Kumbra Murder Case : SSP Mohali ਨੇ ਕਰ 'ਤੇ ਵੱਡੇ ਖੁਲਾਸੇ! ਮੁਲਜ਼ਮਾਂ ਖਿਲਾਫ਼ ਕੀ ਹੋਵੇਗਾ ਐਕਸ਼ਨ?

  Рет қаралды 204,540

Rozana Spokesman

Rozana Spokesman

Күн бұрын

Пікірлер: 733
@RozanaSpokesmanOfficial
@RozanaSpokesmanOfficial 29 күн бұрын
ਪਿੰਡ ਕੁੰਭੜਾ 'ਚ ਪ੍ਰਵਾਸੀਆਂ ਵੱਲੋਂ ਕੁੱ+ਟੇ ਦੂਜੇ ਨੌਜਵਾਨ ਦੀ ਵੀ ਹੋ ਗਈ ਮੌ+ਤ, ਹਸਪਤਾਲ ਬਾਹਰ ਪਿੰਡ ਵਾਸੀਆਂ ਦਾ ਹੋ ਗਿਆ ਇਕੱਠ! ਦੇਖੋ LIVE ਤਸਵੀਰਾਂ kzbin.infoxP4ek11ghEc?si=txUoxuqinTCsyT9L
@FunnyClips-m8t
@FunnyClips-m8t 27 күн бұрын
✔️✔️✔️👍👍👍👍👍🙏🙏🙏🙏🙏🙏👊🏿👊🏿👊🏿👊🏿
@jaswindersingh-lq6sl
@jaswindersingh-lq6sl Ай бұрын
ਭਈਆਂ ਜੇ ਗ਼ਲਤ ਕੰਮ ਕਰਦੇ ਹਨ ਤਾਂ ਭਈਆਂ ਨੂੰ ਕਮਰਾ ਕਿਰਾਏ ਤੇ ਦੇਣ ਵਾਲੇ ਮਕਾਨ ਮਾਲਿਕ ਤੇ ਪਰਚਾ ਕਰੋ
@gamechangerjatt0794
@gamechangerjatt0794 Ай бұрын
Bilkul sahi
@HarpreetKaur-cu7ln
@HarpreetKaur-cu7ln Ай бұрын
ਹਾਂਜੀ ਜੇਲ ਹੋਣੀ ਚਾਹੀਦੀ ਆ ਮਕਾਨ ਮਾਲਕ ਨੂੰ
@inder1041
@inder1041 Ай бұрын
Bhayie bhajayou
@jimmy11920
@jimmy11920 Ай бұрын
ਕਮਰਾ ਦੇਣ ਈ ਨਾ ਬਾਈ ਇਹ ਤੋ ਚੰਗਾ
@jaswindersingh-lq6sl
@jaswindersingh-lq6sl Ай бұрын
@jimmy11920 ik do malik mkan te parcha hovega ta aape kiraye te kmra dena bnd ho javega
@JatinderSingh-jd4rk
@JatinderSingh-jd4rk Ай бұрын
ਕਾਨੂੰਨ ਬਣਨਾ ਚਾਹੀਦਾ ਕਿ ਕੋਈ ਹੋਰ ਸਟੇਟ ਦਾ ਬੰਦਾ ਪੰਜਾਬ ਚ ਜ਼ਮੀਨ ਜਾਂ ਕੋਈ ਮਕਾਨ ਨਾ ਖਰੀਦ ਸਕੇ
@balvirsinghchahal
@balvirsinghchahal Ай бұрын
Right Vir 👍
@satwindersharma5678
@satwindersharma5678 Ай бұрын
Himachal ch haiga kanoon ehe, punjab ch nahi
@Raman1xx
@Raman1xx Ай бұрын
Haryana ch kanoon hai koi govt job NHI le skda gair Haryanvi Punjab nu ki maut pendi hi Fir kendee Punjabi bahr jande ethe nokri duje subea wale nu dinde Sarkari nokria utte Hindi boln wale bethe hoe hnn ​@@satwindersharma5678
@VickyBhullar-g7u
@VickyBhullar-g7u Ай бұрын
Ha Bai hona chahida Jo bhi jod dia vaddia post dgp hor .... Koi Sikh haga jama hindu bahr ala oho apna dukh ki sunu ga aga ta hor bhi jyda kuch hou
@ManjitSingh-ce5sq
@ManjitSingh-ce5sq Ай бұрын
Pb 22 ch bhayian nu ee de dita punjabiyan nu
@Manpreetjattii
@Manpreetjattii Ай бұрын
ਭਈਏ ਭਜਾਓ ਪੰਜਾਬ ਬਚਾਓ😢
@Sukhvinder395
@Sukhvinder395 Ай бұрын
ਵਾਹ ਜੀ ਵਾਹ ਬੜੇ ਕਮਾਲ ਦੀ ਗੱਲ ਹੈ ਇੱਕ ਤਾਂ ਭਈਏ ਸਾਡੇ ਤੇ ਜ਼ੁਲਮ ਕਰਨ ਉਲਟਾ ਅਸੀਂ ਚੁੱਪ ਰਹੀਏ ਪੰਜਾਬੀ ਭਈਆਂ ਦਾ ਮੁੱਦਾ ਨਾ ਬਣਾਈਏ ਭਈਏ ਭਜਾਓ ਪੰਜਾਬ ਬਚਾਓ
@maniSingh-jx4mz
@maniSingh-jx4mz Ай бұрын
Bhaiye Punjabi ban gaye ne....
@JaspalSingh-yx8dg
@JaspalSingh-yx8dg Ай бұрын
ਇਨ੍ਹਾਂ ਦੀ ਬੁਡ ਫਾੜੌ ਮਿਰਚਾਂ ਨਾ ਕੇ
@shubhamsharma9578
@shubhamsharma9578 Ай бұрын
Gl ki hoyi si bai
@noobarmy241
@noobarmy241 Ай бұрын
​@@shubhamsharma9578 ਗੱਲ ਬਾਈ ਦੋ ਮੁੰਡੇ ਮਰਤੇ ਭਈਆਂ ਨੇ
@RandeepMani-b1u
@RandeepMani-b1u Ай бұрын
Jatt jatta de te bholu hai narayan da
@SukhjinderSinghSukha-r4p
@SukhjinderSinghSukha-r4p Ай бұрын
SSP ਸਾਬ ਜੀ ਪੰਜਾਬ ਅਤੇ ਪੰਜਾਬੀਅਤ ਸਾਡੀਆਂ ਧੀਆਂ ਭੈਣਾਂ ਖਤਰੇ ਵਿੱਚ ਆ ਜੇ ਪੰਜਾਬ ਤੇ ਪੰਜਾਬੀ ਨਾ ਰਹੀ ਸਾਡਾ ਮਰਨ ਖਾਤਮਾ ਹੋ ਜਾਣਾ
@wwemishal2987
@wwemishal2987 Ай бұрын
ਫਾਸੀ ਹੌਵੇ
@BaljeetSingh-go5vi
@BaljeetSingh-go5vi Ай бұрын
ਇਹ ਤਾਂ ਪ੍ਰੋਹਣੇ ਬਣੇ ਆਉਂਦੇ ਆ ਚੰਗੀ ਤਰਾ ਡਾਂਗ ਫੇਰੋ
@karanjatt9986
@karanjatt9986 Ай бұрын
ਕੋਈ ਪੁਲਿਸ ਵਾਲਾ ਦੱਸੇ ਕਿ ਉਸਨੇ ਕਦੇ ਕਿਸੇ ਭਈਏ ਨੂੰ ਪਟੇ ਮਾਰੇ ਹਨ???? ਪੁਲਿਸ ਵਾਲੇ ਪੰਜਾਬੀਆਂ ਨੂੰ ਹੀ ਕੁੱਟ ਸਕਦੇ ਹਨ। ਇਸ ਭਈਏ ਦੇ ਕਮੀਜ ਦੀ ਕਾਲਰ ਵੇਖ ਲਵੋ ਉਹ ਵੀ ਪੁਲਿਸ ਹਿਰਾਸਤ ਵਿੱਚ
@surindersinghrajput8688
@surindersinghrajput8688 Ай бұрын
Pherni aa hun dekhde jao ihna da banda ki aa
@RandeepMani-b1u
@RandeepMani-b1u Ай бұрын
Kuch nahi hunda bai a Sade nede jandpur vich Punjabi ne awaaj chaki c ulta ohna case karvata highcourt vich koi nahi boleya
@surindersinghrajput8688
@surindersinghrajput8688 Ай бұрын
@@RandeepMani-b1u Bai Maine Kumbre toh he hain. Lokaain hu Sala inna lalach paya hoya.. 4 lakh per pH toh aunda ha.. Onha ke kethe apna Pg band kar dena. 2. Sarkar and police sab di Bhaut waddi nakami Ha. Garreb da putt marya. Jekar kisi vadde da marya hunda na tah tusi dekde. Bas yar koi hall nahi iss Dunia da
@lovepreetkaur3003
@lovepreetkaur3003 Ай бұрын
Sare ikathe ho k ena nu apne pind cho bahr kd do Holi Holi api sare pinda ny kdd dena sare jile dy ik pind ny edi kita uthe board lga aa k koi v pravasi vdna ni chahida J sare ikathe ho k bhahr kda gy ta kiniya ty prcha kr luge Eh Mari Jan ty asi dekhi jaiye
@Divine_Rakesh_0
@Divine_Rakesh_0 Ай бұрын
ਇਹਨਾਂ ਕੁਝ ਕਰਨ ਤੋਂ ਬਾਅਦ ਵੀ ਅਗਲੇਆ ਦੇ ਕਾਲਰ ਖੜ੍ਹੇ ਨੇ
@Babal315-j2w
@Babal315-j2w Ай бұрын
Shi gll aa bai ehna noo kuj ni kehna police ne
@Divine_Rakesh_0
@Divine_Rakesh_0 Ай бұрын
@Babal315-j2w ਹੋਰ ਕਿ ਬਾਈ ਇਹਨਾਂ ਦੇ ਹੱਥ ਵੱ _ ਡੇ ਹੋਣ ਇਕ ਵਾਰ ਆਪੇ ਕੋਈ ਅਗਲੀ ਇਹ ਕੰਮ ਨਾ ਕਰੂਗਾ
@Jassy-v1
@Jassy-v1 Ай бұрын
ਜੇਲ ਵਿੱਚ ਜਾਕੇ ਐਸ਼ ਕਰਨੀ ਇਹਨਾਂ ਨੇ encounter ਕਰੋ ਕੰਮ ਨਬੇਡੋ 😮😮
@karanjatt9986
@karanjatt9986 Ай бұрын
ਬਿਲਕੁਲ ਸਹੀ ।ਅਪਰਾਧੀਆਂ ਦੀ ਨਿਗਾ ਵੇਖੋ ,ਸੱਪ ਵਰਗੀ ਹੈ।ਪੈਂਟ ਕਮੀਜ਼ ਦੀ ਕਰੀਜ ਨਹੀਂ ਟੁੱਟੀ। ਕੁੱਲ ਮਿਲਾ ਕੇ ਪੁਲਿਸ ਨੇ ਇਹਨਾਂ ਨੂੰ ਹਿਰਾਸਤ ਵਿੱਚ ਫੁੱਲਾਂ ਵਾਂਗ ਰੱਖਿਆ ਲੱਗਦਾ। ਹੁਣ ਤੱਕ ਇਹਨਾਂ ਦੇ ਚੱਡੇ ਪਾੜੇ ਹੁੰਦੇ ਅਤੇ ਡੰਡੇ ਨੂੰ ਮਿਰਚਾਂ ਲਾ ਕੇ......।
@karanjatt9986
@karanjatt9986 Ай бұрын
ਪੁਲਿਸ ਅਫਸਰੋਂ ਇਹਨਾਂ ਦੀਆਂ ਬਾਹਾਂ ਹੀ ਪਿੱਛੇ ਬੰਨ ਲਵੋ ਜਾਂ ਭਜਾਉਣਾ ਹੈ ਇਹਨਾਂ ਨੂੰ। ਹੱਥਕੜੀ ਮਾਰੋ
@RadiatorCleanerccc
@RadiatorCleanerccc Ай бұрын
ਪੰਜਾਬੀਓ ਸਮਝ ਚੋ ਸਮਝ ਜੋ ਹਜੇ ਵੀ ਟਾਈਮ ਆਪਣੇ ਪਾਸ ਪਈਆਂ ਨੂੰ ਭਜਾਓ ਪੰਜਾਬ ਬਚਾਓ ਆਪਣੇ ਪਾਸ ਬਹੁਤ ਟਾਈਮ ਭਈਆਂ ਨੂੰ ਕੋਈ ਵੀ ਸਬਜ਼ੀ ਨਾ ਖਰੀਦੋ ਪਈਆਂ ਤੋਂ ਕੋਈ ਵੀ ਭਈਆ ਨੂੰ ਕੰਮ ਨਾ ਲਵੋ ਪਈਆਂ ਨੂੰ ਬਾਹਰ ਕੱਢੋ ਯੂਪੀ ਬਿਹਾਰ ਦੇ ਭਈਆਂ ਨੂੰ ਬਾਹਰ ਕੱਢੋ ਪੰਜਾਬ ਬਚਾਓ
@deepsiyan007
@deepsiyan007 Ай бұрын
kuch din pehla ghar vich rang rongan karwaya c ik v punjabi mazdoor nahi mileya. Sare bhayi seege hun daso ki kariye?
@MalkeetSingh-nj8vq
@MalkeetSingh-nj8vq Ай бұрын
ਇਹ ਮਸਲਾ ਬਿੱਲਕੁੱਲ ਪੰਜਾਬੀਆਂ ਦੇ ਤੇ ਭਈਆਂ ਦਾ ਹੈ। ਬੀਬੀ ਜੀ ਇਸ ਨੂੰ ਗ਼ਲਤ ਰੰਗਤ ਨਾਂ ਦੇਵੋ
@udayveersingh8238
@udayveersingh8238 Ай бұрын
Bibi taan aap Bhayia Rani hai...eh apne Bhaichaare da he help karu...
@mofolactic666
@mofolactic666 Ай бұрын
Je ehi anjaam kise hariyanvi, Muslim, christian ne dita hunda fr ki naam dinde,akal nu hath maaro har relegion di respect kro
@RozanaSpokesmanOfficial
@RozanaSpokesmanOfficial Ай бұрын
‘ਕੁੰਬੜਾ ਕਤਲਕਾਂਡ ਤੋਂ ਬਾਅਦ ਲੋਕਾਂ ਨੇ ਰੱਖੀ ਮੰਗ, ਪ੍ਰਵਾਸੀਆਂ ਦੀਆਂ ਵੋਟਾਂ, ਰਾਸ਼ਨ ਕਾਰਡ ਕਰੋ ਰੱਦ’ kzbin.info/www/bejne/aqXVhmx9aMSIacU
@satnamsingh-re4hr
@satnamsingh-re4hr Ай бұрын
ਸਹੀ ਹੈ ਮੰਗ
@narindersingh2990
@narindersingh2990 Ай бұрын
Bilkul cancel hone chahide
@Bathinda111
@Bathinda111 Ай бұрын
Right
@Storyteller010
@Storyteller010 Ай бұрын
Hone cahide
@uttamsidhu2900
@uttamsidhu2900 Ай бұрын
ਸਹੀ ਗੱਲ ਹੈ
@MastanSinghDulai
@MastanSinghDulai Ай бұрын
ਪੰਜਾਬ ਸਰਕਾਰ ਨੂੰ ਕਨੂੰਨ ਬਣਾਉਣਾ ਚਾਹੀਦਾ ਹੈ ਕਿ ਕੋਈ ਪੰਜਾਬ ਤੋਂ ਬਾਹਰੋਂ ਬੰਦਾ ਆ ਕੇ ਪੰਜਾਬ ਵਿੱਚ ਜਾਇਦਾਦ ਨਾ ਖਰੀਦ ਸਕੇ।
@Jatt-PB02
@Jatt-PB02 Ай бұрын
ਹਰਾਮ ਦੀ ਔਲਾਦਾ ਦੀ ਸ਼ਕਲ ਤੇ ਦਿਖਾਓ ਕਿਸਦੀ ਨਜਾਯਜ ਔਲਦਾ ਨੇ
@shivanisharma5562
@shivanisharma5562 Ай бұрын
ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਕ੍ਰਾਈਮ ਖ਼ਤਮ ਹੋਣਾਂ ਚਾਹੀਦਾ ਹੈ,
@RandhirSingh-bb7og
@RandhirSingh-bb7og Ай бұрын
Punjab National Bank ki hai indradev Yadav bus gana chahie
@karanjatt9986
@karanjatt9986 Ай бұрын
ਧੰਨਵਾਦ ਪੰਜਾਬ ਪੁਲਿਸ ਦਾ ਅਪਰਾਧੀਆਂ ਨੂੰ ਫੜਨ ਵਾਸਤੇ ❤
@GurdeepAntwal-r2c
@GurdeepAntwal-r2c Ай бұрын
ਏਦੀ ਕਾਲਰ ਤਾ ਠੀਕ ਕਰਾਓ ਸਲੇ ਦੀ ਬਣਿਆ ਹੀਰੋ
@jastinderkaur2759
@jastinderkaur2759 Ай бұрын
Sahi gal h
@ਅਮਨਦੀਪਸਿੰਘਵੜਵਾਲ
@ਅਮਨਦੀਪਸਿੰਘਵੜਵਾਲ Ай бұрын
ਭਈਆ ਭਜਾਓ ਪੰਜਾਬ ਬਚਾਓ
@Gagan_Toose
@Gagan_Toose Ай бұрын
ਭਈਏ ਭਜਾਓ ਪੰਜਾਬ ਬਚਾਓ ਪੁਲਿਸ ਨੇ ਕੁਝ ਨਹੀਂ ਕਰਨਾ . ਨਾ ਲੀਡਰਾਂ ਨੇ
@Mdmworldwidemedia
@Mdmworldwidemedia Ай бұрын
ਇਹ ਪੁਲਿਸ ਵਾਲੀ ਵੀ ਪਰਵਾਸੀ ਹੀ ਆ ਬੋਲੀ ਤੋਂ ਪਤਾ ਲੱਗਦਾ 😢
@manjeetkaur9557
@manjeetkaur9557 Ай бұрын
ਪਹਿਲਾਂ ਤਾਂ ਪੁਲਿਸ ਵਾਲੀ ਨੂੰ ਪੰਜਾਬ ਤੋ ਭਜਾਓ ਇਹ ਆਪ ਵੀ ਬਿਹਾਰਨ ਹੈ ਤਾਂ ਹੀ ਇਹ ਕੁੱਝ ਹੋਇਆ
@jatinder27127
@jatinder27127 Ай бұрын
@@manjeetkaur9557 Bilkul bibaji, aen karo, tusi himmat karo fer, IPS karke SSP laggo, asi tuhade naal haan.
@rockgaming1371
@rockgaming1371 Ай бұрын
Saria nu pta kive test clear krde up bihar wale neet da hal dekhia eda hi upsc, ssc krke onde
@HoneySingh-jc4ck
@HoneySingh-jc4ck Ай бұрын
Gallan karniyan aaondiyan Medam ji tuc kro tayri Tuc IPS
@RajinderSingh-pt2yq
@RajinderSingh-pt2yq Ай бұрын
ਇਹ ਤੁਹਾਡੇ ਦਿਮਾਗ ਵਿਚ ਭਰੇ ਕੂੜੇ ਦੀ ਸੋਚ ਐ ਅਗਰ ਪੁਲਿਸ ਅਫਸਰ ਇਮਾਨਦਾਰੀ ਨਾਲ ਕੰਮ ਕਰਦਾ ਹੈ, ਫਿਰ ਉਥੇ ਅਪਣਾ ਬਿਗਾਨਾ ਨਹੀਂ ਇਨਸਾਫ਼ ਕੰਮ ਕਰਦਾ ਹੈ ਜੀ।
@lakhwindersingh7034
@lakhwindersingh7034 Ай бұрын
Shii keha eh biharan lgdi aa gal gal te hega hegi hega hegi kr rhi aa baki kyi Ghadam chaudrian di biba ji adat hundi galat nu galat na kehna di Waheguru sumat bakhsi Sab nu
@manjeetkaur9557
@manjeetkaur9557 Ай бұрын
ਐਸ ਐਸ ਪੀ ਬੀ ਭਾਈਆ ਰਾਣੀ ਹੈ ਤਾਂ ਹੀ ਗੱਲਾਂ ਨੂੰ ਕਟ ਕੇ ਕਰਦੀ ਹੈ
@ADDON980
@ADDON980 Ай бұрын
She is a very nice lady.. I don't know her personally but she is very down to earth... don't judge book by its cover... so, watch for your words..
@PoojaSharma-m6c4v
@PoojaSharma-m6c4v Ай бұрын
Oh kush ta hai tere trha comenta tk ta nhi ohdi pouch dekh
@ADDON980
@ADDON980 Ай бұрын
@@PoojaSharma-m6c4v isde varge kaye kaur te singh , salute marde hone ssp mam nu...🤣🤣
@Dhillon_pb88
@Dhillon_pb88 Ай бұрын
@@ADDON980or Jina Nu Eh Salute Mardi a Oh Agge Fir Singh or kaur hi ne janab🤣😂 Gyan ohi dao jis nal dimagi Halat nu Jhatka Na Lagge 🤣😂🤣
@HoneySingh-jc4ck
@HoneySingh-jc4ck Ай бұрын
Pta nhi tuc lok nhi khush ho sakde Tuc kro tayri IPS Lgoo SSp 😂😂
@tsgkarn4284
@tsgkarn4284 Ай бұрын
ਇਹ ਤਾਂ ਆਪ ਭਈਆ ਦੀ ਰਾਧੇ ਆ
@Libraryadda491
@Libraryadda491 Ай бұрын
Aaho
@SukhmanderSingh-s5p
@SukhmanderSingh-s5p Ай бұрын
ਜੇਕਰ ਪੰਜਾਬ ਪੁਲਿਸ ਚਾਹੇ ਤਾਂ ਇਹ ਸਾਰੀ ਉਮਰ ਇਸ ਤਰਾ ਦੀ ਹਰਕਤ ਨਹੀ ਕਰਨਗੇ ਸਾਰੇ ਪਿੰਡ ਭਰਾ ਆਪਸ ਵਿੱਚ ਲੜੇ ਸੀ ਪਰ ਇੱਕ ਭਰਾ ਦੇ ਦੂਸਰੇ ਭਰਾਵਾ ਨੇ ਬਹੁਤ ਸੱਟਾ ਮਾਰੀਆ ਜਿਸਦੇ ਸੱਟਾ ਵੱਜੀਆ ਸੀ ਉਸਦੀ ਸਿਫਾਰਸ਼ ਸੀ ਪੁਲਿਸ ਨੇ ਸੱਟਾ ਮਾਰਨ ਵਾਲਿਆ ਦੀ ਇਸ ਤਰਾ ਕੁਟਾਈ ਕੀਤੀ 35, 40 ਸਾਲ ਹੋ ਗਏ ਅੱਜ ਵੀ ਉਹ ਕਹਿੰਦਾ ਲੜਿਉ ਨਾਂ ਪੁਲਿਸ ਤੁਰਨ ਜੋਗਾ ਨਹੀ ਛੱਡਦੀ ਤੇ ਇਹ ਕੇਸ ਪੁਲਿਸ ਕੋਲ ਹੈ ਹੁਣ ਵੇਖਣਾ ਇਹ ਹੈ ਪੰਜਾਬ ਪੁਲਿਸ ਪੰਜਾਬੀ ਦੀ ਮਦੱਦ ਕਰਦੀ ਆ ਜਾਂ ਭਈਆ ਦੀ
@iamranasinghpoliticspunjabtv
@iamranasinghpoliticspunjabtv Ай бұрын
ਕੁਝ ਨੀ ਹੋਣਾ " ਗੁਲਾਮੋ
@charanjitsinghgumtala2232
@charanjitsinghgumtala2232 Ай бұрын
Punjab government should take this case seriously
@shahibaaz
@shahibaaz Ай бұрын
ਇੱਕੋ ਹੱਲ ਖ਼ਾਲਿਸਤਾਨ ਜੋ ਕਿ ਜਲਦ ਬਣਨ ਜਾ ਰਿਹਾ ਹੈ 2028 ਤੱਕ!
@smm4142
@smm4142 Ай бұрын
Loda mera😂😂😊
@GurmukhSingh-om3pt
@GurmukhSingh-om3pt Ай бұрын
ਐਨਾ ਭਈਆ ਨੂੰ ਘਰ ਕਰਾਏ ਤੇ ਰੱਖਣ ਵਾਲੇ ਤੇ ਵੀ ਪਰਚਾ ਹੋਣਾ ਚਾਹੀਦਾ ਹੈ।
@paramjeetsinghbuttar1026
@paramjeetsinghbuttar1026 Ай бұрын
ਪਰਵਾਸੀ ਸਿਰਫ ਸਾਈਕਲ ਖੜੋਣ ਤੇ ਕਤਲ ਕਰਤੇ ਪੰਜਾਬੀ ਤੇ ਪ੍ਰਵਾਸੀ ਆ ਦਾ ਕੋਈ ਮਸਲਾ ਨਹੀ ਪਤਾ ਚਲਦੈ ਲੀਡਰ ਵੋਟਾ ਖਾਤਰ ਪ੍ਰਵਾਸੀਆਂ ਦੀ ਹਮਾਇਤ ਕਰ ਰਹੇ ਹਨ ਕੋਈ ਨਹੀ ਸੁਣਦਾ ਜਦ ਤਕ ਹਮਾਇਤੀਆਂ ਦਾ ਨੁਕਸਾਨ ਨਹੀਂ ਹੁੰਦਾ
@HøneyR1
@HøneyR1 Ай бұрын
ਪੰਜਾਬ ਨੂੰ ਬਚਾ ਲਓ ਵੀਰੋ ਭਈਏ ਤਾਂ‌ ਹੁਣ ਦਿਨੋ ਦਿਨ ਆਪਦੇ ਟੱਬਰ ਵੀ ਪੰਜਾਬ ਚ ਲਿਆ ਰਹੇ ਨੇ। 6 ' 6 7 " 7 ਜਵਾਕ ਏਹਨਾਂ ਦੇ। ਜੋ‌ ਪੰਜਾਬ ਵਿੱਚ ਆਪਣਾ ਦਬਕਾ ਬਣਾਉਣ ਜਾ ਰਹੇ ਨੇ। ਬਾਅਦ ਚ ਏਹਨਾਂ ਨੂੰ ਕੱਡਣਾ ਬਹੁਤ ਔਖਾ ਹੋ ਜਾਣਾਂ। ਏਹਨਾ ਵਿੱਚ ਏਕਤਾ ਬਹੁਤ ਆ। ਆਪਣੇ ਲੋਕ ਇੱਕ ਦੂਜੇ ਦੇ ਵੈਰੀ ਨੇ।ਏਸੇ ਗੱਲ ਦਾ ਏਹ ਫਾਇਦਾ ਚੱਕ ਰਹੇ ਨੇ।
@mysontyson627
@mysontyson627 Ай бұрын
ਪਹਿਆ ਦਾ ਬਾਈਕਾਟ ਕਰੋ
@ਬਾਠਸਾਹਬ
@ਬਾਠਸਾਹਬ Ай бұрын
ਤੌਰ ਚ ਫਰਕ ਨੀ ਪਿਆ ਏਨਾ ਦੀ ਨਾਹੀ ਤੇ ਜਦੋਂ ਮੁਜ਼ਰਮ ਲੈ ਕੇ ਆਉਂਦੇ ਪੁਲੀਸ ਵਾਲੇ ਪਹਿਲਾ ਸਰਵੇਸ਼ ਕਰਦੇ ਚੰਗੀ ਤਰਾਂ ਫੇਰ ਟੇਢੇ ਟੇਢੇ ਤੁਰਦੇ ਹੁੰਦੇ ਆ ਪਰ ਏਨਾ ਦੀ ਤੌਰ ਚ ਕੋਈ ਫਰਕ ਨੀ ਲੱਗਦਾ ਏਸ ਦਾ ਮਤਲਬ ਕੇ ਏਨਾ ਦੀ ਸਰਵੇਸ਼ ਨਹਿ ਕੀਤੀ ਪੁਲਸ ਨੇ ਹੱਥ ਤੇ ਹੋਲਾ ਕਰਦੇ ਪਹਿਲਾ ਏਨਾ ਤੇ
@gurjeetkaur6635
@gurjeetkaur6635 Ай бұрын
Bilkul sahi
@Jassy-v1
@Jassy-v1 Ай бұрын
Encounter
@giannagra9781
@giannagra9781 Ай бұрын
Ina Nu Kise ne kush Nhi Kehna
@rintu4244
@rintu4244 Ай бұрын
ਬਹੁਤ ਬਹੁਤ ਦੁੱਖ ਹੋਇਆ ਮਰਹੂਮ ਬੱਚਿਆਂ ਦੀ ਵਾਹਿਗੁਰੂ ਜੀ ਰੱਖਿਆ ਕਰੋ ਜੀ।
@GaganDeep0044
@GaganDeep0044 Ай бұрын
Kya baat aa Puri tohar aa doshiya di mada v dar ni disda agleya nu dukh ah hun dekh k ho reha 😢
@kulwantkatwal9665
@kulwantkatwal9665 Ай бұрын
ਇੱਕ ਸਵਾਲ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਵਾਈਟ ਸ਼ਰਟ ਵਾਲੇ ਦੇ ਕਾਲਰ ਚੈਕ ਕੀਤੇ ਨਾ ਕੋਈ ਡਰ ਨਾ ਖੌਫ ਖੜੇ ਕਿਵੇਂ ਜਿਵੇਂ ਬਦਮਾਸ਼ ਪੱਕੇ ਬਦਮਾਸ਼ ਅਸੀਂ ਕੁਝ ਕੀਤਾ ਹੀ ਨਹੀਂ।
@singhmaninder850
@singhmaninder850 Ай бұрын
ਫਾਸੀ ਨਹੀਂ ਹੋਵੇਗੀ ਜ਼ਮਾਨਤ ਹੋਵੇਗੀ
@mayankमोनंटि
@mayankमोनंटि Ай бұрын
Sir agr mera opinion hai ki agr mera koi jan pechan vaala hota to mein khud mardeta in teeno ko. Agr aaj hum inko bhi marenge to kal ko hmari baari mein bhi koi samne aakr nhi marega. Karma.
@nehanahar3864
@nehanahar3864 Ай бұрын
Akkkad ta ajje ve nai gye Inna de bhaiyea Salle ta idda kharre jida punjab police de ristedar hunde
@Sanjayjannat-zw3gx
@Sanjayjannat-zw3gx Ай бұрын
Bilkul sahi kaha bro ..bhayiye h saale Ghar Mai khaane ko daane ni milde ...up samjh rakha h chandigarh...Yogi ne encounter ka kaam badiya kar rakha h ..
@McKingBurger
@McKingBurger Ай бұрын
Inna di kut parade honi Jail jaake saari zindgi ihna di Bund len honi jail che. Te Punjabiya ne krni hai service ehna di.
@Humanity0101
@Humanity0101 Ай бұрын
Galami samjo 22. Raj bina eda he hunda hunda. 77 saal galami da result hun ghar ghar patta lag raha.
@BalwinderSingh-zu2xt
@BalwinderSingh-zu2xt Ай бұрын
ਮੁਜਰਮਾਂ ਨੂੰ ਫੜਨ ਲਈ ਪੁਲਿਸ ਦਾ ਧੰਨਵਾਦ ਜੀ ਹੁਣ ਇਨ੍ਹਾਂ ਦੇ ਡਾਂਗ ਫੇਰੋ ਚੰਗੀ ਤਰ੍ਹਾਂ ਦੇ ਨਾਲ ਤਾਂ ਕੇ ਦੁਬਾਰਾ ਇਹੋ ਜਿਹੀ ਵਾਰਦਾਤ ਨਾਂ ਕਰ ਸਕਣ
@GurdeepGill-v9z
@GurdeepGill-v9z Ай бұрын
ਪਟਾ ਚੜਾਇਓ ਜੀ ਜ਼ਰਾ
@Hanishrai
@Hanishrai Ай бұрын
Encounter ji
@Jassy-v1
@Jassy-v1 Ай бұрын
Encounter
@RozanaSpokesmanOfficial
@RozanaSpokesmanOfficial Ай бұрын
'ਹਰਿਆਣਾ ਜਾਣਬੁੱਝ ਕੇ ਪੰਗੇ ਲੈ ਰਿਹਾ, ਚੰਡੀਗੜ੍ਹ ਛੱਡ ਕੇ ਪੰਚਕੂਲਾ ਨੂੰ ਬਣਾ ਲਵੇ ਆਪਣੀ ਰਾਜਧਾਨੀ' ਕੈਨੇਡਾ 'ਚ ਸਿਰਫ਼ 2-4 ਬੰਦੇ ਵੱਖਰੇ ਮੁਲਕ ਦੀ ਕਰ ਰਹੇ ਮੰਗ, ਇਹ ਸਭ ਭਾਜਪਾ ਦੀ ਚਾਲ' ਚੰਡੀਗੜ੍ਹ ਨੂੰ ਲੈ ਕੇ ਛਿੜੇ ਕਲੇਸ਼ 'ਤੇ ਸੀਨੀਅਰ ਪੱਤਰਕਾਰ ਨੇ ਤੱਥਾਂ ਨਾਲ ਕਰਵਾਈ ਤਸੱਲੀ kzbin.info/www/bejne/i5vMlZtjhL5qp5I
@singhsingh8054
@singhsingh8054 Ай бұрын
ਬਾਈ ਕੁੱਝ ਲੋਕਾਂ ਨੇ ਭਈਏ ਨੂੰ ਪ੍ਰਾਹੁਣੇ ਬਣਾ ਕੇ ਰੱਖੀਆਂ ਹੋਈਆਂ ਹੈ, ਪਤਾ ਕਿਊ ਓਂਝ ਲੋਕ ਇਜ਼ਤਦਾਰ ਬਣਦੇ ਨੇ ਪਰ, ਭਈਏ ਕੁੜੀਆਂ ਤੇ ਜਨਾਨੀਆਂ ਨਾਂਲ ਪ੍ਰਾਹੁਣੇਆ ਵਾਂਗ ਗੱਲਾਂ ਕਰਦੇ, ਸਾਰੇ ਵੇਖੋ ਤੁਆਡੇ ਨੇੜੇ ਤੇੜੇ ਕਿਸ ਕਿਸ ਨੇ ਭਈਈਆਂ ਨੂੰ ਪ੍ਰਾਹੁਣੇ ਬਣਾ ਰੱਖੀਆਂ, ਸਾਰੇ ਪਿੰਡ ਨੂੰ ਪਤਾ ਹੁੰਦੀ ਗੱਲ ਸਿਵਾਏ ਘਰ ਦੇ ਮਾਲਕ ਤੋਂ
@kuldeep_singh704
@kuldeep_singh704 Ай бұрын
ਮੈਡਮ ਜੀ ਇਹਨਾਂ ਦਾ ਐਨਕਾਉਂਟਰ ਕਰੋ ਜੀ
@Humanity0101
@Humanity0101 Ай бұрын
Eh Sikh ni koi encounter hona. Galami samjo ni ta tusi v nuksan kra k samjna.
@mahindersingh9464
@mahindersingh9464 Ай бұрын
Koi vee Punjabi bhaiyaa kolo koi cheej naa khareeda . Bycart bhaiyaa
@gss6617
@gss6617 Ай бұрын
ਮਾਮਲਾ ਪੰਜਾਬੀਆਂ ਬਨਾਮ ਪ੍ਰਵਾਸੀਆਂ ਦਾ
@BrothersFood-qc3jv
@BrothersFood-qc3jv Ай бұрын
fasi dedo sbko
@yuvianttal4885
@yuvianttal4885 Ай бұрын
ਕੁੱਝ ਨਹੀਂ ਹੋਣਾ ਨਬਾਲਿਗ ਹੋਣ ਕਰਕੇ ਆ ਮੁੰਡੇ ਬਰੀ ਹੋਣ ਗੇ ਪੁਲਿਸ ਦਾ ਬਹੁਤ ਵੱਡਾ ਰੋਲ ਹੋਣਾ ਮੁੰਡੇ ਬਰੀ ਕਰਾਉਣ ਵਿੱਚ
@lally0555
@lally0555 Ай бұрын
salute Mam 🙏🙏🙏
@sonydeep6131
@sonydeep6131 Ай бұрын
Thok do ehna nu v
@eaglesingh-mf1ex
@eaglesingh-mf1ex Ай бұрын
ਇਸ ਵਾਰ ਉਸ ਪਾਰਟੀ ਨੂੰ ਵੋਟ ਪਾਓ ਜਿਹੜਾ ਕਾਨੂੰਨ ਬਣਾਵੇ ਬਾਹਰਲਾ ਸਟੇਟ ਦਾ ਕੋਈ ਇਥੇ ਜਗਾਹ ਨਾ ਲੈ ਸਕੇ ਇਹ ਅਫਸਰ ਵੀ ਹਿਮਾਚਲ ਦੀ ਹੈ
@satnambrar697
@satnambrar697 Ай бұрын
Harek pind wale ekka kar len kise v Bhaiye nu pind ch rehan ni dena.
@Santoshkumari-i7x
@Santoshkumari-i7x Ай бұрын
ਸਾਰਿਆ ਨੂੰ ਇੱਕ ਸਵਾਲ ਹੈ ਕੀ ਬਾਕੀ ਰਾਜਾਂ ਵਿੱਚ ਵੀ ਪ੍ਰਵਾਸੀਆ ਦਾ ਕਬਜ਼ਾ ਹੈ🤔ਜੇ ਨਹੀ ਤੇ ਫਿਰ ਪੰਜਾਬ ਹੀ ਨਿਸ਼ਾਨਾ ਕਿਓਂ😢 ਅਸੀ ਹੀ ਠੇਕਾ ਲਿਆ ਹੈ ਇਨਾ ਦਾ
@ParveenKumar-fc7dt
@ParveenKumar-fc7dt Ай бұрын
eeh aap bihar di lagdi aa ,,dekho kida punjabi boldi aaa
@mariesingh3070
@mariesingh3070 Ай бұрын
Hanji...baiya wangu bondi aa
@jaswindersingh-lq6sl
@jaswindersingh-lq6sl Ай бұрын
Veero apniya naukriya bachao veero, hun tusi bali da bkra na bneyo bhrao, beshk tusi agge laggo assee tuhade naal aa
@kashmirdhanju756
@kashmirdhanju756 Ай бұрын
Well done Punjab police, good job, Wahegurugi tuhanu Hamesha Chardian Klan vich Rakhegaji
@princeradiumtap
@princeradiumtap Ай бұрын
Good Punjab police ❤❤❤
@Surjeet-z5q
@Surjeet-z5q Ай бұрын
ਮੈਡਮ ਜੀ ਸਜਾ ਇਹੋ ਜਿਹੀ ਦਿਓ ਇਨਾ ਨੂੰ ਇਨਾ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਨਈ ਤੇ ਮੈਨੂੰ ਮਨਜ਼ੂਰੀ ਦਿਤੀ ਜਾਵੇ ਮੈਂ ਸਜਾ ਦੇਵਾਂਗਾ,,,,ਨਾ ਉਮਰ ਕੈਦ ਨਾ ਫਾਂਸੀ, , ਇਨਾ ਦੀਆਂ ਲੱਤਾ ਵੱਢ ਦਿਓ ਤੇ ਬਾਹਾਂ ਫਿਰ ਛੱਡ ਦਿਓ ਕੀੜਿਆਂ ਦੇ ਭੌਣ ਉਤੇ ਜਾਂ ਉਲਟੇ ਟੰਗ ਕੇ ਥਲੇ ਮਿਰਚਾਂ ਦੀ ਧੂਣੀ ਚਲਾ ਦਿੱਤੀ ਜਾਵੇ
@RozanaSpokesmanOfficial
@RozanaSpokesmanOfficial Ай бұрын
ਕੁੰਬੜਾ ਕਤਲਕਾਂਡ : ਦਮਨਪ੍ਰੀਤ ਨੂੰ ਮਾਰਨ ਤੋਂ ਪਹਿਲਾਂ ਉਸ ਦੇ ਘਰ ਦੇ ਹਾਲਾਤ ਤਾਂ ਵੇਖ ਲੈਂਦੇ... 'ਸਾਡਾ ਪੁੱਤ ਤਾਂ ਬਚਾਉਣ ਗਿਆ ਸੀ ਤੇ ਆਪ ਹੀ...' kzbin.info/www/bejne/ZmTQk36saa97h6c
@BalwantSingh-jz4pg
@BalwantSingh-jz4pg Ай бұрын
ਇਹਨਾਂ ਦੇ ਨੀਲੇ ਕਾਰਡ ਵੋਟਰ ਕਾਰਡ ਕੈਂਸਲ ਕੀਤੇ ਜਾਣ
@ranapatialvidagpal5768
@ranapatialvidagpal5768 Ай бұрын
ਫਾਂਸੀ ਤੋਂ ਇਲਾਵਾ ਹੋਰ ਕੋਈ ਵੀ ਸਜ਼ਾ ਨਹੀਂ ਇਹਨਾਂ ਦੋਸ਼ੀਆਂ ਨੂੰ
@race755
@race755 Ай бұрын
Save Panjab University!!!!🙏🙏🙏🙏🙏🙏🙏
@krishanlal8535
@krishanlal8535 Ай бұрын
*🇮🇳😔😢😭😭पवित्र बाईबल उत्पति **1:26** जाति धर्म पंथ परमेश्वर ने बनाये ही नहीं तो इनको आधार मानकर झगड़ा,जुल्म,नफरत,हत्या कयों❓*
@sukhmankulardiaryfarm
@sukhmankulardiaryfarm Ай бұрын
ਫਾਂਸੀ ਦੀ ਸਜ਼ਾ ਸੁਣਾਈ ਜੁਵੇ ਜੀ
@punjaabupdates
@punjaabupdates Ай бұрын
ਭਈਏ ਭਜਾਓ ਪੰਜਾਬ ਬਚਾਓ
@mariesingh3070
@mariesingh3070 Ай бұрын
Mainu ta police wali vi baiya rani lagda aa
@Nikkusarao34
@Nikkusarao34 Ай бұрын
O te Hai hi bhaiyaa rani
@mintusharma8749
@mintusharma8749 Ай бұрын
Great job mohali police 👍👍👍
@JarnailSingh-ql7wo
@JarnailSingh-ql7wo Ай бұрын
Waheguru Punjab bachao
@Humanity0101
@Humanity0101 Ай бұрын
Ik hal azadi 22. Galami nu samjo.
@KamalMander-cu9sj
@KamalMander-cu9sj Ай бұрын
ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਪੰਜਾਬ ਨੂੰ ਸੁਰਖਿੱਅਤ ਰੱਖਣਾਂ ਹੈ ਤਾਂ ਇਨ੍ਹਾਂ ਬਿਹਾਰ ਯੂ ਪੀ ਦੇ ਬਹੀਆਂ ਨੂੰ ਪੰਜਾਬ ਚੋਂ ਕ੍ਰਿਪਾ ਕਰਕੇ ਕੱਢ ਦਿਉ
@jatinder27127
@jatinder27127 Ай бұрын
SSP bibi nu galhan kadhan di bajaye aap IPS afsar bano. Tusi hathan ch phone fadi firde ho, Ohna kol kitaban ne.
@BikramCheema-mr9qn
@BikramCheema-mr9qn Ай бұрын
Veer ji eh ssp vi bihari ha ehde boli suni
@PardeepSingh-zn3gp
@PardeepSingh-zn3gp Ай бұрын
Sahi kaha
@jatinder27127
@jatinder27127 Ай бұрын
@@BikramCheema-mr9qn suni hai baiji, taahi keha main, apne munde +2 karke IELTS chon 7 band laeke jahaj chadh jande a, fer kise ne ta SSP lagna hi a.
@Major.Singh69
@Major.Singh69 Ай бұрын
ਪੁਲਿਸ ਵਾਲੀ ਬਚਾ ਰਿਹੀ ਆ ਇਹਨਾਂ ਨੂੰ
@YashpalMallhi
@YashpalMallhi Ай бұрын
ਪੰਜਾਬ ਚ ਪੰਜਾਬੀ ਅਫ਼ਸਰ ਲੱਗਣੇ ਜਰੂਰੀ ਹਨ
@Humanity0101
@Humanity0101 Ай бұрын
Galam kaum da koi ni sunda hunda. Hun daso bjp rss di galami da negg sekna k galami samj gai?
@simranrana9297
@simranrana9297 Ай бұрын
Very good ji 👮‍♀️💯👌👌
@Simrankour-1948
@Simrankour-1948 Ай бұрын
Fanshi di sza deyo
@parnamsingh6225
@parnamsingh6225 Ай бұрын
Ena de service kro 🤬
@ashusharmaashusharma7931
@ashusharmaashusharma7931 28 күн бұрын
ਇੰਨਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਬਿਨਾਂ ਇੰਨਾ ਦੀ ਉਮਰ ਦੇਖੇ ਇਹ ਬੇਸ਼ੱਕ ਉਮਰ ਚ ਘੱਟ ਹੋਣ ਪਰ ਕ੍ਰਿਮਨਲ ਬਹੁਤ ਵੱਡੇ ਨੇ ਇੰਨਾ ਨੂੰ ਸਜਾ ਮਿਲਣੀ ਚਾਹਿਦੀ ਹੈ ਬਾਕੀ ਰਹੀ ਗੱਲ ਪਰਵਾਸੀ ਪੰਜਾਬੀ ਦੀ ਬਿਲਕੁਲ ਸੋਚਣ ਦੀ ਲੋੜ ਹੈ ਇਹ ਸੋਚ ਦੇ ਨੇ ਕ੍ਰਾਈਮ ਕਰ ਕੇ ਆਪਣੀ ਸਟੇਟ ਚ ਚਲੇ ਜਾਵਾ ਗੇ ਬਹੁਤ ਗਏ ਵੀ ਨੇ ਇਸ ਕਰਕੇ ਬਿਲਕੁਲ ਸੋਚਣ ਦੀ ਲੋੜ ਹੈ
@LovelyHockeyPlayer-qb4tg
@LovelyHockeyPlayer-qb4tg Ай бұрын
बुलडोजर चलवाओ कातिलों के घर पर योगी जी होते तो कब की कारवाई हो चुकी होती पंजााब सरकार सीखो कुछ योगी जी से,
@jaswantsinghjaswantsingh6299
@jaswantsinghjaswantsingh6299 Ай бұрын
ਜੇ ਪਰਵਾਸੀ ਵਾਲੀ ਗੱਲ ਨਹੀ ਤਾਂ ਪਹਿਲਾਂ ਗੋਸਲਾ ਪਿੰਡ ਦੀ ਕੁੜੀ ਦੇ ਪਰਵਾਸੀ ਵੱਲੋ ਟੋਟੇ ਕੀਤੇ ਗਏ ਉਹ ਕੀ ਸੀ ,ਬੇਰਹਿਮ ਭਾਈ ਏ
@GaganVijay-n2o
@GaganVijay-n2o Ай бұрын
Fansi di saja hone chahiye
@RozanaSpokesmanOfficial
@RozanaSpokesmanOfficial Ай бұрын
ਦਮਨਪ੍ਰੀਤ ਨੂੰ ਮਾਰਨ ਤੋਂ ਪਹਿਲਾਂ ਉਸ ਦੇ ਘਰ ਦੇ ਹਾਲਾਤ ਤਾਂ ਵੇਖ ਲੈਂਦੇ... ਨਹੀਂ ਵੇਖਿਆ ਜਾਂਦਾ ਮਾਪਿਆਂ ਦਾ ਹਾਲ, 'ਸਾਡਾ ਪੁੱਤ ਤਾਂ ਬਚਾਉਣ ਗਿਆ ਸੀ ਤੇ ਆਪ ਹੀ...' kzbin.info/www/bejne/ZmTQk36saa97h6c
@Daaku-m4j
@Daaku-m4j Ай бұрын
Very good punjab police appreciated ❤️
@SikanderChampion-s6o
@SikanderChampion-s6o Ай бұрын
Nice thinking ❤❤
@harpreetdahela2849
@harpreetdahela2849 Ай бұрын
ਪੁਲਿਸ ਤਾ ਬਿਹਾਰ ਦੀ ਲਗਦੀ ਆ ਪੰਜਾਬੀ ਵੀ ਨੀ ਬੋਲ ਰਹੇ ਚੱਜ ਨਾਲ ਪੁਲਿਸ ਵੀ ਭਈਆ ਦੇ ਹੱਕ ਚ ਬੋਲ ਰਹੀ ਆ
@kuldeep-o9z
@kuldeep-o9z Ай бұрын
hello punjabio ਸਾਡੇ ਨੇੜੇ ਬੇਗੋਵਾਲ ਵਿਚ ਬਇਆ hospital ਖੋਲ੍ਹ ਕੇ ਬੈਠਾ ਹੈ। ਹੈਗਾ ਬਾਇਆ ਹੈ ਪਰ ਸਿੰਘ ਬਣ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ। hospital da ਨਾਮ Ghumman multispeslity hospital ਹੈ। ਡਾਕਟਰ ਬਾਈਐ ਦਾ ਨਾਮ binod mahto ਹੈ. ਕਿੱਥੋਂ ਦਾ ਹੈ ਕਿਸੇ ਨੂੰ ਕੋਈ ਪਤਾ ਨਹੀਂ।
@AmarSandhu12341
@AmarSandhu12341 Ай бұрын
ਤੁਸੀਂ ਇਹਨਾਂ ਦੇ ਇਸ ਕਬਰ ਕਿਉਂ ਕੀਤੇ ਨੇ ਇਹਨਾਂ ਦੀ ਸ਼ਕਲ ਲੋਕਾਂ ਨੂੰ ਦਿਖਾਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕੌਣ ਨੇ ਨਹੀਂ ਤਾਂ ਤੁਸੀਂ ਛੱਡ ਹੀ ਦੇਣੇ ਆ ਕਿਉਂਕਿ ਕਿਸੇ ਨੂੰ ਕਿਹੜਾ ਪਤਾ ਕੌਣ ਨੇ
@navneetkaur6569
@navneetkaur6569 Ай бұрын
So sad 😢
@sukhbhullarfzk3012
@sukhbhullarfzk3012 Ай бұрын
ਭਈਏ ਤੇ ਸਵਾਰ ਕੇ ਛਿੱਤਰ ਪਰੇਡ ਕਰੋ
@GursahibSingh-y8b
@GursahibSingh-y8b Ай бұрын
. ਫਾਇਦਾ ਇਹਨਾਂ ਦੇ ਜੇਲ ਜਾ ਕੇ 70 ਫਿਰਨਾ
@krishanlal8535
@krishanlal8535 Ай бұрын
*😩All non- Punjabi are not criminals, but if someone commit crime must be punished accordingly😩*
@abhinavsingharnavsingh1037
@abhinavsingharnavsingh1037 28 күн бұрын
Punjabi bahi logo se ek request hai.Ek moka BJP ko de punjab Main .C M face Yogi Aditya nath ji ko banwa de . Nasha Patti, chori,Gangwar sab khatm ho jaega unki najar mein sab ek hai U.P bahut hi jyada sudhar ho gaya hai. Yogi Ji ki jarurat ab Punjab mein hai ek mauka de 🙏🙏🙏
@baljitsingh4503
@baljitsingh4503 Ай бұрын
Encounter krna chahida
@Singh_gurri
@Singh_gurri Ай бұрын
Ehe ssp ladies biharan lagdi aa boli toh
@nirmalsingh7014
@nirmalsingh7014 Ай бұрын
ਫਾਂਸੀ ਦਿਉਂ ਸਾਰਿਆਂ ਨੂੰ ਕਿਸੇ ਦੇ ਨੋ ਜਵਾਨ ਬੱਚਿਆਂ ਨੂੰ ਮਿੰਟ ਚ ਮਾਰਤਾ ਕੀ ਵੀਤ ਦੀ ਆ ਮਾਪਿਆਂ ਤੇ ਇਸ ਲਈ ਫਾਂਸੀ ਦਿਉਂ ਪਤਾ ਲੱਗੇ ਮੋਤ ਦਾ ਖੋਫ ਇਹਨਾਂ ਨੂੰ
@parmeshkumar1405
@parmeshkumar1405 Ай бұрын
Rejected every person, who not born in Punjab,, not allowed adhar card vote, UP, Bihar people
@AmanSingh-pi9hk
@AmanSingh-pi9hk Ай бұрын
Bilkul sahi slamt khrhe aa bhaiye .ena di ktai kiu ni kiti
@PawanKumar-gj2pz
@PawanKumar-gj2pz Ай бұрын
Bahiea bajao punjab bachao
@jotmattu
@jotmattu 19 күн бұрын
ਆ ਮੈਡਮ ਵੀ ਮੈਨੂੰ ਪ੍ਰਵਾਸੀ ਲਗਦੀ ਆ
@mahindersingh9464
@mahindersingh9464 Ай бұрын
Live Fanssi dvoo bhaiyaa nu
@GurjantSingh-xp1rc
@GurjantSingh-xp1rc Ай бұрын
ਐਸਐਸਪੀ ਡੀਸੀ ਡੀ ਆਜੀ ਸਬ ਸੇਟਰ ਦੇ
@harindersingh1740
@harindersingh1740 Ай бұрын
PARWASIYAN DE.ADHAR CARD OR RATION CARD IMMEDIATELY CANCEL KAR DAYO KYON KI UNHA BHAIYAN DE LOL 2-2 ADHAR CARD IR 2-2RATION CARD NE IK GAON DA OR DUSRA PHNJAB VICH IS LAYEE SAREY BHAIYAN DE ADHAR OR RATION CARD IMMEDIATELY CANCEL KAR DAYO
@GurchetanSingh-b5h
@GurchetanSingh-b5h Ай бұрын
Maan saab nu request wa k bhaiya nu Punjab aon to wandh karn 😢😢😢 bura hall kita wa ina ne
@lalijatt4192
@lalijatt4192 Ай бұрын
1970 to baad wich punjab aan waale har ik non punjabi di vote cancel honi chahidi hai . Kyuki 1970 to baad hi Punjab wich non punjabi aane shuru hoye ne.
@honey__fouji_01
@honey__fouji_01 28 күн бұрын
Kida sale tyar kite a ena nu saleya nu rmand te lao pta lage ehna nu 😡
Правильный подход к детям
00:18
Beatrise
Рет қаралды 11 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
How Strong Is Tape?
00:24
Stokes Twins
Рет қаралды 96 МЛН
黑天使被操控了#short #angel #clown
00:40
Super Beauty team
Рет қаралды 61 МЛН
Правильный подход к детям
00:18
Beatrise
Рет қаралды 11 МЛН