ਜ਼ੁਬਾਨ ਤੋਂ ਫਿਰੇ- ਗੁਰੂ ਜੀ ਕਹਿੰਦੇ ਇਹ ਫਰਾਲੇ ਹਨ। ਭਾਈ ਗੋਦੜੀਆ ਜੀ- ਧੜ ਤੇ ਸੀਸ ਦਾ ਸਸਕਾਰ ਵੱਖਰਾ । Nawanshahr 01

  Рет қаралды 36,921

Nishan Singh Australia

Nishan Singh Australia

Күн бұрын

Google Location : maps.app.goo.g...
Join this channel to get access to perks:
/ @nishansinghaustralia
Europe
• Europe
USA Canada
• USA Canada
Pakistan Yatra
• Pakistan
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 248
@taranveersingh6746
@taranveersingh6746 11 ай бұрын
ਗ਼ਰੀਬ ਸਿੱਖਾਂ ਨੂੰ ਸਿੱਖੀ ਨਾਲ ਜੋੜਣਾ ਚਾਹੀਦਾ ਹੈ। ਗੁਰਦੁਆਰਾ ਸਾਹਿਬ ਵੱਡਾ ਬਣਾਉਣ ਦੀ ਬਜਾਏ ਟਕਸਾਲ ਦੇ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਵਿਚ ਸੇਵਾ ਲਈ ਰੱਖਣਾ ਚਾਹੀਦਾ ਹੈ ਅਤੇ ਗਰੀਬ ਸਿੱਖਾਂ ਦੇ ਬੱਚਿਆਂ ਨੂੰ ਰਾਗ ਵਿਦਿਆ, ਕਥਾ ਵਿਦਿਆ ਦੇ ਕੇ ਪ੍ਰਚਾਰਕ ਬਣਾਉਣਾ ਚਾਹੀਦਾ ਹੈ।ਜੋ ਬੱਚੇ ਦੁਨਿਆਵੀ ਵਿਦਿਆ ਜਾ ਖੇਡ ਵਿਦਿਆ ਲਈ ਉਤਸ਼ਾਹਿਤ ਹੋਣ ਉਹਨਾਂ ਨੂੰ ਅਜਿਹੀ ਵਿਦਿਆ ਵੀ ਦੇਣੀ ਚਾਹੀਦੀ ਹੈ।
@hsgill4083
@hsgill4083 11 ай бұрын
ਭਾਈ ਸਾਹਿਬ ਨਿਸ਼ਾਨ ਸਿੰਘ ਜੀ ਆਪ ਜੀ ਦਾ ਬਹੁਤ ਬੜਾ ਉਪਰਾਲਾ ਹੈ ਪਰ ਜੋ ਆਪ ਜੀ ਨੇ ਬੇਨਤੀ ਕੀਤੀ ਉਹ ਸਾਰੇ ਪੰਜਾਬੀਆਂ ਨੂੰ ਮਨ ਲੈਂਣੀ ਚਾਹੀਦੀ ਹੈ ਜੋ ਵੀਰ ਬਾਹਰ ਹਨ ਉਹ ਕਮਮਾਈ ਕਰਨ ਅਤੇ ਆਪਣੇ ਪਰਿਵਾਰਾਂ ਨੂੰ ਪੰਜਾਬ ਵਿੱਚ ਹੀ ਰੱਖੇ ਵਾਹਿਗੁਰੂ ਜੀ ਦੀ ਕਿਰਪਾ ਸਦਕੇ ਪੰਜਾਬ ਵਿਚ ਸਭ ਰੱਬ ਦੀਆਂ ਰਹਿਮਤਾਂ ਹਨ
@gurpreetsinghgurpreetsingh6912
@gurpreetsinghgurpreetsingh6912 11 ай бұрын
ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜੀ ਪੰਜਾਬ ਵਿੱਚ ਰਹਿ ਕੇ ਮਿਹਨਤ ਕਰਨ ਤਾਂ ਜੋਂ ਪੰਜਾਬ ਦੇ ਸੱਭਿਆਚਾਰ ਅਤੇ ਪੰਜਾਬੀ ਬੋਲੀ ਨੂੰ ਬਚਾਇਆ ਜਾ ਸਕੇ। ਭਾਈ ਸਾਹਿਬ ਦਿਖਾ ਰਹੇ ਹਨ ਕਿਵੇਂ ਪਿੰਡਾਂ ਦੇ ਲੋਕਾਂ ਪੰਜਾਬ ਨੂੰ ਛੱਡ ਕੇ ਜਾ ਰਹੇ ਹਨ ਅਤੇ ਪਿੰਡ ਖ਼ਾਲੀ ਹੋ ਰਹੇ ਹਨ। ਬੇਨਤੀ ਹੈ ਜੀ ਪੰਜਾਬ ਵਿੱਚ ਰਹੋ ਜੀ।
@indyatwal5234
@indyatwal5234 11 ай бұрын
Sorry to say but Punjab vich rahn lai hun riha v ki hai? No future there. Bloody Corruppted Govt.
@gurpreetsinghgurpreetsingh6912
@gurpreetsinghgurpreetsingh6912 11 ай бұрын
​@@indyatwal5234 ਨਹੀਂ ਬਾਈ ਜੀ ਤੁਸੀ ਇਹ ਗ਼ਲਤ ਬੋਲ ਰਹੇ ਹੋ ਕਿ ਪੰਜਾਬ ਵਿੱਚ ਕੁੱਛ ਨਹੀਂ ਹੈ। ਤੁਹਾਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਜੀ ਅੱਜ ਦੇ ਸਮੇਂ ਸੱਭ ਤੋਂ ਜ਼ਿਆਦਾ ਲੋਕ ਦੂਜੇ ਰਾਜਾਂ ਤੋਂ ਆ ਕੇ ਜ਼ਮੀਨਾਂ ਖ਼ਰੀਦ ਰਹੇ ਹਨ। ਤੇ ਕੰਮ ਵੀ ਕਰ ਰਹੇ ਹਨ। ਨੌਕਰੀਆਂ ਲੈ ਰਹੇ ਹਨ। ਇਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਜੀ ਪੰਜਾਬ ਵਿੱਚ ਰਹੋ ਨਹੀ ਤਾਂ ਪੰਜਾਬੀ ਬੋਲਣ ਵਾਲੇ ਲੋਕ ਘੱਟ ਗਿਣਤੀ ਵਿੱਚ ਹੋ ਜਾਣਗੇ। ਇਸ ਲਈ ਪੰਜਾਬ ਦੇ ਨੌਜਵਾਨਾਂ ਨੂੰ ਚਾਹੀਦਾ ਹੈ ਪੰਜਾਬ ਦੇ ਇਤਹਾਸ ਨੂੰ ਤੇ ਪੰਜਾਬੀ ਬੋਲੀ ਨੂੰ ਬਚਾਉਣ ਲਈ ਪੰਜਾਬ ਵਿੱਚ ਰਹੋ। ਸਾਰੇ ਵਾਪਿਸ ਆ ਕੇ ਪੰਜਾਬ ਵਿੱਚ ਰਹੋ ਜੀ।
@sakinderboparai3046
@sakinderboparai3046 11 ай бұрын
ਘਬਰਾਓ ਨਾਂ ਵਿਦੇਸ਼ਾਂ ਵਿਚੋਂ ਲੋਕ ਵਾਪਸ ਆ ਰਹੇ ਹਨ। ਵਿਦੇਸ਼ੀ ਸਰਕਾਰਾਂ ਟੈਕਸ ਲਾ ਕੇ ਲੋਕਾਂ ਦਾ ਲੱਕ ਤੋੜ ਰਹੀਆ ਹਨ। ਕੰਮ ਮਿਲਦੇ ਨਹੀ। ਗੁਰੂ ਜੀ ਕਿਰਪਾ ਕਰਨਗੇ। ਜਲਦੀ ਹੀ। ਜਹਾਜ। ਭਰ ਭਰ ਵਾਪਸ ਆਉਣਗੇ ।
@AmritpalSingh-b9v
@AmritpalSingh-b9v 11 ай бұрын
🙏🙏🙏🙏🙏🙏🙏🙏🙏
@karanbirsran3229
@karanbirsran3229 10 ай бұрын
Sabr di khalo bhukha nhi Mrda koi Punjab noo tuc rheke e bchauna Vddea ne shaedia punjab di khatr e dittia Tuc paise krk e chdi jaane o​@@indyatwal5234
@GianiDalersinghJosh
@GianiDalersinghJosh 10 ай бұрын
ਭਾਈ ਨਿਸ਼ਾਨ ਸਿੰਘ ਜੀ ਗੁਰ ਫਤਹਿ ਪ੍ਰਵਾਨ ਹੋਵੇ ਜੀ ਆਪ ਜੀ ਗੁਰੂਆਂ ਦੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਵਾ ਰਹੇ ਹੋ ਜੀਇਹ ਆਪ ਜੀ ਦੀ ਬਹੁਤ ਵੱਡੀ ਸੇਵਾ ਹੈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਬੇਨਤੀ ਹੈ ਕਿ ਜੇ ਇਹ ਏਡੀ ਵੱਡੀ ਮੇਹਨਤ ਕਰ ਰਹੇ ਹੋ ਇਸ ਨੂੰ ਨਾਲ ਨਾਲ ਕਲਮਬੱਧ ਵੀ ਕਰ ਰਹੇ ਹੋ ਕਿ ਨਹੀਂ । ਕਿਉਂਕਿ ਮੈਂ ਚੰਗੀ ਤਰ੍ਹਾਂ ਵਿਚਾਰ ਕੇ ਵੇਖਿਆ ਹੈ ਕਿ ਲਿਖਿਆ ਹੋਇਆ ਖਜ਼ਾਨਾ ਜੁਗਾਂ ਤਕ ਕਾਇਮ ਰਹਿੰਦਾ ਹੈ ਵੇਦ ਕਦੋਂ ਦੇ ਲਿਖੇ ਅੱਜ ਵੀ ਮਿਲਦੇ ਹਨ ਰਮਾਇਣ , ਮਹਾਭਾਰਤ ਆਦਿ ਗ੍ਰੰਥ ਅੱਜ ਵੀ ਮਿਲਦੇ ਹਨ।ਕਿਥੇ ਨੇ ਕੈਸਟਾਂ ਕਿਥੇ ਨੇ ਟੇਪ ਰਿਕਾਰਡਰ ਕਿਥੇ ਨੇ ਸੀਡੀਆਂ ਕਿੱਥੇ ਨੇ ਸੀ ਡੀ ਪਲੇਅਰ। ਮੇਰੀ ਰਾਇ ਇਹ ਹੈ ਕਿ ਆਪ ਜੀ ਕਲਮ ਵੀ ਨਾਲ ਚੁਕ ਲਵੋ ਤੇ ਆਪਣੀ ਕੀਤੀ ਮਿਹਨਤ ਲਿਖ ਕੇ ਸੰਭਾਲ ਲਵੋ ਕਿਤਾਬਾਂ ਦੇ ਰੂਪ ਵਿੱਚ ਆਪ ਜੀ ਹੈਰਾਨ ਹੋ ਰਹੇ ਸੀ ਜਦੋਂ ਭਾਈ ਗੋਦੜੀਆ ਜੀ ਦੇ ਬਾਰੇ ਨਵੀਂ ਜਾਣਕਾਰੀ ਜਾਣ ਰਹੇ ਸੀ । ਬੇਨਤੀ ਕਰਤਾ, ਦਲੇਰ ਸਿੰਘ ਜੋਸ਼ ਲੁਧਿਆਣਾ। +91-9877572098
@ranjitkalsi5885
@ranjitkalsi5885 10 ай бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਹ ਜਿਹੜੇ ਲੋਕ ਗਏ ਹੋਏ ਨੇ ਨਾ ਪਰਦੇਸੀ ਉਹਨਾਂ ਦੀਆਂ ਵੱਡੀਆਂ ਵੱਡੀਆਂ ਹਵੇਲੀਆਂ ਤੇ ਕੋਠੀਆਂ ਦੇਖ ਕੇ ਸਾਡਾ ਜਿਹੜਾ ਨਵੀਂ ਪੀੜੀ ਉਹ ਵੀ ਉਧਰ ਨੂੰ ਹੋ ਗਈ ਤੇ ਇਸ ਚੱਕਰ ਦੇ ਵਿੱਚ ਬਾਬਾ ਜੀ ਪੰਜਾਬ ਖਾਲੀ ਹੋ ਰਿਹਾ ਉਹ ਵੱਡੇ ਵੱਡੀਆਂ ਜਿਹੜੀਆਂ ਕੋਠੀਆਂ ਬਣ ਰਹੀਆਂ ਨੇ ਬਾਬਾ ਜੀ ਉਹਨਾਂ ਨੂੰ ਦੇਖ ਕੇ ਸਾਰੀ ਪੂਰਾ ਪੰਜਾਬ ਦੀ ਨੌਜਵਾਨੀ ਜਿਹੜੀ ਆ ਸਾਰੀ ਉਧਰ ਨੂੰ ਤੁਰੀ ਹੋਈ ਇੱਥੇ ਕੋਈ ਕੰਮ ਕਰਕੇ ਰਾਜੀ ਨਹੀਂ ਹੈਗਾ ਉਧਰ ਜਾਣ ਨੂੰ ਬਸ ਬਾਹਰ ਜਾਣਾ ਬਾਹਰ ਜਾਣਾ ਜਿਹਦੀ ਜਿੱਥੇ ਤੱਕ ਬਾਅਦ ਚਲਦੀ ਬਾਬਾ ਜੀ ਉਹ ਜਾਂਦਾ ਕੋਈ ਦੁਬਈ ਜਾ ਰਿਹਾ ਕੋਈ ਅਮੇਰਿਕਾ ਕੈਨੇਡਾ ਜਾ ਰਿਹਾ ਬਾਬਾ ਜੀ ਤੇ ਸਤਿਗੁਰ ਕਿਰਪਾ ਕਰਨ ਇਹਨਾਂ ਨੂੰ ਸਦਬੁੱਧੀ ਬਖਸ਼ਣ ਤਾਂ ਜੋ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਆ ਉਹਨਾਂ ਦੀ ਦੇਖਰੇਖ ਲਈ ਨੌਜਵਾਨੀ ਬੱਚੇ ਇਥੇ
@HARJEETSINGH-yv1np
@HARJEETSINGH-yv1np 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤❤
@GurmeetSingh-tj2ct
@GurmeetSingh-tj2ct Ай бұрын
ਵਾਹਿਗੁਰੂ ਜੀ ਕਾ ਖਾਲਸਾ 👏 ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ 👏❤️🌹👏🙏
@gursewaksamra8129
@gursewaksamra8129 11 ай бұрын
ਭਾਈ ਨਿਸ਼ਾਨ ਸਿੰਘ ਅੱਜ ਦੀ ਵੀਡਿਉ ਵਿੱਚ ਪੰਜਾਬ ਖ਼ਾਲੀ ਹੋਣ ਦੀ ਗੱਲ ਨੇ ਸਾਨੂੰ ਰਵਾ ਦਿੱਤਾ ਇਹ ਸੁਨੇਹਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਜ਼ਰੂਰੀ ਹੈ ਕੀ ਵਿਦੇਸ਼ਾਂ ਵਿੱਚ ਕਮਾਈ ਕਰੋ ਪਰ ਵਾਪਸ ਆਪਣੇ ਸੋਹਣੇ ਦੇਸ਼ ਪੰਜਾਬ ਵਸੋ ਨਹੀਂ ਤਾਂ ਆਉਣ ਵਾਲੇ ਦੱਸ ਕੁ ਸਾਲਾਂ ਤੱਕ ਕੋਈ ਪੰਜਾਬੀ ਨਹੀਂ ਲੱਭਣਾ ❤
@gurindersingh3073
@gurindersingh3073 11 ай бұрын
ਵਾਹਿਗੁਰੂ ਮੇਹਰ ਕਰੇ ਪੰਜਾਬ ਉੱਤੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਫਤਿਹ ਜੀ
@charanjitsingh4388
@charanjitsingh4388 11 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਧੰਨ ਓ ਜਥੇਦਾਰ ਨਿਸ਼ਾਨ ਸਿੰਘ ਜੀ ਨਵੇਂ ਨਵੇ ਅਸਥਾਨਾ ਦੇ ਦਰਸ਼ਨ ਕਰਵਾਉਂਦੇ ਹੋ ਜਿਹੜੇ ਅਸੀਂ ਕਦੇ ਸੋਚਿਆ ਵੀ ਨਹੀ ਹੈ । ਵਾਹਿਗੁਰੂ ਜੀ ਅਗੇ ਅਰਦਾਸ ਹੈ ਸਾਨੂੰ ਵੀ ਬੱਲ ਬਖ਼ਸੋ ਇਨ੍ਹਾਂ ਅਸਥਾਨਾਂ ਦੇ ਦਰਸ਼ਨ ਕਰਨ ਦਾ । ਆਪ ਜੀ ਤਿਹਾਸ ਦੀ ਜਾਣਕਾਰੀ ਦਿੰਦੇ ਰਹੋ ਸਦਾ ਚੜ੍ਹਦੀ ਕਲਾ ਵਿੱਚ ਰਹੋ।
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ 11 ай бұрын
ਵਾਪਸੀ ਹੋ ਰਹੀ ਹੈ ਵਿਦੇਸ਼ਾਂ ਤੋਂ,ਮੇਰਾ ਖ਼ੁਦ ਬੇਟਾ ਪੰਜ਼ ਸਾਲ ਬਾਅਦ ਕਨੈਡਾ ਤੋਂ ਮੁੜ ਆਇਆ
@sarbjitkaur3721
@sarbjitkaur3721 10 ай бұрын
ਵਾਹਿਗੁਰੂ ਜੀ ਮੇਹਰ ਕਰਨ
@gurmejkaur7091
@gurmejkaur7091 11 ай бұрын
ਞਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ।ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਭਾਈ ਸਾਹਿਬ ਜੀ ਨੂੰ ਸਦਾ ਚੜਦੀ ਕਲਾ ਵਿਚਿ ਰਖਣਾ ਜੀ
@parkashkaur8662
@parkashkaur8662 10 ай бұрын
ਵਾਹਿਗੁਰੂ ਜੀ ਸੰਧਵਾਂ ਫਰਾਲਾ ਹੈ ਫਿਰ ਯਾਦ ਦਵਾ ਦਿੱਤੀ ਸਹੀ ਗੱਲ ਵਾਹਿਗੁਰੂ ਜੀ ਸਾਡੇ ਨਾਨਕੇ ਆ
@kanwaljitkaur2125
@kanwaljitkaur2125 11 ай бұрын
ਪੈਸੇ ਦੀ ਖ਼ਾਤਰ ਗੂਰੂ ਸਾਹਿਬ ਦੀ ਧਰਤੀ ਤਿਆਗ ਦਿੱਤੀ ਜੋ ਕਿਤੇ ਹੋਰ ਨਹੀਂ ਮਿਲਣੀ
@indyatwal5234
@indyatwal5234 11 ай бұрын
Kalla paisa hi nahi, hor v bahut problems aa. No future there due to Politicians.
@jodhbirsinghdhaliwal6140
@jodhbirsinghdhaliwal6140 10 ай бұрын
​​@@indyatwal5234 we don't even request you to come back people like you hate punjab and sikhi
@jodhbirsinghdhaliwal6140
@jodhbirsinghdhaliwal6140 10 ай бұрын
​@@indyatwal5234we don't even request you to come back people like you hate punjab and sikhi
@preetmavi911
@preetmavi911 10 ай бұрын
🙏🙏
@rajikaur5854
@rajikaur5854 10 ай бұрын
ਵੀਰ ਜੀ ਆਪ ਦਾ ਬਹੁਤ ਧੰਨਵਾਦ ਸਾਨੂੰ ਸਾਡੇ ਇਨੇ ਸੋਹਣੇ ਗੁਰੂ ਘਰ ਦੇ ਦਰਸ਼ਨ ‌ਕਰਵਾਏ ਅਕਾਲ ਪੁਰਖ ਆਪ ਨੂੰ ਚੜ੍ਹਦੀ ਕਲਾ ਵਿਚ ਰੱਖਣ ❤
@SukhwinderKaur-zc3bh
@SukhwinderKaur-zc3bh 10 ай бұрын
ਜਦੋ ਅਸੀ ਛੋਟੇ ਹੁੰਦੇ ਸੀ, ਘਰਦੇ ਸਵੇਰ ਸਵੇਰੇ ਫਰਾਲੇ ਪਿੰਡ ਦਾ ਨਾਮ ਨਹੀ ਲੈਣ ਦਿੰਦੇ ਸੀ,
@learner3499
@learner3499 10 ай бұрын
ਹੁਣ ਵੀ ਨਹੀਂ ਲੈਂਦੇ ਸਵੇਰੇ ਸਵੇਰੇ ਨਾਮ ਪਿੰਡ ਅਦਾ 😂😂
@LakhwinderSingh-ov2ng
@LakhwinderSingh-ov2ng 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
@KuldeepSingh-cx2iq
@KuldeepSingh-cx2iq 10 ай бұрын
ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਜੀ ਬਹੁਤ ਵਧੀਆ ਵੀਡੀਓ ਵਿੱਚ ਜਾਣਕਾਰੀ ਦਿੱਤੀ ਅਸੀ ਵੀ ਪੈਹਲੀ ਵਾਰੀ ਇਹ ਜਾਣਕਾਰੀ ਸੁਣੀ ਬਹੁਤ ਵਧੀਆ ਲੱਗਿਆ ਜੀ ਜੋ ਆਪ ਜੀ ਨੇਂ ਐਨ ਆਈ ਵੀਰਾਂ ਨੂੰ ਮੈਸੇਜ ਦਿੱਤਾ ਹੈ ਉਹ ਵੀ ਬਹੁਤ ਵਧੀਆ ਮੈਸੇਜ ਹੈ ਸ਼ਾਇਦ ਕਿਸੇ ਦੇ ਦਿਲ ਵਿੱਚ ਵੱਸ ਜਾਏ ਆਪ ਦੇ ਪੰਜਾਬ ਦੀ ਰੌਣਕ ਵਧਾਈਏ ਪੰਜਾਬ ਪਰਤੀਏ ਬਹੁਤ ਬਹੁਤ ਧੰਨਵਾਦ ਜੀ ਪਿੰਡ ਦੋਸਾਂਝ ਮੋਗਾ ।।
@ramanpreetsingh1403
@ramanpreetsingh1403 10 ай бұрын
ਮੇਰਾ ਪਿੰਡ ਹੈ ਜੀ ਨੂਰਪੁਰ 🙏🏼🙏🏼 ਇਹ ਛੱਪੜ ਜਿਸ ਦੇ ਕੰਢੇ ਤੇ ਗੁਰਦੁਆਰੇ ਸਾਬ ਬਣਿਆ ਹੈ ਇਸ ਨੂੰ ਭੀਲੋਆਣੇ ਆਲਾ ਛੱਪੜ ਕਹਿੰਦੇ ਹਨ ਤੇ ਪਿੰਡ ਵਿਚ ਇਸ ਗੁਰਦੁਆਰਾ ਸਾਹਿਬ ਨੂੰ ਸ਼ਹੀਦਾਂ ਦਾ ਗੁਰਦੁਆਰਾ ਸਾਬ ਕਹਿੰਦੇ ਹਨ। ਅਸੀਂ ਆਪਣੇ ਵਡੇਰਿਆਂ ਤੋਂ ਸੁਣਦੇ ਆਏ ਹਾਂ ਕਿ ਇਸ ਛੱਪੜ ਦੇ ਕੰਢੇ ਤੇ ਫੌਜ ਤਲਵੰਡੀ ਜੱਟਾਂ ਤੋਂ ਆ ਕੇ ਰੁਕੀ ਸੀ ਤੇ ਇੱਥੇ ਛੱਪੜ ਦੇ ਕੰਢੇ ਤੇ ਲੜਾਈ ਹੋਈ ਸੀ ਤੇ ਜਿਸ ਵਿਚ ਸਿੰਘ ਸ਼ਹੀਦ ਹੋਏ ਸਨ ਤੇ ਬਾਅਦ ਵਿਚ ਇਸ ਅਸਥਾਨ ਤੇ ਸ਼ਹੀਦ ਬਾਬਾ ਗੋਦੜੀਆ ਸਿੰਘ ਜੀ ਦੇ ਸੀਸ ਦਾ ਸੰਸਕਾਰ ਹੋਇਆ ਸੀ।
@RangitSinghHarike-uy7md
@RangitSinghHarike-uy7md 10 ай бұрын
ਧੰਨਵਾਦ ਧੰਨਵਾਦ ਧੰਨਵਾਦ ਕਰਦੇਂ ਹਾਂ ਵੀਰ ਜੀ ਸਿੱਖੀ ਇਤਿਹਾਸ ਅਸੀਂ ਤਾਂ 10%ਹੀ ਜਾਣਦੇ ਸੀ ਮੂੰਹ ਤੋਂ ਕਹਿੰਦੇ ਸੀ90%ਜਾਣਦੇ ਹਾਂ।ਸਾਡਾ ਹੰਕਾਰ ਦੂਰ ਹੋਇਆਂ ਬੇਅੰਤ ਬੇਅੰਤ ਬੇਅੰਤ ਕਹਿੰਦੇ ਹੋਏ ਆਪ ਜੀ ਦਾ ਦਿਲੋਂ ਸਤਿਕਾਰ ਪਿਆਰ ਕਰਦੇਂ ਹਾਂ ਜੀ।।
@Amnindersingh9685
@Amnindersingh9685 11 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ
@manjitsinghkandholavpobadh3753
@manjitsinghkandholavpobadh3753 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@Gill-mp9vt
@Gill-mp9vt Ай бұрын
ਵਾਹਿਗੁਰੂ ਜੀ,, ਲੋਕਾਂ ਦੇ ਪੱਲੇ ਪੈਸੇ ਤੋਂ ਬਿਨਾਂ ਕੱਖ ਨਹੀ ਰਹਿਣਾ, ਖ਼ੂਨ ਦੋਗਲਾ ਹੋ ਜਾਵੇਗਾ, ਪੰਜਾਬ ਵਿੱਚ ਤਾਂ ਪਹਿਲਾਂ ਹੀ ਸਿੱਖ ਰਾਜ ਨੂੰ ਦੋਗਲੇ ਕਿਰਦਾਰਾਂ ਨੇ ਖ਼ਤਮ ਕਰ ਦਿੱਤਾ, ਸਾਨੂੰ ਪੰਜਾਬ ਨੂੰ ਬਚਾਉਣ ਦੀ ਲੋੜ ਹੈ, ਲੋਕ ਵਾਪਸ ਆਉਣ,ਹਰ ਸਾਲ ਆਪਣੇ ਬੱਚਿਆਂ ਨੂੰ ਲੈਕੇ ਆਉਣ, ਫੇਰ ਉਨ੍ਹਾਂ ਦਾ ਪਿਆਰ ਪੰਜਾਬ ਨਾਲ ਹੋਵੇਗਾ
@LovedeepSingh-ew4bj
@LovedeepSingh-ew4bj 11 ай бұрын
ਵਾਹਿਗੁਰੂ ਜੀ॥
@TGR_Gaming_125_com
@TGR_Gaming_125_com 11 ай бұрын
ਬਾਬਾ ਜੀ ਮਹਾਰਾਜਨ ਮਿਹਰ ਕਰੋ ਪੰਜਾਬ ਤੇ, ਸਾਰੇ ਘਰ ਵਾਪਸੀ ਕਰਨ, ਪੰਜਾਬ ਸਦਾ ਹੱਸਦਾ ਵੱਸਦਾ ਰਹੇ
@TGR_Gaming_125_com
@TGR_Gaming_125_com 11 ай бұрын
Sada sohana Veera Sardaar Nishaan singh Khalsa
@Anmol_preet_Singh
@Anmol_preet_Singh 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀWaheguru ji Dhan guru nanak dev ji Dhan guru angad dev ji Dhan guru amardas ji Dhan guru ramdas ji Dhan guru arjan dev ji Dhan guru Hargobind ji Dhan guru harrai ji Dhan guru harkrishan ji Dhan guru teg bahadur ji Dhan guru gobind Singh ji Dhan dhan shri guru granth Sahib ji Dhan bhai daya Singh ji Dhan bhai dharam Singh ji Dhan bhai himmat Singh ji Dhan bhai mohkam Singh ji Dhan bhai Sahib Singh ji Dhan baba ajit Singh ji Dhan baba jujhar Singh ji Dhan baba jorawar Singh ji Dhan baba fateh Singh ji Dhan Mata tripta ji Dhan bebe nanaki ji Dhan mata sulakhani ji Dhan mata khiwi ji Dhan bibi bhani ji Dhan mata ganga ji Dhan mata nanki ji Dhan mata damodari ji Dhan mata krishan ji Dhan mata Gujar Kaur Ji Dhan Mata Sundar Kaur Ji Dhan Mata Sahib Kaur ji Dhan sikh kaum diya matava Dhan bhai mardana ji Dhan bhai bala ji Dhan baba shri chand ji Dhan baba budha ji Dhan bhai gurdas ji Dhan Bhai mati Das Ji Dhan Bhai sati Das ji Dhan Bhai dyal Das ji Dhan bhai bidhi chand ji Dhan Samooh pyare sikh Dhan Dhan Dhan Samooh Singh Singhania Shaheed Dhan Dhan Dhan Jan Aya Jis Parsad Sab Jagat Taraya . Waheguru ji ka Khalsa waheguru ji ki fateh ji. Waheguru ji🙏🙏🙏🙏 mehar karn ji. Waheguru ji🙏🙏🙏🙏🙏🙏🙏🙏❤❤🎉🎉
@SunderSingh-u7d
@SunderSingh-u7d 11 ай бұрын
Bahut acha hai
@AmarjitSingh-uw5dn
@AmarjitSingh-uw5dn 10 ай бұрын
ਭਾਈ ਸਾਹਿਬ ਜੀ ਫਗਵਾੜਾ ਤੋਂ ਚੰਡੀਗੜ੍ਹ ਜਾਂਦੇ ਹੋਏ ਬੰਗਾ ਸ਼ਹਿਰ ਦੇ ਵਿਚ ਬੁਹਤ ਹੀ ਸੁੰਦਰ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀਂ ਮੋਜੂਦ ਹੈ, ਕਿਰਪਾ ਕਰਕੇ ਉੱਥੇ ਵੀ ਜਾਓ ਉਸ ਪਵਿੱਤਰ ਅਸਥਾਨ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਰੇ ਪਰਿਵਾਰ ਦੇ ਚਰਨ ਪਏ ਹਨ
@JaswinderSaini-g5v
@JaswinderSaini-g5v 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਧੀਆ ਗੱਲ ਕੀਤੀ ਤੁਸੀ ਕਿ ਸਾਨੂੰ ਆਪਣਾ ਪੰਜਾਬ ਸੰਭਾਲਣਾ ਚਾਹੀਦਾ ਏ ਪਰ ਤੁਸੀ ਵੀ ਅਸਟੇ੍ਲੀਆ ਦੇ ਨਾਗਰਿਕ ਹੋ ਪਰ ਤੁਸੀ ਪੰਜਾਬ ਵਿੱਚ ਵਾਸਾ ਕਰਕੇ ਉਦਹਾਰਨ ਪੇਸ ਕਰੋ ਤਾ ਕਿ ਲੁਕਾਈ ਸੋਧ ਲੈ ਸਕੇ। ਮੁਆਫੀ ਅਸੀ ਪਹਿਲਾ ਮੰਗ ਲੈਦੇ ਹਾ।
@s.premsingh9895
@s.premsingh9895 10 ай бұрын
ਬਹੁਤ ਬਹੁਤ ਧਨਵਾਦ ਸੰਗਤ ਨੂੰ ਦਰਸ਼ਨ ਕਰਵਾਏ ਜਾ ਰਹੇ ਹਨ ਜੀ
@pardeep3-k4l
@pardeep3-k4l 11 ай бұрын
ਪਹਿਲਾਂ ਸਥਾਨ ਛੋਟੇ ਸਨ ਸਿੱਖ ਜ਼ਿਆਦਾ ਸੀ, ਹੁਣ ਸਥਾਨ ਵੱਡੇ ਸਿੱਖ ਲੱਭਦਾ ਕੋਈ ਨੀ,,,,,, ਗਰੀਬਾਂ ਸਿਖਾਂ ਨੂੰ ਸਾਂਭਣ ਨਹੀਂ, ਜਵਾਕ ਸਭ ਦੇ ਇਕ ਯਾ ਦੋ ਆ ੳਵੀ ਵਿਦੇਸ਼ ਚਲੇ ਜਾਂਦੇ ਸਿੱਖ ਕਿਥੋਂ ਲੱਭਣੇ
@sukhtalwandi5660
@sukhtalwandi5660 11 ай бұрын
Baba g tusi Sade pind talwandi jattan aaye tohada bhot dhanwad
@artandcraftwithdeep7529
@artandcraftwithdeep7529 11 ай бұрын
ਅਸੀਂ ਫਤਿਹਗੜ ਸਾਹਿਬ ਤੋਂ ਹਾਂ ਖਾਲਸਾ ਜੀ ਤੇ ਸਾਡੀ ਏਨੀ ਔਕਾਤ ਵੀ ਨਹੀਂ ਕੇ ਅਸੀ ਏਨੇ ਅਸਥਾਂਨਾਂ ਤੇ ਪਹੁੰਚ ਸਕੀਏ ਸੋ ਤੁਹਾਡੇ ਉਦਮ ਸਦਕਾ ਸਾਨੂੰ ਵੀ ਦਰਸ਼ਨ ਹੋ ਰਹੇ ਹਨ ਧੰਨਵਾਦ ਜੀ।
@sarbjitkaur3721
@sarbjitkaur3721 10 ай бұрын
ਸਹੀ ਗੱਲ ਏ ਜੀ
@GurmeetSingh-yb6zi
@GurmeetSingh-yb6zi 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ ਨਵੀ ਯਾਤਰਾ ਸੁਰੂ ਕਰਨ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰਾ ਗੁਰੂ ਸਾਹਿਬਾਨਾ ਦੇ ਅਸਥਾਨ ਅਤੇ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦੇ ਰਹੋ। ਸਦਾ ਖੂਸ਼ ਰਹੋ।
@harrydhesi7388
@harrydhesi7388 11 ай бұрын
Thanks Bhai Sahib Ji for sharing this wonderful opportunity to learn about our great history.
@pbx1gaming945
@pbx1gaming945 11 ай бұрын
ਜਲੰਧਰੋਂ ਛੇ ਮੀਲ ਟਾਂਡੇ ਮੁਕੇਰੀਆਂ ਸੜਕ ਦੇ ਲਾਗੇ ਮਲਕ ਭਾਗੋ ਦੀ ਸਮਾਧ ਹੈ। ਏਮਨਾਬਾਦੋਂ ਸਿੱਖ ਬਣਕੇ ਮਲਕ ਭਾਗੋ ਅੰਤਮ ਸਮੇਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਸ੍ਰੀ ਕਰਤਾਰਪੁਰ ਗਿਆ ਪਰ ਉਦੋਂ ਗੁਰੂ ਜੀ ਪੰਜਾਬ ਦੇ ਦੌਰੇ ਤੇ ਸਨ। ਗੁਰੂ ਜੀ ਦੇ ਪਿੱਛੇ ਪਿੱਛੇ ਜਾ ਤੁਰਿਆ ਤੇ ਪਿੰਡ ਬੱਲਾਂ ਲਾਗੇ ਚਲਾਣਾ ਕਰ ਗਿਆ। ਏਥੇ ਮਲਕ ਭਾਗੋ ਦੀ ਸਮਾਧ ਹੈ।
@PrinceSingh-qw1zf
@PrinceSingh-qw1zf 10 ай бұрын
ਵੀਰ ਜੀ ਜਿਸ ਗੁਰੂ ਘਰ ਦਾ ਨਾਮ ਗੁਰਦੁਆਰਾ ਬਾਬਾ ਭਾਗੋ ਜੀ ਹੈ ਉਸ ਅਸਥਾਨ ਦੀ ਗੱਲ ਕਰ ਰਹੇ ਹੋ?
@pbx1gaming945
@pbx1gaming945 10 ай бұрын
@@PrinceSingh-qw1zf ਪਤਾ ਨਹੀਂ ਇਹ ਸਮਾਧ ਹੁਣ ਹੈ ਕਿ ਨਹੀਂ , ੧੯੮੦ ਦੇ ਲਾਗੇ ਸ਼ਾਗੇ ਇਹ ਸਮਾਧ ਮੌਜੂਦ ਸੀ, ਇਸਦੇ ਬਾਰੇ ਬਜ਼ੁਰਗ ਦੱਸਦੇ ਸਨ।।
@PrinceSingh-qw1zf
@PrinceSingh-qw1zf 10 ай бұрын
@@pbx1gaming945 ਵੀਰ ਜੀ ਇਸ ਨਾਮ ਦਾ ਬੋਰਡ ਜੋ ਜਗ੍ਹਾ ਤੁਸੀਂ ਦੱਸੀ ਹੈ ਉਸਦੇ ਆਸ ਪਾਸ ਦੇਖਿਆ ਕਈ ਵਾਰ, ਤੁਹਾਡਾ ਕੁਮੈਂਟ ਪੜ੍ਹਿਆ ਤਾਂ ਖਿਆਲ ਆਇਆ l ਸ਼ਾਇਦ ਓਹੀ ਹੋਵੇ l
@pbx1gaming945
@pbx1gaming945 10 ай бұрын
ਏਹੀ ਗੁਰਦੁਆਰਾ ਬਾਬਾ ਭਾਗੋ ਮਲਕ ਭਾਗੋ ਦਾ ਹੀ ਹੈ, ਪਰ ਇਤਿਹਾਸ ਹੀ ਬਦਲਿਆ ਹੈ। ਹੁਣ ਏਹ ਸਿਰਫ ਜਠੇਰਿਆਂ ਦਾ ਹੀ ਅਸਥਾਨ ਬਣਕੇ ਰਹਿ ਗਿਆ ਹੈ। ਹੈਰਾਨੀ ਵਾਲੀ ਗੱਲ ਨਹੀਂ, ਪੰਜਾਬ ਚ ਕਈ ਗੁਰੂ ਸਾਹਿਬਾਂ ਦੇ ਸਮੇਂ ਦੇ ਸਿੱਖਾਂ ਦੇ ਅਸਥਾਨ ਜਠੇਰੇ ਜਾਂ ਪੀਰਾਂ ਦੇ ਅਸਥਾਨ ਬਣ ਗਏ। ਐਂਵੇ ਹੀ ਇੱਕ ਬਾਬਾ ਸੇਲਬਰਾਹ ਨਾਂ ਦਾ ਕਰਨੀ ਵਾਲਾ ਸੰਤ ਛੇਵੇਂ ਪਾਤਸ਼ਾਹ ਦੀ ਜੰਗ ਚ ਸ਼ਹੀਦ ਹੋਯਾ। ਪਰ ਅੱਜ ਉਸਦੇ ਤਰਨ ਤਾਰਨ ਤੇ ਗੋਇੰਦਵਾਲ ਚ ਅਸਥਾਨ ਤਾਂ ਨੇ, ਪਰ ਝੰਡੇਰ ਪਿੰਡ ਚ ਉਹਨਾਂ ਨੂੰ ਰੱਤੂ ਗੋਤ ਦੇ ਜਠੇਰੇ ਪੀਰ ਸੇਲਬਰਾਹ ਦਾ ਪੀਰਖਾਨਾ ਬਣਾਯਾ ਹੈ।
@PrinceSingh-qw1zf
@PrinceSingh-qw1zf 10 ай бұрын
@@pbx1gaming945 ਜੀ ਵੀਰ ਜੀ ਸਹੀ ਕਿਹਾ l ਇਹ ਵੀ ਇੱਕ ਪੱਖ ਆ ਅਸੀਂ ਆਪਣੇ ਇਤਿਹਾਸ ਨੂੰ ਆਪਣੇ ਹਥੀ ਮਿਥੇਹਾਸ ਬਣਾ ਰਹੇ ਆ l ਤੁਹਾਡਾ ਧੰਨਵਾਦ ਤੁਸੀਂ ਜਾਣਕਾਰੀ ਦਿਤੀ l ਕਈ ਵਾਰ ਲੰਘੀਦਾ ਉੱਧਰ ਦੀ ਪਰ ਕਦੀ ਧਿਆਨ ਹੀ ਨੀ ਗਿਆ l
@Khalsa78
@Khalsa78 11 ай бұрын
ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏 ਸ਼ਬਦ ਨਹੀ ਹਨ ਤੁਹਾਡੇ ਤੇ ਗੁਰੂ ਸਾਹਿਬ ਜੀ ਦੇ ਧੰਨਵਾਦ ਲਈ ਗੁਰੂ ਸਾਹਿਬ ਦੀ ਬਹੁਤ ਕਿਰਪਾ ਜੀ ਤੁਹਾਡੇ ਤੇ
@Amnindersingh9685
@Amnindersingh9685 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@narindersingh9457
@narindersingh9457 Ай бұрын
ਧੰਨਵਾਦ ਭਾਈ ਸਾਹਿਬ ਜੀ
@nischaysager8971
@nischaysager8971 11 ай бұрын
ਵਾਹਿਗੁਰੂ ਜੀ ਦੀ ਬਖਸ਼ਿਸ਼ ਏ
@jaswindersinghtoor4048
@jaswindersinghtoor4048 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
@kulwindersingh-xf7nu
@kulwindersingh-xf7nu 10 ай бұрын
ਆਪ ਪੰਥ ਦੀ ਬਹੁਤ ਸੇਵਾ ਕਰ ਰਹੇ ਹੋ।ਆਪ ਦਾ ਬਹੁਤ ਬਹੁਤ ਧੰਨਵਾਦ। ਗੜ੍ਹ ਸੰਕਰ ਵਿੱਚ ਇਕ ਭਾਈ ਤਿਲਕੂ ਹੋਇਆ ਹੈ।ਜੋ ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਸੀ।ਉਹਨਾ ਦੀ ਯਾਦ ਵਿੱਚ ਗੁਰ ਦੁਆਰਾ ਵੀ ਬਣਿਆ ਹੋਇਆ ਹੈ।ਕਿਰਪਾ ਕਰਕੇ ਉਨ੍ਹਾ ਵਾਰੇ ਵੀ ਵੀਡੀਓ ਬਣਾਈ ਜਾਵੇ।
@NishanSinghAustralia
@NishanSinghAustralia 10 ай бұрын
ਵੀਡੀਓ ਬਣੀ ਹੋਈ ਹੈ ਜੀ 🙏
@sukhdeepjohal5607
@sukhdeepjohal5607 11 ай бұрын
ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਆਪ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਸੰਗਤ ਸਿੱਖੀ ਨਾਲ ਜੋੜਨ ਵਾਸਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏❤🕳
@balvirsangha
@balvirsangha 10 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤❤❤❤❤❤❤❤❤
@gurwantsandhu2699
@gurwantsandhu2699 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@PartapSandhu-k6d
@PartapSandhu-k6d 11 ай бұрын
ਵਾਹਿਗੁਰੂ ਜੀ
@mohinders544
@mohinders544 10 ай бұрын
ਧੰਨ ਵਾਹਿਗੁਰੂ ਜੀ
@mindaelectronics
@mindaelectronics 10 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@sidhumusicsm8056
@sidhumusicsm8056 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏
@sukhbirsinghatwal6131
@sukhbirsinghatwal6131 10 ай бұрын
ਭਾਈ ਸਾਹਿਬ ਜੀ ਅਸਲ ਵਿੱਚ ਇਹ ਕਹਾਣੀ ਰਾਏਪੁਰ ਫਰਾਲੇ ਦੀ ਹੈ ਨਾ ਕਿ ਇਸ ਫਰਾਲੇ ਦੀ
@Amritsidhu1002
@Amritsidhu1002 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@MrJspreet
@MrJspreet 11 ай бұрын
MANY MANY THANKS TO YOU FOR LETTING US KNOW THE GLORIOUS HISTORY OF GURU SAHIBAAN,MAY GURU SAHIB KEEP BLESSING YOU
@TGR_Gaming_125_com
@TGR_Gaming_125_com 11 ай бұрын
Dan ho veer ji tusi jo Guru gar da parchaar apne serbser kar rahe ho ,dan hy tuhadi sewa te dan ho tusi
@gurdeepsingh1765
@gurdeepsingh1765 11 ай бұрын
ਦੋਆਬੇ ਵਿੱਚ ਕੋਈ ਵਡੀ ਇੰਡਸਰੀ ਤੇ ਹੋਰ ਵੱਡੇ ਪਰੋਜੇਕਟ ਲਾਣ ਦੀ ਲੋੜ ਹੈ ਤਾਂ ਕੀ ਇਸ ਇਲਾਕੇ ਦੇ ਲੋਕਾਂ ਨੂੰ ਕੰਮ ਮਿਲ ਸਕੇ . ਇਸ ਤਰਾਂ ਲੋਕ ਬਾਹਰ ਜਾਣਾ ਬੰਦ ਕਰਨਗੇ ਤੇ ਵਾਪਿਸ ਅਪਨੇ ਪਿੰਡਾਂ ਵਿਚ ਪਰਤਨਗੇ ਨਹੀ ਤਾਂ ਭਇਐ ਹੀ ਪਿੰਡਾਂ ਵਿਚ ਆ ਕੇ ਕਬਜ਼ਾ ਕਰ ਲੈਣਗੇ
@simranjeetkaur3918
@simranjeetkaur3918 10 ай бұрын
☬ਵਾਹਿਗੁਰੂ ਜੀ ਕਾ ਖਾਲਸਾ ☬ ☬ਵਾਹਿਗੁਰੂ ਜੀ ਕੀ ਫ਼ਤਹਿ ☬
@MohanSingh-gt9ks
@MohanSingh-gt9ks 10 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@gurpreetchahal9780
@gurpreetchahal9780 11 ай бұрын
Sahi keha nishan singh ji eda he sada bahichar dujay dharma vich jaan lye majboor hunday aa
@bhupendersingh1582
@bhupendersingh1582 11 ай бұрын
Waheguru Ji waheguru ji waheguru Ji waheguru ji
@parmjeetsingh1314
@parmjeetsingh1314 11 ай бұрын
🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏
@shawindersingh6931
@shawindersingh6931 10 ай бұрын
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
@HarpreetSingh-ux1ex
@HarpreetSingh-ux1ex 10 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਧੰਨ ਗੁਰੂ ਤੇ ਗੁਰੂ ਜੀ ਦੇ ਸਿੱਖ ਪਿਆਰੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
@navroopsingh4339
@navroopsingh4339 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@mukhtiarsingh9342
@mukhtiarsingh9342 10 ай бұрын
Waheguru ji waheguru ji waheguru ji waheguru ji waheguru ji
@karanvirdhillon3115
@karanvirdhillon3115 11 ай бұрын
ਵਾਹਿਗੁਰੂ 😊😊❤❤
@Nishantsibgh
@Nishantsibgh 10 ай бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
@guri681
@guri681 11 ай бұрын
🙏🙏ਵਾਹਿਗੁਰੂ ਜੀ 🙏🙏
@karajsingh1313
@karajsingh1313 10 ай бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਫਤਿਹ ਜੀ 🙏🙏
@GurpreetSingh-sy9bx
@GurpreetSingh-sy9bx 11 ай бұрын
Dhan Dhan sri guru sahib ji Maharaj ji 🙏🙏🙏🙏🙏🌸🌸🌸🌸🌸🌷🌷🌷🌷🌷🌻🌻🌻🌻🌻🌼🌼🌼🌼🌼🌺🌺🌺🌺🌺🌹🌹🌹🌹🌹✨
@jashanjotkaur2100
@jashanjotkaur2100 11 ай бұрын
🙏🏻🙏🏻 Waheguru ji ka Khalsa waheguru ji ki Fateh 🙏🏻🙏🏻
@BabajiSongh
@BabajiSongh 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੁਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jasveerkaur4219
@jasveerkaur4219 11 ай бұрын
🙏🙏waheguru ji ka khalsa Waheguru ji ki fateh 🙏 🙏
@ranjitkaur9264
@ranjitkaur9264 6 ай бұрын
Bahut bahut dhanvaad bhai saheb ji Tuhade sadka asi v ohna asthana te ja k darshan kite han
@JasveerSingh-ji4sl
@JasveerSingh-ji4sl 11 ай бұрын
ਬਹੁਤ ਧੰਨਵਾਦ ਵੀਰ ਨਿਸ਼ਾਨ ਸਿੰਘ ਜੀ ਵਾਕਿਆ ਈ ਇਹ ਇਤਿਹਾਸ ਪਹਿਲੀ ਵਾਰ ਈ ਪਤਾ ਲੱਗਿਆ ਏ ਜੀ 🙏
@KulwantKaur-gy1pm
@KulwantKaur-gy1pm 11 ай бұрын
ਵਾਹਿਗੁਰੂ।ਜੀ🎉
@harpritsinghharpritsingh8180
@harpritsinghharpritsingh8180 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@m.goodengumman3941
@m.goodengumman3941 11 ай бұрын
Wahaguru ji 🪯🙏
@amarjotsinghsandhu6203
@amarjotsinghsandhu6203 11 ай бұрын
Waheguruji ka Khalsa waheguruji ki fathe 🙏🙏🙏🙏🌸🍀🪷🌹🌺🌷🌼💐🌻very nice 🙏
@Mehtab0064
@Mehtab0064 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਤੁਹਾਡਾ ਬਹੁਤ ਧੰਨਵਾਦ ਜੀ
@satveendersinghkala
@satveendersinghkala 11 ай бұрын
Dhan Dhan Shri Guru Pita Gobind Singh Gi
@paramjeetkaur4315
@paramjeetkaur4315 11 ай бұрын
ਵਾਹਿਗੁਰੂ ਜੀ ਕੀ ਫਤਹਿ ਜੀ ਧੰਨਵਾਦਇੰਨੇ ਸੋਹਣੇ ਗੁਰ ਦੁਆਰ ਵਖਾਉਣ ਦੇ ਲਈ
@bindersingh1452
@bindersingh1452 11 ай бұрын
ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ
@luckygrewal4994
@luckygrewal4994 11 ай бұрын
❤❤❤❤❤❤❤❤❤❤❤❤❤❤❤❤❤❤❤❤❤❤. SATNAM SHRI WAHEGURU JI. ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@ManjeetKaur-t3z
@ManjeetKaur-t3z 10 ай бұрын
Bhai sahib bhuut achi sewa nibha rhe ho waheguru ji tuhanu chrdia kla vich rakhn ji
@jagdishkaur4198
@jagdishkaur4198 11 ай бұрын
Waheguru Ji ka khalsa waheguru Ji ki fateh 🙏🙏🙏🙏🙏🙏🙏💐💐💐🎊🎊🪼🪼🎉🎉
@Shivkumar_4546
@Shivkumar_4546 3 ай бұрын
ਪੰਜਾਬ ਚ ਟੈਕਨੋਲਜੀ ਵਧੇ ਪੰਜਾਬ ਦੀ ਤਰੱਕੀ ਵਾਧੇ ਪਵੇ ਵਿਦੇਸ਼ਾਂ ਵਿੱਚ ਜਾ ਕੇ ਪੰਜਾਬ ਨੂੰ ਛੱਡ ਕੇ ਪੰਜਾਬ ਦਾ ਹੀ ਨੁਕਸਾਨ ਕਰ ਰਹੇ ਹ
@ss.27
@ss.27 10 ай бұрын
Dhan Guru Pita Sahib Sri Guru Har Rai Sahib G Maharaj
@avtarkaur2065
@avtarkaur2065 11 ай бұрын
Waheguru ji Chardi kala karan ji ❣️ 🙏 ❤
@BhupinderSingh-qx4vv
@BhupinderSingh-qx4vv 11 ай бұрын
ਧੰਨ ਧੰਨ ਗੁਰੂ ਗਰੀਬ ਨਿਵਾਜ ਦਾਤਾ ਦਾਤਾਰ ਸਾਹਿਬ ਜੀਉ ਜੀ
@kahlsa4309
@kahlsa4309 11 ай бұрын
Waheguru ji meher karn bahi saab ji thuade te 🙏
@sarvensingh1788
@sarvensingh1788 11 ай бұрын
ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਜੀ ਪੰਜਾਬ ਤੇ ਪੰਜਾਬੀ ਆਂ ਤੇ
@satwindersingh5689
@satwindersingh5689 11 ай бұрын
ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ
@finaldiagnosticlab
@finaldiagnosticlab 10 ай бұрын
DHAN DHAN SHAHEED BABA GODRIA SINGH JI
@JasvirKaur-io4jg
@JasvirKaur-io4jg 10 ай бұрын
Waheguru jiwaheguru ji 🙏🙏🙏🙏🤜🙏
@renurattanpall7937
@renurattanpall7937 11 ай бұрын
ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ , ਬੇਨਤੀ ਹੈ ਭਗਤ ਬੈਣੀ ਜੀ ਨਹੀਂ ਭਗਤ ਬੇਣੀ ਜੀ ਲਿਖਿਆ ਹੋਣਾ ਚਾਹੀਦਾ ਹੈ ਗੁਰਦੂਆਰਾ ਸਾਹਿਬ ਵਿਖੇ ,
@arshpreetkhaira1082
@arshpreetkhaira1082 10 ай бұрын
Waheguru ji🙏🙏🥰🥰🙏🙏
@pritamsingh4449
@pritamsingh4449 11 ай бұрын
Dhan Bhai Godria Singh N dhan Bhai Nishan Singh
@HarjeetKaur-fy3yw
@HarjeetKaur-fy3yw 11 ай бұрын
Waheguru
@JasminderKaurLitt
@JasminderKaurLitt 11 ай бұрын
Waheguru ji ka khalsa waheguru ji ki fteh
@gopalsinghchauhan8624
@gopalsinghchauhan8624 11 ай бұрын
ਵੀਰ ਜੀ ਸਤਿ , ਸ਼ੀ ਆਕਾਲ ਜੀ
@RavinderKaur-jd6jc
@RavinderKaur-jd6jc 11 ай бұрын
Waheguru ji ka khalsa Waheguru ji ki fateh Waheguru ji
VIP ACCESS
00:47
Natan por Aí
Рет қаралды 30 МЛН
Beat Ronaldo, Win $1,000,000
22:45
MrBeast
Рет қаралды 158 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
VIP ACCESS
00:47
Natan por Aí
Рет қаралды 30 МЛН