Рет қаралды 4,919
Join this channel to get access to perks:
/ @starkabutarbaaz
ਸਾਰੇ ਹੀ ਕਬੂਤਰਬਾਜ਼ ਵੀਰਾਂ ਦਾ ਬਹੁਤ ਧੰਨਵਾਦ ਚੈਨਲ ਨੁ ਪਿਆਰ ਕਰਨ ਲਈ। ਮੈ ਸਾਰੇ ਵੀਰਾ ਨੂੰ ਬੇਨਤੀ ਕਰਦਾ ਹਾਂ ਕਿ ਕਬੂਤਰ ਬਾਜੀ ਨੁ ਉਪਰ ਚੁੱਕਣ ਵਿਚ ਸਹਿਜੋਗ ਕਰੋ ਜੀ।ਤਾਂ ਜੌ ਇਸ ਸ਼ੌਂਕ ਨਾਲ ਕਿੰਨੇ ਹੀ ਪਰਿਵਾਰਾਂ ਦੇ ਚੁੱਲ੍ਹੇ ਬਲਦੇ ਰਹਿਣ ਤੇ ਢਿੱਡ ਵੀ ਪਾਲਦੇ ਰਹਿਣ। ਵਾਹਿਗੁਰੂ ਸਭ ਨੂੰ ਜਿੱਤ ਦੇਵੇ। ਤੇ ਸਭ ਦੇ ਜਾਨਵਰ ਠੀਕ ਰਹਿਣ। ਧੰਨਵਾਦ ਜੀ
ਇਸ ਚੈਨਲ ਦੁਵਾਰਾ ਵੀਡਿਉ ਜਾ ਇੰਟਰਵਿਉ ਸਿਰਫ ਜਾਣਕਾਰੀ ਜਾ ਮਨੋਰੰਜਣ ਲਈ ਹੀ ਬਣਾਈ ਜਾਂਦੀ ਹੈ ਕਿਸੇ ਖਿਡਾਰੀ ਜਾ ਕਿਸੇ ਵੀਰ ਦੀਆਂ ਭਾਵਨਾਵਾ ਨੂੰ ਠੇਸ ਪਹੁੰਚਾਉਨ ਲਈ ਜਾਣਬੁੱਜ ਕਦੇ ਵੀ ਵੀਡਿਉ ਨਹੀ ਕੀਤੀ ਜਾਂਦੀ ।
ਖਿਡਾਰੀ ਵੀਰਾਂ ਨੂੰ ਇਕ ਬੇਨਤੀ ਹੈ ਕਿ ਆਪਣੀ ਨਿੱਜੀ ਰੰਜਿਸ ਕੱਡਣ ਲਈ ਮੈਨੂ ਫੋਨ ਨਾ ਕੀਤਾ ਜਾਵੇ ।
ਸਾਰੇ ਭਰਾਵਾਂ ਨੂੰ ਇੱਕ ਬੇਨਤੀ ਹੈ ਕਿ ਕਿਸੇ ਵੀ ਇੰਟਰਵਿਉ ਚ ਜਿਹੜੇ ਵੀ ਵਿਚਾਰ ਕੀਤੇ ਜਾਂਦੇ ਹਨ ਉਹ ਖਿਡਾਰੀ ਦੇ
ਆਪਣੇ ਵੀਚਾਰ ਹੁੰਦੇ ਹਨ ਇਸ ਵਿੱਚ ਚੈਨਲ ਦਾ ਕੋਈ ਆਪਣਾ ਨਿੱਜੀ ਨਹੀ ਹੁੰਦਾ ਇਸ ਕਰਕੇ ਚੈਨਲ ਇਸ ਤੇ
ਸਪੱਸਟੀ ਕਰਨ ਦੇਣ ਦਾ ਹੱਕਦਾਰ ਨਹੀ ਹੈ ਅਤੇ ਨਾ ਹੀ ਚੈਣਲ ਇਸ ਕੋਈ ਸਲਾਘਾ ਕਰਦਾ ਹੈ ਤੇ ਨਾ ਹੀ ਚੈਨਲ
ਇਸ ਦਾ ਜਿੰਮੇਵਾਰ ਹੈ।
#STARKABUTARBAZ