maskeen ji te professor vickaar hoi bhes Giani Sant Singh Ji Maskeen GURBANI KATHA KIRTAN

  Рет қаралды 410,302

LALLY KHARAY

LALLY KHARAY

Күн бұрын

Пікірлер: 419
@amritsingh4924
@amritsingh4924 2 жыл бұрын
ਸੁਰਤ ਜੋੜਨ ਨਾਲ ਸਬੂਤ ਮਿਲ ਜਾਂਦੈ ਹਨ ਜੀ
@gjsinghtung3916
@gjsinghtung3916 Жыл бұрын
Ati sunder kaha karda Baba ji Sant Maskeen ji vargi koi katha kar nahi sakda ji Ati sunder vichar Baba ji deh ji kot kot parnam Sant Maskeen ji noo ji 🙏
@hardvesingh685
@hardvesingh685 2 жыл бұрын
ਪਿਤਾ ਕਾ ਜਨਮ ਕੇ ਜਾਨੈ ਪੂਤ,ਸਤਿਨਾਮੁ ਸ੍ਰੀ ਵਾਹਿਗੁਰੂ
@dharamsingh9767
@dharamsingh9767 2 жыл бұрын
ਸੰਤਾਂ ਦੀ ਪੈਜ ਰੱਖਦਾ ਆਇਆ ਜੁੱਗੋ ਜੁੱਗ ਵਾਹਿਗੁਰੂ !! (ਇਸ ਕਰਕੇ ਹੀ ਮਸਕੀਨ ਜੀ ਦੀ ਜਿੱਤ ਹੋਈ)
@kulbirdhillon4501
@kulbirdhillon4501 Жыл бұрын
Whaguru
@goldengurdeep6443
@goldengurdeep6443 Жыл бұрын
Wahhhhhhhhhh ji wah, 🙏 reheat khuda di, Bhagwan ji sb te mehar kre ji
@19yearoldyoungman
@19yearoldyoungman Жыл бұрын
@@goldengurdeep6443rehmat*
@jagdishkumar2305
@jagdishkumar2305 Жыл бұрын
I listen everyday valueable thought of Sant Maskeen ji it gives us peace of mind whole day.
@simarjitkaur7849
@simarjitkaur7849 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।
@Balitsingh701
@Balitsingh701 Жыл бұрын
ਅਨੰਦ ਆ ਗਿਆ ਸੁਣ ਕੇ
@harmanveersingh6499
@harmanveersingh6499 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@arshdeepkaurdhaliwal9663
@arshdeepkaurdhaliwal9663 2 жыл бұрын
Sant maskeen g was great sant…. I listen him every day and getting alot of knowledge about God ….. Thankyou God for sendig maskeen g to this earth
@pardeeppb075
@pardeeppb075 2 жыл бұрын
ਰਾਇਟ 💯✅
@nihalsingh8490
@nihalsingh8490 2 жыл бұрын
A.nmol Vichat,,
@NavneetMultani
@NavneetMultani 2 жыл бұрын
Sohang Maharaj Sher Singh Vishnu Bhagwan Di Jai
@harmeetkaur5199
@harmeetkaur5199 2 жыл бұрын
Bilkul sahi
@happybathinda2574
@happybathinda2574 2 жыл бұрын
ਪਿਤਾ ਦਾ ਤਾ ਕਾਗਜ਼ੀ ਕਾਰਵਾਈ ਤੇ DNA... ਕਰਵਾ ਵੀ ਪਤਾ ਲਗਾ ਸਕਦੇ ਆ ਜੇ ਤੁਸੀਂ ਆਪਣੇ ਬਾਪ. ਵਾਰੇ ਸੱਚ ਦਾਦੇ. ਦਾਦੀ.ਮਾਂ ਤੇ ਹੋਰ ਰਿਸ਼ਤੇਦਾਰਾਂ ਤੇ ਵੀ ਵਿਸ਼ਵਾਸ ਹੀ ਨਹੀਂ ਕਰ ਸਕਦੇ .. ਪਰਮਾਤਮਾ. ਰੱਬ ਤੇ ਗ੍ਰੰਥਾਂ ਨੂੰ ਇਨਸਾਂਨ ਨੇ ਪੈਦਾ ਕੀਤਾ ਨਾ ਕੀ ਪ੍ਰਮਾਤਮਾ ਨੇ ਇਨਸਾਂਨ... ਬਸ......
@tarlochansingh3101
@tarlochansingh3101 2 жыл бұрын
ਇਸ ਕਰਕੇ ਰੱਬ ਹੈ ਹਰ ਜਗ੍ਹਾ ਮਾਜੂਦ ਹੈ ,ਪਰ ਸਦੀਆਂ ਬੀਤ ਚੁੱਕੀਆਂ ਅਸੀਂ ਮਰਦੇ ਜੰਮਦੇ ਰਹਾਂਗੇ ਪਰ ਵਹਿਗੁਰੂ ਜਨਮ ਮਰਨ ਤੋਂ ਰਹਿਤ ਹੈ , ਅਸੀਂ ਆਪਣੀ ਭਗਤੀ ,ਪਾਠ ਪੂਜਾ ਸ਼ਰਧਾ ਨਾਲ ਕਰਾਂਗੇ ਉਸ ਪ੍ਰਮਾਤਮਾ ਨੂੰ ਮਹਿਸੂਸ ਕਰ ਸਕਦੇ ਹਾਂ । ਬਿਲਕੁਲ ਸੱਚਾ ਪ੍ਰਮਾਣ ਦਿੱਤਾ, ਪੰਥ ਰਤਨ ਗਿਆਨੀ ਸੰਤ ਬਾਬਾ ਸੰਤ ਸਿੰਘ ਜੀ ਮਸਕੀਨ ਜੀ ਨੇ
@sakattarsingh3173
@sakattarsingh3173 Жыл бұрын
L
@gurmailsinghgill8487
@gurmailsinghgill8487 Жыл бұрын
ਵਾਹਿਗਰੂ ਜੀ ਗੁਰੂ ਜੀ ਕਿਰਪਾ ਰਖਣ ਸੁਕਰੀਆ
@HarjinderSingh-vi4cv
@HarjinderSingh-vi4cv Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
@arshrandhawa2268
@arshrandhawa2268 Жыл бұрын
ਵਾਹਿਗੁਰੂ ਜੀ ਕੀ ਖਾਲਸਾ ਞਹਿਗੁਰੁ ਜੀ ਕੀ ਫ਼ਤਹਿ
@satwinderkaur1096
@satwinderkaur1096 2 жыл бұрын
Wow ਵਾਹਿਗੁਰੂ ਜੀ
@JagdeepSingh-yo7th
@JagdeepSingh-yo7th Жыл бұрын
ਨਾਨਕ ਨਾਮ ਜਹਾਜ ਹੈ ਜੋ ਚੜ੍ਹੇ ਸੋਂ ਉਤਰੇ ਪਾਰ ਜੀ 🙏ਵਾਹਿਗੁਰੂ ਜੀ
@chetan1008
@chetan1008 Жыл бұрын
ਜਗਦੀਪ ਸਿੰਘ ਜੀ ਇਹ ਸਲੋਕ ਤਾਂ ਗੁਰਬਾਣੀ ਵਿੱਚ ਦਰਜ ਹੀ ਨਹੀਂ ਹੈ ਜਰਾ ਪਤਾ ਕਰੋ ਕਿ ਇਹ ਸਲੋਕ ਕਿਸਦੀ ਬਾਣੀ ਹੈ ਜੋ ਏਨੀ ਸ਼ਰਧਾ ਨਾਲ ਪੜ੍ਹੀ ਜਾਂਦੀ ਹੈ
@GodIsOne010
@GodIsOne010 2 жыл бұрын
ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਭ ਦੇ ਗੁਨਾਹ ਮਾਫ ਕਰੋ ਜੀ🙏🏻ਵਾਹਿਗੁਰੂ ਜੀ 🙏🏻ਸਭ ਨੂੰ ਸੇਵਾ ਸਿਮਰਨਿ ਬਖਸੋ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@satpalsingh-id7ix
@satpalsingh-id7ix 2 жыл бұрын
ਵਾਹ ਜੀ ਵਾਹ ਸੰਤ ਮਸਕੀਨ ਜੀ
@pritpalsingh5325
@pritpalsingh5325 Жыл бұрын
Sant JI was Great philosopher of Universe and true man. 👌👍👍👍👍🙏🙏🙏🙏🙏🙏🙏
@gchahal051
@gchahal051 2 жыл бұрын
Maskeen ji di Sikh kom nu bahut jroorat c una da jana Sikh kom nu bahut vauda ghaata
@hakamsingh2018
@hakamsingh2018 Жыл бұрын
ਵਾਹਿਗੁਰੂ ਜੀ ਚੜ੍ਹਦੀਕਲਾ ਜੀ
@hiravideoamritsar6383
@hiravideoamritsar6383 Жыл бұрын
ਸਿੱਖ ਕੌਮ ਨੂੰ ਮਸਕੀਨ ਜੀ ਦੇ ਜਾਣ ਦਾ ਘਾਟਾ ਕਦੇ ਪੂਰਾ ਨਹੀ ਹੋਣਾ
@Balbirsinghusa
@Balbirsinghusa 2 жыл бұрын
ਹੁਣ ਸਾਨੂੰ ਕੋਈ ਪੁੱਛੇ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਕਹਿ ਸਕਦੇ ਆਂ ਕਿ ਹਾਂ ਦਰਸ਼ਣ ਕੀਤੇ ਨੇ।
@kulwindersingh2484
@kulwindersingh2484 2 жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏼 ਪਾਪੀਹਾਂਮੈਂ
@kapoorsinghbrar1248
@kapoorsinghbrar1248 Жыл бұрын
❤ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@gurmitsaroya7193
@gurmitsaroya7193 2 жыл бұрын
Maskeen Ji was full of knowledge about Sikhism I listen to his Katha everyday. If I happen to miss then I miss a lot
@kulwinderkaursran9020
@kulwinderkaursran9020 2 жыл бұрын
555 Satnam Waheguru Simran Meditation | Sweet Baby spiritual chant | Soothing Fish | Calm relax mind kzbin.info/www/bejne/boOodZ13esekbas
@gurmitsaroya7193
@gurmitsaroya7193 2 жыл бұрын
Thanks Ji
@NirmalSingh-ou1yx
@NirmalSingh-ou1yx 2 жыл бұрын
L
@gurmitsaroya7193
@gurmitsaroya7193 2 жыл бұрын
Thanks everyone Ji
@pritamkaur2602
@pritamkaur2602 Жыл бұрын
@@NirmalSingh-ou1yx cmnz
@ishansingh169
@ishansingh169 Жыл бұрын
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਲਿਖਿਆ ਹੈ। ਭੈਸ ਕਰਨ ਵਾਲਾ ਇਨਸਾਨ ਕਦੇ ਵੀ ਅਕਾਲਪੁਰਖ ਨੂੰ ਨਹੀ ਮਿਲ ਸਕਦਾ।
@Dhaliwal_Raj
@Dhaliwal_Raj 2 жыл бұрын
💕🙏💕 ਧੰਨ ਧੰਨ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ 💕🙏💕
@Balbirsinghusa
@Balbirsinghusa 2 жыл бұрын
ਗੁਰਬਾਣੀ ਵਿੱਚ ਪ੍ਰਤੱਖ ਪ੍ਰਮਾਣ ਦਿੱਤੇ ਪਰਮਾਤਮਾ ਦੀ ਹੋਂਦ ਦੇ।ਦਰਸ਼ਣ ਕਰਨ ਤੱਕ ਦਾ ਤਰੀਕਾ ਦੱਸਿਆ।
@LEGENDREX
@LEGENDREX Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙇🌷❣️😇❤️
@gurpreetkaur5033
@gurpreetkaur5033 2 жыл бұрын
ਵਾਹਿਗੁਰੂ ਜੀ 🙏🙏🙏
@malooksingh7137
@malooksingh7137 Жыл бұрын
ਉਹ ਵੀ ਕੋਈ ਸਮਾਂ ਸੀ ,ਜਦੋ ਸਰਬ ਧਰਮ ਸੰਮੇਲਨ ਹੁੰਦੇ ਸੀ,ਅਤੇ ਸਾਰੇ ਧਰਮਾ ਦਾ ਖੰਡਨ ਕਰਨ ਲਈ ਖਾਸ ਤੋਰ ਤੇ ਬੰਦਾ ਬੁਲਾਇਆ ਜਾਂਦਾ ਸੀ ਤੇ ਅਜ ਕਿਸੇ ਇਕ ਧਰਮ ਦੇ ਚਾਰ ਬੰਦੇ ਬੈਠ ਕੇ ਵਿਚਾਰ ਨਹੀਂ ਕਰ ਸਕਦੇ!
@bachitarsinghaulakh2219
@bachitarsinghaulakh2219 Жыл бұрын
Dhan dhan shiri guru hargobind sahib ji mahraj kirpa karyo sabte vaheguru ji vaheguru ji vaheguru ji vaheguru ji vaheguru ji vaheguru ji vaheguru ji
@RanjitSingh-my4lq
@RanjitSingh-my4lq 2 жыл бұрын
🙏ਵਾਹਿਗੁਰੂ ਜੀ 🙏
@satindersingh8111
@satindersingh8111 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji t
@kuldeepkhattra220
@kuldeepkhattra220 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@prmvir6326
@prmvir6326 2 жыл бұрын
🙏🏻🌹 ਧੰਨ ਗੁਰੂ ਨਾਨਕ 🌹🙏🏻
@rajmaniprajapati8518
@rajmaniprajapati8518 2 жыл бұрын
Maskeen ji really a great saint such types of saint are found with the grace of true guru and waheguru.
@montydhillonsingh7578
@montydhillonsingh7578 2 ай бұрын
Waheguru ji da Khalsa waheguru ji di fathe
@deepelectrolab1267
@deepelectrolab1267 Жыл бұрын
ਜਿਨ੍ਹਾਂ ਲੋਕਾਂ ਨੇ ਕਦੇ ਪਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਓਹੀ ਕੇਹਂਦੇ ਨੇ ਕਿ ਪਰਮਾਤਮਾ ਨਹੀਂ ਹੈ
@chetan1008
@chetan1008 Жыл бұрын
ਲੇਕਿਨ ਹੁਣ ਇਹ ਦਲੀਲ ਰੱਬ ਨਾ ਮੰਨਣ ਵਾਲਿਆਂ ਅੱਗੇ ਨਹੀਂ ਚੱਲ ਸਕਦੀ ਉਸ ਸਮੇਂ ਮਸਕੀਨ ਸਾਹਿਬ ਜੀ ਦਾ ਪੈਂਤਰਾ ਕੰਮ ਕਰ ਗਿਆ ਲੇਕਿਨ ਜੈਨ ਅਤੇ ਬੋਧ ਧਰਮ ਰੱਬ ਦੀ ਹੋਂਦ ਤੋਂ ਮੁਨਕਰ ਧਰਮ ਹਨ ਯਾਨਿ ਨਾਸਤਿਕ ਦਰਸ਼ਨ ਹਨ ਇਹ ਅੱਜ ਵੀ ਆਸਤਿਕ ਦਰਸ਼ਨ ਵਾਲਿਆਂ ਤੋਂ ਰੱਬ ਦੀ ਹੋਂਦ ਸਾਬਤ ਕਰਨ ਦਾ ਚੈਲੇਂਜ ਕਰਦੇ ਹੀ ਰਹਿੰਦੇ ਹਨ ਕਾਮਰੇਡ ਵੀ ਇਹਨਾਂ ਦਾ ਹੀ ਬਾਈ ਪ੍ਰੋਡਕਟ ਹਨ ਮਸਕੀਨ ਸਾਹਿਬ ਦਾ ਸਮਾਂ ਬੀਤ ਚੁੱਕਾ ਹੈ ਅੱਜ ਦੇ ਸਮੇਂ ਦੇ ਅਨੁਸਾਰ ਅੱਜ ਲੋੜ ਹੈ ਅਜਿਹੇ ਸਵਾਲ ਕਰਨ ਵਾਲਿਆਂ ਲਈ ਢੁੱਕਵੇਂ ਜਵਾਬ ਲੱਭਣ ਦੀ ਖਾਸ ਤੌਰ ਤੇ ਜਦੋਂ ਤੇਜੀ ਨਾਲ ਪੰਜਾਬ ਵਿੱਚ ਫੈਲ ਰਿਹਾ ਇੱਕ ਹੋਰ ਧਰਮ ਸਿੱਖ ਗੁਰੂਆਂ ਨੂੰ ਸ਼ੈਤਾਨ ਕਹਿ ਰਿਹਾ ਹੈ ਗੁਰਦਾਵਾਰਾ ਸਾਹਿਬ ਤੋ ਮਿਲਣ ਵਾਲੇ ਪ੍ਰਸ਼ਾਦ ਨੂੰ ਖਾਣ ਨੂੰ ਵੀ ਮਨਾਂ ਕਰਦਾ ਹੈ ਅਤੇ ਬਹੁਤ ਸਾਰੇ ਸਿੱਖ ਉਹਨਾਂ ਦੇ ਪ੍ਭਾਵ ਹੇਠ ਆ ਰਹੇ ਹਨ
@harmanjeji9619
@harmanjeji9619 Жыл бұрын
Yr bai APA kise nu Kyu prove krna Apne AAP nu khojo bro te Naam japo ❤
@chetan1008
@chetan1008 Жыл бұрын
@@harmanjeji9619 ਸਤਿਕਾਰਯੋਗ ਵੀਰ ਹਰਮਨ ਜੀ ਆਪਜੀ ਦੀ ਗੱਲ ਸਹੀ ਹੈ ਉਸ ਵਿੱਚ ਕੋਈ ਗਲਤੀ ਨਹੀਂ ਹੈ ਲੇਕਿਨ ਮੇਰੇ ਵੀਰ ਪੰਜਾਬ ਦੇ ਲੋਕ ਬਹੁਤ ਸਪੀਡ ਨਾਲ ਵਿਦੇਸ਼ਾ ਵਿੱਚ ਜਾ ਕੇ ਵੱਸ ਰਹੇ ਹਨ ਉਹਨਾਂ ਵਿੱਚੋਂ ਬਹੁਤ ਸਾਰੇ ਮੁੰਡੇ ਅਤੇ ਕੁੜੀਆਂ ਪੱਕੇ ਹੋਣ ਲਈ ਜਾਂ ਕਿਸੇ ਹੋਰ ਕਾਰਣਾ ਕਰਕੇ ਗੈਰ ਭਾਰਤੀ ਗੈਰ ਸਿੱਖ ਧਰਮਾਂ ਦੇ ਕੁੜੀਆਂ ਅਤੇ ਮੁੰਡਿਆਂ ਨਾਲ ਵਿਆਹ ਕਰਵਾ ਰਹੇ ਹਨ ਅਤੇ ਉਹਨਾ ਦੇਸ਼ਾਂ ਵਿੱਚ ਸਮਾਜਿਕ ਮਹੌਲ ਅਤੇ ਕਨੂੰਨ ਪੰਜਾਬ ਵਰਗੇ ਨਾਂ ਹੋਣ ਕਾਰਣ ਇਹ ਜਰੂਰੀ ਨਹੀਂ ਕਿ ਉਹਨਾਂ ਦੇ ਬੱਚੇ ਸਿੱਖ ਧਰਮ ਵਿੱਚ ਰਹਿਣਗੇ ਯਾਂ ਨਹੀਂ ਉਹਨਾਂ ਦੇਸ਼ਾ ਵਿੱਚ ਜਬਰਦਸਤੀ ਤਾਂ ਤੁਸੀਂ ਕਰਨੋਂ ਰਹੇ ਉਹ ਬੱਚੇ ਕਈ ਤਰਾਂ ਦੇ ਸਵਾਲ ਪੁੱਛਣਗੇ ਜਿਹਨਾਂ ਦਾ ਵਿਆਹ ਆਪਣੇ ਧਰਮ ਦੇ ਵਿੱਚ ਵੀ ਹੋਇਆ ਹੈ ਅਤੇ ਉਨ੍ਹਾਂ ਦੇ ਬੱਚੇ ਵੀ ਧਰਮ ਨੂੰ ਵੀ ਵਿਰਾਸਤ ਵਿੱਚ ਧਾਰਨ ਕਰ ਹੀ ਲੈਣਗੇ ਲੇਕਿਨ ਉਹ ਬੱਚੇ ਸਕੂਲਾਂ ਵਿੱਚ ਉਹਨਾਂ ਗੈਰ ਧਰਮੀ ਬੱਚਿਆਂ ਦੇ ਸੰਪਰਕ ਵਿੱਚ ਆਉਣਗੇ ਤਾਂ ਉਹ ਬੱਚੇ ਸਾਡੇ ਅਲੱਗ ਅਲੱਗ ਅਲੱਗ ਉਮਰ ਦੇ ਬੱਚਿਆਂ ਨੂੰ ਅਲੱਗ ਅਲੱਗ ਲੈਵਲ ਦੇ ਸਵਾਲ ਪੁੱਛਣਗੇ ਇਸ ਤੋਂ ਇਲਾਵਾ ਪੰਜਾਬ ਵਿੱਚ ਵੀ ਇਸਾਈਅਤ ਬੜੀ ਤੇਜ਼ੀ ਨਾਲ ਫੈਲ ਰਹੀ ਹੈ ਸਕੂਲਾਂ ਵਿੱਚ ਕਨਵਰਟ ਹੋਏ ਬੱਚੇ ਵੀ ਸਾਡੇ ਬੱਚਿਆਂ ਨੂੰ ਸਵਾਲ ਕਰ ਸਕਦੇ ਹਨ ਵਿਦੇਸ਼ ਵਿੱਚ ਵੀ ਅਤੇ ਪੰਜਾਬ ਵਿੱਚ ਵੀ ਸਾਨੂੰ ਉਹਨਾਂ ਸਵਾਲਾਂ ਦੇ ਸਹੀ ਜਵਾਬ ਆਪਣੇ ਬੱਚਿਆਂ ਨੂੰ ਦੇਣੇ ਪੈਣੇ ਹਨ ਹਰ ਥਾਂ ਅਸੀਂ ਦੂਜਿਆਂ ਨਾਲ ਲੜ ਕੇ ਉਹਨਾਂ ਨੂੰ ਸਵਾਲ ਪੁੱਛਣ ਤੋਂ ਰੋਕ ਨਹੀਂ ਸਕਦੇ ਲੜ ਕੇ ਯਾਂ ਸਵਾਲ ਦਾ ਜਵਾਬ ਨਾ ਦੇ ਕੇ ਅਸੀਂ ਆਪਣੀ ਅਗਲੀ ਪੀੜ੍ਹੀ ਦੇ ਦਿਮਾਗ ਵਿੱਚੋ ਸਵਾਲ ਦੀ ਵਜ੍ਹਾ ਨਾਲ ਉੱਠਣ ਵਾਲੇ ਅਵਿਸ਼ਵਾਸ ਨੂੰ ਖਤਮ ਨਹੀਂ ਕਰ ਸਕਾਂਗੇ ਜੋ ਉਹਨਾਂ ਨੂੰ ਧਰਮ ਵਿਮੁਖ ਕਰ ਸਕਦਾ ਹੈ ਪਹਿਲਾਂ ਹੀ ਨਾਸਤਿਕਤਾ ਤੇਜੀ ਨਾਲ ਫੈਲ ਰਹੀ ਹੈ ਸਾਡੇ ਪ੍ਰਚਾਰਕਾਂ ਨੇ ਪਹਿਲਾਂ ਹੀ ਸਟੇਜਾਂ ਉੱਪਰ ਮਿਰਾਸੀਆਂ ਵਾਂਗ ਕੇਵਲ ਤਾਰੀਫ਼ਾਂ ਹੀ ਸੁਨਾਉਣ ਦਾ ਠੇਕਾ ਲਿਆ ਹੋਇਆ ਹੈ ਅਤੇ ਦੂਜੇ ਧਰਮਾਂ ਦੀ ਨਿਖੇਧੀ ਕਰਨ ਨੂੰ ਆਪਣੀ ਮਨਪਸੰਦ ਆਦਤ ਬਣਾਇਆ ਹੋਇਆ ਹੈ ਜਦਕਿ ਚਾਹੀਦਾ ਤਾ ਇਹ ਹੈ ਕਿ ਉਹ ਸਿੱਖ ਧਰਮ ਵਿੱਚ ਆ ਵੱੜੀਆਂ ਊਣਤਾਈਆਂ ਨੂੰ ਪੁਆਇੰਟ ਆਊਟ ਕਰ ਕੇ ਉਹਨਾਂ ਬਾਰੇ ਗੱਲ ਕਰਨ ਲੇਕਿਨ ਉਹ ਲਿਫ਼ਾਫ਼ਾ ਲੈਣ ਖਾਤਿਰ ਆਪਣਿਆਂ ਦੀਆਂ ਕੇਵਲ ਤਾਰੀਫ਼ਾਂ ਅਤੇ ਨੁਕਸ ਕੇਵਲ ਦੂਜਿਆਂ ਦੇ ਵਾਲੀ ਨੀਤੀ ਤੇ ਅਮਲ ਕਰਦੇ ਹਨ ਜਿਵੇਂ ਸਾਡਾ ਡਾਕਟਰ ਸਾਡੇ ਕੋਲੋਂ ਫੀਸ ਲੈ ਕੇ ਸਾਨੂੰ ਲੋਕਾਂ ਦੀ ਬਿਮਾਰੀਆਂ ਬਾਰੇ ਦੱਸੀ ਜਾਵੇ ਜੋ ਕਿ ਸਾਡੇ ਕਿਸੇ ਕੰਮ ਦੀ ਜਾਣਕਾਰੀ ਨਹੀਂ ਜਦੋਂ ਸਾਡੇ ਪ੍ਰਚਾਰਕ ਕਿਸੇ ਹੇਰ ਦੇ ਧਰਮ ਤੇ ਸਵਾਲ ਚੁੱਕਣ ਨੂੰ ਨੇਕੀ ਦਾ ਕੰਮ ਸਮਝਣਗੇ ਤਾਂ ਦੂਜੇ ਵੀ ਸਾਡੇ ਧਰਮ ਤੇ ਸੁਆਾਲ ਕਰਨਗੇ ਸੋਸ਼ਲ ਮੀਡੀਆ ਦਾ ਜਮਾਨਾ ਹੈ ਸਵਾਲਾਂ ਦੇ ਜਵਾਬ ਨਾ ਦਿੱਤੇ ਜਾਣ ਦੀ ਸੂਰਤ ਵਿੱਚ ਸਾਡੀ ਬੜੀ ਹਾਸੋਆਣੀਂ ਸਥਿਤੀ ਬਣੇਗੀ ਜਿਸਦੇ ਕੁਝ ਜਿੰਮੇਵਾਰ ਇਹ ਅਧੂਰਾ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਹੇਣਗੇ ਅਤੇ ਕੁਝ ਸਾਡੇ ਬੇਈਮਾਨ ਧਾਰਮਿਕ ਆਗੂ ਲੇਕਿਨ ਧਰਮ ਤਾਂ ਸਾਡੇ ਬੱਚਿਆਂ ਦਾ ਨਸ਼ਟ ਹੋ ਜਾਵੇਗਾ ਆਪਜੀ ਵੱਲੋਂ ਆਪਣੇ ਆਪ ਨੂੰ ਖੋਜਣ ਅਤੇ ਨਾਮ ਜਪਣ ਦੇ ਸੁਝਾਅ ਵਿੱਚ ਕੋਈ ਗਲਤ ਗੱਲ ਨਹੀਂ ਹੈ ਲੇਕਿਨ ਆਪਣੇ ਆਪਨੂੰ ਖੋਜਣ ਅਤੇ ਨਾਮ ਜਪਣ ਦੇ ਨਾਲ ਨਾਲ ਜਿੱਥੇ ਅਸੀਂ ਦੁਨੀਆਂ ਦੇ ਹੋਰ ਹਜਾਰਾਂ ਕੰਮ ਜਿਵੇਂ ਪੜ੍ਹਾਈ, ਕਾਰੋਬਾਰ, ਵਿਆਹ, ਬੱਚੇ ਜੰਮਣੇ, ਰਾਜਨੀਤੀ, ਜਾਇਦਾਦਾਂ ਬਣਾਉਣਾ, ਮੁਕੱਦਮੇਬਾਜ਼ੀ, ਲੜਾਈਆਂ, ਫਿਲਮਾਂ, ਮੇਲੇ, ਨਗਰ ਕੀਰਤਨ, ਯਾਤਰਾਵਾਂ ਅਤੇ ਹੋਰ ਸਭ ਕੁਝ ਵੀ ਕਰੀ ਜਾਣਾ ਹੈ ਬੰਦ ਕਰਕੇ ਨਾਮ ਜੱਪਣ ਨਹੀਂ ਬੈਠ ਜਾਣਾ ਹੈ ਤਾਂ ਆਪਣੇ ਧਰਮ ਤੇ ਉੱਠਣ ਵਾਲੇ ਸਵਾਲਾਂ ਦੀ ਡਿਫੈਂਸ ਦੀ ਤਿਆਰੀ ਵਾਰੀ ਕਿਉਂ ਢਿੱਲੇ ਪੈ ਜਾਈਏ ਮੈਨੂੰ ਆਪਜੀ ਦੇ ਜਵਾਬ ਦਾ ਇੰਤਜ਼ਾਰ ਰਹੇਗਾ 🙏🏻
@Kasupuria
@Kasupuria Жыл бұрын
Satnam shri Waheguru ji.🙏🌹🌹
@dhadibudhsinghdhapali5358
@dhadibudhsinghdhapali5358 Жыл бұрын
ਅਕਾਲ ਵਾਹਿਗੁਰੂ ਜੀ ਹਮੇਸ਼ਾ ਲਈ ਹੈ ਜੀ
@dalerbal9779
@dalerbal9779 4 жыл бұрын
Waheguru jee ka khalsa waheguru jee ki Fateh
@jaswantsinghgiani3213
@jaswantsinghgiani3213 2 жыл бұрын
maskeen sahib noo mein 60ku saal suniya hai.Inhaan da koi mukabla nahi. Inhaan ton pehlaan, narayan singh mujangaan wale nee pandit narayan singh maartand dee katha-vachak hoe sun
@jaswantsinghgiani3213
@jaswantsinghgiani3213 2 жыл бұрын
vee sunan wali hundi c, par maskeen sahib taan unhaan noo v kat gaye hn!!
@Karan094sidhu
@Karan094sidhu Жыл бұрын
Waheguru ji ka khalsa Waheguru ji ki fateh
@narainjashan8142
@narainjashan8142 3 жыл бұрын
Waheguru ji🙏🏻💯
@GurpreetKaur-zz1xr
@GurpreetKaur-zz1xr 2 жыл бұрын
Waheguru ji thanks sant maskeen ju nu is Earth te bhejen lyi ena krke saade vrge paapoa da bhala ho rehya waheguru ji
@GurnamSingh-
@GurnamSingh- Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@sukhchainsukhchain370
@sukhchainsukhchain370 4 жыл бұрын
WAHEGURU JI
@beastboykrishandbhavesh9232
@beastboykrishandbhavesh9232 4 жыл бұрын
Waheguru ji ka khalsa waheguru ji dee Fatah
@kirankaur-zs8ub
@kirankaur-zs8ub 2 жыл бұрын
🙏🌹Waheguru ji 🙏 Satnam ji 🌹🙏🙏🌹Waheguru ji 🙏 Satnam ji 🌹🙏
@kamaljeetsinghsidhu370
@kamaljeetsinghsidhu370 2 жыл бұрын
Waheguru ji🙏🙏
@Narindersingh-yj1pg
@Narindersingh-yj1pg 2 жыл бұрын
ਧੰਨ ਭਾਈ ਸੁਖਵਿੰਦਰ ਸਿਘੰ ਜੀ ਭੱਟੀ ਗੁਰੂ ਬਾਜਾਂ ਵਾਲੇ ਦੇ ਲਾਡਲੇ ਲਾਲ
@ranjitkaur3051
@ranjitkaur3051 2 жыл бұрын
ਧੰਨ ਧੰਨ ਸੰਤ िਸੰਘ ਮਸਕੀਨ ਸਾिਹਬ ਜੀ
@gopalsinghjanda3126
@gopalsinghjanda3126 Жыл бұрын
Wahe guru ji satnaam ji 🙏📿
@Sidhumoosewalafanclub821
@Sidhumoosewalafanclub821 2 жыл бұрын
DNA report ji satnam waheguru
@Singhsaabgurgaon
@Singhsaabgurgaon 6 ай бұрын
ona dina ch science di eni awareness nahi c na hi philosophy da gyania nu science bara kush pta hunda
@jeetpannu307
@jeetpannu307 4 ай бұрын
DNA 🧬 ਦੀ ਖੋਜ ਵਿਗਿਆਨੀ ਨੇ ਕੀਤੀ ਪਰ ਵਿਗਿਆਨ ਤੋਂ ਇਨਸਾਨ ਕਿਉ ਨਹੀ ਬਣਦੇ
@sonumoga6248
@sonumoga6248 2 жыл бұрын
waheguru ji
@ASINGH-li8eq
@ASINGH-li8eq 2 жыл бұрын
ਅੱਜ ਕੱਲ ਪਿਤਾ ਦਾ ਸਬੂਤ ਦਿੱਤੋ ਜਾ ਸਕਦਾ ਹੈ ,sceince ਨੇ ਤਾਰੁੱਕੀ ਕਰ ਲੇਇ ਹੈ .
@Karan094sidhu
@Karan094sidhu Жыл бұрын
Te jao fr laai aoo apnaa ghre v pta lgge thodi maa da kirdar kina ucha sucha aee
@Karan094sidhu
@Karan094sidhu Жыл бұрын
Koi video v muhayia krwa skde o tuc thodi choice
@GurpreetSingh-jz9rd
@GurpreetSingh-jz9rd Жыл бұрын
Mtlb tuci khna chande o ki god h nhi
@ASINGH-li8eq
@ASINGH-li8eq Жыл бұрын
@@GurpreetSingh-jz9rd ਮੇਰੇ ਆਪਣੇ ਨਿਜੀ ਤਜਰਬੇ ਤੋਂ ਸਾਬਤ ਹੋਇਆ ਹੈ ਕੇ ਰੱਬ ਹੈ , ਪਰ ਇਥੇ ਗੱਲ ਰੱਬ ਦੀ ਨਹੀਂ Father ਦੀ ਚੱਲ ਰਹੀ ਹੈ ,ਮੈਂ EUROPE ਵਿਚ ਰਹਿੰਦਾ ਹੈ' ਇਧਰ ਬਾਹਰਲੇ ਦੇਸ਼' ਵਿਚ FATHER Test ਆਮ ਪ੍ਰਚਲਤ ਹੈ ,ਉਸ Test ਦੀ Help ਨਾਲ Father ਦਾ 100 % ਪਤਾ ਲੱਗ ਜਾਂਦੇ ਹੈ ,ਤਲਾਕ ਸਮੇ ਬਚੇ ਦਾ ਕੌਣ Father ਹੈ ਅਦਾਲਤ' ਇਸੇ ਟੈਸਟ ਨੂੰ ਮਨਜੂਰ ਕਰਦੀ ਹੈ ਤੇ ਫੈਂਸਲਾ ਸੁਣਾਉਂਦੀ ਹੈ . ਮਸਕੀਨ ਸਾਹਿਬ ਉਸ ਸਮੇ ਦੀ ਗੱਲ ਕਰਦੇ ਹੱਨ ,ਜਿਸ ਸਮੇ ਲੋਕਾਂ ਨੂੰ Father Test ਦਾ ਨਾਮ ਵੀ ਨਹੀਂ ਪਤਾ ਸੀ .
@Laddi_Singh994
@Laddi_Singh994 Жыл бұрын
@@ASINGH-li8eq ਜੇ ਤਹਾਨੂੰ ਆਪਣੇ ਪਿਤਾ ਤੇ ਸ਼ੱਕ ਹੈ, ਤਾਂ ਟੇਸਟ ਕਰਵਾ ਲਾਓ ।
@k.s.randhawa7300
@k.s.randhawa7300 Жыл бұрын
Gur parsadi tariye ji waheguru ji 🙏
@SukhdevSingh-pf4fg
@SukhdevSingh-pf4fg 2 жыл бұрын
Sikho nu bhut kuch den wali paq ruh kot prnam
@avtaarsingh6652
@avtaarsingh6652 2 жыл бұрын
ਇਹ ਪੰਕਤੀਆਂ।ਪਿਤਾ ਕਾ ਜਨਮੁ ਕਿ ਜਾਨੈ ਪੂਤੁ।। ਸਗਲ ਪਰੋਈ ਆਪੁਨੈ ਸੂਤਿ।।ਇਹ ਪੰਕਤੀਆਂ ਪਰਮੇਸ਼ੁਰ ਵਾਸਤੇ ਹਨ ਪਰਮੇਸ਼ੁਰ ਦੇ ਪੈਦਾ ਕੀਤੇ ਸਰੀਰ ਵਾਸਤੇ ਨਹੀਂ ਸਾਰਿਆਂ ਵਿੱਚ ਉਸ ਦੀ ਜੋਤਿ ਪਰੋਈ ਹੋਈ ਹੈ ਦੁਨਿਆਵੀ ਪਿਤਾ ਦੀ ਸਾਰਿਆਂ ਵਿੱਚ ਨਹੀਂ। ਲੋਕਾਂ ਨੇ ਦੁਨਿਆਵੀ ਪਿਤਾ ਲਈ ਡੀ ਐਨ ਏ ਵਰਗੇ ਸੁਆਲ ਚੁਕੇ ਹਨ।ਇਸ ਦਾ ਜਵਾਬ ਇਹ ਚਾਹੀਦਾ ਸੀ। ਭਲਾ ਭਲਾ ਭਲਾ ਤੇਰਾ ਰੂਪ।। ਅਤਿ ਸੁੰਦਰ ਅਪਾਰ ਅਨੂਪ।। ਮਨੁੱਖਤਾ ਦਾ ਭਲਾ ਲੋਭ ਰਹਿਤ ਜੀਵਨ ਹਰ ਮਨੁੱਖ ਲਈ ਪਰਮੇਸ਼ੁਰ ਦਾ ਰੂਪ ਹੈ ਅਦਿਖ ਵੀ ਹੈ ਤੇ ਦਿਖਦਾ ਵੀ ਹੈ ਤੇ ਰੂਪ ਰੰਗ ਵੀ ਨਹੀਂ ।
@mediaite4137
@mediaite4137 2 жыл бұрын
J us time tuc hunde tuhanu bhej dinde ada vadda vidwan sade kol ae sanu pta e nahi 🙏🙏🙏 tuc vidya kitho hasil kiti ae...? K sara gyan tuhanu andro ho rea ae G
@dalbirsingh8323
@dalbirsingh8323 2 жыл бұрын
.
@devillegends8155
@devillegends8155 2 жыл бұрын
@@mediaite4137 👍
@chetan1008
@chetan1008 Жыл бұрын
ਅਵਤਾਰ ਸਿੰਘ ਜੀ ਬਹੁਤ ਵਧੀਆ ਵਿਆਖਿਆ ਕੀਤੀ ਹੈ ਆਪਜੀ ਨੇ 👍🏻
@Guribhatti07
@Guribhatti07 Ай бұрын
ਇਹ ਗਲਾ ਕੋਮੇਟ ਚ ਲਿਖ ਨਿਆ ਸੋਖਿਆ ਜਦੋਂ 30 ਸਾਲ ਪਹਿਲਾਂ ਸੰਮੇਲਨ ਹੋਇਆ ਓਦੋਂ ਤੁਸੀ ਕਿੱਥੇ ਸੀ ਜੈ ਹੈ ਸੀ ਧਰਮ ਦੇ ਗਿਆਨੀ ਤੁਸੀ ਕਿਉ ਨਹੀਂ ਬਣੇ ਤੁਸੀ ਕਿਉ ਨਹੀਂ ਅੱਗੇ ਓਦੋਂ ਫੋਨ ਵੀ ਕਿੱਥੇ ਸੀ ਜਿਨ੍ਹਾਂ ਪਾਕਿਸਤਾਨ ਦੀ ਵਡ 1947 1984 ਵੇਖਿਆ ਤੇ ਹੰਢਾਇਆ ਹੋਵੇ ਤੇ ਤੇਰੇ ਚ ਤੇ muskeen ਜੀ ਬਹਿਸ ਕਰਨ ਵਾਲੇ ਚ ਕੋਈ ਫ਼ਰਕ ਨਹੀਂ ।। ਤਰਕ ਤੁਹਾਡੀ ਸਾਨੂੰ ਉਹਦੇ ਵਰਗੀ ਲੱਗੀ ਜਿਹੜ੍ਹਾ ਓਹਨਾ ਨਾਲ ਬਹਿਸ ਕਰਦਾ ਸੀ ।। ਬਾਕੀ ਤੁਸੀ ਮਹਾਨ ਹੋ ਅਸੀ ਨਦਾਣ ਆ
@kushalsingh339
@kushalsingh339 3 жыл бұрын
Waheguru ji 🙏🙏 agamm agochar
@MRMiSS-uy4ec
@MRMiSS-uy4ec 2 жыл бұрын
Woww Waheguru 🙏🙏 Amazing!!!
@JasbirSingh-mo8en
@JasbirSingh-mo8en 2 жыл бұрын
P
@bhupinderkaur2107
@bhupinderkaur2107 2 жыл бұрын
Jmmmmmlmmlll c Iu
@gdssingh4599
@gdssingh4599 3 жыл бұрын
WaheGuruJi
@MohanSingh-gs3be
@MohanSingh-gs3be 2 жыл бұрын
Waheguru ji waheguru ji waheguru ji
@KuldeepKaur-vy1hp
@KuldeepKaur-vy1hp 2 жыл бұрын
ਇਹ ਗਲਤ ਤਰਕ ਹੈ ਮਸਕੀਨ ਜੀ ਦਾ , ਅਜਕਲ ਦੇ ਜ਼ਮਾਨੇ ਵਿੱਚ ਡੀ ੲਨ ਏ ਬੱਚੇ ਦਾ ਤੇ ੳਸਦੇ ਪਿਉ ਦਾ ਕਰਵਾ ਲਵੋ ਝੱਟ ਪਤਾ ਚਲ ਜਾਂਦਾ ਏ ਕਿ ਅਸਲੀ ਪਿਤਾ ਕੌਨ ਏ ? ਮਸਕੀਨ ਜੀ ਨੇ ਬਹੁਤ ਗਲਤ ੳਦਾਹਰਣ ਦਿੱਤਾ ਏ ।
@truckrepair1813
@truckrepair1813 2 жыл бұрын
Phela tusi sach bolna sikho aapna. Sahi naam dio dusri gal us time dna di koj nai hoyi c tanwaad
@KuldeepKaur-vy1hp
@KuldeepKaur-vy1hp 2 жыл бұрын
@@truckrepair1813 ਮਸਕੀਨ ਜੌਂ ਕੋਈ ਅਠਾਰਵੀਂ ਸਦੀ ਦੇ ਨਹੀ ਹਨ , D NA ਦੀ ਖੋਜ ਹੋ ਚੁੱਕੀ ਸੀ , ਮਸਕੀਨ ਜੀ ਨੂ ਨਾ ਪਤਾ ਹੋਵੇ ਉਹ ਗੱਲ ਵੱਖਰੀ ਏ ।
@Tiwana1033
@Tiwana1033 2 жыл бұрын
ਜੱਦ dna ਨਹੀਂ ਸੀ ਸੁਰਜੀਤ ਕੌਰ ਜੀ
@DrPrabhpreetSingh
@DrPrabhpreetSingh 2 жыл бұрын
@@KuldeepKaur-vy1hp behosh wale tark te ki daleel dawoge, m a dr, uppar to uppar jayiye ta dna vi tera kise bandar nal match ho jana, ki tu bandar di aulaad hain? Gall ohi ki behosh nu na sawad aunda na mehak aundi na anhad nad sunda na dekh sakda na skin rahi mehsoos kar sakda, unconscious mind je chetan wala man hai ta sunayi vi dinda dikhayi vi dinda,5jo indriya kam kardiya.....Dr Prabhpreet Singh
@DrPrabhpreetSingh
@DrPrabhpreetSingh 2 жыл бұрын
@@KuldeepKaur-vy1hp duji gall dna life di shuruaat some futuristic genetic codes, allien existence,evolution,life existence, non living virus outside a living cell(virus a connecting link btwn living and non living,shyd tere lyi door di gall) eh ta prove kar sakde han but ki eh dna,rna,mrna,mitochondrial dna,chromosomes,genes,allels etc OS AKAAL PURAKH JO AKAAL HAI AJOON HAI DNA NAL SABIT KAR DAWOGE? MOORKHO PADHE LIKHE VI ANPADH HO TUC SACHIYO BAANDAR HO
@gurmailsingh-ie6pu
@gurmailsingh-ie6pu Жыл бұрын
ਧੰਨ ਹਨ ਮਸਕੀਨ ਜੀ... ਵਾਹ ਜੀ ਵਾਹ!
@SinghAvtar-yw5li
@SinghAvtar-yw5li Жыл бұрын
Satnam.shri.waheguru
@rajwinderkaur1855
@rajwinderkaur1855 2 жыл бұрын
Satnam shri waheguru ji 🙏
@majorsingh2576
@majorsingh2576 2 жыл бұрын
Wahguru g
@kanwalahluwalia4768
@kanwalahluwalia4768 2 жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@bachitarsinghaulakh2219
@bachitarsinghaulakh2219 Жыл бұрын
Vaheguru ji vaheguru ji vaheguru ji vaheguru ji vaheguru ji vaheguru ji dhan shiri guru Arjun dev ji vaheguru ji vaheguru ji vaheguru ji vaheguru ji vaheguru ji vaheguru ji vaheguru ji
@sukhjas12
@sukhjas12 2 жыл бұрын
ਬਹੁਤ ਵਧੀਆ ਗੱਲ
@sandeepaman6538
@sandeepaman6538 2 жыл бұрын
Waheguru ji 🌹🌹🌹🙏🏿🙏🏿
@learnside4344
@learnside4344 3 жыл бұрын
ਜੋ ਦਿਸੈ ਸੋ ਤੇਰਾ ਰੂਪ ❤️
@Pro_editing_540
@Pro_editing_540 2 жыл бұрын
0
@ramkishansharma4085
@ramkishansharma4085 2 жыл бұрын
Mg ha Gig ufughguuggUguu hugug g
@jasbirsingh1908
@jasbirsingh1908 2 жыл бұрын
🙏🙏🙏🙏🙏 Waheguru ji ka khalsa waheguru ji ki Fateh 🙏🙏🙏🙏🙏
@HardevSingh-dt5ui
@HardevSingh-dt5ui 2 жыл бұрын
Satnam sheri waheguru ji waheguru ji waheguru ji waheguru ji waheguru ji
@varindersharmalra3750
@varindersharmalra3750 2 жыл бұрын
Very nice maskin g
@Rs-hu6zf
@Rs-hu6zf 2 жыл бұрын
I think maskin ji saved religion
@stunterboy7293
@stunterboy7293 2 жыл бұрын
D n a hi savse bda parman hai ki pita koon vigeyanik parman par ishwer ka nahi
@balbirkaur22
@balbirkaur22 Жыл бұрын
Wahegurug ka khalsa wahegurug ki fateh wahegurug kirpa karog hedata wahegurug🙏🙏🙏🙏🙏🙏🙏🙏🙏🙏🙏🙏 🌹🌹🌺🌺🌺💐
@anitabareja4934
@anitabareja4934 Жыл бұрын
Thanks guru ji
@bachitarsinghaulakh2219
@bachitarsinghaulakh2219 Жыл бұрын
Waji wa 💯❤️❤️
@dcatri6761
@dcatri6761 Жыл бұрын
Profesor means certified knowledge varvachans karta means nill knowledge but power of convincing to people.
@veeru3679
@veeru3679 2 жыл бұрын
Good
@sukhchainsukhchain370
@sukhchainsukhchain370 4 жыл бұрын
WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JI
@kcsingh6683
@kcsingh6683 2 жыл бұрын
🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏WAHEGURU JI🙏🙏🙏🙏🙏🙏🙏🙏🌹🌹🌹🌹🌹🌹
@gurjindersinghgurjinder5929
@gurjindersinghgurjinder5929 Жыл бұрын
* ਲਖ ਚਉਰਾਸੀਹ ਜੀਅ ਜੋਨਿ ਮਹਿ ਭ੍ਰਮਤ ਨੰਦ ਬਹੁ ਥਾਕੋ ਰੇ ।। ਭਗਤਿ ਹੇਤਿ ਅਵਤਾਰੁ ਲੀਓ ਹੈ ਭਾਗੁ ਬਡੋ ਬਪੁਰਾ ਕੋ ਰੇ ।।੧।। ਤੁਮ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ।। ਧਰਨਿ ਅਕਾਸੁ ਦਸੋ ਦਿਸ ਨਾਹੀ ਤਬ ਇਹੁ ਨੰਦੁ ਕਹਾ ਥੋ ਰੇ ।।੧।। ਰਹਾਉ।। ਸੰਕਿਟਿ ਨਹੀਂ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ।। ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ।। ( ਗੁਰੂ ਗ੍ਰੰਥ ਸਾਹਿਬ, ਪੰਨਾ 338-39) ( ਸਫਾ 119) ਤੁਸੀਂ ਜੋ ਕਹਿੰਦੇ ਹੋ ਜਗਤ ਦਾ ਮਾਲਕ ਨੰਦ ਦਾ ਪੁੱਤਰ ਸੀ, ਤਾਂ ਫਿਰ ਨੰਦ ਕਿਸ ਦਾ ਪੁੱਤਰ ਸੀ ? ਭਾਵ ਜਦੋਂ ਜਗਤ ਦੇ ਮਾਲਕ ਦੀ ਕੋਈ ਹੋਂਦ ਹੀ ਨਹੀਂ ਸੀ, ਤਾਂ ਨੰਦ ਦੀ ਹੋਂਦ ਕਿਵੇਂ ਬਣੀ। ਕਿਉਂਕਿ ਇਹ ਮੰਨਿਆ ਜਾਂਦਾ ਹੈ, ਕਿ ਇਹ ਮਾਲਕ ਸਾਰਿਆਂ ਨੂੰ ਪੈਦਾ ਕਰਦਾ ਹੈ। ਫਿਰ ਜਦੋਂ ਦਸਾਂ ਦਿਸ਼ਾਵਾਂ ਵਿੱਚ ਧਰਤੀ ਤੇ ਆਕਾਸ਼ ਦੀ ਕੋਈ ਹੋਂਦ ਨਹੀਂ ਸੀ, ਤਾਂ ਫਿਰ ਨੰਦ ਕਿਥੇ ਸੀ ?
@Kiratpreet_17
@Kiratpreet_17 Жыл бұрын
Simple ਭਾਸ਼ਾ ਵਿੱਚ ਦੱਸਿਓ
@sahiba2087
@sahiba2087 Жыл бұрын
Dna naal pita da sabit Kita ja sakda hai.
@summisingh5603
@summisingh5603 2 жыл бұрын
Waheguru ji , maskeen ji hamesha jinda rehnge dilla ch , ehsi sachi aatma kade nahi mar sakdi
@eggs605
@eggs605 11 ай бұрын
Uss time shyd DNA nhi hona tan eh tarak accept ho gya but ajj difficult h Waheguru h eh duniya apne aap nii chal sakdi koi strong tarak chahida aida de professors da muh band krn lai
@BaljitSingh-rn8oi
@BaljitSingh-rn8oi Жыл бұрын
DNA ਰਿਪੋਰਟ ਰਾਹੀਂ ਸਭ ਕੁਝ clear ਹੋ ਜਾਂਦਾ ਹੈ
@gurindersingh1571
@gurindersingh1571 9 ай бұрын
100% accurate nai hunda
@RobinSingh-pl7ji
@RobinSingh-pl7ji 2 жыл бұрын
There was nothing to be offended about that professor was a seeker, had genuine questions even though he was an atheist. It’s that a person like me who has done zero sadhna has no concept of god and it’s natural to expect God to be a materialistic, understandable thing that we deal daily in our life. Sant ji should have just ignore his ignorance and pray for him so he see the light.
@JaahnaviS
@JaahnaviS Жыл бұрын
Sant ji did not state his opinion out of nowhere, neither did he get offended, as he has praised that professor to be highly intellectual. It was an inter-religion discussion panel. The purpose of the get together was to discuss each other's POVs and put forth your own opinion, not to ignore if someone's asking you a question.
@kakasingh1405
@kakasingh1405 2 жыл бұрын
ਬਾਪ ਦਾ ਡੀ ਐਨ ਹੈ ਸਬੂਤ
@truckrepair1813
@truckrepair1813 2 жыл бұрын
Paji a Khoj kuch sama phela hoyi aa
@kakasingh1405
@kakasingh1405 2 жыл бұрын
@@truckrepair1813 ਹੁਣ ਕੀ ਜਵਾਬ ਹੋਵੇਗਾ ਜੇ ਫੇਰ ਕੋਈ ਸਿਰ ਫਿਰਾ ਮਿਲ ਜਾਂਦਾ ਹੈ ,,,
@truckrepair1813
@truckrepair1813 2 жыл бұрын
Per tuhadi Sherda bavana hove ta kise ser fir di koi gal tuhanu nahi change kar sakdi
@chetan1008
@chetan1008 Жыл бұрын
ਲੇਕਿਨ ਹੁਣ ਇਹ ਦਲੀਲ ਰੱਬ ਨਾ ਮੰਨਣ ਵਾਲਿਆਂ ਅੱਗੇ ਨਹੀਂ ਚੱਲ ਸਕਦੀ ਉਸ ਸਮੇਂ ਮਸਕੀਨ ਸਾਹਿਬ ਜੀ ਦਾ ਪੈਂਤਰਾ ਕੰਮ ਕਰ ਗਿਆ ਲੇਕਿਨ ਜੈਨ ਅਤੇ ਬੋਧ ਧਰਮ ਰੱਬ ਦੀ ਹੋਂਦ ਤੋਂ ਮੁਨਕਰ ਧਰਮ ਹਨ ਯਾਨਿ ਨਾਸਤਿਕ ਦਰਸ਼ਨ ਹਨ ਇਹ ਅੱਜ ਵੀ ਆਸਤਿਕ ਦਰਸ਼ਨ ਵਾਲਿਆਂ ਤੋਂ ਰੱਬ ਦੀ ਹੋਂਦ ਸਾਬਤ ਕਰਨ ਦਾ ਚੈਲੇਂਜ ਕਰਦੇ ਹੀ ਰਹਿੰਦੇ ਹਨ ਕਾਮਰੇਡ ਵੀ ਇਹਨਾਂ ਦਾ ਹੀ ਬਾਈ ਪ੍ਰੋਡਕਟ ਹਨ ਮਸਕੀਨ ਸਾਹਿਬ ਦਾ ਸਮਾਂ ਬੀਤ ਚੁੱਕਾ ਹੈ ਅੱਜ ਦੇ ਸਮੇਂ ਦੇ ਅਨੁਸਾਰ ਅੱਜ ਲੋੜ ਹੈ ਅਜਿਹੇ ਸਵਾਲ ਕਰਨ ਵਾਲਿਆਂ ਲਈ ਢੁੱਕਵੇਂ ਜਵਾਬ ਲੱਭਣ ਦੀ ਖਾਸ ਤੌਰ ਤੇ ਜਦੋਂ ਤੇਜੀ ਨਾਲ ਪੰਜਾਬ ਵਿੱਚ ਫੈਲ ਰਿਹਾ ਇੱਕ ਹੋਰ ਧਰਮ ਸਿੱਖ ਗੁਰੂਆਂ ਨੂੰ ਸ਼ੈਤਾਨ ਕਹਿ ਰਿਹਾ ਹੈ ਗੁਰਦਾਵਾਰਾ ਸਾਹਿਬ ਤੋ ਮਿਲਣ ਵਾਲੇ ਪ੍ਰਸ਼ਾਦ ਨੂੰ ਖਾਣ ਨੂੰ ਵੀ ਮਨਾਂ ਕਰਦਾ ਹੈ ਅਤੇ ਬਹੁਤ ਸਾਰੇ ਸਿੱਖ ਉਹਨਾਂ ਦੇ ਪ੍ਭਾਵ ਹੇਠ ਆ ਰਹੇ ਹਨ
@gursmeetsingh2933
@gursmeetsingh2933 Жыл бұрын
ਖਾਲਸਾ ਜੀ ਜੋ ਲੋਕ ਇਹ ਬੋਲ ਰਹੇ ਹਨ ਕਿ DNA test ਕਰਵਾ ਕੇ ਦੇਖ ਲੈਣਾ ਸੀ।...ਤੇ ਮੈ ਓਨਾ ਦੀ ਜਾਣਕਰੀ ਲਈ ਦੱਸ ਦੇਵਾ ਕਿ DNA TEST ਦੀ ਖੋਜ 1984 ਵਿੱਚ ਹੋਈ ਸੀ... ਤੁਸੀ Google kr ਕੇ ਦੇਖ ਸਕਦੇ ਔ। ਜਿਵੇਂ ਕਿ ਮਸਕੀਨ ਜੀ ਦੱਸ ਰਹੇ ਹਨ ਕਿ ਜਦੋਂ ਓਨਾ ਨੇ ਇਹ ਸੈਮੀਨਾਰ attend ਕੀਤਾ ਸੀ ਓਦੋਂ ਓਨਾ ਦੀ ਉਮਰ ਲੱਗਭਗ 24 ਸਾਲ ਸੀ। ਤੇ ਜੇਕਰ ਸਾਲ ਗਿਣੇ ਜਾਣ ਤਾਂ 1958 ਵਿੱਚ ਇਹ ਸੈਮੀਨਾਰ ਹੋਇਆ ਤੇ ਓਸ ਟਾਈਮ DNA TEST ਦਾ ਨਾਮੋ ਨਿਸ਼ਾਨ ਨਹੀਂ ਸੀ.. 😊 ਸੰਤ ਜੀ ਮਹਾਂਪੁਰਸ਼ ਸਨ ਤੇ ਤਰਕ ਦੇ ਅਧਾਰ ਤੇ ਹੀ ਗੱਲ ਕਰਦੇ ਸਨ
@chetan1008
@chetan1008 Жыл бұрын
ਲੇਕਿਨ ਹੁਣ ਇਹ ਦਲੀਲ ਰੱਬ ਨਾ ਮੰਨਣ ਵਾਲਿਆਂ ਅੱਗੇ ਨਹੀਂ ਚੱਲ ਸਕਦੀ ਉਸ ਸਮੇਂ ਮਸਕੀਨ ਸਾਹਿਬ ਜੀ ਦਾ ਪੈਂਤਰਾ ਕੰਮ ਕਰ ਗਿਆ ਲੇਕਿਨ ਜੈਨ ਅਤੇ ਬੋਧ ਧਰਮ ਰੱਬ ਦੀ ਹੋਂਦ ਤੋਂ ਮੁਨਕਰ ਧਰਮ ਹਨ ਯਾਨਿ ਨਾਸਤਿਕ ਦਰਸ਼ਨ ਹਨ ਇਹ ਅੱਜ ਵੀ ਆਸਤਿਕ ਦਰਸ਼ਨ ਵਾਲਿਆਂ ਤੋਂ ਰੱਬ ਦੀ ਹੋਂਦ ਸਾਬਤ ਕਰਨ ਦਾ ਚੈਲੇਂਜ ਕਰਦੇ ਹੀ ਰਹਿੰਦੇ ਹਨ ਕਾਮਰੇਡ ਵੀ ਇਹਨਾਂ ਦਾ ਹੀ ਬਾਈ ਪ੍ਰੋਡਕਟ ਹਨ ਮਸਕੀਨ ਸਾਹਿਬ ਦਾ ਸਮਾਂ ਬੀਤ ਚੁੱਕਾ ਹੈ ਅੱਜ ਦੇ ਸਮੇਂ ਦੇ ਅਨੁਸਾਰ ਅੱਜ ਲੋੜ ਹੈ ਅਜਿਹੇ ਸਵਾਲ ਕਰਨ ਵਾਲਿਆਂ ਲਈ ਢੁੱਕਵੇਂ ਜਵਾਬ ਲੱਭਣ ਦੀ ਖਾਸ ਤੌਰ ਤੇ ਜਦੋਂ ਤੇਜੀ ਨਾਲ ਪੰਜਾਬ ਵਿੱਚ ਫੈਲ ਰਿਹਾ ਇੱਕ ਹੋਰ ਧਰਮ ਸਿੱਖ ਗੁਰੂਆਂ ਨੂੰ ਸ਼ੈਤਾਨ ਕਹਿ ਰਿਹਾ ਹੈ ਗੁਰਦਾਵਾਰਾ ਸਾਹਿਬ ਤੋ ਮਿਲਣ ਵਾਲੇ ਪ੍ਰਸ਼ਾਦ ਨੂੰ ਖਾਣ ਨੂੰ ਵੀ ਮਨਾਂ ਕਰਦਾ ਹੈ ਅਤੇ ਬਹੁਤ ਸਾਰੇ ਸਿੱਖ ਉਹਨਾਂ ਦੇ ਪ੍ਭਾਵ ਹੇਠ ਆ ਰਹੇ ਹਨ
@kulwindergillgill7772
@kulwindergillgill7772 Жыл бұрын
ਵਾਹਿਗੁਰੂ ਜੀ ਤੁਹੀ ਤੂੰ ਆ ਪਰਮਾਤਮਾ ਜੀ ਤੇਰੇ ਨਾਮ ਦਾ ਹੀ ਆਸਰਾ ਜੀ ਸਤਿਨਾਮ ਵਾਹਿਗੁਰੂ ਜੀ ਤੁਹੀ ਤੂੰ ਆ 🙏🙏🙏🙏🙏🙏🙏🙏🙏🙏
@RajuSingh-ys8sj
@RajuSingh-ys8sj Жыл бұрын
The best. Best. Best
@Singh-pk4qd
@Singh-pk4qd 3 жыл бұрын
🙏🏻
@harpreetkaur640
@harpreetkaur640 Жыл бұрын
ਵਿਗਿਆਨ ਨੇ ਡੀ ਐਨ ਕਰਕੇ ਸਬੂਤ ਦੇ ਦਿੱਤਾ ਰੱਬ ਰੱਬ ਕਰਨ ਵਾਲ਼ਿਆਂ ਨੇ ਰੱਬ ਦਾ ਸਬੂਤ ਨਹੀਂ ਦਿੱਤਾ ਸਭ ਗੱਪ
@harmanjeji9619
@harmanjeji9619 Жыл бұрын
Waheguru ❤
@GurpalSingh-gz3ye
@GurpalSingh-gz3ye 5 ай бұрын
ਜੇਕਰ ਮਸਕੀਨ ਜੀ ਦੀ ਦਲੀਲ ਗੱਪ ਹੈ ਤਾਂ ਸਾਲੂਕੇ ਨੇ ਮਸਕੀਨ ਜੀ ਇਹ ਦਲੀਲ ਕਿਉ ਨੀ ਖੰਡਨ ਕੀਤੀ ,ਤੇ ਤੁਸੀ ਦਿਉ ਕੋਈ ਪਰਮਾਣ ,ਫਿਰ ਅਸੀ ਕਹਿ ਸਕਦੇ ਹਾਂ ਕਿ ਬਾਕਿਆ ਈ ਗੱਪ ਆ !!
@ranjodhsinghbhatti1873
@ranjodhsinghbhatti1873 Жыл бұрын
ਪਰਮਾਤਮਾ ਹੈ ਦਰਸ਼ਨ ਵੀ ਹੁੰਦੇ ਹਨ ਪਰ ਦਰਸ਼ਨ ਕਿਵੇਂ ਕਰਨੇ ਹਨ ਕੌਂਣ ਕਰਵਾ ਸਕਦਾ ਹੈ ਇਸ ਦਾ ਪਤਾ ਨਹੀਂ ਕਿਉਂ ਕਿ ਅਸੀਂ ਗੁਰਬਾਣੀ ਨੂੰ ਸੰਸਾਰੀ ਗਿਆਨ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ ਇਸ ਲਈ ਗੁਰਬਾਣੀ ਦੀ ਸਮਝ ਨਹੀਂ ਆਉਂਦੀ ਜੀ ਧੰਨਵਾਦ
@sabherwaltraveler5496
@sabherwaltraveler5496 Жыл бұрын
ਕਿੱਥੇ ਤੇ ਕਿਹੜੀ ਜਗਾ ਤੇ ਹੁੰਦੇ ਨੇ
@charnjitkaur3300
@charnjitkaur3300 Жыл бұрын
@@sabherwaltraveler5496 mn vich vich tuhada aala duvala puri kudret hi rabb aa
@sabherwaltraveler5496
@sabherwaltraveler5496 Жыл бұрын
@@charnjitkaur3300 ਬਾਕੀ ਜਿਹੜੇ ਦੁਜੇ ਗ੍ਰਹਿ ਤੇ ਗੇਲਕਸੀਆ ਉਹ ਕਿ ਹਨ
@sabherwaltraveler5496
@sabherwaltraveler5496 Жыл бұрын
@@chetan1008 ਗੁਰਬਾਣੀ ਰੱਬ ਨੁ ਅੱਲਾ ਕਹਿੰਦੀ ਹੇ ।ਕਿ ਇਹ ਅੱਲਾ ਮੁਹੰਮਦ ਕੁਰਾਨ ਵਾਲਾ ਅੱਲਾ ਹੇ ਜਾ ਕੋਈ ਹੋਰ ? ਜੇ ਇਹ ਕੁਰਾਨ ਵਾਲਾ ਆੱਲਾ ਹੇ ਤਾ ਫਿਰ ਗੁਰਬਾਣੀ ਸ਼ੱਕ ਤੇ ਹੁੰਦਾ ਹੇ ।ਕਿਉਂ ਕੁਰਾਨ ਵਾਲਾ ਅੱਲਾ ਇਸਾਈਅਤ ਨੁ ਦੋ ਹਿੱਸਿਆਂ ਵੱਡ ਦਾ ਮਸਲਿਮ ਤੇ ਕਾਫ਼ਰ । ਕਾਰਫਾ ਨੁ ਮਾਰਨ ਇਹ ਆੱਲਾ ਖੁੱਸ ਹੁੰਦਾ ਹੇ ਤੇ ਇਨਾਮ ਦੇ ਤੋਰ ਤੇ 72 ਹੂਰਾ ਦਿੰਦਾ ਹੇ । ਇਹ ਅੱਲਾ ਮੁਸਲਿਮ ਹਾਲਾਲ ਤੇ ਹਰਾਮ ਵਿੱਚ ਅੰਤਰ ਦੱਸਦਾ ਹੇ ਰੰਡੀ ਬਾਜ਼ੀ ਕਰਵੋਦਾ ਇਹ ਅੱਲਾ ਗੁਲਾਮ ਰੱਖਣ ਦਾ ਹੁਕਮ ਦਿੰਦਾ ਹੇ ਇਹ ਅੱਲਾ 6ਸਾਲ ਦੀ ਬੱਚੀ ਨਾਲ ਸੇਕਸ ਕਰਨ ਦੀ ਆਗਿਆ ਦਿੱਤਾ ਮੇਨੁ ਦੱਸੋ ਇਹ ਕਿਹੜਾ ਅੱਲਾ ਹੇ ਜਿਹੜਾ ਜੋ ਕੁਰਬਾਨੀ ਮੰਗਦਾ ਹੇ ਕਿਹੜਾ ਅੱਲਾ ਜਿਹੜਾ ਬੱਚਿਆਂ ਦੇ ਗੁਪਤ ਅੰਗ ਵੱਡਣ ਤੇ ਬੱਚਿਆਂ ਨੁ ਮਾਰਣ ਦੀ ਆਗਿਆ ਦਿੰਦਾ ਹੇ ਬਨੁ ਕੁਰੇਜਾ ਦੇ 900 ਯਾਹੂਦੀ ਬੱਚਿਆਂ ਨੁ ਮਹੰਮਦ ਨੇ ਕਤਲ ਵਾਇਆ ਸੀ ਅੱਲਾ ਦੇ ਨਾਮ ਤੇ ਯਾਹੂਦੀ ਅੋਰਤਾ ਨੁ ਸਰੇਆਮ ਵੇਚਿਆ ਸੀ ਬਾਜ਼ਾਰਾਂ ਵਿੱਚ ਮਹੁੰਮਦ ਨੇ ਇਹ ਕੁਰਾਨ ਵਿੱਚ ਅੱਲਾ ਆਪਣੇ ਫੋਲਵਰ ਨੁ ਮੰਨਣ ਦਾ ਹੁਕਮ ਦਿੰਦਾ ਹੇ
@sabherwaltraveler5496
@sabherwaltraveler5496 Жыл бұрын
@@chetan1008 ਵੀਰ ਮੇ ex Muslim ਹਾ ਮੇਨੁ ਤੇਰੇ ਸਿੱਖ ਭਰਾ ਨੇ ਦੱਸਿਆ ਸੀ ਗੁਰਬਾਣੀ ਸੀ ਦੂਜੀ ਉਸ ਸਮੇ ਕੁਰਾਨ ਸਿਰਫ ਅਰਬੀ ਵਿੱਚ ਹੀ ਸੀ ਸਿਰਫ ਕੁਝ ਲੋਕ ਅਰਬੀ ਜਾਣੇ ਦੇ ਇੱਥੋਂ ਗੁਰੂ ਸਹਿਬਾਨ ਵੀ ਨਹੀਂ ਜਾਣਦੇ ਸਨ ( ਅੱਜ ਵੀ ਕਿੰਨੇ ਕੁ ਲੋਕ ਅਰਬੀ ਜਾਣਦੇ ? ਜੋ ਅਰਬੀ ਜਾਣਦੇ ਸੀ ਉਹ ਵੀ ਗੁਰੂ ਸਹਿਬਨਾ ਨੁ ਮਿੱਠੀ-ਮਿੱਠੀ ਗੱਲਾ ਦੱਸਦੇ ਹੋਣ ਗੇ ਜ਼ਿੱਦਾਂ ਅੱਜ ਕਰਦੇ ਨੇ ਮੋਲਵੀ 😂😂
@vijaydevgan8730
@vijaydevgan8730 2 жыл бұрын
Satnaam Shree Waheguru ji 🙏
@zorawarsunnder7053
@zorawarsunnder7053 2 жыл бұрын
Azadi Hi Hall👍👍👍👍👍 way to start your Refendurm🗳️🗳️ freedom of Punjab punjabi songs t
@BalbirSingh-ws3bo
@BalbirSingh-ws3bo Жыл бұрын
Sukhi base maskinia aap nivar tale, bade bade hunkaria Nanak garbh gale.
ЛУЧШИЙ ФОКУС + секрет! #shorts
00:12
Роман Magic
Рет қаралды 26 МЛН
Человек паук уже не тот
00:32
Miracle
Рет қаралды 3,6 МЛН
Players vs Pitch 🤯
00:26
LE FOOT EN VIDÉO
Рет қаралды 90 МЛН