ये SIKH बोला BABAJI पर ! DERA BEAS के लोग ऐसा कर देंगे !

  Рет қаралды 89,621

Singh Vlogs

Singh Vlogs

Ай бұрын

REVIEW VIDEO
Hello Dear friends and SANGAT JI
I do Travel Videos with knowledge and information, travelling different cities and historic places for SATSANGIS and SANGAT. Unexplored.
I am former athlete with great experience in health and fitness and travelling Unexplored places where HUZUR MAHARAJ and BABAJI visited.
#SinghVlogs
Thank you and RADHA SOAMI JI
INSTAGRAM : singhvlogs.page.link/gnpR
FACEBOOK : / singhvlogs21
KZbin : / singhvlogs1
Email : sahib0954@gmail.com
#Babaji #ReviewVideo #HoneySethi #RadhaSoamiJi #Santmat #BeasSatsang #RuhaniVicharSakhi #BabajiDarshan #DeraBeasNewsAndUpdates #SantmatSachkhand #SantVachan #BhajanSimranSewaMeditation #RadhaSoamiSatsangBeasNews
DISCLAIMER : THIS CHANNEL HAS NO ASSOCIATION WITH ANY ORGANISATION OR RADHA SOAMI SATSANG BEAS.
Copyright Disclaimer Under Section 107 of the Copyright Act 1976, Allowance is made for "fair use" for purposes such as citicism, comment, news reporting, teaching, scholarship and research. Fair use is a use permitted by copyright statute that might otherwise be infringing.
Non-profit, educational or personal use tips the balance in favor of fair use.
The materials used for illustrative and exemplification reasons, also quoting in order to recombine elements to make a new work.

Пікірлер: 191
@statusvideo5199
@statusvideo5199 25 күн бұрын
ਬਾਬਾ ਗੁਰਿੰਦਰ ਸਿੰਘ ਢਿਲੋਂ ਜੀ ਖ਼ੁਦ ਕੁੱਲ ਮਾਲਕ ਹਨ ❤
@LakhwinderSingh-jc9gc
@LakhwinderSingh-jc9gc 8 күн бұрын
Love you Dhillon Saab 🙏💕
@LakhwinderSingh-jc9gc
@LakhwinderSingh-jc9gc 8 күн бұрын
Love you Dhillon Saab 🙏💕
@SunnyRai.u.s.a
@SunnyRai.u.s.a Ай бұрын
🙏 ਰਾਧਾ ਸੁਆਮੀ ਜੀ ਵੀਰ ਬਹੁਤ ਵਧੀਆ ਸਮਝਾਇਆ ਤੁਸੀਂ ਜੋ ਬਾਬਾ ਜੀ ਬਾਰੇ ਜਾਂ ਡੇਰਾ ਬਿਆਸ ਬਾਰੇ ਬੋਲਦੇ ਹਨ ਉਨ੍ਹਾਂ ਵਿੱਚੋਂ ਆ ਇੱਕ ਸਰਦਾਰ ਵੀਰ ਦੱਸ ਰਿਹਾ ਕਿ ਡੇਰਾ ਬਿਆਸ ਦੀ ਸੰਗਤ ਕਿੰਨੀ ਰਿਸਪੈਕਟ ਕਰਦੀ ਹੈ ਕਿਹੋ ਜਿਹੀ ਹੈ ਡੇਰਾ ਬਿਆਸ ਦੀ ਸੰਗਤ ਬਾਕੀ ਵੀਰ ਜੀ ਇੱਕੋ ਨਾਲ ਦੇ ਨਹੀ ਹੁੰਦੇ ਸਾਰੇ ਬਾਕੀ ਹੌਲੀ ਹੌਲੀ ਪਤਾ ਲੱਗਦਾ ਜਾਂਦਾ ਐ ਇੱਕ ਵਾਰ ਦੀ ਗੱਲ ਹੈ ਅਸੀਂ ਦੱਸ ਦਿਨ ਮਿੱਟੀ ਦੀ ਸੇਵਾ ਗਏ ਸਾਂ ਡੇਰੇ ਓਥੇ ਸਾਨੂੰ ਇੱਕ ਬਾਬਾ ਮਿੱਲਿਆ ਨਿਹੰਗ ਸਿੰਘ ਜੀਨੇ ਖਾਣਾ ਖਾਣ ਵਾਲਾ ਭਾਂਡਾ ਆਪਣਾ ਹੀ ਰੱਖਿਆ ਹੋਇਆ ਸੀ ਅਸੀਂ ਉਹਦੇ ਕੋਲੋਂ ਪੁੱਛਣ ਲੱਗੇ ਕਿ ਬਾਬਾ ਸਾਨੂੰ ਕੋਈ ਗੁਰੂਆਂ ਬਾਰੇ ਕੁਝ ਦੱਸੋ ਤਾਂ ਸਾਨੂੰ ਉਹਨੇ ਦੱਸਿਆ ਕਿ ਬਾਬਾ ਨਾਨਕ ਬਾਲਾ ਅਤੇ ਮਰਦਾਨਾ ਤੁਰੇ ਜਾ ਰਹੇ ਸਨ ਸਾਇਦ ਉਹ ਬਟਾਲਾ ਕਹਿ ਰਹੇ ਸਨ ਤਾਂ ਮਰਦਾਨੇ ਨੇ ਪੁੱਛਿਆ ਕਿ ਬਾਬਾ ਜੀ ਬਈ ਚੱਲ ਹੁਣ ਤਾਂ ਬਾਬਾ ਨਾਨਕ ਦੁਨੀਆਂ ਤੇ ਹੈ ਜਦੋਂ ਆਪਾਂ ਚੋਲਾ ਛੱਡ ਗਏ ਦੁਨੀਆਂ ਤੋਂ ਤੁਰ ਗਏ ਫੇਰ ਕੀ ਬਣੂ ਦੁਨੀਆ ਦਾ ਤਾਂ ਬਾਬੇ ਨਾਨਕ ਨੇ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਸਤਯੁਗ ਚ ਤਾਂ ਕਈ ਗੁਰੂ ਆਣ ਗੇ ਤੇ ਚਲੇ ਜਾਣ ਗੇ ਕਲਯੁੱਗ ਵਿਚ ਆਪਣਾ ਲਿਖਿਆ ਹੋਇਆ ਤੇ ਬਾਕੀ ਗੁਰੂਆਂ ਦਾ ਲਿਖਿਆ ਹੋਇਆ ਇਤਿਹਾਸ ਗੁਰੂ ਕਹਾਵੇ ਗਾ ਅਤੇ ਬਟਾਲੇ ਦੀ ਧਰਤੀ ਤੇ ਬਿਆਸ ਦਰਿਆ ਦੇ ਕੰਢੇ ਤੇ ਸੰਤ ਆਉਣਗੇ ਤੇ ਉਹ ਦੁਨੀਆ ਨੂੰ ਸਿੱਧਾ ਰਸਤਾ ਦਿਖਾਉਣ ਗੇ। ਵਾਕਿਆਂ ਈ ਮੈਨੂੰ ਬਾਬੇ ਦੀਆਂ ਗੱਲਾਂ ਸੱਚੀਆਂ ਲੱਗੀਆਂ 🙏
@harnoorsingh6077
@harnoorsingh6077 Ай бұрын
veer ji kehde disstrict vicho aunde ho mitti seva ???? main ludhiana to aunda haan but hun bht time ho gya gya nahi
@SunnyRai.u.s.a
@SunnyRai.u.s.a 20 күн бұрын
ਜ਼ਿਲਾ ਲੁਧਿਆਣਾ ਦੇ ਸੈਂਟਰ ਸਿੱਧਵਾਂ ਬੇਟ ਤੋਂ ਆਓਂਦਾ ਹਾਂ ਵੀਰ ਜੀ। ਮਿੱਟੀ ਦੀ ਸੇਵਾ ਤੇ
@harrywarval-321
@harrywarval-321 Ай бұрын
ਅਸਾਨੂੰ ਭਾਵੇਂ ਗਦਾ ਤੱਕ ਕੈਹ ਦਇਓ ਅਸੀਂ ਕੁਝ ਵੀ ਨਹੀਂ ਕਹਿੰਦੇ ਜੀ 🙏🙏🙏🙏🙏 ਅਸਾਡੇ ਪਿਆਰੇ ਬਾਬਾ ਜੀ ਅਪਣੇ ਸੱਚੇ ਸੁੱਚੇ ਬਚਨਾਂ ਨਾਲ ਨਿਮ੍ਰਤਾ ਪਿਆਰ ਸਤਿਕਾਰ ਨਾਲ ਅਪਣੀ ਗੱਲ ਸੰਗਤ ਦੇ ਸਾਹਮਣੇ ਪੇਸ਼ ਕਰਦੇ ਹਨ ਜੀ, ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਜੀ, ਵਾਹਿਗੁਰੂ ਜੀ 😊😊😊😊
@zulfizulifiqar2747
@zulfizulifiqar2747 Ай бұрын
Radah soami jee I’m from Pakistan ma apke sab program sonta hon ap bohat acha bolte hein
@SinghVlogs1
@SinghVlogs1 Ай бұрын
Msg kro g insta pe pakistan ke bare me puchna h
@komalsingh-qk6sb
@komalsingh-qk6sb Ай бұрын
Radha soami g
@Bakhshishsingh-sn6hh
@Bakhshishsingh-sn6hh Ай бұрын
Veer. Ji. Tusin. Dera. Beas. Kabhi. Aye. Ke. Nahi jekar. Nahi. Aye te. Jarur. Aona Pakistan. Ton. Sangat. Aondi. Ha. Ji. Radha. Soami. Ji. Apna. WhatsApp. No. Jarur Dena. Ji
@Daniel88765
@Daniel88765 26 күн бұрын
Radha swamiji bhai
@LakhwinderSingh-jc9gc
@LakhwinderSingh-jc9gc 8 күн бұрын
Love you Bai ji Radha Swami ji 🙏💕
@harmanpannu6130
@harmanpannu6130 Ай бұрын
Eh veer beas di asli tasveer to anjaan hai ta hi es tra keh riha hai par tusi bahut vadia jawab ditta hai thanks Radha swami
@kuldeepkuldeep6005
@kuldeepkuldeep6005 Ай бұрын
Good sahi gal baba ji varga koi nahi aj te time te bai radha soami ji jive guru nanak te sabhi guru ne samjha hai
@govindagovindak9742
@govindagovindak9742 Күн бұрын
Radha Soami Ji ❤🙏
@user-ec9bt1mp2h
@user-ec9bt1mp2h Күн бұрын
Radha Soami ji
@quizworld209
@quizworld209 19 сағат бұрын
Radha soami ji
@shivanisharma5562
@shivanisharma5562 Ай бұрын
ਅੱਜ ਦੀ ਵੀਡੀਓ ਬਹੁਤ ਵਧਿਆ ਹੈ ਬਾਬਾ ਜੀ,ਖਿਚ ਕੇ ਰੱਖੋ ਦਿਲ ਖੂਸ ਹੋ ਗਿਆ ਹੈ,, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@palteastall629
@palteastall629 Ай бұрын
ਰਾਧਾ ਸੁਆਮੀ ਜੀ🙏🏻🙏🏻🙏🏻🙏🏻🙏🏻
@user-ym5yj4xk1k
@user-ym5yj4xk1k Ай бұрын
ਰਾਧਾ ਸੁਆਮੀ ਜੀ 🙏🙏
@swaransinghchahal1041
@swaransinghchahal1041 29 күн бұрын
Vir ji Radha Soami Ji ❤❤
@KrishnaPatyal-fw3zp
@KrishnaPatyal-fw3zp Ай бұрын
Radha Swami Ji 🌹🙏🌹🙏🌹
@user-vh7mb6cc8j
@user-vh7mb6cc8j Ай бұрын
❤❤radha somai pyare baba ji ❤❤❤
@gurbachansingh1697
@gurbachansingh1697 Ай бұрын
Verygood excellent video wonderful Radha.soami.g 🙏🏻🙏🏻🙏🏻🙏🏻💚💛❤️💙
@Satnam.111
@Satnam.111 20 сағат бұрын
Rada soami ji
@amanbhumbak1415
@amanbhumbak1415 26 күн бұрын
Radha Swami Veer jibahut bahut dhanyvad
@balvirchand25
@balvirchand25 Ай бұрын
ਭਾਈ ਸਿੱਖ ਸਾਹਿਬ ਬਾਬਾ ਜੀ ਬਾਰੇ ਬਹੁਤ ਬੋਲੇ ਬਹੁਤ ‌ਵਧੀਆ ।
@JagveerSingh-kc2iq
@JagveerSingh-kc2iq Ай бұрын
Radha soami ji 🙏❤️‍🩹❤️‍🩹🙏
@vinaytanwar4390
@vinaytanwar4390 Ай бұрын
Radha swami ji 🙏🙏😍😍😍❤❤❤
@karanbatalewala849
@karanbatalewala849 Ай бұрын
🙏Radha Soami Ji🙏
@sonikuamr5873
@sonikuamr5873 Ай бұрын
Veer ji aap to bahut achha satsang hi kar dete ho ji 🙏🙏🙏
@preetipreeti3386
@preetipreeti3386 21 күн бұрын
Radha Soami veer ji🙏🙏🙏🙏
@ujjagarsingh6553
@ujjagarsingh6553 Ай бұрын
❤😂🎉satguru baba gurender singh ji radha soami ji Saadh sangat ji radha so ji ❤😂🎉
@santoshkumariloveyousong284
@santoshkumariloveyousong284 24 күн бұрын
Radha swami ji
@JasvirKaur-dr6rt
@JasvirKaur-dr6rt Ай бұрын
Radhaswami ji
@user-vg5ez3cj5b
@user-vg5ez3cj5b Ай бұрын
ਰਾਧਾ ਸੁਆਮੀ ਜੀ ❤❤❤❤
@vandanamirzapuri2795
@vandanamirzapuri2795 Ай бұрын
Verygood excellent video wonderful Radha swami ji 🙏🙏🙏❤❤
@manisingh471
@manisingh471 Ай бұрын
Radha soami. Ji
@PardeepSingh-ww5kv
@PardeepSingh-ww5kv Ай бұрын
Radha Soami Ji
@akashdeep-rn5to
@akashdeep-rn5to Ай бұрын
Radha soami g paaji
@Yash-bj3rn
@Yash-bj3rn Ай бұрын
Singh ji Radha swami ji
@Deepkuwait-ko2qj
@Deepkuwait-ko2qj Ай бұрын
❤Radha Soami Baba Ji 🙏
@sumitabairwal3755
@sumitabairwal3755 Ай бұрын
Radhaaasoami Ji Bht Vadiya Ji ❤❤
@ArjunSingh-fm2ib
@ArjunSingh-fm2ib Ай бұрын
ਰਾਧਾ soami ji👌👍
@JassmeetMaan-j2b
@JassmeetMaan-j2b 20 күн бұрын
Radha Soami jiii
@ManpreetSingh-yy4ho
@ManpreetSingh-yy4ho Ай бұрын
Radha Swami satguru ji 🙏🙏
@LakhwinderSingh-jc9gc
@LakhwinderSingh-jc9gc 8 күн бұрын
Love you Dhillon Saab 🙏💕
@shalluarora3927
@shalluarora3927 Ай бұрын
Mera Rab merai baba ji🙏
@daljitcheema6590
@daljitcheema6590 26 күн бұрын
Radha soami ji 🙏🙏
@KarateAadarsh
@KarateAadarsh Ай бұрын
Radha swaami ji...
@khushirai9649
@khushirai9649 Ай бұрын
Radha soami ji 🙏❤🎉
@hardeepkumar320
@hardeepkumar320 Ай бұрын
Waheguru ji Radha swami ji
@user-dk7zl4od7z
@user-dk7zl4od7z Ай бұрын
Radha Soami baba ji 🙏🌹🙏🌹🙏
@Bigg_est
@Bigg_est 10 күн бұрын
ਮੇਰੇ ਭਰਾ ਜੀ ਹਰ ਬੰਦੇ ਨੂੰ ਅਪਣਾ ਧਰਮ ਜਾ ਆਪਣੇ ਆਪਣੇ ਚੁਣੇ ਗਏ ਸੰਤ ਜਾ ਬਾਬੇ ਸਭ ਤੋਂ ਉੱਤੇ ਲਗਦੇ ਨੇ ਤੇ ਦੂਜੇ ਹਮੇਸ਼ਾ ਉਸ ਨੂੰ ਛੋਟੇ ਲਗਦੇ ਨੇ, ਜੇ ਸਾਨੂੰ ਕੋਈ ਗਲਤੀ ਦਿਸ ਵੀ ਪੈਂਦੀ ਆ ਤਾ ਅਸੀਂ ਉਸ ਨੂੰ ਇਗਨੋਰ ਕਰ ਦਿੰਦੇ ਆ ਕਿਉੰਕਿ ਧਰਮ ਦੀ ਪੱਟੀ ਜੋ ਬਨੀ ਹੁੰਦੀ ਆ ਸਾਡੇ, ਭਾਰਤ ਵਿਚ ਕਿਸੇ ਦੇ ਧਰਮ ਬਾਰੇ ਗੱਲ ਕਰੋ ਤਾਂ ਕੋਈ ਨਾ ਕੋਈ ਜਰੂਰ ਉੱਠ ਜਾਂਦਾ ਉਸ ਧਰਮ ਦੀ ਅਗਵਾਈ ਦੇਣ, ਜੇ ਕਿਸੇ ਦਾ ਕੋਈ ਕੰਮ ਬਣ ਜਾਵੇ ਤਾਂ ਕਿਰਪਾ ਹੋ ਗਈ ਜੇ ਕਿਸੇ ਨਾ ਨਾ ਕੰਮ ਬਣਿਆ ਤਾ ਉਸ ਦੇ ਪਿਛਲੇ ਕਰਮ ਹੋ ਗਏ ਆਹ ਕੰਮ ਸਹੀ ਆ ਵੈਸੇ, ਜਿੰਦੇ ਜੀ ਡਰਾ ਡਰਾ ਕੇ ਜਿੰਦਗੀ ਖਰਾਬ ਕਰ ਦੋ ਲੋਕਾਂ ਦੀ ਲੋਕ ਜਿੰਦਗੀ ਜੀਣਾ ਛੱਡ ਕੇ ਮਰਨ ਤੋਂ ਬਾਅਦ ਮੁਕਤੀ ਭਾਲਦੇ ਨੇ, ਪੈਸੇ ਨੂੰ ਦਿਨ ਰਾਤ ਮਾੜਾ ਬੋਲ ਬੋਲ ਲੋਕਾਂ ਦਾ ਮੰਨ ਹੀ ਬਦਲ ਗਿਆ ਪੈਸੇ ਪ੍ਰਤੀ, ਜਿਸ ਤੋਂ ਬਿਨਾ ਕੋਈ ਜ਼ਿੰਦਗੀ ਨਹੀਂ,
@hardeep-cy1xr
@hardeep-cy1xr Ай бұрын
🙏🙏🙏Radha swami ji 🙏🙏🙏🙏
@sandilaparkash239
@sandilaparkash239 Ай бұрын
Radha Swami Ji 🙏
@RajKumar-to4jo
@RajKumar-to4jo Ай бұрын
राधा स्वामी जी🙏🙏
@GurdeepSingh-kp4bz
@GurdeepSingh-kp4bz Ай бұрын
Radha swami ji 🎉
@karanlakhwani4575
@karanlakhwani4575 Ай бұрын
Radha Soami Ji 🙏🙏
@black_Shadow_786-k9z
@black_Shadow_786-k9z 21 күн бұрын
ਰਾਧਾ ਸੁਆਮੀ ਜੀ
@user-el3fv7zh8o
@user-el3fv7zh8o Ай бұрын
Radha Soami Baba ji 🙏❤️
@AmandeepkaurSidhu-qc8hg
@AmandeepkaurSidhu-qc8hg Ай бұрын
Radha Soami Bai Ji 🙏🙏
@Sushma_435
@Sushma_435 Ай бұрын
Radha swami bhai 🙏🙏🙏🙏
@NIRMALSingh-ni2ir
@NIRMALSingh-ni2ir 15 күн бұрын
Very nice bro🎉🎉
@ghavriji11
@ghavriji11 Ай бұрын
Radha swami ji 🙏🏻
@jamanpreet1220
@jamanpreet1220 Ай бұрын
Radha swami ji ❤
@ashatiwari3071
@ashatiwari3071 Ай бұрын
Radha Soami veer ji me Shimla se hu aap ki video bahut achhi hoti hai 🙏
@GodLjatin08
@GodLjatin08 Ай бұрын
Radha soami Ji ❤
@gaganss8459
@gaganss8459 Ай бұрын
ਬਾਬਾ ਰਾਧਾ ਸ਼ੁਅਾਮੀ ਜ਼ੀ ਬਹੁਤ ਸਕਤੀ ਵਾਲੇ ਹਨ
@user-ew4xl1nj3r
@user-ew4xl1nj3r 10 күн бұрын
ਰਾਧਾ ਸੁਆਮੀ ਰਾਧਾਸੁਆਮੀ ਰਾਧਾ ਸਵਾਮੀ ਜੀ
@PoonamKumari-rz2nr
@PoonamKumari-rz2nr Ай бұрын
Bilkul sahi keha Bhai ne it's my personal experience
@khushdeepthind4452
@khushdeepthind4452 Ай бұрын
Radha Soami ji ❤❤
@kuldeepsingh-yw6qf
@kuldeepsingh-yw6qf Ай бұрын
Right veer ji waheguru ji Radha Soami ji🙏🙏🙏🙏
@mvtraders-wt5sc
@mvtraders-wt5sc Ай бұрын
Radha swami je
@user-cs5pw2gh2z
@user-cs5pw2gh2z Ай бұрын
Sahi gl kahi paji ne jo v glt bolda boli jan toh tusi utho uth k aajo jekr tuhnu koi bura v bolda ohnu keh do maaf krde menu mere kr k tenu apna mooh gnda krna pya sade baba g prem pyar nl rehna sikhade aa te hmsha maaf krna sikhade aa baes ja k bhut prem pyar milda aa 🙏
@JaswantSingh-cy1gr
@JaswantSingh-cy1gr Ай бұрын
Radha sawami baba ji
@shadilal2671
@shadilal2671 Ай бұрын
Radha swami g
@user-qj3nz4mc2v
@user-qj3nz4mc2v Ай бұрын
Radha Soami Ji.
@sandeepkathpal8787
@sandeepkathpal8787 Ай бұрын
Radha swami g🙏🙏🙏
@user-cq8zu7kk8u
@user-cq8zu7kk8u Ай бұрын
Radha Soami ji 🙏
@mr.jaggasingh5925
@mr.jaggasingh5925 Ай бұрын
Radha Soami ji 🙏🙏
@SUKHWINDERSingh-br5gj
@SUKHWINDERSingh-br5gj Ай бұрын
J chup rahe masla hul ho jave te kaon jagda karna?kroadh oda e dunia te bda vadiya chuka.radha Soami ji sab nu.
@majorsingh5714
@majorsingh5714 Ай бұрын
Radha swami baba ji
@NIRMALSingh-ni2ir
@NIRMALSingh-ni2ir 15 күн бұрын
Good job bro❤❤❤❤
@nayaranlal9262
@nayaranlal9262 Ай бұрын
Radha Swami ji 🙏🏻🙏🏻
@RajKumar-ny8wq
@RajKumar-ny8wq Ай бұрын
Dhan dhan SATGURU TERA he asara
@user-rc1gh8mn3v
@user-rc1gh8mn3v 23 күн бұрын
u r all right ❤
@ramjitsingh3284
@ramjitsingh3284 Ай бұрын
Radha somai ji 🙏
@baljitwarner111
@baljitwarner111 Ай бұрын
Radhasoami ji🙏
@Muskan-gs4gy
@Muskan-gs4gy Ай бұрын
Radha swami baba ji🙏🙏🙏
@upasnaverma233
@upasnaverma233 Ай бұрын
Radha Soami Baba ji 🙏
@user-sy4hk1pm1y
@user-sy4hk1pm1y Ай бұрын
Babaji hmesha Prem or pyar hi sikhaty h... HR bar thi smjaty h.
@Ishant2401
@Ishant2401 10 күн бұрын
Per jehde radha saomi nu mande hai...oh takreban chawal ne...
@ArshdeepPadda-zc4jm
@ArshdeepPadda-zc4jm Ай бұрын
Radha swami Baba ji 🙏🙏
@LajpatLajpat-cv3iv
@LajpatLajpat-cv3iv Ай бұрын
Radha soami baba ji🤍🤍🙏🙏❤❤🩷🩷🌹🌹
@govindagovindak9742
@govindagovindak9742 Күн бұрын
Sade baba ji ne kde v sanu nafrat krni sikhai baba ji ne 🙏❤️😊sada murshed ❤
@manjit234
@manjit234 Ай бұрын
Radha somai g
@karansehgal5525
@karansehgal5525 Ай бұрын
Radha soami Baba ji
@siyarai4210
@siyarai4210 Ай бұрын
But agar hum chup reh gye toh uski galti use kaun batayega...ishwar bhi ek insaan ko chunta hai jiske madhyam se duniya me apni gatividhiyo ko chalaye rkhte hai
@surjitkaur4415
@surjitkaur4415 Ай бұрын
❤❤❤💯💯👌👍🙏🙏
@SukhwinderSingh-is2fi
@SukhwinderSingh-is2fi 12 күн бұрын
Radha swami baba ji ❤❤
@bhupindersingh8597
@bhupindersingh8597 Ай бұрын
❤Right brother
@ShellyRana-xo9wg
@ShellyRana-xo9wg Ай бұрын
Paji tusi kise nu kuj na kaho babaji bode ae eh unda hakk hai hor kise da ni har bnda khud sikh skda kise ne ana ni ana ondi mrzi
@raziarani3962
@raziarani3962 Ай бұрын
@GurpreetSingh-cy9jb
@GurpreetSingh-cy9jb Ай бұрын
Baba ji tere hun aye aa bhaji
@santoshkumariloveyousong284
@santoshkumariloveyousong284 24 күн бұрын
Wahaguru ji
@user-uq9dm5re5i
@user-uq9dm5re5i Ай бұрын
Thik veer ji r s
@Legendking96
@Legendking96 17 күн бұрын
❤❤❤❤❤
@rajsingh9542
@rajsingh9542 Ай бұрын
WAHEGURU! Waheguru! Waheguru
30 Karo Ri Koi Satsang - Maharaj Charan Singh - Punjabi Satsang - CC
56:11
Radha Soami Satsang Beas - Official
Рет қаралды 2,8 МЛН
ВОДА В СОЛО
00:20
⚡️КАН АНДРЕЙ⚡️
Рет қаралды 28 МЛН
Дарю Самокат Скейтеру !
00:42
Vlad Samokatchik
Рет қаралды 8 МЛН
Alex hid in the closet #shorts
00:14
Mihdens
Рет қаралды 13 МЛН
13 Mili Nar Deh - Maharaj Charan Singh - Punjabi Satsang - CC
1:06:22
Radha Soami Satsang Beas - Official
Рет қаралды 814 М.
Guru Mohe Apna Roop Dikhaao || Bani Hazoor Soami Ji Maharaj || Niranjan Saar ||
12:47
Niranjan Saar : निरंजन सार
Рет қаралды 4,5 МЛН
Swavan Ki Sangrand 16 07 2024
43:46
Sant Subhash Chander Singh Ji
Рет қаралды 8 М.
ВОДА В СОЛО
00:20
⚡️КАН АНДРЕЙ⚡️
Рет қаралды 28 МЛН