Пікірлер
@Itz_Not_Maximum-u1y
@Itz_Not_Maximum-u1y 21 сағат бұрын
ਵਾਹਿਗੁਰੂ ਜੀ ❤❤😊😊
@BrownSaini-y6u
@BrownSaini-y6u 21 сағат бұрын
Hor Deo Kam makan Ena nu
@jaskarnsingh3884
@jaskarnsingh3884 21 сағат бұрын
ਸ਼ਰਾਬੀ.ਤੋ.ਕਿੰਨੇ ਇਸ਼ਤਿਹਾਰ ਮਿਲੇ
@sillyme4331
@sillyme4331 21 сағат бұрын
Bai oh gusse ch aa pagal na sidh kro
@jaskarnsingh3884
@jaskarnsingh3884 21 сағат бұрын
ਸ਼ਰਾਬੀ ਦੀ ਪਾਰਟੀ ਦੀਆ ਜਮਾਨਤਾ ਜਬਤ ਆ
@gursevsinghjhinger6069
@gursevsinghjhinger6069 21 сағат бұрын
Shale nu sangal pao...kyo dhramraj banaya.... punjab have only this issue?
@VinderSingh-l4m
@VinderSingh-l4m 21 сағат бұрын
CM Punjab bhagwant singh Maan toll plaze bandd bill free nokria free pani free rete mafia Khatam Sara Punjab khush zindabaad zindabaad zindabaad zindabaad zindabaad zindabaad zindabaad zindabaad zindabaad zindabaad 👏
@VinderSingh-l4m
@VinderSingh-l4m 21 сағат бұрын
Chawal bhonkda jhooth bolda chawal ripoter gandi family de ho
@NafeSingh-v9f
@NafeSingh-v9f 21 сағат бұрын
HA ji sir
@Rajkaran0077
@Rajkaran0077 21 сағат бұрын
Gadiyo es nu hospital ch bharti kro
@jagdevbrar6100
@jagdevbrar6100 21 сағат бұрын
ਬਰਨਾਲਾ ਤੋਂ ਕੇਵਲ ਢਿੱਲੋਂ ਬੀਜੇਪੀ ਜਾਂ ਕਾਂਗਰਸ ਪਾਰਟੀ ਦਾ ਉਮੀਦਵਾਰ ਜਿੱਤੇਗਾ ਕਿਉਂਕਿ ਆਪ ਦੀਆਂ ਬੇੜੀਆਂ ਵਿੱਚ ਵੱਟੇ ਬਾਠ ਪਾਵੇਗਾ
@balbirkaur5532
@balbirkaur5532 21 сағат бұрын
4 seat par voting ta badha exit poll kyu bol rahe ehnu
@pappibinner2855
@pappibinner2855 21 сағат бұрын
ਰਾਜਾ ਵੜਿੰਗ ਡਿੰਪੀ ਢਿੱਲੋਂ ਦਾ ਮੁਕਾਬਲਾ ਨਹੀਂ ਕਰ ਸਕਦਾ ਆਮ ਆਦਮੀ ਪਾਰਟੀ ਕੋਲ ਰਾਜਾ ਵੜਿੰਗ ਨੂੰ ਟੱਕਰ ਦੇਣ ਲਈ ਲੀਡਰ ਚਾਹੀਦਾ ਸੀ
@subasingh6660
@subasingh6660 21 сағат бұрын
Hamdard. Nawan. Nawan Aap Bhagat. Bania Inne. Chamcha. Here. Karani. Hai. Hun
@satbirsinghriar5115
@satbirsinghriar5115 21 сағат бұрын
ਸੁਖਜਿੰਦਰ ਸਿੰਘ ਰੰਧਾਵਾ ਦੀ ਬਾਡੀ ਲੈਂਗੁਇਜ਼ ਦੱਸਦੀ ਹੈ ਕਿ ਉਨ੍ਹਾਂ ਦੀ ਪਤਨੀ ਚੋਣ ਹਾਰ ਰਹੀ ਹੈ।
@Sanghera-pe1wu
@Sanghera-pe1wu 22 сағат бұрын
ਇਹ ਪਹਿਲੀ ਵਾਰ ਹੋਇਐ ਕਿ ਪਿੰਡਾਂ ਵਿਚ ਭਾਜਪਾ ਦੇ ਬੂਥ ਲੱਗੇ ਤੇ ਇਹ ਮਜ਼ਦੂਰ ਵਰਗ ਨੇ ਲਾਏ
@aryadhiman2193
@aryadhiman2193 22 сағат бұрын
this is so insensitive of that reporter asking so deeply each detail from a parent , like how in the hell just for your news tum kisi k ghar main ghus k aisse kar rahe ho, and using insensitive language to know detalis , shame on you , you all failed as humans , chee thu hai tum logon par
@Parmjitsinghsidhu-z3t
@Parmjitsinghsidhu-z3t 22 сағат бұрын
ਪੁਲੀਸ ਮੁਲਾਜ਼ਮਾਂ ਨੇ ਕੇਸਾਂ ਨੂੰ ਹਥ ਪਾ ਵੱਡਾ ਬੱਜਰ ਜੁਰਮ ਕੀਤਾ,,,,,,ਦੇ ਉਹ ਪਾਗ਼ਲ ਕਮਲਾ ਜਾ ਕੁੱਝ ਹੋਰ ਸੀ,,,,,ਪੁਲੀਸ ਪਾਰਟੀ ਕਾਬੂ ਕਰਨ ਦਾ ਆਸਾਨ ਤਰੀਕਾ ਅਪਣਾ ਕੈਪਚਰ ਕਰਦੀ,,,ਨਾ ਕੇ ਝੋਟੇ ਵਾਂਗ ਮਸੂਮ ਬੱਚੇ ਦੀ ਕੁੱਟਮਾਰ ਕਰਦੇ,,,,,ਦੋਵੇਂ ਮੁਲਾਜ਼ਮ ਕਿਸ਼ਮਿਸ਼ ਕਰ 295,,,,ਦਾ ਪਰਚਾ ਕਰ ਅੰਦਰ ਹੋਣਾ ਜਰੂਰੀ ਏ,,,,
@Sanghera-pe1wu
@Sanghera-pe1wu 22 сағат бұрын
ਹੈਰਾਨੀ ਕਰਨ ਵਾਲੀ ਗੱਲ ਇਹ ਹੈ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਆਪ ਅਤੇ ਆਕਾਲੀ ਦਲ ਦਾ ਸਮਝੌਤਾ ਹੋ ਜਾਣੈ
@kulwinder_RR
@kulwinder_RR 22 сағат бұрын
Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌸🌸🌸🌸🌸🌸🌸🌸🌸🌸
@I-m_here1999
@I-m_here1999 22 сағат бұрын
ਬਰਨਾਲਾ ਕਾਲਾ ਢਿੱਲੋਂ
@KajalRajput-g1l
@KajalRajput-g1l 22 сағат бұрын
Barnala sa kuldeep singh Kalla Dhillon je jetanga ga je
@surindersinghsidhamerimathohri
@surindersinghsidhamerimathohri 22 сағат бұрын
ਇਹ ਪੁਰਾਣੀਆ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ ਹਰ ਪ੍ਰਕਾਰ ਨਾਲ ਲੁੱਟ ਖੋਹ ਲਿਆ ਪੰਜਾਬ
@jagannath7801
@jagannath7801 22 сағат бұрын
ਬੁਡ ਪੜੋ ਇਹਨਾਂ ਸਾਲੇ ਦਲਿਆ ਦੀ ਕੁਟੋ ਵਡੋ ਕੱਢੋ ਬਾਈਏ ਪੰਜਾਬ ਵਿੱਚੋਂ ਮਾਰੋ ਸਾਲਿਆਂ ਨੂੰ
@surindersinghsidhamerimathohri
@surindersinghsidhamerimathohri 22 сағат бұрын
ਸਿਮਰਨਜੀਤ ਵਿਕਿਆ ਹੋਇਆ ਏਜੰਸੀਆ ਤੇ ਗੋਰਮਿੰਟਾ ਦਾ ਹੱਥ ਠੋਕਾ, ਕੀ ਕੀਤਾ ਇਸ ਗੁਨਾਹਗਾਰ ਨੇ ਪੰਜਾਬ ਤੇ ਪੰਜਾਬੀਅਤ ਦਾ? ਪਿੱਛਲੇ 40+ ਸਾਲਾ ਤੋ ਪੰਜਾਬ ਦੇ ਬੇਵਕੂਫ ਸਿੱਖ ਨਾਸਮਝ ਸਿੱਖ ਭੇਖੀ ਸਿੱਖ = ਗੁਰੂ ਸਾਹਿਬਾਨ ਦੀ ਅਕਲ ਦੀ ਘਾਟ ਵਾਲੇ ਸਿੱਖ, ਇਸ ਤਰਾ ਦਿਆ ਗੁਨਾਹਗਾਰ ਪਰਿਵਾਰ ਨੂੰ ਵੋਟਾ ਪਾਕੇ ਸਿੱਖ ਕੌਮ ਤੇ ਪੰਜਾਬ ਦਾ ਘਾਣ ਕਰਵਾਉਂਦੇ ਨੇ। ਏਜੰਸੀਆ ਦੇ ਏਜੰਟ ਦੀ ਕੁੜੀ ਦੀ ਜੁਬਾਨੀ? ਉਸ ਦੀ ਕਿਤਾਬ ਪੜ੍ਹੋ ਕਿ ਇੰਨਾ ਭੁੱਖੜਾ ਨੇ ਆਪਣੇ-ਆਪ ਦੀ ਕੌਮ ਦੀ ਗਦਾਰੀ ਕਰਕੇ ਗੋਰਿਆ ਦੀਆ ਜੁਤੀਆ ਚੱਟ ਜੁਤੀਆ ਚੱਕ ਕੇ ਜੈਦਾਦਾ ਬਣਾਈਆ ਹਨ। ਸਿਮਰਨਜੀਤ ਮਾਨ ਤੇ ਇਸ ਦਾ ਸਾਡੂਂ (ਗਾਂ..) ਜਿਆਦਾਤਰ ਸਿੱਖ ਲੀਡਰ ਭੇਖੀ ਸਿੱਖ ਹਨ ਇੰਨਾ ਨੇ ਪੰਜਾਬ ਦਿਆ ਤੇ ਸਿੱਖ ਕੌਮ ਦਿਆ ਲੋਕਾ ਦਾ ਘਾਣ ਕੀਤਾ ਹੋਰ ਕੁਝ ਨ੍ਹੀ ਕੀਤਾ। ਸਾਡੀ ਮੁਸ਼ਕਿਲ ਇਹ ਹੇ ਕਿ ਅਸੀ ਸਾਰੇ ਚੋਰੀ ਆਪਣੇ-ਆਪ ਦਿਆ ਬਚਿਆ ਨੂੰ ਜਨਮ ਤੋ ਹੀ ਸਖਾ ਦੇਦੇ ਹਾ? ਸਾਡੇ ਬੱਚੇ ਜਵਾਨੀ ਤਕ ਉਹ ਸਾਰੀਆ ਚੋਰ ਬਜਾਰੀਆ ਸਿੱਖ ਜਾਦੇ ਹਨ, ਮਾ?ਪਿਉ?ਤੋ ਲੇ ਕੇ ਬਾਹਰ ਆਲੇ ਦੁਆਲੇ ਤੋ? ਇਹ ਅਜ ਦੇ ਜੀਵਨ ਵਿਚ ਲੋਕ ਠੀਕ ਮੰਨਣ ਲੱਗ ਪਏ ਹਨ? ਅਜ ਕਲ ਦੇ ਲੋਕ ਕਿਸੇ ਨੂੰ ਨਿਆਇ ਨ੍ਹੀ ਦੇਦੇ?ਦੋਵਾ ਪਾਸਿਓ ਬੁਰਾ ਨ੍ਹੀ ਬਨਣਾ ਚਹੁੰਦੇ?ਚੋਰ?ਨਸ਼ਾ ਵੇਚਣ ਵਾਲਾ? ਬੁਰੀ ਨਜ਼ਰ ਨਾਲ ਧੀ ਭੈਣ ਨੂੰ ਦੇਖਣ ਵਾਲਾ? ਦਾ ਸਾਥ ਸਾਡੇ ਲੋਕ ਦੇਦੇ ਹਨ? ਜੇ ਉਸ ਨੂੰ ਸਾਰੇ ਨਾ ਪ੍ਰਵਾਨ ਕਰਨ ਤੇ ਸਭ ਠੀਕ-ਠਾਕ ਹੋ ਸਕਦਾ ਹੇ? ਸਾਡੇ ਚੋਰ ਸਰਪੰਚ ਤੇ ਹੋ ਮੋਹਤਬਰ ਗੰਦਗੀ ਦਾ ਸਾਥ ਦੇਦੇ ਹਨ ਤੇ ਉਸ ਦੀ ਮੱਦਦ ਕਰਕੇ ਉਸ ਨੂੰ ਬਚਾ ਕੇ ਵੱਡਾ ਚੋਰ ਗੁਨਾਹਗਾਰ ਬਣਾ ਦੇਦੇ ਆ? ਸਾਡੇ ਲੀਡਰ? ਜਿਆਦਾਤਰ ਬਣਦੇ ਹੀ ਇਸ ਕਰਕੇ ਹਨ ਕਿ ਚੋਰੀ ਕਰਕੇ ਅਮੀਰ ਬਨਣ ਨੂੰ? ਪੰਜਾਬ ਤੇ ਸਾਰੇ ਦੇਸ਼ ਦਾ?ਤੇ ਸਾਡਿਆ ਲੀਡਰਾ ਦੀ ਬਦੌਲਤ? ਹਰ ਬੰਦੇ ਦਾ DNA ਖਰਾਬ ਹੋ ਗਿਆ ਹੇ? ਕੁਝ ਸਾਡੇ ਖਾਨਦਾਨੀ ਖਰਾਬ DNA ਵਾਲਿਆ ਲੀਡਰਾ ਕਰਕੇ ਜਿਹੜੇ ਪੰਜਾਬ ਤੇ ਦੇਸ਼ ਦਿਆ ਲੋਕਾ ਦਾ ਘਾਣ ਕਰਦੇ ਸੀ ਮੁਗਲਾ, ਤੇ ਗੋਰਿਆ ਦੇ ਪਿੱਠੂ ਬਣਕੇ? ਉਹ ਘਰਾਣੇ ਸਾਡੇ ਲੀਡਰ ਸਨ? ਇਸ ਬਦਲਾਅ ਤੋ ਪਹਿਲਾ? ਤੇ ਇਸ ਬਦਲਾਅ ਵਿਚ ਵੀ ਉਹ ਵੜ ਗਏ ਹਨ ਕੁਝ ਹੱਦ ਤਕ?? ਕੈਪਟਨ, ਤੇ ਸਾਂਢੂ ਸਿਮਰਨਜੀਤ ਮਾਨ, ਬਾਦਲ ਨਰਕੀਏ ਪਰਿਵਾਰ ਤੇ ਮਜੀਠੀਆ ਪਰਿਵਾਰ ਤੇ ਹੋਰ ਇੰਨਾ ਵਰਗੇ ਬਹੁਤਾਤ ਗਦਾਰ? ਸਰਦਾਰ ਕਹਾਉਂਦੇ ਹਨ? ਇਹ ਸਾਡੇ ਲੋਕ ਅਨਪੜ੍ਹ ਹੋਣ ਕਾਰਣ? ਜਾ ਵੋਟ ਵੇਚ ਚੋਰ ਹੋਣ ਕਾਰਣ? ਵੋਟ ਖਰੀਦ ਚੋਰ? ਜਿੰਨਾ ਅਮੀਰ ਜਿਆਦਾਤਰ ਉਨ੍ਹਾ ਵੱਡਾ ਪਾਪੀ ਚੋਰ? ਕਾਰਖਾਨੇ ਵਾਲੇ ਵੀ ਮਹਾ ਪਾਪੀ ਕਾਤਲ ਚੋਰ, ਸਾਰੇ ਪੰਜਾਬ ਦੇ ਦਰਿਆਈ ਪਾਣੀ ਖਰਾਬ ਕਰਕੇ ਜਲ ਜੀਵਨ ਦੇ ਕਾਤਲ।। ਬਾਹਰ ਦਿਆ ਦੇਸ਼ਾ ਦੀਆ ਨਾਲੀ ਨਹਿਰਾ ਤਕ ਸਾਫ ਹਨ ਤੇ ਉਨ੍ਹਾ ਚ ਜਲ ਜੀਵਨ ਹੇ?? ਹਰ ਬੰਦਾ ਹੀ ਚੋਰ ਹੇ, ਜਿਹਨੇ ਜੋਗਾ ਹੇ? ਉਨ੍ਹਾ ਹੀ ਚੋਰ? ਕੋਈ ਮਿਲਾਵਟ ਵਾਲੀਆ ਖਾਣ-ਪੀਣ ਵਾਲੀਆ ਚੀਜਾ ਬਣਾਉਣ ਦਾ ਚੋਰ? ਤੇ ਕੋਈ ਉਸ ਨੂੰ ਮਿਲਾਵਟ ਵਾਲੀਆ ਚੀਜਾ ਲਪਲਾਈ ਕਰਨ ਵਾਲਾ ਚੋਰ? ਇਕੱਲੇ ਲੀਡਰ ਹੀ ਨ੍ਹੀ ਸਾਡੀਆ ਸਿੱਖ ਸੰਸਥਾਵਾ ਵੀ ਚੋਰ? ਭੇਖੀ ਸਿੱਖ ਲੀਡਰਾ ਨਾਲ ਗ੍ਰਸਤ ਹਨ ਸਾਡੀਆ ਸੰਸਥਾਵਾ? ਇਹ ਹੀ ਨ੍ਹੀ ਸਾਡੇ ਲੋਕ ਗੁਰਬਾਣੀ ਦੀ ਸਮਝ ਨਾ ਹੋਣ ਕਾਰਨ?? ਭੇਖ ਪਾਉਣ ਨੂੰ ਹੀ ਸਿੱਖੀ ਮੰਨਣ ਲੱਗ ਪਏ ਹਨ? ਸਿੱਖ ਸ਼ਰਧਾਲੂ ਵੀ ਚੋਰ? ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ ਭੇਖੀ ਸਿੱਖ = ਸੂਰ ਤੇ ਸ਼ੇਰ ਦੀ ਖੱਲ ਪਾਈ ਹੋਈ ਹੋਵੇ ਦੂਰ ਤੋ ਸ਼ੇਰ ਨਜ਼ਰ ਆਏ ਗਾ ਪਰ ਨਜਦੀਕ ਆ ਕੇ ਸੂਰਾ ਵਾਲੇ ਕੰਮ?? ਇਹ ਹਾਲ ਹੇ, ਸਾਡੇ ਭੇਖੀ ਸਿੱਖ ਕੌਮ ਦਾ? ਇਹ ਜਿਆਦਾਤਰ ਭੇਖੀ ਸਿੱਖ ਹਨ, ਤੇ ਕੁਝ ਨਾਸਮਝ ਸਿੱਖ ਤੇ ਕੁਝ ਬੇਵਕੂਫ ਸਿੱਖ??ਇਸ ਕਰਕੇ ਬਾਦਲ ਨਰਕੀਏ ਮਜੀਠੀਆ ਪਰਿਵਾਰ ਨੂੰ ਭੇਖੀ ਸਿੱਖ? ਪੰਥਕ ਮੰਨਦੇ ਹਨ? ਬਹੁਤਾਤ ਗੁਰਦਵਾਰਿਆ ਤੇ ਭੇਖ ਪਾ ਕੇ ਕਬਜੇ ਕੀਤੇ ਹੋਏ ਨੇ ਗੁਰਦਵਾਰਿਆ ਦਿਆ ਸਰਮਾਇਆ ਤੇ? ਤੇ ਸਾਡ ਭੇਖੀ ਸਿੱਖ ਹੌਣ ਕਾਰਨ? ਗੁਰਬਾਣੀ ਦੀ ਸਮਝ ਨਾ ਹੋਣ ਕਾਰਨ? ਤੇ ਪਾਪੀ ਭੇਖੀ ਸਿੱਖ ਗੁਰਦਵਾਰਿਆ ਚ ਚੋਰਾ ਦੇ ਕਬਜੇ ਹਨ? ਪਤਾ ਹੁੰਦਿਆ ਵੀ ਆਪਣੇ-ਆਪ ਦਾ ਪੈਸਾ ਉਥੇ ਖਰਾਬ ਕਰਦੇ ਹਨ?ਤੇ ਕਿਸੇ ਗਰੀਬ ਦੀ ਬਾਂਹ ਫੜਨ ਨੂੰ ਤਿਆਰ ਨ੍ਹੀ? ਗੁਰਦਵਾਰਿਆ ਚ ਪੈਸੇ ਝੜਾਉਣ ਪਿੱਛੇ ਵੀ ਸਵਾਰਥ ਹੇ ਕੇ ਮੇਰੇ ਕੀਤੇ ਪਾਪ? ਗੁਨਾਹ ਮਾਫ ਹੋ ਜਾਣ ਗੇ? ਜਾ ਰੱਬ ਮੈਰੇ ਚੋਰੀ ਦੇ ਲੈ ਕੇ ਮੈਨੂੰ ਹੋਰ ਜਿਆਦਾ ਦੇ ਗਾ। ਸਿੱਖ ਸਿਧਾਂਤ, ਗੁਰਮਿਤ ਸਿਧਾਂਤ ਅਨੁਸਾਰ।। ।।ਗੁਰੂ ਕੀ ਗੋਲਕ ਗਰੀਬ ਦਾ ਮੂੰਹ।। ਪਰ ਸਿੱਖ ਕੌਮ ਦੀ ਤ੍ਰਾਸਦੀ?? ਗੁਰੂ ਕੀ ਗੋਲਕ = ਗੁਰਦਵਾਰਿਆ ਦੀਆ ਕਮੇਟੀਆ ਦੇ ਮੂੰਹ?? ਡੇਰੇਦਾਰਾ ਦੇ ਮੂੰਹ, ਡੇਰੇਦਾਰਾ ਦੇ ਗੁਰਦਵਾਰਿਆ ਤੇ ਜਮੀਨ ਜਾਇਦਾਦ ਤੇ ਕਬਜੇ ਹਨ? ਤੇ ਕਬਜੇ ਕਰਨ ਵਾਲਿਆ ਨੂੰ ਚੋਰ? ਗੁਰੂ ਸਾਹਿਬਾਨ ਦੇ ਚੋਰ ਕਹਿਣ ਦੀ ਥਾ? ਉਨ੍ਹਾ ਨੂੰ ਮਹਾਂਪੁਰਖ (ਮਹਾਂਮੁਰਖ) ਤੇ ਸੰਤ? ਦੇਹਧਾਰੀਆ ਅਨਪੜ੍ਹ ਬੇਵਕੂਫ ਸਾਧ (ਗੁਰੂ ਕੇ ਚੋਰ) ਦਿਆ ਪੈਰਾ ਚ ਸਿੱਖ ਡਗਿਆ ਹੋਇਆ ਹੇ? ਉਹ ਭਾਵੇ ਟਕਸਾਲੀਆ ਹੌਣ ਤੇ ਭਾਵੇ ਬਿਦੀਚੰਦੀਏ (ਬੱਦੀਚੰਦੀਏ) ਹੋਣ ਤੇ ਭਾਵੇ ਰਾਧਾ ਸੁਆਮੀ ਹੌਣ (ਰਾਧਾ ਸਵਾਮੀ ਸਿੱਖ ਨ੍ਹੀ ਹਨ) ਨਾਨਕਸਰੀਏ ( ਨਾਨਕ ਦੇ ਸਿਧਾਂਤ ਤੋ ਉਲਟ ਚਲਦੇ ਨਾਨਕਸੜੀਏ) ਜੰਗਲਾਤ ਦੀ ਜਮੀਨ ਤੇ ਕਾਬਜ ਚੋਰ ਦਰਸ਼ਨ ਢੱਕੀ ਵਰਗੇ ਜਾਨਵਰ ਬੰਦੇ? ਜਾਨਵਰਾ ਦਾ ਹੱਕ ਤਕ ਮਾਰ ਕੇ ਦੇਹਧਾਰੀ ਸੰਤ ਅਖਵਾਉਣ ਗੇ? ਨਾਮਧਾਰੀਏ ਗੁਰੂ ਸਾਹਿਬਾਨ ਨੂੰ ਮੰਨਦੇ ਹੀ ਨ੍ਹੀ ਫਿਰ ਵੀ ਗੁਰੂ ਗ੍ਰੰਥ ਸਾਹਿਬ ਰੱਖ ਕੇ ਬੇਅਦਬੀ ਕਰਦੇ ਆ? ਇਹ ਹੇ ਆਮ ਭੇਖੀ ਸਿੱਖ ਦੀ ਅਕਲ? ਕੀ ਕਦੀ ਆਮ ਭੇਖੀ ਸਿੱਖ ਨੇ ਸੋਚਿਆ ਹੇ ਇੰਨਾ ਲੋਕਾ ਨੇ ਸਮਾਜ ਦੇ ਗਰੀਬ ਲੋਕ ਦੀ ਮੁਸ਼ਕਿਲ ਵੇਲੇ ਬਾਂਹ ਫੜੀ? ਜਾ ਆਖੋਤੀ?ਸੰਤਾ,ਮਹਾਪਰਖ? ਆਪਣੇ-ਆਪ ਦਿਆ ਝੋਲੀ ਚੁੱਕਾ? ਨਾਸਮਝ ਸਿੱਖਾ? ਭੇਖੀ ਸਿੱਖਾ? ਬੇਵਕੂਫ ਸਿੱਖਾ ਨੂੰ ਅਕਲ ਦਿੱਤੀ ਕੇ ?????ਗੁਰੂ ਸਾਹਿਬਾਨ ਦੀ ਗੋਲਕ ਗਰੀਬ ਦਾ ਮੂੰਹ???? ਨ੍ਹੀ ਦਿੱਤੀ ਕਿਉ ਕਿ ਇਹ ਗੁਰੂ ਸਾਹਿਬਾਨ ਦੇ ਚੋਰ??ਗੁਰੂ ਕੀ ਗੋਲਕ ਖਾ ਗਏ ਖਾ ਰਹੇ ਹਨ ਤੇ ਸਨ??
@AvtarSingh-w3k
@AvtarSingh-w3k 22 сағат бұрын
Galt report
@mandeepsandhu3436
@mandeepsandhu3436 22 сағат бұрын
ਮਹਾਤਮਾ ਗਾਂਧੀ ਦਾ ਕਤਲ ਹੋਇਆ ਉਸ ਤੋਂ ਬਾਅਦ ਕੋਈ ਕਤਲੇਆਮ ਨਹੀਂ ਹੋਇਆ। ਰਜੀਵ ਗਾਂਧੀ ਦਾ ਕਤਲ ਹੋਇਆ ਪਰ ਫੇਰ ਵੀ ਕੋਈ ਕਤਲੇਆਮ ਨਹੀਂ ਹੋਇਆ। ਇੰਦਰਾ ਗਾਂਧੀ ਨੂੰ ਸਿੱਖਾਂ ਨੇ ਮਾਰਿਆ, ਜਿਸ ਦੀ ਇੱਕ ਠੋਸ ਵਜਹਾ ਸੀ, ਫਿਰ ਸਿੱਖਾਂ ਦਾ ਕਤਲੇਆਮ ਕਿਉਂ ਕੀਤਾ ਗਿਆ? ਜਿਹੜੇ ਕਹਿੰਦੇ ਨੇ ਤੁਸੀਂ ਭਈਆ ਤੋਂ ਨਫ਼ਰਤ ਕਿਉਂ ਕਰਦੇ ਹੋ। ਇਹ ਵਜ੍ਹਾ ਹੈ ਕਿ ਅਸੀਂ ਨਫਰਤ ਕਰਦੇ ਹਾਂ ਇਸ ਗੰਦੀ ਨਸਲ ਤੋਂ।
@rajvirsingh7669
@rajvirsingh7669 22 сағат бұрын
Mubarka 🎉
@RupinderKaur-lw7lk
@RupinderKaur-lw7lk 22 сағат бұрын
Congress
@Anmolsingh-x1i
@Anmolsingh-x1i 22 сағат бұрын
ਵਾਹਿਗੁਰੂ,ਜੀ,ਬਾਈ,ਜੀ,ਨੇ,ਹੋਰ,ਗੱਲਾ,ਬਹੁਤ,ਬਧੀਆ,ਕੀਤੀਆਂ,ਕਹਿੰਦਾ,ਸਾਡੇ,ਇੱਕ,ਜੁਆਕ,ਹੈ,ਉਹ,ਵੀ,ਥੋਡੀ,ਸਿਆਸਤ,ਹੈ,ਫੇਰ,ਜਮੀਨਾਂ,ਠੇਕੇ,ਤੇ,ਦੇਣੀ,ਉਹ,ਵੀ,ਸਿਆਸਤ,ਹੈ,ਕੰਮ,ਕਰਨਾ,ਪੈਸੇ,ਘਰੇ ਬੈਠੀਆ,ਨੂੰ,ਸਰਕਾਰ,ਦੇਵੇ,ਉਹ,ਵੈਸੇ,ਅਸੀ,ਗੁਰੂ,ਗਰੰਥ,ਸਾਹਿਬ,ਜੀ,ਗੁਰੂ,ਨਾਨਕ,ਜੀ,ਗੁਰੂ,ਕਲਗੀਧਰ,ਦੇ,ਸਿੱਖ,ਹਾ,ਗੱਲ,ਕਰਨੀ,ਹੱਕ,ਸੱਚ,ਦੀ,ਵਾਹਿਗੁਰੂ,ਜੀ
@JagdishSingh-r3b
@JagdishSingh-r3b 22 сағат бұрын
Production is. 0
@JagdishSingh-r3b
@JagdishSingh-r3b 22 сағат бұрын
None seance 4 /2. Cog aap 3/4. Bjp. 1/4. What is this g
@Sarbjot145
@Sarbjot145 22 сағат бұрын
Eh mukhmantri nahi hai
@HarjinderChopra-f9s
@HarjinderChopra-f9s 23 сағат бұрын
ਇਹ ਗੁਰੂਆਂ ਪੀਰਾਂ ਦੀ ਧਰਤੀ ਬਚਾਓ
@NishanSingh-tp5tb
@NishanSingh-tp5tb 23 сағат бұрын
ਆਪ 3
@surajrana5119
@surajrana5119 23 сағат бұрын
Aap 4-0
@VivekBajaj-s6s
@VivekBajaj-s6s 23 сағат бұрын
End ❤
@Satnam-m6t
@Satnam-m6t 23 сағат бұрын
ਪਹਿਲਾਂ ਤੇਰੇ ਨਾਲ ਹਮਦਰਦੀ ਸੀ ਪਰ ਹੁਣ ਪਤਾ ਲਗਦਾ ਕੀ ਤੂੰ ਵੀ ਘੱਟ ਨੀ ਜਿਹੜਾ ਬੇਜ਼ੁਬਾਨ ਨੂੰ ਵੱਢਣ ਨੂੰ ਫਿਰਦਾ , ਮਾਲਕਾਂ ਨੂੰ ਵੱਢ ।
@shingarasingh3627
@shingarasingh3627 23 сағат бұрын
Return your home.
@MandeepKumar-q7j
@MandeepKumar-q7j 23 сағат бұрын
lol 🤣
@guri1390
@guri1390 23 сағат бұрын
Ehde ....sitrr dubara fero ..... oh vi time c jdo sala ohna nachara nal ghumda c .. dimag khrb ho gea c ehda .... odo ehnu rbb chete nai c .....
@RanjeetsinghPremi
@RanjeetsinghPremi 23 сағат бұрын
.ਕਾਂਗਰਸ...ਤੇ...ਆਮ..ਆਦਮੀ...ਜਿਤੂ
@RandhirSingh-u6e
@RandhirSingh-u6e 23 сағат бұрын
Je lok suyaane hoye ta amm sarkar nu vot naa pon te kise nu v naa paayo khoon hi pina ehna ne sikha da ghaan hi Krna Juthe prche pone bas punjab vech dena ehna ne
@SinghSingh-bx8dk
@SinghSingh-bx8dk 23 сағат бұрын
Ais nu ghat hai jutiya di aap pange le riha sukar kro agliya ne sodha nu la ditta
@RobinMorindaMorinda
@RobinMorindaMorinda 23 сағат бұрын
Kute nu kio marna c vdia Hoya tere juti firgi
@joginderpal745
@joginderpal745 Күн бұрын
ਜਿਨ੍ਹਾਂ ਨੂੰ ਪੀ ਆਰ ਮਿਲਗੀ ਉਹ ਹੁਣ ਕੇਸਲ ਨਹੀਂ ਹੋਣੀ 😅
@gagandhillon1191
@gagandhillon1191 Күн бұрын
Gidarwaha dimpi dhillon Barnala kala dhillon cong Chabewal aap Dera baba Nanak nek to nek fight cong vs aap di
@loverajnarmana007
@loverajnarmana007 Күн бұрын
ਪਿੰਡ ਦਾ ਮਸਲਾ ਤਾ ਪਹਿਲਾ ਸੀ
@DalipSingh-ey9jd
@DalipSingh-ey9jd Күн бұрын
Now you know but they can do
@babbusaini5781
@babbusaini5781 Күн бұрын
ਗੁੱਸਾ ਲਾਹ ਦਿੱਤਾ ਫ਼ੇਰ ਪੁਲੀਸ ਨੇ ਆਕੇ, ਏਸਦਾ ਸੇਵਾ ਕਿਤਾ, ਵਧਿਆ ਕਿਤਾ ਪੁਲਿਸ ਨੇ, ਪਰ ਕੇਸਾ ਦੀ ਬੇਅਦਬੀ ਕੀਤੀ ਗਲਤ ਸੀ, ਇਹ ਕੇਸ ਰੱਖਣ ਦੇ ਲਾਇਕ ਵੀ ਨਹੀਂ,