Yaar Purane (Lyrical Video) Tarsem Jassar | R Guru | New Order | Latest Punjabi Song 2024

  Рет қаралды 1,274,760

VehliJantaRecords

VehliJantaRecords

Күн бұрын

Пікірлер: 879
@brargamer4248
@brargamer4248 11 ай бұрын
ਇਕੋ ਹੀ ਦਿਲ ਆ ਜੱਸੜ ਸਾਬ ..ਕਿੰਨੀ ਕੁ ਵਾਰ ਜਿੱਤੋ ਗੇ ❤
@avtardholimalvaigidha7728
@avtardholimalvaigidha7728 11 ай бұрын
ਹੁਣ ਸਾਰਿਆਂ ਦੇ ਹੀ ਫਾਈਨਲ ਪੇਪਰ ਹੋ ਰਹੇ ਹਨ ਤੇ ਸਾਰਿਆਂ ਨੂੰ ਇਹ ਗਾਣਾ ਸੁਣ ਕੇ ਬਹੁਤ ਚੰਗਾ ਲੱਗਾ ਹੋਣਾ ਵਾ ਯਾਰ ਪੁਰਾਣੇ
@iPreetTvOfficial
@iPreetTvOfficial 11 ай бұрын
ਭਾਜੀ ਇੱਕ ਤਾਂ ਤੁਹਾਡੀ ਲਿਖਣੀ ਬੜੀ ਅਲੱਗ ਤੇ ਕਮਾਲ, ਜਿਸਦਾ ਮੈ ਫੈਨ ਆਂ ਤੇ ਦੂਜੀ ਕੁਲਬੀਰ ਝਿੰਜਰ ਨਾਲ਼ ਯਾਰੀ ਦਾ ਕਾਇਲ ਆਂਃ "ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ਼ ਨੇ, ਉਹੀ ਅੜੀ ਐ ਤੇ ਉਹੀ ਕੁੰਡੀ ਮੁੱਛ ਐ"👌👌 ਬਾਕੀਆਂ ਨੂੰ ਵੀ ਐਦਾਂ ਲਗਦਾ, ਦੱਸਿਓ ਜਰਾ ਲਈਕ ਤੇ ਕਮੈਂਟ ਕਰਕੇ..
@rajveer04_
@rajveer04_ 10 ай бұрын
ਇੱਕ ਸੱਜਣਾ ਦਾ ਸ਼ਹਿਰ ਹੋਵੇ ❤️‍🩹🙃
@nattrajoana
@nattrajoana 11 ай бұрын
ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ☝🏻ਸਦਾ ਵਿਚਾਰ ਰੱਖੀਏ...... ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊😉!!!!
@Jagdeep-h5z
@Jagdeep-h5z 11 ай бұрын
💯
@nattrajoana
@nattrajoana 11 ай бұрын
ਯਾਰ ਬੰਦੂਕਾਂ ਵਰਗੇ ਕੀ ਕਰਨਾ ਹਥਿਆਰਾਂ ਨੂੰ ਲੰਮੀਆਂ ਉਮਰਾਂ ਬਕਸ਼ੇ ਰੱਬ ਜਿਗਰੀ ਯਾਰਾਂ ਨੂੰ |
@Guriqbalsinghrai-fv4uo
@Guriqbalsinghrai-fv4uo 10 ай бұрын
ਯਾਦ ਆ ਗਈ ਕਾਲਜ ਦੀ ਜੱਸੜਾ ਬਾਈ ਜੀ 💕
@malkeetsaini3629
@malkeetsaini3629 11 ай бұрын
ਮੈਨੂੰ ਅੱਜ ਰੋਣਾ ਆ ਗਿਆ ਗੀਤ ਸੁਣ ਕੇ ਕਾਲਜ ਦੀ ਯਾਦ ਆ ਗਈ 😢😢😢😢😢😢 wah Ustaad G love u g ❤❤❤
@gurwinderpreetsinghsandhu4213
@gurwinderpreetsinghsandhu4213 11 ай бұрын
ਸਹੀ ਗੱਲ ਆ ਵੀਰ
@sandeepsandhu5340
@sandeepsandhu5340 11 ай бұрын
Same here 🥺🥺
@Karam_dhonshi
@Karam_dhonshi 11 ай бұрын
😢😢
@officialsinghsaab6039
@officialsinghsaab6039 10 ай бұрын
ਅੱਜ ਫੇਰ ਆ ਗੀਤ ਰੋਵਾਂ ਗਿਆ 😢
@majhailx98
@majhailx98 11 ай бұрын
miss u old jassar vapis agya eda de gaane leke ❤
@jotsingh3084
@jotsingh3084 11 ай бұрын
ਸਹੀ ਕਿਹਾ ਵੀਰ
@thekingmakersidhu2530
@thekingmakersidhu2530 11 ай бұрын
ਕਿਰਪਾ ਕਰਕੇ ਇਸ ਗੀਤ ਦੀ ਵੀਡੀਓ ਬਣਾਓ
@Hxrmxn_000
@Hxrmxn_000 11 ай бұрын
Shi gall aa bai❤❤❤
@Chahaldilraj31
@Chahaldilraj31 11 ай бұрын
Okok
@786-kaim
@786-kaim 11 ай бұрын
Hm❤
@nareinsingh4935
@nareinsingh4935 11 ай бұрын
Ki khayiea bai Teri likhat da
@rammehra2345
@rammehra2345 11 ай бұрын
Sahi gall aw veere 😢
@Middle-class62
@Middle-class62 11 ай бұрын
ਜੱਸੜਾ ਅੜ ਕੇ ਯਾਰੀ ਪੁਗਾਈ ,,ਨਾਲ ਸੀ ਖੜਾ ਜਦ ਫਾਇਰ ਹੋਏ❤❤❤❤
@bandeepsingh8907
@bandeepsingh8907 11 ай бұрын
ਅੱਜ ਫਿਰ ਪੁਰਾਣੀਆਂ ਯਾਦਾ ਯਾਦ ਕਰਵਾਤੀਆ ਬਾਈ ਨੇ❣️ ✌
@Gursimran_singh1313
@Gursimran_singh1313 11 ай бұрын
ਕਾਲਜ ਦੀ ਯਾਦ ਕਰਵਾਤੀ ਗੀਤ ਨੇ😢🙌❤️
@sharma_queen653
@sharma_queen653 8 ай бұрын
Yaari... 🤞🏻❣️❣️this song fill my eyes with tears... 🥺❤ ਇੱਕ ਸੱਜਣਾਂ ਦਾ ਸ਼ਹਿਰ ਹੋਵੇ।। 🙃❤
@chempawanbhati6634
@chempawanbhati6634 11 ай бұрын
ਵੀਰ ਜੀ ਪੁਰਾਣਾ ਸਮਾਂ ਚੇਤੇ ਯਾਦ ਆ ਗਿਆ। ❤❤❤
@ManmeetSharma-sk5id
@ManmeetSharma-sk5id 10 ай бұрын
ਇਹ ਗੀਤ ਮੈਂਨੂੰ ਮੇਰੇ ਪੁਰਾਣੇ ਯਾਰਾਂ ਦੀ ਯਾਦ ਦਿਵਾਉਂਦਾ ਆ।ਇਸ ਨੂੰ ਸੁਣ ਕੇ ਅੱਜ ਵੀ ਰੋਣਾ ਆ ਜਾਂਦਾ ਹੈ।❤❤❤
@harrysingh4333
@harrysingh4333 11 ай бұрын
ਬਾਈ ਜੀ ਹੱਥ ਜੌੜ ਕੇ ਬੇਨਤੀ ਆ ਇਹ ਗਾਣੇ ਦੀ ਵੀਡੀਓ ਜਰੂਰ ਬਣਾਉ ਸਿਰਾ ਗੀਤ ਆ ਬਾਈ ਰੂਹ ਖੁਸ਼ ਹੋਗੀ ਵੀਰੇ
@Hrpeeta
@Hrpeeta 11 ай бұрын
ਫਤਿਹਗੜ੍ਹ ਸਾਹਿਬ ਵਾਲੇ ❤
@sonudhillon831
@sonudhillon831 11 ай бұрын
ਸਿਰਾ ਗੱਲਬਾਤ ਅਮਲੋਹ ਵਾਲਿਆਂ ਸਰਦਾਰਾ ਬਹੁਤ ਵਧੀਆ ਲਿਖਿਆ ਤੇ ਗਾਇਆ ਜੱਸੜ ਬਾਈ ਨੇ
@arshvirsingh4554
@arshvirsingh4554 8 ай бұрын
ਜਦੋ ਕਾੱਲਜ ਦੀ ਯਾਦ ਆਉਂਦੀ ਆਹ ਗਾਣਾ ਸੁਣ ਲਈਦਾ😢
@gurinderkaur7436
@gurinderkaur7436 11 ай бұрын
ਬਹੁਤ ਸੋਹਣਾ ਗੀਤ ਏ ਸਰ ਜੀ,ਇਕੱਲਾ ਇਕੱਲਾ ਬੋਲ ਦਿਲ ਨੂੰ ਛੂਹ ਗਿਆ,ਕਾਲਜ ਟਾਈਮ ਚੇਤੇ ਕਰਾ ਦਿੱਤਾ ਤੁਸੀਂ ਤਾਂ ਸਰ, ਰੱਬ ਜੀ ਸਦਾ ਆਪਣੀ ਮਿਹਰ ਬਣਾਈ ਰੱਖਣ ਤੁਹਾਡੇ ਉੱਤੇ
@GovindKumar-yw9sc
@GovindKumar-yw9sc 11 ай бұрын
ਪਿੱਛੇ ਮੁੜ ਜਾਵੇ ਜ਼ਿੰਦਗੀ ਜੇ 10-12 ਸਾਲ ਤੂਤ ਦੀ ਮੈਂ ਛਾਵੇਂ ਬਹਿ ਕੇ ਪੁੱਛਾਂ ਤੇਰਾ ਹਾਲ ♥️😍 ਬੱਬੂ ਮਾਨ✍️ Another melodious song on the way...
@preetbatth3976
@preetbatth3976 11 ай бұрын
ਵਾਹ ਬਾਈ ਜੀ ਵਾਹ,,, ਪੁਰਾਣੇ ਦਿਨ ਯਾਦ ਕਰਾਤੇ
@akpreetsardarni5977
@akpreetsardarni5977 11 ай бұрын
ਸੱਚੀ ਅੰਬਰਸਰ ਦਾ ਓਹ ਕਾਲੇਜ ਪੁਰਾਣਾ... ਮੁੜ ਮੁੜ ਚੇਤੇ ਆਉਣਾ ਯਾਦਾਂ ਦਾ ਅਫਸਾਨਾ😊😊😊
@ManmitGuru
@ManmitGuru 2 ай бұрын
Hindu college te khalsa
@mandeep--tiwana
@mandeep--tiwana 9 ай бұрын
Y 30 Tarik nu saada farewell aa pta hi ni kinni wari sun lya thodaa geet Bahut sohna
@lovepreetsingh19055
@lovepreetsingh19055 11 ай бұрын
Yarr oo love u vehli janta ❤❤
@Waheguru793
@Waheguru793 10 ай бұрын
Hun bahro bahro dekh aei da khad ke matha tek ayi da farewell te jafi pai mud na labe sare bhai❤🎉
@Gursimran_Invisible5911..
@Gursimran_Invisible5911.. 11 ай бұрын
Beautiful... boht sona likhiyan te gaya jassar sir...😊❤❤❤🎉
@jotkaur5913
@jotkaur5913 11 ай бұрын
Kya baat aw... Ajj fr oh golden days yaad aa gye😢😢❤❤ 2:32
@pawandeepkaurpawan1308
@pawandeepkaurpawan1308 11 ай бұрын
ਮਾਣ ਹੈ ਮੈਨੂੰ ਜੱਸੜ ਹੋਣ ਤੇ ਬਾਈ ਜੀ ❤
@aelishill
@aelishill 11 ай бұрын
Can't stop watching this song - love it🔥🔥🔥🔥🔥🔥ਜੱਸੜ ਦੀ ਕਲਮ❤️❤️
@AkashDeepSingh-ox4vr
@AkashDeepSingh-ox4vr 10 ай бұрын
ਇਸ ਗੀਤ ਨੇ ਮੈਨੂੰ ਕਾਲਜ ਦੇ ਸੁਨਹਿਰੀ ਦਿਨਾਂ ਵਿੱਚ ਵਾਪਸ ਭੇਜ ਦਿੱਤਾ ❤ ||
@Strugglefouji
@Strugglefouji 11 ай бұрын
ਇਹ ਗੀਤ ਫਿਰ ਪੁਰਾਣੇ ਦੌਰ ਵਿਚ ਲੇਗਿਆ 😢 ਵਾਕਿਆ ਗੀਤ ਬਹੁਤ ਘੈਂਟ❤
@Randhawa4786
@Randhawa4786 11 ай бұрын
Bhut vadia JASSAR G ❤❤Sare songs bhut vadia... hamesha di tarah jdo di album release hoyi udo de repeat te chalan de LOVE U❤❤Guru sahib chardikla vich rakhan....Lafaz nhi haige tuhadi likhat di tareef karn vaste...
@DidarSingh-rw6lp
@DidarSingh-rw6lp 8 ай бұрын
2022 ਦੀਆ ਯਾਦਾਂ ਫਿਰ ਤਾਜ਼ੀਆਂ ਕਰਤੀਆਂ ਜੱਸੜ ਵੀਰ ਜੀ ਮਨ ਭਰ ਆਉਂਦਾ ਜਦੋ ਸਕੂਲ ਦੀ ਯਾਦ ਆਉਂਦੀ
@love_mohali
@love_mohali 11 ай бұрын
Veere pehla ਅੰਤਰਾ bhut vadiaa ❤❤❤❤
@user-teradeep
@user-teradeep 11 ай бұрын
wah yr jassar veere ajj fer collage di yaad taazi krti 👌✍️💪👍lov u so much veere❤️😘
@adventureteam7436
@adventureteam7436 11 ай бұрын
Album da sb to sohna geet a eh❤❤. Geet baaki v sohne a bhut but ehda feel kujj jyada e vdiya a😊
@its.nanakpuria
@its.nanakpuria 11 ай бұрын
ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਏਹ ਗਾਣਾ ਸੁਣ ਕੇ, ਦਿਲ ਨੂੰ ਛੂਹ ਗਿਆ ਏਹ ਗਾਣਾ, ਬਾਕੀ ਦਿਲੋਂ ਬਹੁਤ ਸਾਰਾ ਪਿਆਰ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ, ਮੈਂ ਉਮੀਦ ਕਰਦਾ ਕੇ ਤੁਸੀਂ ਅੱਗੇ ਵੀ ਏਦਾਂ ਦੇ ਗਾਣੇ ਸਾਡੇ ਰੂਬਰੂ ਪੇਸ਼ ਕਰੋਂਗੇ,ਧੰਨਵਾਦ।
@rajvindersingh3672
@rajvindersingh3672 10 ай бұрын
ਵੀਡਿਓ ਬਣਾਉ ਇਸ ਗੀਤ ਦੀ ਬਾਈ ਜੀ
@gurdeepglwti6296
@gurdeepglwti6296 11 ай бұрын
ਕਾਲਜ ਆਲਾ ਸਭ ਕੁਝ ਯਾਦ ਕਰਾ ਦਿੱਤਾ ❤❤❤
@HarmanGharu-t5r
@HarmanGharu-t5r 10 ай бұрын
School life best hundi aa ❤❤
@hardeepsingh1643
@hardeepsingh1643 11 ай бұрын
ਅੱਜ ਫੇਰ ਹੋਈ ਯਾਦ ਆ ਗਿਆ 2011 to 2017 ਤੱਕ fatehgarh sahib college 🙏thank bro
@PawanSingh-tp3iv
@PawanSingh-tp3iv 11 ай бұрын
😢😢ਯਾਰ ਪੁਰਾਣੇ..❤❤❤
@Siyagupta-xn9ov
@Siyagupta-xn9ov 11 ай бұрын
Bhut vadia JASSAR G ❤❤Sare songs bhut vadia... hamesha di tarah jdo di album release hoyi udo de repeat te chalan de LOVE U❤❤"
@G-Studios007
@G-Studios007 11 ай бұрын
baai sirra gaana yaar sunke dil dehal reha ❤‍🩹
@Yashikaur-ky4ke
@Yashikaur-ky4ke 11 ай бұрын
geet de bolan ne rooh nu hilaa ta bai yaadan bs yaadaan❤️❤️❤️❤️
@mehmikhanpuriya1520
@mehmikhanpuriya1520 10 ай бұрын
ਯਾਰੀਆ ਦੀ ਗੱਲ ਤਾਂ ਬੁਹਤ ਸੁਣੀ ਪਰ ਤਰਸੇਮ ਜੱਸੜ ਤੇ ਕੁਲਬੀਰ ਝਿੰਜਰ ਦੀ ਯਾਰੀ 👌👌👌👌👌ਰੱਬ ਇਹਨਾਂ ਦੀ ਯਾਰੀ ਇਸ ਤਰਾ ਹੀ ਬਣਾਈ ਰੱਖੇ🙏🙏
@nemarphotography
@nemarphotography 11 ай бұрын
❤ geet de bolan ne rooh nu hilaa ta bai yaadan bs yaadaan
@aayataayat3004
@aayataayat3004 11 ай бұрын
Waah ji waah kya geet h sari college life hi akha agge ghum aayi phle din toh hun tk da safar phli ashiqui sheliya nu ds k kita bunk sab kuch yaad a gea ik sheli bnayi pkki jo Canada bethi h sajji baah ik duje di wahh jassar sahab sachi rwa k rkhta 😢
@TheTOP-xt6yp
@TheTOP-xt6yp 11 ай бұрын
Feela’n ਵਾਲੇ ਗੀਤ miss ਨੇ ❤ 💯
@ArmaanSingh-lz7cr
@ArmaanSingh-lz7cr 11 ай бұрын
Ahe ganna sab nu ohna de purne dost te collage ,school yaad karva reha ae ❤ Manu v ahe gaana sun ke Rona aa gya te aapne purane mitar yaad aa gye ❤ 😊😊
@TheManpreetMani
@TheManpreetMani 11 ай бұрын
Wahh Kyaa Baat ee 👌🏽🎶🔥🎧🙌🏽 Bahut Sohnaa GEET..
@Neetubansal-tu9bc
@Neetubansal-tu9bc 11 ай бұрын
Gall sirre la ditti .Ehnu kehnde saaf suthri gayaki😍😍😍
@pindawale3108
@pindawale3108 11 ай бұрын
❤❤❤ ਵਾਹ ਉੇਏ ਜੱਸੜਾ ਦਿਲ ਨੂੰ ਛੂਹ ਲਿਆ
@Yunas-E7w
@Yunas-E7w 11 ай бұрын
Bhut kent song vere ❤❤❤
@KeshavJindal-lr6uv
@KeshavJindal-lr6uv 11 ай бұрын
All song Ghaint Ustaad ji album de🔥👌🏼👌🏼👌🏼👌🏼
@harmandhadli6679
@harmandhadli6679 11 ай бұрын
kyaa baat a jassar siyan ❤🙏🏻🙏🏻🙏🏻. jhinger bai 💪🏻💪🏻💪🏻.
@gursewaksinghsewak3459
@gursewaksinghsewak3459 11 ай бұрын
ਸਿਰਾ ਲਾਤਾ ਜੱਸੜ ਵੀਰ ਬਹੁਤ ਵਧੀਆ ਗੀਤ ਵੀਰ ਕਾਲਜ਼ ਲਾਈਫ ਵਾਲੇ ਲਾਇਕ ਕਰੋ
@singhmanjinder243
@singhmanjinder243 11 ай бұрын
Back to old days this type of ਜੱਸੜ ਝਿੰਜਰ we know
@HISTORYBLACK
@HISTORYBLACK Ай бұрын
ਰਵਾਂ ਤਾਂ 😢 ਅੱਜ ਜੱਸੜ ਬਾਈ🥺🥺
@SatnamSingh-bz3uc
@SatnamSingh-bz3uc 9 ай бұрын
Miss u old jassar ❤❤❤❤❤
@SatnamSingh-bz3uc
@SatnamSingh-bz3uc 9 ай бұрын
❤❤
@KirtiGarg-ci6xw
@KirtiGarg-ci6xw 11 ай бұрын
I am big fan of ur voice and ur looking is awesome.. U r my favourite singer.... I love ur all song... 👌👌👌
@preetdhiman583
@preetdhiman583 11 ай бұрын
Clg yaad kra ta oh fatehgarh sahib de which sara din lng jnda si ❤❤❤ missing everytime
@ravjotsinghmangat8678
@ravjotsinghmangat8678 11 ай бұрын
Song boht sohna jassar bai ji ❤, je ehi song kulbir bai gaa de 2.0 siraa lag ju 😎🫶🏻
@Neetugoyal-m5p
@Neetugoyal-m5p 11 ай бұрын
Hyee mere sardaar g bht jada sohna aa tuhda song 😍😍😍😍
@786-kaim
@786-kaim 11 ай бұрын
Song di video।bnao yr 😭😭😭😭 miss u yaar ਰਵਾ ਕੇ ਰੱਖ ਦਿੱਤਾ yr 😭😭😭😭
@aelishill
@aelishill 11 ай бұрын
Can't stop watching this song - love it🔥🔥🔥🔥🔥🔥
@FilmyTadka.
@FilmyTadka. 11 ай бұрын
Bai ਇੱਕ ਗਾਣਾ ਆਇਆ ਨਈ ਘੋੜੇ ਨਸਲੀ ਲਿਸਟ ਚ ਹੇਗਾ ❤
@Yashikaur-ky4ke
@Yashikaur-ky4ke 11 ай бұрын
bhot vadiya track sare. LOVED IT🎉
@gurnoorsingh6575
@gurnoorsingh6575 11 ай бұрын
❤❤ bhot vadiya track sare. LOVED IT🎉
@KirtiGarg-ci6xw
@KirtiGarg-ci6xw 11 ай бұрын
ਇੱਕ ਹੀ ❤ ਆ ਬਈ ਕਿੰਨੇ ਵਾਰ ਜਿੱਤੋਗੇ 👍👍🫡🫡
@seeratgarcha1983
@seeratgarcha1983 11 ай бұрын
ਜੱਸੜ ਵੀਰ ਜੀ ਤੁਸੀ ਗਰਚੇਆ ਦੇ ਦੌਹਤੇ ਔ ਢੰਡਾਰੀ ਕਲਾਂ ਤੋ ਮੈ ਵੀ ਉੱਥੋ ਹੀ ਹਾਂ ਤੁਸੀ ਇਸ ਗੀਤ ਦੀ ਵੀਡੀਉ ਜਰੂਰ ਬਣਾਈਉ ਜਿਹੜੀ ਸੱਚੀ ਹੋਵੇ plz veer g ❤️❤️🙏
@majorvirk5681
@majorvirk5681 11 ай бұрын
A song sun k yrr yad aga 😢😢 sira brother❤❤
@SUKHVIRAL
@SUKHVIRAL 11 ай бұрын
Purana Jassar Aagya ❤
@cheema995
@cheema995 11 ай бұрын
Tuci v aa gye
@prabhnoorgrewal-z2e
@prabhnoorgrewal-z2e 6 ай бұрын
This song is emotional 🥹 but this is very ❤❤❤❤
@sukhdeepsahota4256
@sukhdeepsahota4256 11 ай бұрын
❤❤❤ love you always tarsemjassar sir ❤️🌸
@Yashikaur-ky4ke
@Yashikaur-ky4ke 11 ай бұрын
❤ Great song jasser veer ji waheguru ji chardi kalan rikhna ji🙏🙏
@bilinasmini3480
@bilinasmini3480 11 ай бұрын
Reminds me of old memories today.
@NavWaraich1845
@NavWaraich1845 11 ай бұрын
ਬਹੁਤ ਵਧੀਆ ਗੀਤ ਆ
@Neetugoyal-m5p
@Neetugoyal-m5p 11 ай бұрын
Jiunda rah Vadde bir Tarsem jassar. Maan hai saanu tere te. Te teri kalam te. All songs fabulaus 👌👌👌👌👌👍👍👍
@hairstudio7415
@hairstudio7415 10 ай бұрын
Video v bnao 22g song bhuat shona aw
@DilpreetSharma-l8v
@DilpreetSharma-l8v 8 ай бұрын
ਇਸ ਗੀਤ ਤੋਂ ਬਾਅਦ ਸਕੂਲ ਦੇ ਪੁਰਾਣੇ ਦੋਸਤਾਂ ਨੂੰ ਮਿਸ ਕਰੋ ❤️
@Neetubansal-tu9bc
@Neetubansal-tu9bc 11 ай бұрын
Geet sun k purraniyan yaadan taaziyan ho giya jeonde reo bai g🙏🙏
@AkashDeep-ct5qu
@AkashDeep-ct5qu 11 ай бұрын
ਬੋਹਤ ਵਧੀਆ ਗ਼ੀਤ (ਯਾਰਾ ਦੋਸਤਾ ਵਾਲਾ) (👨‍👩‍👧‍👧👩‍👩‍👧‍👧👨‍👧‍👦)
@satnamsandhu6725
@satnamsandhu6725 11 ай бұрын
Mera Shona veer tarsem jassar god bless you 🙏🎁
@ParamjeetsinghRamgharia
@ParamjeetsinghRamgharia 11 ай бұрын
ਉਹ ਦਿਨ ਸਵਰਗਾਂ ਵਰਗੇ ਸੀ 😢😢😢😢😢😢😢😢😢😢
@ProPunjabi911
@ProPunjabi911 11 ай бұрын
hun laggda ke purana asool ala jassar vapas aa gya
@kanwardeepsingh9819
@kanwardeepsingh9819 10 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏
@lovepreetsingh-gt2gh
@lovepreetsingh-gt2gh 11 ай бұрын
ਓਹੀ ਅੱਡੇ ਬੱਸਾਂ ਵਿੱਚੋ ਝਿੰਜਰ ਆਉਂਦਾ ਫਿਰ ਹੋਵੇ ❤ ਯਾਦਾਂ 🙌❤
@AbhiGarg-rv3rj
@AbhiGarg-rv3rj 11 ай бұрын
ਸਿਰਾ ਗੱਲਬਾਤ ਅਮਲੋਹ ਵਾਲਿਆਂ ਸਰਦਾਰਾ ❤❤ਬਹੁਤ ਵਧੀਆ ਲਿਖਿਆ ਤੇ ਗਾਇਆ ਜੱਸੜ ਬਾਈ ਨੇ
@DilpreetSharma-l8v
@DilpreetSharma-l8v 9 ай бұрын
Ron la ta😢 is gane ne😢
@bhupindersingh7215
@bhupindersingh7215 11 ай бұрын
bai ji ruva ditta es geet ne... apna time yaad kra ditta es pardes ch... tnxxx you so much jasar
@JapreCholokidera
@JapreCholokidera 11 ай бұрын
Bhut sira bnda ❤️❤️Always different song 🔥Daily dose of happiness 💖Sir you are excellent 😊😊
@GurshanBrar-x4f
@GurshanBrar-x4f 10 ай бұрын
Bai bhot sona ❤❤❤ ganna Ghaint. Sirq bai ❤❤
@Jatt125
@Jatt125 10 ай бұрын
Boht sohne song sari album veer ji , ❤❤❤❤❤❤❤❤❤❤❤❤❤
@gobinddhaliwal7567
@gobinddhaliwal7567 11 ай бұрын
Bhut sohna song aa bhra heart nu jma touch krda ga bhut yaad audi eh Gnc di te oh yara di jo dil de karibi c ❤️❤️❤️
@armanjotsingh1071
@armanjotsingh1071 11 ай бұрын
All song Ghaint Ustaad ji album de
@Sukhdeep-qt8px
@Sukhdeep-qt8px 11 ай бұрын
Waheguru ji chardikla ch rakhn ❤❤❤
@rupinderrandhawa720
@rupinderrandhawa720 10 ай бұрын
Rona lea ta bai geet sun ke 🥺❤️
Quando A Diferença De Altura É Muito Grande 😲😂
00:12
Mari Maria
Рет қаралды 45 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
The Best Band 😅 #toshleh #viralshort
00:11
Toshleh
Рет қаралды 22 МЛН
Ghar Bharte
3:17
Arjan Dhillon
Рет қаралды 9 МЛН
Ik Do Gazlan Official Song | Turbanator | Tarsem Jassar | Punjabi Songs 2018
4:10
Quando A Diferença De Altura É Muito Grande 😲😂
00:12
Mari Maria
Рет қаралды 45 МЛН