ਜ਼ਿੰਦਰ ਨੂੰ ਲੈਗੀ ਪੁਲਿਸ ਫੱੜਕੇ 😆 ਕੂਕਾ ਮਾਰਦਾ ਜਾਂਦਾ । Latest punjabi comedy video 2024

  Рет қаралды 233,868

jatt sauda

jatt sauda

Күн бұрын

...
Facebook page nu vi kro follow_ / jattsauda85
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

Пікірлер: 188
@gurjindersingh3638
@gurjindersingh3638 2 ай бұрын
ਬਹੁਤ ਵਧੀਆ ਵੀਡੀਓ ਜੱਟ ਸੋਦਾ ਜੀ 🙏 ਸਾਰਿਆਂ ਦੀ ਐਕਟਿੰਗ ਕਮਾਲ ਦੀ ਜਿੰਦਰ ਸੁਪਰ ਵੈਰੀ ਸਲੂਟ ਜੀ 🙏🌿💛🌿👌 ਯਮੂਨਾ ਨਗਰ
@championgamemap6485
@championgamemap6485 2 ай бұрын
❤😂ਬਹੁਤ ਵਧੀਆ ਜਿੰਦਰ.ਸਰਪੰਚ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 😂❤
@ekamgill314-v
@ekamgill314-v 2 ай бұрын
ਕਰਨੈਲ ਜਿੰਦਰ ਰਾਮਾ ਸੰਦੀਪ ਨਾਜਰ ਲਾਬਾ ਲਾਬੋ ਨਸੀਬ ਵੀਰੋ ਪ੍ਰੀਤ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@BhupinderSingh-yg8cg
@BhupinderSingh-yg8cg 2 ай бұрын
ਪ੍ਰੀਤੋ,,,,, ਕਰਨੈਲ ਕੈਲੀ,,,,, ਰਾਮਾ ਵਿਚੋਲਾ,,,,, ਨਾਜਰ ਕੱਟਾ,,,,,, ਸੀਬੋ,,,,,, ਸੰਦੀਪ ਬੇਟਾ,,,,,, ਜਿੰਦਰ,,,,,, ਬੀਰੋ,,,,,, ਗੱਰਜਨ,,,,,,, ਲਾਂਬਾ,,,,,, ਲਾਬੋ,,,,,,, ਮਿੰਦੋ,,,,,,ਕਾਕਾ ਬੰਤ ਪ੍ਰਧਾਨ ਦਾ ਚੇਲਾ,,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@AmandeepSingh-l3m
@AmandeepSingh-l3m 2 ай бұрын
Bant kon
@jashansingh3470
@jashansingh3470 2 ай бұрын
​Bant hun video ch auno hat gea Bant pardhan si pehla
@BhupinderSingh-yg8cg
@BhupinderSingh-yg8cg 2 ай бұрын
​@@jashansingh3470ਬਾਈ ਜੀ ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ ਹੁਣ ਮਾਲਦਾਰ ਛੜੇ ਵਾਲਿਆਂ ਨਾਲ ਰਲ ਗਿਆ ਹੈ
@AmandeepSingh-l3m
@AmandeepSingh-l3m 2 ай бұрын
@@BhupinderSingh-yg8cg fer TUC comant ch na likhia c
@AmandeepSingh-l3m
@AmandeepSingh-l3m 2 ай бұрын
@@BhupinderSingh-yg8cg ਬਾਈ ਮੈਨੂੰ ਲੱਗਦਾ ਤੂੰ comannt ਪੁਰਾਣਾ ਕਾਪੀ ਕੀਤਾ ਹੋਇਆ ਹਰ video te past ਕਰ ਦਿਨਾ ਤੂੰ ਤਾਹੀ ਬੰਤ ਦਾ ਨਾਮ ਆ ਜਾਂਦਾ ਹੁਣ ਬੰਤ ਨਹੀਂ ਹੈਗਾ
@kuldeepkaur2465
@kuldeepkaur2465 2 ай бұрын
ਜਿੰਦਰਾ ਲਾਬੋ ਦਾ ਬੇੜਾ ਬੈਗਿਆ ਜਿੰਦਰ ਤੇ ਘਰਵਾਲੀ ਦੀ ਐਕਟਿੰਗ ਬਾ ਕਮਾਲ ਐ ❤ ਸਾਡੇ ਗੁਆਂਢ ਵਿੱਚ ਸੇਮ ਕਾਪੀ ਜਿੰਦਰ ਦੀ ਐ😅😅 ਕਰਨੈਲ ਨੇਂ ਵੀ ਨਮੂਨੇ ਕਠੇ ਕੀਤੇ ਐ ਸਾਰੇ ਸਿਆਪੇ ਸਾਰੇ ਕਰਨੈਲ ਦੇ ਐ ਲਾਬੋ ਤੇ ਕਾਰਵਾਈ ਹੋਵੇ
@PalaAULAKH
@PalaAULAKH 2 ай бұрын
ਆ ਗਏ ਬਾਈ ਉਏ ਨਮੋਲ ਆਲੇ ਕਰਨੈਲ ਹੋਰੀ ਨਵੀ ਵੀਡੀਓ ਲੈਕੇ ਜਿੰਦਰਾ ਖੈਰ ਨੀ ਲੱਗਦੀ ਪੁਲਿਸ ਕਿਸੇ ਦੀ ਸਕੀ ਨੀ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍❤❤🎊🎊
@Sukhadhaliwal2-o9h
@Sukhadhaliwal2-o9h 27 күн бұрын
ਸੁੱਚਾ ਸੂਰਮਾ ❤❤❤❤❤
@boharsingh7725
@boharsingh7725 2 ай бұрын
ਬਹੁਤ ਹੀ ਵਧੀਆ ਵੀਡੀਓ ਬਾਈ ਕਮਾਲ਼ 👍👍👍👍👍 👌👌👌👌👌
@sukhpalsingh9477
@sukhpalsingh9477 2 ай бұрын
ਲਾਭੋ ਨੇ ਚੋਗਲੀ ਕੀਤੀ ਪੁਲਿਸ ਨੂੰ 😅
@khushdhaliwalkhush3971
@khushdhaliwalkhush3971 2 ай бұрын
,,,, ਇਸ ਮੌਕੇ ਹੋਰਨਾਂ ਤੋਂ ਇਲਾਵਾ ਇਹ ਇੱਕ ਬਹੁਤ ਵੱਡੀ ਦੇਣ ਹੈ
@malkeetsingh1602
@malkeetsingh1602 2 ай бұрын
ਪਹਿਲਾਂ ਗੁਆਂਢੀਆਂ ਨੂੰ ਗਾਲਾ ਦਿੰਦਾ ਸੀ ਹੁਣ ਗੁਆਂਢੀਊ ਹੁਣ ਚੱੱਕ ਲਿਆ ਤੁਹਾਡਾ ਯਾਰ
@jazzykhaira5021
@jazzykhaira5021 2 ай бұрын
ਜਿੰਦਰ ਰਾਮਾ ਕਰਨੈਲ ਕੱਟਾ ਬਹੁਤ ਵਧੀਆ ਐਕਟ ਕਰਦਿਉਂ ਵੀਰੇ ਸਾਰੇ ਤੇ ਬੰਤ ਨੂੰ ਵੀ ਲੈਕੇ ਆਉ ਅਗਲੇ ਭਾਗਾਂ ਚ ਦੁਬਾਰਾ
@balkarsingh-nn5le
@balkarsingh-nn5le 2 ай бұрын
ਯਾਦ ਰਹਿਜੂ ਜਿੰਦਰ ਕਿਹੜਾ ਕਾਲ਼ੇ ਪਾਣੀ ਨੂੰ ਚਲਿਆ ਲਾ ਦੋ ਅੰਬ 😂😂😂😂😝😝😝😛😛😛👌👍
@AmandeepSingh-bu4wn
@AmandeepSingh-bu4wn 2 ай бұрын
ਜਿੰਦਰ ਜਿੰਦਰ ਏ 🎉🎉🎉🎉
@sukhkhehra1627
@sukhkhehra1627 2 ай бұрын
ਨਮੋਲ ਵਾਲੇ ਵੈਲੀਆਂ ਨੂੰ ਲੈਗੀ ਪੁਲਿਸ ਚੱਕ ਕੇ ❤❤
@avjindersinghsodha3633
@avjindersinghsodha3633 2 ай бұрын
ਕਿਉ ਚਿੰਤਾ ਕਰਦੇ ਹੋ ਕਰਨੈਲ ਗਿਆ ਹੋਇਆ ਜੋਗਿੰਦਰੂ ਉਗਰਾਹੀ ਕੋਲੇ ਨਾਲ ਵੱਡੇ ਡੇਲਿਆ ਆਲਾ ਮਾਨਸਾ ਆਲਾ ਰੁਲਦੂ ਕਿਰਸਾਨ ਆਗੂ ਥਾਣੇ ਵਿੱਚ ਪੈਸੇ ਟਕੇ ਦਾ ਸੌਦਾ ਕਰਨ ਲੱਗੇ ਹੋਏ ਨੇ। ਆਥਣ ਤੱਕ ਜਿੰਦਰ ਘਰ ਹੋਊ
@Sukhadhaliwal2-o9h
@Sukhadhaliwal2-o9h 27 күн бұрын
Super duper hit video ⛳⛳⛳⛳⛳
@sarvansinghgill4702
@sarvansinghgill4702 2 ай бұрын
ਬਹੁਤ ਹੀ ਵਧੀਆ ਵੀਡੀਓ ਆ ਜਿੰਦਰ ਤੇ ਕਰਨੈਲ ਰਾਮਾ ਦੀ ਐਕਟਿੰਗ ਤੇ ਕਾਮੇਡੀ ਬਹੁਤ ਹੀ ਵਧੀਆ ਕਰਦੇ ਨੇ
@malkeetSingh-cn4oi
@malkeetSingh-cn4oi 2 ай бұрын
Very Good Video hai Veerji
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@atmahanda2418
@atmahanda2418 2 ай бұрын
Very good video jindar y g
@satnamkaur2435
@satnamkaur2435 2 ай бұрын
ਬੰਤ ਨੂੰ ਕਿਉ ਨੀ ਲੈ ਕੇ ਆਉਦੇ ? ਲਗਦਾ " ਜੱਟ ਸੌਦਾ " ਆਲਿਆਂ ਦੀ ਬੰਤ ਨਾਲ ਅਣਬਣ ਹੋਗੀ
@SandipDhillon-PB46Vall
@SandipDhillon-PB46Vall 2 ай бұрын
❤ ❤ ਬਹੁਤ ਵਧੀਆ ਜੀ ❤ ❤
@DharmpreetChahal
@DharmpreetChahal 2 ай бұрын
👍🏻🤟🏻👌🏻💪🏻
@jagvirsinghbenipal5182
@jagvirsinghbenipal5182 2 ай бұрын
ਸਿਰਾ ਬਾਈ ਜੀ 👌👌🔥🔥
@JaspreetSingh-c6x
@JaspreetSingh-c6x 2 ай бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਸਾਰੀ ਟੀਮ ਨੂੰ👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
@DharmpreetChahal
@DharmpreetChahal 2 ай бұрын
Very nice viedo bhai ji
@DharmpreetChahal
@DharmpreetChahal 2 ай бұрын
Very vwry nice video
@manjindersingh5679
@manjindersingh5679 2 ай бұрын
Very nice ji 👌
@tarnpreetsingh8334
@tarnpreetsingh8334 2 ай бұрын
Jinder bhai very nice acting biro Didi very nice
@GurmeetKaur-kl7zs
@GurmeetKaur-kl7zs 2 ай бұрын
❤❤❤
@BaljinderSingh-po2ns
@BaljinderSingh-po2ns 2 ай бұрын
Excellent No.1 Film
@GurmeetSingh-if2gb
@GurmeetSingh-if2gb 2 ай бұрын
ਵੀਰੋ ਫਲਕਾਰੀ ਲਈ ਫਿਰ ਦੀਆ
@raghveersingh4282
@raghveersingh4282 2 ай бұрын
ਜੀਤਾ ਤੇ ਕੀੜਾ ਕੁਠਾਲੇ ਆਲੇ ਇਹਨਾਂ ਨੂੰ ਲੈ ਕੇ ਆਉ
@RajinderSingh-zo7oj
@RajinderSingh-zo7oj 2 ай бұрын
🎉🎉
@Navjot-n4p
@Navjot-n4p 2 ай бұрын
❤❤❤❤🎉🎉🎉
@kuldeepsingh-pz4iv
@kuldeepsingh-pz4iv 2 ай бұрын
Very nice video. pind handiya. name harmail Singh. and family members.
@jashanpreetsinghsidhu
@jashanpreetsinghsidhu 2 ай бұрын
ਬਿਗੜਵਾਲ ਸੁਨਾਮ ਸੰਗਰੂਰ ਮਾਲਵਾ ਬੈਲਟ ❤
@NeelamSharma-uw9zx
@NeelamSharma-uw9zx 2 ай бұрын
Nice video labba kithey gaya
@GurcharanCharan-y6g
@GurcharanCharan-y6g 2 ай бұрын
❤❤❤❤❤❤🎉🎉🎉🎉🎉🎉
@ArvinderArvinder-v4z
@ArvinderArvinder-v4z 2 ай бұрын
👍👍👍👍👍👍👍🙏🙏🙏🔥🔥🔥🔥❤️❤️❤️
@amritpalsingh4545
@amritpalsingh4545 2 ай бұрын
❤❤
@sehajpreet4444
@sehajpreet4444 2 ай бұрын
😂😂😂😂❤😅
@ToniPunch
@ToniPunch 2 ай бұрын
Najr Bhai te preet karnail Rama Laba Labo sebo jindar Shera te Puri teem atat
@satnamkaur2435
@satnamkaur2435 2 ай бұрын
ਬੀਰੋ ਵੀ ਸਿਰਾ ਈ ਐ😂😂❤❤
@Baljeetbrarchhattiana
@Baljeetbrarchhattiana 2 ай бұрын
Good ji 👍👍👍👍
@kulwinder169
@kulwinder169 2 ай бұрын
ਜਿੰਦਰ ਪੂਰਾ ਵਫ਼ਾਦਾਰ ਹੈ ਇਨੀ ਕੁਟ ਖਾ ਕਿ ਕਰਨੈਲ ਦਾ ਨਾ ਨੀ ਲੈਂਦਾ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤❤❤
@AmandeepSingh-bu4wn
@AmandeepSingh-bu4wn 2 ай бұрын
ਬਹੁਤ ਵਧੀਆ ਵੀਡੀਓ ਜੀ
@BaljinderSingh-po2ns
@BaljinderSingh-po2ns 2 ай бұрын
Film hi ban gayi puri Congratulations to all team members 👏
@SarbjeetkaurMaan-e7x
@SarbjeetkaurMaan-e7x 2 ай бұрын
ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎊🎉🎊
@BaljinderSingh-po2ns
@BaljinderSingh-po2ns 2 ай бұрын
Very nice video on you Tube No.1
@lakhvirsinghdulamsar3
@lakhvirsinghdulamsar3 2 ай бұрын
ਬਹੁਤ ਵਧੀਆ ਵੀਰ ਜੀ
@gurtejBrar-k5x
@gurtejBrar-k5x 2 ай бұрын
ਬਹੁਤ ਵਧੀਆ ਕਰਨੈਲ ਸਿੰਘ ਜੀ
@balwindersinghkhalsa2370
@balwindersinghkhalsa2370 2 ай бұрын
ਲੈ ਕਹਿੰਦੀ ਵੇਹੜੇ ਵਾਲੇਆਂ ਨੂੰ ਦੇਖਲਾਗੇ ਵੱਡੀ ਵੈਲਣ ਸੀਬੋ
@GursewakSingh-ls1qr
@GursewakSingh-ls1qr 2 ай бұрын
Sirraaaa video 22g
@sukharatol6515
@sukharatol6515 2 ай бұрын
ਮੈਨੂੰ ਤਾਂ ਭਾਈ ਕਰਨੈਲ ਤੇ ਰਾਮੇ ਦੀ ਐਕਟਿੰਗ ਬਹੁਤ ਵਧੀਆ ਲੱਗਦੀ ਐ
@HarpalSingh-il9om
@HarpalSingh-il9om 2 ай бұрын
❤❤❤😂😂😂
@Sumeet-f4h
@Sumeet-f4h 2 ай бұрын
Sirra acting beero ❤❤❤
@BittuBittugill-v5m
@BittuBittugill-v5m 2 ай бұрын
ਬਹੁਤ ਵਧਿਆ ਵਿਡਿੳ ਹੈ ਜੀ
@BlaourSidhu
@BlaourSidhu 2 ай бұрын
ਬਹੁਤ ਵਧੀਆ ਵੀਡੀਓ ਆ ਘੈਂਟ ਆ ❤❤❤
@EkamdilSingh
@EkamdilSingh 2 ай бұрын
ਬਹੁਤ ਵਧੀਆ ਵੀਡੀਓ ਵੀਰ ਜੀ 🎉🎉🎉🎉🎉🎉
@PreetSandhu-m6h
@PreetSandhu-m6h 2 ай бұрын
Jinder da ta hunga injan hawa ch udeya te rab nu bhulya ferda c jnani jdu ji karda odu he ft dida c gharwali ta fer gharwali hunde aa
@NikkaSingh-q4s
@NikkaSingh-q4s 2 ай бұрын
Veri veri good Kali duniya Da Pradhan kithe hai kab aaega Pradhan Ji
@SukhdeepSingh-md7th
@SukhdeepSingh-md7th 2 ай бұрын
ਬਹੁਤ ਵਧੀਆ 🥳🥳
@ParmjitSidhu-gk9fq
@ParmjitSidhu-gk9fq 2 ай бұрын
👌👌👌♥️♥️
@harindersingh1910
@harindersingh1910 2 ай бұрын
Najer najer hi hai..Prito super star❤❤❤❤❤
@jasipreetsinghjasipreetsin2370
@jasipreetsinghjasipreetsin2370 2 ай бұрын
Sari teem sera gal baat aa ❤❤❤❤
@harmindersingh5944
@harmindersingh5944 2 ай бұрын
ئحثٹ
@ManinderBajwaBajwa
@ManinderBajwaBajwa 2 ай бұрын
Bhut vadiya bai ji 🎉🎉
@sarbjeetdhiman7859
@sarbjeetdhiman7859 2 ай бұрын
Video 👌👌👌 8
@PkSs-bk5ho
@PkSs-bk5ho 2 ай бұрын
❤❤❤😂😂
@DharmpreetChahal
@DharmpreetChahal 2 ай бұрын
🔥
@lovelikhari600
@lovelikhari600 2 ай бұрын
❤😂
@SukhpreetKauruppal
@SukhpreetKauruppal 2 ай бұрын
Good. Video ❤❤
@gurdeepaujla1442
@gurdeepaujla1442 2 ай бұрын
Very nice video
@surendersheoran1696
@surendersheoran1696 2 ай бұрын
Surender sheoran kheowali sirsa nice video
@DharmpreetChahal
@DharmpreetChahal 2 ай бұрын
Sirra bro
@GurpreetMaan-be6bo
@GurpreetMaan-be6bo 2 ай бұрын
ਬਹੁਤ ਹੀ ਵਧੀਆ ਵੀਡੀਓ ਬਾਈ ਕਮਾਲ
@amandeepkaur7058
@amandeepkaur7058 2 ай бұрын
Nice vedio g Hun Tak ek v episode Miss Ni kitta ❤❤
@SONYTV-h4y
@SONYTV-h4y 2 ай бұрын
Nice video ji 👍👍
@kalasidhu4999
@kalasidhu4999 2 ай бұрын
😂😂😂😂
@sardarsardar4587
@sardarsardar4587 2 ай бұрын
Sira❤
@khushdhaliwalkhush3971
@khushdhaliwalkhush3971 2 ай бұрын
,🤣🤣✌️
@shamansukhreetgeetforever1491
@shamansukhreetgeetforever1491 2 ай бұрын
Kaka Veera 📸 ton dardga eye contact bhut ghat aa acting sohni krda veer...baki bhut sohni video aaa enjoy krida❤❤
@avjindersinghsodha3633
@avjindersinghsodha3633 2 ай бұрын
ਜਿੰਦਰਾ ਚਿੰਤਾ ਨਾ ਕਰੀ ਮੈ ਤੇ ਕਰਨੈਲ ਹੈਗੇ ਤੇਰੇ ਮਗਰੋ ਸਭ ਸੰਭਾਲ ਲਵਾਗੇ
@rupinderdhillon2374
@rupinderdhillon2374 2 ай бұрын
ਕਮਾਲ ਕਰੀ ਪਈ ਆ
@hardeepsinghsingh7016
@hardeepsinghsingh7016 2 ай бұрын
Very nice 🎉
@sukhveersingh7541
@sukhveersingh7541 2 ай бұрын
😂
@mandeepgosalmandeepgosal4839
@mandeepgosalmandeepgosal4839 2 ай бұрын
Very nice vdo a choote veér
@HoneySharma-qt7ro
@HoneySharma-qt7ro 2 ай бұрын
😂😂😂😂😂
@gaggapandherSingh
@gaggapandherSingh 2 ай бұрын
❤🙏🏻❤
@MalkitSingh-kj7wt
@MalkitSingh-kj7wt 2 ай бұрын
😂😂
@BhagSinghMandeir
@BhagSinghMandeir 2 ай бұрын
Good 👍👍 22 ji
@PrabhjotSohi-hu7eg
@PrabhjotSohi-hu7eg 2 ай бұрын
❤❤❤🎉🎉
@Laddi-h7s
@Laddi-h7s 2 ай бұрын
Very very nice video love you bai ji ❤❤❤❤👌🏻👌🏻👌🏻👌🏻
@PannaLalMajoka
@PannaLalMajoka 2 ай бұрын
Very 6Very nice video brother and beautiful family members thanks you bro mara Nam panna lal majoka Hamjapur too h ver ji
@gurpreetsidhu8166
@gurpreetsidhu8166 2 ай бұрын
Nice y
@sukhbitkaursukhbitkaur4113
@sukhbitkaursukhbitkaur4113 2 ай бұрын
Bhut bhut vadhia viode ਜੀ. Gbu
@DharmpreetChahal
@DharmpreetChahal 2 ай бұрын
Nice video
@JaspalSingh-hk9sc
@JaspalSingh-hk9sc 2 ай бұрын
Karnail And rama super 😎😊🥰👑😎👑😎👑😊😊😊😊😊😊😊😊🎉🎉🎉🎉🎉❤🎉❤🎉❤🎉❤🎉❤😊🎉
@seemabansal1671
@seemabansal1671 2 ай бұрын
💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 84 МЛН
Wait for the last one 🤣🤣 #shorts #minecraft
00:28
Cosmo Guy
Рет қаралды 10 МЛН
Osman Kalyoncu Sonu Üzücü Saddest Videos Dream Engine 269 #shorts
00:26
Gog Bike wash
27:39
Albela TV
Рет қаралды 440 М.
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 84 МЛН