You leave Mukhtar Ansari, we'll ignore Lawrence Bishnoi ! Is it Punjab's new Political theorem ?

  Рет қаралды 103,990

Ritesh Lakhi Unplugged

Ritesh Lakhi Unplugged

Күн бұрын

Пікірлер: 551
@rajveersohal2124
@rajveersohal2124 2 жыл бұрын
ਸਾਡੇ ਲੋਕ ਪਿੰਡਾਂ ਵਿੱਚ ਆਪਸ ਵਿੱਚ ਲੜੀ ਜਾਂਦੇ ਆ, ਅਕਾਲੀਦਲ ਤੇ ਕਾਂਗਰਸ ਨੇ ਸਾਰਾ ਪੰਜਾਬ ਹੀ ਉਜਾੜ ਦਿੱਤਾ? ਲੋਕਾਂ ਨੂੰ ਅਜੇ ਵੀ ਅਕਲ ਨਹੀਂ ਆਉਂਦੀ? Lakhi Veer God bless you🙏🏻 ਬਹੁਤ ਦਲੇਰੀ ਨਾਲ ਕੰਮ ਕਰ ਰਹੇ ਹੋ!
@GurpreetSingh-kd7ul
@GurpreetSingh-kd7ul 2 жыл бұрын
Bilkul sahi gal kahi tuc 💯💯💯
@sunnerboys
@sunnerboys 2 жыл бұрын
ਪਹਿਲਾ ਅਕਾਲੀਆਂ ਨੇ ਫੇਰ ਇਹਨਾਂ ਕਾਂਗਰਸੀਆਂ ਨੇ ਬੇੜਾ ਗਰਕ ਕੀਤਾ ਪੰਜਾਬ ਦਾ
@mandeepsandhu3436
@mandeepsandhu3436 2 жыл бұрын
ਪੰਜਾਬ ਨੂੰ ਕਾਂਗਰਸੀਆਂ ਨੇ ਸਭ ਤੋਂ ਵੱਧ ਲੁੱਟਿਆ। ਤਕਰੀਬਨ ਸਾਰੇ ਕਾਂਗਰਸੀ ਭ੍ਰਿਸ਼ਟ ਹਨ।
@jagdevsingh5573
@jagdevsingh5573 2 жыл бұрын
ਸਿਸਟਮ ਗ਼ਲਤ ਹੋਇਆ ਪਿਆ ਹੈ,ਪਰ ਕੀਤਾ ਸਾਰਾ ਸਾਡੀ ਸਿਆਸਤ ਅਤੇ ਲੀਡਰਾਂ ਨੇ ਹੈ।
@narinderkumar969
@narinderkumar969 2 жыл бұрын
bhut achi report
@Vimaldigu
@Vimaldigu 2 жыл бұрын
ਉਮੀਦ ਕਰਦਾ ਹਾਂ ਤੁਹਾਡੇ ਇਸ ਪੰਜਾਬ ਹਿੱਤੀ ਮਸ਼ਵਰੇ ਤੇ ਪ੍ਰਤਾਪ ਬਾਜਵਾ ਵਰਗੇ ਰਾਜਨੀਤਕ ਅਮਲ ਕਰਨਗੇ।ਵੈਸੇ ਆਸ ਘੱਟ ਹੀ ਹੈ।ਪਰ ਲੱਖੀ ਜੀ ਹਰ ਬਾਰ ਦੀ ਤਰ੍ਹਾਂ ਤੁਹਾਡੀ ਕੋਸ਼ਿਸ਼ ਨੂੰ ਦਿਲੋਂ ਸਲਾਮ।
@goldymangat468
@goldymangat468 2 жыл бұрын
ਕਿੰਨਾ ਬੇਸ਼ਰਮ ਹੈ ਪ੍ਰਤਾਪ ਸਿੰਘ ਬਾਜਵਾ ਉਹ ਕੈਪਟਨ ਜਿਸ ਨੇ ਬਾਜਵੇ ਦਾ ਮੁੱਲ ਕੁੱਤੇ ਜਿੰਨਾ ਵੀ ਨਹੀਂ ਸੀ ਪਾਇਆ ਅੱਜ ਉਸੇ ਨੂੰ ਬਚਾਉਣ ਲਈ ਕਿੰਨਾ ਜੋਰ ਲਾਉਂਦਾ।
@sandhujatt1362
@sandhujatt1362 2 жыл бұрын
ਸਹੀ ਕਿਹਾ ੲਿਹ ਕੁੱਤੇ ਸਭ ਵਿੱਚੌ ੲਿੱਕ ਹੀ ਹਨ ਰਾਜਨੀਤੀ ਬਹੁਤ ਗੰਦੀ ਚੀਜ ਹੈ ੨੨
@AvtarSingh-tg4xv
@AvtarSingh-tg4xv 2 жыл бұрын
ਗੈਂਗਸਟਰ ਸਰਕਾਰਾਂ ਤੇ ਪੁਲਿਸ ਸਭ ਮਿਲੇ ਹੋਏ ਹਨ ਗੈਂਗਸਟਰਾਂ ਦੀ ਗੁੰਡਾਗਰਦੀ ਖ਼ਤਮ ਹੋਵੇ ਕਿਵੇਂ ਹੋਵੇ ਇਸ ਵਾਸਤੇ ਜਾਗਦੀ ਜਮੀਰ ਵਾਲੇ ਲੋਕਾਂ ਨੂੰ ਮਿਲ ਕੇ ਸਭ ਦੇ ਵਰੂਧ ਅਵਾਜ ਚੁੱਕਣੀ ਪਊ
@rbrar3859
@rbrar3859 2 жыл бұрын
ਵਾਹਿਗੁਰੂ ਜੀ। ਵਾਹਿਗੁਰੂ ਜੀ। ਇਸ ਚੈਨਲ ਨੂੰ ਅਸੀਂ ਦਿਲੋਂ ਸਲਾਮ ਕਰਦੇ ਆ। ਸੱਚੀਆਂ ਖਬਰਾ ਕਰਕੇ ਇਸ ਚੈਨਲ ਦੀ ਆਪਣੀ ਵੱਖਰੀ ਪਹਿਚਾਣ ਹੈ ਕਾਂਗਰਸ ਨੇ ਪੰਜਾਬ ਦਾ ਬੇੜਾ ਗੱਰਕ ਕਰਕੇ ਰੱਖ ਦਿੱਤਾ ਹੈ
@Punjabisurma
@Punjabisurma 2 жыл бұрын
ਲੱਕੀ ਬਾਈ ਜੀ ਪੰਜਾਬ ਦੇ ਮੰਤਰੀ ਨੇ ਪੰਜਾਬ ਨੂੰ ਉਜਾੜ ਕੇ ਰੱਖ ਦਿੱਤਾ ਸਰਦਾਰ
@MajorSingh-ir9bz
@MajorSingh-ir9bz 2 жыл бұрын
ਮੁਖਤਾਰ ਦੇ ਨਾਂ ਤੋ ਕਿਵੇ ਭੁੜਕਦਾ ਪ੍ਤਾਪ ਬਾਜਬਾ ੲਿਹ ਸਭ ਸਿਅਾਸੀ ਪਾਰਟੀਅਾਂ ਦੀ ਦੇਣ ਅੈ
@jakhmidil8114
@jakhmidil8114 2 жыл бұрын
ਕਾਂਗਰਸ ਤੇ ਕਾਲੀਆਂ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ।
@darshansinghchandigarh9444
@darshansinghchandigarh9444 2 жыл бұрын
ਬਾਜਵਾ ਨੇ ਸੀਨੀਅਰ ਲੀਡਰ ਦੇ ਹੋਣ ਤੇ ਵੀ ਘਟੀਆ ਅਕਲ ਦਾ ਸਬੂਤ ਦਿਤਾ ਹੈ ।
@waqarhassan1073
@waqarhassan1073 2 жыл бұрын
Ever great journalism...report base on 100% reality
@kamalpreetsingh2291
@kamalpreetsingh2291 2 жыл бұрын
Excellent presentIon
@thamansingh8716
@thamansingh8716 2 жыл бұрын
ਲੱਖੀ ਵੀਰ ਜੀ ਵਾਹਿਗੂਰੂ ਤੁਹਾਡੀ ਉਮਰ ਲੰਮੀ ਕਰਨ ਚੜ੍ਹਦੀ ਕਲਾ ਵਿੱਚ ਰੱਖਣ।
@sarbjeetkaur2816
@sarbjeetkaur2816 2 жыл бұрын
ਅਕਾਲੀ ਅਤੇ ਕਾਂਗਰਸ ਨੇ ਪੰਜਾਬ ਨੂੰ ਵੱਢ ਕੇ ਖਾ ਲਿਆ.. ਆਪ ਇਮਾਨਦਾਰ ਪਾਰਟੀ
@sunilsirsa4386
@sunilsirsa4386 2 жыл бұрын
ਦੇਖ ਲੋ ਪੰਜਾਬ ਦੇ ਲੋਕੋ ! ਯੋਧਿਓ ! ਬਹਾਦਰੋ! ਮੋਦੀ ਨੂੰ ਭੂੰਜੇ ਲਾਹੁਣ ਵਾਲਿਓ ! ਦਿੱਲੀ ਜਿੱਤਣ ਵਾਲੇ ਬੱਬਰ ਸ਼ੇਰੋ ! ਇਹ ਤਾਂ ਇੱਕ ਪਾਰਟੀ ਦੀ ਉਦਾਹਰਣ ਹੈ!
@virlgaming5821
@virlgaming5821 2 жыл бұрын
ਰਿਤੇਸ਼ ਵੀਰ ਜੋਂ ਤੁਹਾਡੀ ਕੱਲ ਦੀ ਰਿਪੋਰਟ ਵਿਚ ਸਾਫ ਪਤਾ ਚੱਲਦਾ ਕਿ ਸਿੱਧੂ ਬਾਈ ਨੂੰ ਮਾਰਨ ਵਾਲੀਆਂ ਨੂੰ ਕਿਵੇਂ ਪਿਛਲੀ ਸਰਕਾਰ ਨੇ ਬਚਾਇਆ ਜੇਕਰ ਉਦੋਂ ਉਨਾਂ ਨੂੰ ਗਿਰਫ਼ਤਾਰ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਸਾਡਾ ਸਿੱਧੂ ਬਾਈ ਸਾਡੇ ਕੋਲ ਹੁੰਦਾ,, ਕਿਉਂਕਿ ਮੰਨੂੰ ਲੋਕਲ ਗੈਂਗਸਟਰ ਸੀ ਜੇਕਰ ਸਾਰੇ ਗੈਂਗਸਟਰ ਬਾਹਰ ਦੇ ਹੁੰਦੇ ਤਾਂ ਸ਼ਾਇਦ ਉਨ੍ਹਾਂ ਨੂੰ ਲੋਕਲ ਰਸਤੇ ਨਾ ਪਤਾਂ ਹੁੰਦਾ
@jdhali8803
@jdhali8803 2 жыл бұрын
This is treatment given to Criminals. How Our Punjab is ruined by Politicians. My heart wrenched. Thanks Ritesh Bhaji for covering this n Kudo to harjot bains
@Sunil-iq8ni
@Sunil-iq8ni 2 жыл бұрын
Politicians are also punjabi.
@preetaujla7576
@preetaujla7576 2 жыл бұрын
@@Sunil-iq8ni Politicians are not human beings whatever their background is.
@ASingh1699k
@ASingh1699k 2 жыл бұрын
No matter who has been Panjab sarkar this has been centre plan since 1947.
@sarbjeetkaur2816
@sarbjeetkaur2816 2 жыл бұрын
Salute to patrkar
@banisingh8169
@banisingh8169 2 жыл бұрын
Ritesh Sir your untiring commitment to the neutral and true journalism is a lesson for rest of journalists. Your are one of few precious gems India is left with to have hope for true journalism!
@thebarjinder
@thebarjinder 2 жыл бұрын
Very true,very clean and courageous reporter
@sukhjindersinghkang6995
@sukhjindersinghkang6995 2 жыл бұрын
Thank you
@waqarhassan1073
@waqarhassan1073 2 жыл бұрын
Very nice video...base on reality...live long sardar jee
@jacksparowyt1557
@jacksparowyt1557 2 жыл бұрын
ਸੱਭ ਗੈਂਗਸਟਰ ਕਾਂਗਰਸ ਦੀ ਦੇਣ ਆ ਤੇ ਅਕਾਲੀ ਇਨ੍ਹਾਂ ਨੇ ਆਪਣੇ ਮਤਲਬ ਲਈ ਰੱਖੇ4 ਹੋਏ ਨੇ
@mohitchoudhary9008
@mohitchoudhary9008 2 жыл бұрын
Proud of my MLA Harjot Singh Bains 🎉
@Carryfans973
@Carryfans973 2 жыл бұрын
Laki Sahab election chauki wala aane wala hai EVM per bhi baat honi jaruri hai vidhansabha mein
@JagjeetSingh-mm9wy
@JagjeetSingh-mm9wy 2 жыл бұрын
ਸਤਿ ਸੀ ਅਕਾਲ ਭਾਜੀ ਜੀ ਬਹੁਤ ਵਧੀਆ
@rachhpalsingh4549
@rachhpalsingh4549 2 жыл бұрын
ਬੜੀ ਹੀ ਸ਼ਰਮ ਵਾਲੀ ਗੱਲ ਹੈ ਜਦੋਂ ਇੰਨੀ ਸੀਨੀਅਰ ਲੀਡਰਸ਼ਿਪ ਇਹੋ ਜਿਹੀਆਂ ਗੱਲਾਂ ਕਰੇਗੀ ਕਿ ਗੈਂਗਸਟਰਾਂ ਦੀ ਪੁਸ਼ਤਪਨਾਹੀ ਜੇ ਤੁਸੀਂ ਕਰੋਗੇ ਤੇ ਅਸੀ ਵੀ ਕਰਾਂਗੇ ਇਹ ਕਿਸ ਤਰ੍ਹਾਂ ਦਾ ਤਾਣਾ ਬਾਣਾ ਹੈ ਸਾਡੀ ਸਟੇਟ ਦਾ ਕਿਹੋ ਜਿਹਾ ਭਵਿੱਖ ਹੋਵੇਗਾ
@ASingh1699k
@ASingh1699k 2 жыл бұрын
Good reporting once more
@balwinderkaurbenipal6277
@balwinderkaurbenipal6277 2 жыл бұрын
Shame on partap bajwa
@HarpreetSingh-ee9wl
@HarpreetSingh-ee9wl 2 жыл бұрын
Watching from the UK. High levels of professionalism and objectivity displayed here once again. Thank you!
@rajiraho
@rajiraho 2 жыл бұрын
@@arunchoudhary2487 Check your English
@V-reno
@V-reno 2 жыл бұрын
@@arunchoudhary2487 when you left india? Not leaved
@luciferrocks3510
@luciferrocks3510 2 жыл бұрын
Grammar classes are being given at comment section 😂😂😂
@V-reno
@V-reno 2 жыл бұрын
@@luciferrocks3510 they guy deleted his comment. He learned an English lesson today
@sukhakhanpuria8724
@sukhakhanpuria8724 2 жыл бұрын
ਰਿਤੇਸ਼ ਲੱਖੀ ਨਿਰਪੱਖ ਪੱਤਰਕਾਰ ਚੰਗਾ ਕੰਮ ਕਰਨ ਵਾਲੇ ਦੀ ਤਰੀਫ ਮਾੜੇ ਨੂੰ ਸੀਸਾ ਦਿਖਾਉਣਾ ਚੰਗੀ ਤਰਾ ਜਾਣਦਾ ਏ
@vickysandhu2225
@vickysandhu2225 2 жыл бұрын
Great job
@jasjitbhullars
@jasjitbhullars 2 жыл бұрын
Shame on all these Politicians, specially Congress. They have eaten Punjab from all angles. They all should be boycotted This Minister will be pressurized now and this topic will be put on silent mode. Unfortunately this is the story of our LEADERS
@sarvsingh0
@sarvsingh0 2 жыл бұрын
Bro badal dogs r just as worse these two tag teams worked hand in hand to destroy punjab
@SachinKumar-pq4bh
@SachinKumar-pq4bh 2 жыл бұрын
Bhaishab you always on point. Love and respect from Australia 🙏🙏 Melbourne
@anusingh3610
@anusingh3610 2 жыл бұрын
Harjot bains very good human being
@luckygill4312
@luckygill4312 2 жыл бұрын
Aam admi jindabaad bagwant maan jindabaad
@imbrar6529
@imbrar6529 2 жыл бұрын
ਗੈਂਗਸਟਰ ਬਣਾਏ ਹੀ ਸਰਕਾਰਾਂ ਤੇ ਏਜੰਸੀਆਂ ਨੇ ਆ ,
@sunilkaul7189
@sunilkaul7189 2 жыл бұрын
Mukhtar Ansari issue should be thoroughly investigated and role of jail authorities.
@bsehra8969
@bsehra8969 2 жыл бұрын
Ritesh ji we Need more journalists like you 🙏🏼
@sohal655
@sohal655 2 жыл бұрын
Phaji respect from Australia Melbourne Victoria thanks
@bedidoc4420
@bedidoc4420 2 жыл бұрын
Dr. Bedi Good morning! We salute your Courage and spirit. You are working HARD till 2.30am !
@pritamnirmal4342
@pritamnirmal4342 2 жыл бұрын
बहुत अच्छी ख़बर दे रहे हैं भाई। नेता लोग ऐसे काम करते हैं, जो मां के बच्चो को मारते हैं, नेता इनको सुरक्षा दे रहे हैं। लोगों के पैसे बर्बाद कर रहे हैं, । ये नेता ही धमकी दिलवाते होगे इनसे। राजनेता ऐसे काम कर रहे हैं। बाला जी सद्बुद्धि दे। कम से कम इस ढंग से पैसा ना कमाये, रिश्वत ले लो,पर मौत ना हो किसी की। बहुत अच्छी खबर दी है,सही खबर है, इस तरह कर चर्चा भी जरूरी है। अच्छी जानकारी दी है भाई।
@user-Zora709
@user-Zora709 2 жыл бұрын
Kudos to Ritesh lakhi. And Extremely shame on corrupt political leaders of punjab.
@virlgaming5821
@virlgaming5821 2 жыл бұрын
ਵੀਰੋ ਪੰਜਾਬ ਵਿੱਚ ਪੰਜਾਬ ਦੀ ਗੱਲ ਹੋਣੀ ਚਾਹੀਦੀ ਸੀ ਕਿਉਂਕਿ ਜੇਕਰ ਬਿਸ਼ਨੋਈ ਕਾਂਗਰਸ ਵੇਲੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਹੁੰਦਾ ਤਾਂ ਕੀ ਉਹ ਪਲੈਨ ਨਹੀਂ ਬਣਾਂਦਾ ਕੀ ਉਦੋਂ ਉਸ ਨੂੰ ਜੇਲ੍ਹਾਂ ਵਿੱਚ ਫੋਨ ਨਹੀਂ ਮਿਲਦੇ
@amanpandit4030
@amanpandit4030 2 жыл бұрын
Verry nice,bains saab.fir kron vala,likhan vala,thana incharge,jail staff,jine v involved ne sab nu lai lo,samet partaap Singh Bajwa.
@jdhali8803
@jdhali8803 2 жыл бұрын
Sidhu moosewala's Criminals were also protected in Tihar. All Politicians are corrupt and innocent people suffer :(
@jagjitchouchan3197
@jagjitchouchan3197 2 жыл бұрын
Good job 22 G
@deepakmanchanda5196
@deepakmanchanda5196 2 жыл бұрын
Ritesh sir Delhi jail are not under control of aam aadmi party, they are under home ministers amit shah of bjp
@deepakmanchanda5196
@deepakmanchanda5196 2 жыл бұрын
And LG of Bjp
@preetmanchanda2644
@preetmanchanda2644 2 жыл бұрын
Great and fearless journalism.
@simsim4395
@simsim4395 2 жыл бұрын
Watching from the U.S. You're absolutely right gangster aren't born or initiated from the ground. They are transformed and fed by the government. Great video as always.
@thebarjinder
@thebarjinder 2 жыл бұрын
Basically gangsters are production of universities, government finance them use them and then throw them out. That leads them to these paths
@simsim4395
@simsim4395 2 жыл бұрын
@@thebarjinder ,its sad! Once they take the rough path there is no turning back and they keep repeating brutality.
@thebarjinder
@thebarjinder 2 жыл бұрын
@@simsim4395 sad part is that they have very short life span
@simsim4395
@simsim4395 2 жыл бұрын
@@thebarjinder, How dare they take innocent lives. The sad part is most of them are Sikhs and they are killing Sikhs. DEEP SIDHU, SANDEEP VEER, MOOSA JATT , THEY WERE WARRIORS OF PUNJAB. THEY TOOK SO MUCH FROM US....L.A., CHICAGO, NEW YORK, CLEVELAND HAS GANGS. BUT THESE GANGS HAVE A WHOLE DIFFERENT LOGIC BEHIND THR LIFESTYLE THAN OUR PEOPLE IN INDIA.
@rbrar3859
@rbrar3859 2 жыл бұрын
ਕਾਂਗਰਸ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ
@snavjit4399
@snavjit4399 2 жыл бұрын
Salute again Lakhi ji.
@mohindersinghkumra1713
@mohindersinghkumra1713 2 жыл бұрын
Dono back govt. Are fully responsible aap doing good job
@interiorart3675
@interiorart3675 2 жыл бұрын
ਰੰਧਾਵਾ ਅਤੇ ਉਸਦੀ ਜਮਾਤ ਕਾਂਗਰਸ ਬਹੁਤ ਬੇਸ਼ਰਮ ਨੇ ।
@jasbirkaurchahal1021
@jasbirkaurchahal1021 2 жыл бұрын
ਕਈ ਬੰਦੇ ਰਾਜਨੀਤਕ ਜਾਂ ਸਮਾਜਿਕ ਤੌਰ ਤੇ ਜਿੱਥੇ ਮਰਜੀ ਪਹੁੰਚ ਜਾਣ, ਮਾਨਸਿਕ ਤੌਰ ਤੇ ਬੌਣੇ ਈ ਰਹਿੰਦੇ ਹਨ।
@GurwinderSingh-numberdar
@GurwinderSingh-numberdar 2 жыл бұрын
Bahut vadia .
@sunilsirsa4386
@sunilsirsa4386 2 жыл бұрын
ਊਂ ਤਾਂ ਪੰਜਾਬ ਆਲੇ ਬੀਜੇਪੀ ਦੇ ਖਿਲਾਫ ਹੈ ਪਰ ਯੂਪੀ ਦੇ ਮੁੱਖ ਮੰਤਰੀ ਯੋਗੀ ਨੇ ਸਾਰੇ ਗੈਂਗਸਟਰਾਂ ਨੂੰ ਵਾਹਣੀ ਪਾ ਰੱਖਿਆ ਹੈ। ਪੰਜਾਬ ਦੀਆਂ ਸਰਕਾਰਾਂ ਕਿਵੇਂ ਗੈਂਗਸਟਰਾਂ ਨੂੰ ਪਾਲਦੀਆਂ ਰਹੀਆਂ ਹਨ।
@baldevatwal2488
@baldevatwal2488 2 жыл бұрын
Good Job. Thanks
@SATNAMSINGH-dk8kz
@SATNAMSINGH-dk8kz 2 жыл бұрын
Unafraid journalism 👍🏼👍🏼
@Karan-nr5xj
@Karan-nr5xj 2 жыл бұрын
Vrr ji boht hi vadia km kr rahe ho. 🙏👍
@gurdevkaur5129
@gurdevkaur5129 2 жыл бұрын
ਕਿਰਪਾ ਕਰਕੇ ਆਪਣੀਆਂ ਰਿਪੋਰਟਾਂ/ ਐਪੀਸੋਡਜ਼ ਦੀ ਨੰਬਰਿੰਗ ਕਰੋ ਤਾਂ ਜੋ ਕੋਈ ਰਿਪੋਰਟ ਮਿਸ ਨਾਂ ਹੋਵੇ
@jaskarndhillon181
@jaskarndhillon181 2 жыл бұрын
👍👍👍👍
@daljeetsingh1255
@daljeetsingh1255 2 жыл бұрын
very good sir
@RB-vd3bc
@RB-vd3bc 2 жыл бұрын
I am fan of your work from the beginning of your channel, Waheguru ji Thunu Chardi kla Vich rakhan.
@Navinder_Paragliding
@Navinder_Paragliding 2 жыл бұрын
Gold standard of journalism. I salute to your uprightness. And your efforts to make Punjab a great state.
@mrpandit7961
@mrpandit7961 2 жыл бұрын
Good job 22g🕵️🕵️❣️❣️
@dharmindersinghrairai7089
@dharmindersinghrairai7089 2 жыл бұрын
So simple and truthful journalism
@lovepreetsandhu6527
@lovepreetsandhu6527 2 жыл бұрын
👍👍
@RajSharma-fb1tx
@RajSharma-fb1tx 2 жыл бұрын
Love your professional journalism with wonderful research and facts. You are become example of true media hopefully other media houses learn from you .Respect from Australia
@lfcsingh1705
@lfcsingh1705 2 жыл бұрын
Lots of love & respect from Uk
@AmitKumar-nc8by
@AmitKumar-nc8by 2 жыл бұрын
This kind of Journalism we need . Really appreciated.
@JagdishSingh-be7lc
@JagdishSingh-be7lc 2 жыл бұрын
ਖ਼ੁਸ਼ ਕੀਤੈ ਬਾਈ ਜੀ,ਚੱਕ ਦਿਉ ਫੱਟੇ ਉਡਾ ਦਿਉ ਬੂੰਦੀ।
@narinderkaur6230
@narinderkaur6230 2 жыл бұрын
Very good Harjot bains g
@manveerhunjan3316
@manveerhunjan3316 2 жыл бұрын
Ritesh bhaji u are doing a real journalism on daring topics than the national media of country 👌👌👌we have more faith in you than the national media💯💯💯 jo mudheyan te galaan national media nu krni chahidan ne oh mudhe tuc chak rhe o💯🔥
@sonysandhu6348
@sonysandhu6348 2 жыл бұрын
ਇਹ ਵਿਚਾਰਿਆ ਨੇ ਉਸੇ 55 ਲੱਖ ਦੀ ਇਸ਼ਤਿਹਾਰ ਦੇਣਾ ਸੀ
@143palwinder
@143palwinder 2 жыл бұрын
Good sir
@MajorSingh-ir9bz
@MajorSingh-ir9bz 2 жыл бұрын
ਸਰਕਾਰ ਤੋ ਵੀ ੳੁਮੀਦ ਘੱਟ ੲੀ ਅੈ ਜਿਵੇ ਜੇਲ ਮੰਤਰੀ ਠੰਡਾ ਜਾ ਹੋ ਕੇ ਬੈਠ ਗਿਅਾ
@gurdipsingh3446
@gurdipsingh3446 2 жыл бұрын
ਪ੍ਰਤਾਪ ਬਾਜਵਾ ਨੂੰ ਆਪਣਾ ਡਰ ਮਾਰ ਰਿਹਾ ਹੈ ਗੈਂਗਸਟਰ ਨੂੰ ਉਤਸਾਹ ਦੇ ਰਿਹਾ ਹੈ ਪੰਜਾਬ ਦਾ ਭਲਾ ਨਹੀਂ ਹੋ ਸਕਦਾ
@kambysworld-aguidetosecond8215
@kambysworld-aguidetosecond8215 2 жыл бұрын
Ritesh ji you are a very precious news reporter of punjab, bringing out facts. Hats off to your work.
@grtv5834
@grtv5834 2 жыл бұрын
Good
@nexion5144
@nexion5144 2 жыл бұрын
ਪੈਸ਼ਾ ਚਲਦਾ ਹੈ ਜਗਰਾੳੁ िਵਚ ਪ੍ਦੀਪ ਸਰਪੰਚ ਨਾਮ ਦੇ ਗੈਂਗਸ਼ਟਰ ਨੇ ਬਹੁਤ ਘਟੀਅਾ ਅਤੇ ਸ਼ਰਮਸਾਰ ਕਰ ਦੇਣ ਵਾਲੇ ਕਾਂੜ ਕੀਤੇ ਹੋਏ ਨੇ ਕੋਈ ਨਹੀ ਪੁਛਦਾ ਰੁਪਏ ਚਲਦੇ ਨੇ ਬਸ਼ 😢
@aussie5755
@aussie5755 2 жыл бұрын
Veere first time koi punjabi news da banda sahi news dee reha … love u veere Full support 👍😍
@beaconsharman7159
@beaconsharman7159 2 жыл бұрын
I agree with sardar jee ,it is pure currupt practice. 😱😟😰😨😧
@rbrar3859
@rbrar3859 2 жыл бұрын
ਇਹਨਾਂ ਗੱਲਾ ਦਾ ਤਾਂ ਪਹਿਲਾ ਕਿਸੇ ਨੂੰ ਪਤਾ ਨਹੀਂ ਸੀ ਜੋ ਅੱਜ ਸੁਣੀਆਂ ਨੇ ਵਾਹਿਗੁਰੂ ਜੀ। ਹੁਣ ਪਤਾ ਲੱਗਾ ਹੈ ਸਾਰੇ ਬੱਦਮਾਸ਼ ਕਾਂਗਰਸ ਨੇ ਪਾਲੇ ਹੋਏ ਨੇ
@RAJABABU23111
@RAJABABU23111 2 жыл бұрын
Lawrence akaliyn da bnda,,,duje congress de
@thamansingh8716
@thamansingh8716 2 жыл бұрын
ਪ੍ਰਤਾਪ ਬਾਜਵਾ ਨੂੰ ਮਿਰਚਾਂ ਕਿਉਂ ਲੱਗੀਆਂ ਜੇਕਰ ਸੱਚੀ ਗੱਲ ਕਰ ਰਹੇ ਸਨ ਜੇਲ ਮੰਤਰੀ।
@GurmeetSingh-oc1sn
@GurmeetSingh-oc1sn 2 жыл бұрын
ਲੱਖੀ ਜੀ ਕੀਲੀ ਨੱਪ ਕੇ ਰੱਖੋ ਬਹੁਤ ਬਿਬੇਕ ਨਿਧੱੜਕ ਪੱਤਰਕਾਰੀ ਬਾਕੀ ਚੈਨਲ ਤਾ ਵਿਕ ਚੁੱਕੇ ਨੇ ਬਸ ਥੋੜੀ ਹੀ ਪੱਤਰਕਾਰੀ ਵਿੱਚ ਸੱਚਾਈ ਬਚੀ ਹੈ ਉਹ ਵੀ ਤੁਹਾਡੇ ਵਰਗੇ ਪੱਤਰਕਾਰ 🌹🌹❤❤✌✌✌👌👌👌
@jacksparowyt1557
@jacksparowyt1557 2 жыл бұрын
Slute ਲੱਕੀ ਵੀਰ ਬਹੁਤ ਵਧੀਆ ਨਿਊਜ਼ ਹੁੰਦੀਆ ਥੋਡੀਆਂ ਬਿਲਕੁਲ ਸੱਚ ਜੋ ਅੱਜ ਦੇ time ਚ ਦੇਖਣ ਨੂੰ ਮਿਲਦੀਆਂ ਨਈ ਸੱਭ ਵਿੱਕ ਗਏ ਬਾਕੀ4 ਨਿਊਜ਼ ਵਾਲੇ 💫💫
@shiningstar6244
@shiningstar6244 2 жыл бұрын
Lakhi veer ji waheguru hamesha tuhanu chardi kla ch rakhan....true, professional, honest journalism
@laddiswaich9553
@laddiswaich9553 2 жыл бұрын
ਸਲਾਮ ਆ ਜੀ ਥੋਨੂੰ ਜੋ ਸੱਚੀ ਗੱਲ ਆ ਉਹ ਹੀ ਦੱਸ ਦੇ
@sandeep666666arora
@sandeep666666arora 2 жыл бұрын
Sahi keha
@manichahal6443
@manichahal6443 2 жыл бұрын
Good job
@abhinandanshandilya2109
@abhinandanshandilya2109 2 жыл бұрын
You are true Journalist and I love your Journalism....If all Journalist work like you ....India will clean
@authorroop
@authorroop 2 жыл бұрын
Omggg! I regret not knowing about your channel earlier, Riteshji. Kudos to you!! Your unbiased and detailed reporting indicates an endeavour to unravel nothing but the Truth and that’s what resonates with a common man. I’m glad there is someone like you! Bravo!!
@JaswinderKaur-yp9sj
@JaswinderKaur-yp9sj 2 жыл бұрын
ਦਿੱਲੀ ਪੁਲਿਸ ਸੈਂਟਰ ਸਰਕਾਰ ਦੇ ਅੰਡਰ ਹੈ ਤੇ ਫਿਰ ਤਿਹਾੜ ਜੇਲ੍ਹ ਵਿੱਚ ਆਮ ਆਦਮੀ ਪਾਰਟੀ ਦਾ ਕੀ ਲੈਣਾ ਦੇਣਾ
@khushaldutta9991
@khushaldutta9991 2 жыл бұрын
Great job. Great issues . Great journalism ever. Great man. Ritesh ji 👏👏👏👍👍
@KIRAN2BRAR
@KIRAN2BRAR 2 жыл бұрын
I am glad, Riteshji you are very professional in your job. God keep you fare with all your reports and giving true reports 🙏 Thank you
@MandeepKaur-jl6wb
@MandeepKaur-jl6wb 2 жыл бұрын
Even sidhu moose murder is backed by some politicians coz these little gangsters have no power to do this level murder without any higher support.
@exoticindiaa
@exoticindiaa 2 жыл бұрын
It happened because many of politicians lost their security. And somehow, it detereorates their fame in Politics
@kulbeervirk1162
@kulbeervirk1162 2 жыл бұрын
Very good bro
@morjaat5041
@morjaat5041 2 жыл бұрын
Bravely reporting
Or is Harriet Quinn good? #cosplay#joker #Harriet Quinn
00:20
佐助与鸣人
Рет қаралды 50 МЛН
Fake watermelon by Secret Vlog
00:16
Secret Vlog
Рет қаралды 15 МЛН
So Cute 🥰
00:17
dednahype
Рет қаралды 47 МЛН
Show with Ranjit Singh Kuki Gill  | Political | EP 495 | Talk with Rattan
30:38