Пікірлер
@BalwinderSingh-vx2mr
@BalwinderSingh-vx2mr 4 күн бұрын
Very good vichar g
@ManjeetSookham
@ManjeetSookham 5 күн бұрын
ਜੀਓ
@amarjitpannu-d1w
@amarjitpannu-d1w Ай бұрын
Great interview!
@ravindergill9225
@ravindergill9225 Ай бұрын
ਜੀ, ਜਦੋਂ ਵੀ ਮਾਂ ਪਿਉ ਜਾਂ ਪਿਆਰੇ ਦੀ ਮ੍ਹੋਤ ਹੁੰਦੀ ਹੈ ਤੂਹਾਨੂੰ 100% ਦੁੱਖ ਹੁੰਦਾ ਨਾਲ ਕੋਈ ਨੀ ਮਰਦਾ, ਜਦੋਂ ਤੂਹਾਨੂੰ ਭੁੱਖ ਲੱਗੀ 20% ਦੁੱਖ ਘੱਟ ਜਾਂਦਾ, ਜਦੋਂ ਤੁੰੰਸੀ ਨਾਹ੍ਹ ਲੇ ਕੱਪੜੇ ਬਦਲ ਲੇ 20% ਹੋਰ ਘੱਟ ਜਾਂਦਾ, ਜਦੋਂ ਤੁੰਸੀ ਕੰਮਕਾਰ ਨੋਕਰੀ ਛੱਡੇ ਨੀ ਜਾਂਦੇ ਟੱਬਰੀ ਵੀ ਪਾਲਣੀ ਹੁੰਦੇ ਐ ਦੁੱਖ 20% ਹੋਰ ਘੱਟ ਜਾਂਦਾ, ਬਚਦਾ 40% ਦੁੱਖ ਗਿੱਲੇ ਗੋਹੇ ਤਰ੍ਹਾਂ ਧੁੱਖਦਾ ਰਹਿੰਦਾ, ਕਲਾਕਾਰ ਬੰਦਾ ਪੱਲ੍ਹਕਾਂ ਡੱਕੇ ਹੱਝੂ ਦਾ ਕਹਾਣੀ ਨਾਵਲ ਦੀ ਸਿਰਜਣਾ ਕਰ ਦਿੰਦਾ ਜਿਹੜਾ ਕਲਾਕਾਰ ਨਹੀਂ ਉਹ ਆਪਣੇ ਅੰਦਰ ਨਾਲ ਲੜ੍ਹਦਾ ਰੁਸਦਾ ਰਹਿੰਦਾ..
@parvinderbrar5441
@parvinderbrar5441 Ай бұрын
ਬਹੁਤ ਖੂਬ ਗੱਲਬਾਤ ਜੀ ਸੁਣਕੇ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਮੁਬਾਰਕਾਂ ਜੀ।
@nrinews251
@nrinews251 Ай бұрын
ਬਚਿੰਤ ਕੌਰ ਹੁਣਾਂ ਦੀ ਮਿਹਨਤ ਹਿੰਮਤ ਅਤੇ ਹੌਂਸਲੇ ਨੂੰ ਪ੍ਰਣਾਮ
@Yuvrajbilga-gd5ku
@Yuvrajbilga-gd5ku Ай бұрын
ਸਾਹਿਤਿਕ ਬੋਲਾਂ ਦੀ ਮਿਠਾਸ ਹਮੇਸ਼ਾ ਦੀ ਤਰਾਂ ਕੰਨਾਂ ਵਿੱਚ ਰਸ ਘੋਲ਼ਦੀ ਹੈ, ਸ਼ਾਲਾ!ਇਹ ਸਦਾ ਬਰਕਰਾਰ ਰਹੇ 👌👌👌👌👌
@bahadursingh30
@bahadursingh30 Ай бұрын
You always provide wonderful knowledge about books
@barkatpublication5167
@barkatpublication5167 Ай бұрын
ਬਹੁਤ ਸੋਹਣਾ ❤
@barkatpublication5167
@barkatpublication5167 Ай бұрын
@RupDaburji
@RupDaburji 2 ай бұрын
ਸਾਜਨ ਸਾਹਿਬ ਨਾਲ ਸਾਂਝ ਪੁਵਾਉਣ ਲਈ ਧੰਨਵਾਦ ਜੀ l ਸਾਜਨ ਬਹੁਤ ਵੱਡੇ ਸ਼ਾਇਰ ਏ, ਇਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਏ l ਗੱਲਬਾਤ ਬਹੁਤ ਵਧੀਆ ਅਤੇ ਪ੍ਰਭਾਵੀ ਲੱਗੀ ਏ l ਚੈੱਨਲ ਲਈ ਸ਼ੁੱਭ ਇੱਛਾਵਾਂ ਜੀ l
@jasbirmahal6594
@jasbirmahal6594 2 ай бұрын
ਸਤਿਕਾਰਤ ਸ਼ਖ਼ਸੀਅਤ ਬਚਿੰਤ ਕੌਰ ਦੀ ਜ਼ਿੰਦਗੀ ਦਾ ਸਫ਼ਰ ਬਹੁਤ ਪ੍ਰੇਰਨਾਦਾਇਕ ਹੈ। ਉਨ੍ਹਾਂ ਦੀ ਜ਼ਿੰਦਗੀ ਡਾਢੇ ਉਬੱੜ ਖੁਬੱੜ ਪੈਂਡਿਆਂ ਦੀ ਦਾਸਤਾਨ ਹੈ, ਬਚਿੰਤ ਕੌਰ ਹੁਣਾਂ ਦੀ ਮਿਹਨਤ ਹਿੰਮਤ ਅਤੇ ਹੌਂਸਲੇ ਨੂੰ ਪ੍ਰਣਾਮ 🙏🌹🌹
@nirmal695
@nirmal695 2 ай бұрын
Great personaliti
@Modified251
@Modified251 2 ай бұрын
❤❤🎉🎉
@charanjitkaur6819
@charanjitkaur6819 2 ай бұрын
I ve read her autobiography and wrote her a letter to but she never answered
@charanjitkaur6819
@charanjitkaur6819 2 ай бұрын
I want to meet you personally madam Bachint kaur ji
@simeranbrar
@simeranbrar 2 ай бұрын
ਬਾ-ਕਮਾਲ ਗੱਲਬਾਤ , ਆਪਣਿਆਂ ਮਾਪਿਆਂ ਨੂੰ ਏਹੋ ਜਿਹੀ ਸੱਚੀ ਸ਼ਰਧਾਂਜਲੀ ਜਸਵੀਰ ਰਾਣਾ ਹੀ ਦੇ ਸਕਦਾ ਸੀ, ਇਸ ਨਾਵਲ ਦੀ ਰਚਨਾ ਇੱਕ ਸ਼ਰਧਾਂਜਲੀ ਹੀ ਹੈ ਜੀ ਜੋ ਤੁਸੀਂ ਬਾਖੂਬੀ ਦਿੱਤੀ ਹੈ! ਬਹੁਤ ਬਹੁਤ ਮੁਬਾਰਕਾਂ ਜੀ!ਬਹੁਤ ਖੂਬਸੂਰਤ ਵਿਚਾਰ ਚਰਚਾ!
@BalbirSingh-gv6zx
@BalbirSingh-gv6zx 2 ай бұрын
ਮੈਂ ਇਹ ਕਿਤਾਬ ਪੜ੍ਹੀ ਨਹੀਂ ਸਿਰਫ ਇਹ ਇੰਟਰਵਿਉ ਦੇਖ ਰਿਹਾਂ ਮੈਨੂੰ ਇਹ ਗੱਲਾਂ ਕੀਲੀ ਜਾਨੀਆਂ ਮੈਂ ਛੇਵੀਂ ਪਾਸ ਆਂ ਪਰ ਮੈਨੂੰ ਇਹ ਬਹੁਤ ਹੀ ਸਾਦੀ ਤੇ ਡੂੰਘੀ ਇੰਟਰਵਿਉ ਦੇਖ ਕੇ ਮੇਰੇ ਅਨਪੜ੍ਹ ਹੋਣ ਦਾ ਪਾੜਾ ਮਿਟ ਗਿਆ ਲੱਗਾ ਪਹਿਲੀ ਵਾਰ ❤️❤️🙏🙏
@SumandeepKaur-e5t
@SumandeepKaur-e5t 2 ай бұрын
ਬਹੁਤ ਬਹੁਤ ਧੰਨਵਾਦ ਜੀ
@BalbirSingh-gv6zx
@BalbirSingh-gv6zx 2 ай бұрын
❤️❤️❤️😭😭😭🙏🙏🙏🙏
@sunitakhanna303
@sunitakhanna303 2 ай бұрын
Nice to hear you. You are realy roll model for us.
@nachhattarkaur7600
@nachhattarkaur7600 2 ай бұрын
ਬਚਿੰਤ ਕੌਰ ਜੀ ਨੂੰ ਜ਼ਿਆਦਾ ਮੌਕਾ ਦਿਓ ਅਸੀਂ ਉਹਨਾਂ ਨੂੰ ਸੁਣਨਾ ਚਾਹੁੰਦੇ ਹਾਂ ਪਲੀਜ਼।🙏🙏
@manreetgrewal9228
@manreetgrewal9228 2 ай бұрын
Great personality
@sarbmanmeetsaggu2242
@sarbmanmeetsaggu2242 2 ай бұрын
ਬਹੁਤ ਸ਼ਾਨਦਾਰ ਗੱਲਬਾਤ
@kulvinderjitchawla6562
@kulvinderjitchawla6562 2 ай бұрын
ਖੂਬਸੂਰਤ ਗੱਲਬਾਤ ❤
@JagtarSinghSidhu
@JagtarSinghSidhu 2 ай бұрын
ਬਹੁਤ ਵਧੀਆ
@DhaliwalMusicalBliss
@DhaliwalMusicalBliss 2 ай бұрын
ਬਹੁਤ ਵਧੀਆ ਗੱਲਬਾਤ ਬਹੁਤ ਵਧੀਆ ਜਾਣਕਾਰੀ ਪ੍ਰਮਾਤਮਾ ਹੋਰ ਤਰੱਕੀ ਬਖਸ਼ਿਸ਼ ਕਰਨ ਜੀ
@ManjitSinghCheema
@ManjitSinghCheema 2 ай бұрын
❤❤🎉🎉
@balwantsingh5040
@balwantsingh5040 2 ай бұрын
ਬਹੁਤ ਖੂਬਸੂਰਤ ਗੱਲਬਾਤ
@nrinews251
@nrinews251 Ай бұрын
ਗੱਲਬਾਤ ਬਹੁਤ ਵਧੀਆ ਅਤੇ ਪ੍ਰਭਾਵੀ ਲੱਗੀ
@rupinderblasi216
@rupinderblasi216 2 ай бұрын
ਬਹੁਤ ਵਜ਼ਨਦਾਰ ਗੱਲਬਾਤ
@simarpalkaur5749
@simarpalkaur5749 2 ай бұрын
ਬਹੁਤ ਹੀ ਵਧੀਆ ਜਾਣਕਾਰੀ ਜੀਉ
@narinderuppal8061
@narinderuppal8061 2 ай бұрын
Very nc bro
@Gurri_singh941
@Gurri_singh941 2 ай бұрын
Wah g wah
@rosykundlas5626
@rosykundlas5626 3 ай бұрын
Pajii bahut wadiya
@rajdevsingh2736
@rajdevsingh2736 3 ай бұрын
Amanpreet Mann ji ekk vadhiya te soojhwaan lekhak ne.Oh suspence atte thriller de master ne !
@BhupindersinghMaan-d8n
@BhupindersinghMaan-d8n 3 ай бұрын
ਬਹੁਤ ਸੋਹਣੀ ਗੱਲਬਾਤ
@kuldipkooner3122
@kuldipkooner3122 3 ай бұрын
Good job
@rkchamba
@rkchamba 3 ай бұрын
ਇੱਕ ਸੁਲਝਿਆ ਹੋਇਆ ਇਨਸਾਨ ਵੀਰ ਅਮਨਪ੍ਰੀਤ ਸਿੰਘ ਮਾਨ (ਨਾਵਲਕਾਰ)....ਸਮਾਜ ਪ੍ਰਤੀ ਦਰਦ ਤੇ ਵਧੀਆ ਸੋਚ ਰੱਖਣ ਵਾਲਾ ਲੇਖਕ ,ਜਿਸਦੀ ਲਿਖਣ ਦੀ ਕਲਾ ਸਮਾਜ ਦੀ ਹਰ ਬੁਰਾਈ ਦੇ ਬਾਰੇ ਸੋਚਣ ਲਈ ਮਜਬੂਰ ਕਰਦੀ ਹੈ....ਬਹੁਤ ਵਧੀਆਂ ਇੰਟਰਵਿਊ ਵੀਰ ਜੀ ।
@komalverma8222
@komalverma8222 3 ай бұрын
Always favourite writer 😍😍
@GThind-vd5ed
@GThind-vd5ed 3 ай бұрын
Very nice maan sahab g
@jasvir_rana
@jasvir_rana 3 ай бұрын
ਬਹੁਤ ਖੂਬਸੂਰਤ ਇੰਟਰਵਿਊ ਕੀਤੀ ਹੈ।
@singhsukhwinder2979
@singhsukhwinder2979 3 ай бұрын
Very good
@GurpreetSingh-pv8vh
@GurpreetSingh-pv8vh 3 ай бұрын
ਖਿਚੀ ਚਲ ਬਾਈ
@barkatpublication5167
@barkatpublication5167 3 ай бұрын
❤❤
@PremNag-px1jx
@PremNag-px1jx 5 ай бұрын
❤️
@RajeshRaj-ud1qs
@RajeshRaj-ud1qs 5 ай бұрын
Very nice
@vanmalamule3462
@vanmalamule3462 5 ай бұрын
ਚੰਗੀ ਵੀਡੀਓ
@MaminaPalaei
@MaminaPalaei 5 ай бұрын
ਧੰਨਵਾਦ ਸਾਹਿਤ ਨਾਲ ਸਾਂਝ ਪਾਉਣ ਲਈ
@PunitmaliPunit
@PunitmaliPunit 5 ай бұрын
ਬਹੁਤ ਵਧੀਆ ਉਪਰਾਲਾ
@madhubhardwaj1215
@madhubhardwaj1215 5 ай бұрын
ਧੰਨਵਾਦ ਸਾਹਿਤ ਨਾਲ ਸਾਂਝ ਪਾਉਣ ਲਈ
@CharanKumar-fj2jf
@CharanKumar-fj2jf 5 ай бұрын
ਚੰਗੀ ਵੀਡੀਓ