No video

ਸੁਖੀ ਬੁਢਾਪੇ ਦੇ 3 ਅਸੂਲ | How to spend your life happily after 60

  Рет қаралды 149,443

Dr. Inderjit Singh Gogoani

Dr. Inderjit Singh Gogoani

Ай бұрын

video changi lage ta like share zarror kreo g #motivation #motivationalvideo

Пікірлер: 212
@palpindersingh4662
@palpindersingh4662 Ай бұрын
ਬਾਈ ਜੀ ਬਹੁਤ ਵਧੀਆ ਗੱਲ ਹੈ ਇਹ ਸਾਰਾ ਕੁਝ ਕਿਤਾਬਾਂ ਚ ਰਹਿ ਜਾਂਦਾ ਅਸਲ ਜਿਹੜਾ ਜ਼ਿੰਦਗੀ ਦਾ ਕੌੜਾ ਸੱਚ ਹੈ ਉਹ ਹਕੀਕਤ ਜਦੋਂ ਪੈਂਡਿਆਂ ਚ ਵਿਚਰਦਿਆਂ ਉਦੋਂ ਹੁੰਦੀ ਹੈ ਕਿਤੋਂ ਇਹ ਬੁਢਾਪਾ ਮਾਰਨੀ ਖਾਂਦਾ ਪਰ ਹੱਦ ਹੋ ਜਾਂਦੀ ਹੈ ਜਦੋਂ ਆਪਣੇ ਹੀ ਆਪਣੇ ਹੀ ਜਿਗਰ ਦੇ ਟੁਕੜੇ ਨੋਚਣ ਲੱਗ ਜਾਂਦੇ ਹ ਹੱਦ ਤੋਂ ਬਾਹਰ ਟੋਰਚਰ ਹੁੰਦਾ ਇਨਸਾਨ ਉਹਨੂੰ ਸਮਝ ਨਹੀਂ ਆਉਂਦੀਆਂ ਝੋਨਗ ਦਾ ਇਨਸਾਨ ਉਹੀ ਸਭ ਤੋਂ ਵੱਡਾ ਨੁਕਸਾਨ ਹੈ ਉਹਦੀ ਹੈਲਥ ਦਾ ਉਦੋਂ ਗੁਰੂਆਂ ਕੋਲੇ ਜਾਣ ਦਾ ਉਦੋਂ ਸਾਰਾ ਕੁਝ ਉਹ ਬੇ ਬਾਹਰਾ ਹੋ ਜਾਂਦਾ ਉਹਨੂੰ ਕਿਤੋਂ ਬਾਹਰੋਂ ਨਹੀਂ ਦੁੱਖ ਮਿਲਦਾ ਜਿਨਾਂ ਦੀ ਸਹੂਲਤਾਂ ਲਈ ਹੁਣ ਤੱਕ ਉਹ ਧੁੱਪਾਂ ਚ ਸਰਦੀਆਂ ਚ ਸੜਦਾ ਰਿਹਾ ਉਹੀ ਸਭ ਤੋਂ ਵੱਧ ਉਹ ਦੇ ਲਈ ਨੁਕਸਾਨਦਾਇਕ ਸਾਬਤ ਹੁੰਦੇ ਨੇ ਬਹੁਤ ਵਧੀਆ ਤੁਹਾਡੇ ਵਿਚਾਰ ਨੇ ਠੀਕ ਹੈ ਬਾਈ ਜੀ
@nirmalsingh-ss6oh
@nirmalsingh-ss6oh Ай бұрын
Bilkul sahi kiha hai Ji Aapjine 💯
@atmasingh6751
@atmasingh6751 Ай бұрын
ਸਿੰਘ ਸਾਹਿਬ ਜੀ ਤੁਸੀਂ ਸੂਝਵਾਨ ਹੋ ਸੁਚੱਜੇ ਸਮਾਜ ਦੀ ਸਿਰਜਣਾ ਲਈ ਯਤਨਸ਼ੀਲ ਹੋ। ਇਹ ਬਹੁਤ ਵੱਡਾ ਸੱਚ ਹੈ ਬੁਢਾਪਾ ਕੀਤੇ ਕਰਮਾਂ ਨੂੰ ਭੋਗਣ ਦਾ ਸਹੀ ਸਮਾਂ ਹੈ।
@Dr.InderjitSinghGogoani
@Dr.InderjitSinghGogoani 22 күн бұрын
@@atmasingh6751 ਬਿਲਕੁਲ ਜੀ ,ਧੰਨਵਾਦ 🙏🏼
@jogindersaini7200
@jogindersaini7200 Ай бұрын
ਤੰਦਰੁਸਤੀ ਪ੍ਰਮਾਤਮਾ ਦੀ ਸਬਤੋਂ ਵਧੀਆ daat ਹੈ I ਰੱਬ ਦਾ ਧੰਨਵਾਦ ਕਰਨਾ ਚਾਹੀਦਾ ਹੈ I
@Dr.InderjitSinghGogoani
@Dr.InderjitSinghGogoani 23 күн бұрын
ਜੀ🙏🏼
@JagtarSingh-ox8io
@JagtarSingh-ox8io Ай бұрын
ਇਨਸਾਨ ਦਾ ਕਾਮ ਕ੍ਰੋਧ ਲੋਬ ਮੋਹ ਅਹੰਕਾਰ ਜੀਰੋ %ਹੋ ਜਾਣਾ ਚਾਹੀਦਾ ਹੈ ਜਿੰਮੇਵਾਰੀਆਂ ਵੀ ਘੱਟ ਕਰਦੇਣੀਆ ਚਾਹਿਦਾ ਹਨ ਵਾਹਿਗੁਰੂ ਦੇ ਹੁਕਮ ਵਿਚ ਜਿਉਣਾ ਚਾਹਿਦਾ ਹੈ thanking is right God's bless
@jassbir1363
@jassbir1363 Ай бұрын
ਸਹੀ ਕਿਹਾ ਜੀ
@amarjitsandhu9927
@amarjitsandhu9927 Ай бұрын
ਪਰ ਇਹੋ ਜਿਹਾ ਕੁਛ ਵੀ ਨਹੀ ਹੁੰਦਾ ।।
@ManjeetKaur-ce4wr
@ManjeetKaur-ce4wr Ай бұрын
@kuldeepsinghboparai1723
@kuldeepsinghboparai1723 Ай бұрын
ਬੁਢਾਪਾ ਨਸੀਬ ਜਿੰਨਾ ਨੂੰ ਹੁੰਦਾ ਹੈ ਉਹ ਵੱਡਿਆਂ ਭਾਗਾਂ ਵਾਲਾ ਹੈ। ਹਰ ਬਜ਼ੁਰਗ ਆਪਣੀ ਸਮਰੱਥਾ ਅਨੁਸਾਰ ਸਮਾਜ ਨੰ ਅਗਵਾਈ ਦਿੰਦਾ ਹੈ। ਉਸ ਕੋਲ ਚੰਗੇ ਮਾੜੇ ਸਮੇਂ ਦੇ ਤਜੁਰਬੇ ਹੁੰਦੇ ਹਨ।
@balbirkaur3940
@balbirkaur3940 Ай бұрын
nice g
@Eastwestpunjabicooking
@Eastwestpunjabicooking 20 күн бұрын
ਬੁਢਾਪਾ ਕਰਮਾ ਵਾਲਾ ਤਾਂ ਹੈ ਪਰ ਦੇਕਰ ਉਸਦਾ ਇਹ ਸਮਾਂ ਜਗੋ ਕਮਦੋਰ ਹੁੰਦਾ ਕਾ ਪਰਿਵਾਰ ਬੱਚੇ ਉਸਨੂੰ ਖੁਸ਼ ਤੇ ਸਮੇਂ ਨਾਲ ਜ਼ਰੂਰਤ ਪੂਰੀ ਹੁੰਦੀ ਰਹੇ। ਠੰਡੇ ਨਾਲ ਠੰਡਾ ਕੇ ਗਰਮ ਸਮੇਂ ਨਾਲ ਗਰਮ, ਰੌਣਕ ਪਿਆਰ ਇੱਜ਼ਤ ਮਿਲੇ ਤਾਂ ਹੀ ਬੁਢਾੁਾ ਵਧੀਆ ਤੇ ਬਜ਼ੁਰਗ ਵੀ ਹਰ ਸਮੇਂ ਪਰਿਵਾਰ ਦੀ ਸੇਵਾ ਕੋ ਖੁਸ਼ ਬੋ ਕੇ ਅਸੀਸ ਦੇਦੇ, ਸੱਚ ਆ ਕਿ ਕਈ ਪੀੜੀਆਂ ਤਰ ਵੀ ਜਾਂਦੀਆਂ ਕੇ ਪਿੜ ਵੀ ਜਾਂਦੀਆਂ।
@karnailsinghmomi5188
@karnailsinghmomi5188 Ай бұрын
ਡਾਕਟਰ ਸਾਹਿਬ ਤੁਸੀਂ ਅਸਲ ਗੱਲ ਨੂੰ ਛੋਹਿਆ ਹੀ ਨਹੀਂ ਅੱਜ ਕੱਲ ਜ਼ਿਆਦਾਤਰ ਬਜ਼ੁਰਗ ਔਲਾਦ ਹੱਥੋਂ ਦੁਖੀ ਹਨ ਬਹੁਤ ਬਜ਼ੁਰਗ ਬਿਰਧ ਆਸ਼ਰਮ ਵਿਚ ਦਿਨ ਕਟੀ ਕਰ ਰਹੇ ਹਨ
@jollysaxena1
@jollysaxena1 Ай бұрын
ਜੇ ਬਿਰਧ ਆਸ਼ਰਮ ਵਿੱਚ ਹੋਵੋ ਤਾਂ ਉਸ ਦੇ ਸੁੱਖ ਨੂੰ ਮਾਨੋ ਜੀ। ਦੁਖੀ ਕਿਓਂ ਹੋਣਾ!
@nirmalsingh-ss6oh
@nirmalsingh-ss6oh Ай бұрын
Gall tab thik hai per aapne aap nu samet anusar dhalna hi painda hai Bai Ji
@bantdealwalia
@bantdealwalia 5 күн бұрын
ਬੀਰਧ ਆਸ਼ਰਮ ਵਿੱਚ ਕੋਈ ਖੁਸ਼ੀ ਨਾਲ ਨਹੀਂ ਜਾਂਦਾ।ਊਹ ਮਜਬੂਰੀ ਹੈ।ਜੰਮਕੇ,ਪਾਲਕੇ,ਪੜ੍ਹਾਕੇ ਪੈਰਾਂ ਸਿਰ ਕੀਤੀ ਔਲਾਦ ਦੇ ਕੰਜਰਖਾਨਿਆਂ ਤੋਂ ਬਚਣ ਦਾ ਸਹਾਰਾ ਹੈ ਕੇਵਲ ਬਿਰਧ ਆਸ਼ਰਮ।ਮਜਬੂਰੀ ਹੈ।ਜਿਉਂਦੀ ਜਮੀਰ ਵਾਲੇ ਲਈ ਮੁਸ਼ਕਲ ਹੋ ਜਾਂਦਾ ਹੈ ਆਪਣਾ ਜਿੰਦਗੀ ਵਿੱਚ ਬਣਾਇਆ ਘਰ ਪ੍ਰਿਵਾਰ ਛੱਡ ਕੇ ਬਿਰਧ ਆਸ਼ਰਮ ਵਿੱਚ ਜਾਣਾ।ਜਿੱਥੇ ਆਪਣਾ ਕੋਈ ਨਹੀਂ।ਸਿਰਫ਼ ਬਿਮਾਰੀਆਂ ਦੇ ਖਾਧੇ ਮੌਤ ਨੂੰ ਉਡੀਕਦੇ ਸਰੀਰ ਹੁੰਦੇ ਹਨ।ਤੇਰੇ ਕਹਿਣ ਅਨੁਸਾਰ ਸੁਖ ਵਾਲੀ ਕੋਈ ਗੱਲ ਨਹੀਂ।ਹਰੇਕ ਦੀ ਆਪੋ ਆਪਣੀ ਮਜਬੂਰੀ ਤੇ ਜੀਵਨ ਗਾਥਾ ਹੁੰਦੀ ਹੈ।
@jollysaxena1
@jollysaxena1 5 күн бұрын
@@bantdealwalia ਜੀ ਸਾਡੇ ਭਾਰਤ ਪਾਕਿਸਤਾਨ ਵਿੱਚ ਅਸੀ ਬੱਚਿਆਂ ਤੇ ਬਹੁਤ ਆਸਵੰਦ ਰਹਿੰਦੇ ਹਾਂ। ਬਦਲੇ ਵਕਤ ਨਾਲ ਬਦਲਣਾ ਹੀ ਵਕਤ ਦੀ ਲੋੜ ਹੈ। ਗੋਰਿਆਂ ਦੇ ਮੁਲਕਾਂ ਵਿੱਚ 18 ਵਰਿਆਂ ਦੇ ਬਾਲ ਘਰੋਂ ਨਿਕਲ ਜਾਂਦੇ ਹਨ। ਜੋ ਬਜ਼ੁਰਗ ਅਖੀਰ ਤੱਕ ਅਪਣੇ ਘਰ ਰਹਿ ਸਕਣ, ਰਹਿੰਦੇ ਹਨ ਤੇ ਜੇਕਰ ਦਿਮਾਗ਼ ਯਾ ਸ਼ਰੀਰ ਪੱਖੋਂ ਕਮਜ਼ੋਰ ਹੋ ਜਾਣ ਤਾਂ ਡਾਕਟਰ ਜਬਰਨ ਵੀ ਬਿਰਦ ਘਰ ਭੇਜ ਸਕਦੇ ਹਨ, ਕਿਸੇ ਹੋ ਜਾਣ ਵਾਲੇ ਹਾਦਸਿਆਂ ਦੇ ਡਰ ਤੋਂ। ਰਹੀ ਗੱਲ ਸਾਡੇ ਸੱਭਿਆਚਾਰ ਦੀ ਤਾਂ ਜੇ ਕਲੇਸ਼ ਵਿੱਚ ਹੀ ਰਹੀ ਜਾਣਾ ਹੈ ਤਾਂ ਬੇਹਤਰ ਕੀ ਅਪਣੀ ਵੱਖਰੀ ਦੁਨੀਆ ਵਿੱਚ ਰਹੋ, ਜੋ ਅਪਣਾ ਘਰ ਵੀ ਹੋ ਸਕਦਾ ਹੈ ਤੇ ਬਿਰਦ ਘਰ ਵੀ। ਜੇ ਅਪਣੇ ਸਾਰੇ ਕੰਮ ਖੁੱਦ ਕਰ ਸਕੋ ਤੇ ਰਹੋ ਅਪਣੇ ਘਰ ਵਿੱਚ। ਬਾਕੀ ਬਹੁਤੇ ਉੱਮੀਦਾਂ ਲਾ ਕੇ ਜ਼ਿੰਦਗੀ ਵਿੱਚ ਨਿਰਾਸ਼ਾ ਕਿਉਂ ਝੱਲਣੀ। ਜੇ ਕੋਈ ਅਪਣੀਅਤ ਸਮਝੇਗਾ, ਓਹ ਮਿਲਣ ਆ ਜਾਵੇਗਾ। ਜ਼ੋਰ ਜ਼ਬਰਦਸਤੀ ਵਾਲਾ ਸੌਦਾ ਤੇ ਹੈ ਨਹੀਂ। ਬਾਕੀ ਆਪੋ-ਅਪਣੀ ਸਮਝ ਤੇ ਸਥਿਤੀ ਹੈ ਜੀ। ਖੁੱਸ਼ ਰਹੋ ਜੀ।
@rajdhaliwal5544
@rajdhaliwal5544 Ай бұрын
ਵਾਹਿਗੁਰੂ ਜੀ ਏਹ ਵੱਡਾ ਵੀਰ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਸਾਨੂੰ ਸਮਝਾਇਆ ਹੈ..chardiklla ਰਹੇ ਵੀਰ ਜੀ ਦੀ..
@Dr.InderjitSinghGogoani
@Dr.InderjitSinghGogoani Ай бұрын
ਧੰਨਵਾਦ ਜੀ
@rajwindercheema6890
@rajwindercheema6890 7 күн бұрын
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ
@manjitsingh-px4yt
@manjitsingh-px4yt Ай бұрын
ਸਿੰਘ ਸਾਹਿਬ ਜੀ ਜੋ ਆਪ ਨੇ ਇਨਸਾਨ ਦੇ ਜੀਵਨ ਦੀਆਂ ਤਿੰਨ ਅਵਸਥਾ ਦਾ ਜ਼ਿਕਰ ਕੀਤਾ ਹੈੱ ਬਹੁਤ ਹੀ ਮੁਲਿਅਵਾਨ ਹਨ। ਬਹੁਤ ਹੀ ਸ਼ੁਧ ਤੇ ਢੁਕਵੀਂ ਸ਼ਬਦਾਵਲੀ ਸਹਿਤ ਪਰੇਰਤ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਲੰਧਰ- ਸਾਬਕਾ ਸਿੰਚਾਈ ਵਿਭਾਗ- ( water resources)
@Dr.InderjitSinghGogoani
@Dr.InderjitSinghGogoani Ай бұрын
@@manjitsingh-px4yt ਧੰਨਵਾਦ ਜੀ🙏🏼
@user-ng1vq6yb1d
@user-ng1vq6yb1d Ай бұрын
ਬਹੁਤ ਵਧੀਆ ਵੀਰ ਜੀ ਇਦਾਂ ਦੀ ਕੋਸ਼ਿਸ਼ ਕਰਦੇ ਰਹਿਆਂ ਕਰੋ ਤਾਂ ਕਿ ਜ਼ਿੰਦਗੀ ਜਿਊਣ ਲਈ ਰਾਹ ਪੱਧਰਾ ਦਿਸਦਾ ਰਹੇ ਜੀ ਧੰਨ ਵਾਦ ਭਾਈ ਸਾਹਿਬ ਜੀ।
@Dr.InderjitSinghGogoani
@Dr.InderjitSinghGogoani Ай бұрын
🙏🏼🙏🏼
@dhiansingh3103
@dhiansingh3103 Ай бұрын
Good thoughts of Dr ਇੰਦਰਜੀਤ ਸਿੰਘ ਗੋਗੋਆਣੀ
@Dr.InderjitSinghGogoani
@Dr.InderjitSinghGogoani Ай бұрын
ਧੰਨਵਾਦ ਜੀ🙏🏼
@paramjeetkaur4668
@paramjeetkaur4668 2 күн бұрын
Sir, thanks for your support and guidance.
@gsnconsultancy7514
@gsnconsultancy7514 Ай бұрын
ਬਹੁਤ ਸੁੰਦਰ ਵਿਚਾਰ ਹਨ, ਡਾਕਟਰ ਸਾਹਿਬ ਜੀ! ਗੁਰਮੇਲ ਸਿੰਘ ਹਾਂਗ ਕਾਂਗ
@Dr.InderjitSinghGogoani
@Dr.InderjitSinghGogoani 23 күн бұрын
ਧੰਨਵਾਦ ਜੀ🙏🏼🙏🏼
@GurmeetSingh-ll5dl
@GurmeetSingh-ll5dl Ай бұрын
ਬਹੁਤ ਸੁੰਦਰ ਵਿਚਾਰ ਹਨ ਡਾ: ਸਾਹਿਬ ਜੀ।
@Dr.InderjitSinghGogoani
@Dr.InderjitSinghGogoani Ай бұрын
@@GurmeetSingh-ll5dl ਧੰਨਵਾਦ ਜੀ
@ashokgarg7513
@ashokgarg7513 Ай бұрын
बहुत अच्छे विचार, और बिलकुल सही भी 🙏🙏
@ashokgarg7513
@ashokgarg7513 Ай бұрын
🙏🙏
@Dr.InderjitSinghGogoani
@Dr.InderjitSinghGogoani 23 күн бұрын
🙏🏼🙏🏼
@beenasrivastava6657
@beenasrivastava6657 Ай бұрын
aap ne bahut ache se kaha sat sri akal sir
@surjitgill662
@surjitgill662 Ай бұрын
Dr sahib ji ap ne bhut vadhis samjhya ji ਤੁਹਾਡੇ ਵਿਚਾਰ ਬਹੁਤ ਉਚੇ ਹਨ ਆਪ ਦਾ ਬਹੁਤ ਬਹੁਤ ਧੰਨਵਾਦ ਜੀ 🎉🎉🎉🎉❤❤😂ਆ
@ranjitbrar2449
@ranjitbrar2449 17 күн бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਜੋ ਬਢੇਪਾ ਹੈ ਤਾਂ ਚੰਗਾ ਜੇ ਤੰਦਰੁਸਤੀ ਹੋਵੇ ਆਪਣੀ ਸੋਚ ਬਦਲੇ ਕੁਝ ਬਚਿਆਂ ਦੀ ਸੁਣੇ ਕੁੱਝ ਆਪਣੀ ਸੋਚ ਵਰਤੇ ਮੌਤ ਇਕ ਆਉਣੀ ਹੈ ਪਰ ਡਰ ਕਾਹਦਾ ਕਿਉ ਕਿ ਆਪਣੀ ਮੌਤ ਕਿਸੇ ਨੇ ਦੇਖੀ ਨਹੀਂ ਨਾ ਦੇਖਣੀ ਹੈ ਬਾਕੀ ਗੁਰਬਾਣੀ ਨਾਲ ਜੁੜਨਾ ਚਾਹੀਦਾ ਤਾਂ ਕਿ ਸਾਨੂੰ ਸਹਿਜ ਮਿਲ ਸਕੇ ਬਹੁਤ ਵਧੀਆ ਸੁਝਾਅ ਦਿੱਤਾ ਹੈ ਧੰਨਵਾਦ
@Dr.InderjitSinghGogoani
@Dr.InderjitSinghGogoani 6 күн бұрын
ji🙏🙏
@ManinderKaur-kx9zk
@ManinderKaur-kx9zk Ай бұрын
Waheguru waheguru ji, bilkul sahi .
@snehlata5442
@snehlata5442 Ай бұрын
Waheguru Ji Ka Khalsa Waheguru Ji Ki Fateh ❤🙏🙏👌
@HarjitSingh-mb1ej
@HarjitSingh-mb1ej Ай бұрын
ਵਧੀਅਾ ਵੀਚਾਰ ਜੀ । ਧੰਨਵਾਦ ਜੀ । ❤🙏🙏
@Dr.InderjitSinghGogoani
@Dr.InderjitSinghGogoani 6 күн бұрын
🙏🙏
@dharamsingh6980
@dharamsingh6980 Ай бұрын
ਬਹੁਤ ਵਧੀਆ ਵਿਚਾਰ ਕੰਮ ਆਉਣ ਵਾਲੇ ਨੇ ਗੋਗੋਆਣੀ ਸਾਹਿਬ ਜੀ 🙏🙏🙏🙏🙏
@Dr.InderjitSinghGogoani
@Dr.InderjitSinghGogoani Ай бұрын
ਧੰਨਵਾਦ ਜੀ🙏🏼
@graniteworld9116
@graniteworld9116 Ай бұрын
Bahut wadhia
@Dr.InderjitSinghGogoani
@Dr.InderjitSinghGogoani 8 күн бұрын
thanks ji
@harjitk9013
@harjitk9013 Ай бұрын
Waheguru Ji ka Khalsa Waheguru Ji Ki fàteh, Nanak Nam charhdi Kala tere bhane sarbat da bhala
@balwinderjohar843
@balwinderjohar843 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@Hargopalsinghmadan
@Hargopalsinghmadan Ай бұрын
Very educative and satisfying please 🙏
@Dr.InderjitSinghGogoani
@Dr.InderjitSinghGogoani Ай бұрын
ਧੰਨਵਾਦ ਜੀ🙏🏼🙏🏼
@kuldipkaur514
@kuldipkaur514 14 күн бұрын
Planning is must 🙏🙏
@manjitkaurpelia3506
@manjitkaurpelia3506 Ай бұрын
Waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉
@ParmatmasinghSingh-oe8iu
@ParmatmasinghSingh-oe8iu Ай бұрын
ਵਧੀਆ ਵਿਚਾਰ ਜੀ
@sukhvindersingh4547
@sukhvindersingh4547 Ай бұрын
ਬਹੁਤ ਵਧੀਆ ਵਿਚਾਰ ਹੈ ਜੀਂ
@user-eq3qu3ms3i
@user-eq3qu3ms3i Ай бұрын
Bahut vadia thx
@Dr.InderjitSinghGogoani
@Dr.InderjitSinghGogoani Ай бұрын
ਧੰਨਵਾਦ ਜੀ🙏🏼
@kamaljit4039
@kamaljit4039 Ай бұрын
Dr Sahib ji 🙏🏼, very good nice spich hai buhat changa lage ,Ensan nu hamesha Changi soch rakh ke duniya which Ghar parivar which aapne aap di pehchan koroni chaddi hai, Ensan de do din jo schach hai ek din jamna dusra din hai marna , thanks 🙏🏼
@RavinderSingh-xo2lj
@RavinderSingh-xo2lj Ай бұрын
Thanks Dr Sahib.
@harvirkaur8152
@harvirkaur8152 Ай бұрын
ਬਹੁਤ ਵਧੀਆ ਢੰਗ ਨਾਲ ਸਮਝਾਇਆ ਜੀ
@Dr.InderjitSinghGogoani
@Dr.InderjitSinghGogoani Ай бұрын
ਧੰਨਵਾਦ ਜੀ🙏🏼
@kuldipkhaira2615
@kuldipkhaira2615 Ай бұрын
Good advice for seniors.thanks
@Dr.InderjitSinghGogoani
@Dr.InderjitSinghGogoani 28 күн бұрын
🙏🏼🙏🏼
@Gurmukhsingh-ji6od
@Gurmukhsingh-ji6od Ай бұрын
Excellent views on last stage of life
@Dr.InderjitSinghGogoani
@Dr.InderjitSinghGogoani 28 күн бұрын
Dhanwaad g
@soamnaathverma3077
@soamnaathverma3077 Ай бұрын
V.good thinking❤
@ajitkaur9330
@ajitkaur9330 Ай бұрын
ਬਹੁਤ ਹੀ ਵਧੀਆ ਜੀ
@Dr.InderjitSinghGogoani
@Dr.InderjitSinghGogoani Ай бұрын
ਧੰਨਵਾਦ ਜੀ🙏🏼
@LalkarSingh-pg6po
@LalkarSingh-pg6po 26 күн бұрын
ਬਹੁਤ ਵਧੀਆ ਗੱਲਾ ਹਨ ਜੀ
@inderpalsinghsingh6573
@inderpalsinghsingh6573 Ай бұрын
Wahegur.ji
@gurmailsingh864
@gurmailsingh864 14 күн бұрын
Absolutely right message to the peoples of world..
@Dr.InderjitSinghGogoani
@Dr.InderjitSinghGogoani 8 күн бұрын
thanks ji
@jaswantsingh-sy1xv
@jaswantsingh-sy1xv Ай бұрын
ਬਹੁਤ ਵਧੀਆ ਵਿਚਾਰ ਗੋਗੋਆਣੀ ਸਾਹਿਬ ਜੀ
@Dr.InderjitSinghGogoani
@Dr.InderjitSinghGogoani 8 күн бұрын
dhanwad g
@tejasinghy8689
@tejasinghy8689 Ай бұрын
ਗੋਗੋਆਣੀ ਜੀ ਬਹੁਤ ਵਧੀਆ
@Dr.InderjitSinghGogoani
@Dr.InderjitSinghGogoani Ай бұрын
ਧੰਨਵਾਦ ਜੀ🙏🏼
@HartejKaur-fx2ib
@HartejKaur-fx2ib Ай бұрын
Very nice Very good
@CharanjitKaur-ev7ui
@CharanjitKaur-ev7ui Ай бұрын
Waheguru Ji bhout hi bhdia
@Dr.InderjitSinghGogoani
@Dr.InderjitSinghGogoani 6 күн бұрын
dhanwad g
@nirmalbhattinirmalbhatti490
@nirmalbhattinirmalbhatti490 Ай бұрын
Vary nic singh shaib je
@Dr.InderjitSinghGogoani
@Dr.InderjitSinghGogoani Ай бұрын
ਧੰਨਵਾਦ ਜੀ🙏🏼🙏🏼
@gurpartapsingh4198
@gurpartapsingh4198 Ай бұрын
ਬਹੁਤ ਉੱਚਾ ਵਿਚਾਰ ਜੀ
@Dr.InderjitSinghGogoani
@Dr.InderjitSinghGogoani Ай бұрын
ਧੰਨਵਾਦ ਜੀ🙏🏼
@sukhwantkaursekhon6378
@sukhwantkaursekhon6378 Ай бұрын
Too good 👍
@rschawla9381
@rschawla9381 Ай бұрын
I am 83 'I agree with u. I àm leading such precious l admire ur precious admirable views.
@Dr.InderjitSinghGogoani
@Dr.InderjitSinghGogoani 8 күн бұрын
thanks jii
@user-md1hg3ed7l
@user-md1hg3ed7l Ай бұрын
Very nice message for people 🎉🎉
@bachittersingh9653
@bachittersingh9653 Ай бұрын
Your explanation is great
@Dr.InderjitSinghGogoani
@Dr.InderjitSinghGogoani Ай бұрын
Thank you🙏🏼
@gurmukhsingh3457
@gurmukhsingh3457 Ай бұрын
Excellent description.
@Dr.InderjitSinghGogoani
@Dr.InderjitSinghGogoani 8 күн бұрын
thanks ji
@user-vx5in4xv1v
@user-vx5in4xv1v Ай бұрын
ਬਹੁਤ ਸੋਹਣੀ ਵਿਆਖਿਆ ਕੀਤੀ ਜੀ
@Dr.InderjitSinghGogoani
@Dr.InderjitSinghGogoani Ай бұрын
ਧੰਨਵਾਦ ਜੀ🙏🏼
@mohindersingh4067
@mohindersingh4067 Ай бұрын
ਗੋਗੋਆਣੀ ਜੀ ਬਹੁਤ ਵਧੀਆ ਵਿਚਾਰ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। ਮਹਿੰਦਰ ਸਿੰਘ ਧਰਮਗੜ੍ਹ (ਬਨੂੰੜ) ਮੋਹਾਲੀ।
@Dr.InderjitSinghGogoani
@Dr.InderjitSinghGogoani 23 күн бұрын
ਧੰਨਵਾਦ ਜੀ 🙏🏼
@bachittersingh9653
@bachittersingh9653 Ай бұрын
Singh saab Appriciate
@manjitkaur1951
@manjitkaur1951 Ай бұрын
Very nice video
@kumariveena1239
@kumariveena1239 Ай бұрын
Waheguru ji
@dr.jatindersingh9274
@dr.jatindersingh9274 Ай бұрын
Bahut Sunder vichar ji
@Dr.InderjitSinghGogoani
@Dr.InderjitSinghGogoani 8 күн бұрын
dhanwad g
@dilbagsingh3228
@dilbagsingh3228 12 күн бұрын
ਵਾਹਿਗੁਰੂ ਜੀ
@KamalAggarwal-vs8cp
@KamalAggarwal-vs8cp Ай бұрын
Sir! God Bless ..highly significant observations. Have been narrated. .
@Dr.InderjitSinghGogoani
@Dr.InderjitSinghGogoani Ай бұрын
Many thanks
@KuldeepKaur-uq2bh
@KuldeepKaur-uq2bh Ай бұрын
Beautiful he good Vichare
@Dr.InderjitSinghGogoani
@Dr.InderjitSinghGogoani Ай бұрын
ਧੰਨਵਾਦ ਜੀ
@user-lv6kv3qb4z
@user-lv6kv3qb4z Ай бұрын
Hamesha Thankful rehna chahida hai ...Sabna noo eh sochna chahida hai ki agar Sanu waheguru ne Umar Bakshi hai tey kuch changa Karan vastey hi varton honi chahidi hai .kujh taan apni hathin karna chahida hai .Mouth taan samne hi kharhi hai ...kade vi aa sakdi hai ...Bhaji mei taan pichle 10 saal tou Roz raat nu sochdi haan ki kal da ptta nahi
@manjitkaur68
@manjitkaur68 Ай бұрын
Very well explained three stages of life if golden period of life imean old age is stress free rogmukat lastly financially sound
@amarjitsandhu9927
@amarjitsandhu9927 Ай бұрын
ਜਿਆਦਾਤਰ ਲੋਕਾਂ ਦਾ ਬੁਢਾਪਾ ਤਾ ਨੂੰਹ ਪੁੱਤ ਦੀਆਂ ਗਾਲਾਂ ਲੈ ਕੇ ਨਿਕਲਦਾ ਫੇਰ ਵੀ ਪੋਤੇ ਪੋਤੀਆਂ ਦਾ ਮੋਅ ਨਹੀ ਛੱਡਦੇ ।।
@darshankumarsharma4917
@darshankumarsharma4917 Ай бұрын
excellent sir
@Dr.InderjitSinghGogoani
@Dr.InderjitSinghGogoani 8 күн бұрын
thanks g
@nirmalsingh-ss6oh
@nirmalsingh-ss6oh Ай бұрын
Wah Ji Wah, bohat vadhiya vichar pesh kite han Ji. Waheguru Ji da aout aasea laike Zindgi ch aaye dukh-sukh khirhe mathhe parvan karne chahide han ate dukhi hon di vajaye positive solutions nikalne chahide han
@Dr.InderjitSinghGogoani
@Dr.InderjitSinghGogoani Ай бұрын
ਧੰਨਵਾਦ ਜੀ🙏🏼🙏🏼
@NirmalSingh-ju6ub
@NirmalSingh-ju6ub 19 күн бұрын
Very good Nirmal singh GoG
@BalvirSingh-ss3pd
@BalvirSingh-ss3pd Ай бұрын
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਵਿਚਾਰ ਠੀਕ ਹੋ।ਪਰ ਹੋਰ ਵੀ ਚੰਗ਼ਾ ਲੱਗਿਆ।। ਆਪਣੀ ਹੱਡ ਬੀਤੀ ਦਸਦੇ।
@swarnjitsinghsethi3493
@swarnjitsinghsethi3493 Ай бұрын
Waheguru ji kerpa karen ji
@Dr.InderjitSinghGogoani
@Dr.InderjitSinghGogoani 6 күн бұрын
dhanwad g
@gurdevchhina8112
@gurdevchhina8112 Ай бұрын
ਵਾਹਿਗੁਰੂ ਜੀ v🙏👌
@harpalsingh798
@harpalsingh798 Ай бұрын
🙏🙏🙏
@PradeepKumar-qj9ge
@PradeepKumar-qj9ge 20 күн бұрын
Nice vedio ji.
@manjitkaursandhu7151
@manjitkaursandhu7151 23 күн бұрын
Principal Sahib Ji waheguru Ji ka Khalsa Waheguru Ji Ki Fteh Ji.Apji ne bohot wadhiya wichar paish kite.waise v guru de sikh da frj hai ki oh hmesha chrhdi kla ch rweh te chrhdi kla da sandesh deve.Jis tran apni role model di bhoomoka nibhaunde ho.Menu ik gl bohot changgi laggi jo tusin reply v nal nal hi kite hn .Nhi tan comments ton baad reply edan nhin krde bohot ghatt.
@Dr.InderjitSinghGogoani
@Dr.InderjitSinghGogoani 22 күн бұрын
@@manjitkaursandhu7151 ਜੀ,,ਧੰਨਵਾਦ ਜੀ🙏🏼
@user-ik3nn1gi5u
@user-ik3nn1gi5u Ай бұрын
Ur correct shaib very valuable
@dhannaram2661
@dhannaram2661 Ай бұрын
Very nice views. ACTUALLY Gogeani sahib himself is very nice person.
@Dr.InderjitSinghGogoani
@Dr.InderjitSinghGogoani Ай бұрын
Dhanwaad g
@devenderkataria4196
@devenderkataria4196 Ай бұрын
Very good bichar❤❤
@Dr.InderjitSinghGogoani
@Dr.InderjitSinghGogoani Ай бұрын
@@devenderkataria4196 Dhanwad g 🙏🏼
@KulwinderKaur-cf2fu
@KulwinderKaur-cf2fu Ай бұрын
👌🙏🙏 5:34
@hardeepbal3036
@hardeepbal3036 Ай бұрын
very nice
@navjawandha9942
@navjawandha9942 Ай бұрын
True sir ji
@Dr.InderjitSinghGogoani
@Dr.InderjitSinghGogoani 6 күн бұрын
dhanwad g
@s.sidhu.s1816
@s.sidhu.s1816 Ай бұрын
ਮੇਰੀ ਉਮਰ 76 ਸਾਲ ਹੈ ਤੇ ਅੱਜ ਵੀ ਇਕ ਲੱਖ ਮਹੀਨਾ ਇਨਕਮ ਹੈ , ਤੰਦਰੁਸਤੀ ਹੈ ਲੇਕਿਨ ਦੋ ਟਾਈਮ ਰੋਟੀ ਦੀ ਸਮੱਸਿਆ ਹੈ । ਵਾਇਫ ਜਾਣਬੁਜ ਕੇ ਲੜ ਕੇ ਤਿੰਨ ਮਹੀਨੇ ਰੋਟੀ ਨਹੀ ਦੇਦੀ । ਬਾਜ਼ਾਰ ਦੀ ਰੋਟੀ ਤੇ ਗੁਜ਼ਾਰਾ ਕਰਨਾ ਪੈਂਦਾ ਹੈ । ਸਭ ਨੂੰ ਪੈਸਾ ਤੇ ਜਾਇਦਾਦ ਚਾਹੀਦੀ ਹੈ । ਬੁੜਾਪਾ ਦੁਖਦਾਈ ਹੁੰਦਾ ਹੈ ।
@amarjitsandhu9927
@amarjitsandhu9927 Ай бұрын
ਜਮੀਨ ਜਾਇਦਾਦ ਦਾਨ ਕਰ ਦਿਓ ਕਿਸੇ ਨੂੰ ਨਾ ਦਿਓ ਫੇਰ ਪਤਾ ਲੱਗੂ ਇੰਨਾਂ ਨੂੰ ।।
@palmindersingh5126
@palmindersingh5126 22 күн бұрын
Very good
@Dr.InderjitSinghGogoani
@Dr.InderjitSinghGogoani 22 күн бұрын
@@palmindersingh5126 thanks g
@amarjitkaur990
@amarjitkaur990 Ай бұрын
ਇਸ ਅਵਸਥਾ ਨੂੰ ਬਹੁਤ ਬਹੁਤ ਟੰਗ ਨਾਲ ਬਿਆਨ ਕੀਤਾ ਧੰਨਵਾਦ ਜੀ ਮੈਂ ਇਹ ਅਪਣਾਇਆ ਹੋਇਆ ਹੈ 67 + ❤ ❤ ❤
@veenagupta636
@veenagupta636 Ай бұрын
Bahut sunder Vichare hun ji
@ravneetsingh7585
@ravneetsingh7585 22 күн бұрын
Very nicely expressed old age in light of Gurubani
@Dr.InderjitSinghGogoani
@Dr.InderjitSinghGogoani 22 күн бұрын
@@ravneetsingh7585 thanks g🙏🏼
@ravneetsingh7585
@ravneetsingh7585 20 күн бұрын
SSA vir ji.Thanks for the response.My fone if in my Son's name.I m a retired govt school principal n now 67.Your content in the video is useful.Waheguru bless us summut to live life according to Guru Sahib.I m fond of doing kirtan with His grace, whenever find opportunity cos can't sit crossed legs.
@amarjitriar9770
@amarjitriar9770 Ай бұрын
Very good suggestion
@avtarsinghdhillon6963
@avtarsinghdhillon6963 Ай бұрын
True Ji
@harpreetsingh-zf7ky
@harpreetsingh-zf7ky Ай бұрын
Good sir
@paramjitsidhu1885
@paramjitsidhu1885 Ай бұрын
Bilkul sahi 👍🏻🙏🏻
@Dr.InderjitSinghGogoani
@Dr.InderjitSinghGogoani 8 күн бұрын
🙏
@hardeepkaur7477
@hardeepkaur7477 Ай бұрын
ਵਧੀਆ ਜੀ
@Dr.InderjitSinghGogoani
@Dr.InderjitSinghGogoani 8 күн бұрын
dhanwad g
@daljitkaur2851
@daljitkaur2851 10 күн бұрын
God bless you 🙏🏻
@Dr.InderjitSinghGogoani
@Dr.InderjitSinghGogoani 9 күн бұрын
dhanwad g
@ajindersingh790
@ajindersingh790 Ай бұрын
Great learning
@waryamsingh4509
@waryamsingh4509 Ай бұрын
❤❤very good🎉🎉
@paramjitkaurkaur9905
@paramjitkaurkaur9905 Ай бұрын
Waheguru ji 👏
@jaswantkaur9015
@jaswantkaur9015 Ай бұрын
Very nice
@Dr.InderjitSinghGogoani
@Dr.InderjitSinghGogoani 8 күн бұрын
thanks ji
@darshansran3363
@darshansran3363 Ай бұрын
Good
@Dr.InderjitSinghGogoani
@Dr.InderjitSinghGogoani 8 күн бұрын
thanks🙏
@satnambhutta6449
@satnambhutta6449 Ай бұрын
SSA Dr Sahib foreign de old age means women’s bare v kush jaroor likhna ji Thank you
@rashpakaurtruesongveerglka1931
@rashpakaurtruesongveerglka1931 26 күн бұрын
Nice veer ji
@ChhajjuRam-x4s
@ChhajjuRam-x4s 25 күн бұрын
Good. Sir. Ji
@user-hj3un8dc1b
@user-hj3un8dc1b 12 күн бұрын
🙏
@hardarshansingh8017
@hardarshansingh8017 17 күн бұрын
❤🙏
No empty
00:35
Mamasoboliha
Рет қаралды 12 МЛН
Magic trick 🪄😁
00:13
Andrey Grechka
Рет қаралды 31 МЛН
Box jumping challenge, who stepped on the trap? #FunnyFamily #PartyGames
00:31
Family Games Media
Рет қаралды 29 МЛН
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 3,4 МЛН
No empty
00:35
Mamasoboliha
Рет қаралды 12 МЛН