Пікірлер
@sahukaarkhetistore5640
@sahukaarkhetistore5640 4 сағат бұрын
Good
@sahukaarkhetistore5640
@sahukaarkhetistore5640 4 сағат бұрын
Good sir
@pattitps2988
@pattitps2988 Күн бұрын
Excellent,ji🎉
@daljitsingh8044
@daljitsingh8044 Күн бұрын
ਅਸਲ ਵਿੱਚ ਜਾਤ ਪਾਤ ਧਰਮ ਵਿੱਚ ਏਕਤਾ ਹੀ ਅਸਲ ਮਕਸਦ ਹੈ ਪਰ ਕੋਈ ਜਾਤ ਪਾਤ ਖਤਮ ਕਰਨ ਲਈ ਕੋਈ ਉਪਰਾਲਾ ਨਹੀਂ ਹੋ ਰਿਹਾ। ਅੱਜ ਵੀ ਜਾਤ ਪਾਤ ਸਿਖਰਾਂ ਤੇ ਹੈ।
@sukhpalsingh-oe4th
@sukhpalsingh-oe4th Күн бұрын
❤👍👍👍🙏🙏
@PkKumar-y7r
@PkKumar-y7r 2 күн бұрын
You are 100 percent right no doubt at all
@sardoolsingh2894
@sardoolsingh2894 2 күн бұрын
Waheguru ji
@CharanjitSingh-i1h
@CharanjitSingh-i1h 2 күн бұрын
Waheguru waheguru Ji
@CharanjitSingh-i1h
@CharanjitSingh-i1h 2 күн бұрын
Waheguru waheguru Ji ki
@abhishekkumargupta3542
@abhishekkumargupta3542 4 күн бұрын
Just here to learn punjabi
@gurcharansingh8765
@gurcharansingh8765 4 күн бұрын
Satsri akhal🙏 Very nice motivation Bat
@JasbirKaur-j8f8v
@JasbirKaur-j8f8v 5 күн бұрын
Bahot vadheya laga wahe guru g
@BalwinderSingh-bi5vd
@BalwinderSingh-bi5vd 5 күн бұрын
❤❤
@balwinderpoonian7778
@balwinderpoonian7778 5 күн бұрын
Waheguru ji satnam ji 🙏
@KarnailKarnail-si2tc
@KarnailKarnail-si2tc 5 күн бұрын
Godian da dard, dhuhee da dard, aukha he.
@GurpreetBrar-j7h
@GurpreetBrar-j7h 5 күн бұрын
Ma.geta gogoanee
@Maninder_brar
@Maninder_brar 5 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ❤❤ਬਹੁਤ ਬਹੁਤ ਧੰਨਵਾਦ ❤
@HardeepJoshi-dq4bt
@HardeepJoshi-dq4bt 6 күн бұрын
Sahi keha ji profesor sahib ji
@Sohanlal-zl4km
@Sohanlal-zl4km 7 күн бұрын
I am already following these precious instructions of life. Thank you Sir
@NirankarKaur-t1z
@NirankarKaur-t1z 7 күн бұрын
Very good
@navjawandha9942
@navjawandha9942 7 күн бұрын
Nice thought sir ji
@manindersingh352
@manindersingh352 7 күн бұрын
ਜੇ ਬਾਣੀ ਸਕਤੀ ਹੈ ਗੁਰੂ ਸਹਿਬਾਨਾ ਨੂੰ ਐਨੇ ਦੁਖ ਤਸੀਹੇ ਕਿੳ ਝਲਣੇ ਪੲਏ
@surindersidana1653
@surindersidana1653 7 күн бұрын
Very Nice Sir Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@manindersingh352
@manindersingh352 7 күн бұрын
ਫੇਰ ਤੇ ਦੋ ਤਰੀਕ ਵਾਲਾ ਲਾਣਾ ਬਾਣੀ ਦੇ ਨੇੜੇ ਤੇੜੇ ਵੀ ਨਹੀ ਹੈ
@vasakhasingh1957
@vasakhasingh1957 7 күн бұрын
ਬਹੁਤ ਵਧੀਆ ਜਾਣਕਾਰੀ ਹੈ ।ਧੰਨਵਾਦ ਜੀ ।
@darshansingh3904
@darshansingh3904 7 күн бұрын
👍👍💯 ਖੂਬਸੂਰਤ ਵਿਚਾਰ ਸਤਿ ਸ੍ਰੀ ਆਕਾਲ
@markuspalgumtala3179
@markuspalgumtala3179 7 күн бұрын
ਬਹੁਤ ਹੀ ਖੂਬਸੂਰਤ ਜਾਣਕਾਰੀ ਏ, ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ।
@ParamjitGhuman-ju3qx
@ParamjitGhuman-ju3qx 7 күн бұрын
Sat shri akal g
@kuldipsingh31394
@kuldipsingh31394 7 күн бұрын
ਬਹੁਤ ਹੀ ਵਧੀਆ ਵਿਚਾਰ ਹਨ ਵੀਰ ।
@SimarjitSingh-c6x
@SimarjitSingh-c6x 7 күн бұрын
Waheguru ji..so much precious and anmol ideas..
@ranjitsingh6132
@ranjitsingh6132 7 күн бұрын
ਦੁਖ/ਸੁਖ ਸਮ ਕਾ ਮੰਨਣਾ ਹੀ ਪ੍ਰਭੂ ਦੀ ਰਾਜ਼ਾ ਵਿਚਿ ਸਬ ਸੁਖ ਹਨ. ਵਾਹਿਗੁਰੂ
@jagtargill6348
@jagtargill6348 7 күн бұрын
ਬਹੁਤ ਵਧੀਆ ਜੀ ਵਿਚਾਰ ਜੀ
@surindersidana1653
@surindersidana1653 7 күн бұрын
Very Nice Sir Ji 🙏🙏🙏🙏🙏🙏🙏🙏🙏🙏🙏🙏🙏🙏❤
@PalwinderSharma-b6h
@PalwinderSharma-b6h 8 күн бұрын
V.V.GOOD SIR JI. PAL WINDER SHARMA RETD.HEAD MASTER. GOVT.OF HARYANA. DABWALI DISTT.SIRSA HARYANA.INDIA.
@JasbirSingh-g8b2p
@JasbirSingh-g8b2p 8 күн бұрын
Right sir
@rajindersood1497
@rajindersood1497 8 күн бұрын
Bilkul theek sir ji
@gurdevgill1114
@gurdevgill1114 9 күн бұрын
ਧੰਨਵਾਦ ਜੀ
@gurbachanakal7651
@gurbachanakal7651 9 күн бұрын
ਪਿਯਾਰੇ ਡਾਕਟਰ ਜੀ🙏ਗੁਰਫਤਿਹ ਪ੍ਰਵਾਨ ਕਰਿਓ। ਮੈਂ ਅੱਜ ਪਹਿਲੀ ਵਾਰ ਆਪ ਜੀ ਦੇ ਮੀਡਿਆ ਰਾਹੀਂ ਦਰਸ਼ਨ ਕਰ ਰਿਹਾ ਹਾਂ। ਚੰਗਾ ਲੱਗਿਆ। ਬੱਸ ਮੇਰੀ ਇੱਕੋ ਬੇਨਤੀ ਹੈ ਕਿ ਇਹ ਵੇਲਾ ਹੁਣ ਉਧਾਰਣ ਦੇਣ ਨਾਲੋ ਬਹੁਤ ਹੀ ਚੰਗਾ ਹੋਵੇਗਾ ਕਿ ਅਸੀਂ ਹੁਣ ਅਪਣੀ ਪਹੁੰਚ ਵੱਨ ਟੂ ਵੱਨ ਕੱਨਟੈਕਟ ਕਰਕੇ ਅਪਣੇ ਹਮਖਿਆਲਿਆੰ ਨੂੰ ਇਕੱਠੇ ਕਰਕੇ ਪ੍ਰੇਰਿਆ ਜਾਵੇ ਕਿ ਹੁਣ ਵਕੱਤ ਹੈ ਕੁਝ ਕਰ ਦਿਖਾਉਣ ਦਾ, ਜੇ ਕਰ ਅਸੀਂ ਸੱਚ ਮੁਚ ਕੁਝ ਕਰਨਾ ਚਾਹੁੰਦੇ ਹਾਂ ।ਕਿਉੰਕਿ ਸਾਡਾ ਪਹਿਲਾੰ ਹੀ ਇਕ ਦੂਜੇ ਨੂੰ ਸਾਥ ਦੇਣ ਦੀ ਬਜਾਏਭੰਡਣ ਤੇ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੋ ਚੁੱਕਿਆ ਹੈ ਸੁਹਿਰਦ ਚ ਸੋਚਦੇ ਹਾਂ ਕਿ ਅਸੀਂ ਬਹੁਤ ਕੀਮਤੀ ਸਮਾਂ ਅਜਾਈੰ ਹ ਗਵਾਇਆ ਹੈ, ਤੇ ਪੰਥਕ ਦਸ਼ਾ ਹਾਸੋਹੀਣੀ ਹੀ ਨਹੀਂ ਬਲਿਕਿ ਦਿਨੋ ਦਿਨ ਡਿੱਗਦੀ ਹੀ ਗਈ, ਵਕੱਤ ਹੈ ਸਾਡਾ ਬਹੁਮੁੱਲੀ ਇਨਟੈਲੀਜੈਨਸਿਆ ਇਕਠਾ ਹੋ ਕੇ ਹਮਲਾ ਮਾਰਣ ਤੇ ਕੋਮ ਨੂੰ ਇੱਕ ਸੁਚੱਜੀ ਸੋਚ ਨਾਲ ਟੀਚਾ ਨਿਜੱਠਣ ਉਲੀਕਣ ਤੇ ਰਾਹ ਉਲੀਕਣ ਕਿਸੀ ਵੀ ਕੋਮ ਦਾ ਟੀਚਾ ਕੁਝ ਚੋਣਵੇ ਤੇ ਸੁਚੱਜੀ ਲੀਡਰਸ਼ਿਪ ਹੀ ਦੇ ਸਕਦੀ ਹੈ ਨ ਕਿ ਇੱਕ ਵੱਡਾ ਇਕੱਠ ਜੋ ਕਿ ਟੀਚੇ ਦੀ ਪਰੋੜਤਾ ਹੀ ਕਰ ਸਕਦਾ ਹੈ। ਸੋ ਬੇਨਤੀ ਹੈ ਤੁਜੀ ਉਪਰਾਲਾ ਕਰਕੇ ਉਹ ਸੋਚ ਵਾਲੇ ਗੁਰਸਿੱਖਾਂ ਦੰਦਾ ਇਕੱਠ ਕਰਕੇ ਅਰਦਾਸਾਂ ਸੋਧੋ ਜੀ। ਗੁਰੂ ਭਲੀ ਕਰਣਗੇ।
@MUKHTIARSINGH-e3e
@MUKHTIARSINGH-e3e 9 күн бұрын
Very good views ji
@tottasinghts
@tottasinghts 9 күн бұрын
❤ Very Good Positive Thinking Advice 🙏🙏
@jagjitsinghjaura7114
@jagjitsinghjaura7114 9 күн бұрын
WAHEGURU JI ❤❤❤❤❤❤❤
@ajaypreet7455
@ajaypreet7455 9 күн бұрын
🎉ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹਨ ਜੀਵਨ ਵਿੱਚ ਸੋਚ ਸੁੰਦਰ ਬਣਾਉਣ ਦੀ ਜਰੂਰਤ ਹੈ🎉🎉
@upindersingh9498
@upindersingh9498 10 күн бұрын
Excellent thoughts ji
@harvindersekhon8424
@harvindersekhon8424 10 күн бұрын
Bhut vadhia jankari diti sir. Thanx
@yashpaul6519
@yashpaul6519 10 күн бұрын
Verry nice worlding g
@rajjassil2213
@rajjassil2213 11 күн бұрын
Excellent thoughts.
@arjansingh980
@arjansingh980 11 күн бұрын
Vadia Vichar.🙏
@naibsingh7908
@naibsingh7908 11 күн бұрын
ਬੁਢਾਪੇ ਨੂੰ ਜੀ ਆਇਆ ਕਹਿਣਾ ਚਾਹੀਦਾ।
@godisone7569
@godisone7569 11 күн бұрын
ਨਿੱਕ - ਸੁੱਕ : ਆਛੇ ਕੇ ਦਿਨ ਪਾਛੇ ਗਏ, ਪਾਛੇ ਕੇ ਦਿਨ ਹੇਤ, ਅਬ ਪਛਤਾਏ ਕਿਆ ਹੋਏ ਜਬ ਚਿੜੀਆਂ ਚੁਗ ਗਈ ਖੇਤ ... * Life is Valuable than every thing of the World *
@ParamjitKaur-jg4gz
@ParamjitKaur-jg4gz 11 күн бұрын
ਬਹੁਤ ਵਧੀਆ ਵਿਚਾਰ 🙏🙏✅