Пікірлер
@jagsirTungwali041
@jagsirTungwali041 12 сағат бұрын
ਇੱਕ ਡੱਲਾ ਸਾਹਿਬ ਬਜ਼ੁਰਗਾਂ ਦੀ ਪੈਨਸ਼ਨ 2500 ਰੁਪਏ ਕਦੋਂ ਦੇਵੇ ਗੀ ਪੰਜਾਬ ਸਰਕਾਰ ਬਜ਼ੁਰਗਾਂ ਦੀ ਗੱਲ ਵੀ ਕਰਿਆ ਕਰੋ ਪੱਤਰਕਾਰ ਸਾਹਿਬ
@amardeepsingh516
@amardeepsingh516 14 сағат бұрын
ਕਿਉ ਝੂਠ ਬੋਲ ਰਿਹਾ, ਕਿਹੜੇ ਪੈਸੇ ਦੇਣੇ ਨੇ ਦਿੱਲੀ ਵਾਲੇ ਬਾਣੀਏ ਨੇ, ਵੱਡੇ ਪਤਰਕਾਰ ਜੀ ਆਹ ਪੰਜਾਬ ਵਾਲੇ ਭੰਡ ਨੂੰ ਪੁਛੋ ਕਿ ਕਦੋ ਦੇਵੇਗਾ ਹਜਾਰ ਰੁਪਏ। ਗੁਲਾਮੀ ਘੱਟ ਕਰਿਆ ਕਰੋ ਭੰਡ ਦੀ, ਵਿਕਾਉ ਮੀਡੀਆ
@JasPinder-gx3xs
@JasPinder-gx3xs 18 сағат бұрын
DDULEWALA OUPER RUGHBJRE NE IAA DE DITA, EAH GIAANI RUGHBIRA AAP KION NHI BAITHHDA BHUOKH HURRHTAL TE KISANA DE HUCK VICH, GIAANI FEM LAINKURKE PAKHUNDD KURDA HAI RS DHALIWALL FDK PUNJAB ❤
@sharmatenthouse1848
@sharmatenthouse1848 19 сағат бұрын
Sandeep Singh surinderpal dalla g sat shri akal
@AvtarSingh-nh6yj
@AvtarSingh-nh6yj 23 сағат бұрын
Dhalla❤ji😢tusigreat😮ho😮piand😅dudhal😮to
@GURPREET0604
@GURPREET0604 Күн бұрын
Shri guru granth sahib ji da satkaar Maan Karan wale sikh/singh/hindhu/Muslim ohh saare Narain singh ji de naal ne hai te rehange
@sharmatenthouse1848
@sharmatenthouse1848 Күн бұрын
Sandeep Singh surinderpal good job
@jagsirTungwali041
@jagsirTungwali041 Күн бұрын
ਫਿਰ ਅਕਾਲੀ ਦਲ ਸਹੀ ਲਾਇਨ ਤੇ ਆਵੇਗਾ ਫਿਰ ਅਕਾਲੀ ਦਲ ਕਿਤੇ 27 ਵਿਚ ਅਕਾਲੀ ਦਲ ਆਪਣੇ ਹੋਂਦ ਵਿੱਚ ਆਵੇਗਾ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਗੇ ਪਰ ਬਾਦਲ ਪਰਿਵਾਰ ਦੇ ਚਮਚੇ ਨਹੀਂ ਬਣਦੇ
@jagsirTungwali041
@jagsirTungwali041 Күн бұрын
ਜਿਨ੍ਹਾਂ ਚਿਰ ਸੁਖਬੀਰ ਸੁਖਾਂ ਅਮਲੀ ਦਲਜੀਤ ਚੀਮਾ ਬਲਵਿੰਦਰ ਭੂੰਦੜ ਪ੍ਰੇਮ ਚੰਦੁ ਜਗੀਰੋ ਗਰੇਵਾਲ ਧਾਮੀ ਮਜੀਠੀਆ ਇਨ੍ਹਾਂ ਸਾਰੇ ਗਦਾਰਾਂ ਨੂੰ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ
@JasPinder-gx3xs
@JasPinder-gx3xs Күн бұрын
DDULA SAHIB SJANHI SEWA LAEEAAKHO JI THANKS RS DHALIWALL FDK PUNJAB ❤
@IqbalSingh-z3t
@IqbalSingh-z3t Күн бұрын
Sat shri akal ji 🙏
@IqbalSingh-z3t
@IqbalSingh-z3t 2 күн бұрын
Sat shri akal ji 🎉
@mohansinghwarval87
@mohansinghwarval87 2 күн бұрын
ਡੱਲਾ ਸਾਬ ਪੰਜਾਬੀ ਦੀ ਕਹਾਵਤ ਸੱਚ ਹੋ ਰਹੀ ਹੈ,"ਲੋਹੇ ਨੂੰ ਲੋਹਾ ਹੀ ਕੱਟਦਾ ਏ," ਵਾਲੀ ਗੱਲ ਬਣ ਗਈ ਹੈ
@sardulsandhu1398
@sardulsandhu1398 2 күн бұрын
Bharti karke payment kitho Deni hai
@JagtarSingh-z3h
@JagtarSingh-z3h 2 күн бұрын
Jdo,tak,badel,he,,kus,ni,bandasklidal,da😊
@mohinderpalsingh4113
@mohinderpalsingh4113 2 күн бұрын
Sukhbir Singh ਨੂੰ ਪੰਥ ਵਿੱਚੋਂ ਛੇਕ ਕੇ ਪਾਰਟੀ ਵਿਚੋਂ ਵੀਹ ਸਾਲ ਲਈ ਕੱਢਿਆ ਜਾਣਾ ਸੀ ਇਹ ਸਜ਼ਾ ਨਹੀਂ ਮਿਲੀ ਸੇਵਾ ਮਿਲੀ ਹੈ! ਮਜੀਠੀਆ ਆਪ ਵੀ ਚਿੱਟੇ ਦਾ ਵਪਾਰੀ ਹੈ ਇਹ ਕੀ ਬੋਲ ਸਕਦਾ ਹੈ ਛੱਜ ਤਾਂ ਬੋਲੇ ਛਾਣਨੀ ਕੀ ਬੋਲੇ
@narinderteji5393
@narinderteji5393 3 күн бұрын
H S Phoolka sarb parvan pardhan ho sakde han
@kulwindersingh5087
@kulwindersingh5087 3 күн бұрын
Very good Dalla Sahib ji 🎉
@sharmatenthouse1848
@sharmatenthouse1848 3 күн бұрын
Sandeep Singh surinderpal dalla g sat shri akal
@jasbirsinghpamar1787
@jasbirsinghpamar1787 3 күн бұрын
Punjabi intelligencia has not proved to be smart enough to guide people to bring a pro punjab change .Navjot singh khaira ji lakha sidhana Simarjit singh bains Dsp Balvinder singh s. Ayali s. Brar S.Dhindsa ji should collectively work for punjab.Jaihind.
@manjeet7647
@manjeet7647 3 күн бұрын
ਜਥੇਦਾਰਾਂ ਤੇ ਧਾਮੀ ਦਾ ਪੂਰਾ ਜੋਰ ਸੁਖਬੀਰ ਨੂੰ ਹੀਰੋ ਬਣਾਉਣ ਤੇ ਲੱਗਾ ਹੋਇਆ,ਪਰ ਨਿਰਮਲ ਸਿੰਘ ਚੌੜਾ ਨੇ ਇਹਨਾ ਸਾਰਿਆ ਦੇ ਇਰਾਦੇ ਦੀ ਹਵਾ ਕੱਢ ਦਿੱਤੀ,ਹੁਣ ਅਕਾਲੀ ਲੀਡਰ ਸਿਪ ਨੂੰ ਚਾਹੀਦਾ ਕੇ ਸੁਖਬੀਰ ਦੀ ਜਗ੍ਹਾ ਨਿਰਮਲ ਚੌੜੇ ਨੂੰ ਅਕਾਲੀ ਦਲ ਪ੍ਰਧਾਨ ਥਾਪ ਦੇਵੇ
@jagsirTungwali041
@jagsirTungwali041 3 күн бұрын
ਜਿਨ੍ਹਾਂ ਚਿਰ ਸੁਖਬੀਰ ਸੁਖਾਂ ਅਮਲੀ ਦਲਜੀਤ ਚੀਮਾ ਬਲਵਿੰਦਰ ਭੂੰਦੜ ਪ੍ਰੇਮ ਚੰਦੁ ਜਗੀਰੋ ਗਰੇਵਾਲ ਧਾਮੀ ਬੰਟੀ ਰੋਮਾਣਾ ਇਨ੍ਹਾਂ ਸਾਰੇ ਗਦਾਰਾਂ ਨੂੰ ਅਕਾਲੀ ਦਲ ਤੋਂ ਦਫਾ ਕਰਨਾ ਚਾਹੀਦਾ ਫਿਰ ਅਕਾਲੀ ਦਲ ਸਹੀ ਲਾਇਨ ਤੇ ਆਵੇਗਾ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਗੇ ਪਰ ਬਾਦਲ ਪਰਿਵਾਰ ਦੇ ਚਮਚੇ ਨਹੀਂ ਬਣਦੇ ਹੁਣ ਅਸੀਂ
@mohinderpalsingh4113
@mohinderpalsingh4113 3 күн бұрын
ਜੇਕਰ ਸੁਖਬੀਰ ਸਿੰਘ ਅਕਾਲੀ ਦਲ ਦਾ ਪ੍ਰਧਾਨ ਬਣਦਾ ਹੈ ਤਾਂ ਅਕਾਲੀ ਦਲ ਖਾਲੀ ਦਲ ਹੀ ਰਹੇਗਾ ਜਿਨ੍ਹਾਂ ਚਿਰ ਸੁਖਬੀਰ ਸਿੰਘ ਨੂੰ ਪਾਰਟੀ ਵਿਚੋਂ ਬਾਹਰ ਨਹੀਂ ਨਿਕਲਦਾ ਓਨਾ ਚਿਰ ਅਕਾਲੀ ਦਲ ਚੋਣਾਂ ਵਿੱਚ ਜਿੱਤ ਲਈ ਅੱਗੇ ਨਹੀਂ ਵਧੇਗਾ
@ranvirsinghdubbdubb9307
@ranvirsinghdubbdubb9307 4 күн бұрын
ਇਸ ਪੱਤਰਕਾਰ ਦਾ ਨਾਂ ਸੁਰਿੰਦਰ ਡੱਲਾ ਨਹੀਂ ਸਰਕਾਰੀ ਦੱਲਾ ਹੋਣਾ ਚਾਹੀਦਾ ਹੈ
@sharmatenthouse1848
@sharmatenthouse1848 4 күн бұрын
Harsimarn kour surinderpal good job
@gurpiarsingh3713
@gurpiarsingh3713 4 күн бұрын
ਬਹੁਤ ਵਧੀਆ ਵਿਸ਼ਲੇਸ਼ਣ ਹੈ ਜੀ।
@charnkaila5698
@charnkaila5698 4 күн бұрын
Navjot, Khaira, Gandhi, Bains Sahib Zindabad ❤
@charnkaila5698
@charnkaila5698 4 күн бұрын
Kisan Mazdoor Zawan EKTA Zindabad ❤
@vagissood5193
@vagissood5193 4 күн бұрын
ਗ਼ਲਤ ਟਾਈਮ
@malkitsingh8608
@malkitsingh8608 4 күн бұрын
Just Aap.
@HarpreetSingh-wo2hv
@HarpreetSingh-wo2hv 4 күн бұрын
Good morning ji
@amardeepsingh516
@amardeepsingh516 4 күн бұрын
ਘੱਟ ਗੁਲਾਮੀ ਕਰਿਆ ਕਰੋ ਭਗਵੰਤ ਭੰਡ ਦੀ ਡਲਾ ਸਾਹਿਬ, ਐਵੇ ਪੰਜਾਬ ਦੇ ਹੋਰ ਮਸਲਿਆਂ ਤੇ ਵੀ ਘੇਰੋ ਭੰਡ ਨੂੰ, ਤੁਸੀ ਲੋਕ ਸਵਾਲ ਕਿਉ ਨੀ ਪੁਛਦੇ ਭੰਡ ਤੋ
@Lakhveer_singh5676
@Lakhveer_singh5676 4 күн бұрын
Avda masle ja k congress koll rakh jihnu tu vote krda 😂
@GulbaharSingh-Bat
@GulbaharSingh-Bat 5 күн бұрын
Good night ❤❤🎉🎉
@satnamsingh-kw6bw
@satnamsingh-kw6bw 5 күн бұрын
Foolka shib pardhan akali dal bilkul thik ji
@KikarSingh-l4v
@KikarSingh-l4v 5 күн бұрын
ਜੇਡੇ ਸਿਖ ਨਹੀ ਉਹ ਤਾ ਖੂਸੀ ਮਨਾਉਦੇ ਹੋਨਗੇ ਪਰ ਜੇਡੇ ਸਿਖ਼ ਜੇ ਸੁਖਵਿਰ ਨੂੰ ਸਮਰਥਨ ਦੇਦੇ ਨੇ ਤਾ ਮਾਡੀ ਗਲ ਗੁਰੂ ਨਾਲ ਤੁਖਾ ਹੈ
@harnekmalhans7783
@harnekmalhans7783 6 күн бұрын
S S A prof Sahib. Ankhi Sahib People will teach the wrong Akalis a lesson
@gurvinderusingthe2097
@gurvinderusingthe2097 6 күн бұрын
Jekar Akal Takhat Sahib De Hukman Di ulanghana Keeti, Taan Pehilan Nalon V ' 0 ' Ho Jawega Akalidal.
@HarbansSingh-zs7vz
@HarbansSingh-zs7vz 6 күн бұрын
Good
@sharmatenthouse1848
@sharmatenthouse1848 6 күн бұрын
Sandeep Singh ankhi by sat shri akal
@satishchouhan856
@satishchouhan856 6 күн бұрын
Ankhe sahib bauat deaer waar ayey
@bhindermangat2777
@bhindermangat2777 6 күн бұрын
Sukha and company created all to get sympathy but public know everything about these traitors and masands
@JasPinder-gx3xs
@JasPinder-gx3xs 6 күн бұрын
DDULA SAHIB JIS AADMI NE GURU GRUNTH SAHIB JI DEE BE AUDHBI AAPN SHEH DE KE KURWAEE HOWE ,KEE OUS NOO DARBAR SAHIB VICH PAHEREDARI DARI TE KIHRRHA KURNA ,JUTHEDARA DEE SIANUP HAI JUTHEDAR OUS GODAR NOO PUNTH VICHON SHEK KE GHUR BETHAONDE RS DHALIWALL FDK PUNJAB ❤
@Khalsa-kf3wt
@Khalsa-kf3wt 7 күн бұрын
ਕਿਹੜੀ ਕੋਡ ਕਮੇਟੀ ਮਰ ਚੁੱਕਾ ਦਲ ਨਵਾ ਆਵੇਗਾ
@charnkaila5698
@charnkaila5698 7 күн бұрын
Kisan Mazdoor Zawan EKTA Zindabad ❤
@mohansinghwarval87
@mohansinghwarval87 7 күн бұрын
ਕਿਸਾਨ ਕਮੇਟੀਆ ਦੀ ਇੱਕਜੁਟਤਾ ਹੁੰਦੀ ਤਾਂ ਕੇਂਦਰ ਸਰਕਾਰ ਸ਼ਾਇਦ ਝੁਕਾਅ ਦੀ ਹਾਲਤ ਵਿੱਚ ਹੁੰਦੀ
@sharmatenthouse1848
@sharmatenthouse1848 7 күн бұрын
Sandeep Singh surinderpal dalla g sat shri akal
@shallysingh829
@shallysingh829 7 күн бұрын
ਡੱਲਾ ਡੱਲਾ ਸਾਹਿਬ ਜੀ,,, ਡੱਲੇਵਾਲ ਸਾਹਿਬ ਅਤੇ ਪੰਧੇਰ ਸਾਹਿਬ ਦੀ ਹੁਣ ਕਿਉਂ ਰਣਨੀਤੀ ਅਲੱਗ ਅਲੱਗ ਹੋ ਗਈ???
@NirpinderDhillon
@NirpinderDhillon 7 күн бұрын
Sukhbir Badal dramebaaz ey ehdi koi latt tuti
@ParamjitSingh-f6c
@ParamjitSingh-f6c 7 күн бұрын
ਡਲਾਂ ਤਾ ਰੱਜ ਕੇ ਝੂਠ ਬੋਲਣ ਦਾ ਆਦੀ ਏ ਸ਼ਰਮ ਵੀ ਨਹੀਂ ਮੰਨਦਾ 😂😂😂
@gurmangatsinghsingh1770
@gurmangatsinghsingh1770 8 күн бұрын
Dhalla ji now evrery i nccidents happened in past have been accepted by badal .pl poin out on this facts.