Пікірлер
@harjeetsinghkaler420
@harjeetsinghkaler420 2 күн бұрын
ਓਏ ਭਾਟੜੇ ਆ ਇਹਨੇ ਵਿਹਲੇ ਨਹੀਂ ਰਾਧਾ ਸਵਾਮੀ ਬਾਰੇ ਤੇਰੇ ਬਾਰੇ ਕਿਤਾਬ ਲਿਖੋਗੇ ਤੂੰ ਵੱਡਾ ਜਿਹੜਾ ਆਪਣੇ ਆਪ ਨੂੰ ਗਿਆਨੀ ਸਮਝਦਾ ਵਾ ਗੁਣੀ ਗਿਆਨੀ ਤੈਨੂੰ ਹੀ ਸਭ ਹੀ ਅਕਲ ਹੈਗੀ ਆ ਤੇ ਪਿਓ ਦਾ ਪੁੱਤ ਤਾਂ ਦਿਖਾ ਕੇ ਕਿਤਾਬ ਸਾਰਿਆਂ ਨੂੰ ਦਿਖਾ ਕਿਤਾਬ ਲਿਆ ਕੇ ਪੈਸਿਆਂ ਲਈ ਕਿੰਨਾ ਝੂਠ ਬੋਲਦੇ ਆ
@ramindersingh2715
@ramindersingh2715 3 күн бұрын
Me sant ji di bahut respect krda ha, but assi koi kitab me ta nhi dekhi, sant ji de varisa kol koi kitab hove, te menu dikha de.
@gouravkamboj4888
@gouravkamboj4888 6 күн бұрын
ਵੈਸੇ ਪ੍ਰੋਫੈਸਰ ਸਾਬ ਕਹਿ ਸਕਦੇ ਸੀ ਕਿ ਮੈਂ DNA test ਕਰਵਾ ਕੇ ਆਪਣੇ ਪਿਤਾ ਦਾ ਸਬੂਤ ਦੇ ਸਕਦਾ ਹਾਂ।
@shobitsingh2636
@shobitsingh2636 8 күн бұрын
Gappi
@gurpreetsinghvlog93
@gurpreetsinghvlog93 8 күн бұрын
ਇਹ ਬੰਦਾ ਇੱਕ ਨੰਬਰ ਦਾ ਗਪੌੜੀ ਤੇ ਝੂਠਾ ਹੈ, ਓਹ ਲੋਕ ਬੇਵਕੂਫ ਤੇ ਪਾਗ਼ਲ ਹਨ, ਜਿਹਨਾਂ ਨੇ ਇਸਨੂੰ ਸੰਤ ਦੀ ਉਪਾਧੀ ਦਿੱਤੀ, ਮੈਂ ਮੰਨਦਾ ਹਾਂ ਮੈਂ ਬਹੁਤ ਵੱਡਾ ਪਾਪੀ ਹਾਂ, ਪਰ ਮੈਂ ਇਹ ਵੀ ਮੰਨਦਾ ਹਾਂ ਮੇਰੇ ਤੋਂ ਵੀ ਜਿਆਦਾ ਵੱਡਾ ਪਾਪੀ ਮਸਕੀਨ ਹੈ, ਜੇ ਮੇਰੇ ਕਰਮਾਂ ਨੂੰ ਦੇਖ ਕੇ ਪਰਮਾਤਮਾ ਨੇ ਮੈਨੂੰ ਨਰਕਾਂ ਚ ਸੁਟਿਆ, ਤਾਂ ਮੈਂ ਆਪਣੇ ਸਾਹਮਣੇ ਮਸਕੀਨ ਨੂੰ ਖੜਾ ਦੇਖਾਗਾ, ਕਿਉਕਿ ਮੈਂ ਆਪਣੇ ਤੋਂ ਜਿਆਦਾ ਵੱਡਾ ਪਾਪੀ ਇਸ ਮੂਰਖ ਬੰਦੇ ਨੂੰ ਸਮਝਦਾ ਹਾਂ, ਜਿਸਦਾ ਕੰਮ ਸੀ, ਲੋਕਾਂ ਨੂੰ ਬੇਵਕੂਫ ਬਣਾਉਣਾ ਤੇ ਆਪਣੀ ਮਾਣ ਵਡਿਆਈ ਕਰਵਾਉਣੀ
@rsingh3453
@rsingh3453 9 күн бұрын
👎
@s.k.haridas6726
@s.k.haridas6726 11 күн бұрын
Only creator is guru
@ashokklair2629
@ashokklair2629 12 күн бұрын
ਹੇ ਵਾਹਿਗੁਰੂ!! ਕੀ ਹੋ ਗਿਆ ਸਾਡੇ ਸਿਖ ਪ੍ਰਚਾਰਕਾ ਨੂੰ?? ਰੱਖੜੀ ਦਾ ਧਾਗਾ ਹੈ ਜਾਂ ਬਹੁਤ ਜਹਿਰੀ ਸਪੋਲਿਆ❓❓❓❓ ਐਸੇ ਪਰਚਾਰਕਾ ਨੇ, ਰਖੜੀ, ਲੋਹੜੀ ਤਿਉਹਾਰਾ ਵਿਚਾਲੇ ਰਖਕੇ, ਲਗਭਗ ਸੰਨ 2015 ਤੋ ਆਪਸੀ ਭਾਈ ਚਾਰੇ ਦਾ ""ਘਾਣ'' ਕਰਕੇ ਰਖ ਦਿਤਾ। ਇਕ ਕੌੜਾ ਸਚ:- ਗੁਰਦਾਸਪੁਰ ਜਿਲੇ ਦੇ ਇਕ ਪਿੰਡ ਵਿਚ ਲਗਭਗ ਸਾਰੇ ਰਾਜਪੂਤ ਹਿੰਦੂ ਹੀ ਰਹਿੰਦੇ ਹਨ। ਇਸ ਪਿੰਡ ਦੇ ਗੁਰਦੁਆਰੇ ਵਿਚ ਸੰਨ 2003 ਤੋ ਸਾਰੇ ਪਿੰਡ ਦੇ ਰਾਜਪੂਤ ਹਿੰਦੂ ਗੁਰਦੁਆਰੇ ਬਾਣੀ ਸੁਣਦੇ ਸਨ, ਲੰਗਰਾ ਵਿਚ ਸੇਵਾ ਕਰਦੇ ਸਨ। & ਅਤੇ ਉਨਾ ਦੇ ਪ੍ਰਾਇਮਰੀ ਸਕੂਲ ਵਿਚ ਪੜਨ ਵਾਲੇ, 35--36 ਬੱਚੇ,, ਹਰੇਕ ਸਾਲ, ਗੁਰਬਾਣੀ ਦੀ ਸੰਥਿਆ ਕਰਕੇ, ਪੰਜ ਬਾਣੀਆ ਕੰਠ ਕਰਕੇ ਪਾਠ ਕਰਦੇ ਸਨ। ਤੇ ਪਿੰਡ ਦੇ ਹਿੰਦੂ ਰਾਜਪੂਤ, ਹਰ ਸਾਲ ਗੁਰੂ ਨਾਨਕ ਪੁਰਬ & ਵਿਸਾਖੀ ਦਾ ਦਿਹਾੜਾ ਹਰ ਸਾਲ ਧੂੰਮ ਧਾਮ ਨਾਲ ਮੰਨਾਉਦੇ ਸਨ। ਪਰ ਸੰਨ 2016 ਤੋ ਇਨਾ ਪਰਚਾਰਕਾ ਨੇ, ਹਿੰਦੂਆ ਦੇ ਤਿਉਹਾਰਾ ਲੋਹੜੀ, ਰਖੜੀ, ਕਰਵਾ-ਚੌਥ ਬਗੈਰਾ ਨੂੰ ਹਰੇਕ ਸਾਲ ਭੰਡਣਾ ਸੁਰੂ ਕੀਤਾ। ਤੇ ਸੰਨ 2017 ਵਿਚ ,ਪਿੰਡ ਦੇ ਹਿੰਦੂ ਲੋਕ,ਪਿੰਡ ਦੇ ਗੁਰਦੁਆਰੇ ਦੇ ਦਰਬਾਰ ਸਾ: ਵਿਚ ਪੰਜ ਬਾਣੀਆ ਨਿਤਨੇਮ ਦੇ 40---45 ਗੁੱਟਕੇ ਸਾ:, ਦਰਬਾਰ ਸਾ: ਵਿਚ ਰੱਖਕੇ ਚਲੇ ਗਏ। ਜਦੋ ਕਾਰਣ ਪਤਾ ਕੀਤਾ ਤਾ ਪਤਾ ਲਗਾ, ਕਿ ਕੁਝ ਸਿਖ ਪ੍ਰਚਾਰਕ ਹਿੰਦੂਆ ਦੇ ਤਿਉਹਾਰਾ ਦੀ ਨਿੰਦਿਆ ਕਰਦੇ ਹਨ। ਤੇ ਇਸੇ ਕਰਕੇ ਹਿੰਦੂ ਰਾਜਪੂਤਾ ਨੇ ਵੀ ਸਿਖਾ ਦੇ ਗੁਰਦੁਆਰਿਆ ਵਿਚ ਜਾਣਾ ਛੱਡ ਦਿਤਾ।਼ ਸੋ ਸਿਖ ਪਰਚਾਰਕੋ, ਢਾਢੀਓ, ਚਾਰ ਛਿੱਲੜਾ ਖਾਤਰ ਸਦੀਆ ਤੋ ਚਲੇ ਆ ਰਹੇ, ਆਪਸੀ ਭਾਈ ਚਾਰੇ ਦਾ ਘਾਣ ਕਰਕੇ ਤੁਹਾਨੂੰ ਕੀ ਮਿਲਦੈ।਼
@GurdeepSingh-ie3gp
@GurdeepSingh-ie3gp 14 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SukhjinderSingh-id9pm
@SukhjinderSingh-id9pm 16 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏
@montydhillonsingh7578
@montydhillonsingh7578 20 күн бұрын
Waheguru ji da Khalsa waheguru ji di fathe
@montydhillonsingh7578
@montydhillonsingh7578 20 күн бұрын
Waheguru ji da Khalsa waheguru ji di fathe
@montydhillonsingh7578
@montydhillonsingh7578 20 күн бұрын
Waheguru ji da Khalsa waheguru ji di fathe
@montydhillonsingh7578
@montydhillonsingh7578 20 күн бұрын
Waheguru ji da Khalsa waheguru ji di fathe
@montydhillonsingh7578
@montydhillonsingh7578 20 күн бұрын
Waheguru ji da Khalsa waheguru ji di fathe
@montydhillonsingh7578
@montydhillonsingh7578 20 күн бұрын
Waheguru ji da Khalsa waheguru ji di fathe
@taranveersingh6746
@taranveersingh6746 21 күн бұрын
❤❤❤
@bombadiyamulibwa3494
@bombadiyamulibwa3494 27 күн бұрын
Thank you we need to join the session but our problem were not Understanding Indian language Please change the english
@DilbagSingh-ez8zd
@DilbagSingh-ez8zd Ай бұрын
Waheguru ji
@SatnamSingh-fm8xt
@SatnamSingh-fm8xt Ай бұрын
Waheguru ji
@SanjeevKumar-xp7fi
@SanjeevKumar-xp7fi Ай бұрын
Maskeen ji ikk mahaan panth ratan si jo sdaa amar rengey.
@JaswinderKaur-gp1on
@JaswinderKaur-gp1on Ай бұрын
Waheguru
@manjindersingh540
@manjindersingh540 Ай бұрын
Radha swami ਕਤੀੜ
@manjindersingh540
@manjindersingh540 Ай бұрын
ਰਾਧਾ ਸਵਾਮੀ ਅਧੀਆ ਸਵੇਰੇ ਪਊਆ ਸ਼ਾਮੀਂ
@CvaShiva-ez3mw
@CvaShiva-ez3mw Ай бұрын
radhasoami ji sachche patsah baba ji.radha soami.❤❤❤❤❤❤❤❤❤❤
@rajwinder5389
@rajwinder5389 Ай бұрын
Waheguru ji
@LaddiBharmota
@LaddiBharmota Ай бұрын
Mskin nindak ji, tusi yug yug jioo. Muh kale tina nindakan nrke ghor pwann.....
@channrangeela4473
@channrangeela4473 Ай бұрын
Tere warge bde ho gy. Ne
@someone_existing4267
@someone_existing4267 2 ай бұрын
Kade kise Radha Soami nu nindiya krde suneya. Asi jithe lagge sanu lagge rehn do. Na radha soami kise nu kuch kehnde ne na force krde ne.
@sikanderhanda462
@sikanderhanda462 2 ай бұрын
Bhut vdia❤
@navdeeppal8851
@navdeeppal8851 2 ай бұрын
E kuch lok jo behas karn aye honge uhna de vichar honge. Per koi v ja k satsang sun k dekhe chahe 100 satsang suno uthe eda di koi gal ni hundi. Radha Soami wale guru ta ehi kehnde sare sahi a sab de vichara da sanmaan karo. Aur jis book da zikar ho ria kise kol e book hai ta daso kitho mil sakdi hai. Uhde vich kithe likhya k e book kithe print hoi hai. Author kaun hai.
@navdeeppal8851
@navdeeppal8851 2 ай бұрын
Kise kol e book hai?
@dhanmindersingh5559
@dhanmindersingh5559 2 ай бұрын
🌷 Waheguru 🌹 ji 🌹 waheguru 🌹 ji 💐 waheguru 💐 ji 🌷 waheguru 🌹 ji 🌹 waheguru 🌹 ji 💐 waheguru 💐 ji 🌷 waheguru 🌹 ji 🌹 waheguru 🌹 ji 💐 waheguru 💐 ji 🌷🌹🌹🌹💐💐
@VarinderSingh-q6z
@VarinderSingh-q6z 2 ай бұрын
, ਇਕ ਵੱਡੇ ਢੋਲ ਦਾ ਪੋਲ ਖੋਲ ਦਿੱਤਾ ਨਾਂ ਦੀ ਕੋਈ ਕਿਤਾਬ ਹੈ ਤਾਂ ਤੁਸੀਂ ਇਸਦੀ ਇਕ ਅਲੱਗ ਵੀਡੀਓ ਬਣਾਓ ,2 ਚਿੱਠੀ ਪੜ੍ਹ ਕੇ ਸੁਣਾਉਣ ਵਾਲੇ ਪਤੀ ਹੋਣ ਦਾ ਦਾਅਵਾ ਕਰਨਾ ਇਹ ਕਹਾਣੀ ਤਾਂ ਤੁਹਾਡੇ ਤੇ ਫਿੱਟ ਹੁੰਦੀ ਹੈ,,ਗੁਰੂਆਂ ਸੰਤਾਂ ਭਗਤਾਂ ਨੂੰ ਜੋ ਰੂਹਾਨੀ ਅਨੁਭਵ ਹੋਏ ਉਨ੍ਹਾਂ ਬਾਣੀ ਉਚਾਰ ਦਿਤੀ ਤੇ ਤੁਸੀਂ ਰੋਜ ਬਾਣੀਆਂ ਨੂੰ ਸਿਰਫ ਪੜ੍ਹਨ ਤੇ ਹੀ ਜੋਰ ਦਿੰਦੇ ਹੋ ਉਸ ਵਕਤ ਤਹਾਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਤੁਸੀਂ ਜੋ ਪੜ੍ਹ ਰਹੇ ਹੋ ਉਸ ਵਿਚ ਤੁਹਾਡਾ ਅਪਣਾ ਕੋਈ ਅਨੁਭਵ ਜਾਂ ਅੱਖੀਂ ਵੇਖਿਆ ਕੁਝ ਨਹੀਂ ਸਭ ਸੰਤਾਂ ਗੁਰੂਆਂ ਦੇ ਅਨੁਭਵ ਹਨ,,ਜਿਵੇਂ ਇਕ ਇਨਸਾਨ ਸੇਬ ਖਾ ਕੇ ਉਸਦੇ ਫਾਇਦਿਆਂ ਬਾਰੇ ਕਿਤਾਬ ਲਿਖ ਦੇਵੇ ਤੇ ਦੂਸਰਾ ਇਨਸਾਨ ਉਸ ਕਿਤਾਬ ਨੂੰ ਸਿਰਫ ਪੜ੍ਹਦਾ ਰਹੇ ਤਾਂ ਸਿਰਫ ਪੜ੍ਹਨ ਨਾਲ ਨਾ ਉਸਨੂੰ ਸੇਬ ਦਾ ਸੁਆਦ ਆਵੇਗਾ ਤੇ ਨਾ ਕੋਈ ਫਾਇਦਾ ਲੈ ਸਕੇਗਾ ਭਾਵ ਏ ਹੈ ਕਿ ਇਹਕਰਨੀ ਦਾ ਵਿਸਾ਼ ਹੈ ਗੱਲਾ ਬਾਤਾਂ ਦਾ ਨਹੀਂ,, ਪੈਰਾਂ ਹੇਠਾ ਰੁਲਦੇ ਪੱਥਰ ਨੂੰ ਜੋਂ ਭਗਵਾਨ ਦਾ ਅਕਾਰ ਦਿੱਤਾ ਜਾਂਦਾ ਹੈ ਤਾਂ ਉਹ ਵੀ ਪੂਜਨੀਕ ਹੋ ਜਾਂਦਾ ਹੈ ਤੇ ਕਾਗਜ ਦੀ ਕਹਾਣੀ ਵੀ ਇਸੇ ਤਰ੍ਹਾਂ ਹੈ, ਰਵਿਦਾਸ ਜੀ ਨੇ ਲੋਕਾਂ ਦੀ ਧਾਰਨਾ ਪੇਸ਼ ਕੀਤੀ ਹੈ ਕਾਗਜ ਦੀ ਪੂਜਾ ਕਰਨ ਲਈ ਨਹੀਂ ਕਿਹਾ,
@babajivensingh145
@babajivensingh145 3 ай бұрын
ਵਾਹਿਗੁਰੂ ਜੀ ❤❤❤❤❤
@T-34tank
@T-34tank 3 ай бұрын
Wah maskeen ji ❤❤
@sukhjindersingh7586
@sukhjindersingh7586 3 ай бұрын
WAHEGURU 🙏 ❤
@rajveerkaur6992
@rajveerkaur6992 3 ай бұрын
ਸੰਤ ਜਰਨੈਲ ਸਿੰਘ ਜੀ ਜਿੰਦਾਬਾਦ
@JaidyalMehta
@JaidyalMehta 3 ай бұрын
22:38 22:39
@SajanSinghNDA
@SajanSinghNDA 4 ай бұрын
ਓਹ ਕਿੰਨੇ ਝੂਠ ਬੋਲੇਗਾ । ਰੱਬ ਤੋਂ ਕੁਛ ਤਾ ਡਰ । ਤੁਹਾਡੇ ਵਰਗੇ ਹੀ ਹਨ ਹੋ ਭੜਕਾਉਂਦੇ ਹਨ। ਵਾਹਿਗੁਰੂ ਏਨਾ ਨੂੰ ਸਰਬੱਤ ਬਖਸ਼ੇ ।
@rajandeepsingh5629
@rajandeepsingh5629 8 күн бұрын
Taade ਬਾਬੇ ਆਵਦੀ ਤਸਵੀਰ ਸਾਮ੍ਹਣੇ ਲਿਓਨ ਨੂੰ ਕਹਿੰਦੇ ।।। ਮਾਲਕ ਮਾਲਕ ਕਰਦੇ ਓਹ ਆਪ ਨੂੰ ਕਹਿ ਜਾਂਦੇ।।।। ਗੁਰਬਾਣੀ ਚੁੱਕ ਕੇ ਗ਼ਲਤ ਅਰਥ ਕੱਢ ਕੇ ਤੁਹਾਨੂੰ ਬੇਵਕੂਫ ਬਣਾਈ ਜਾਂਦੇ,।।। ਬਹੁਤ ਵੀਡਿਉ ਵੇਖਿਆ taadia ਕੇਹੇ ਗੱਲ ਦਾ ਕੋਈ ਤੁੱਕ ਨੀ ਬਣਦਾ।।। ਸੰਤ ਮਸਕੀਨ ਜੀ ਦੀ ਕਥਾ ਸੁਣ ਸੋਚਣ ਤੇ ਮਜਬੂਰ ਹੌਜੋ ਗੇ ਅਸਲ ਪਰਮਾਤਮਾ ਕਿਹਨੂੰ ਕਹਿੰਦੇ
@samsungedgeplus3588
@samsungedgeplus3588 4 ай бұрын
Maskeen ji v dharm de kille nal bajje hoe san..tan barhmgyani kehna thoda jyada ho janda
@SukhwinderSingh-qv3vm
@SukhwinderSingh-qv3vm 4 ай бұрын
ਵਾਹਿਗੁਰੂ ਜੀ
@JassKirt-ts3yf
@JassKirt-ts3yf 4 ай бұрын
Satnam shri waheguru ji
@Singhsaabgurgaon
@Singhsaabgurgaon 4 ай бұрын
DNA test can prove whether father is biological or not
@Khalsa930
@Khalsa930 5 ай бұрын
❤❤
@MandeepSingh-bp2gs
@MandeepSingh-bp2gs 5 ай бұрын
Waheguru ji ❤ waheguru ji ❤ waheguru ji ❤ waheguru ji ❤ Waheguru ji ❤
@SidakbirSingh-du6of
@SidakbirSingh-du6of 5 ай бұрын
Waheguru ji 🙏🏻🌹
@user-hj1qo8eh5c
@user-hj1qo8eh5c 5 ай бұрын
Waheguru ji waheguru ji waheguru ji waheguru ji waheguru ji
@subhashsingh1683
@subhashsingh1683 5 ай бұрын
Waheguru ji waheguru ji
@sharanpreetrehal8826
@sharanpreetrehal8826 5 ай бұрын
Waheguru ji