SAD ਲਈ ਬੁਰੀ ਖ਼ਬਰ, ਰੱਬ ਰਾਖਾ | 7 ਮੈਂਬਰੀ ਕਮੇਟੀ ਤੇ ਪਿਆ ਪੁਆੜਾ | ਗੁੱਸੇ 'ਚ ਚਰਨਜੀਤ ਬਰਾੜ ਨੇ ਖੋਲ੍ਹਤੀਆਂ ਪੋਲ੍ਹਾਂ

  Рет қаралды 18,044

E9 Punjabi

E9 Punjabi

Күн бұрын

Пікірлер: 23
@CharanjitShergill-p6o
@CharanjitShergill-p6o 3 күн бұрын
ਡੱਲਾ ਜੀ ਸੁਖਵੀਰ ਬਾਦਲ ਤੇ ਚੀਮਾ ਤੇ ਕੁਝ ਹੋਰ ਲੀਡਰ ਬਹੁਤ ਵੱਡੇ ਭੁਲੇਖੇ ਚ ਹਨ ਕਿ ਉਹ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਤਾਰੋਪੀਡਾਂ ਕਰ ਜਾਣਗੇ ਨਹੀਂ ਹੋ ਸਕਣਾ ਹੈ ਜੀ ਹੁਕਮਨਾਮੇ ਨੂੰ ਹੂਬਹੂ ਮੰਨਣ ਵਿੱਚ ਹੀ ਭਲਾਈ ਹੈ
@Trectors
@Trectors 3 күн бұрын
ਡੱਲਾ ਸਾਬ ਨੇ ਬਿੱਲਕੁੱਲ ਨਿਰਪੱਖ ਗੱਲਬਾਤ ਰੱਖੀ ਹੈ।
@jagsirTungwali041
@jagsirTungwali041 3 күн бұрын
ਡੱਲਾ ਸਾਹਿਬ ਜੀ ਸੱਭ ਤੋਂ ਵੱਡਾ ਦੱਲਾ ਤੇ ਸੱਭ ਤੋਂ ਵੱਡਾ ਗਦਾਰ ਹੈ ਦਲਜੀਤ ਚੀਮਾ ਦੱਲਾ ਜਿਨ੍ਹਾਂ ਚਿਰ ਇਸ ਦੱਲੇ ਟੋਲੇ ਨੂੰ ਅਕਾਲੀ ਦਲ ਤੋਂ ਦਫਾ ਨਹੀਂ ਕੀਤਾ ਜਾਂਦਾ ਉਨੀ ਦੇਰ ਅਕਾਲੀ ਦਲ ਸਹੀ ਲੀਹਾਂ ਤੇ ਨਹੀਂ ਆ ਸਕਦਾ
@gulbaharsingh.k
@gulbaharsingh.k 2 сағат бұрын
Good ❤🎉I will
@PritamSingh-xc7ve
@PritamSingh-xc7ve 2 күн бұрын
ਜੋ ਪੜਤਾਲੀਆ ਕਮੇਟੀ ਬਣਾਈ ਉਹ ਸਮਰੱਥ ਨਹੀਂ ਹੈ ਕੇਵਲ ਤੇ ਕੇਵਲ ਆਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੀ ਸਮਰੱਥ ਹਨ
@SUKHWANTSINGH-ks8kv
@SUKHWANTSINGH-ks8kv 3 күн бұрын
ਜਦੋਂ ਇਹ ਬਾਦਲ ਜੁੰਡਲੀ ਸੀ੍ ਅਕਾਲ ਤਖਤ ਸਾਹਿਬ ਤੋਂ ਅਯੋਗ ਠਹਿਰਾਈ ਗਈ ਹੈ ਤਾਂ ਫਿਰ ਇਨ੍ਹਾਂ ਦੀ ਅਖੌਤੀ ਪਾਰਟੀ ਕਿਥੋਂ ਆ ਗਈ।
@suchasinghsingh8514
@suchasinghsingh8514 Күн бұрын
ਦਲਜੀਤ ਚੀਮਾਂ ਦੀ ਜੁੰਡਲੀ ਸਿਰਫ਼ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਬਚਾਉਣ ਲਈ ਜ਼ੋਰ ਲਾ ਰਹੇ ਹਨ ਤਾਂਕਿ ਚੀਮਾਂ ਤੇ ਉਸ ਦੀ ਜੁੰਡਲੀ ਵੀ ਸੇਫ ਰਹੇ।
@jagsirTungwali041
@jagsirTungwali041 3 күн бұрын
ਜਿਨ੍ਹਾਂ ਚਿਰ ਸੁਖਬੀਰ ਸੁਖਾਂ ਅਮਲੀ ਦਲਜੀਤ ਚੀਮਾ ਭੁੰਦੜ ਮਜੀਠੀਆ ਜਗੀਰੋ ਗਰੇਵਾਲ ਧਾਮੀ ਬੰਟੀ ਰੋਮਾਣਾ ਪ੍ਰੇਮ ਚੰਦੁ ਰਣੀਕੇ ਢੀਂਡਸਾ ਇਨ੍ਹਾਂ ਸਾਰੇ ਗਦਾਰਾਂ ਨੂੰ ਅਕਾਲੀ ਦਲ ਤੋਂ ਦਫਾ ਨਹੀਂ ਕੀਤਾ ਜਾਂਦਾ ਉਨੀ ਦੇਰ ਅਕਾਲੀ ਦਲ ਸਹੀ ਲਾਇਨ ਤੇ ਨਹੀਂ ਆ ਸਕਦਾ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਗੇ ਪਰ ਬਾਦਲ ਪਰਿਵਾਰ ਦੇ ਚਮਚੇ ਨਹੀਂ ਬਣਦੇ
@KashmirsinghHayer-vv5zo
@KashmirsinghHayer-vv5zo 3 күн бұрын
Sahi kiha
@ManjeetSingh-zz3wy
@ManjeetSingh-zz3wy 3 күн бұрын
👍
@LakhwinderSingh-lt5bu
@LakhwinderSingh-lt5bu 3 күн бұрын
ਕੌਮ ਪੰਜਾਬ ਦੇਸ਼ ਦੇ ਲੋਕ ਮੁੱਦਿਆਂ ਤੋਂ ਸਿਰਫ ਰਾਜ ਕੁਰਸੀ ਖਾਤਿਰ ਢੀਠ ਗ਼ਦਾਰ ਦਾਗ਼ੀ/ ਬਾਗ਼ੀ ਖਾਸ ਕਰਕੇ ਬਾਦਲ ਦਲ ਦੇ ਤੋਤੇ ਏ ਨੇ ਪਾਗ਼ਲ ਹੋ ਚੁਕੇ ਹਨ ਅਜੇ ਵੀ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਖੁਦ ਉਨ੍ਹਾਂ ਦੀ ਹੀ ਕਿਰਦਾਰਕੁਸ਼ੀ ਹੋ ਰਹੀ ਹੈ । ਇਹ ਸਭ ਕਾਸੇ ਨਾਲ ਜਿਥੇ ਅਸਲ ਸ਼੍ਰੋਮਣੀ ਅਕਾਲੀ ਦੇ ਮਾਣਮੱਤੇ ਇਤਿਹਾਸ ਵਿਰਸੇ ਨੂੰ ਖੋਰਾ ਲੱਗ ਰਿਹਾ ਹੈ ਉਥੇ ਇਹ ਕੋਝਾ ਵਰਤਾਰਾ ਕੌਮ ਪੰਜਾਬ/ ਦੇਸ਼ ਦੇ ਭਲੇ ਵਿੱਚ ਕਦੇ ਵੀ ਨਹੀਂ ਭੁਗਤ ਸਕਦੀ। ਢੀਠ ਗਦਾਰੋ! ਨੈਤਿਕ ਅਧਿਕਾਰ ਗੁਆ ਚੁੱਕੀ ‘ਕਾਲੀ’ ਲੀਡਰਸ਼ਿਪ ਨੂੰ ਹੀ ‘ਸ਼੍ਰੋਮਣੀ ਅਕਾਲੀ ਦਲ’ ਕਹਿਣਾ ਉਚਿਤ ਨਹੀਂ। ਆਮ ਲੋਕ ਸਮਝ ਚੁੱਕੇ ਨੇ ਹੁਣ।ਅਸਲ ‘ਸ਼੍ਰੋਮਣੀ ਅਕਾਲੀ ਦਲ’ ਹਮੇਸ਼ਾਂ ਜਿੰਦਾ ਰਿਹਾ ਤੇ ਜਿੰਦਾ ਰਹੇਗਾ।
@tarntejsingh3218
@tarntejsingh3218 3 күн бұрын
Nóthíng
@devindergrewal2004
@devindergrewal2004 3 күн бұрын
Dalaah sb Badal group Akal takhat de hukkam ton bhajj riha, nahi mann riha.
@GurcharnsinghGurcharnsingh-x2p
@GurcharnsinghGurcharnsingh-x2p 2 күн бұрын
Annha vande reorian mudh mudh apneian nu deve , par sada din ekko jahhe nahi rehnde , Hun. Akhuti akilian da batha bath giyya , papa da gadh. Bhar. Chuuka hai .
@thakursgill895
@thakursgill895 Күн бұрын
Ke kapadshan ha tera dalewlal bin breka chali jana
@BhupinderBrar-n6n
@BhupinderBrar-n6n 3 күн бұрын
A v badlan da pakh poorda
@LakhwinderSingh-lt5bu
@LakhwinderSingh-lt5bu 3 күн бұрын
ਕੌਮ ਪੰਜਾਬ ਦੇਸ਼ ਦੇ ਲੋਕ ਮੁੱਦਿਆਂ ਤੋਂ ਸਿਰਫ ਰਾਜ ਕੁਰਸੀ ਖਾਤਿਰ ਢੀਠ ਗ਼ਦਾਰ ਦਾਗ਼ੀ/ ਬਾਗ਼ੀ ਖਾਸ ਕਰਕੇ ਬਾਦਲ ਦਲ ਦੇ ਤੋਤੇ ਏ ਨੇ ਪਾਗ਼ਲ ਹੋ ਚੁਕੇ ਹਨ ਅਜੇ ਵੀ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਖੁਦ ਉਨ੍ਹਾਂ ਦੀ ਹੀ ਕਿਰਦਾਰਕੁਸ਼ੀ ਹੋ ਰਹੀ ਹੈ । ਇਹ ਸਭ ਕਾਸੇ ਨਾਲ ਜਿਥੇ ਅਸਲ ਸ਼੍ਰੋਮਣੀ ਅਕਾਲੀ ਦੇ ਮਾਣਮੱਤੇ ਇਤਿਹਾਸ ਵਿਰਸੇ ਨੂੰ ਖੋਰਾ ਲੱਗ ਰਿਹਾ ਹੈ ਉਥੇ ਇਹ ਕੋਝਾ ਵਰਤਾਰਾ ਕੌਮ ਪੰਜਾਬ/ ਦੇਸ਼ ਦੇ ਭਲੇ ਵਿੱਚ ਕਦੇ ਵੀ ਨਹੀਂ ਭੁਗਤ ਸਕਦੀ। ਢੀਠ ਗਦਾਰੋ! ਨੈਤਿਕ ਅਧਿਕਾਰ ਗੁਆ ਚੁੱਕੀ ‘ਕਾਲੀ’ ਲੀਡਰਸ਼ਿਪ ਨੂੰ ਹੀ ‘ਸ਼੍ਰੋਮਣੀ ਅਕਾਲੀ ਦਲ’ ਕਹਿਣਾ ਉਚਿਤ ਨਹੀਂ। ਆਮ ਲੋਕ ਸਮਝ ਚੁੱਕੇ ਨੇ ਹੁਣ।ਅਸਲ ‘ਸ਼੍ਰੋਮਣੀ ਅਕਾਲੀ ਦਲ’ ਹਮੇਸ਼ਾਂ ਜਿੰਦਾ ਰਿਹਾ ਤੇ ਜਿੰਦਾ ਰਹੇਗਾ।
Support each other🤝
00:31
ISSEI / いっせい
Рет қаралды 81 МЛН
The evil clown plays a prank on the angel
00:39
超人夫妇
Рет қаралды 53 МЛН
How to treat Acne💉
00:31
ISSEI / いっせい
Рет қаралды 108 МЛН
Support each other🤝
00:31
ISSEI / いっせい
Рет қаралды 81 МЛН