ਮੌ/ਤ ਦਾ ਮਨੋਵਿਗਿਆਨ ਤੇ ਦਰਸ਼ਨ ਸ਼ਾਸਤਰ ਹੈ... ਕਿਤਾਬ 70% ਪ੍ਰੇਮ ਕਥਾ...ਜਸਵੀਰ ਰਾਣਾ !

  Рет қаралды 1,302

Parwaz (ਪਰਵਾਜ਼)

Parwaz (ਪਰਵਾਜ਼)

Күн бұрын

Пікірлер: 21
@parvinderbrar5441
@parvinderbrar5441 Ай бұрын
ਬਹੁਤ ਖੂਬ ਗੱਲਬਾਤ ਜੀ ਸੁਣਕੇ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਮੁਬਾਰਕਾਂ ਜੀ।
@RupDaburji
@RupDaburji 2 ай бұрын
ਸਾਜਨ ਸਾਹਿਬ ਨਾਲ ਸਾਂਝ ਪੁਵਾਉਣ ਲਈ ਧੰਨਵਾਦ ਜੀ l ਸਾਜਨ ਬਹੁਤ ਵੱਡੇ ਸ਼ਾਇਰ ਏ, ਇਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਏ l ਗੱਲਬਾਤ ਬਹੁਤ ਵਧੀਆ ਅਤੇ ਪ੍ਰਭਾਵੀ ਲੱਗੀ ਏ l ਚੈੱਨਲ ਲਈ ਸ਼ੁੱਭ ਇੱਛਾਵਾਂ ਜੀ l
@simeranbrar
@simeranbrar 2 ай бұрын
ਬਾ-ਕਮਾਲ ਗੱਲਬਾਤ , ਆਪਣਿਆਂ ਮਾਪਿਆਂ ਨੂੰ ਏਹੋ ਜਿਹੀ ਸੱਚੀ ਸ਼ਰਧਾਂਜਲੀ ਜਸਵੀਰ ਰਾਣਾ ਹੀ ਦੇ ਸਕਦਾ ਸੀ, ਇਸ ਨਾਵਲ ਦੀ ਰਚਨਾ ਇੱਕ ਸ਼ਰਧਾਂਜਲੀ ਹੀ ਹੈ ਜੀ ਜੋ ਤੁਸੀਂ ਬਾਖੂਬੀ ਦਿੱਤੀ ਹੈ! ਬਹੁਤ ਬਹੁਤ ਮੁਬਾਰਕਾਂ ਜੀ!ਬਹੁਤ ਖੂਬਸੂਰਤ ਵਿਚਾਰ ਚਰਚਾ!
@BalbirSingh-gv6zx
@BalbirSingh-gv6zx 2 ай бұрын
ਮੈਂ ਇਹ ਕਿਤਾਬ ਪੜ੍ਹੀ ਨਹੀਂ ਸਿਰਫ ਇਹ ਇੰਟਰਵਿਉ ਦੇਖ ਰਿਹਾਂ ਮੈਨੂੰ ਇਹ ਗੱਲਾਂ ਕੀਲੀ ਜਾਨੀਆਂ ਮੈਂ ਛੇਵੀਂ ਪਾਸ ਆਂ ਪਰ ਮੈਨੂੰ ਇਹ ਬਹੁਤ ਹੀ ਸਾਦੀ ਤੇ ਡੂੰਘੀ ਇੰਟਰਵਿਉ ਦੇਖ ਕੇ ਮੇਰੇ ਅਨਪੜ੍ਹ ਹੋਣ ਦਾ ਪਾੜਾ ਮਿਟ ਗਿਆ ਲੱਗਾ ਪਹਿਲੀ ਵਾਰ ❤️❤️🙏🙏
@SumandeepKaur-e5t
@SumandeepKaur-e5t 2 ай бұрын
ਬਹੁਤ ਬਹੁਤ ਧੰਨਵਾਦ ਜੀ
@nirmal695
@nirmal695 2 ай бұрын
Great personaliti
@DhaliwalMusicalBliss
@DhaliwalMusicalBliss 2 ай бұрын
ਬਹੁਤ ਵਧੀਆ ਗੱਲਬਾਤ ਬਹੁਤ ਵਧੀਆ ਜਾਣਕਾਰੀ ਪ੍ਰਮਾਤਮਾ ਹੋਰ ਤਰੱਕੀ ਬਖਸ਼ਿਸ਼ ਕਰਨ ਜੀ
@BalbirSingh-gv6zx
@BalbirSingh-gv6zx 2 ай бұрын
❤️❤️❤️😭😭😭🙏🙏🙏🙏
@amarjitpannu-d1w
@amarjitpannu-d1w Ай бұрын
Great interview!
@kulvinderjitchawla6562
@kulvinderjitchawla6562 2 ай бұрын
ਖੂਬਸੂਰਤ ਗੱਲਬਾਤ ❤
@simarpalkaur5749
@simarpalkaur5749 2 ай бұрын
ਬਹੁਤ ਹੀ ਵਧੀਆ ਜਾਣਕਾਰੀ ਜੀਉ
@rupinderblasi216
@rupinderblasi216 2 ай бұрын
ਬਹੁਤ ਵਜ਼ਨਦਾਰ ਗੱਲਬਾਤ
@ravindergill9225
@ravindergill9225 Ай бұрын
ਜੀ, ਜਦੋਂ ਵੀ ਮਾਂ ਪਿਉ ਜਾਂ ਪਿਆਰੇ ਦੀ ਮ੍ਹੋਤ ਹੁੰਦੀ ਹੈ ਤੂਹਾਨੂੰ 100% ਦੁੱਖ ਹੁੰਦਾ ਨਾਲ ਕੋਈ ਨੀ ਮਰਦਾ, ਜਦੋਂ ਤੂਹਾਨੂੰ ਭੁੱਖ ਲੱਗੀ 20% ਦੁੱਖ ਘੱਟ ਜਾਂਦਾ, ਜਦੋਂ ਤੁੰੰਸੀ ਨਾਹ੍ਹ ਲੇ ਕੱਪੜੇ ਬਦਲ ਲੇ 20% ਹੋਰ ਘੱਟ ਜਾਂਦਾ, ਜਦੋਂ ਤੁੰਸੀ ਕੰਮਕਾਰ ਨੋਕਰੀ ਛੱਡੇ ਨੀ ਜਾਂਦੇ ਟੱਬਰੀ ਵੀ ਪਾਲਣੀ ਹੁੰਦੇ ਐ ਦੁੱਖ 20% ਹੋਰ ਘੱਟ ਜਾਂਦਾ, ਬਚਦਾ 40% ਦੁੱਖ ਗਿੱਲੇ ਗੋਹੇ ਤਰ੍ਹਾਂ ਧੁੱਖਦਾ ਰਹਿੰਦਾ, ਕਲਾਕਾਰ ਬੰਦਾ ਪੱਲ੍ਹਕਾਂ ਡੱਕੇ ਹੱਝੂ ਦਾ ਕਹਾਣੀ ਨਾਵਲ ਦੀ ਸਿਰਜਣਾ ਕਰ ਦਿੰਦਾ ਜਿਹੜਾ ਕਲਾਕਾਰ ਨਹੀਂ ਉਹ ਆਪਣੇ ਅੰਦਰ ਨਾਲ ਲੜ੍ਹਦਾ ਰੁਸਦਾ ਰਹਿੰਦਾ..
@Gurri_singh941
@Gurri_singh941 2 ай бұрын
Wah g wah
@JagtarSinghSidhu
@JagtarSinghSidhu 2 ай бұрын
ਬਹੁਤ ਵਧੀਆ
@ManjitSinghCheema
@ManjitSinghCheema 2 ай бұрын
❤❤🎉🎉
@manreetgrewal9228
@manreetgrewal9228 2 ай бұрын
Great personality
@narinderuppal8061
@narinderuppal8061 2 ай бұрын
Very nc bro
@sarbmanmeetsaggu2242
@sarbmanmeetsaggu2242 2 ай бұрын
ਬਹੁਤ ਸ਼ਾਨਦਾਰ ਗੱਲਬਾਤ
@balwantsingh5040
@balwantsingh5040 2 ай бұрын
ਬਹੁਤ ਖੂਬਸੂਰਤ ਗੱਲਬਾਤ
@nrinews251
@nrinews251 Ай бұрын
ਗੱਲਬਾਤ ਬਹੁਤ ਵਧੀਆ ਅਤੇ ਪ੍ਰਭਾਵੀ ਲੱਗੀ
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Что-что Мурсдей говорит? 💭 #симбочка #симба #мурсдей
00:19
Une nouvelle voiture pour Noël 🥹
00:28
Nicocapone
Рет қаралды 9 МЛН
Barkat, ਬਰਕਤ, बरकत  part (4)
21:38
The Punjab
Рет қаралды 226 М.
Podcast with Chann Goraya Wala | Akas | EP 44 | Jagtar Singh Bhullar
1:01:51
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН