ਯੰਗ ਤਾ ਅੱਧੇ ਨੰਬਰ ਦੀ ਆ ਫਸਵੀ ਟੱਕਰ II Gharachon V/S Bopur II Best Match at Gharachon Kabaddi Cup /

  Рет қаралды 93,023

Kabaddi 123 kabaddi 123

Kabaddi 123 kabaddi 123

Күн бұрын

#Gharachon#Kabaddi123#123Live.in#Kabaddi Matches #Functions#BestMatchs#
👉ਇੰਸਟਾਗਰਾਮ ਤੇ ਫੋਲੋ ਕਰਨ ਲਈ ਲਿੰਕ : : / kabaddi123live.in
👉ਕਬੱਡੀ123 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ: : bit.ly/2GiNvgI
👉ਕਬੱਡੀ123 ਦੇ ਯੂ- ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ :
bit.ly/2SiJ0cm
👉ਫੇਸਬੁੱਕ ਪੇਜ: : bit.ly/2BCbCTJ
👉ਵੈਬਸਾਈਟ ਲਿੰਕ : www.123Live.in
👉 Install IOS App : apple.co/2I2jeED
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪਲਾਈਨ ਨੰਬਰ : 98881-46235 ਤੇ ਕਾਲ ਕਰ ਸਕਦੇ ਹੋ I

Пікірлер: 39
@Makhan-r1j
@Makhan-r1j 5 ай бұрын
❤ ਗੱਲ ਤਾਂ ਇੱਕ ਮੰਨਣ ਵਾਲੀ ਹੈ ਅੱਜ ਤੋਂ ਪੰਦਰਾਂ ਵੀਹ ਸਾਲ ਪਹਿਲਾਂ ਸੋਮੇ ਘਰਾਚੋਂ ਦੀ ਚੜਾਈ ਹੁੰਦੀ ਸੀ ਅੱਜ ਤਾਂ ਬਹੁਤ ਪਲੇਰ ਵਧੀਆ ਨੇ ਜਿਹਨਾਂ ਦਾ ਨਾਮ ਹੈ ਪਰ ਉਦੌਂ ਤਾਂ ਇਕੱਲਾ ਸੋਮਾਂ ਕਰਾਚੋ ਬਿੱਟੂ ਦੁਗਾਲ ਦੇ ਉਸਤਾਦ ਦੀ ਬੱਲੇ ਬੱਲੇ ਸੀ ਪਿੰਡਾਂ ਵਿੱਚ ਘਰ ਦੇ ਵੀ ਆਪਣੇ ਬੱਚੀਆਂ ਕਬੱਡੀ ਖੇਡਣ ਵਾਲੀਆਂ ਨੂੰ ਵੀ ਕਹਿੰਦੇ ਸੀ ਕਿਤੇ ਨੀ ਤੂੰ ਸੋਮਾਂ ਘਰਾਚੋਂ ਬਣਦਾ ਤੇ ਦੂਜੀ ਗੱਲ ਕਹਿੰਦੇ ਸੀ ਪਿੰਡਾਂ ਵਿੱਚ ਕੀਤੇ ਨਹੀਂ ਤੂੰ ਸੋਮਾਂ ਘਰਾਚੋਂ ਹੈਗਾ ਪਰ ਉਦੌਂ ਇਨਾਮ ਕੋਲੀਆ ਗਲਾਸ ਹੁੰਦੇ ਸੀ ਪੈਸੇ ਦੇ ਤਾਂ ਜਿਕਰ ਨਹੀਂ ਹੁੰਦਾ ਸੀ ਜਿਵੇਂ ਅੱਜ ਕਬੱਡੀ ਵਿੱਚ ਪੈਸਾ ਹੈ ਜੇ ਉਸ ਟਾਇਮ ਅੱਜ ਦੇ ਮੁਕਾਬਲੇ ਅੱਦਾ ਪੈਸਾ ਵੀ ਹੁੰਦਾ ਤਾਂ ਅੱਜ ਸੋਮਾਂ ਘਰਾਚੋਂ ਸੱਭ ਤੋਂ ਅਮੀਰ ਖਿਡਾਰੀ ਹੁੰਦਾ ਪਰ ਉਦੋਂ ਤਾਂ ਪੈਸੇ ਕਿਤੇ ਕਿਤੇ ਤੌ ਮਿਲਦਾ ਸੀ ਪਰ ਸਵਰਗੀ ਬਿੱਟੂ ਦੁਗਾਲ ਆਪਣੇ ਉਸਤਾਦ ਸੋਮੇ ਵੀਰ ਦੀ ਬਹੁਤ ਮਦਦ ਕਰਦਾ ਸੀ ਸੋਮੇ ਦੇ ਬੱਚੀਆਂ ਦਾ ਖਰਚਾ ਸਕੂਲ ਦੀ ਫੀਸ ਤੱਕ ਦੀ ਮਦਦ ਕਰਦਾ ਸੀ ਪਰਿਵਾਰ ਲਈ ਸੋਦਾ ਭੇਜਦਾ ਸੀ ਹੋਰ ਵੀ ਲੋੜ ਪੈਣ ਤੇ ਮਦਦ ਕਰਦਾ ਸੀ ਪਰ ਬਿੱਟੂ ਦੁਗਾਲ ਵੀਰ ਜ਼ਿਕਰ ਨਹੀਂ ਹੋਣ ਦਿੰਦਾ ਸੀ ਸੋਮਾ ਘਰਾਚੌ ਨੂੰ ਵੀ ਪਤਾ ਨਹੀਂ ਲੱਗਣ ਦਿੰਦਾ ਸੀ ਬਿੱਟੂ ਦੁਗਾਲ ਵੀਰ ਦੀ ਮੌਤ ਤੋਂ ਬਾਅਦ ਸੱਭ ਤੋਂ ਜ਼ਿਆਦਾ ਬਿੱਟੂ ਦੁਗਾਲ ਵੀਰ ਦੇ ਪਰਿਵਾਰ ਤੋਂ ਵੀ ਜ਼ਿਆਦਾ ਘਾਟਾ ਸੋਮੇ ਨੂੰ ਪਿਆ ਹੈ ਬਿੱਟੂ ਦੁਗਾਲ ਵੀਰ ਦੀ ਮੌਤ ਹੋਣ ਤੇ ਸੋਮੇ ਬਾਈ ਨੇ ਇੰਟਰਵਿਊ ਵਿਚ ਕਿਹਾ ਸੀ ਬਿੱਟੂ ਦੁਗਾਲ ਵੀਰ ਤੋਂ ਬਾਅਦ ਮੇਰੇ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਹੋ ਗੲਏ ਨੇ ਜਿਹਨਾਂ ਨੇ ਇੰਟਰਵਿਊ ਨਹੀਂ ਦੇਖੀ ਅੱਜ ਵੀ ਦੇਖ ਸਕਦੇ ਹੋ ਯੂ ਟਿਊਬ ਤੇ ਪੲਈ ਹੈ ਵਾਹਿਗੁਰੂ ਜੀ ਸੋਮਾਂ ਘਰਾਚੌ ਵੀਰ ਤੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤
@harmeshsingh5132
@harmeshsingh5132 5 ай бұрын
ਬਿਲਕੁਲ ਸਹੀ ਗਲ ਹੈ ਬਿੱਟੂ ਨੇ ਬਹੁਤ ਮੱਦਦ ਕੀਤੀ ਹੇੈ
@user-nf4yo4in7c
@user-nf4yo4in7c 5 ай бұрын
bai g ne kina bra message likhiya
@Amanpreetsinghpeeta86
@Amanpreetsinghpeeta86 5 ай бұрын
ਪਿੰਡ ਦੀ ਟੀਮ ਸੀ ਪੈਸੇ ਤੇ ਦੇ ਦਿੰਦੈ ਕਲਜੀਤੇ ਨੂੰ ਬਹੁਤ ਜੋਰ ਮਾਰਿਆ ਕਲਜੀਤਾ ਨੇ ਪਿੰਡ ਦਾ ਮੰਡਾ ਸੀ ਕਲਜੀਤਾ
@GurpreetSingh-vi1ff
@GurpreetSingh-vi1ff 5 ай бұрын
ਬੂਟਾ ਤੇ ਹੁਸਿਆਰਾ ਜਦੋਂ ਜਾਫਲਾਇਨ ਚ ਹੋਣ ਤਾਂ ਵੱਡੇ-ਵੱਡੇ ਰੇਡਰਾਂ ਨੂੰ ਵਕਤ ਪਾ ਦਿੰਦੇ ਨੇ ਝੋਟੇ❤❤
@gurpiyarsingh5182
@gurpiyarsingh5182 5 ай бұрын
Rakesh Buta Husara Sirra player
@kawalgoraya3284
@kawalgoraya3284 5 ай бұрын
Kuljita gharachon topper Raider
@Makhan-r1j
@Makhan-r1j 5 ай бұрын
❤ ਵਾਹਿਗੁਰੂ ਜੀ ਸਾਰੇ ਕਬੱਡੀ ਪਲੇਰਾ ਕਮੈਟਰ ਭਰਾਵਾਂ ਪਿਆਰ ਕਰਨ ਵਾਲੇ ਭੈਣ ਭਰਾਵਾਂ ਤੇ ਦਰਸ਼ਕਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਸੱਟਾ ਫੇਟਾ ਤੋਂ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤
@prabhdeepbawa2312
@prabhdeepbawa2312 5 ай бұрын
Kuljeeta kulljeeta karwahi hoyi aaa Bai ne pind da mela honi chahidi aaa
@AmanKumar-zx2qn
@AmanKumar-zx2qn 5 ай бұрын
Kuljeeta cool player 🙌
@gurmanjotsinghbrar5875
@gurmanjotsinghbrar5875 5 ай бұрын
Dono tema bhut jabardast ne
@GurpreetSingh-vi1ff
@GurpreetSingh-vi1ff 5 ай бұрын
ਰਾਕੇਸ਼ ਬਹੁਤ ਤਕੜਾ ਰੇਡਰ ਹੈ🔥🔥
@GurdeepSingh-rx9ky
@GurdeepSingh-rx9ky 5 ай бұрын
ਬੂਟਾ ਵਧੀਆ ਖੇਡਦਾ
@bittubagga6830
@bittubagga6830 5 ай бұрын
Kuljita te ravi dove cool player a, kde v bahasbaji ch ni painde point li
@gurmanjotsinghbrar5875
@gurmanjotsinghbrar5875 5 ай бұрын
Sirra match
@user-rc4vp3ub1x
@user-rc4vp3ub1x 5 ай бұрын
Gagan sirrrrrra kargea
@user-bn6yq8om3t
@user-bn6yq8om3t 5 ай бұрын
ਸੈਦੂ ਮੈਤ😊
@durlabhsingh2969
@durlabhsingh2969 5 ай бұрын
Bopar dhake nal hratiuu
@siddharthchoudhary6333
@siddharthchoudhary6333 5 ай бұрын
14-14.5 si score. Ravi ne raid paayi, Bopar ne jaffa laya te 14.5-15 ho gya. Bikka aali raid jetu raid honi si is hisaab naal??? Bopar jetu bandi aa
@Viratkohli18-j1n
@Viratkohli18-j1n 5 ай бұрын
ਨਜ਼ਾਰਾ ਆ ਗਿਆ
@user-rc4vp3ub1x
@user-rc4vp3ub1x 5 ай бұрын
Gagan match jita gea
@paramjeetsingh312
@paramjeetsingh312 5 ай бұрын
Bopar di team tkdi c
@harryjatt6428
@harryjatt6428 5 ай бұрын
Kuljeeta takda kheda but Ravi nu Hoshiyara ne takda jaffa Laya c
@laddinagla2398
@laddinagla2398 5 ай бұрын
ਇਸ ਮੈਚ ਦੇ ਨੰਬਰ ਲਿਖਣ ਵਾਲੇ ਤੋ ਗਲਤੀ ਹੋਇਆ
@karmjitsandhu6935
@karmjitsandhu6935 5 ай бұрын
Hji
@hakikatruhal2398
@hakikatruhal2398 5 ай бұрын
15.5 te13 point te gracho jit gai c
@laddinagla2398
@laddinagla2398 5 ай бұрын
ਜਿਹੜੀ ਨੰਬਰ ਸਕਰੀਨ ਚਲਾਈ ਜਾਦੀਆਂ ਉਸ ਤੇ ਨੰਬਰ ਵੱਧ ਘੱਟ ਹੋ ਜਾਂਦਾ ਪੂਰਾ ਮੈਚ ਦੇਖੋ ਜੀ
@harjindersingh6642
@harjindersingh6642 5 ай бұрын
Ghracho jiti hoi a
@laddinagla2398
@laddinagla2398 5 ай бұрын
15•5 ਘਰਾਚੌ 12 ਬੋਪਰ
@harjindersingh6642
@harjindersingh6642 5 ай бұрын
Ghracho di team naal a match ch dhakka hoiya
@BaljitSingh-gp7sf
@BaljitSingh-gp7sf 5 ай бұрын
BOPAR NAL DHAKKA HOYA…PIND DI TEAM DA PAKH KITA GYA😢😢
@GurpreetSingh-mp9ml
@GurpreetSingh-mp9ml 5 ай бұрын
Na
@VijayKumar-lw7wt
@VijayKumar-lw7wt 5 ай бұрын
Adhe no. Da ki MTLv aa 20 ja 19 da match hina chahida sale adhe no. De..
@arpan8584
@arpan8584 5 ай бұрын
Rale hoe lag rahe aa sureaalia hath pa ni riha
@harjindersingh6642
@harjindersingh6642 5 ай бұрын
Last raid galat pai a
@GurpreetSingh-mp9ml
@GurpreetSingh-mp9ml 5 ай бұрын
Na
@harjindersingh6642
@harjindersingh6642 5 ай бұрын
@@GurpreetSingh-mp9ml Sara match dekh dubara
@harjindersingh6642
@harjindersingh6642 5 ай бұрын
Ess match ch ghrachon di team 15.5 te match jitt gi C pehla hi jdo no 15.5 te 13 c
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20
Cute kitty gadgets 💛
00:24
TheSoul Music Family
Рет қаралды 22 МЛН
Самое неинтересное видео
00:32
Miracle
Рет қаралды 1,7 МЛН
The CUTEST flower girl on YouTube (2019-2024)
00:10
Hungry FAM
Рет қаралды 43 МЛН
Pind Ratoke kabaddi so macth te vleg kro injoy plz like and subscribe kro
14:24
🔴(Live) Nain Kalan (Patiala) Kabaddi Tournament 11-09-2024/www.123Live.in
Kabaddi 123 kabaddi 123
Рет қаралды 1,5 М.
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20