YAADGAR | GULAB SIDHU | JANG DHILLON | IRIS MUSIC | Quack Pro. | Jattboot Music

  Рет қаралды 11,623,631

JattBoot Music

JattBoot Music

Жыл бұрын

Jattboot Music & Inder USA Proudly Presents Song Yaadgar in Voice of Gulab Sidhu , Lyrics Penned By Jang Dhillon And Music Given by Iris Music . Do Like Comment Share & Subscribe
Jattboot Music & Inder USA proudly presents
Song Credit-:
"YAADGAR"
Singer :- GULAB SIDHU
Lyrics: - Jang DhikkoN
Music : - IRIS MUSIC
Producer By -: Inder USA
Mix & Master : BPM Singh
Flute By Flute Preet
Female Lead : - Ritika Rai
Video / Edit / VFX / Poster :- Quack Production
Directed by - Shubham & Parvez chif Ad - Bikka Achankia
DOP - Arundeep Teji Color Grading - Onkar
Making & Still - Mohit Verma
Project by Rinku Dharampura Johnty Dhillon
Digital Partner : TRU Digital
Online / KZbin Promotions: Barcode Studios
Label: JattBoot Music
Contact - 9872595146
Available On All Streaming Platforms-:
Spotify-:open.spotify.com/track/7LD4Eh...
Gana-:gaana.com/song/yaadgar
Wynk Music -:wynk.in/u/BLagNbgi1
Jio Saavan-;www.jiosaavn.com/album/yaadga...

Пікірлер: 3 300
@KuldeepSingh-xo1ey
@KuldeepSingh-xo1ey Жыл бұрын
ਜੰਗ ਢਿੱਲੋਂ ਦੀ ਕਲਮ , ਗੁਲਾਬ ਦੀ ਸੋਜ਼ ਭਰੀ ਆਵਾਜ਼ ਅਤੇ ਆਈ ਆਰ ਆਈ ਐਸ ਦੇ ਮਿਊਜ਼ਿਕ ਨੇ ਗੀਤ ਨੂੰ ਅਮਰ ਕਰ ਦਿੱਤਾ ਹੈ। ਅੱਜ ਦੋ ਗੀਤਾਂ ਮੂਡ ਅਤੇ ਇੱਕੀ ਪਰਚੇ ਤੋਂ ਬਹੁਤ ਖਫਾ ਸਾਂ। ਦੁਖੀ ਵੀ ਹੋਇਆ ਅਤੇ ਪੰਜਾਬੀ ਗੀਤ ਸੰਗੀਤ ਦੇ ਭਵਿੱਖ ਅਤੇ ਫੁਕਰਾਪੰਥੀ ਦੇ ਰਾਹ ਤੁਰੀ ਅਜੋਕੀ ਗੀਤਕਾਰੀ ਅਤੇ ਗਾਇਕੀ ਤੋਂ ਨਿਰਾਸ਼ ਅਤੇ ਹਤਾਸ਼ ਸਾਂ । ਤੁਹਾਡੇ ਐਹ ਗੀਤ ਨੂੰ ਸੁਣਕੇ ਐਂ ਲੱਗਿਆ ਜਿਵੇਂ ਰਾਜਿਸਥਾਨ ਦੇ ਮਾਰੂਥਲਾਂ ਵਿੱਚ ਮੋਹਲੇਧਾਰ ਮੀਂਹ ਵਰ੍ਹ ਗਿਆ ਹੋਵੇ। ਜੁੱਗ ਜੁੱਗ ਜੀਓ ਓਏ ਪੰਜਾਬੀ ਮਾਂ ਬੋਲੀ ਦੇ ਫਰਜੰਦੋ । ਸਾਨੂੰ ਮਾਣ ਹੈ ਤੁਹਾਡੇ 'ਤੇ ਅਤੇ ਉਮੀਦ ਕਰਦੇ ਹਾਂ ਕਿ ਅਗਲਾ ਗੀਤ ਇਸ ਤੋਂ ਵੀ ਇੱਕੀ ਲੈ ਕੇ ਆਓਗੇ। ਗੀਤਕਾਰ ਕੁਲਦੀਪ ਘੁਮਾਣ ।
@mannsaab6138
@mannsaab6138 Жыл бұрын
Ssa veere
@mannsaab6138
@mannsaab6138 Жыл бұрын
Y geetkari bate Tuade nal gall krni chouna
@mannsaab6138
@mannsaab6138 Жыл бұрын
Intzaar rahu veere tuhade reply da
@devkisahu763
@devkisahu763 Жыл бұрын
Haji bai g
@lakhwinderdodlakhwinder8996
@lakhwinderdodlakhwinder8996 Жыл бұрын
@@mannsaab6138 ਔ ਮਦਦ ਮੈਂ ਭੀ ਮੈਂ ਗ਼ਜ਼ਲ ਦੇ
@jeetpannu307
@jeetpannu307 Жыл бұрын
ਜੰਗ ਢਿੱਲੋ ਦੇ ਗੀਤ ਬਹੁਤ ਸਾਫ ਸੁਥਰੇ ਹੁੰਦੇ love u Sidhu y miss u📣❤️
@malkitrampuria2784
@malkitrampuria2784 Жыл бұрын
Ryt
@shayer__75
@shayer__75 Жыл бұрын
ਕਿਤੇ ਕਿਤੇ ਇਨਸਾਨ ਐਨਾ ਟੁੱਟ ਜਾਂਦਾ 💔 ਕਿ ਉਸਦਾ ਕਿਸੇ ਨਾਲ ਗੱਲ ਕਰਨਾ ਤਾਂ ਦੂਰ ਜੀਣ ਤੱਕ ਦਾ ਮਨ ਨਹੀਂ ਹੁੰਦਾ 😔
@jamesgill267
@jamesgill267 Жыл бұрын
Sahi 22
@KulwinderKaur-vf6qt
@KulwinderKaur-vf6qt Жыл бұрын
Bilkul Sahi g😭
@harrie4977
@harrie4977 Жыл бұрын
Shi kehaa yr 😢
@harrie4977
@harrie4977 Жыл бұрын
@@KulwinderKaur-vf6qt u feel that
@Jassukhbrar494
@Jassukhbrar494 Жыл бұрын
Bilkul sahi 😢
@proud550
@proud550 10 ай бұрын
ਦਿਲ ਤੋਂ ਲੱਗੇ ਰਿਸ਼ਤਿਆ ਨੂੰ ਘੁਣ ਵਾਂਗੂ ਖਾ ਜਾਂਦੇ ਜਦ ਰੂਹਾ ਦੇ ਮੇਲ 'ਚ ਭਰੇ ਖਜ਼ਾਨੇ ਆ ਜਾਂਦੇ ਪੈਸੇ ਦੇਖ ਕੇ ਸੱਜਣ ਓਦੀ ਰੰਗ ਬਦਲਦੇ ਨੇ ਗਰੀਬਾ ਦੀ ਕੁੱਲੀ 'ਚ ਨਵਾਬ ਕਦੇ ਆਉਂਦੇ ਨਹੀ ਹੁੰਦੇ ਯਾਦਗਾਰ ਲਈ ਸਾਂਭ ਕੇ ਰੱਖਲਾ ਫੋਟੋ ਦੋਨਾਂ ਦੀ ਵਕਤ ਬੀਤਿਆ ਸ਼ੀਸ਼ੇ ਕਦੇ........
@dhrampreetsingh7305
@dhrampreetsingh7305 Жыл бұрын
ਜਦ ਰੱਬ ਨੇ ਇਸ਼ਕ ਬਣਿਆਂ ਹੋਣਾ ❤️ ਫਿਰ ਉਹਨੇ ਵੀ ਆ ਅਜ਼ਮਾਇਆ ਹੋਣਾ 🥀 ਸਾਡੀ ਤਾ ਅੋਕਾਤ ਹੀ ਕੀ ਆ ਸੱਜਣਾ 👎🏼 ਇਹਨਾਂ ਤਾ ਰੱਬ ਵੀ ਰਵਾਇਆ ਹੋਣਾ 😢
@saigrocer5238
@saigrocer5238 Жыл бұрын
@videostatus2811
@videostatus2811 Жыл бұрын
Waah bro kya baat bilkul right keha tusi 🥺
@mandeepsinghmandeep4481
@mandeepsinghmandeep4481 Жыл бұрын
Nice wording
@Comedy_shot00
@Comedy_shot00 Жыл бұрын
😔😔
@sobha_dhillon7942
@sobha_dhillon7942 Жыл бұрын
True
@gulabsidhumusic
@gulabsidhumusic Жыл бұрын
Kive Laggya Gaana ? Comments Karke Dasseyo 🙏❤️ Love You Sare Mittraa Nu #Yaadgar ⛳️
@vipaniphone
@vipaniphone Жыл бұрын
ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ, ਖੋਣਾ ਵੀ ਨਹੀਂ ਚਾਹੁੰਦੇ, ਪਰ ਓਹਨੂੰ ਪਾ ਵੀ ਨਹੀਂ ਸਕਦੇ |💔 Vipanxff✍️
@sukhkaur_803
@sukhkaur_803 11 ай бұрын
Same yr 💔🥺
@iam_aditya_singh
@iam_aditya_singh 11 ай бұрын
❤❤
@gurpreetkour9263
@gurpreetkour9263 11 ай бұрын
💔
@hashimkhan4054
@hashimkhan4054 9 ай бұрын
ਬਾਈ ਇਹ ਖੂਬਸੂਰਤ ਦਿਲ ਦੀ ਨਿਸ਼ਾਨੀ ਆ ਜਿਹੜੇ ਆਪਣੇ ਉਸ ਚਾਹੁਣ ਵਾਲੇ ਸ਼ਖਸ ਨੂੰ ਦਿਲ ਚ ਹਮੇਸ਼ਾ ਰੱਖਦੇ ਆ ❤❤
@Gagan_Guru_007
@Gagan_Guru_007 9 ай бұрын
Right😟😭😭
@gurlalhanjra6438
@gurlalhanjra6438 Жыл бұрын
ਤੂ ਦਿੱਤਾ ਧੋਖਾ ਪਰ ਤੇਨੂ ਯਾਦ ਕਦੇ ਤੇ ਆਵਾਂਗੇ ਤੇਰੇ ਡੋਲੀ ਵਿੱਚ ਬੈਠਣ ਤੋ ਪਹਿਲਾ ਏਸ ਦੁਨੀਆ ਨੂੰ ਛੱਡ ਕੇ ਚੱਲ ਜਾਵਾਂਗੇ ❤
@gurutajsingh3617
@gurutajsingh3617 Жыл бұрын
NA bro duniya ni ਛੱਡਣੀ 😢😢
@GurpreetSingh-mz9hf
@GurpreetSingh-mz9hf 11 ай бұрын
​@@gurutajsingh3617likhi ehda hoyi bai 😭
@princesingh8014
@princesingh8014 Жыл бұрын
ਹੁਣ ਤਾਂ ਨਿਕਲ ਜਾ ਚੰਦਰਿਆਂ ਦਿਲ ਚੋਂ ❤ਮਿਸ ਯੂ ਉਸਤਾਦ
@sirra_bande00
@sirra_bande00 Жыл бұрын
ਯਾਰ ਹਕੀਕਤ ਕੁਝ ਨਹੀਂ ਇੱਥੇ..ਖੁਆਬ ਨੇ ਖੁਲੀਆਂ ਅੱਖਾਂ ਦੇ 👀
@sukhkaur_803
@sukhkaur_803 Жыл бұрын
Shi gll aa yrr pyr kuj ni a kehn dia glla ne bs
@sirra_bande00
@sirra_bande00 Жыл бұрын
@@sukhkaur_803 hng hng😊
@sukhjindersingh2766
@sukhjindersingh2766 Жыл бұрын
ਸਹੀ ਗੱਲ ਆ ਵੀਰੇ
@happybathinda7997
@happybathinda7997 Жыл бұрын
ਵਾਰ ਵਾਰ ਬਾਈ ਦੀ ਯਾਦ ਚ ਸੁਣ ਰਿਹਾ ਫਿਰ ਵੀ ਮਨ ਨਹੀਂ ਭਰਦਾ 😔😔😔 miss you legend 🌹
@Poonambirdiharpreetsohpal1119
@Poonambirdiharpreetsohpal1119 6 ай бұрын
"ਜਿਹੜੇ ਦਿਲ ਤੋ ਚੋਂਦੇ ਕਦੇ ਭਲੋਦੇ ਨਹੀਂ ਹੁੰਦੇ,, ਯਾਦਗਾਰ ਲਈ ਸਾਂਭ ਕਿ ਰਖਲੇ ਫ਼ੋਟੋ ਦੋਨਾ ਦੀ ਵਕਤ ਬੀਤਿਆ ਸ਼ੀਸ਼ੇ ਕਦੇ ਦਿਖੋਦੇ ਨਹੀਂ ਹੁੰਦੇ...🥀
@sharnjitshergill612
@sharnjitshergill612 Жыл бұрын
ਜੰਗ ਢਿੱਲੋਂ ਦੀ ਕਲਮ ਤੇ ਗੁਲਾਬ ਸਿੱਧੂ ਦੀ ਅਵਾਜ ਦੋਹਾਂ ਉੱਪਰ ਈ ਵਾਹਿਗੁਰੂ ਦੀ ਮਿਹਰ ਬਣੀ ਰਹੇ ।
@ajaybrar2590
@ajaybrar2590 Жыл бұрын
Qq
@ajaybrar2590
@ajaybrar2590 Жыл бұрын
Qq
@gurpreetgill3653
@gurpreetgill3653 Жыл бұрын
ਜੰਗ ਢਿਲੋਂ ❤️🙏👍
@MezoticPlayz69
@MezoticPlayz69 9 ай бұрын
Nice song vire❤❤❤❤❤
@gagangaming9022
@gagangaming9022 9 ай бұрын
​@@gurpreetgill3653😊
@navjotkauldhar17
@navjotkauldhar17 Жыл бұрын
ਕਿੰਨਾ ਦਰਦ ਆਵਾਜ਼ ਚ ਬੰਦਾ ਸੁਣਦਾ ਹੀ ਖੋ ਜਾਂਦਾ .. Music🥳🔥... ਗੁਲਾਬ ਸਿੱਧੂ ਨੇ ਬਾ ਕਮਾਲ ਗਾਇਆ... ਜੰਗ ਢਿੱਲੋਂ ਤਾਂ ਲਿਖਦਾ ਹੀ ਸੋਹਣਾ.... ਵਾਰ ਵਾਰ ਸੁਣਨ ਨੂੰ ਦਿਲ ਕਰਦਾ ਗਾਣਾ ❤️
@bakshnoorkaurbakshnoor6280
@bakshnoorkaurbakshnoor6280 Жыл бұрын
Hnji boht nyc song a
@user-vc4kh6qz8u
@user-vc4kh6qz8u Жыл бұрын
Shy gll a 🥰
@GurpreetSingh-zp8iv
@GurpreetSingh-zp8iv Жыл бұрын
Q
@RanjeetSingh-rr5og
@RanjeetSingh-rr5og Жыл бұрын
@@bakshnoorkaurbakshnoor6280 q1qq
@ManiAlipur
@ManiAlipur 8 ай бұрын
​@@bakshnoorkaurbakshnoor6280qqqqqqqq
@gurjinderratti5577
@gurjinderratti5577 Жыл бұрын
ਅੱਜ ਕੱਲ੍ਹ ਕੌਈ love ਨਹੀਂ time pass ਚਲਦਾ ਜਦੌ ਦਿਲ ਕਰਦਾ ਛੜ k ਤੁਰ ਜਾਂਦਾ 😢😢😢
@GurjantSingh-ip7kf
@GurjantSingh-ip7kf Ай бұрын
😢😢
@kanwardeepsingh9819
@kanwardeepsingh9819 8 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
@Harsh____09
@Harsh____09 Жыл бұрын
ਜੇਹੜੇ❤️ ਦਿੱਲ ਤੋਂ ਕਰਦੇ ਕਦੇ ਭੁਲਾਉਂਦੇ ☝️ਨਹੀਂ ਹੁੰਦੇ ▶️_____ਬਹੁਤ ਸੋਹਣਾ ਗੀਤ ਆ ❤️❤️
@Sandeep_sdg
@Sandeep_sdg Жыл бұрын
ਸਿੱਧੂ ਬਾਈ ਲਈ ਇਹ ਲਾਈਨ... ਯਾਦਗਾਰ ਲਈ ਸਾਂਭ ਕ ਰੱਖ ਫੋਟੌ ਦੋਨਾ ਦੀ ਵਕਤ ਬੀਤਿਆ ਸ਼ੀਸ਼ੇ ਕਦੇ ਦਿਖਾਉਦੇ ਨਹੀ ਹੁੰਦੇ 😔😔
@kavalapatto9729
@kavalapatto9729 Жыл бұрын
Thanx aa bai thoda ke❣️ Sidhu bai nu tuci har gaane ch aage rakhya 👌Legend never die @sidhu moose wala 💔 Dilo thanx @gulab Sidhu....
@happyguri3490
@happyguri3490 Жыл бұрын
ਓਏ ਯਾਰਾ ਏ ਸੱਚ ਲਿਖ ਤੇ ਬਿਆਨ ਕਰਤਾ ਤੂੰ ਬਾਬੇ ਅੱਤ ਓਏ
@ManinderSingh-ti9xx
@ManinderSingh-ti9xx Жыл бұрын
Fireeeee 🔥🔥🔥 Yaadkar k ley photo Miss u too jatta sidhu 😭😭
@sandhuschannel2114
@sandhuschannel2114 Жыл бұрын
Sidhu mossewala legend never die ❤️🙏
@HarjinderSingh-fz9ss
@HarjinderSingh-fz9ss 6 ай бұрын
ਮਜ਼ਾਕ ਉਹ ਹੁੰਦਾ,ਜਿਸ ਵਿੱਚ ਸੁਣਨ ਵਾਲਾ ਤੇ ਬੋਲਣ ਵਾਲਾ ਦੋਨੇ ਹੀ ਹੱਸਣ,ਜਿਸ ਮਜ਼ਾਕ ਵਿੱਚ ਇੱਕ ਹੱਸੇ ਤੇ ਦੂਜੇ ਨੂੰ ਤਕਲੀਫ ਹੋਵੇ, ਉਸਨੂੰ ਮਜ਼ਾਕ ਨਹੀਂ ਕਹਿੰਦੇ 🙏 🙏 🙏ਸਰਬੱਤ ਦਾ ਭਲਾ 🙏🙏🙏
@sharanjeet3954
@sharanjeet3954 Жыл бұрын
ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ ਵੀਰ ... ✍️
@deeppreet2026
@deeppreet2026 Жыл бұрын
Legends never die..ਲਵ ਯੂ ਮੂਸੇਅਾਲਾ ..ਜਿੰਦਾਬਾਦ ਬਾੲੀ
@gagandhillon6010
@gagandhillon6010 Жыл бұрын
P
@honeysinghhoneysingh8283
@honeysinghhoneysingh8283 Жыл бұрын
Ohdi gal ni bat ni hoi awe love u love u
@deeppreet2026
@deeppreet2026 Жыл бұрын
@@honeysinghhoneysingh8283 ਥੋਡੀ ਕਾਹਤੋ ਮੱਚਦੀ ਸਾਲਿਓ ਨਹੀ ਚੰਗਾ ਲਗਦਾ ਨਾਂ ਦੇਖੋ ..ਥੋਨੂੰ ਕਿਹੜਾ ਚਿੱਠੀ ਪਾੲੀ ਕਿਸੇ ਨੇ ਕਿ ਦੇਖੋ
@SukhjinderSingh-mg7ms
@SukhjinderSingh-mg7ms Жыл бұрын
@@honeysinghhoneysingh8283 ਤੇਨੂੰ ਪੂਰੀ ਮੀਰਚ ਲੱਗੀ ਜਾਪਦੀ , ਸਿੱਧੂ ਮੂਸੇ ਵਾਲੇ ਤੋਂ ਬਹੂਤ ਭੈਡਾ ਨੂੰ ਮਿਰਚਾ ਲੱਗਦੀਆਂ ਸੀ
@SukhjinderSingh-mg7ms
@SukhjinderSingh-mg7ms Жыл бұрын
@@honeysinghhoneysingh8283 ਫੂਦੂਆ ਗੂਲਾਬ ਸਿੱਧੂ ਨੇ ਪਹਿਲਾਂ ਫੋਟੋ ਹੀ ਸਿੱਧੂ ਮੂਸੇ ਵਾਲੇ ਦੀ ਦਿੱਤੀ ਆ ਵਿਡੀਉ ਵਿੱਚ , ਸਹੀ ਗੱਲ ਸੀ ਸਿੱਧੁ ਦੀ , 24 ਘੰਟੇ ਨਿੰਦ ਦੇ ਪਰੋਣੈ ਨੂੰ ਨਾਲੇ ਉਦੇ ਕੱਲੇ ਕੱਲੇ ਗੀਤ ਯਾਦ ਨੇ
@loveleenkaurgill4862
@loveleenkaurgill4862 6 ай бұрын
Bda sukoon milda veere tere Gaya song mai vaar vaar Sunda
@KamalSingh-nq2mn
@KamalSingh-nq2mn 19 күн бұрын
❤❤❤❤❤❤ ਬਹੁਤ ਵਧੀਆ ਗਾਣਾ ਜੀ💯💯💯💯💯💯💯💯💯💯💯💯💯💯💯💯💯💯💯
@user-uw5vi3bs8v
@user-uw5vi3bs8v Жыл бұрын
ਫੇਰ ਇਕ ਵਾਰ ਛਿੜੇਗਾ ਸੱਥਾਂ ਦੇ ਵਿਚ ਉਸਦਾ ਜ਼ਿਕਰ ਜੋ ਹਨੇਰੇ ਵਿਚ ਉਹਦੇ ਕਦਮਾਂ ਅੱਗੇ ਰੋਸ਼ਨੀ ਦੀ ਲੀਕ ਬਣ ਕੇ ਤੁਰੇਗਾ 💗 ਅਵਤਾਰ ਸਿੰਘ ਸੰਧੂ * ਪਾਸ਼ *
@bhagwansingh6844
@bhagwansingh6844 Жыл бұрын
Ryt
@gurnoor6021
@gurnoor6021 Жыл бұрын
Hhh
@Lakhwinde4264gmail.
@Lakhwinde4264gmail. Жыл бұрын
ਬਹੁਤ ਵਾਰ ਗੀਤ ਸੁਣ ਲਿਆ ਮਨ ਨਹੀਂ ਭਰਦਾ। ਜਿਉਂਦੇ ਵਸਦੇ ਰਹੋ 22ਜੀ। ਸਿੱਧੂ ਮੂਸੇ ਆਲਾ 22 ਜਿੰਦਾਬਾਦ ਰਹੇ। ਅਮਰ ਰਹੇ
@prabhjotsingh1594
@prabhjotsingh1594 Жыл бұрын
Same
@KuldeepSingh-gr2xn
@KuldeepSingh-gr2xn Жыл бұрын
Sahi gal a veer
@bikkarsinghvickykheri1252
@bikkarsinghvickykheri1252 Жыл бұрын
Nice bro ❤️❤️
@Aspalramgarhia
@Aspalramgarhia Жыл бұрын
Good luck with new video
@winbet9215
@winbet9215 Жыл бұрын
​@@prabhjotsingh1594
@jaspalsingh393
@jaspalsingh393 Жыл бұрын
ਇੱਕ ਬੰਦਾ ਦਿਲ ਨੂੰ ਲੱਗਾ ਓਹ ਵੀ ਰੱਬ ਨੇ ਖੋਹ ਲਿਆ 🥺😥
@GursewakSingh-rb6co
@GursewakSingh-rb6co 9 ай бұрын
Love you bro wmk ji
@jaspreetjassi8626
@jaspreetjassi8626 3 ай бұрын
😢
@cookingwithmom3970
@cookingwithmom3970 10 ай бұрын
ਕਈ ਵਾਰੀ ਬੰਦਾ ਹੱਦੋ ਵੱਧ ਪਿਆਰ ਕਰ ਲੈਂਦਾ ਕਿਸੇ ਨੂੰ,,, ਬਸ ਫ਼ੇਰ ਓਨੂੰ ਓਹੀ ਆਪਣਾ ਸਬਕ ਕੁਝ ਲਗਣ ਲੱਗ ਜਾਂਦਾ,,, ਪਰ ਜੀਦੇ ਲਈ ਉਹ ਐਨਾ ਪਾਗਲਪਨ ਹੁੰਦਾ ਆ ੳਨੂੰ ਜਮ੍ਹਾਂ ਕਦਰ ਨੀ ਹੁੰਦੀ ਉਸ ਇੰਨਸਾਨ ਦੀ,,, ਪਿਆਰ ਵੀ ਕਰਮਾਂ ਨਾਲ ਹੀ ਮਿਲਦਾ,,,,
@nishantverma7283
@nishantverma7283 4 ай бұрын
Shi kha g
@mundafanbabbumannda8062
@mundafanbabbumannda8062 Жыл бұрын
ਇੰਸਟਾਗ੍ਰਾਮ ਤੇ ਅੱਗ ਵਾਂਗ ਫੈਲ ਰਿਹਾ ਇਹ ਗੀਤ 👍👍👍
@vijayvijaykumar5591
@vijayvijaykumar5591 Жыл бұрын
Past yaad kr a ta is song ne 🥲😔
@dhaliwalsabbg1194
@dhaliwalsabbg1194 Жыл бұрын
Sahi gall a bai
@amandhaliwal7167
@amandhaliwal7167 Жыл бұрын
Ustad to bad, a pehla ganaa bai tera, Jo ajj ਸੁਣਿਆ ਬਹੁਤ ਸੋਹਣਾ ਗਾਣਾ ਬਾਈ, ਸਿੱਧੂ ਬਾਈ ਦੀ ਯਾਦ ਬਹੁਤ ਦਵੋਂਦਾ😭💔😭💔😭
@LoveBains667
@LoveBains667 10 ай бұрын
ਜਿਨ੍ਹਾਂ ਨਾਲ ਰਿਸ਼ਤੇ ਦਿਲ ਤੋਂ ਜੁੜੇ ਹੁੰਦੇ ਆ ਬੁਹਤ ਡਰ ਲਗਦਾ ਉਹਨਾ ਖੋਣ ਤੋਂ 😢😢😢😢
@jagjivansingh1886
@jagjivansingh1886 4 күн бұрын
Jehde dil to chahunde kade bulaonde ni hunde 👌👌
@Lovejohar814
@Lovejohar814 Жыл бұрын
Repeat chl rya song jaan ਜੰਗ ਢਿੱਲੋ🖋️🖋️🖋️👌🏻👌🏻 ਗੁਲਾਬ ਸਿੱਧੂ🎤🎤🎤👌🏻👌🏻👌🏻
@jassigill.6455
@jassigill.6455 Жыл бұрын
Nice ji
@Lovejohar814
@Lovejohar814 Жыл бұрын
ਦਿਲ ਨੂੰ ਟਚ ਕਰ ਗਿਆ ਗੀਤ 💖💖💖💖👌🏻👌🏻👌🏻👌🏻👌🏻🥀🥀🥀🥀
@mandeepdhaliwal8182
@mandeepdhaliwal8182 22 күн бұрын
ਜੰਗ ਬਾਈ ਇਕ ਹੋਰ ਲਿਖ ਦਰਦ ਭਰਿਆ ਜਾ😢😢😢😢
@punjabonline24
@punjabonline24 Жыл бұрын
ਦੁਨੀਆ ਉੱਤੇ ਗੀਤ ਲਿਖਾਰੀ ਲਿਖਦੇ ਲੱਖਾਂ ਨੇ ਪਰ ਉਹ ਕਿਸੇ ਨੇ ਨਈ ਲਿਖਣਾ ਜੌ ਲਿਖਿਆ ਜੰਗ ਦਿਆਂ ਹੱਥਾਂ ਨੇ
@Lal-bp9dg
@Lal-bp9dg Жыл бұрын
ਬਹੁਤ ਵਧੀਆ ਗੀਤ ਵੀਰ ਗ਼ੁਲਾਬ ਸਿੰਧੂ ਦਾ
@manisadiq9226
@manisadiq9226 Жыл бұрын
ਮਹਾਨ ਕਲਾਕਾਰ ਬਾਈ ਸਿੱਧੂ ਮੂਸੇਵਾਲਾ ਜੀ
@choprasabb678
@choprasabb678 5 ай бұрын
Gulab sidhu Bhai ji rabb tnu hamesha khush rkhe bhi tnu
@udaygaming5059
@udaygaming5059 4 ай бұрын
Shi gal vere wakt bit gya ta fir koh nhi ban na hi wakat vapis ada ha na insan
@johnatif5013
@johnatif5013 Жыл бұрын
Sidhu moosewala legend never die ❤
@sukhmangat3730
@sukhmangat3730 Жыл бұрын
Sidhu ton baad hun tenu support karni aa veere..bahut vadia song aa je ajj sidhu hunda ta tera eh song next level te jana c😭😭
@jass_sabharwal
@jass_sabharwal 10 ай бұрын
ਜੇਹੜੇ ਦਿਲ ਤੋ ਚਹੁੰਦੇ ਕਦੇ ਭਲੋਂਦੇ ਨਹੀ ਹੁੰਦੇ💔
@raman6310
@raman6310 Жыл бұрын
End kraaati bhaaiiii 🤍
@deeprai8749
@deeprai8749 Жыл бұрын
Kya baat h... Super👍👍
@jagdevsandhu1338
@jagdevsandhu1338 Жыл бұрын
ਜਿਨਾਂ ਨਾਲ ਰਿਸ਼ਤੇ ਦਿਲ ਤੋਂ ਜੁੜੇ ਹੁੰਦੇ ਆ🙌
ਬਹੁਤ ਡਰ ਲੱਗਦਾ ਉਹਨਾਂ ਦੇ ਖੋਣ ਤੋਂ 🙏
@punja899
@punja899 Жыл бұрын
ਬਿੱਲਕੁਲ ਬਾਈ ਜੀ
@sukhdoad520
@sukhdoad520 Жыл бұрын
ਸਹੀ ਗੱਲ ਆ ਬਾਈ
@Harjinderchakkania310
@Harjinderchakkania310 Жыл бұрын
Right
@jassisandhu3497
@jassisandhu3497 Жыл бұрын
it's true
@sharnsandhu1911
@sharnsandhu1911 Жыл бұрын
ਪਰ ਦੂਰ ਹੋ ਜਾਂਦੇ ਆ ਫੇਰ ਬਹੁਤ ਰੋਂਵਦੇ ਆ
@user-wv8rv7iz4x
@user-wv8rv7iz4x Жыл бұрын
ਜੰਗ ਢਿੱਲੋਂ ਦੀ ਕਲਮ ਨੂੰ ਸਲਾਮ👌👌🙏🙏
@romeysingh106
@romeysingh106 Жыл бұрын
Wah ji waqt beetya sheeshe kade dhikhaunde ni hunde . Sirra
@sukhveersingh2271
@sukhveersingh2271 Жыл бұрын
👌👌👌👌👌😭😭😭 baut dard huna jad koi apni. Addat pa. Dur ho jave.
@ravimahlewala3521
@ravimahlewala3521 Жыл бұрын
ਬਾਬੇ ਸਾਰਾ ਸਾਂਗ__ਅਲਫਾਜ਼ music ਆਵਾਜ਼ sirrra❤️
@rajpalsinghgill6550
@rajpalsinghgill6550 Жыл бұрын
ਦਿਲ ਨੂੰ ਟਚ ਕਰ ਗਿਆ ਗੀਤ❤❤💯💯💕
@LovepreetSingh-vn4je
@LovepreetSingh-vn4je Жыл бұрын
Bhot vadia Bai waheguru kirpa kre thude te
@GurmanDeep-fp9pc
@GurmanDeep-fp9pc Ай бұрын
Yaadgaar my favourite song
@gauravchaudhary9363
@gauravchaudhary9363 Жыл бұрын
No words for legend 💔 Sidhu moosewala 💔⛳
@vstar.dinodiya
@vstar.dinodiya Жыл бұрын
SIDHU MOOSEWALA ALWAYS ALIVE IN OUR HEARTS ❤️ LEGEND NEVER DIES 💔
@Kalanurpursethan
@Kalanurpursethan Жыл бұрын
nice one lyrics
@gursevaksingh4896
@gursevaksingh4896 Жыл бұрын
O opo a to
@mithusingh9577
@mithusingh9577 Жыл бұрын
@@Kalanurpursethan pp
@rohansahota2591
@rohansahota2591 Жыл бұрын
@@Kalanurpursethan 00
@rohansahota2591
@rohansahota2591 Жыл бұрын
@@Kalanurpursethan 00
@kalisingh-xt5tk
@kalisingh-xt5tk Жыл бұрын
Yaad bnke h reh gye sab😟💔
@sunnykalyan6359
@sunnykalyan6359 3 ай бұрын
JANG DHILLON BAI DI KALAM GHAINT A ❤⛳
@parveenparas4889
@parveenparas4889 Жыл бұрын
Very nice👍Legend never die🙏 💔 Justice for sidhumoosewala💔 Miss you BHAI always 💔💔
@parveenparas4889
@parveenparas4889 Жыл бұрын
🥺🥺🥺
@allgamer2806
@allgamer2806 Жыл бұрын
😭😭😭😭😭
@santokhsingh8837
@santokhsingh8837 11 ай бұрын
E poko❤p
@PardeepDhillon-jj7hz
@PardeepDhillon-jj7hz 9 ай бұрын
​@🎉 😮😢😂😊😅
@BaaghiShindeala703
@BaaghiShindeala703 Жыл бұрын
miss you sidhu bai 😭😭 legend
@sam_sidhu_12
@sam_sidhu_12 Жыл бұрын
Guruya gaana sun sog na mana
@sandeepsaini3864
@sandeepsaini3864 Жыл бұрын
Bahi Dil te lg da sida song 👍👍👍👍🙏🙏🙏🙏🙏🙏
@honeymultanivlogs994
@honeymultanivlogs994 6 ай бұрын
Gulab bai g tusi he eida de insaan ho jo haje tak sidhu bai de ghar jande ho tusi kite v jida ki jado tusi kise ve kise (show vich + interview vich +jado kise podcast vich v tusi har jagah sidhu bai g da naam lihiya baki singra ne ghar ta ki auna kadi ohna ik post ve nahi payi KZbin te ja kise ve platform te jado bai Jinda c ous time eh sare singer sidhu bai de ghar daily aunde c par ajj gulab bai to bina koi nahi bai Rone lag janda ve jado sidhu bai de ghar janda te sidhu nahi disda te yadda akha agye aya jandiya honiya gulab bai salute hai tuhanu ke sidhu bai g nu jina har platform te sidhu bai diya galla karde te bai nu jinda Rakhiya 🙏🙏🙏 #justicforsidhumoosewala. Love you sidhu bai tusi sade dila vich ho te kade ve ous jagha koi nhai le sakda 🙏🙏🙏🙏🙏🙏🙏🙏🙏
@HoneyHoneykhangura
@HoneyHoneykhangura Жыл бұрын
Sidhu will definitely come back jisnu poori duniya ro rhiya uh ayuga
@PBXHR_ENTERTAINMENT.2464
@PBXHR_ENTERTAINMENT.2464 Жыл бұрын
Bohat sohna song gulaab veer and bohat sohna likhya young dhillon veer ....and miss u sidhu ustad
@amandeep30
@amandeep30 11 ай бұрын
Tutte dil wala kon kon aa like kro
@ravindersandhu3873
@ravindersandhu3873 Жыл бұрын
Bhut Shona geet gia bro
@gurisidhu9213
@gurisidhu9213 Жыл бұрын
ਵਾਹ ਗੁਲਾਬ ਸਿਆ 👌ਜੰਗ ਢਿਲੋਂ👌🏹♥️
@bilawalakramakram7487
@bilawalakramakram7487 Жыл бұрын
#Justiceforsidhumoosewala🙏🏻🙏🏻🙏🏻 Rest in power jatta 💔😭💔😭💔😭💔 Legend never die 😭😭😭😭😭😭😭😭😭😭😭
@rvmast9204
@rvmast9204 9 ай бұрын
Jang dhillon te sare Veera nu Rab CHARDI KLLA CHE RAKHE ✌️
@arjantungbalwanttunf4200
@arjantungbalwanttunf4200 Жыл бұрын
Nice gulab Sidhu ji 👌👌👌
@husnatcheema6520
@husnatcheema6520 Жыл бұрын
Sidhu moose Wala legend ❤️
@simarheir412
@simarheir412 Жыл бұрын
Waah 💯👏 Gulab Sidhu Veera ❤️
@HarpreetSingh-vf7fz
@HarpreetSingh-vf7fz Жыл бұрын
Miss you sindu bhi 😭😭😭😭😭😭😭❤
@titaniumgamingpiyush1562
@titaniumgamingpiyush1562 Жыл бұрын
Legend never dies
@kamalgill2550
@kamalgill2550 Жыл бұрын
22sira leee deta
@gymlover4387
@gymlover4387 Жыл бұрын
ਗੁਲਾਬ ਸਿੱਧੂ ਬਾਈ ਦੀ ਆਵਾਜ਼ ਮਨਮੋਹਨ ਵਾਰਿਸ ਦੀ ਅਵਾਜ਼ ਦਾ ਭੁਲੇਖਾ ਪਾਉਂਦੀ ਏ ਬਹੁਤ ਸੋਹਣੀ ਆਵਾਜ਼ ਬਾਈ ਦੀ
@akaal6821
@akaal6821 Жыл бұрын
Diffrent concept of video, great lyrics, nice vocals overall.
@jaideepsingh6491
@jaideepsingh6491 Ай бұрын
ਦਿੱਲ ਵਿੱਚੋ ਹੌਂਕਾ ਭਰਦਾ ਜਦੋਂ ਉੱਹ ਬੋਲ ਮੂੰਹੋਂ ਨਹੀ ਨਿਕਲਦੇ ਉੱਹ ਹੌਂਕਾ ਬੱਸ ਓਹੀ ਜਰ ਸਕਦਾ ਜਿੱਸ ਨੇ ਦਿੱਲ ਤੋਂ ਤੇ ਆਪਣੀ ਜਾਨ ਤੋਂ ਵੱਧ ਪਿਆਰ ਕੀਤਾ ਹੁੰਦਾ 😢
@user-xw4xl9zq2h
@user-xw4xl9zq2h 3 ай бұрын
Mere dono vere buhat badiya banda aa ji Baaki gulab Sidhu ji sawet karta ke Sidhu mosse vala da pkka yaar aa ji gulab veer❤
@ravinderchhapola1141
@ravinderchhapola1141 Жыл бұрын
Very nice ji jugg jugg jiyo ਵੀਰ ਜੀ love you ਵੀਰ ਜੀ ਜੰਗ ਢਿੱਲੋਂ and gulab ਵੀਰ ਜੀ ❤️❤️❤️😘😘😍😍👌👌👌😊😊🤗🤗
@mandeepsingh3404
@mandeepsingh3404 Жыл бұрын
very nice and sweet song,,,,Sidhu moosewala always alive in our hearts ਸਤਿ ਸ੍ਰੀ ਅਕਾਲ ਜੀ
@narinderkaur240
@narinderkaur240 Жыл бұрын
👌👌👌👌👌👌👌👌👍👍
@mandeepsingh3404
@mandeepsingh3404 Жыл бұрын
@@narinderkaur240 Thanks ji
@gurdeepsinghgurdeepsingh1036
@gurdeepsinghgurdeepsingh1036 Жыл бұрын
Nice song
@sahibsingh8543
@sahibsingh8543 8 ай бұрын
Praaa ki keh dittaa tu ......+endď lines ❤
@ArshdeepSingh-bh9rj
@ArshdeepSingh-bh9rj Жыл бұрын
ਜੰਗ ਢਿੱਲੋਂ ਬਾਈ ਦਿਲੋਂ ਲਿਖਦਾ ❤🍻
@thindgaming3135
@thindgaming3135 Жыл бұрын
Legend never die💔💔
@manjeetsingh7632
@manjeetsingh7632 Жыл бұрын
ਗੁਲਾਬ ਸਿੱਧੂ ਹੀ ਸੀ ਜੋ ਸਿੱਧੂ ਮੂਸੇਵਾਲੇ ਦੇ ਨਾਲ ਹਿੱਕ ਠੋਕ ਕੇ ਖੜ੍ਹਦਾ ਸੀ 😢
@Sukh-rw2tq
@Sukh-rw2tq 6 ай бұрын
Geet sunke skoon ja milda ate photo sahmne rakh ke ron da swaad vi alg he a yr kya baate a ❤
@Gopirapouliwala
@Gopirapouliwala Жыл бұрын
Bai g dilon salute aa tery kalam nu jung Dhillon Koi koi kalam vi shek jandi aa dil sajjna Mudtan to udaas nuvi sikha dendi hasna Jung dhillova tere ja labya vini milda Lamiyan umran maane tu yara Main khuda to sache aa dua mangna❤️❤️❤️❤️❤️
@jaskaransharma909
@jaskaransharma909 Жыл бұрын
❤️❤️nu tuch krda bhai da song or voice dono hi sirra
@SHIVANI-gs5lh
@SHIVANI-gs5lh Жыл бұрын
Legend never die
@surabhijain4105
@surabhijain4105 Жыл бұрын
Ek gulab bai hi sidhu naal end tk khada rya.... Baki tan sb dogle nikle Miss u legend sidhu ❤️💎nyc song gulab bai👌
@GurpreetSingh-ht7vf
@GurpreetSingh-ht7vf 9 ай бұрын
Aaj phela bar song sunaa Ka AA sidhu Bai da favourite song c .....yr..........😌😌😌😌
@RakeshKumar-ss7dx
@RakeshKumar-ss7dx Жыл бұрын
Nycc song ...sadaa legend aaj zinda hunda tey 2 mahine vich 20 song aa jane si ...yar tera gitan wale toop walyee miss u legend .....💔😓😓
@sidhumosewala2389
@sidhumosewala2389 Жыл бұрын
Bohat Shona gana veer love u miss u sidhu veer
@clairevandenhoeke794
@clairevandenhoeke794 8 ай бұрын
Kya baat he veer g nice song dil kush ho gya ....jindha.riya ta kadi tere darsan Karan Aya ga indai ❤❤❤❤gulaab bayi g
@amansivian9648
@amansivian9648 Жыл бұрын
ਬਹੁਤ ਵਧੀਆ ਗੀਤ ਆ ਦਿਲ ਖੁਸ਼ ਹੋ ਗਿਆ
@bhavan7van293
@bhavan7van293 Жыл бұрын
Sidhu bai ❤️❤️❤️
@anmolpreet5742
@anmolpreet5742 Жыл бұрын
Legend never die rest in power ❤️
@HariOm-yr2uz
@HariOm-yr2uz Жыл бұрын
Goodnight
@HariOm-yr2uz
@HariOm-yr2uz Жыл бұрын
Dhs
@dsultan5649
@dsultan5649 Жыл бұрын
😢4🎉3🎉🎉
@deepakkinha565
@deepakkinha565 9 ай бұрын
​@@dsultan5649ookkmmkk😊😊o
@garryrai6632
@garryrai6632 9 ай бұрын
@@dsultan5649😊😊😊😊😊😊😊
@kirandeepkaurkiran6277
@kirandeepkaurkiran6277 9 ай бұрын
Sierra song aaa babbe... Haterz Sardarni ✍️
@SukhdevSingh-ru4uu
@SukhdevSingh-ru4uu 9 ай бұрын
Dil khush ho gaya bhra🙏👌👌👌
1🥺🎉 #thankyou
00:29
はじめしゃちょー(hajime)
Рет қаралды 81 МЛН
Заметили?
00:11
Double Bubble
Рет қаралды 3,5 МЛН
Dildora Niyozova - Bala-bala (Official Music Video)
4:37
Dildora Niyozova
Рет қаралды 2,4 МЛН
Jaloliddin Ahmadaliyev - Yetar (Official Music Video)
8:28
NevoMusic
Рет қаралды 5 МЛН
Artur - Erekshesyn (mood video)
2:16
Artur Davletyarov
Рет қаралды 428 М.
Bidash - Dorama
3:25
BIDASH
Рет қаралды 140 М.
Лето
2:20
MIROLYBOVA - Topic
Рет қаралды 559 М.