ਜਿਵੇਂ ਤੁਸੀਂ ਕਹਿੰਦੇ ਓ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਓਹ੍ਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਬੜੇ ਪਿਆਰ ਨਾਲ ਸੀਸ ਝੁਕਾਉਂਦਾ ਸੀ ਵੀਡੀਓ ਚ ਜਿਸ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾਇਆ ਏ ਓਹ੍ਹ ਸ਼ੁਰੂ 1 ਤੋਂ ਹੁੰਦਾ ਸਾਰੀ ਬਾਣੀ ਉਸ 1 ਦੀ ਵਡਿਆਈ ਕਰਦੀ ਏ ਥਾਂ ਥਾਂ ਤੇ ਸੀਸ ਝੁਕਾਉਣ ਵਾਲਾ ਵੋਟਾਂ ਲੈਣ ਦਾ ਤਰੀਕਾ ਏ ਜਿਵੇਂ ਸਰਸੇ ਵਾਲ਼ੇ ਸਾਧ ਨੇ ਸਾਰੇ ਧਰਮਾਂ ਦੇ ਨਾਮ ਆਪਣੇ ਨਾਮ ਨਾਲ ਜੋੜ ਲੇ ਸੀ ਗੁਰਮੀਤ ਰਾਮ ਰਹੀਮ ਸਿੰਘ (ਕਿਸੇ ਅਸਲ ਸਿੱਖ ਦਾ ਨਹੀਂ) 1.ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਉ ਅਾਂਖ ਤਰੇ ਨਹੀ ਆਨਯੋ॥ O God ! the day when I caught hold of your feet, I do not bring anyone else under my sight ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ ॥ none other is liked by me now 2.ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ ॥ Serve thou the one Beneficent Lord and dwell thou the Lord alone. ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ॥ Beg thou only of one Beneficent God and obtain thy heart desired boons. ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ ॥ If thou beggest of another, then, thou shalt be shamed and destroyed. ਜਿਨਿ ਸੇਵਿਆ ਤਿਨਿ ਫਲੁ ਪਾਇਆ ਤਿਸੁ ਜਨ ਕੀ ਸਭ ਭੁਖ ਗਵਾਈਐ ॥ He, who serves the Lord obtains the fruit and all the hunger of that person is sated. 3. ਸਾਹਿਬੁ ਮੇਰਾ ਏਕੋ ਹੈ ॥ My Lord is but one. ਏਕੋ ਹੈ ਭਾਈ ਏਕੋ ਹੈ ॥੧॥ ਰਹਾਉ ॥ He is one alone, O brother. He is one in one. Pause.
This is happening coz Sikhs have become weak ! Sikhs need to go back to our roots our basics and organize themselves, come out of selfish money and good personal wellbeing only being behavior ! It was so good to see strong Sikh youth in the farmers protest but they allowed themselves to be exploited and easily divided! Education and strong leadership is the need of the day! Being Pendu is cool but very short sighted; Sikhs really need to connect back to hard work / Kiratt mentality and come out of " jatttann de putt velle pendu "
@ssktrucking47912 ай бұрын
Sikh te jat jo langer la k satbat da bhala mangada rss sarkar nu kion chubada
Somecomments are very nice who says Daljit to take care because Hindu atwadi gangs will go to any extend same as moosewala.They themself can't earn so they earn by atwad and gangster waad.His fans all over the world should help him and issue stern warnings for bajrangis.
@jagpalsingh32772 ай бұрын
End wale song da name nd kis da aa ...?
@deepinderkaur72262 ай бұрын
kzbin.info/www/bejne/ZmKwoYmwjbmqb8U
@deepinderkaur72262 ай бұрын
kzbin.info/www/bejne/ZmKwoYmwjbmqb8U
@deepinderkaur72262 ай бұрын
kzbin.info/www/bejne/ZmKwoYmwjbmqb8U
@GurumukhSingh-z1m2 ай бұрын
Kis chij da avord milya c eh samaj ni aaya ,JE KISE NU SMAJ AAYA HOYE TA DASYO
@gurnamsingh582011 күн бұрын
ਸ਼ੁੱਕਰ ਆ ਤੇਂਬੀ ਤਾਰੀਫ਼ ਕਿੱਤੀ ਕਿਸੇ ਦੀ
@Amanrajput-jw5miАй бұрын
Love u jograj sir I love u ❤❤❤❤❤ also diljeet
@ZparjsnАй бұрын
1:06 kaash mera baapu vi keh de kiddann
@harminderkaurdhillon38642 ай бұрын
Gallan ossey dian hundian ne jis ch kush khaas hunda hai.
@sukhdevsraun35542 ай бұрын
Note kita main two chairs baare
@harvindersinghkhosa89432 ай бұрын
ਦੋ ਦੋ ਕੁਰਸੀਆਂ ਤੇ ਬੈਠਣ ਦਾ ਕਾਰਨ 😅
@amarjitkaur5500Ай бұрын
Daljeet Jindabad
@hindcondelhiАй бұрын
Great Yog Raj Singh ji
@FreeFireGamer00292 ай бұрын
Daljeet nhi eh Dil❤Jeet banda h
@MajorSingh-x3k2 ай бұрын
Jograj ji sirr de vi wall rakh lao ji
@gaganchahal89692 ай бұрын
ਸੱਚ ਕਿਹਾ ਇਹਨਾਂ ਤੋਂ ਭਾਲਦੇ thank you 😂😂
@Itiswhatitis77785Ай бұрын
Talwara' da music background ch....? Eh kade v educated countries wich nahi sunya.... Americans gal baat wich music nahi ponde