Yograj Singh | ਯੋਗਰਾਜ ਸਿੰਘ ਦੀ ਆਹ ਸਪੀਚ ਸੁਣਨ ਤੋਂ ਬਾਅਦ ਸਰਕਾਰ ਨੂੰ ਖੇਤੀ ਆਰਡੀਨੈਂਸ ਵਾਪਿਸ ਲੈਣੇ ਹੀ ਪੈਣਗੇ

  Рет қаралды 65,276

PiTiC Live - SP Media Punjab

PiTiC Live - SP Media Punjab

3 жыл бұрын

kanakwal dharna and yograj Singh
#pitic_live#yograj_singh#bku_sidhupur_kanakwal

Пікірлер: 158
@brownboy1993
@brownboy1993 3 жыл бұрын
ਜੇ ਯੋਗਰਾਜ ਸਿੰਘ ਵਰਗੇ ਚਾਰ ਲੀਡਰ ਪੰਜਾਬ ਨੂੰ ਮਿਲ ਜਾਣ ਤਾਂ ਪੰਜਾਬ ਦਾ ਭਲਾ ਹੋ ਸਕਦਾ ਆ,ਪੰਜਾਬ ਦੇ ਲੋਕਾਂ ਦੀ ਸੁੱਤੀ ਰੂਹ ਫਿਰ ਤੋਂ ਜਾਗ ਸਕਦੀ ਆ, ਕੀ ਤੁਸੀਂ ਸਹਿਮਤ ਔ ਇਸ ਗੱਲ ਨਾਲ
@malkeetbrar8814
@malkeetbrar8814 3 жыл бұрын
Good bol brother nojwana nu age lagke turna paugs
@gurchetansingh153
@gurchetansingh153 3 жыл бұрын
ਭਾਈ ਇਹ ਜੋਗਰਾਜ ਹੈ ਹੀ ਪਰ ਅੱਜ ਪਤਾ ਲੱਗਾ ਕਿ ਇਹ ਰਾਜ ਕਰਨ ਜੋਗ ਹੈ
@vofganzenpoort7156
@vofganzenpoort7156 3 жыл бұрын
ama
@gurjeetsidhu2574
@gurjeetsidhu2574 3 жыл бұрын
Ha ji bilkul sahi
@mandeepkaur-uh6bc
@mandeepkaur-uh6bc 3 жыл бұрын
Jatt jatta wali gal bhuat quickly karde a U think he can be next CM of Punjab
@gurjeetsidhu2574
@gurjeetsidhu2574 3 жыл бұрын
@@mandeepkaur-uh6bc ji acchi gal aa je bjp te congress punjab ch na bne
@farcry3940
@farcry3940 3 жыл бұрын
Badal captain ਨਾਲੋ ਤਾ ਚੰਗੈ
@balvirdhaliwal6440
@balvirdhaliwal6440 3 жыл бұрын
ਸਰਦਾਰ ਯੋਗਰਾਜ ਸਿੰਘ ਜੀ ਬਿਲਕੁਲ ਸਹੀ ਕਿਹਾ ਹੈ ਜੀ ਤੁਸੀਂ। ਧੰਨਵਾਦ ਜਿਊਂਦੇ ਰਹੋ।
@RanjitSingh-sj8ds
@RanjitSingh-sj8ds 3 жыл бұрын
ਸਿਖਾ।ਦੀ।ਬਡੀ।ਗਲਤੀ। ਹੈ। ਹੀਦੂਆ।ਦੀ। ਮਦਤ। ਕਰਨੀ। ਮਾਸਟਰ। ਤਾਰਾ। ਸਿਘ। ਦਾਹਬੇੜਾ।ਬਹਿ। ਗਿਆ। ਕੌਮ। ਖੂਹਚ। ਸੁਟ। ਦਿਤੀ। ਇਨੀ। ਜਾਲਮਹਕੌਮ।ਹੈ।ਇਹ।ਸਾਡਾ। ਪਾਣੀ। ਸਾਡੀ।ਵਿਜਲੀ।।ਸਾਡੇਤੇ। ਕਿਨੇ। ਜੁਲਮ। ਇਹ। ਕੌਮ।ਕਰ।ਰਹੀ।।ਜੌ।ਤਸੀ।ਗਲਾ। ਕਿਤੀਆ। ਸੰਤ। ਭਿਡਰਾ। ਵਾਲੇ। ਇਹ। ਹੀ।ਕਹਿੰਦੇ। ਸੀ। ਜਾਗੌ। ਪਜਾਬੀਓ।ਜਾਗੌ
@avtarsingh896
@avtarsingh896 3 жыл бұрын
ਅੱਖਾ ਖੋਲਣ ਵਾਲੀ ਸਪੀਚ ਕਿਸਾਨ ਯੂਨੀਅਨ ਅਜੇ ਵੀ ਮੰਨਣ ਨੂੰ ਤਿਆਰ ਕਿਉ ਨਹੀਂ ਅੱਜ ਜਰੂਰਤ ਹੈ ਜਾਗਣ ਦੀ ਨਾ ਕਿ ਆਪਣੇ ਸੁਆਰਥਾਂ ਨੂੰ ਪਾਲਣ ਦੀ ਯਾਦਗਾਰ ਸਪੀਚ ਸਭ ਇਕੱਠੇ ਹੋ ਜਾਉ ਠੀਕ ਰਹੇਗਾ ਪੰਜਾਬ ਲਈ
@rajukala30
@rajukala30 3 жыл бұрын
ਕਿਸਾਨ ਯੂਨੀਅਨ ਏਕਤਾ
@harjindkaurvlogs
@harjindkaurvlogs 3 жыл бұрын
ਪੰਜਾਬ ਨੂੰ ਬਚਾ ਲਈਏ...👏🏻👏🏻👏🏻ਹੱਭਲਾ ਮਾਰੀਏ
@puransingh2359
@puransingh2359 3 жыл бұрын
ਜੋਗਰਾਜ ਸਿੰਘ ਜੀ ਮੈ ਸਦਕੇ ਜਾਵਾ ਖਾਲਿਸਤਾਨ ਜਿਦਾਬਾਦ ਖਾਲਿਸਤਾਨ ਜਿਦਾਬਾਦ ਦਲਿਤ ਹਾ ਹਾ ਮਜਦੂਰ ਹਾ ਕਿਸਾਨ ਵੀਰੋ ਜੀਆ ਮਰਾ ਗੇ ਤੁਹਾਡੇ ਨਾਲ ਪੂਰਨ ਸਿੰਘ ਖਾਲਸਾ ਪਿੰਡ ਗਹਿਲ ਬਰਨਾਲਾ ਪੰਜਾਬ
@KuldeepKaur-bf3rs
@KuldeepKaur-bf3rs 3 жыл бұрын
Thanks g mera pind chhiniwal kalan
@manpreetdandiwal9564
@manpreetdandiwal9564 3 жыл бұрын
ਜੋਗਰਾਜ ਸਿੰਘ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਤੋ ਬਹੁਤ ਪ੍ਰਭਾਵਿਤ ਹੈ ਉਹਨਾ ਦੀ ਸੋਚ ਨੂੰ ਫੋਲੋ ਕਰਦਾ ਹੈ
@YUVRAJ-oj7me
@YUVRAJ-oj7me 3 жыл бұрын
ਸ਼ੇਰ ਫਿਲਮਾਂ ਵਿੱਚ ਗੱਜਦਾ ਬਾਹਰ ਵੀ ਉਦੋਂ
@SatnamSingh-mj5ld
@SatnamSingh-mj5ld 3 жыл бұрын
ਸਵਾਦ िਲਅਾ िਦॅਤਾ ਕਮਾਲ ਦੀ ਸਪੀਚ
@hskullar803
@hskullar803 3 жыл бұрын
ਯੋਗਰਾਜ ਸਿੰਘ ਸਾਬ ਜੀ ਦਿਲੋਂ ਧੰਨਵਾਦ ਆ ਆਪ ਜੀ ਦਾ ਵਾਹਿਗੁਰੂ ਜੀ ਮਿਹਰ ਕਰਨ ਜੀ ਸੋਡੇ ਤੇ 🙏🙏🙏🙏🙏🙏🙏🙏🙏🙏🙏🙏🙏🙏🙏🙏
@kuldeepgill500
@kuldeepgill500 3 жыл бұрын
ਯੋਗਰਾਜ ਸਿੰਘ ਜੀ ਦਿਲੋ ਧੰਨਵਾਦ
@fatehsinghgill5927
@fatehsinghgill5927 3 жыл бұрын
ਸਰਦਾਰ ਸਾਬ ਅਸੀ ਵੀ ਖਾਲਸਾਤਾਨ ਦੇ ਹਾਮੀ ਹਾ
@user-ne4hc5iy1k
@user-ne4hc5iy1k 3 жыл бұрын
ਮਾਨ ਅਾ ਜੀ ਸਾਨੂੰ ਤੁਹਾਡੇ ਤੇ।
@JasvirSingh-qg8fb
@JasvirSingh-qg8fb 3 жыл бұрын
ਇਹਨਾਂ ਪਾਰਟੀਆਂ ਨੂੰ ਛੱਡ ਕੇ ਕੋਈ ਯੋਗਰਾਜ ਸਿੰਘ ਜੀ ਜਿਹਾ ਬੰਦਾ ਲੱਭੋ ਜੋਂ ਪੰਜਾਬ ਲਈ ਕੁਛ ਕਰੇ। ਆਪ, ਅਕਾਲੀ ਤੇ ਕਾਂਗਰਸੀ ਸਭ ਇੱਕੋ ਨੇ। ਕੋਈ ਕਿਸਾਨ ਜਥੇਬਦੀੇਆਂ ਵਿਚੋਂ ਖੜਾ ਕਰੋ
@iqbalsandhu9344
@iqbalsandhu9344 3 жыл бұрын
ਅੱਜ ਤੋ ਪਹਿਲਾਂ ਤਾਂ ਪੰਜਾਬੀ ਫ਼ਿਲਮਾਂ ਵਿੱਚ ਵੇਖ ਰਹੇ ਹਾਂ ਜੱਟ ਤੇ ਜਮੀਨ ਬਦਲਾ ਜੱਟੀ ਦਾ ਜੋਰ ਜੱਟ ਦਾ ਅਣਖ ਜੱਟਾਂ ਦੀ ਲਲਕਾਰਾ ਜੱਟੀ ਦਾ ਟਾਕਰੇ ਜੱਟਾਂ ਦੇ ਵਾਕਿਆ ਜੱਟਾਂ ਦਾ ਹਮੈਤੀ ਹਮਦਰਦ ਹੈ
@nirbhaigrewal9720
@nirbhaigrewal9720 3 жыл бұрын
ਸੀਰਾ ਲਾਤਾ ਅੱਕਲ ਜੀ
@baljitgill2190
@baljitgill2190 3 жыл бұрын
Khalistan zindabad Khalistan zindabad 🙏🙏🙏🙏🚩🚩🚩🚩🚩
@SukhdevSingh-kx1qw
@SukhdevSingh-kx1qw 3 жыл бұрын
ਸਾਡਾ ਸੇਰ ਜੁਗਰਾਜ ਜ਼ਿੰਦਾਬਾਦ
@gursahibdhillon9409
@gursahibdhillon9409 3 жыл бұрын
ਪੰਜਾਬ ਪੰਜਾਬੀਅਤ ਜ਼ਿੰਦਾਬਾਦ,💪 ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ,💪ਪੰਜਾਬੀ ਮਾਂ ਬੋਲੀ ਜ਼ਿੰਦਾਬਾਦ,,💪💪💪💪💪💪💪💪🏼 ਦੀਪ ਸਿੱਧੂ ਲੱਖਾ ਸਿਧਾਣਾ ਜ਼ਿੰਦਾਬਾਦ ਵੀਰੋ ਸਾਥ ਦਵੋ ਇਹਨਾਂ ਦੋਵਾਂ ਵੀਰਾ ਦਾ ਤਾਹੀ ਅਸੀਂ ਆਪਣੇ ਪੰਜਾਬ ਨੂੰ ਬਚਾਅ ਸਕਾਗੇ। ਵਾਹਿਗੁਰੂ ਜੀ ਮਿਹਰ ਕਰੋ ਮੇਰੇ ਸੋਹਣੇ ਪੰਜਾਬ ਤੇ ,,,
@tarsemchand6650
@tarsemchand6650 3 жыл бұрын
ਜੌਗਰਾਜ ਜੀ ਸੰਤ ਸੀਰੀ ਅਕਾਲ ਜੀ ਇਹੇ ਮੇਰੀ ਵੀ ਸੌਚ ਹੈ ਕਿ ਆਪਨੇ ਕਿਸਾਨਾ ਵਿਚੌ ਹੀ ਲਿਡਰ ਬਨਾਏ ਜਾਨ ਤੇ ਫੇਰ ਹੀ ਮਸਲਾ ਹੰਲ ਹੌਨਾ ਹੈ ਫੇਰ ਇਨਾ ਨੂੰ ਅਕੰਲ ਆਵੇਗੀ ਕਿਮੇ ਗਦਾਰੀ ਕਰੀ ਦੀ ਹੁਦੀ ਹੈ ਮੂਨਕ ਤੌ ਤਰਸੇਮ ਚੰਦ ਸੌ. ਧੰਨਵਾਦ ਜੀ
@BalwinderSingh-vl4zy
@BalwinderSingh-vl4zy 3 жыл бұрын
Gaintt banda jograj singh 👌👌reality speech
@baljitsinghbhullar2007
@baljitsinghbhullar2007 3 жыл бұрын
ਬਹੁਤ ਸਹੀ ਗੱਲਾਂ ਨਵੀ ਪੀੜ੍ਹੀ ਵਾਸਤੇ ਇਸ ਨਾਲ ਜਾਨਕਾਰੀ ਵਾਧੇ ਕਿਸਾਨ ਏਕਤਾ ਜਿਦਾਬਾਦ
@videosforyou9715
@videosforyou9715 3 жыл бұрын
📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ------------ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ CDCCV
@baljitgill2190
@baljitgill2190 3 жыл бұрын
Both shai gal 👍💪💪💪💪
@pb03bti64
@pb03bti64 3 жыл бұрын
ਮੋਦੀ ਹੋਰਾਂ ਤੇ ਜੁੱਤੀ ਫੇਰਨ ਦੀ ਫੁੱਲ ਜਰੂਰਤ ਹੈ,, ਤਖਤ ਤੇ ਖਾਲਸਾ ਬੈਠਣਾ ਚਾਹੀਦਾ ਹੈ
@jagsirgrewal5048
@jagsirgrewal5048 3 жыл бұрын
ਬਹੁਤ ਬਹੁਤ ਧੰਨਵਾਦ ਪੰਜਾਬ ਦਾ ਸੇਰ ਹੈ ਪੰਜਾਬ ਦੀ ਧਰਤੀ ਨਾਲ ਸਹੀਦ ਬੰਦਾ ਸਿੰਘ ਬਹਾਦਰ ਜੀ ਗੁਰੂ ਨਾਲ ਦਿਲੋ ਪਿਆਰ ਹੈ ਦਰਦ ਹੈ
@fatehsinghgill5927
@fatehsinghgill5927 3 жыл бұрын
2020 ਖਾਲਸਤਾਨ ਜਿਦਾਬਾਦ
@mmeet3115
@mmeet3115 3 жыл бұрын
ਯੋਗਰਾਜ ਸੰਤਾ ਵਰਗੇ ਭਿੰਡਰਾਵਾਲਿਅਾ ਵਰਗੇ ਜਗਤਾਰ ਹਵਾਰੇ ਵਰਗੇ ਹੋਰ ਬਹੋਤ ਸਾਰੇ ਨਾਮ ਨੇ ਇਹੋ ਜਹੇ ਜਾਗਦੀ ਜਮੀਰ ਵਰਗੇ ਯੋਧਿਅਾ ਦੀ ਲੋੜ ਖਾਲਿਸਤਾਨ ਜਿੰਦਾਬਾਦ
@sukdeep670singh7
@sukdeep670singh7 3 жыл бұрын
ਵਾਹਿਗੁਰੂ ਜੀ
@amnindergillgill5493
@amnindergillgill5493 3 жыл бұрын
ਬਹੁਤ ਵਧੀਆ ਢੰਗ ਨਾਲ ਸਮਝਾਇਆ ਯੋਗਰਾਜ ਸਿੰਘ ਨੇ
@sikandersinghsidhu83
@sikandersinghsidhu83 3 жыл бұрын
ਸਾਡੀ ਜਾਤ ਇਕੋਹੈ ਸਿਖ ਪੰਜਾਬੀ ਹੈ।
@kuldiprrvirk7544
@kuldiprrvirk7544 3 жыл бұрын
Very good and true, Great 👍
@sandhusaab8734
@sandhusaab8734 3 жыл бұрын
ਵੀਰੋ ਹਰ ਇਕ ਸਿੱਖ ਦੇ ਅੰਦਰ ਅੱਗ ਬਲਦੀ ਆ । ਪਰ ਕੁਝ ਲੋਕਾ ਦੀ 1947 ਵੇਲੇ ਕੀਤੀ ਗਲਤੀ ਨੇ ਪੰਜਾਬੀਆ ਨੂੰ ਲੋਹਾ ਦੀਆ ਜਜ਼ੀਰਾ ਨਾਲ ਯਕੜ ਕੇ ਸੁੱਟ ਗਏ ।
@punjabilover7932
@punjabilover7932 3 жыл бұрын
Nice speech
@rupindersidhu5053
@rupindersidhu5053 3 жыл бұрын
Kisan ekta zindabad
@NirmalSingh-is1xn
@NirmalSingh-is1xn 3 жыл бұрын
Vota bannao 20/20refrendum dea vota bannao j bachana ta
@g.p.singhkhalsa9874
@g.p.singhkhalsa9874 3 жыл бұрын
ਇਹ ਅਸਰ ਸਭ ਤੇ ਹੋਵੇਗਾ
@sadhusingh1331
@sadhusingh1331 3 жыл бұрын
ਯੋਗਰਾਜ ਸਿੰਘ ਜੀ ਆਪ ਨੂੰ ਸੌ ਵਾਰੀ ਸਲਾਮ । ਆਪਦੀਆ ਸਾਰੀਆਂ ਗੱਲਾਂ ਸੋਲਾਂ ਆਨੇ ਸੱਚੀਆਂ ਹਨ। ਕੰਧ ਤੇ ਸਭ ਕੁਝ ਲਿਖਿਆ ਹੋਇਆ ਹੈ ਜੇ ਹੁਣ ਨਾਂ ਪੜਿਆ ਤਾਂ ਕਦੀ ਮੌਕਾ ਨਹੀਂ ਮਿਲੇਗਾ ।
@user-fp1nt9sl3v
@user-fp1nt9sl3v 3 жыл бұрын
Bilkul Right bolde yugraj singh ji. Bilkul eda hi hoyea c
@JAGDISHSINGH-yt9yx
@JAGDISHSINGH-yt9yx 3 жыл бұрын
Satnam Sri waheguru ji Maher karna
@gursewaksidhu4872
@gursewaksidhu4872 3 жыл бұрын
Kisan ekta jinda bad pnjab ekta jinda bad
@VirenderSingh-gh6wo
@VirenderSingh-gh6wo 3 жыл бұрын
Wah singha very good
@gagankhehra1981
@gagankhehra1981 3 жыл бұрын
Jograj ji ne sab to badh awazz uthai aa kisana de haq ch..salute aa tuhadi soch nu🙏🙏🙏
@veerpalkaur39
@veerpalkaur39 3 жыл бұрын
ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਹੀ ਵਧੀਆ ਸਪੀਚ ਕੰਨ ਖੁੱਲ ਗਏ ਹੋਣੇ ਭਗਤਾਂ ਦੇ
@sapanchiqbalsingh1339
@sapanchiqbalsingh1339 3 жыл бұрын
ਕਿਸਾਨ ਯੂਨੀਅਨ ਸਿੱਧੂਪੁਰ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@avtarsingh1183
@avtarsingh1183 3 жыл бұрын
avtar singh bagha jograj singh jee sair punjab da gariga aiia punjab bach thanks you very much
@JagdeepSingh-gu2xs
@JagdeepSingh-gu2xs 3 жыл бұрын
The 🐅 are alive yet 🙏🙏🙏🙏🙏🙏👍👍👍👍👍
@amrattkakabajwa4407
@amrattkakabajwa4407 3 жыл бұрын
ਖ਼ਸਖ਼ਸ ਖੇਤੀ ਲਾਗੂ ਕੀਤੀ ਜਾਵੇ 🙏
@sharanjeetsinghbilling5332
@sharanjeetsinghbilling5332 3 жыл бұрын
Very nice
@lakhikalewalia8146
@lakhikalewalia8146 3 жыл бұрын
v nice ji
@singhpallah8322
@singhpallah8322 3 жыл бұрын
Good
@kashmirsingh1619
@kashmirsingh1619 3 жыл бұрын
No words to say ,I mean speech less.Salute Yograj Singh. Please give ur leadership to Punjab at this critical time in farming and politics. Thanks.
@hardeepsinghmavifgs
@hardeepsinghmavifgs 3 жыл бұрын
Kisan Majdoor Ekta Zindabaad
@pargatsinghGarryPANDHER
@pargatsinghGarryPANDHER 3 жыл бұрын
Good ji
@brownboy1993
@brownboy1993 3 жыл бұрын
ਜੇ 1947 ਚ ਪੰਜਾਬੀ ਸੂਬਾ ਮਿਲ ਜਾਂਦਾ ਤਾਂ ਸਾਨੂੰ ਇਹਨਾਂ ਕੁਝ ਤੇ ਸਿੱਖਾਂ ਨਾਲ ਹੁੰਦਾ ਧੱਕਾ ਨਾ ਦੇਖਣਾ ਪੈਂਦਾ ਪਰ ਅਫਸੋਸ ਸਾਨੂੰ ਆਵਦੇ ਈ ਗਦਾਰ ਲੋਕ ਮਾਰ ਗਏ, ਜੇ ਅੱਜ ਵੀ ਸਾਰੇ ਪੰਜਾਬੀ ਇਕੱਠੇ ਹੋ ਜਾਣ ਤਾਂ ਖਾਲਿਸਤਾਨ ਬਣ ਸਕਦਾ ਆ 🚩🚩🚩
@HardeepSingh-vy9sy
@HardeepSingh-vy9sy 3 жыл бұрын
Sahi keha jograj singh g..sada nuksan jina sade apneya ny kita ohna dushman ny nahe kita g...
@HardeepSingh-vy9sy
@HardeepSingh-vy9sy 3 жыл бұрын
@M Ali's Studio tusi sahe keha veer g..jado waheguru g ny mehar kari sabh kuj ho jana g....wait......
@user-fp1nt9sl3v
@user-fp1nt9sl3v 3 жыл бұрын
ਇੱਕ ਇੱਕ ਗੱਲ ਸਹੀ ਆ ਜੀ.
@balbirsekhon8765
@balbirsekhon8765 3 жыл бұрын
Very nice speech.
@pargatsinghGarryPANDHER
@pargatsinghGarryPANDHER 3 жыл бұрын
Kisan Union zindabad
@gurdialsingh6097
@gurdialsingh6097 3 жыл бұрын
Vah uncel yograj Singh zindabad you are very great man sanu tusa te gereb hai
@anganwaddicenter2229
@anganwaddicenter2229 3 жыл бұрын
sahi gal ge❤🙏
@gursahibdhillon9409
@gursahibdhillon9409 3 жыл бұрын
Bohht ਸੋਹਣੀਆ ਗੱਲਾਂ ਕੀਤੀਆਂ ਜੀ। ਜੋਗਰਾਜ ਸਿੰਘ ਜੀ
@sukhbirsinghsukhi7163
@sukhbirsinghsukhi7163 3 жыл бұрын
Wish yograj Singh ji wah
@KingHunter3597
@KingHunter3597 3 жыл бұрын
Road Jaam Kro... Road Jaam Kro... Road Jaam Kro... 💥Kisan-Mazdur Ekta Zindabad. 💥 🔥 ⚡💥🔥⚡💥🔥⚡💥🔥
@assaultgaming2441
@assaultgaming2441 3 жыл бұрын
Assli jatt aa sada piyara bai ji sardar yograj singh zindabad kissan mazdoor ekta zindabad
@GurvinderSingh-tg8kq
@GurvinderSingh-tg8kq 3 жыл бұрын
#savefarmer
@LakhwinderSingh-xb3gq
@LakhwinderSingh-xb3gq 3 жыл бұрын
Vary good
@sadhusingh1331
@sadhusingh1331 3 жыл бұрын
YOGRAJ SINGH JINDABAD
@manpreetrandhawa2147
@manpreetrandhawa2147 3 жыл бұрын
Wah g bilkul shi kha g
@harjitfaujigill4647
@harjitfaujigill4647 3 жыл бұрын
Great man yograj
@sehajgaming3161
@sehajgaming3161 3 жыл бұрын
100% ਸਹੀ ਗੱਲ ਹੈ ਜੀ
@romysran9898
@romysran9898 3 жыл бұрын
Sardar jograj Singh ji jindabaad khalsathan jindabaad 🙏🕌
@ArshChahal47
@ArshChahal47 3 жыл бұрын
10:43 sahi gall ji❤️🙏
@anganwaddicenter2229
@anganwaddicenter2229 3 жыл бұрын
sahi gall ji🙏❤
@kuldipsingh373
@kuldipsingh373 3 жыл бұрын
Great sir Ji
@pharaohjatt1168
@pharaohjatt1168 3 жыл бұрын
Dhan badh jograjsab ji
@rajwinder6734
@rajwinder6734 3 жыл бұрын
Next cm of punjab kissan union
@balwinderbrar3739
@balwinderbrar3739 3 жыл бұрын
ਧੰਨਵਾਦ ਜੀ
@balbirsinghbalbir9049
@balbirsinghbalbir9049 3 жыл бұрын
Wah Wudde Veer Yog GURU DE GURU FATEH
@amarjeetgill5381
@amarjeetgill5381 3 жыл бұрын
Khalistan zindabad khalistan hi hal
@positiveandnegativeworld9083
@positiveandnegativeworld9083 3 жыл бұрын
Salute bakki koi sabad nhi mere kol
@dr.gurjit5593
@dr.gurjit5593 3 жыл бұрын
Salute
@ramanpalkaur1433
@ramanpalkaur1433 3 жыл бұрын
👌
@sukhisinghsandhu6617
@sukhisinghsandhu6617 3 жыл бұрын
Too much nice we proud you
@varjindersingh7538
@varjindersingh7538 3 жыл бұрын
Sulate sir k app da punjab di dharti nal ina pram hai app varge ledder desh da bhala kar sakde
@paramjitbasra8906
@paramjitbasra8906 3 жыл бұрын
Jio sir ji
@ArshChahal47
@ArshChahal47 3 жыл бұрын
07:33 Partap Singh Kairon Mere Parrhdada ji de Bhua ji de Ladke c. Mere parrhdada ji 2014 vh 118 saal de ho k poorey hoye.
@jindadiljindgi82
@jindadiljindgi82 3 жыл бұрын
Koi bhuta vdia banda nhi c
@vasansnighsandhu7775
@vasansnighsandhu7775 3 жыл бұрын
👌👌👌👌👍🏻
@gurbirsingh4746
@gurbirsingh4746 3 жыл бұрын
Great Man !
@harcharnsinghchhina555harc6
@harcharnsinghchhina555harc6 3 жыл бұрын
Very very very very very very very very nice ji
@mandeepkaur-uh6bc
@mandeepkaur-uh6bc 3 жыл бұрын
Jograj ji they give u so much respect
@sukhnindersingh9161
@sukhnindersingh9161 3 жыл бұрын
nice jog raj veer g you so nice
@gurvinderguri1192
@gurvinderguri1192 3 жыл бұрын
Kissan Union Zindabaad
@harcharnsinghchhina555harc6
@harcharnsinghchhina555harc6 3 жыл бұрын
Very very nice ji
@onkargrewal4218
@onkargrewal4218 3 жыл бұрын
shi gllan
@GurjeetSingh-kj3ti
@GurjeetSingh-kj3ti 3 жыл бұрын
ਖਾਲਿਸਤਾਨ ਜੀਂਦਾਬਾਦ
@vikramjitsingh792
@vikramjitsingh792 3 жыл бұрын
Baba deep singh was a mazhbi sikh
@mindakauni9714
@mindakauni9714 3 жыл бұрын
👍👍
@satnamsohal3190
@satnamsohal3190 3 жыл бұрын
Vare good. Speej
@lallymaan6286
@lallymaan6286 3 жыл бұрын
Good job
@dharamsk1453
@dharamsk1453 3 жыл бұрын
Navjot singh sidhu next cm ji
@ramaramaization
@ramaramaization 3 жыл бұрын
Well said....100%....
@gurmeetsinghbains8102
@gurmeetsinghbains8102 3 жыл бұрын
Sahi gal he g
@bittusidhu9785
@bittusidhu9785 3 жыл бұрын
🙏🙏👌👌
@dimplerandhawa5052
@dimplerandhawa5052 3 жыл бұрын
Krwaugi g sarkar army to bagawat....fer jo hona sarkara to sambal ni hona
ОСКАР ИСПОРТИЛ ДЖОНИ ЖИЗНЬ 😢 @lenta_com
01:01
The day of the sea 🌊 🤣❤️ #demariki
00:22
Demariki
Рет қаралды 105 МЛН
LOVE LETTER - POPPY PLAYTIME CHAPTER 3 | GH'S ANIMATION
00:15
бесит старшая сестра!? #роблокс #анимация #мем
00:58
КРУТОЙ ПАПА на
Рет қаралды 3,6 МЛН
ОСКАР ИСПОРТИЛ ДЖОНИ ЖИЗНЬ 😢 @lenta_com
01:01