Yograj ਦਾ ਧਮਾਕੇਦਾਰ Interview , ਨਵਜੋਤ ਸਿੱਧੂ 'ਤੇ ਲਾਏ ਵੱਡੇ ਇਲਜ਼ਾਮ, Navjot Sidhu ਨੇ ਕੀਤਾ ਧੋਖਾ

  Рет қаралды 134,126

Pro Punjab Tv

Pro Punjab Tv

Күн бұрын

Пікірлер: 816
@ਗਗਨਦੀਪਸਿੰਘ-ਸ7ਭ
@ਗਗਨਦੀਪਸਿੰਘ-ਸ7ਭ 2 жыл бұрын
ਜਿਹੜਾ ਬੰਦਾ ਸੀਟ ਨਾ ਮਿਲਣ ਕਰਕੇ ਕਿਸੇ ਨੂੰ ਭੰਡੀ ਜਾਵੇ ਉਹ ਕਿਸੇ ਦਾ ਭਲਾ ਨੀ ਚਾਹੁੰਦਾ,,,, 🙏🙏🙏🙏🙏🙏
@singha7386
@singha7386 2 жыл бұрын
Right
@MandeepSingh-pd5rb
@MandeepSingh-pd5rb 2 жыл бұрын
You are right Sar 💯%✓✓✓✓✓✓™™
@satveendersinghkala
@satveendersinghkala 2 жыл бұрын
🐕🐕🐕
@amansinghsidhu5240
@amansinghsidhu5240 2 жыл бұрын
ਮੈ fan ਸੀ ਇਹ ਬੰਦੇ ਦਾ। ਹਰੇਕ interview ਸੁਣ ਦਾ ਸੀ ਇਹ ਦੀ। ਲਗਦਾ ਸੀ ਇਹ ਦੇ ਵਰਗਾ ਬੰਦਾ ਨੀ ਕੋਈ। ਜਦ ਇਹ ਭਾਈ ਸਾਹਿਬ ਨੇ ਸਿੱਧੂ ਨਾਲ ਪਹਿਲੀ ਮੁਲਾਕਾਤ ਕੀਤੀ ਸੀ ਦੋ ਹਫਤੇ ਸਿੱਧੂ ਸਿੱਧੂ ਕਰਿ ਗਿਆ ਹਰੇਕ interview ਚ ਕਹਿੰਦਾ ਸੀ ਸਿੱਧੂ ਵਰਗਾ ਬੰਦਾ ਨੀ ਕੋਈ।। ਅਸਲ ਚ ਜੋ ਬੰਦਾ ਇਹ ਨੂੰ ਘੁਟ ਚਾਹ ਦੀ ਪਿਆਾ ਦੇ ਜਾ ਇਹਨੂੰ ਯੋਗਰਾਜ ਜੀ ਕਹਿ ਕੇ ਬੁਲਾ ਲਏ ਉਹ ਬੰਦਾ ਇਹਦੇ ਲਈ ਸਾਰੀ ਦੁਨੀਆ ਤੋ ਚੰਗਾ ਹੋ ਜਾਦਾ 😂।। ਹੁਣ ਚੰਨੀ ਚੰਗਾ ਹੋ ਗਿਆ . ਚੰਨੀ ਨੇ ਕਹਿ ਤਾ ਵੀ ਯੋਗਰਾਜ ਜੀ ਦੀਆ ਸਾਰੀਆ ਫਿਲਮਾ ਦੇ ਡਾਇਲੋਗ ਯਾਦ ਨੇ ਮੇਰੇ।। ਬੱਸ ਏਸ ਭਾਈ ਸਹਿਬ ਨੂੰ ਇਨਾ ਬਹੁਤ ਆ। ਯਾਦ ਰੱਖੋ ਇਕ ਦਿਨ ਚੰਨੀ ਨੂੰ ਵੀ ਗਾਲਾ ਦੇਣੀ ਆ ਇਹ ਭਾਈ ਸਾਹਿਬ ਨੇ।। ਇਹ ਮੈਟਲ ਬੰਦਾ ਸਾਰੇ ਏਦਾ ਕਹਿੰਦੇ ਸੀ ਇਕ interview ਚ ਧੋਨੀ ਨੂੰ ਬੋਲਿਆ ਸੀ.ਲੋਕ ਕਹਿਦੇ ਇਹ ਮੈਟਲ ਆ। ਹੁਣ ਮੈਨੂੰ ਵੀ ਲਗਦਾ । ਜਿਸ ਦਿਨ ਧੋਨੀ ਨੂੰ ਬੋਲਿਆ ਸੀ ਉਸ ਤੋ ਅਗਲੇ ਦਿਨ ਇਹ ਦੇ ਮੁੰਡੇ ਯੁਵਰਾਜ ਨੇ ਧੋਨੀ ਦੀ ਰੱਜ ਕੇ ਤਾਰੀਫ ਕੀਤੀ ਸੀ 😂😂😅🤣।। ਬਾਬਾ ਜੀ 🙏
@amansinghsidhu5240
@amansinghsidhu5240 2 жыл бұрын
29:05 ਮਿੰਟ ਤੇ ਕਹਿੰਦਾ ਮੇਰੀ ਬੇਜ਼ਤੀ ਹੋ ਗਈ 33:19 ਮਿੰਟ ਤੇ ਕਹਿੰਦਾ ਮੇਰੀ ਬੇਜਤੀ ਨੀ ਹੋਈ 33:10 ਮਿੰਟ ਤੇ ਕਹਿੰਦਾ ਮੈ ਬਾਬਾ ਜੀ ਕੋਲ ਰੋਇਆ ਬਾਬਾ ਜੀ ਤੁਸੀ ਅਪਣੇ ਪੁੱਤ ਦੀ ਬੇਜਤੀ ਬਹੁਤ ਕਰਾਈ ਆ
@princepalsingh1987
@princepalsingh1987 2 жыл бұрын
ਸਿੱਧੂ ਨਾਲੋ ਤੇ ਲੱਖ ਗੁਣਾ ਚੰਗਾ ਯੋਗਰਾਜ ਸਿੰਘ 💪
@ssbdiary5258
@ssbdiary5258 2 жыл бұрын
ਯਾਦਵਿੰਦਰ, ਯੋਗਰਾਜ ਦੀਆਂ ਗੱਲਾਂ ਬੜਾ ਸ਼ਾਂਤ ਹੋ ਕੇ ਤੇ ਧਿਆਨ ਨਾਲ ਸੁਣੀ ਜਾ ਰਿਹਾ ਐਨਾ ਸ਼ਾਂਤ ਪਹਿਲਾਂ ਕਦੇ ਕਿਸੇ ਵੀਡੀਓ ਵਿਚ ਨੀ ਦੇਖਿਆ ਯਾਦਵਿੰਦਰ
@varinderdhawan4613
@varinderdhawan4613 2 жыл бұрын
ਜਦੋ ਸਿੱਧੂ ਦੀ ਉਮੀਦ ਸੀ CM ਬਨਣ ਦੀ ਤਾਂ ਚੰਗਾ ਜਦ ਚੰਨੀ ਬਣ ਗਿਆ CM ਤਾ ਚੰਗੀ ਚੰਨੀ ਬਣ ਗਿਆ । ਲਾਹਣਤਾ ਦੋਗਲੇ ਬੰਦੇ ਨੂੰ । ਇਹ ਐਕਟਰ ਬਹੁਤ ਚੰਗਾ ।
@Panjab1100
@Panjab1100 2 жыл бұрын
Sidhu dramebaz murdabad
@rickykumar525
@rickykumar525 2 жыл бұрын
Tenu ki pata ki gal aa sidhu tan fudu banda aa
@navdeepsinghvirk7633
@navdeepsinghvirk7633 2 жыл бұрын
Klan te tera sidhu aa edaa bhonkaa bas oh bhonkan jogaa e ae sala jehda apni bhain da te maa da ni hoya sirf apni taur li cm face li jadojehed karda te fer v kutteya wali hundi ehde naal 😭😂😂
@gamernav8245
@gamernav8245 2 жыл бұрын
ਇਹ yabliyaan badiyaa marda
@amansinghsidhu5240
@amansinghsidhu5240 2 жыл бұрын
ਮੈ fan ਸੀ ਇਹ ਬੰਦੇ ਦਾ। ਹਰੇਕ interview ਸੁਣ ਦਾ ਸੀ ਇਹ ਦੀ। ਲਗਦਾ ਸੀ ਇਹ ਦੇ ਵਰਗਾ ਬੰਦਾ ਨੀ ਕੋਈ। ਜਦ ਇਹ ਭਾਈ ਸਾਹਿਬ ਨੇ ਸਿੱਧੂ ਨਾਲ ਪਹਿਲੀ ਮੁਲਾਕਾਤ ਕੀਤੀ ਸੀ ਦੋ ਹਫਤੇ ਸਿੱਧੂ ਸਿੱਧੂ ਕਰਿ ਗਿਆ ਹਰੇਕ interview ਚ ਕਹਿੰਦਾ ਸੀ ਸਿੱਧੂ ਵਰਗਾ ਬੰਦਾ ਨੀ ਕੋਈ।। ਅਸਲ ਚ ਜੋ ਬੰਦਾ ਇਹ ਨੂੰ ਘੁਟ ਚਾਹ ਦੀ ਪਿਆਾ ਦੇ ਜਾ ਇਹਨੂੰ ਯੋਗਰਾਜ ਜੀ ਕਹਿ ਕੇ ਬੁਲਾ ਲਏ ਉਹ ਬੰਦਾ ਇਹਦੇ ਲਈ ਸਾਰੀ ਦੁਨੀਆ ਤੋ ਚੰਗਾ ਹੋ ਜਾਦਾ 😂।। ਹੁਣ ਚੰਨੀ ਚੰਗਾ ਹੋ ਗਿਆ . ਚੰਨੀ ਨੇ ਕਹਿ ਤਾ ਵੀ ਯੋਗਰਾਜ ਜੀ ਦੀਆ ਸਾਰੀਆ ਫਿਲਮਾ ਦੇ ਡਾਇਲੋਗ ਯਾਦ ਨੇ ਮੇਰੇ।। ਬੱਸ ਏਸ ਭਾਈ ਸਹਿਬ ਨੂੰ ਇਨਾ ਬਹੁਤ ਆ। ਯਾਦ ਰੱਖੋ ਇਕ ਦਿਨ ਚੰਨੀ ਨੂੰ ਵੀ ਗਾਲਾ ਦੇਣੀ ਆ ਇਹ ਭਾਈ ਸਾਹਿਬ ਨੇ।। ਇਹ ਮੈਟਲ ਬੰਦਾ ਸਾਰੇ ਏਦਾ ਕਹਿੰਦੇ ਸੀ ਇਕ interview ਚ ਧੋਨੀ ਨੂੰ ਬੋਲਿਆ ਸੀ.ਲੋਕ ਕਹਿਦੇ ਇਹ ਮੈਟਲ ਆ। ਹੁਣ ਮੈਨੂੰ ਵੀ ਲਗਦਾ । ਜਿਸ ਦਿਨ ਧੋਨੀ ਨੂੰ ਬੋਲਿਆ ਸੀ ਉਸ ਤੋ ਅਗਲੇ ਦਿਨ ਇਹ ਦੇ ਮੁੰਡੇ ਯੁਵਰਾਜ ਨੇ ਧੋਨੀ ਦੀ ਰੱਜ ਕੇ ਤਾਰੀਫ ਕੀਤੀ ਸੀ 😂😂😅🤣।। ਬਾਬਾ ਜੀ 🙏
@mukaddarsingh5917
@mukaddarsingh5917 2 жыл бұрын
ਯੋਗਰਾਜ ਜੀ ਅੱਜ ਸਿੱਧੂ ਨਾਲ ਕੋਈ ਨਹੀਂ ਖੜਾ,ਪਰ ਸਿੱਧੂ ਪੰਜਾਬ ਨਾਲ ਖੜਾ ਹੈ।ਲੋਕ ਸੱਚ ਕਹਿੰਦੇ ਹਨ ਐਨਾ ਸੱਚ ਨਾ ਬੋਲ ਕੇ ਕਲਾ ਰਹਿ ਜਾਵੇ।ਸਿੱਧੂ ਪੰਜਾਬ ਦੀ ਉਮੀਦ
@317sehaj3
@317sehaj3 2 жыл бұрын
😂😂😂
@op_chiku6315
@op_chiku6315 2 жыл бұрын
ki kitta sidhu ne kyo punjab nu barbad krna tusi sidhu murdabad
@mukaddarsingh5917
@mukaddarsingh5917 2 жыл бұрын
@@op_chiku6315 ਬਾਈ ਜੀ ਇਹ ਹੀ ਸਾਡੀ ਕਮੀ ਹੈ ਅਸੀਂ ਚੰਗੇ ਮਾੜੇ ਦੀ ਪਹਿਚਾਣ ਨਹੀਂ ਕਰ ਸਕੇ।
@mukaddarsingh5917
@mukaddarsingh5917 2 жыл бұрын
@Gifty Sarao ਰੇਤੇ , ਬਜਰੀ,ਸ਼ਰਾਬ ਦੀ ਪਾਲਸੀ ਲਿਆਏ, ਬਾਦਲਾਂ ਦਾ ਕੇਵਲ ਦਾ 750ਕਰੋੜ ਸਾਮ੍ਹਣੇ ਲਿਆਇਆ,ਪਰ ਸਿੱਧੂ ਦੀ ਕਿਸੇ ਨੇ ਮੰਨੀ ਨਹੀਂ।
@mukaddarsingh5917
@mukaddarsingh5917 2 жыл бұрын
@Gifty Sarao ਵੀਰ ਜੀ ਜਿੱਸ ਪਾਰਟੀ ਵਿੱਚ ਹੋਈਏ ਉਸ ਦੀ ਸਿਫ਼ਤ ਕਰਨੀ ਚਾਹੀਦੀ ਹੈ।ਪਰ ਜੇੜੇ ਪੰਜਾਬ ਦੇ ਮੁੱਦੇ ਹਨ ਰੇਤਾ, ਬੱਜਰੀ, ਸ਼ਰਾਬ ਕੇਵਲ ਮਾਫ਼ੀਆ ਉੱਤੇ ਸਬ ਤੋਂ ਵੱਧ ਸਟੈਂਡ ਸਿੱਧੂ ਨੇ ਲਿਆ ਹੈ।ਸਾਡੀ ਬਦ ਕਿਸਮਤੀ ਹੈ ਅਸੀਂ ਸਹੀ ਗੱਲਤ ਨੂੰ ਪਛਾਣ ਨਹੀਂ ਸਕੇ।
@fighterman9329
@fighterman9329 2 жыл бұрын
ਲਿਖ ਲਵੋ ਇਹ ਬੰਦਾ bjp ਚ ਜਾਉ ਪੱਕਾ
@narrindersangar6731
@narrindersangar6731 2 жыл бұрын
ਇਹੋ ਜਿਹੇ ਭੋਂਕੇ ਨੂੰ BJP ਨੇਂ ਨੀ ਲੈਣਾਂ
@Mossewala-nq9du
@Mossewala-nq9du 2 жыл бұрын
Right
@harbinderparmar790
@harbinderparmar790 2 жыл бұрын
ਨਹੀਂ ਜੋ ਕੁਝ ਹਿੰਦੂਆਂ ਖਿਲਾਫ ਬੋਲ ਚੁੱਕਾ ਹੈ ਓਹ ਨਹੀਂ ਲੈਂਦੇ !
@nachhattarsingh2122
@nachhattarsingh2122 2 жыл бұрын
ਯੋਗਰਾਜ ਜੀ ਅਮਰਗੜ੍ਹ ਹਲਕੇ ਤੋਂ ਕੌਮ ਦੇ ਹੀਰੇ ਸਿਮਰਨਜੀਤ ਸਿੰਘ ਮਾਨ ਜੀ ਚੋਣ ਲੜ ਰਿਹਾ ਹੈ, ਉਹਨਾਂ ਦੀ ਹਮਾਇਤ ਕਰਕੇ ਆਤਮਾ ਸ਼ਾਂਤ ਕਰ ਲਵੋ ਜੀ।
@kerrysingh6584
@kerrysingh6584 2 жыл бұрын
😂😂😂😂 kom da hiraa 🤣🤣
@SK-io4gd
@SK-io4gd 2 жыл бұрын
Sidhu Sahib ne politics nu be laughter channel samajh rakhya si,es kar ke uhna nu high command ne seriously nahi lya.Loose cannon firing both ways ie front n back
@VarinderSingh-if6rc
@VarinderSingh-if6rc 2 жыл бұрын
Nachhattar tere CHHITTAR pene ale ne hor kuch ni 😂😂😂😂😂😂😂😂😂😂
@bhinderbrar1343
@bhinderbrar1343 Жыл бұрын
Bhagat singh nu galat boln waale kaum da heera nahi sirre da chawal banda
@ShamiD-sw8us
@ShamiD-sw8us Жыл бұрын
Sharm krla Maadi motti oh gaddar banda fuddu sala Sidhu de naam te vottan lai gya nhi ohdi koi bund nhi Marda c
@jotinderdhaliwal2921
@jotinderdhaliwal2921 2 жыл бұрын
ਸਬਰ ਰੱਖਣਾ ਪੈਦਾ ਇੱਕ ਦਮ ਤੋਲ਼ਾ ਇੱਕ ਦਮ ਮਾਸਾ ਜੇ ਕਿਸੇ ਨੂੰ ਸਲਾਹਿਆ ਹੋਵੇ ਸੋਚ ਸਮਝ ਨਿੰਦਾਨਾ ਚਾਹੀਦਾ ਜ਼ਿੰਦਗੀ ਵਿੱਚ ਫਿਰ ਮਿਲਣਾ ਪੈਦਾ ਫਿਰ ਅਫ਼ਸੋਸ ਹੁੰਦਾ।
@tajrandhawa325
@tajrandhawa325 2 жыл бұрын
Sahi gall veer Loki Ene. Basarm Hogy k. Min londe. Bande kusre Toh v Gy. Ohna de v juban
@happyjatttv6619
@happyjatttv6619 2 жыл бұрын
ਇਹ ਵੀ ਹਿਲਿਆ ਫਿਰਦਾ ਜੇ ਇਹਨੂੰ ਬਾਬੇ ਨੇ ਕਿਹਾ ਸੀ ਅਨੰਦਪੁਰ ਸਾਹਿਬ ਤੋਂ ਲੜਨ ਲਈ ਤਾਹ ਇਹ ਅਜ਼ਾਦ ਲੜ ਲੈਂਦਾ 😀
@gurwindermahal84
@gurwindermahal84 2 жыл бұрын
E sahi aaa
@psingh8509
@psingh8509 2 жыл бұрын
ਬਿਲਕੁੱਲ ਸਹੀ ਕਿਹਾ l ਲੱਗਦਾ ਬਾਬਾ ਹੀ ਇਹਨੂੰ ਬੇਵਕੂਫ ਬਣਾਈ ਜਾਂਦਾ
@musclehutbodybuilding2583
@musclehutbodybuilding2583 2 жыл бұрын
Baba ji ta jani jaan haan ohna ne esnu eh nahi kiya yugraj tu kehre kam ch pe reha, sidhu tere nal madi karuga, tu election de chakar ch na pe
@happyjatttv6619
@happyjatttv6619 2 жыл бұрын
@@musclehutbodybuilding2583 right y😂
@amansinghsidhu5240
@amansinghsidhu5240 2 жыл бұрын
ਮੈ fan ਸੀ ਇਹ ਬੰਦੇ ਦਾ। ਹਰੇਕ interview ਸੁਣ ਦਾ ਸੀ ਇਹ ਦੀ। ਲਗਦਾ ਸੀ ਇਹ ਦੇ ਵਰਗਾ ਬੰਦਾ ਨੀ ਕੋਈ। ਜਦ ਇਹ ਭਾਈ ਸਾਹਿਬ ਨੇ ਸਿੱਧੂ ਨਾਲ ਪਹਿਲੀ ਮੁਲਾਕਾਤ ਕੀਤੀ ਸੀ ਦੋ ਹਫਤੇ ਸਿੱਧੂ ਸਿੱਧੂ ਕਰਿ ਗਿਆ ਹਰੇਕ interview ਚ ਕਹਿੰਦਾ ਸੀ ਸਿੱਧੂ ਵਰਗਾ ਬੰਦਾ ਨੀ ਕੋਈ।। ਅਸਲ ਚ ਜੋ ਬੰਦਾ ਇਹ ਨੂੰ ਘੁਟ ਚਾਹ ਦੀ ਪਿਆਾ ਦੇ ਜਾ ਇਹਨੂੰ ਯੋਗਰਾਜ ਜੀ ਕਹਿ ਕੇ ਬੁਲਾ ਲਏ ਉਹ ਬੰਦਾ ਇਹਦੇ ਲਈ ਸਾਰੀ ਦੁਨੀਆ ਤੋ ਚੰਗਾ ਹੋ ਜਾਦਾ 😂।। ਹੁਣ ਚੰਨੀ ਚੰਗਾ ਹੋ ਗਿਆ . ਚੰਨੀ ਨੇ ਕਹਿ ਤਾ ਵੀ ਯੋਗਰਾਜ ਜੀ ਦੀਆ ਸਾਰੀਆ ਫਿਲਮਾ ਦੇ ਡਾਇਲੋਗ ਯਾਦ ਨੇ ਮੇਰੇ।। ਬੱਸ ਏਸ ਭਾਈ ਸਹਿਬ ਨੂੰ ਇਨਾ ਬਹੁਤ ਆ। ਯਾਦ ਰੱਖੋ ਇਕ ਦਿਨ ਚੰਨੀ ਨੂੰ ਵੀ ਗਾਲਾ ਦੇਣੀ ਆ ਇਹ ਭਾਈ ਸਾਹਿਬ ਨੇ।। ਇਹ ਮੈਟਲ ਬੰਦਾ ਸਾਰੇ ਏਦਾ ਕਹਿੰਦੇ ਸੀ ਇਕ interview ਚ ਧੋਨੀ ਨੂੰ ਬੋਲਿਆ ਸੀ.ਲੋਕ ਕਹਿਦੇ ਇਹ ਮੈਟਲ ਆ। ਹੁਣ ਮੈਨੂੰ ਵੀ ਲਗਦਾ । ਜਿਸ ਦਿਨ ਧੋਨੀ ਨੂੰ ਬੋਲਿਆ ਸੀ ਉਸ ਤੋ ਅਗਲੇ ਦਿਨ ਇਹ ਦੇ ਮੁੰਡੇ ਯੁਵਰਾਜ ਨੇ ਧੋਨੀ ਦੀ ਰੱਜ ਕੇ ਤਾਰੀਫ ਕੀਤੀ ਸੀ 😂😂😅🤣।। ਬਾਬਾ ਜੀ 🙏
@ManbirMaan1980
@ManbirMaan1980 2 жыл бұрын
ਯਾਰ ਇਹ ਬੰਦਾ ਦਿਮਾਗ ਨਾਲ ਨਹੀਂ ਚਲਦਾ, ਇਮੋਸ਼ਨਲ ਹੋਕੇ ਫੈਸਲੇ ਲੈਂਦਾ ਤਾਹੀਤਾਂ ਲੋਕ ਇਹਨੂੰ ਵਰਤਕੇ ਛੱਡ ਜਾਂਦੇ ਆ
@beantsekhonbeant1245
@beantsekhonbeant1245 2 жыл бұрын
Right
@harjinderdhillon9196
@harjinderdhillon9196 2 жыл бұрын
Right bai eh galla da krah bnaun vala e a lal bati vali gadi bhal da eh vekhlo palleyo dhelha nhi launa te MLA bannan da shoukhehda lfafa e a eh
@Sarao.raman.s
@Sarao.raman.s 2 жыл бұрын
ਘਰ ਘਰ ਦੇ ਵਿੱਚ ਚੱਲੀ ਗੱਲ, ਕਰੌੜਾ ਰੱਖਿਆ ਸਾਲੀ ਵੱਲ! 🤑
@harmailsingh8109
@harmailsingh8109 2 жыл бұрын
Ehnu hun sali de ghr Bhejdo
@mohindersingh8642
@mohindersingh8642 2 жыл бұрын
ਯੋਗਰਾਜ ਸਿੰਘ ਦੀ ਸ਼ਖਸੀਅਤ ਦੀ ਯਥਾਰਥਵਾਦੀ ਤਸਵੀਰ ।ਧੰਨਵਾਦ ਜੀ ।
@JaySinghIsImmature
@JaySinghIsImmature 2 жыл бұрын
ਇਹ ਬੰਦਾ ਕਹਿੰਦਾ: "ਬਾਬਾ ਦੀਪ ਸਿੰਘ ਜੀ ਦਾ ਪੁੱਤ" - - "ਗੁਰੂ ਦੀ ਧਰਤੀ" - - "ਤੁਹਾਡੀਆਂ ਪੱਗਾਂ ਰੁਲਦੀਆਂ" ,,, ਇਹ ਦੀ ਪੱਗ ਕਿਥੇ ਗਈ? 🤣🤣 ਕਿਰਪਾ ਕਰਕੇ ਸੋਚ ਕੇ ਗੱਲਾਂ ਕਰਿਆ ਕਰੋ ,,, ਇਹ ਕੋਈ ਫ਼ਿਲਮੀ ਸਕਰਿਪਟ ਨਹੀਂ, ਯੋਗਰਾਜ ਜੀ 📽🎬
@Gogi2233
@Gogi2233 2 жыл бұрын
Bai deep singh kehda sirf sikha dah ee aw..hindu deh bhi aw...guru nanak ,gobind sabb deh sanjeh aw ...shardha dil ch honi chahidi.tenu main bande dikha du gah pagg bandr ,kirpan payi hoyi cool lip launde
@karamjitsingh-im9rx
@karamjitsingh-im9rx 2 жыл бұрын
Ask tak jinne v vadde kamm kite ne Saadi koum Vich oh bina pagg wake hi si koi vadda kamm karn ton kuj time pehlan ja baad vich page ban-ni suru kiti hai. Tuhade vRge jo dujyan nu sikhya dinde ne ohna ne nahi
@shindasingh7561
@shindasingh7561 2 жыл бұрын
Eh kehde baba ji baba ji kri janda kehna da naam lainda pya baba deep singh ji naal galla thodi karda..hor koi baba ji aa kehde aa eh ni pta lgda
@amansinghsidhu5240
@amansinghsidhu5240 2 жыл бұрын
ਮੈ fan ਸੀ ਇਹ ਬੰਦੇ ਦਾ। ਹਰੇਕ interview ਸੁਣ ਦਾ ਸੀ ਇਹ ਦੀ। ਲਗਦਾ ਸੀ ਇਹ ਦੇ ਵਰਗਾ ਬੰਦਾ ਨੀ ਕੋਈ। ਜਦ ਇਹ ਭਾਈ ਸਾਹਿਬ ਨੇ ਸਿੱਧੂ ਨਾਲ ਪਹਿਲੀ ਮੁਲਾਕਾਤ ਕੀਤੀ ਸੀ ਦੋ ਹਫਤੇ ਸਿੱਧੂ ਸਿੱਧੂ ਕਰਿ ਗਿਆ ਹਰੇਕ interview ਚ ਕਹਿੰਦਾ ਸੀ ਸਿੱਧੂ ਵਰਗਾ ਬੰਦਾ ਨੀ ਕੋਈ।। ਅਸਲ ਚ ਜੋ ਬੰਦਾ ਇਹ ਨੂੰ ਘੁਟ ਚਾਹ ਦੀ ਪਿਆਾ ਦੇ ਜਾ ਇਹਨੂੰ ਯੋਗਰਾਜ ਜੀ ਕਹਿ ਕੇ ਬੁਲਾ ਲਏ ਉਹ ਬੰਦਾ ਇਹਦੇ ਲਈ ਸਾਰੀ ਦੁਨੀਆ ਤੋ ਚੰਗਾ ਹੋ ਜਾਦਾ 😂।। ਹੁਣ ਚੰਨੀ ਚੰਗਾ ਹੋ ਗਿਆ . ਚੰਨੀ ਨੇ ਕਹਿ ਤਾ ਵੀ ਯੋਗਰਾਜ ਜੀ ਦੀਆ ਸਾਰੀਆ ਫਿਲਮਾ ਦੇ ਡਾਇਲੋਗ ਯਾਦ ਨੇ ਮੇਰੇ।। ਬੱਸ ਏਸ ਭਾਈ ਸਹਿਬ ਨੂੰ ਇਨਾ ਬਹੁਤ ਆ। ਯਾਦ ਰੱਖੋ ਇਕ ਦਿਨ ਚੰਨੀ ਨੂੰ ਵੀ ਗਾਲਾ ਦੇਣੀ ਆ ਇਹ ਭਾਈ ਸਾਹਿਬ ਨੇ।। ਇਹ ਮੈਟਲ ਬੰਦਾ ਸਾਰੇ ਏਦਾ ਕਹਿੰਦੇ ਸੀ ਇਕ interview ਚ ਧੋਨੀ ਨੂੰ ਬੋਲਿਆ ਸੀ.ਲੋਕ ਕਹਿਦੇ ਇਹ ਮੈਟਲ ਆ। ਹੁਣ ਮੈਨੂੰ ਵੀ ਲਗਦਾ । ਜਿਸ ਦਿਨ ਧੋਨੀ ਨੂੰ ਬੋਲਿਆ ਸੀ ਉਸ ਤੋ ਅਗਲੇ ਦਿਨ ਇਹ ਦੇ ਮੁੰਡੇ ਯੁਵਰਾਜ ਨੇ ਧੋਨੀ ਦੀ ਰੱਜ ਕੇ ਤਾਰੀਫ ਕੀਤੀ ਸੀ 😂😂😅🤣।। ਬਾਬਾ ਜੀ 🙏
@amansinghsidhu5240
@amansinghsidhu5240 2 жыл бұрын
29:05 ਮਿੰਟ ਤੇ ਕਹਿੰਦਾ ਮੇਰੀ ਬੇਜ਼ਤੀ ਹੋ ਗਈ 33:19 ਮਿੰਟ ਤੇ ਕਹਿੰਦਾ ਮੇਰੀ ਬੇਜਤੀ ਨੀ ਹੋਈ 33:10 ਮਿੰਟ ਤੇ ਕਹਿੰਦਾ ਮੈ ਬਾਬਾ ਜੀ ਕੋਲ ਰੋਇਆ ਬਾਬਾ ਜੀ ਤੁਸੀ ਅਪਣੇ ਪੁੱਤ ਦੀ ਬੇਜਤੀ ਬਹੁਤ ਕਰਾਈ ਆ
@harpalkaursandhu4250
@harpalkaursandhu4250 2 жыл бұрын
ਸਿੱਧੂ ਨੂੰ ਕਹੋ ਯੋਗਰਾਜ ਜੀ ਅਮਿੰਰਤਸਰ ਆਪਣੇ ਵਾਲੀ ਸੀਟ ਛੱਡ ਦੇਵੇ ਯੋਗਰਾਜ ਉੱਥੇ ਲੜ ਲੈਣ .ਨਰਾਜ ਨਾ ਕਰੋ ਯੋਗਰਾਜ ਕਿਸਾਨਾ ਚ ਵੀ ਬਹੁਤ ਗ਼ੁੱਸਾ ਦਿਖਾਉਂਦੇ ਕਦੇ ਫ਼ਿਲਮੀ ਦਿੱਲੀ ਵਾਲਾ ਸਿੱਧੂ ਕਦੇ ਲੱਖੇ ਵਾਰੇ ਕਦੇ ਕਿਸੇ ਦਾ ਵਿਰੋਧ ਕਦੇ ਕਿਸੇ ਦਾ ਵਿਰੋਧ ...ਯੋਗਰਾਜ ਜੀ ਤੁਸੀ ਗ਼ੁੱਸਾ ਨਾ ਕਰੋ ਮੋਕਾ ਸੰਭਾਲੋ ਜੇਕਰ ਤੁਸੀ ਸਿੱਧੂ ਨੂੰ ਲੈ ਕੇ ਆਏ ਤਾ ਹੁਣ ਪਿੱਛੇ ਨਾ ਹਟੋ ....ਹੋ ਸਕਦਾ ਤੁਹਾਨੂੰ ਸੀਟ ਦੇਣੀ ਸਿੱਧੂ ਦੇ ਵੱਸ ਨਾ ਨਹੀ ਹੋਣਾ ...ਆਪ ਸੋਚੋ ਕਿੰਨੇ ਲੋਕ ਕਾਂਗਰਸੀ ਪੁਰਾਣਿਆਂ ਨੂੰ ਵੀ ਪਾਸੇ ਕਰ ਦਿੱਤਾ ਦਿੱਲੀ ਵਜ਼ਾਰਤ ਦੇ ਵੱਸ ਹੈ ...ਸਿੱਧੂ ਇਮਾਨਦਾਰ ਬਲੁੰਦ ਅਵਾਜ ਲੀਡਰ ਹੈ ...
@mangatsingh6642
@mangatsingh6642 2 жыл бұрын
ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਬ ਪੰਜਾਬ ਦੇ ਲੋਕਾਂ ਦੇ ਸੱਚੇ ਹਮਦਰਦ
@BatMan-ks5uj
@BatMan-ks5uj 2 жыл бұрын
Arur singh naushera da dohta wa oh..bewkoof anpadho
@Sekhonsaab13
@Sekhonsaab13 2 жыл бұрын
ਬਾਬਾ ਕਿਹੜਾ ਪੰਪ ਦਈ ਜਾਂਦਾ 😂
@gurdialhothi5181
@gurdialhothi5181 2 жыл бұрын
@@BatMan-ks5uj paddeyaa likhyaa dohta c na ke potra
@BatMan-ks5uj
@BatMan-ks5uj 2 жыл бұрын
@@gurdialhothi5181 thanxx for correction
@kewalsingh1038
@kewalsingh1038 2 жыл бұрын
@@BatMan-ks5uj 9
@jashandeepsingh5206
@jashandeepsingh5206 2 жыл бұрын
ਹਾਂਜੀ ਯੋਗਰਾਜ ਤੁਸੀਂ ਸਤਿਕਾਰਯੋਗ ਹੈ ਇੱਕ ਗੱਲ ਵੀ ਤੁਹਾਡੀ ਸਮਝ ਨੀ ਲੱਗੀ ਪਹਿਲਾਂ ਤਾਂ ਗੁਰੂ ਘਰ ਦੀ ਸਾਰੀ ਗੱਲ ਕਰਦੇ ਮੈਨੂੰ ਗੁਰੂ ਘਰ ਵੱਲੋਂ ਹੁਕਮ ਹੈ ਸੀ ਐੱਮ ਚੰਨੀ ਨੂੰ ਮਿਲਣ ਤੋਂ ਬਾਅਦ ਤੁਸੀਂ ਇਹ ਕਹਿ ਰਹੇ ਹੋ ਕੀ ਮੈਨੂੰ ਚੁੰਨੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਗੁਰੂ ਨਾਲੋਂ ਵੀ ਵੱਡਾ ਹੈ chennai
@gurlabhsingh8072
@gurlabhsingh8072 2 жыл бұрын
ਯੋਗ ਰਾਜ ਸੱਚਾ ਬੰਦਾ ਹੈ ਇਹ ਲੀਡਰਾਂ ਵਰਗਾ ਚੋਰ ਨਹੀਂ ਹੈ
@paramjeet1773
@paramjeet1773 2 жыл бұрын
A v moka dekh da bs
@jaskarandhillonjassa9512
@jaskarandhillonjassa9512 2 жыл бұрын
ਇਹ ਗੱਲ ਬਿਲਕੁਲ ਸਹੀ ਕਹੀ ਯੋਗਰਾਜ ਜੀ ਚੰਨੀ ਜੀ ਤੋਂ ਬਹੁਤ ਕੁਜ ਸਿੱਖਣ ਵਾਲਾ 😃😃😃
@rajk7031
@rajk7031 2 жыл бұрын
ਯੋਗਰਾਜ ਚੰਨੀ ਕੋਲ਼ੋਂ ਮਾਂਫੀਆ ਵੀ ਸਿੱਖ ਲਵੋ ਰੇਤਾ ਚੋਰੀ ਵੀ ਸਿੱਖ ਲਵੋ ਨਵਜੋਤ ਸਿੰਘ ਸਿੱਧੂ ਇਮਾਨਦਾਰ ਸਾਰੇ ਭਾਰਤ ਵਿੱਚ
@rsgrewal8050
@rsgrewal8050 2 жыл бұрын
ਯੋਗਜਾਰ ਵੀਰ ਪਲੀਜ ਪਲੀਜ ਪਲੀਜ ਕੁਸ ਤਾ ਸੋਚ ਕੇ ਬੋਲੋ ਜੀ
@mohitmanu8581
@mohitmanu8581 2 жыл бұрын
ਛੇ ਮਹੀਨੇ ਪਹਿਲਾਂ ਦੀ ਇੰਟਰਵਿਊ ਦੇਖੋ ਇਹਦੀ ਉਹ ਕਹਿੰਦਾ ਸੀ ਕਿ ਨਵਜੋਤ ਸਿੱਧੂ ਚੰਗਾ ਇਨਸਾਨ ਹੈ ਪਰ ਹੁਣ ਆਇਆ ਕਹਿੰਦਾ ਕਿ ਮੈਂ ਚੰਨੀ ਦਾ ਦੀਵਾਨਾ ਵਾ,ਏਸ ਬੰਦੇ ਦੀ ਕੋਈ ਜਬਾਨ ਨਹੀਂ
@harpalkaursandhu4250
@harpalkaursandhu4250 2 жыл бұрын
ਸਿੱਧੂ ਨੂੰ ਕਾਂਗਰਸ ਵਰਤਦੀ ਹੈ ਸਿੱਧੀ ਦੇ ਵੱਸ ਨਹੀਂ ਤੁਹਾਨੂੰ ਸੱਚ ਦੱਸ ਤਾ ਕੇ ਨਹੀਂ ਮੰਨਦੇ ਤੁਸੀ ਸਿਆਣੇ ਓ ...ਗ਼ੁੱਸਾ ਨਾ ਕਰੋ ਉਸਨੂੰ ਅਗਲਿਆਂ ਨੇ ਸਿੱਧੂ ਸਾਇਡ ਲਾਇਨ ਕਰਤਾ ਅਗਲਿਆਂ ਨੇ ਤੁਸੀ ਨਹੀਂ ਦੁੱਨੀਆ...ਸਿੱਧੂ ਜ਼ਰੂਰ ਮਿਲੇਗਾ ਮਜਬੂਰੀ ਵੀ ਪਤਾ ਲੱਗਜੂ ਪਾਰਟੀ ਨਹੀਂਮੰਨਦੀ ...ਦਿੱਲੀ ਵਾਲੇ ਮਰਜ਼ੀ ਕਰਦੇ ...
@Gurpreetsingh-eh6jb
@Gurpreetsingh-eh6jb 2 жыл бұрын
ਚਲੋ ਏਦੇ ਵਾਲਾ ਵੀ ਭੁਲੇਖਾ ਨਿਕਲ ਗਿਆ ਲੋਕਾਂ ਨੂੰ ........😂😂😂😂😂
@punjabikalam7549
@punjabikalam7549 2 жыл бұрын
ਤੇਰਾ ਕੋਈ ਸਟੈਡ ਨਹੀ ਰਿਹਾ ਬਾਬਾ
@sehajssp4464
@sehajssp4464 2 жыл бұрын
ਤੇਰੇ ਨਾਲੋਂ ਤਾਂ ਚੋਣਾਂ ਹੀ ਚੰਗੀਆਂ ਨੇ ਜੋ ਪੰਜ ਸਾਲਾਂ ਬਾਅਦ ਮੁੜ ਆਉਂਦੀਆ ਨੇ,ਤੇਰੀ ਉਡੀਕ ਚ ਬਾਬੇ ਬਾਦਲ ਵਾਂਗ ਬੁੱਢਾ ਹੋ ਚੱਲਿਆ ...😔😔😔😔
@sransandohewala9832
@sransandohewala9832 2 жыл бұрын
ਇਹ ਵਿ faddu ਨਿਕਲਿਆ ਕਹਿੰਦਾ ਸੀ ਮੈ ਵਿਚਾਰਾ ਬਾਬਾ ਦੀਪ ਸਿੰਘ ਦਾ ਸੁਪਤਰ ਆ 😷
@aryanminhas309
@aryanminhas309 2 жыл бұрын
ਇਹ ਸਿੱਧੂ ਤੋ ਵੀ ਵੱਡਾ ਫੁਕਰਾ ਫੁਕਰੀਆ ਮਾਰਨ ਵਿੱਚ
@musclehutbodybuilding2583
@musclehutbodybuilding2583 2 жыл бұрын
Eh gal meri vi samjh nahi lagi, jive eh keh reha menu baba ji ne anandpur election ladan da hukam dita c, je baba ji sach ch es nal gallan karde ta ohna ne eh nahi keha tu kehre kam ch pe reha, baba ji ne dasiya nahi sidhu tere nal galat karuga, keoki baba ji ta jani jaan haan
@amansinghsidhu5240
@amansinghsidhu5240 2 жыл бұрын
ਮੈ fan ਸੀ ਇਹ ਬੰਦੇ ਦਾ। ਹਰੇਕ interview ਸੁਣ ਦਾ ਸੀ ਇਹ ਦੀ। ਲਗਦਾ ਸੀ ਇਹ ਦੇ ਵਰਗਾ ਬੰਦਾ ਨੀ ਕੋਈ। ਜਦ ਇਹ ਭਾਈ ਸਾਹਿਬ ਨੇ ਸਿੱਧੂ ਨਾਲ ਪਹਿਲੀ ਮੁਲਾਕਾਤ ਕੀਤੀ ਸੀ ਦੋ ਹਫਤੇ ਸਿੱਧੂ ਸਿੱਧੂ ਕਰਿ ਗਿਆ ਹਰੇਕ interview ਚ ਕਹਿੰਦਾ ਸੀ ਸਿੱਧੂ ਵਰਗਾ ਬੰਦਾ ਨੀ ਕੋਈ।। ਅਸਲ ਚ ਜੋ ਬੰਦਾ ਇਹ ਨੂੰ ਘੁਟ ਚਾਹ ਦੀ ਪਿਆਾ ਦੇ ਜਾ ਇਹਨੂੰ ਯੋਗਰਾਜ ਜੀ ਕਹਿ ਕੇ ਬੁਲਾ ਲਏ ਉਹ ਬੰਦਾ ਇਹਦੇ ਲਈ ਸਾਰੀ ਦੁਨੀਆ ਤੋ ਚੰਗਾ ਹੋ ਜਾਦਾ 😂।। ਹੁਣ ਚੰਨੀ ਚੰਗਾ ਹੋ ਗਿਆ . ਚੰਨੀ ਨੇ ਕਹਿ ਤਾ ਵੀ ਯੋਗਰਾਜ ਜੀ ਦੀਆ ਸਾਰੀਆ ਫਿਲਮਾ ਦੇ ਡਾਇਲੋਗ ਯਾਦ ਨੇ ਮੇਰੇ।। ਬੱਸ ਏਸ ਭਾਈ ਸਹਿਬ ਨੂੰ ਇਨਾ ਬਹੁਤ ਆ। ਯਾਦ ਰੱਖੋ ਇਕ ਦਿਨ ਚੰਨੀ ਨੂੰ ਵੀ ਗਾਲਾ ਦੇਣੀ ਆ ਇਹ ਭਾਈ ਸਾਹਿਬ ਨੇ।। ਇਹ ਮੈਟਲ ਬੰਦਾ ਸਾਰੇ ਏਦਾ ਕਹਿੰਦੇ ਸੀ ਇਕ interview ਚ ਧੋਨੀ ਨੂੰ ਬੋਲਿਆ ਸੀ.ਲੋਕ ਕਹਿਦੇ ਇਹ ਮੈਟਲ ਆ। ਹੁਣ ਮੈਨੂੰ ਵੀ ਲਗਦਾ । ਜਿਸ ਦਿਨ ਧੋਨੀ ਨੂੰ ਬੋਲਿਆ ਸੀ ਉਸ ਤੋ ਅਗਲੇ ਦਿਨ ਇਹ ਦੇ ਮੁੰਡੇ ਯੁਵਰਾਜ ਨੇ ਧੋਨੀ ਦੀ ਰੱਜ ਕੇ ਤਾਰੀਫ ਕੀਤੀ ਸੀ 😂😂😅🤣।। ਬਾਬਾ ਜੀ 🙏
@amansinghsidhu5240
@amansinghsidhu5240 2 жыл бұрын
29:05 ਮਿੰਟ ਤੇ ਕਹਿੰਦਾ ਮੇਰੀ ਬੇਜ਼ਤੀ ਹੋ ਗਈ 33:19 ਮਿੰਟ ਤੇ ਕਹਿੰਦਾ ਮੇਰੀ ਬੇਜਤੀ ਨੀ ਹੋਈ 33:10 ਮਿੰਟ ਤੇ ਕਹਿੰਦਾ ਮੈ ਬਾਬਾ ਜੀ ਕੋਲ ਰੋਇਆ ਬਾਬਾ ਜੀ ਤੁਸੀ ਅਪਣੇ ਪੁੱਤ ਦੀ ਬੇਜਤੀ ਬਹੁਤ ਕਰਾਈ ਆ
@amritchandi5549
@amritchandi5549 2 жыл бұрын
ਇੱਕ ਮੌਕਾ ਭਗਵੰਤ ਮਾਨ ਨੂੰ ਦੇਵੋ 🙏🙏
@Janti838
@Janti838 2 жыл бұрын
Novjot Sidhu imaandar adami gud porsen sach di awaz Punjab da babar sher Sidhu saab zindabad Kissan majdoor ekta zindabad
@rickykumar525
@rickykumar525 2 жыл бұрын
Bhagwat maan de warg nhi aa
@harjotsinghsohal5618
@harjotsinghsohal5618 2 жыл бұрын
Sidhu bedag
@navneetdhal5986
@navneetdhal5986 Жыл бұрын
@@harjotsinghsohal5618 what has he done for his constituency. Nothing
@shinderpal229
@shinderpal229 2 жыл бұрын
ਇਤਿਹਾਸ ਸਿਰਜਣ ਦਾ ਵਕਤ ਹੈ ਪੰਜਾਬੀਓ ਠੋਕ ਕੇ ਝਾੜੂ ਨੂੰ ਵੋਟਾ ਪਾਇਓ ਸਵ ਵਰਤ ਕੇ ਵੇਖ ਲਏ ਇਸ ਵਾਰ ਭਗਵੰਤ ਮਾਨ ਨੂੰ ਸੀਐਮ ਬਣਾਓ ਅਤੇ ਪੰਜਾਬ ਨੂੰ ਤਰੱਕੀ ਦੇ ਰਸਤੇ ਤੇ ਲੇ ਕੇ ਜਾਓ 🙏🙏
@rpowertrucking4818
@rpowertrucking4818 2 жыл бұрын
ਬੰਦਾ ਸੱਚਾ ਹੈ
@hardialsingh6159
@hardialsingh6159 2 жыл бұрын
ਪਰ ਪਹਿਲਾਂ ਸਿਧੂ ਸਿਧੂ ਕਰਦਾ ਰਿਹਾ ਹੁਣ ਨਿਦਣ ਲਗ ਗਿਆ
@parmsingh1609
@parmsingh1609 2 жыл бұрын
ਭਗਵੰਤ ਮਾਨ ਜਿੱਤਣਾ ਚਾਹੀਦਾ ,ਇਸ ਬਾਰ ਪੰਜਾਬੀਆ ਨੂੰ ਬੇਨਤੀ ਆ ਇਹ ਮੌਕਾ ਨਾ ਜਾਣ ਦਿਉ,ਉਹ ਬੰਦੇ ਨੇ ਪੰਜਾਬ ਦੀ ਆਵਾਜ ਬੁਲੰਦ ਕੀਤੀ ਹਮੇਸ਼ਾ🙏
@Harjot_Bains
@Harjot_Bains 2 жыл бұрын
No joker and kejriwal
@parmsingh1609
@parmsingh1609 2 жыл бұрын
ਕੁਝ ਕ ਭਾੜੇ ਦੇ ਟੱਟੂ ਜਾਅਲੀ ID ਬਣਾ ਕੇ ਭੌਕਦੇ ਫਿਰਦੇ😄
@danishsingh9985
@danishsingh9985 2 жыл бұрын
@@parmsingh1609 Maan saab hi cm bnu veer ji pkka
@parmsingh1609
@parmsingh1609 2 жыл бұрын
@@danishsingh9985 ਦੇਖੋ ਵੀਰ ਕੀ ਬਣਦਾ?ਪਹਿਲਾ ਪਹਿਲਾ ਲੋਕ ਬਹੁਤ ਕੁਝ ਕਹਿੰਦੇ ਵੀ ਅਸੀ ਬਦਲਾਅ ਲਿਆਵਾਗੇ,ਵੋਟਾ ਚ ਫੇਰ ਬੇਈਮਾਨਾ ਨੂੰ ਜਿਤਾ ਦਿੰਦੇ ਤੇ ਪੰਜ ਸਾਲ ਛਿੱਤਰ ਖਾਈ ਜਾਣਗੇ....ਇਥੇ ਲੋਕ ਜਾਤ ਪਾਤ ,ਧਰਮ ਨੂੰ ਦੇਖ ਕੇ ਵੋਟ ਪਾਉਦੇ,ਇਹ ਨੀ ਦੇਖਦੇ ਵੀ ਕੋਈ ਪੰਜਾਬ ਦੇ ਹੱਕਾ ਦੀ ਆਵਾਜ ਉਠਾਉਦਾ
@vijaykumari6906
@vijaykumari6906 2 жыл бұрын
Sidhu honest
@jaspalsingh3564
@jaspalsingh3564 9 ай бұрын
ਯੋਗਰਾਜ ਸਿੰਘ ਜੀ ਆਪਣੇ ਨਾਂ ਦੇ ਨਾਲ ਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਿਉਂ ਲਾਂਦੇ.. ਪੱਤਰਕਾਰ ਜੀ ask please
@ਵਾਹਿਗੁਰੂਜੀ-ਙ8ਹ
@ਵਾਹਿਗੁਰੂਜੀ-ਙ8ਹ 2 жыл бұрын
Sidhu ਸੱਚਾ ਬੰਦਾ
@Ps-cr7xn
@Ps-cr7xn 2 жыл бұрын
Eho j sache suche bande nu ghar rakh lai aapne
@billasingh5371
@billasingh5371 2 жыл бұрын
ਇਕ ਮੌਕਾ ਆਮ ਆਦਮੀ ਪਾਰਟੀ ਨੂੰ, ਭਗਵੰਤ ਮਾਨ ਨੂੰ 🙏🙏
@BhupinderSingh-dj1em
@BhupinderSingh-dj1em 2 жыл бұрын
ਜੋਗਰਜ ਜੀ ਐਨੀ ਛੇਤੀਂ ਨਾ ਕਿਸੇ ਦੇ ਸੋਹਲੇ ਗਾਣ ਦੀ ਲੋੜ ਆ ਨਾ ਬਦਖੋਹੀ ਕਰਨ ਦੀ ਲੋੜ੍ਹ, ਠੰਡੇ ਰਹਿ ਕੇ ਮੇਲਾ ਦੇਖੋ ਗਿਰਗਟ ਕਿਸੇ ਨੂੰ ਪੁੱਛਕੇ ਰੰਗ ਨੀ ਬਦਲਦਾ ਹੁੰਦਾ ਉਹਦੀ ਆਦਤ ਹੁੰਦੀ ਹੈ।
@pinkupinkuk461
@pinkupinkuk461 2 жыл бұрын
ਸਿੰਧੂ। ਇਮਾਨਦਾਰ। ਬੰਦਾ। ਹੈ
@Zebrazz-e5z
@Zebrazz-e5z 2 жыл бұрын
ਬਾਬਾ ਜੀ ! ਜਦੋਂ ਦੀ ਤੁਸੀਂ ਸੁਰਤ ਸੰਭਾਲੀ ਐ, ਐਨਾ ਕੁਝ ਹੋਇਆ ਪੰਜਾਬ 'ਚ। ਗੁਸਤਾਖ਼ੀ ਮਾਫ਼ ਕਰਨਾ ਪਰ ਪਤਾ ਨੀਂ ਮੈਨੂੰ ਥੋਡੀਆਂ ਗੱਲਾਂ ਤੋਂ ਆਏਂ ਕਿਉਂ ਲੱਗੀ ਜਾਂਦੈ ਕਿ ਜਿਵੇਂ ਤੁਸੀਂ ਦੋ ਕੁ ਸਾਲ ਪਹਿਲਾਂ ਹੀ ਧਰਤੀ 'ਤੇ ਬਲਕਿ ਪੰਜਾਬ 'ਚ ਪ੍ਰਗਟ ਹੋਏ ਹੋਵੋਂ ।
@rupinderkaur7204
@rupinderkaur7204 2 жыл бұрын
S. Novjoit. Sidhu Lion King of. Punjaib
@Balbirsinghusa
@Balbirsinghusa 2 жыл бұрын
ਜੇ ਮੂਹਰਲੇਵਾਲੇ ਨੇ ਵੀ ਸੁਖਮਨੀ ਸਾਹਿਬ ਰਖਾਅ ਲਏ ਫਿਰ ਕੀ ਬਣੂ।ਪੜਿਉ ਲਿਖਿਉ ਗੁਰਬਾਣੀ ਚੋਣਾਂ ਨਹੀਂ ਜਿਤਾਉਂਦੀ ਤੁਹਾਡੇ ਮਨ ਨੂੰ ਦੂਤਾਂ ਵੱਲੋਂ ਜਿੱਤਣ ਦਾ ਵੱਲ ਸਸਿਖਾਉਂਦੀ ਆ ਭਾਈ।
@nirmalbajwa3172
@nirmalbajwa3172 2 жыл бұрын
ਮੈਂ ਘੋਨਾ ਮੋਨਾ ਪੁੱਤਰ ਬਾਬਾ ਦੀਪ ਸਿੰਘ ਵਾਹ ੲੇਸੇ ਮੁਹ ਨਾਲ ਸਿੱਧੂ ਸਿੱਧੂ ਕਰਦਾ ਹੁਁਦਾ ਸੀ ੲੇਤਾ ਪਾਰਟੀ ਬਨੋਨ ਨੂੰ ਫਿੱਰਦਾ ਸੀ 117 ਸੀਟਾ ਤੇ ਲੜਨ ਨੂੰ ਕਹਿਦਾ ਹੁੰਦਾ ਸੀ ਤੇ ਹੁੱਣ ੲਿੱਕ ਵੀ ਨੲੀ ਮਿੱਲੀ ਯਾਰ ੲੇ ਕਿੱਸ ਬਾਬੇ ਦੀ ਗੱਲ ਕਰਦਾ ਹੈ
@AmandeepSingh-ze9cb
@AmandeepSingh-ze9cb 2 жыл бұрын
ਯੋਗਰਾਜ ਜੀ ਲੋਕ ਐਡੀਆਂ ਐਡੀਆਂ ਕੁਰਬਾਨੀਆਂ ਦੇ ਦਿੰਦੇ,ਤੁਸੀ ਟਿਕਟ ਨਾ ਮਿਲਣ ਕਰਕੇ ਪੁੱਤ ਹੀ ਛੱਡਤਾ,ਲੱਖ ਲਾਹਨਤ ਆ
@suhdeepsandhu1913
@suhdeepsandhu1913 2 жыл бұрын
Yadwinder G, S Navjot S Sidhu is great personality, these types of interviewed is not going to push him back.
@dr.gurbantsingh4940
@dr.gurbantsingh4940 2 жыл бұрын
Sahi kiha tuci
@BhaauJi
@BhaauJi 2 жыл бұрын
Well said. This Yograj is dramebaaz and greedy person, I knew yograj will start kissing channi’s ass and leave sidhu behind on the day when yograj was following Channi like dog’s tail as Ranjit bawa was singing.
@kunalgupta900
@kunalgupta900 2 жыл бұрын
Baba te sidhu ne fuddu kheechta gareeb da
@BhaauJi
@BhaauJi 2 жыл бұрын
@@kunalgupta900 Bhakt ji apki mahha fuddu punjabi sunn ke patta lag gaya ke app BJP ki IT team say hai. People like you will repent for your idiotic acts one day when Our great multicultural and multi linguistic nation will end up being a Pseudo Religious nation and will loose its prestige and honor in International community. I dont even give a shit about any party let it be Congress, AAP, Akali dal or BJP. I stand with honesty and Honest people. ED targetted each and every individual but couldn’t even come near Sidhu or Bhagwant Mann due to their honesty. They both are honest people.
@BhaauJi
@BhaauJi 2 жыл бұрын
@kunal gupta: Bhakt ji apki mahha fuddu punjabi sunn ke patta lag gaya ke app BJP ki IT team say hai. People like you will repent for your idiotic acts one day when Our great multicultural and multi linguistic nation will end up being a Pseudo Religious nation and will loose its prestige and honor in International community. I dont even give a shit about any party let it be Congress, AAP, Akali dal or BJP. I stand with honesty and Honest people. ED targetted each and every individual but couldn’t even come near Sidhu or Bhagwant Mann due to their honesty. They both are honest people.
@gurvindersingh3557
@gurvindersingh3557 2 жыл бұрын
ਵਧੀਆ ਰਿਹਾ ਖਰੜ ਤੋਂ ਟਿਕਟ ਨਹੀਂ ਮਿਲੀ ਨਹੀਂ ਜ਼ਮਾਨਤ ਜਾਬਤ ਹੋਣੀ ਸੀ ਐਤਕੀਂ ਝਾੜੂ ਫਿਰਨਾ ਏ ਖਰੜ🧹 ਆਪ🧹 ਜਿੰਦਾਬਾਦ 🧹🧹🧹🧹🧹
@BaldevSingh-eb7by
@BaldevSingh-eb7by 2 жыл бұрын
ਕੀ ਤੇਰੇ ਬਾਬਾ ਜੀ ਇੰਨੇ ਤਾਕਤ ਰੱਖਦੇ ਹਨ ਤਾ ਭਦੌੜ ਤੇ ਚੰਨੀ ਵੀਰ ਜੀ ਦੋਵੇ ਸੀਟਾ ਜਿਤਣ ਮੇਰਾ ਇਲਾਕਾ ਬਾਬਾ ਬਕਾਲਾ ਹੈ ਪਰ ਚੰਨੀ ਵੀਰ ਜਿਤਦਾ ਹੈ ਤੇ ਮੈ ਵੀ ਆਪਣੇ ਇਲਾਕੇ ਵਾਸਤੇ ਮੰਗ ਸਕਦਾ ਬਲਦੇਵ ਸਿੰਘ ਰਤਨਗੜ੍ਹ ਵਾਸੀ ਦੋਹਾ ਕਤਰ ਪਿਛਲੇ 22 ਸਾਲ ਤੋ
@gurdevsinghaulakh7810
@gurdevsinghaulakh7810 2 жыл бұрын
ਸਿੱਧੂ ਨੂੰ CM ਦੀ ਕੁਰਸੀ ਤੱਕ ਮਤਲਬ ਹੈਇਸ ਵਾਸਤੇ ਕਿਸ ਹੱਦ ਤੱਕ ਵੀ ਜਾ ਸਕਦਾ ਹੈ,
@gurdevsinghaulakh7810
@gurdevsinghaulakh7810 2 жыл бұрын
ਬਾਬਾ ਦੀਪ ਸਿੰਘ ਦਾ ਸਪੁੱਤਰ ਅੰਮ੍ਰਿਤਧਾਰੀ ਸਿੰਘ ਹੋ ਸਕਦਾ ਹੈ ਇਹ ਭਾਂਵੇ ਬੰਦਾ ਚੰਗਾ ਹੈ ਪਰ ਪਹਿਲਾਂ ਸਿੰਘ ਬਣੋ।
@kabalsinghbhojiankabalsing2470
@kabalsinghbhojiankabalsing2470 2 жыл бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ
@sukhdeepsingh1813
@sukhdeepsingh1813 2 жыл бұрын
ਬਿਲਕੁਲ ਸਹੀ ਗੱਲ ਕੀਤੀ ਸਿੱਧੂ ਇਮਾਨਦਾਰ ਹੋ ਸਕਦਾ ਪਰ ਦੋ ਚੀਜ਼ ਨੇ ਸਿੱਧੂ ਨੂੰ ਲਾਏ ਲੈਣ ਇੱਕ ਹੰਕਾਰ ਬਹੁਤ ਦੂਜਾ ਬੋਲਣ ਅਕਾਲ ਬਿਲਕੁਲ ਨੀ ਸਰਮਾ ਮੀਡੀਆ ਨੂੰ ਗਲਤ ਬੋਲਦਾ ਸਟੇਜ ਚੜ ਕੇ ਡਾਂਸ ਕਰਦਾ ਸਮਝਦਾਰ ਲੀਡਰ ਵਾਲੀ ਸੋਚ ਨੀ ਲੋਕਾਂ ਪਿਆਰ ਦੇ ਨਾ ਕੀ ਹੰਕਾਰ ਦੇ ਭੱਖੇ
@gurdevsinghaulakh7810
@gurdevsinghaulakh7810 2 жыл бұрын
ਬਿਲਕੁਲ ਸਹੀ ਫੁੱਕਰਾਪੰਥੀ ਹਦੋਂ ਵੱਧ ਕਰਦਾ ਹੈ।
@gurcharansinghkanwar6805
@gurcharansinghkanwar6805 2 жыл бұрын
1984 to 1995 congress ne prove kar ditta k eh party Mughal zalim to v buri hai.
@dhanwantmoga
@dhanwantmoga 2 жыл бұрын
No difference between akali dal Badal and congress
@sarbjitsidhu3620
@sarbjitsidhu3620 2 жыл бұрын
ਪੰਜਾਬੀਆਂ ਦੇ ਦਿਲਾਂ ਉੱਤੇ ਕਿਸਦਾ ਹੱਕ,,,,, ਮਾਨਾ ਦਾ ਮੁੰਡਾ ਪਾਉਦਾ ਧੱਕ,,,,
@lovepreetrathore9371
@lovepreetrathore9371 2 жыл бұрын
ਜੋਗਰਾਜ ਬੰਦਾ ਦੋਗਲਾ ਹਾਂ ਵਰਿੰਦਰ ਐਕਟ ਨੂੰ ਮਰਵਾਈ ਇਨਾਂ ਨੇ ਕੱਦੀ ਸੀਰ ਉੱਤੇ ਪੱਗ ਬੱਨ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਪੁੱਤਰ ਦੱਸਦਾ
@harjeetbhullar7644
@harjeetbhullar7644 2 жыл бұрын
ਜੋਗਰਾਜ ਜੀ ਤੁਸੀਂ ਪਰਮਾਤਮਾ ਨੂੰ ਮੰਨ ਵਾਲੇ ਖੁਨੀ ਪੰਜੇ ਨਾਲ ਰਾਸ ਨਹੀਂ ਆਈ ਗੰਲ ਯਾਰ
@rsgrewal8050
@rsgrewal8050 2 жыл бұрын
ਯੋਗ ਵੀਰ ਜੀ ਕਦੇ ਕਿਸੇ ਨੂ ਚੱਗਾ ਕੈਹ ਕੇ ਮਾੜਾ ਨਹੀ ਕਹੀ ਦਾ ਵੱਡੇ ਵੀਰ ਜੀ ਪਲੀਜ
@asingh1032
@asingh1032 2 жыл бұрын
ਭਗਵੰਤ ਮਾਨ
@rsgrewal8050
@rsgrewal8050 2 жыл бұрын
ਯੋਗ ਵੀਰ ਜੀ ਕਦੇ ਕੁਸ ਕਦੇ ਕੁਸ ਜਾਰ ਯੋਗ ਵੀਰ ਜੀ ਮੇ ਤੁਹਾਡਾ ਬਹੁਤ ਬਹੁਤ ਬਹੁਤ ਜਾਦੇ ਸਤਕਾਰ ਕਰਦਾ ਵੀਰ ਜਾਰ ਪਲੀਜ ਕੋਈ ਸਟੈਡ ਰਖੋ ਜੀ
@baljitsinghbalsingh8678
@baljitsinghbalsingh8678 2 жыл бұрын
ਬਕਵਾਸ ਕਰੀ ਜਾਦਾ
@jashanpannu2557
@jashanpannu2557 2 жыл бұрын
Sharm kar yadwinder curfew apne channel da naam pro congress rakh shame on you .you showing one sided news in favour of congress
@KulwinderSingh-xw6oo
@KulwinderSingh-xw6oo 2 жыл бұрын
ਬਾਬਾ ਅੱਗਲਾ ਸੀ ਐਮ ਤਾ ਭਗਵੰਤ ਮਾਨ ਨੇ ਬਣਜਾਣ
@balwindersingh9851
@balwindersingh9851 2 жыл бұрын
ਸਮਾਂ ਬਹੁਤ ਬਲਵਾਨ ਚਲ ਰਿਹਾ ਹੈ। ਜਨਾਜਾ ਹਰ ਇਕ ਦਾ ਨਿਕਲਿਆ। ਮੈਂ ਵੀ ਚਾਹੇ ਕਿਉਂ ਨਾ ਹੋਵਾਂ!
@jasjeetsinghbrar9056
@jasjeetsinghbrar9056 2 жыл бұрын
Yograj ji di ikko problem hai, eh asal zindagi vich vi film' ch hee ture firde ne.
@amansinghsidhu5240
@amansinghsidhu5240 2 жыл бұрын
ਮੈ fan ਸੀ ਇਹ ਬੰਦੇ ਦਾ। ਹਰੇਕ interview ਸੁਣ ਦਾ ਸੀ ਇਹ ਦੀ। ਲਗਦਾ ਸੀ ਇਹ ਦੇ ਵਰਗਾ ਬੰਦਾ ਨੀ ਕੋਈ। ਜਦ ਇਹ ਭਾਈ ਸਾਹਿਬ ਨੇ ਸਿੱਧੂ ਨਾਲ ਪਹਿਲੀ ਮੁਲਾਕਾਤ ਕੀਤੀ ਸੀ ਦੋ ਹਫਤੇ ਸਿੱਧੂ ਸਿੱਧੂ ਕਰਿ ਗਿਆ ਹਰੇਕ interview ਚ ਕਹਿੰਦਾ ਸੀ ਸਿੱਧੂ ਵਰਗਾ ਬੰਦਾ ਨੀ ਕੋਈ।। ਅਸਲ ਚ ਜੋ ਬੰਦਾ ਇਹ ਨੂੰ ਘੁਟ ਚਾਹ ਦੀ ਪਿਆਾ ਦੇ ਜਾ ਇਹਨੂੰ ਯੋਗਰਾਜ ਜੀ ਕਹਿ ਕੇ ਬੁਲਾ ਲਏ ਉਹ ਬੰਦਾ ਇਹਦੇ ਲਈ ਸਾਰੀ ਦੁਨੀਆ ਤੋ ਚੰਗਾ ਹੋ ਜਾਦਾ 😂।। ਹੁਣ ਚੰਨੀ ਚੰਗਾ ਹੋ ਗਿਆ . ਚੰਨੀ ਨੇ ਕਹਿ ਤਾ ਵੀ ਯੋਗਰਾਜ ਜੀ ਦੀਆ ਸਾਰੀਆ ਫਿਲਮਾ ਦੇ ਡਾਇਲੋਗ ਯਾਦ ਨੇ ਮੇਰੇ।। ਬੱਸ ਏਸ ਭਾਈ ਸਹਿਬ ਨੂੰ ਇਨਾ ਬਹੁਤ ਆ। ਯਾਦ ਰੱਖੋ ਇਕ ਦਿਨ ਚੰਨੀ ਨੂੰ ਵੀ ਗਾਲਾ ਦੇਣੀ ਆ ਇਹ ਭਾਈ ਸਾਹਿਬ ਨੇ।। ਇਹ ਮੈਟਲ ਬੰਦਾ ਸਾਰੇ ਏਦਾ ਕਹਿੰਦੇ ਸੀ ਇਕ interview ਚ ਧੋਨੀ ਨੂੰ ਬੋਲਿਆ ਸੀ.ਲੋਕ ਕਹਿਦੇ ਇਹ ਮੈਟਲ ਆ। ਹੁਣ ਮੈਨੂੰ ਵੀ ਲਗਦਾ । ਜਿਸ ਦਿਨ ਧੋਨੀ ਨੂੰ ਬੋਲਿਆ ਸੀ ਉਸ ਤੋ ਅਗਲੇ ਦਿਨ ਇਹ ਦੇ ਮੁੰਡੇ ਯੁਵਰਾਜ ਨੇ ਧੋਨੀ ਦੀ ਰੱਜ ਕੇ ਤਾਰੀਫ ਕੀਤੀ ਸੀ 😂😂😅🤣।। ਬਾਬਾ ਜੀ 🙏
@amansinghsidhu5240
@amansinghsidhu5240 2 жыл бұрын
👍🏻
@amansinghsidhu5240
@amansinghsidhu5240 2 жыл бұрын
29:05 ਮਿੰਟ ਤੇ ਕਹਿੰਦਾ ਮੇਰੀ ਬੇਜ਼ਤੀ ਹੋ ਗਈ 33:19 ਮਿੰਟ ਤੇ ਕਹਿੰਦਾ ਮੇਰੀ ਬੇਜਤੀ ਨੀ ਹੋਈ 33:10 ਮਿੰਟ ਤੇ ਕਹਿੰਦਾ ਮੈ ਬਾਬਾ ਜੀ ਕੋਲ ਰੋਇਆ ਬਾਬਾ ਜੀ ਤੁਸੀ ਅਪਣੇ ਪੁੱਤ ਦੀ ਬੇਜਤੀ ਬਹੁਤ ਕਰਾਈ ਆ
@AmandeepSingh-ze9cb
@AmandeepSingh-ze9cb 2 жыл бұрын
ਯੋਗਰਾਜ ਜੀ ਕੋਈ ਗੱਲ ਨਹੀਂ , ਕਿਉਂ ਗੁੱਸਾ
@jasvirsingh8550
@jasvirsingh8550 2 жыл бұрын
ਮੇਰੇ ਪਿੰਡਾਂ ਵਿੱਚ ਤਾਂ ਕੁੱਝ ਨੀ ਹੋ ਰਿਹਾ
@DaljitSingh-zv2ir
@DaljitSingh-zv2ir 2 жыл бұрын
ਆਪ ਲਿਆਓ ਪੰਜਾਬ ਬਚਾਓ
@harpalkaursandhu4250
@harpalkaursandhu4250 2 жыл бұрын
ਯੋਗਰਾਜ ਜੀ ਸਿੱਧੂ ਲਈ ਅਮਿ੍ਰੰਤਸਰ ਜਾ ਕੇ ਰੈਲ਼ੀ ਕਰੋ ਕੋਈ ਕਰੇ ਆਪ ਤੋ ਨਾ ਹੋਵੇ ...ਸਾਥ ਦਿਉ ....
@dr.gurbantsingh4940
@dr.gurbantsingh4940 2 жыл бұрын
J Sidhu nu mukhmantri declare kr dinde fer es ne kuch ni c kehna hun ehnu pta sidhu de palle kuch ni hai hun ohde virudh bhonkan lagg gya
@vdhillon4382
@vdhillon4382 2 жыл бұрын
ਸਵਾਲ ਜਵਾਬ ਆਪ ਹੀ ਦਈ ਗਿਆ ਜੋਗ ਭਾ 👍
@pb06wale31
@pb06wale31 2 жыл бұрын
ਬਸ ਹੋਗੇਆ ਹੋਰ ਕੋਈ ਚਵਲ ਤੇ ਨੀ ਮਾਰਨੀ ਅੱਜ ਏਦਾ ਲੱਗੇਆ ਜਿਦਾ ਯਾਦਵਿੰਦਰ ਨੂੰ ਧੱਕੇ ਨਾਲ ਕੋਲ ਬਿਠਾ ਕੈ ਕਿਹਾ ਹੋਵੇ ਤੁਸੀ ਸਵਾਲ ਨੀ ਪੁਸਨੇ ਮੈ ਆਪਣੀ ਮਰਜੀ ਨਾਲ ਮਨਕਰਤ ਕਹਾਨੀਆ ਸੁਨਾਨੀਆ ਨੇ ਯਾਦਵਿੰਦਰ ਤੁਸੀ ਚੁਪ ਰਹਿਣਾ ਏਸੇ ਵਿੱਚ ਤੇਰੀ ਭਲਾਈ ਇ
@liveyungstayhappy4424
@liveyungstayhappy4424 2 жыл бұрын
ਬਾਪੂ ਏਨਾ ਇਸ਼ਕ਼ ਨ ਕਰਿਆ ਕਰੋ। ਪਹਿਲਾਂ ਸਤੀਸ਼ ਕੌਲ ਨੂੰ ਲੈ ਬੈਠਾ ਥੋਡਾ ਇਹ ਇਸ਼ਕ਼।? ਫੇਰ ਸਿੱਧੂ ਹੁਣ ਚੰਨੀ।
@kirtansingh7124
@kirtansingh7124 2 жыл бұрын
ਕੁੱਤਾ ਤੇ ਲੱੱਚਾ ਨਹੀਂ ਹੋਣਾ ਚਾਹੀਦਾ ਜੱਟ ਪਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਜੱਟ ਜੱਟੂ ਸੌਦਾ ਸਾਧ ਰਾਮ ਰਹੀਮ ਸਿਰਸੇ ਵਾਲਾ ਮੁਰਦਾਬਾਦ ਮਜ਼ਦੂਰ ਦਲਿਤ ਏਕਤਾ ਜਿੰਦਾਬਾਦ 🙏 ਸੀ੍ ਵਾਹਿਗੁਰੂ ਜੀ 🙏
@shaukeenvirk6868
@shaukeenvirk6868 2 жыл бұрын
Bjp ch jaan lai tyar jograj
@wahegurug8143
@wahegurug8143 2 жыл бұрын
ਸਭ ਤੋਂ ਪਹਿਲਾਂ ਆ ਜਿਹੜੇ ਪਤਰਕਾਰਾ ਨੇ ਬੇੜਾ ਗਰਕ ਕਰ ਦਿੱਤਾ ਇਨ੍ਹਾਂ ਨੇ ਸ਼ਾਤ ਵਸਦੀ ਦੁਨੀਆਂ ਵਿੱਚ ਅਗ ਹੀ ਲਾ ਕੇ ਰਖ ਦਿੱਤੀ ਇਸਦੇ ਨਾਲ ਆਹ ਗੱਲਾ ਕਰਨ ਦਾ ਕੀ ਮਤਲਬ ਆ ਜਿਹੜਾ ਬੰਦਾ ਆਪਣਿਆ ਬੱਚਿਆ ਦਾ ਨਹੀਂ ਬਣਿਆ ਦੂਜਿਆਂ ਦਾ ਕਿਥੋਂ ਬਣੇਗਾ ਸਿੱਧੂ ਨੇ ਤੇਰੇ ਵਾਗ ਆਪਣੀ ਜਨਾਨੀ ਤੇ ਬੱਚਿਆ ਨੂੰ ਛੱਡਿਆ ਨਹੀਂ ਹੋਇਆ
@musclehutbodybuilding2583
@musclehutbodybuilding2583 2 жыл бұрын
Yugraj ji tusi bohat respected ho, main ek gal pushni c tuhade kolo jive tusi keya menu baba ji ne kiya anadpur ton chon lado, tuhanu baba ji ne eh nahi kiya ke yugraj tenu sidhu dhokha devega tu election de chakar ch na pe
@amansinghsidhu5240
@amansinghsidhu5240 2 жыл бұрын
👍🏻👍🏻 sahi gl aw yr… sbb fuddu ne yr.. ehnu aapne jawakha di pyi c . V j channi ban gya ta mere jawakha da fu… ban ju
@BalwinderSingh-yr3ry
@BalwinderSingh-yr3ry 2 жыл бұрын
Navjot Singh Sidhu jindabad ji yograj da koi stand nhi ji
@hardialsingh3989
@hardialsingh3989 2 жыл бұрын
ਜੋਗਰਜ ਵਿੱਚ ਸਰਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਲੇ ਗੁਣਾਂ ਵਿੱਚੋ ਇੱਕ ਵੀ ਗੁਣ ਨਹੀਂ ਹੈ। ਇਸ ਦੀ ਸਕਲ ਦੇਖੋ ਕੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਰਹਿਤ ਮਰਿਆਦਾ ਨਾਲ ਮਿਲਦੀ ਜੂਲਦੀ ਹੈ ? ਏਹ ਜੋਗਰਾਜ਼ ਬਹੁਤ ਲਾਲਚੀ ਬੰਦਾ ਵਡਿਆਈ ਦਾ ਭੁੱਖਾ ਹੈ।ਲਾਲਚ ਪਿੱਛੇ ਦੂਸਰਿਆਂ ਦੀ ਨਿੱਦਾਂ ਕਰਨਾ ਕਿਹੜੀ ਸਿਆਣਪ ਹੈ? ਇਹੋ ਜਿਹੀਆਂ ਗੱਲਾਂ ਕਰਨ ਵਾਲਾ ਬੰਦਾ ਕਿਸੇ ਦਾ ਵੀ ਮਿੱਤ ਨਹੀਂ ਹੁੰਦਾ।
@jaspreetgrewalbittu4028
@jaspreetgrewalbittu4028 2 жыл бұрын
ਸਾਰੇ ਹੀ ਆਖਦੇ ਬਸ ਮੈਂ ਹੀ ਆਖਰੀ ਸੱਚ ਬੋਲਤਾ।ਬਾਕੀ ਸਾਰੇ ਹੀ ਝੂਠ ਬੋਲਦੇ ਨੇ।
@Janti838
@Janti838 2 жыл бұрын
Novjot sidhu imaandar adami gud porsen
@punjabichakde1217
@punjabichakde1217 2 жыл бұрын
Gand banda , ik v gall Changi nahi karda, Veeam bharm , lalachi aw, ticket bhalda c .
@harmindersekhon8193
@harmindersekhon8193 2 жыл бұрын
ਪੱਗਾਂ ਕਾਂਗਰਸ ਨੇ ਘੱਟ ਰੋਲੀਆਂ ਸਾਡੇ ਬਜ਼ੁਰਗਾਂ ਦੀਆਂ
@sakatarsingh1434
@sakatarsingh1434 2 жыл бұрын
Pagal ho gya eh banda
@rlchowdhary2140
@rlchowdhary2140 2 жыл бұрын
Absolutly true
@JaspalSingh-mu8ms
@JaspalSingh-mu8ms 2 жыл бұрын
Thanks respected yograj je.
@pawanr1672
@pawanr1672 2 жыл бұрын
ਜੇ ਸਾਰੇ ਬਣੂ ਜੀ ਤਾ ਤੁਸੀ ਕਿਹਨੇ ਉ । ਫਿਰ ਕਿਸੇ ਹੋਰ ਪਾਰਟੀ ਚ ਕੋਈ ਤਾ ਇੱਕ ਇੱਕ ਲੀਡਰ ਚੰਗਾ ਹੁੰਦਾ ਈ ਆ । ਉਹਨਾ ਲਈ ਵੀ ਬੋਲ ਦੇਣਾ ਸੀ । ਜੋ ਚੰਨੀ ਜੀ ਬਾਰੇ ਬੋਲਦੇ ਉ ।
@punjjaabdesh8659
@punjjaabdesh8659 2 жыл бұрын
ਬੰਦਾ ਤਾਂ ਹਰੇਕ ਈ ਚੰਗਾ , ਬੱਸ ਦੁਨੀਆਂ ਮਾੜੀ ਆ । ਹਰੇਕ ਨੂੰ ਲੱਗਦਾ, ਮੇਰੇ ਨਾਲ ਧੱਕਾ ਹੋਇਆ ਜਦਕਿ ਮੇਰੇ ਵਰਗਾ ਦੁਨੀਆਂ ਚ ਕੋਈ ਵੀ ਨੀ । ਕਈ ਵਾਰ ਬੰਦਾ ਐਸਾ ਵਾਅਦਾ ਕਰ ਬੈਠਦਾ, ਜੋ ਉਹਦੇ ਹੱਥ ਵੱਸ ਨੀ ਹੁੰਦਾ ।
@mehta5118
@mehta5118 2 жыл бұрын
Shame on you Yograj Singh ! Tu ticket piche roo rea hai... Je asli yaar hunda ta naal khad da ... Sarre chor sidhu virudh ne...
@mohnimohanisingh8972
@mohnimohanisingh8972 2 жыл бұрын
ਬਾਈ ਸਾਰੇ ਚੋਰ ਹਨ 😀😀
@jagjotsingh6173
@jagjotsingh6173 2 жыл бұрын
Eh masla sara kursi da.. na sidhu cm de yog hai na channi, bapu tainu nai pta channi bahut meesna, channi ne tan rishtedar nai bakshe, kharar vich local lokan nu ja ke pucho
@MandeepSingh-pd5rb
@MandeepSingh-pd5rb 2 жыл бұрын
68+SAT.Aam Aadami Party Zindabad Bahgwant Maan Saab the great work and man Zindabad
@Raman42002
@Raman42002 2 жыл бұрын
Tu result wale din,aa ke comment kari,Salleya jeet vi gaye tan vi bjp te congress anna di Sarkar ni banan deni
@MajhaZonePB81
@MajhaZonePB81 2 жыл бұрын
ਪ੍ਰੈਸ ਵਾਲੇ ਬੰਦੇ ਦਾ ਨਾਂ ਜਿਸਦਾ ਯੋਗਰਾਜ ਜੀ ਨੇ ਨਾਮ ਨਹੀਂ ਲਿਆ ਉਹ ਹੈ ਸੁਰਿੰਦਰ ਡੱਲਾ , ਚੇਲਾ ਨਵਜੋਤ ਸਿੱਧੂ ਦਾ, ਜਿਸਨੇ ਪਤਰਕਾਰਿਤਾ ਨੂੰ ਸਿੱਧੂ ਵੱਲ ਕੇਂਦਰਿਤ ਰੱਖਦੇ ਹੋਏ ਘਾਣ ਕੀਤਾ
@hardamsingh8143
@hardamsingh8143 2 жыл бұрын
ਸਿੱਧੂ ਮਾਰ ਖਾ ਗਿਆ! ਖੁਦ ਨੂੰ ਅਸੀਂ ਦੀ ਥਾਂ ਮੈਂ!ਮੈ!ਮੈਂ!ਮੈਂ ******? ਦੂਜੇ ਨੂੰ ਤੁਸੀਂ ਦੀ ਥਾਂ ਤੂੰ!ਤੂੰ!ਤੂੰ ************?ਧੰਨਵਾਦ ।ਬੁਰਜ ਕਾਹਨ ਸਿੰਘ ਵਾਲਾ ।।
@Grewalmada
@Grewalmada 2 жыл бұрын
ਨਵਜੋਤ ਸਿੱਧੂ ਤੂੰ ਤਾਂ ਗਿਆ ਹੁਣ, ਤਿਆਰ ਹੋ ਜਾ ਹਾਰਨ ਲੲੀ, ਬਿਕਰਮ ਸਿੰਘ ਮਜੀਠੀਆ ਜਿੱਤੂਗਾ
@rohitmittal702
@rohitmittal702 2 жыл бұрын
Eh v draamebaaz ae.. Sidhu v draamebaaz ae... Dowe ik naal de rale aa... Is waar vote AAP nu pao..te Punjab bachao... Eh saare akali congressi ta apni apni gallan krde aa .punjab di gall sirf Bhagwant maan krda...is waar vote AAP nu..
@billasingh5371
@billasingh5371 2 жыл бұрын
ਭਗਵੰਤ ਮਾਨ ✌️
@deepakmanchanda5196
@deepakmanchanda5196 2 жыл бұрын
Waheguru Mehr kare 🙏🏻 Kirpa barse AAP pe,, BHAGWANT MANN saab CM bane Punjab k ❤️ Dil se yahi ardaas hai 🙏🏻 🙏🏻,
@Param1984peace
@Param1984peace 2 жыл бұрын
Hun ihne v Bjp Cha chale jana …koi stand nahi ihna da 🤣🤣
@dhirajchauhan8377
@dhirajchauhan8377 2 жыл бұрын
ਬਿਲਕੁਲ ਸਹੀ
@makkapanditmakkapandit9413
@makkapanditmakkapandit9413 2 жыл бұрын
Sahi gal a bhai
@punjabicommunity4305
@punjabicommunity4305 2 жыл бұрын
nai jaana.....
@musclehutbodybuilding2583
@musclehutbodybuilding2583 2 жыл бұрын
ਦੁਨੀਆ ਤੇ ਇਨੇ ਬ੍ਰਹਮਗਿਆਨੀ ਹੋਏ ਹਨ ਉਹਨਾਂ ਨੇ ਕਦੀ ਨਹੀਂ ਕਿਹਾ ਮੈਂਨੂੰ ਬਾਬਾ ਜੀ ਨੇ ਏਹ ਕੰਮ ਕਰਨ ਲਈ ਕਿਹਾ, ਏਹ ਗੱਲਾਂ sirf ਯੋਗਰਾਜ ਕਰਦਾ, ਦੁਨੀਆ ਨੂੰ ਪਤਾ ਨਹੀਂ ਵਹਿਮ ਚ ਕਿਉ ਪਾ ਰਹੇ, ਜੇ ਸੱਚ ਚ ਬਾਬਾ ਜੀ ਤੁਹਾਡੇ ਨਾਲ ਗੱਲਾਂ ਕਰਦੇ ਤਾਂ ਉਹਨਾਂ ਏਹ ਨਹੀਂ ਦੱਸਿਆ ਪਤੰਦਰ ਤੁ ਕਿਉ ਏਹ ਕੰਮ ਚ ਪੈ ਰਿਹਾ।
@ssingh4432
@ssingh4432 2 жыл бұрын
ਯੋਗਰਾਜ ਜੀ ਹੁਣ ਆਪਣੇ ਬਾਬਾ ਜੀ ਨੂੰ ਪੁੱਛੋ ,ਗੁਰੂ ਦੀ ਕਿ੍ਰਪਾ ਕਿਉ ਨਹੀ ਹੋਈ ਜਿਹੜਾ ਬਾਬਾ ਕਹਿੰਦਾ ਸੀ ਅਨੰਦਪੁਰ ਤੋ ਚੋਣ ਲੜੋ ਜਾ ਜਿੱਥੋ ਮਰਜੀ ਲੜੋ ਹੁਣ ਪੁਛੋ ਬਾਬੇ ਨੂੰ ਮੈਨੂੰ ਤਾ ਟਿਕਟ ਮਿਲੀ ਨਹੀ ਸਿੱਧੂ ਨੂੰ ਆਪ ਨੀ ਮਿਲੀ ਮੁੱਖਮੰਤਰੀ ਦੀ , ਕਿਉ ਬਾਬਿਆ ਮਗਰ ਲੱਗੇ ਹੋਏ ਹੋ ਕੁੱਝ ਨਹੀ ਤੇਰੇ ਬਾਬੇ ਕੋਲੇ ਨਾ ਸਿੱਧੂ ਦੀ ਦੇਵੀ ਮਾਤਾ ਕੋਲੋ , ਸਭ ਪਖੰਡ ਆ , ਕੋਈ ਗੁਰੂ ਘਰ ਦਾ ਹੁਕਮ ਨੀ ਹੁੰਦਾ ਸਭ ਬੁੱਦੂ ਬਣਾਉਦੇ ਨੇ ਇਹ ਬਾਬੇ ,ਕਿਉ ਪਾਗਲ ਹੋ ਜਾ ਜਾਣ ਕੇ ਬਣਦੇ ਹੋ
@deeprataindia1170
@deeprataindia1170 2 жыл бұрын
ਬੜਾ ਦੁੱਖ ਲੱਗਾ ਸੱਚ ਸੁਣਕੇ ਸੱਚੇ ਬੰਦੇ ਨਾਲ ਇਸ ਤਰ੍ਹਾਂ ਕਿਂਉ ਹੁੰਦੀ ਹੈ ਸਮਜ਼ ਨੀ ਆਈ ਇਸ ਗੱਲ ਦੀ। ਵਾਹਿਗੁਰੂ ਜੀ ਭਲਾ ਕਰਨ ਸੱਭ ਦਾ। ਧੰਨ ਧੰਨ ਬਾਬਾ ਦੀਪ ਸਿੰਘ ਜੀ। ,,Ballu ਰਟੈਂਡਾ,,
@rsgrewal8050
@rsgrewal8050 2 жыл бұрын
ਯੌਗਰਾਜ ਵੀਰ ਮੇ ਗੱਲ ਕਰਨੀ ਚੋਹਨਾ ਜੀ ਪਲੀਹ ਮੇਨੂ ਦੱਸੋ ਮੇ ਕਿਸ ਨਬਰ ਤੇ ਗਲ ਕਰਾ ਜੀ
@dapinderjitsingh
@dapinderjitsingh 2 жыл бұрын
ਚੰਨੀ ਸਾਹਿਬ ਸੁਰੂ ਤੋਂ ਐਵੇ ਦੇ ਹੀ ਨੇ ਮੋਰਿੰਡੇ ਖਰੜ ਜਾਦੇ ਜਾਦੇ ਲੋਕ ਖੜੇ ਹੁੰਦੇ ਸੀ ਆਕੇ ਹੱਥ ਮਿਲਾਕੇ ਫਤਿਹ ਬੁਲਾਕੇ ਫੇਰ ਲੰਘਦੇ ਸੀ, ਪਾਰਟੀ ਕੋਈ ਵੀ ਹੋਵੇ ਇਨਸਾਨ ਤਾਂ ਹਰ ਤਰਾਂ ਦੇ ਹਰ ਜਗਾਹ ਮਿਲ ਜਾਂਦੇ ਨੇ, ਚੰਗੇ ਮਾੜੇ ਹਰ ਥਾਂ ਨੇ, ਪੰਜਾਬੀਓ ਵੋਟ ਪਾਰਟੀ ਦੇਖਕੇ ਨਹੀ ਬਸ ਉਮੀਦਵਾਰ ਦੇਖੋ ਚੰਗਾ ਬੰਦਾ ਨਾਂ ਹਾਰ ਜਾਵੇ
How Strong is Tin Foil? 💪
00:25
Brianna
Рет қаралды 28 МЛН
Elza love to eat chiken🍗⚡ #dog #pets
00:17
ElzaDog
Рет қаралды 12 МЛН
HELP!!!
00:46
Natan por Aí
Рет қаралды 14 МЛН
How Strong is Tin Foil? 💪
00:25
Brianna
Рет қаралды 28 МЛН