਅਾ ਜੀ
@Ladisahi44
@Ladisahi44 4 жыл бұрын
ਧੰਨਵਾਦ ਜੀ
@dikshasharma8580
@dikshasharma8580 2 жыл бұрын
Gainttttt veere👌👌👌👌👌
@charjeetsingh6326
@charjeetsingh6326 3 жыл бұрын
ਸਭ ਤੋਂ ਬੁਰਾ ਜੋਂ ਯਾਰ ਮਾਰ ਕਰਦਾ ਯਾਰੀ ਰੱਖੋ ਰਾਹ ਗਲੀ ਦੀ
@parassharma3380
@parassharma3380 4 жыл бұрын
Nice video j a s h a n b h a i Bhai nai video jaldi bhejna please
@Ladisahi44
@Ladisahi44 4 жыл бұрын
OK
@neeelamsethi9204
@neeelamsethi9204 4 жыл бұрын
NYC video story bro
@Ladisahi44
@Ladisahi44 4 жыл бұрын
Thanks
@LovePreet-wi7bw
@LovePreet-wi7bw 4 жыл бұрын
ਮੇਰੀ ਆ ਸਾਰੀਆਂ ਭੈਣਾਂ ਨੂੰ ਹਥ ਜੋੜ ਕੇ ਬੇਨਤੀ ਆ ਕੀ ਇਸ਼ਕ ਮਹੋਬਤ ਵਾਲੇ ਚਕਰਾ ਚ ਨਾ ਪਿਆ ਕਰੋ ਬਾਅਦ ਵਿੱਚ ਤੁਸੀਂ ਵੀ ਦੇਖ ਹੀ ਲਿਆ ਹੈ ਕਿ ਹੁੰਦਾ ਹੈ
@LovePreet-wi7bw
@LovePreet-wi7bw 4 жыл бұрын
@Mannu Nijjar veer mai sari video dekhi aaa pata menu ki hoya va baki tusi vi vekho veere munda kida yar kudi nu mrn diya dhamki aa de reha eda kudi dar jandi aaa fr ohnu ohi krna penda jo munda kahe mai ta veere kudi aaa di respect krda va sidhi jehdi gall aaaa baki veer jo sahi laga menu mai keh ta
@robeygill7329
@robeygill7329 4 жыл бұрын
@@LovePreet-wi7bw dknh
@seemasood1011
@seemasood1011 4 жыл бұрын
Superb story very very nice all of you good actor sare bache bhot hi good ha stay bless you
@Ladisahi44
@Ladisahi44 4 жыл бұрын
Thank you so much
@karanbazidwala
@karanbazidwala 4 жыл бұрын
ਸਾਰਾ ਕੁਝ ਵਧੀਆ ਸੀ ਵੀਰਾ ਸਿਖਾਇਆ ਵੀ ਬੜਾ ਕੁਝ ਅਾ ਵੀਡੀਉ ਚ ਵਾਹਿਗੁਰੂ ਤੁਹਾਡੀਆਂ ਆਉਣ ਵਾਲੀਆਂ ਵੀਡੀਉ ਤੇ ਤੁਹਾਡੀ ਮੇਹਨਤ ਨੂੰ ਭਾਗ ਲਾਉਣ ❤️🙏
@Ladisahi44
@Ladisahi44 4 жыл бұрын
Thank you so much
@JagdeepSingh-ob6xz
@JagdeepSingh-ob6xz 4 жыл бұрын
Ida da yra nu sidha tha tha ⚔️
@mrsurinderabaretacomedy3962
@mrsurinderabaretacomedy3962 4 жыл бұрын
Very very nice story All actors are good acting
@Ladisahi44
@Ladisahi44 4 жыл бұрын
Thanks
@lovelykaur5235
@lovelykaur5235 4 жыл бұрын
Wowwww very NYC bhot hi vdiya video lgi ehda second part v auna chahida
@simradhillon4767
@simradhillon4767 3 жыл бұрын
very nyc All familys good waheguru chardikalan vich rakhe tuhahnu
@Ladisahi44
@Ladisahi44 3 жыл бұрын
Thank you so much
@khushwinderrattu8037
@khushwinderrattu8037 4 жыл бұрын
Jehda yaar di bhehn te akh rakhu Apni bhain te akh rakhu
@Next_me
@Next_me 4 жыл бұрын
♥️♥️👌👌👌bhut sohni videos bhauu
@gurjindersidhu_
@gurjindersidhu_ 4 жыл бұрын
Veer dil nu touch kar gyian video 🙏🙏🙏🙏
@Ladisahi44
@Ladisahi44 4 жыл бұрын
Thanks
@barrysingh9735
@barrysingh9735 4 жыл бұрын
ਭਰਾਵਾਂ ਮੇਰੇ ਯਾਰ ਦੀ ਭੈਣ ਦੀ ਇੱਦਾ ਹੀ ਮੇਰੇ ਨਾਲ ਗਾਟੀ ਪਾੳੁਣ ਨੂੰ ਫਿਰਦੀ ਸੀ ਮੈਸਿਜ ਕਰਦੀ ਸੀ ਮੈ ਸਿੱਧਾ ਕਹਿ ਦਿੱਤਾ ਸੀ ਕਿ ਜੇ ਮੁੜਕੇ ਮੈਸਿਜ ਕਰਿਆ ਚੋਰਾਹੇ ਚ ਖਲਾਰ ਕੇ ਵੱਢ ਦੇਣਾ ਜਿਸਨੂੰ ਇੱਕ ਵਾਰ ਭਰਾ ਕਹਿ ਦਿੱਤਾ ਤੇ ੳਹਦੀ ਧੀ ਭੈਣ ਆਪਣੀ ਹੀ ਧੀ ਭੈਣ ਹੁੰਦੀ ਆ
@manjotbrarjot6751
@manjotbrarjot6751 4 жыл бұрын
Very good
@HarjinderSingh-hy7nk
@HarjinderSingh-hy7nk 2 жыл бұрын
Very good bro 👍
@gaganrehal2837
@gaganrehal2837 3 жыл бұрын
Osssmm blosssmm video 💯💯💯 ❤️❤️❤️ ND sbb di acting bht vdia 👌👌👌
@aesthetichd3416
@aesthetichd3416 4 жыл бұрын
Loved it. Keep up the great work...all of you played your respective characters really well❤❤
@Taazsidhu0
@Taazsidhu0 3 жыл бұрын
Bhuttt vadiya video bnai aa sahi saab good job veer 💜💜💜
@Ladisahi44
@Ladisahi44 3 жыл бұрын
Thank you so much bro
@gavydhaliwal1147
@gavydhaliwal1147 4 жыл бұрын
ਸੱਚੇ ਪਾਤਸ਼ਾਹ ਏਹੋਜੇ ਮੈਸਜ ਲੋਕਾਂ ਨੂੰ ਦੇਣ ਵਾਲੀਆ ਦੀ ਉਮਰ ਲੰਬੀ ਕਰੇ ਦਿਨ ਦੁਗਨੀ ਰਾਤ ਚੌਗਣੀ ਤਰੱਕੀ ਕਰਾਵੇ ਕੁੜੀਆਂ ਨੂੰ ਆਪਣੇ ਮਾਂ ਪੀਓ ਨੂੰ ਧਿਆਨ ਚ ਰੱਖ ਕੇ ਕੁਜ ਕਰਨਾ ਚਾਹੀਦਾ 🙌 ਕਦੇ ਵੀ ਮਾਂ ਪੀਓ ਨੂੰ ਮਜਬੂਰ ਨਾ ਹੋਣਾ ਪਵੇ ਈਵੇ ਕਰਣ ਲਈ 🙏.... ਸਿਰਫ ਕੁੜੀਆਂ ਨੂੰ ਨਹੀਂ ਮੁੰਡਿਆਂ ਨੂੰ ਵੀ ਇਹ ਗੱਲ ਦਾ ਪਤਾ ਹੋਵੇ ਕਿ ਸਾਡੀ ਕੋਈ ਗਲਤੀ ਕਰਕੇ ਮਾਂ ਪੀਓ ਦਾ ਸਿਰ ਨੀਵਾਂ ਨਾ ਹੋਜੇ ਜੇ ਕੋਈ ਗੱਲ ਹੈ ਤਾਂ ਘਰਦੀਆਂ ਨੂੰ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਹਿ 🙏.......
@Ladisahi44
@Ladisahi44 4 жыл бұрын
Thank you so much
@gurpalsinghdhillon9984
@gurpalsinghdhillon9984 3 жыл бұрын
Dad is great 🙏💪
@rishurupowali
@rishurupowali 4 жыл бұрын
editing super c
@Ladisahi44
@Ladisahi44 4 жыл бұрын
Thank you so much
@rishurupowali
@rishurupowali 4 жыл бұрын
U from
@armandeepsinghghuman6000
@armandeepsinghghuman6000 4 жыл бұрын
Nice aa video bhot vadia aa bro tusi acting bhot vadia kita
@Ladisahi44
@Ladisahi44 4 жыл бұрын
Thanks
@kuljeetkaur25
@kuljeetkaur25 4 жыл бұрын
Bhut sohni aa sir end bhut sohna lgeya❤❤
@jasgill9531
@jasgill9531 4 жыл бұрын
ਬਾਈ ਜੀ ਮੇਰੀ wife ਨੂੰ ਉਸ ਦੇ college time ਦਾ boyfriend ਨਹੀ ਛਡਦਾ. ਜਦੋ ਤੋਂ ਉਹ Australia ਆਈ ਇਕ ਸਾਲ ਮਗਰੋਂ ਆ ਗਿਆ ਉਸ ਦੇ ਮਗਰ. ਮੇਰੀ ਵਹੁੱਟੀ ਵੀ ਉਸ ਨੂੰ ਹੀ ਪਿਆਰ ਕਰਦੀ ਮੇਰੇ ਨਾਲ ਤਾਂ Australia ਵਿਚ ਪੱਕੀ ਹੋਣ ਲਈ ਵਿਆਹ ਕਰਾ ਲਿਆ.ਰੋਜ ਰਾਤ ਨੂੰ ਨਜਾਰੇ ਲੈਂਦਾ. ਮੈਨੂੰ ਘੂੱਸੀ ਲਈ ਨੂੰ 6 ਮਹੀਨੇ ਤੋਂ ਉਪੱਰ ਹੋ ਗਿਆ.
@dreamboy2049
@dreamboy2049 4 жыл бұрын
Vrr bhout vdiya video aa
@singhlove2538
@singhlove2538 4 жыл бұрын
ਕੋਈ ਨਵੀਂ ਸੇਧ ਦਿਊ ਵਧੀਆ ਮੈਸੇਜ ਨਹੀਂ ਲੋਕ ਪਿੰਡ ਵਿੱਚ ਰਿਸ਼ਤੇ ਜੋੜਨਗੇ
@punjabimultiple5076
@punjabimultiple5076 4 жыл бұрын
ਪਿਆਰ ਪਾਉਣ ਤੋਂ ਪਹਿਲਾਂ ਯਾਰ ਦੀ ਪਰਖ਼ ਜਰੂਰੀ ਐ
@sandeepbawa4769
@sandeepbawa4769 4 жыл бұрын
Veere Bahut Motivational Video Aw...❤Bilkul Sahi Te Sachai Ds Ti Bro Tuci Ne...😔Yaar Maar Krn Wala List Vicho Bahre Teh Bhen Ta Veere Ohdi V Honi Aw Koi...😔#Good Luck Bhai...❤Baba Bhali Kri Sari Team Teh G...😊#Wmk Brdrs Nd Sisters...🙏
@Ladisahi44
@Ladisahi44 4 жыл бұрын
Thank you so much 😊
@dheerajshelley8888
@dheerajshelley8888 4 жыл бұрын
Nice video brother
@taran5872
@taran5872 2 жыл бұрын
Great message bro💯🖤
@priyagori9169
@priyagori9169 3 жыл бұрын
Very very nice video aa veer ji 👌👌👌👌
@Ladisahi44
@Ladisahi44 3 жыл бұрын
Thank you so much
@parassharma3380
@parassharma3380 4 жыл бұрын
Nice video j a s h a n naye video jaldi bhejna please
@Ladisahi44
@Ladisahi44 4 жыл бұрын
Thanks
@dxxsidhu65
@dxxsidhu65 4 жыл бұрын
ਯਾਰ ਮਾਰ ਚ ਕੋਈ ਮਾਫੀ ਨੀ
@raviinder8922
@raviinder8922 4 жыл бұрын
Ryt vr
@khalistanjindabad9729
@khalistanjindabad9729 4 жыл бұрын
ਇਹੋ ਜੇ ਬੰਦੇ ਦੀ ਹਿੱਕ ਵਿੱਚ ਮਿੱਤਰਾਂ 315 ਦੇ ਸੱਚੀ ਫੈਰ ਚਾਹੀਦੇ
@mukeshrana6224
@mukeshrana6224 4 жыл бұрын
Bohot sohni video bohot sohna concept love your work 😍😍😍 god bless u all team
@Ladisahi44
@Ladisahi44 4 жыл бұрын
Thank you so much
@Jesuslover12345
@Jesuslover12345 3 жыл бұрын
Yaar ta bharava vargay hunday aa.jekar yaar ehda karay ta oh yaar ni dushman aa.
@kavitarajput6844
@kavitarajput6844 3 жыл бұрын
Amazing girls nu kuch sikhna chaida aw story to...☺....amazing bro..kepp it up👍
@Ladisahi44
@Ladisahi44 3 жыл бұрын
Thank you so much
@sanjudhaliwal7694
@sanjudhaliwal7694 4 жыл бұрын
Father y full sirra
@zainjov922
@zainjov922 3 жыл бұрын
Next part place😁❤
@Ladisahi44
@Ladisahi44 3 жыл бұрын
Jaldi hi
@preetfrompunjab_
@preetfrompunjab_ 4 жыл бұрын
Sirra brother Boht vadiya banae a
@Ladisahi44
@Ladisahi44 4 жыл бұрын
Thanks
@InderjitSingh-ox9bl
@InderjitSingh-ox9bl 4 жыл бұрын
ਬਹੁਤ ਬਦੀਆ ਵੀਡੀਓ ਹੈ
@Ladisahi44
@Ladisahi44 4 жыл бұрын
Thank you so much
@RohitKumar-dq9qi
@RohitKumar-dq9qi 4 жыл бұрын
Veer yrr very heart touching story yrrr
@Ladisahi44
@Ladisahi44 4 жыл бұрын
Thank you so much
@RohitKumar-dq9qi
@RohitKumar-dq9qi 4 жыл бұрын
@@Ladisahi44 its ok yrr thanks kada ☺
@rhythmicindu9741
@rhythmicindu9741 4 жыл бұрын
It's very nice content 👌👍 good job everyone🤗....keep it up.👏 But the end of the vedio should be more effective 👍 Need little improvements. Thanks 😊 I hope you will take it positively.
@Ladisahi44
@Ladisahi44 4 жыл бұрын
Thanks
@yadvinderyaad4840
@yadvinderyaad4840 4 жыл бұрын
Nice bhott vadeya video bnaee a yrrr
@Ladisahi44
@Ladisahi44 4 жыл бұрын
Thank you so much
@MankirttoorMankirttoor
@MankirttoorMankirttoor 4 жыл бұрын
Nice video
@GurpreetSingh-sq6qy
@GurpreetSingh-sq6qy 4 жыл бұрын
Yrrr soh lgge y poori top d video bnai a ....... keep it up guys 👍🏼👍🏼👍🏼👍🏼
@harkamalbhangu9178
@harkamalbhangu9178 4 жыл бұрын
Sirra Bai 😍
@Ladisahi44
@Ladisahi44 4 жыл бұрын
Thanks
@SandeepSingh-th1gt
@SandeepSingh-th1gt 4 жыл бұрын
ਇਹੋ ਜਿਹੇ ਲੋਕ ਹੀ ਤਾ ਯਾਰੀ ਤੇ ਕਲੰਕ ਲਾਉਂਦੇ ਨੇ,, ਤੇ ਮਾਪੇ ਸਮਾਜ ਦੇ ਵਿੱਚ ਬੇਸ਼ਰਮੀ ,,
@wous2028
@wous2028 4 жыл бұрын
Yaar di jo bhen utte akh rakh je othe ni yaarane veere payi de🙏
@punjabichannel4065
@punjabichannel4065 4 жыл бұрын
Bai ji video bhut vadhiya c k eho jehe yaara to door raho good
@Ladisahi44
@Ladisahi44 4 жыл бұрын
Hanji bilkul
@Flash_bgmi-u9b
@Flash_bgmi-u9b 4 жыл бұрын
What a amazing script 👌👌🔥
@Ladisahi44
@Ladisahi44 4 жыл бұрын
Thanks
@yudhveer9585
@yudhveer9585 4 жыл бұрын
This is Also nice vedio TUC great ho veer
@Ladisahi44
@Ladisahi44 4 жыл бұрын
Thank you so much
@sukhajnala3441
@sukhajnala3441 4 жыл бұрын
nyc story
@Ladisahi44
@Ladisahi44 4 жыл бұрын
Thanks
@gagan4395
@gagan4395 4 жыл бұрын
ਬਹੁਤ ਹੀ ਸੋਹਣੀ ਸਟੋਰੀ ਆ ਜਸ਼ਨ ਜੀ
@Ladisahi44
@Ladisahi44 4 жыл бұрын
Thanks
@gagan4395
@gagan4395 4 жыл бұрын
@@Ladisahi44 hnji kiwe ho g tuc
@Ladisahi44
@Ladisahi44 4 жыл бұрын
Vdia 😊 tuc dso
@drnavjotkaur8830
@drnavjotkaur8830 4 жыл бұрын
Jashan so amazing video with good message god bless you
@Ladisahi44
@Ladisahi44 4 жыл бұрын
Thank you so much
@drnavjotkaur8830
@drnavjotkaur8830 4 жыл бұрын
@@Ladisahi44 😇😇😇😇
@sukhasandhu4903
@sukhasandhu4903 4 жыл бұрын
Bahut vadia vre sirra
@pawanpreetkaurheera
@pawanpreetkaurheera 4 жыл бұрын
🔥🔥bhot nice story wa
@Ladisahi44
@Ladisahi44 4 жыл бұрын
Thank you so much
@jassarstudio2519
@jassarstudio2519 3 жыл бұрын
chaar marde thapd jaskarn de aape akal thikane aa jndi 👋👋👋👋
@lyfhard2419
@lyfhard2419 4 жыл бұрын
good message dita video da through
@heavanpreetsingh9100
@heavanpreetsingh9100 3 жыл бұрын
"😎 very nise bro💕💕💕👍 Very nice sister 💕💕💕💕👍
@Ladisahi44
@Ladisahi44 3 жыл бұрын
Thank you so much
@Harmansingh-ev7hq
@Harmansingh-ev7hq 4 жыл бұрын
ਗ਼ੋਲ਼ੀ maro ਈਹੈ j ਬਨੀਓਟੀ ਯਾਰ ਨੂਆ
@maninderpb2611
@maninderpb2611 3 жыл бұрын
ਬਾਪ ਨੇ ਸਿਆਣਪ ਵਰਤੀ ਪਰ ਯਾਰ ਧੋਖਾ ਕਰ ਗਿਆ
@jashu6099
@jashu6099 4 жыл бұрын
Vir recap vi dikhaya kro Btw nyc video Gud msg
@Ladisahi44
@Ladisahi44 4 жыл бұрын
Next time toh zroor 😊❤️
@bhinderriar6597
@bhinderriar6597 4 жыл бұрын
Bahut vadia g video
@jashanjashandeep3783
@jashanjashandeep3783 4 жыл бұрын
Saloot aa bai big fan
@Ladisahi44
@Ladisahi44 4 жыл бұрын
Thanks
@pindawalashaunki2647
@pindawalashaunki2647 4 жыл бұрын
Brother boht soni video A yr
@Ladisahi44
@Ladisahi44 4 жыл бұрын
Thanks
@sidhusaab9730
@sidhusaab9730 4 жыл бұрын
ਭਾਗ ਤੀਸਰਾ ਵੀ ਬਣਾਉ ਜਲਦੀ
@vickysardaar3993
@vickysardaar3993 4 жыл бұрын
Right massage uncle j
@Ladisahi44
@Ladisahi44 4 жыл бұрын
Thanks
@kabaddimedia3034
@kabaddimedia3034 4 жыл бұрын
Jahera yr di pann te akh rakhda onu te iko shja w only ਮੋਤ
@Daakkawadhariyana
@Daakkawadhariyana 3 жыл бұрын
Sada yaar dost v yaar maar gya eda he😔😔
@TEENA_NTT
@TEENA_NTT 3 жыл бұрын
Bhut burraàa kittaaaaaa veeraaaaa tu
@sindersingh701
@sindersingh701 4 жыл бұрын
22,g ਯਾਰ ਚ ਗਰਦਾਰੀ ,... ਬਾਕੀ ਤਾ ਠੀਕ ਸੀ।
@pavansinghgill970
@pavansinghgill970 2 жыл бұрын
Very nice video
@Homemedicine-
@Homemedicine- 4 жыл бұрын
Jado bhen howe ghare jawan ta yaar ni ghare bhulone chahide ,sachi gal aa
@Ladisahi44
@Ladisahi44 4 жыл бұрын
Hanji bilkul thanks
@13amritdeep
@13amritdeep 4 жыл бұрын
Beri (veet baljeet) my favorite song
@Ladisahi44
@Ladisahi44 4 жыл бұрын
Thanks
@rajvirsingh3416
@rajvirsingh3416 4 жыл бұрын
Next part v bna do vir ..bhot vadia c video
Life hack 😂 Watermelon magic box! #shorts by Leisi Crazy
00:17
Leisi Crazy
Рет қаралды 80 МЛН
小丑家的感情危机!#小丑#天使#家庭
00:15
家庭搞笑日记
Рет қаралды 33 МЛН
MY HEIGHT vs MrBEAST CREW 🙈📏
00:22
Celine Dept
Рет қаралды 68 МЛН
ਗੋਲੀ । Goli । Punjabi short film
18:46
GT Production
Рет қаралды 3,7 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 80 МЛН