Жазылу 55 М.
Star Kabutarbaaz ਸਤਿਕਾਰਯੋਗ ਸਾਰੇ ਸਬਸਕ੍ਰਾਇਬਰਾਂ ਦਾ ਮੈਂ ਇਸ ਚੈਣਲ #Starkabutarbaaz ਵਿੱਚ ਸਵਾਗਤ ਕਰਦਾਂ ਹਾਂ। ਅਤੇ ਆਪਣੀ ਇਸ਼ ਫੈਮਲੀ ਵਿੱਚ ਆਉਣ ਤੇ ਜੀ ਆਇਆਂ ਨੂੰ ਆਖਦਾ ਹਾਂ। ਅਤੇ ਉਮੀਦ ਕਰਦਾਂ ਹਾਂ ਕਿ ਹਮੇਸਾ ਹੀ ਇਸ ਚੈਨਲ ਨੂੰ ਪਿਆਰ ਕਰਦੇ ਰਹੋਂਗੇ। ਸੋ ਕਿਰਪਾ ਕਰਕੇ ਆਪਣੇ ਇਸ ਚੈਣਲ ਨੂੰ ਸਪੋਟ ਕਰੋ ਲਾਇਕ ਕਰੋ ਅਤੇ Subscribe ਕਰੋ ਅਤੇ ਬੈੱਲ ਵਾਲੀ ਘੰਟੀ ਤੇ ਕਲਿੱਕ ਕਰਕੇ all ਬਟਨ ਨੂੰ ਜਰੂਰ ਪਰੈੱਸ ਕਰ ਦਿਓ ਤਾਂ ਜੋ ਅਗਲੀ ਵੀਡਿਓ ਪਹਿਲਾਂ ਹੀ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਜੀ । ਇਸ ਚੈਨਲ ਰਾਹੀਂ ਇਹ ਖਾਸ਼ ਤੋਰ ਅਪੀਲ ਕੀਤੀ ਜਾਂਦੀ ਹੈ ਪੰਛੀਂਆ ਤੇ ਜੁਲਮ ਨਾ ਕੀਤਾ ਜਾਵੇ ਸਗੋ ਪਿਆਰ ਕੀਤਾ ਜਾਵੇ ਜੀ । ਇਸ ਚੈਨਲ ਤੇ ਤੁਹਾਨੂੰ ਸਿਰਫ ਤੇ ਸਿਰਫ ਕਬੂਤਰਾਂ ਦੀਆਂ ਹੀ ਵੀਡਿਓ ਮਿਲਣਗੀਆਂ ਇਸ ਤੋਂ ਇਲਾਵਾ ਹੋਰ ਕੋਈ video ਨਹੀ ਮਿਲੂਗੀ।ਇਸ ਕਰਕੇ ਕਬੂਤਰਾਂ ਨੂੰ ਤੇ #kbautarbaaji ਨੁੰ ਪਿਆਰ ਕਰਨ ਵਾਲੇ ਵੱਧ ਤੋਂ ਵੱਧ ਇਸ ਚੈਨਲ ਨੁ ਸਪੋਟ ਕਰੋ ਜੀ। ਇਸ ਚੈਨਲ ਨੂੰ ਚਲਾਉਣ ਵਿਚ ਸਭ ਤੋਂ ਵੱਧ ਕਬੂਤਰਬਾਜ਼ ਵੀਰਾ ਦਾ ਹਿੱਸਾ ਹੈ। ਜਿਨਾ ਦਾ ਮੈ ਹਮੇਸ਼ਾ ਰਿਣੀ ਰਹਾਂਗਾ। ਧੰਨਵਾਧ ਜੀ #starkabutarbaaj ਤੁਸੀ ਸਟਾਰ ਕਬੂਤਰਬਾਜ਼ ਚੈਨਲ ਨੁ ਫੇਸਬੁੱਕ ਅਤੇ ਇੰਸਟਾਗ੍ਰਾਮ ਤੇ ਵੀ follow ਕਰ ਸਕਦੇ ਹੋ ਜੀ। ਦਿੱਤੇ ਲਿੰਕ ਤੇ ਕਲਿਕ ਕਰੋ ਜੀ Facebook facebook.com/profile.php?id=100070443244756 Instagram Star_kabutarbaaz