ZINDAGI | SABBA, AMRITA AMME & MXRCI | Official Music Video | Punjabi Song 2024 | One Take Worldwide

  Рет қаралды 8,915,665

One Take Worldwide

One Take Worldwide

Күн бұрын

Пікірлер: 1 400
@Dharnatjhinjer
@Dharnatjhinjer 10 ай бұрын
ਕੀ ਕਹਾ ਯਾਰ ਦਿਲ ਫਰੋਲ ਕੇ ਰੱਖਤਾ ਮਿੱਤਰਾ ❤❤❤❤❤❤❤❤❤❤❤ਬਹੁਤ ਵਧੀਆ ਲਿਖਿਆ 🎉🎉🎉🎉
@jaskaransingh-pd8jp
@jaskaransingh-pd8jp 7 ай бұрын
❤❤❤ hji y ji 😊😊
@Rehan00593
@Rehan00593 10 ай бұрын
ਹੀਰ ਫ਼ੇਰ ਕਿੱਥੇ ਬਈ ਖਵਾਉਂਦੀ ਚੁਰੀਆ ਓ ਤਾਂ ਹਾਲ ਵੀ ਨੀਂ ਪੁੱਛਦੀ ਬੇਗ਼ਾਨੇ ਪੁੱਤ ਦਾ.... ❤
@Sukh_alika
@Sukh_alika 9 ай бұрын
Aah line meri fav❤
@Rehan00593
@Rehan00593 9 ай бұрын
Meri v baai
@pindawalepb07500K
@pindawalepb07500K 9 ай бұрын
Sahi gl kehi pra nai 😢
@ManpreetSingh-zc2uj
@ManpreetSingh-zc2uj 10 ай бұрын
ਬਹੁਤ ਵਧੀਆ ਗਾਣਾ ਬਾਈ ਤੇ ਤੇਰੀ ਆਵਾਜ਼ ਵਿੱਚ ਸੁਣ ਕੇ ਦਿਲ ਨੂੰ ਸਕੂਨ ਮਿਲ ਗਿਆ ❤❤❤❤❤❤❤❤❤❤❤❤❤❤❤❤❤
@pumanisha9087
@pumanisha9087 5 ай бұрын
😢😊😊😊😢😊😊
@gurusharan3062
@gurusharan3062 10 ай бұрын
ਯਾਰਾ ਬਹੁਤ ਕੁਛ ਯਾਦ ਆ ਜਾਂਦਾ ਤੇਰੇ ਗਾਣੇ ਸੁਣਕੇ 😢😢😢 ਮੇਰੀ ਮਾ ਵੀ ਰੋਈ ਮੈਨੂੰ ਰੋਂਦਾ ਵੇਖ ਕੇ
@pawandeepdeep134
@pawandeepdeep134 10 ай бұрын
Same yrr
@Sonamrani-zf9kl
@Sonamrani-zf9kl 7 ай бұрын
3:17 days 3:17
@BSingh-j3j
@BSingh-j3j 5 ай бұрын
​@@pawandeepdeep134😅😊😊😊😊
@Vickyphotography-d2h
@Vickyphotography-d2h 10 ай бұрын
ਬਹੁਤ ਸੋਹਣਾ ਲਿਖਿਆ ਅਤੇ ਗਾਇਆ ਦਿਲ ਨੂੰ ਸਕੂਨ ਮਿਲਦਾ ਗ਼ੀਤ ਸੁਣ ਕੇ ਇੱਕ ਇੱਕ ਸ਼ਬਦ ਦਿਲ ਨੂੰ ਲੱਗਦਾ
@jimmysingh856
@jimmysingh856 2 ай бұрын
ਯਾਰ ਕਿਥੇ ਬੈਠ ਕੇ ਲਿਖਦਾ ਕਾਲਜੇ ਚ ਧੂਹ ਪਾ ਦਿੰਦਾ ।। ਪੂਰਾਣੀਆ ਯਾਦਾਂ ਤਾਜ਼ਾ ਹੋ ਜਾਂਦੀਆਂ ਤੇਰੇ ਗੀਤ ਸੁਣ ਕੇ । Love u bro .......
@sukhjitsinghsandhu6528
@sukhjitsinghsandhu6528 10 күн бұрын
Khich k Rakh bai
@Gur_naju_wala
@Gur_naju_wala 10 ай бұрын
ਯਾਰ ਤੇਰੇ ਗਾਣੇ ਜਿੰਦਗੀ ਦੇ ਲੇਖਾਂ ਨਾਲ ਮਿਲਾਪ ਕਰਦੇ ਆ ਤੇ ਦੂਜਾ ਤੇਰੇ ਗਾਣੇ ਦੀ ਬਹੁਤ ਉਡੀਕ ਰਹਿੰਦੀ ਆ।❤
@RishabhSinghTanwar
@RishabhSinghTanwar 9 ай бұрын
ਮੈਨੂੰ ਇਹ ਗਾਨਾ ਪਿਆਰ ਲਗਦਾ ਹੈ 😊
@SandeepKumar-he5kf
@SandeepKumar-he5kf 10 ай бұрын
ਤੇਰੇ ਪਿੱਛੇ ਕੱਲਾ ਮੈਂ ਨਹੀਂ ਰੋਇਆਂ ਮੇਰੀ ਮਾਂ ਵੀ ਰੋਈ ਏ ਮੈਨੂੰ ਰੋਂਦਾ ਦੇਖ ਕੇ .. ਬਹੁਤ ਡੁੰਗੀ ਗੱਲ ਲਿਖਤੀ ਬਾਈ ਬਾਕੀ ਗੀਤ ਤੇਰੇ ਸਾਰੇ ਵਧੀਆ ਆ
@MandeepSingh93066
@MandeepSingh93066 10 ай бұрын
Ii hlo ok😊😊
@LakbirSingh-z2b
@LakbirSingh-z2b 9 ай бұрын
❤❤❤❤❤❤❤❤❤❤😂❤❤❤
@mannboy007
@mannboy007 9 ай бұрын
😊😊
@RajKumar-k4j3v
@RajKumar-k4j3v 9 ай бұрын
A@@aa​@@LakbirSingh-z2b
@HarjeetSingh-p5w
@HarjeetSingh-p5w 9 ай бұрын
00000000000000000000000000000000000000000000000000000000000000000000⁰⁰⁰0⁰000⁰0000⁰0000⁰00000000000000000000000000000000000000000000000000000000000000000000000000ppp​@@MandeepSingh93066
@virpalsingh2110
@virpalsingh2110 10 ай бұрын
ਪਹਿਲੀ ਗੱਲ ਬਹੁਤ ਸੋਹਣਾ ਲਿਖਿਆ ਗੀਤ ਵੀਰੇ ਬਹੁਤ ਸੋਹਣਾ ਗਾਇਆ ਦਿਲ ਹੀ ਨਹੀਂ ਭਰਦਾ ਸੁਣ ਸੁਣ ਕੇ❤
@ArjunRolex-mg4vw
@ArjunRolex-mg4vw 10 ай бұрын
ਏਹ ਗੀਤ ਮੇਰੀ ਜ਼ਿੰਦਗੀ ਦੇ ਨਾਲ ਪੂਰਾ ਮਿਲਦਾ ਖ਼ੈਰ ਜੌ ਚਲ ਗਿਆ ਓਹ ਕਦੇ ਮੁੜ ਨਹੀਂ ਆਇਆ
@SimarjitKaur-r8w
@SimarjitKaur-r8w Ай бұрын
Right
@VickySingh-pi9bj
@VickySingh-pi9bj Ай бұрын
Si gal
@daku5718
@daku5718 10 ай бұрын
1:36 ਹੀਰ ਫਿਰ ਕਿੱਥੇ ਬਈ ਖਵਾਉਦੀ ਚੂਰੀਆਂ 😔 ਉਹ ਤਾ ਹਾਲ ਵੀ ਨੀ ਪੁੱਛਦੀ ਬੇਗਾਨੇ ਪੁੱਤ ਦਾ🥺। ਗਾਣੇ ਦੀ ਇੱਕ ਇੱਕ ਲਾਈਨ ਸਿਰਾ ਆ ਬਾਈ✍️❤️
@GILLRAHIMEKE
@GILLRAHIMEKE 10 ай бұрын
ਮੇਰੀ ਮਾਂ ਵੀ ਰੋਈ ਮੈਨੂੰ ਰੌਂਦਾ ਦੇਖ ਕੇ 😢
@ak47wale9
@ak47wale9 10 ай бұрын
😢😢
@sikandersingh-l3g
@sikandersingh-l3g 10 ай бұрын
Vr mera v bhut bura hall vaa 😢😢😢
@H.R.Bajakhana
@H.R.Bajakhana 10 ай бұрын
​@@sikandersingh-l3gਤੂੰ ਆਏ ਕਰ ਬਾਈ ਯੇ ਤੇਰਾ ਦਿਲ ਟੁੱਟਿਆ,ਬਾਈ ਆਏ ਕਰੀ ਸੁਬਾਹ ਉਠਨ ਤੋਂ ਪਹਿਲਾ ਯਾਦ ਨਾਲ਼,ਸਣੇ ਲੀੜਿਆ ਦੇ ਅੰਦਰ ਕੱਸੇ ਖਾਣੇ ਆ ਆਵਦੀ ਸੇਹਲੀ ਦਾ ਨਾਂ ਲੈਕੇ,ਤੇ ਯੇ ਬਾਲਾ ਯਾਦ ਆਉਣ ਲੱਗੀ ਤਾਂ,ਲੀੜੇ ਲਾਕੇ ਕੱਸੇ ਖਾਈ 😂😂😂
@H.R.Bajakhana
@H.R.Bajakhana 10 ай бұрын
​@@ak47wale9ਲਾਉਂਡਾ ਜੀ ਕੁੜੀਆ ਪਿੱਛੇ ਨਾ ਬੁੰਡ ਮਰਾਯੋ
@sakenmandal8323
@sakenmandal8323 9 ай бұрын
​@@sikandersingh-l3gin my life in a good 😅
@deepdhillon3860
@deepdhillon3860 10 ай бұрын
ਬਾਈ ਜੀ ਬਹੁਤ ਸੋਹਣਾ ਗਾਣਾ ਦਿਲ ❤️ ਨੂੰ ਲੱਗ ਗਿਆ ਸੱਚੀਆਂ ਗੱਲਾਂ ਕਹੀਆਂ ਬਾਈ ਗਾਣੇ ਚ ❤❤
@Badalsakohanwala
@Badalsakohanwala 10 ай бұрын
ਪੂਰੀ ਸੱਚੀ ਗੱਲ ਆ 22_______ ਹੀਰ ਫੇਰ ਕਿੱਥੇ ਆ ਖਵਾਉਂਦੀ ਚੂਰੀਆਂ , ਉਹ ਤਾਂ ਹਾਲ ਵੀਂ ਨੀ ਪੁੱਛਦੀ ਬਗਾਨੇ ਪੁੱਤ ਦਾ❤❤❤❤❤❤❤ ❤❤❤❤❤❤❤❤❤❤❤❤❤❤❤❤❤❤❤❤❤❤❤❤❤❤ ❤❤❤❤❤❤❤❤❤❤❤❤❤❤
@baljeetsing881
@baljeetsing881 10 ай бұрын
98x 3:08
@RanjitSingh-jt2kx
@RanjitSingh-jt2kx 10 ай бұрын
ਸਹੀ ਗੱਲ ਵੀਰੇ ਜਿਨਾ ਚਿਰ ਮਤਲਬ ਹੁੰਦਾ ਉਨਾ ਚਿਰ ਜੀ ਜੀ ਕਰਦਿਆ ਬਹੁਤ ਵਧੀਆ ਗੀਤ ❤❤
@ShahibKhan-if1pl
@ShahibKhan-if1pl 3 ай бұрын
Fhbmv
@KaranSingh-jh5gh
@KaranSingh-jh5gh 10 ай бұрын
ਵੀਰ ਜੀ ਤੁਹਾਡਾ ਗੀਤ ਮੈਨੂੰ ਬਹੁਤ ਪਸੰਦ ਆਇਆ।ਆਓ ਇਸ ਗੀਤ ਦਾ ਭਾਗ 2 ਹੈ ਲਾ ਸਕਰੇ।
@Ankitsinghvlogs02
@Ankitsinghvlogs02 10 ай бұрын
Jo pyar me dokha kha ke aaya wo like kare 💔😢
@Kidsstar685
@Kidsstar685 7 ай бұрын
Xxxxxxxx🎉
@SukChain-il1wz
@SukChain-il1wz 10 ай бұрын
ਬਹੁਤ ਵਧੀਆ ਗੀਤ ਬਾਈ ਪੁਰਾਨੀਆਂ ਯਾਦਾਂ ਤਾਜ਼ੀਆਂ ਕਰਤੀਆਂ
@vikramjit9891
@vikramjit9891 9 ай бұрын
ਬਾਈ ਏਕ ਪਹਰਾ ਹੋਰ ਹੋਣਾ ਚਾਹੀਦਾ ਸੀ 😢❤
@narayansharma6395
@narayansharma6395 9 ай бұрын
Ik ni y bale chahide c
@meet_17vlogs65
@meet_17vlogs65 10 ай бұрын
ਵੀਰ ਕਸਮ ਲਗੇ ਗਣਾ ਸੁਣਕੇ ਫਿਰ ਉਹੀ.....😔😔 ਇਕ ਪੇਰਾ ਹੋਰ ਹੋ ਜਾਂਦਾ।।।।
@pargatchuhan7584
@pargatchuhan7584 9 ай бұрын
Sachiya gallla likhiya sabbe veer kon kon sahmat aa es gal nal
@manpreetchhina2080
@manpreetchhina2080 3 ай бұрын
ਤੇਰੇ ਪਿਛੇ ਬਸ ਕੱਲਾ ਮੈਂ ਨੀ ਰੋਇਆ ਨੀ ਮੇਰੀ ਮਾਂ ਵੀ ਰੋਈ ਆ ਮੈਨੂੰ ਰੋਂਦਾ ਵੇਖ ਕੇ ❤️‍🩹
@InderPal-d2m
@InderPal-d2m 10 ай бұрын
ਦਿਲ 'ਚ ਲੁਕਾ ਕੇ ਰੱਖਿਆ ਸੀ ਪਰ ਖੋ ਕੇ ਲੈ ਗਈ ਚੰਦਰੀ ਤਕਦੀਰ ਮੇਰੀ... ਜਿਹਨੂੰ ਚਾਹਿਆ ਵੱਖ ਕਰਤਾ ਐਸੀ ਆ ਚੰਦਰੀ ਹੱਥ ਦੀ ਲਕੀਰ ਮੇਰੀ..
@baba20680
@baba20680 9 ай бұрын
1:35 best line ❣️❣️❣️
@AkashdeepSandhu-m3h
@AkashdeepSandhu-m3h 10 ай бұрын
ਬਹੁਤ ਸੋਹਣਾ ਗੀਤ ਵੀਰ ਜੀ ❤❤❤❤❤❤🎉🎉🎉🎉
@NavdeepSingh-kr8of
@NavdeepSingh-kr8of 3 ай бұрын
ਬਾਈ ਕੀ ਲਿਖਤਾਂ ਪੁਰਾਨੀਆਂ ਯਾਦਾਂ ਯਾਦ ਕਰਵਾ ਦਿਤੀਆਂ ਤੇਰੇ ਗੀਤਾਂ ਨੁ ਸਲਾਮ ਸੱਬੇ ਵੀਰ love you
@mr._vkas_11_22
@mr._vkas_11_22 10 ай бұрын
Bahut hi vdiya song h 🎉🎉🎉 Jdo jindgi de vich nve aa jande ne Fir sajjna paraneya nu kon puchhda🎉🎉😍😍😍
@JasJaspal-ml4vf
@JasJaspal-ml4vf 6 күн бұрын
ਭਰਾਵਾਂ ਰੰਗਰੇਟੇਆਂ,ਭਾਗਾਂ ਵਾਲੀ ਉਹ ਮਾਂ ਜਿਸ ਨੇ ਤੈਨੂੰ ਜਨਮ ਦਿੱਤਾ,ਬਹੁਤ ਡੂੰਘਾ ਸੋਚਦਾ ਭਰਾਂ
@Shingara-qh9wv
@Shingara-qh9wv 10 ай бұрын
Outstanding song ...... Pehla pyar us tym yaad auna jado duja sath shad janda ....
@ghaintgameing9026
@ghaintgameing9026 Ай бұрын
ਸ਼ਾਨਦਾਰ ਭਰਾ ਬਿੱਲਕੁਲ ਸੱਚ ਬੋਲਿਆ ਵਾਹਿਗੁਰੂ ਜੀ ਤਨੁ ਤਰੱਕੀਆਂ ਬਖਸ਼ਣ ,🙏
@gurdeepsinghgunnu9018
@gurdeepsinghgunnu9018 10 ай бұрын
Sabbbbbbaaaaaa ❤❤❤❤❤❤❤
@SimarjitkaurKaur-fr7fi
@SimarjitkaurKaur-fr7fi 3 ай бұрын
ਬਹੁਤ ਵਧੀਆ ਲਿਖਿਆ ਵੀਰ ਜੀ
@GurmeetSingh-ix7zw
@GurmeetSingh-ix7zw 10 ай бұрын
ਮੈਂ ਬਹੁਤ ਸਾਲ ਰੱਬ ਰਿਹਾ ਫਿਰ ਕਿਸੇ ਨੇ ਮੰਦਰ ਚੋਂ ਬਾਹਰ ਰੱਖ ਦਿੱਤਾ ਅੱਜ ਕੱਲ ਮੈਂ ਸਿਰਫ ਪੱਥਰ ਹਾਂ🙏🏻🙏🏻🤫🤫💔💔💔
@jsmeet8081
@jsmeet8081 10 ай бұрын
Koi shbbbddd hi nhi brother jmhaa hi end laayaa pyaa vaa... Waheguru Ji chardikla vich rkhe veer nu...
@Lallykhadial
@Lallykhadial 10 ай бұрын
Ghaint song veer ❤❤❤❤ waheguru mehar kre.
@gagandeepsingh3461
@gagandeepsingh3461 10 ай бұрын
ਜਦੋ ਜਿੰਡਗੀ ਦੇ ਵਿਚ ਨਵੇਂ। ਆ ਜਾਂਡੇ ਨੇ 😍। kis kis nu aahi sunya
@CrazyGirl1991Oct
@CrazyGirl1991Oct 7 ай бұрын
ਮੇਰੀ ਜਿੰਦਗੀ ਦੇ ਵਿੱਚ ਇਮਤਿਹਾਨ ਜਿਆਦਾ ਨਿਕਲੇ, ਹਸਾਉਣ ਵਾਲੇ ਘੱਟ ਤੇ ਰਵਾਉਣ ਵਾਲੇ ਜਿਆਦਾ ਨਿਕਲੇ। ਕੁਛ ਇਮਤਿਹਾਨ ਪਾਸ ਹੋ ਗਏ ਕੁਝ ਫੇਲ ਹੋ ਗਏ, ਮੈਨੂੰ ਉਠਾਉਣ ਵਾਲੇ ਘੱਟ ਤੇ ਸਿੱਟਣ ਵਾਲੇ ਜਿਆਦਾ ਨਿਕਲੇ। ਮੈਂ ਹੁਣ ਵੀ ਨੀ ਕਹਿੰਦੀ ਕਿ ਜ਼ਿੰਦਗੀ ਔਖੀ ਹੈ, ਸੌਖੀ ਕਰਕੇ ਦਿਖਾ ਦਿੱਤੀ ਉਹਨਾਂ ਲੋਕਾਂ ਨੂੰ, ਜਿਹੜੇ ਮੇਰੀ ਜ਼ਿੰਦਗੀ ਨੂੰ ਔਖੀ ਬਣਾਉਣ ਲਈ ਨਿਕਲੀ।
@CrazyGirl1991Oct
@CrazyGirl1991Oct 6 ай бұрын
DOKHEBAAZ insan se kida bache aajkal smz nahi aaunda
@ArshdeepSingh-zf6sk
@ArshdeepSingh-zf6sk 4 ай бұрын
Ho❤😂
@sukhpreetbhatti3918
@sukhpreetbhatti3918 10 ай бұрын
❤❤❤❤ bhut gaint ਕਲਮ ਆ ਬਾਈ ਤੇਰੇ ।‌ ਆਉਣ ਵਾਲਾ ਸਮਾਂ ਤੇਰਾ ਵੀਰੇ best wishes for u ❤❤
@sahibsingh168
@sahibsingh168 10 ай бұрын
ਮਾਂ ਰੱਬ ਕਿਸੇ ਦੁਸ਼ਮਨ ਦੀ ਵੀ ਨਾ ਰੋਵੇ ❤
@warissaab5478
@warissaab5478 4 ай бұрын
ਨਵੇ ਨਵੇ ਮਿਤ ਪੁਰਾਣੇ ਕਹੀਦੇ ਚਿਤ। ।।। good one
@Chanwria_KING__4256
@Chanwria_KING__4256 10 ай бұрын
Kon kon insta te reel vekh ke aaya h 🖇️💫🙈
@swetank-p1w
@swetank-p1w 8 ай бұрын
But y wo song nhi h Jo ladki ka h
@Chanwria_KING__4256
@Chanwria_KING__4256 8 ай бұрын
@@swetank-p1w bro ye bhi song trending me h.......🥰🥰👍👍
@ManniBains-o9r
@ManniBains-o9r Ай бұрын
ਮਹਿਕਾਂ ਵੰਡਦਾ ਸੀ ਜਿਹੜਾ ਕਦੇ ਖਿੜੇ ਮੱਥੇ ਨੀ, ਬੇਬੇ ਦਾ ਪੁੱਤ ਰੋਲਤਾ ਤੂੰ ਗ਼ੈਰਾਂ ਨਾਲ ਹੱਸੇ ਨੀ, ਅਸੀਂ ਵਫ਼ਾ ਹੀ ਲੱਭਦੇ ਗੁਆਚ ਗਏ ਮੁੜਕੇ ਕਦੇ ਨਾ ਪਰਤ ਸਕੇ,ਸੱਚੀ ਗੱਲ ਆ ਸੱਜਣ ਵਜਫਿਆ ਵਰਗੇ ਮਿਲ ਗਏ,ਨਾ ਖ਼ਰਚ ਸਕੇ,ਨਾ ਪਰਤ ਸਕੇ 😢😢😢😢 ਮਨੀ 😢😢😢😢😢
@jagdeepkalyane1815
@jagdeepkalyane1815 10 ай бұрын
Waah yaar kya baat aa sun ke swaad aa geya bohot hi sohna likheya te gayaa veere waheguru ji tuhanu hamesha khush rakhan ❣️❣️❣️❣️❣️❤️🎉🎉🎉🎉
@SapnaKashyap-kh6mo
@SapnaKashyap-kh6mo 3 ай бұрын
Jai sheeri ram ❤❤
@Sumanpreetsahota2306
@Sumanpreetsahota2306 10 ай бұрын
ਕਲਮ +ਅਵਾਜ = ਵਾਹਕਮਾਲ God bless u ਬਾਈ ❤
@HansaRR-je3xo
@HansaRR-je3xo 10 ай бұрын
ਮੈਂਂ ਵੇਖਾਂ ਮੇਰਾ ਯਾਰ ਨਾ ਵੇਖੇ਼। ਤੇ ਜਦ ਮੈਂ ਨਾਂ ਵੇਖਾਂ ਤੇ ਉਹ ਵੇਖੇ। ਤੇ ਇਡਾਂ ਵਖ਼ਤ ਮੈਂ ਕਿਥੋ ਲਿਆਵਾ਼ ਉਹ ਮੇਰੇ ਵੇਖਣ ਦੇ ਵਿਚ ਵੇਖੇ। ਉਹ ਤੇਰੇ ਅੰਦਰ ਰਹਿੰਦਾ ਮੈਨੂੰ ਅੈਵੀਂ ਪੈਣ ਭੁਲੇਖੇ। ਯਾਰ ਫਰੀਦਾ ਬੂਹੇ ਯਾਰ ਦੇ ਮਰੀਏ ਪਾਵੇਂ ਉਹ ਵੇਖੇਂ ਯਾ ਨਾ ਵੇਖੇਂ ।
@balkarrajput5569
@balkarrajput5569 10 ай бұрын
ਸਹੀ ਗੱਲ ਆ ਬਾਈ ਫੇਰ ਪੁਰਾਣੀਆਂ ਨੂੰ ਕੌਣ ਪੁੱਛਦਾ 😢😢
@honeysangrur4194
@honeysangrur4194 5 ай бұрын
ਪੁਰਾਨੇ ਸੱਜਨਾ ਚ ਕੱਮਿਆ ਦਿੱਖਨ ਜਾਦੀਆ ਨੇ ਉਹਦੀ ਫਿਕਰ ਕਰਦਾ ਸੀ ਤੇ ਮੇਰੀ ਆਹੀ ਸੋਚ ਨੂੰ ਗਲਤ ਸਮਝਦੀ ਸੀ😌🙃🤞🏻❤️‍🩹🤞🏻
@gurdhayainsingh69
@gurdhayainsingh69 10 ай бұрын
ਵਾਹ ਬਾਈ ਕਿਆ ਲਿਖਤਾ ਜਿਦੇ ਪਰ ਬੀਤ ਦੀ ਆ ਉਹੀ ਸਮਝ ਸਕਦਾ ਇਸ ਗੀਤ ਨੂੰ💔💔
@jaspalmasihjaspalmasih-b7c
@jaspalmasihjaspalmasih-b7c Ай бұрын
ਬਹੁਤ ਸੋਹਣਾ ❤
@rs-funny-boys
@rs-funny-boys 10 ай бұрын
Bhut vadiya song aa bai ji ❤ waheguru ji tuhanu tarki bakshe ❤
@VijaypalMianwind
@VijaypalMianwind 10 ай бұрын
ਬਾਈ ਜਿਹੜਾ ਗਾਣਾ ਤੂੰ ਲਿੱਖੇ ਆ ਮੇਰੇ ਨਾਲ ਇਹੀ ਉਹੀ ਬੇਤੀ ਆ ਬਾਈ ਤੇਰੇ ਗਾਣੇ ਦਾ ਕੱਲਾ ਕੱਲਾ ਟੱਪਾ ਮੇਰੀ ਜਿੰਦਗੀ ਉਤੇ ਲਗਦਾ
@jobanmattu8303
@jobanmattu8303 10 ай бұрын
Bht ghaint song bai ❤
@AkashDeepSingh-hq9hq
@AkashDeepSingh-hq9hq 9 ай бұрын
Bahut vadia sabne vire
@krishanmoyal3814
@krishanmoyal3814 10 ай бұрын
ਖੈਰ ਓ ਰੋਂਦੀ ਨਾ ਹੋਵੈ 😔🤲
@RanjeetSandhu-ne4wr
@RanjeetSandhu-ne4wr Ай бұрын
ਬਹੁਤ ਵਧੀਆ ਆਵਾਜ਼ ਬਾਈ ਦੀ ❤❤❤❤
@Status_vibes_1
@Status_vibes_1 10 ай бұрын
Jaldi jaldi comment kr dete hai like milege😂
@AdmiringCake-xc7jj
@AdmiringCake-xc7jj 10 ай бұрын
Yes
@bootasmagh2765
@bootasmagh2765 10 ай бұрын
ਹੀਰ ਫਿਰੇ ਕਿੱਥੇ ਵਈ ਖਵਾਉਂਦੀ ਚੂਰੀਆ ਓਹਤਾਂ ਹਾਲ ਵੀ ਨੀ ਪੁੱਛਦੀ ਬੇਗਾਨੇ ਪੁੱਤ ਦਾ ❤❤
@sukh8942
@sukh8942 10 ай бұрын
ਮਰਾਂੜ ਕਲਾਂ ਵਾਲਾ ❤
@lakshyapreetsinghjatt07
@lakshyapreetsinghjatt07 10 ай бұрын
Heart &bhut sohna song . . Jado zindagi de vich nave aa jande ne.....! Sajjna fer puraneya nu kon puchda.....!!
@gulabsingh9912
@gulabsingh9912 10 ай бұрын
ਕਲਮ +ਆਵਾਜ +ਅੰਦਾਜ ਸਿਰਾ ਵੀਰ
@Jaswantjangir1013
@Jaswantjangir1013 Ай бұрын
आपकी आवाज सीदा दिल पर दस्तक देती है ❤
@piecetune4553
@piecetune4553 10 ай бұрын
इतना सच लिखा है कि जो छोड़ कर गया है वो सुन लेगा तो खुद से नफ़रत कर बैठेगा,...... सच में मेरी कहानी ही लिख दी सब्बे भाई
@Kajalbali18-xr8lr
@Kajalbali18-xr8lr Ай бұрын
Vv good sachii baat hai😢😢
@gurdeepsinghgunnu9018
@gurdeepsinghgunnu9018 10 ай бұрын
Very very very very very very very nice song 22 sabbaaa ❤❤❤❤❤❤❤❤
@davinder5550
@davinder5550 10 ай бұрын
ਹਿਰ ਕਿਥੋ ਖਵਾਓਦੀ ਚੁਰੀਆ ❤ good song ❤
@arshpreet9753
@arshpreet9753 8 ай бұрын
❤dil nu sakoon milda tera song sunke ❤❤❤❤❤ very nice song 💖💖💖💖
@manjeetsingh-zy5ry
@manjeetsingh-zy5ry 8 ай бұрын
ਬਾਈ ਨੇ ਸਿਰਾ ਗੀਤ ਗਾਇਆ❤
@singerlyrics-j
@singerlyrics-j 10 ай бұрын
ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਸੱਬੇ ਬਾਈ 😘👌
@gulabsingh9912
@gulabsingh9912 10 ай бұрын
ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਸੱਬੇ ਬਾਈ
@HappyFloppyDisc-lx7tl
@HappyFloppyDisc-lx7tl 4 ай бұрын
Sirra baabe ❤ Waheguru trakkiyan bakhshe 🙏🙏
@AshwaniKumar-us1zh
@AshwaniKumar-us1zh 8 ай бұрын
Eho jiha song sabba bhai hi likh te gaa saktta❤❤❤
@harpreetgill8757
@harpreetgill8757 Ай бұрын
2024 de end t eh ganna sun na h pai gya😢
@MuzilandRecords
@MuzilandRecords 10 ай бұрын
Ur d king in dis art , lv ur voice nd lyrics bro
@Lovishpooja
@Lovishpooja 10 ай бұрын
ਮੈਂ ਕਿਹਾ ਯਾਦ ਬਹੁ ਆਏਗਾ ਤੂੰ ਉਹਨੇ ਕਿਹਾ ਠੀਕ ਆ ਰੋ ਲਿਆ ਕਰੀ"💔💔😢😢
@HEROICAL2207
@HEROICAL2207 10 ай бұрын
Bhai dil di gal likhti oe ❤
@DavinderSidhu-bf8lc
@DavinderSidhu-bf8lc Ай бұрын
Bhot sohna song bai ji awaaz v bhot vadia sabba bai
@mentalstatus4706
@mentalstatus4706 10 ай бұрын
Waheguru tarki bhakse bhra sade nu
@0ficial_fauji
@0ficial_fauji 9 ай бұрын
ਮੇਰੀ ਮਾਂ ਵੀ ਰੋਈ ਮੈਨੂੰ ਰੋਂਦਾ ਦੇਖ਼ ਕੇ 😢😮
@SufiyanKhan-fz7ub
@SufiyanKhan-fz7ub 9 ай бұрын
😢
@HardeepSingh-ng9gz
@HardeepSingh-ng9gz 3 ай бұрын
Nice song bro
@GurDeep-pb8nz
@GurDeep-pb8nz 7 ай бұрын
ਸਾਡੀ ਤਾ ਭਾਬੀ ਜੜਾ ਵਿੱਚ ਬਹਿ ਗਈ ਨਹੀਂ ਤਾਂ ਸਭ ਕੁੱਝ ਹੋ ਸਕਦਾ ਸੀ ਪਰ ਭਾਬੀ ਨੇ ਹੋਣ ਨੀ ਦਿੱਤਾ 😭😭😭😭
@FILxFF-hh9hd
@FILxFF-hh9hd 9 ай бұрын
God level line bro 1:07
@SandeepSingh-me2bc
@SandeepSingh-me2bc 4 ай бұрын
ਜਿਸ ਨੂੰ ਕੁੜੀ ਤੋ ਦੋਖਾ ਮਿਲਦਾ ਉਹ song sabbe de jrrur sunda ❤😢
@Sukh_Randhawa__Music
@Sukh_Randhawa__Music 10 ай бұрын
Ik din ch 1m ho gya, bahut vddi gll hai💓😇, heer wali line bahut vadia lggi🤗😘
@H.R.Bajakhana
@H.R.Bajakhana 10 ай бұрын
ਬਾਈ ਗਾਣਾ ਸੁਣਕੇ ਯਰ ਰੋਣ ਹੀ ਆਗਿਆ ਜਿਹੜਾ ਮੇਰੇ ਨਾਲ ਬੈਠਾ ਸੀ ਓਹਨੂੰ,ਤੇ ਮੇਰਾ ਓਹਨੂੰ ਦੇਖ ਕੇ ਹਾਸਾ ਨਿਕਲਗਿਆ😅
@BalkarSingh-wi3ow
@BalkarSingh-wi3ow 10 ай бұрын
Nice Song
@sarupsingh5316
@sarupsingh5316 3 ай бұрын
❤❤❤❤❤🎉🎉🎉🎉 ਗੁੱਡ ਬਹੁਤ ਵਧੀਆ ਬਾਈ ਦਿਲੋਂ ਸਲੂਟ ਤੈਨੂੰ ਖਿੱਚ ਕੇ ਰੱਖ ਸਬੇ ਬਾਈ ਜੈ ਭਾਰਤ ਜੈ ਸਵਿਧਾਨ ਜੈ ਭੀਮ ਰਘਰੇਟੇ ਗੁਰੂ ਕੇ ਬੇਟੇ
@LaddiSingh-zg1mz
@LaddiSingh-zg1mz 8 ай бұрын
So sweet🌹🌹🌹🌹
@SimmiSharma-et6dx
@SimmiSharma-et6dx 10 ай бұрын
ਤੇਰੇ ਪਿੱਛੇ ਕੱਲ੍ਹਾ ਮੈਂ ਨੀ ਰੋਇਆ ਮੇਰੀ ਮਾਂ ਵੀ ਰੋਈ ਆ
@gopivirk3851
@gopivirk3851 10 ай бұрын
Bai sachi yrrr bhut shona likhya song same meri life te yrr 💔💔💔💔💔
@gurmeetbuh
@gurmeetbuh 5 ай бұрын
ਹਾਏ ਛੱਡ ਜਾਣ ਵਾਲੇ ਪਿੱਛੇ ਮੁੜ ਕੇ ਨਈ ਵੇਖਦੇ ਹੋ ਕੇ ਇਕ ਦੇ ਨਈ ਰਹਿੰਦੇ ਜਿਹੜੇ ਹੁੰਦੇ ਆ ਹਰੇਕ ਦੇ ਉੱਠਿਆ ਨਈ ਜਾਂਦਾ ਫਿਰ ਮੁੜ ਕੇ ਪੈਰਾਂ ਤੇ ਜਦੋਂ ਗਲ ਨਾਲੋਂ ਲਾ ਕੇ ਕੋਈ ਪਰੵਾਂ ਨੂੰ ਸੁੱਟਦਾ ਜਦੋਂ ਜਿੰਦਗੀ ਦੇ ਵਿਚ ਨਵੇਂ ਆ ਜਾਂਦੇ ਨੇ ਫਿਰ ਸੱਜਣਾਂ ਪੁਰਾਣਿਆਂ ਨੂੰ ਕੌਣ ਪੁੱਛਦਾ,,,,,,, ਦੂਰੀਆਂ ਤਾਂ ਪੈਦੀਆਂ ਨੇ ਮਰਜ਼ੀ ਨਾ ਸਦਾ ਮਜ਼ਬੂਰੀਆਂ ਦਾ ਐਵੇਂ ਬਸ ਨਾਮ ਲੱਗਦਾ ਆਸ਼ਿਕ ਦਾ ਦਿਲ ਵੀ ਤੰਦੂਰ ਵਾਂਗੂ ਤਪੇ ਭਾਵੇਂ ਪੋਹ ਦੇ ਮਹੀਨੇ ਹੋਵੇ ਪੁਰਾ ਵਗਦਾ ਹੱਸ ਹੱਸ ਗੈਰਾਂ ਦੇ ਹੱਥਾਂ ਚ ਪੈਂਦੇ ਹੱਥ ਆਵੇ ਤਰਸ ਨਾ ਰੋਂਦਾ ਹਾਏ ਗਰੀਬ ਵੇਖ ਕੇ ਕਰਦਾ ਏ ਦਿਲ ਕਿਤੇ ਦੂਰ ਚਲੇ ਜਾਈਏ ਹੁੰਦੇ ਆਪਣਿਆਂ ਨੂੰ ਹੋਰਾਂ ਦੇ ਕਰੀਬ ਵੇਖ ਕੇ ਹੀਰ ਫਿਰ ਕਿੱਥੇ ਬਈ ਖੁਵਾਉਂਦੀ ਚੂਰੀਆਂ ਓ ਤਾਂ ਹਾਲ ਵੀ ਪੁੱਛਦੀ ਬੇਗਾਨੇ ਪੁੱਤ ਦਾ ਜਦੋਂ ਜਿੰਦਗੀ ਦੇ ਵਿਚ ਨਵੇਂ ਆ ਜਾਂਦੇ ਨੇ ਫਿਰ ਸੱਜਣਾਂ ਪੁਰਾਣਿਆਂ ਨੂੰ ਕੌਣ ਪੁੱਛਦਾ,,,,, ਅੱਖਾਂ ਬੰਦ ਕਰਕੇ ਮੈਂ ਕਰਿਆ ਯਕੀਨ ਹੋਗੇ ਸੱਜਣ ਗੈਰਾਂ ਦੇ ਜਦੋਂ ਅੱਖਾਂ ਖੁੱਲੀਆਂ 'ਸੱਬਾ ਸੱਬਾ' ਕਰਦੀਆਂ ਥੱਕਦੀਆਂ ਨਹੀਂ ਸੀ ਅੱਜ ਕੱਲ ਖੌਰੇ ਕੀਹਦਾ ਨਾਮ ਲੈਣ ਬੁੱਲ੍ਹੀਆਂ ਤੇਰੇ ਪਿਛੇ ਕੁੜੇ ਕੱਲਾ ਮੈਂ ਨਈ ਰੋਇਆ ਨੀ ਮਾਂ ਵੀ ਰੋਈ ਆ ਮੈਨੂੰ ਰੋਂਦਾ ਵੇਖ ਕੇ ਤੂੰ ਕੀ ਜਾਣੇ ਦਿਲ ਉੱਤੇ ਕੀ ਬੀਤਦੀ ਆ ਤੂੰ ਤਾਂ ਹੱਸਦੀ ਰਹੀ ਅੱਖੋਂ ਹੰਝੂ ਚੋਂਦਾ ਵੇਖ ਕੇ ਮਰਾੜ ਕਲਾਂ ਵਾਲਿਆਂ ਓਏ ਕਿੱਥੇ ਜੁੜਦਾ ਜਦੋਂ ਆਪਣਿਆਂ ਹੱਥੋਂ ਹੋਵੇ ਦਿਲ ਟੁੱਟ ਦਾ ਜਦੋਂ ਜਿੰਦਗੀ ਦੇ ਵਿੱਚ ਨਵੇਂ ਆ ਜਾਂਦੇੇ ਨੇ ਫ਼ਿਰ ਸੱਜਣਾਂ ਪੁਰਾਣਿਆਂ ਨੂੰ ਕੌਣ ਪੁੱਛਦਾ, ,,, ,
@RajinderSingh-sp2qs
@RajinderSingh-sp2qs 22 күн бұрын
❤❤❤❤❤❤❤❤❤ waheguru ji tenu bahut tarakya deve❤❤❤❤❤❤
@amar.vlog.comedy2.016
@amar.vlog.comedy2.016 Ай бұрын
Sachi gal aa vire😢
@armylover_2580
@armylover_2580 10 ай бұрын
ਸਿਰਾ ਕਰਾਤਾ ਬਾਈ ਬਹੁਤ ਸਕੂਨ ਮਿਲਿਆ ਯਾਰ l ਜਿਉਂਦਾ ਰਹਿ ਸੱਬੇ ਬਾਈ।
@GursewakJassi-x7n
@GursewakJassi-x7n Ай бұрын
Bhut vdia Excellent veer God bless u
@NirvairSahota-ek2hc
@NirvairSahota-ek2hc 2 ай бұрын
Siraa brother 😢😢
@SajanKumar-ow2ss
@SajanKumar-ow2ss 2 ай бұрын
Best line 2:23 😢my life
@deepjassal849
@deepjassal849 8 ай бұрын
ਧੋਖਾ ਅਕਸਰ ਕਲਾਕਾਰੀ ਸਿੱਖਾਂ ਦਿੰਦਾ ❤️‍🩹🥺💯🫶
@Babbukhiala0623
@Babbukhiala0623 4 ай бұрын
Parry sidhu bro kaint gal bat❤
@ButtaSingh-vq9hn
@ButtaSingh-vq9hn 2 ай бұрын
Vadiya Sabba ❤❤
@bhukyamangtha4395
@bhukyamangtha4395 3 ай бұрын
Da y❤❤❤❤❤
Sabba All Songs || Sabba All Song || Sabba New Punjabi Song
22:05
Singing Lover
Рет қаралды 478 М.
It works #beatbox #tiktok
00:34
BeatboxJCOP
Рет қаралды 41 МЛН