Пікірлер
@sukh-sahdra
@sukh-sahdra Күн бұрын
ਸਾਰੇ ਨਜ਼ਾਰੇ ਨੂੰ ਬਹੁਤ ਵਧੀਆ ਪੇਸ਼ ਕੀਤਾ। ਬਹੁਤ ਬਹੁਤ ਧੰਨਵਾਦ ਜੀ।
@MajorMangat
@MajorMangat Күн бұрын
Thank you 🙏
@onevisionish
@onevisionish 2 күн бұрын
Your video encouraged me to travel to Greece .. especially to visit Socrates’s prison in Athens …We travelled many Greek islands while cruising with Celebrity cruise line.. I found it very relaxing and knowledgeable. Thanks
@onevisionish
@onevisionish 2 күн бұрын
Your video encouraged me to travel to Greece .. especially to visit Socrates’s prison in Athens …We travelled many Greek islands while cruising with Celebrity cruise line.. I found it very relaxing and knowledgeable. Thanks
@SukhdevSingh-ue7iv
@SukhdevSingh-ue7iv 8 күн бұрын
Sukhdev Singh Jhand - Very nice detailed interview with Prof. Ashiq Raheel Sahib. Prof. Raheel is a great scholar of Mathematics and he taught this difficult subject in the Govt. Science College, Lahore for 35 years. Along with this, side by side learnt Gurmukhi Lipi and has translated around 50 books of Gurmukhi Lipi into Shahmukhi. He writes so beautiful Ghazals in Punjabi and Urdu in 'Chhoti Behar' (Small lyrical poetry) and has authored 10 books in poetry and short stories and six books of 'Safarnamas' about his tours to various countries of the World.
@avtarsinghbilling4580
@avtarsinghbilling4580 11 күн бұрын
ਮੇਜਰ ਸਿੰਘ ਮਾਂਗਟ ਜੀ, ਤੁਸੀਂ ਬੜੀ ਮਿਹਨਤ ਨਾਲ ਇਹ ਸਾਹਿਤਕ ਪੜਚੋਲ ਕੀਤੀ ਹੈ। ਇਕ ਸਮਰੱਥ ਗਲਪਕਾਰ ਵਲੋਂ ਆਪਣੇ ਸਮਕਾਲੀ ਨਾਵਲਕਾਰ ਬਾਰੇ ਉਸਦੀਆਂ ਰਚਨਾਵਾਂ ਪੜ੍ਹ ਕੇ ਪਾਠਕਾਂ/ਦਰਸ਼ਕਾਂ ਨਾਲ ਸਾਂਝ ਪਵਾਉਣੀ ਬੜੇ ਮਾਣ ਵਾਲੀ ਗੱਲ ਹੈ। ਹਾਰਦਿਕ ਧੰਨਵਾਦ। Major Singh Mangat, this critical appreciation is the outcome of your laborious reading of my books between the lines. To have such appreciation from a contemporary novelist is a matter of immense pleasure and honor for me. Hearty Thanks jio
@MajorMangat
@MajorMangat 11 күн бұрын
Thank you very much Ji.
@harvindersinghrode5153
@harvindersinghrode5153 11 күн бұрын
ਵਾਹ ਵਾਹ ਬਹੁਤ ਵਧੀਆ ਢੰਗ ਨਾਲ ਲੇਖਕ ਤੇ ਉਹਦੇ ਕੰਮ ਬਾਰੇ ਚਾਨਣਾ ਪਾਇਆ।
@surinderkumardeweshwar2665
@surinderkumardeweshwar2665 11 күн бұрын
Very meaningful talk. 🎉❤
@MandeepsinghMani-ds5rt
@MandeepsinghMani-ds5rt 11 күн бұрын
God bless you 🙏 hh......g
@MandeepsinghMani-ds5rt
@MandeepsinghMani-ds5rt 11 күн бұрын
🙏👍
@MangatFamily-t9l
@MangatFamily-t9l 15 күн бұрын
Bahut khoob major sahib
@MajorMangat
@MajorMangat 15 күн бұрын
Thank you so much 🙏
@anureetharneet8525
@anureetharneet8525 18 күн бұрын
Wow
@MajorMangat
@MajorMangat 19 күн бұрын
ਸ਼ੁਕਰੀਆ ਜੀ।
@gurisidhu9920
@gurisidhu9920 19 күн бұрын
ਮੇਰਾ ਖਿਆਲ ਹੈ ਕਿ ਹੁਣ ਤੁਹਾਡਾ ਉਲਾਂਭਾ ਲਹਿ ਗਿਆ ਹੋਣਾ ਕਿ ਮੈਨੂੰ (major mangat) ਪੁਛਿਆ ਨਹੀ , ਜਾਂ ਮੇਰੀ ਪੁੱਛਗਿੱਛ ਨਹੀ ਹੋਈ । ਤੁਹਾਡੇ ਕੰਮਕਾਜ ਦੀ ਤਾਰੀਫ ਬਣਦੀ ਸੀ । ਜਲਦੀ ਸਿਹਤਮੰਦ ਹੋਵੋ ।
@gurisidhu9920
@gurisidhu9920 19 күн бұрын
ਤੁਹਾਡੇ ਜਵਾਬ ਦੀ ਉਡੀਕ ਚ ।
@harjeetdeol8476
@harjeetdeol8476 19 күн бұрын
very good programme......an introduction to inner sentiments of a writer......
@MangatFamily-t9l
@MangatFamily-t9l 20 күн бұрын
Punjabi boli di sewa kardey raho
@MangatFamily-t9l
@MangatFamily-t9l 20 күн бұрын
Good major sahib
@MajorMangat
@MajorMangat 20 күн бұрын
Thank you so much.
@surinderneer3862
@surinderneer3862 20 күн бұрын
ਵਧੀਆ ਗੱਲਾਂ ਕੀਤਿਆਂ ਮੰਗਤ ਸਾਹਿਬ ਜੀਓ. ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰਖੇ
@MajorMangat
@MajorMangat 20 күн бұрын
ਸੁਰਿੰਦਰ ਨੀਰ ਸੀ ਬਹੁਤ ਬਹੁਤ ਧੰਨਵਾਦ।
@Jasbirsingh-q5h
@Jasbirsingh-q5h Ай бұрын
ਪੈਸੇ ਨਾਲ ਜਿੰਦਗੀ ਵਿੱਚ ਖੁਸੀ ਜਾ ਸਕੂਨ ਨਹੀ ਆਉਦਾ, ਬਹੁਤੇ ਲੋਕਾ ਨੂੰ ਇਹ ਬਹੁਤ ਵੱਡਾ ਭੁਲੇਖਾ.
@RajKumar-jl8yp
@RajKumar-jl8yp Ай бұрын
Please showmobile number
@manjeetkaur6046
@manjeetkaur6046 Ай бұрын
🎉🎉congratulations veerji. 🎉🎉
@jasbirgill9602
@jasbirgill9602 Ай бұрын
You are right sir
@VikramSingh-vf2ut
@VikramSingh-vf2ut Ай бұрын
ਬਹੁਤ ਵਧੀਆ ਵਿਚਾਰ ਅੰਕਲ ਜੀ।
@VikramSingh-vf2ut
@VikramSingh-vf2ut Ай бұрын
ਜਿਆਦਾਤਰ ਅਮੀਰ ਜੱਟਾਂ ਦੇ ਮੁੰਡੇ ਨੇ, sir ਜੀ
@HarjinderSingh-rq8tl
@HarjinderSingh-rq8tl Ай бұрын
Good
@kanwerdawinder8888
@kanwerdawinder8888 Ай бұрын
ਪਰਮ ਸਤਿਕਾਰਯੋਗ ਮੇਜਰ ਮਾਂਗਟ ਸਾਹਿਬ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਵੱਲੋਂ ਅਤੇ ਖਾਸ ਕਰਕੇ ਪੰਜਾਬੀ ਭਾਈਚਾਰੇ ਵੱਲੋਂ ਜਿਸ ਤਰ੍ਹਾਂ ਦੀ ਹੁੱਲੜਬਾਜ਼ੀ ਦੀਆਂ ਤਸਵੀਰਾਂ ਕਾਲਜਾਂ ਵਿੱਚ ਲੜਾਈ ਜਨਤਕ ਜਗਹਾ ਤੇ ਲੜਾਈ ਅਤੇ ਤਿਉਹਾਰਾਂ ਦੇ ਨਾਂ ਤੇ ਹੋ ਰਹੀ ਹੁਲੜਬਾਜੀ ਹਿੰਦੂ ਅਤੇ ਸਿੱਖ ਭਾਈਚਾਰਿਆਂ ਵਿੱਚ ਵੱਧ ਰਹੀ ਤਕਰਾਰਬਾਜ਼ੀ ਹੈ ਤਾਂ ਇਹ ਸਿਆਸੀ ਪਾਰਟੀਆਂ ਦੀ ਦੇਣ ਪਰ ਪੰਜਾਬੀ ਲੋਕ ਇਸ ਵਿੱਚ ਖੁਦ ਹੀ ਕੁੱਦ ਰਹੇ ਹਨ ਤੁਸੀਂ ਬਹੁਤ ਹੀ ਸੋਹਣਾ ਵਿਸ਼ਲੇਸ਼ਣ ਕੀਤਾ ਅਤੇ ਅਗਾਊ ਸਿੱਖਿਆ ਵੀ ਦਿੱਤੀ ਕਿ ਕਿਸ ਤਰ੍ਹਾਂ ਇਥੋਂ ਦੀਆਂ ਸਰਕਾਰਾਂ ਕਿਸੇ ਵੀ ਵਿਦੇਸ਼ੀ ਭਾਈਚਾਰੇ ਨੂੰ ਕਾਬੂ ਕਰਨ ਲਈ ਤੁਰੰਤ ਹੀ ਕਾਨੂੰਨ ਬਣਾ ਦਿੰਦੇ ਹਨ ਅਤੇ ਤੁਰੰਤ ਹੀ ਲਾਗੂ ਕਰ ਦਿੰਦੇ ਹਨ ਜਿਸ ਤਰ੍ਹਾਂ ਤੁਸੀਂ ਉਦਾਹਰਨ ਦਿੱਤੀ ਕਿ ਵਿਸ਼ਵ ਯੁੱਧ ਵੇਲੇ ਜਪਾਨੀਆਂ ਦੀ ਪ੍ਰੋਪਰਟੀ ਜਬਤ ਕਰਕੇ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਤੇ ਹੁਣ ਭਾਰਤੀਆਂ ਦੀ ਪ੍ਰੋਪਰਟੀ ਜਬਤ ਕਰਨ ਦਾ ਵੇਲਾ ਆ ਗਿਆ ਹੈ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਅਤੇ ਸਾਨੂੰ ਉਹਨਾਂ ਫਿਰਕਿਆਂ ਵਿੱਚ ਰਹਿਣ ਲਈ ਕਿਹੋ ਜਿਹੇ ਵਰਤਾਓ ਕਰਨੇ ਜਰੂਰੀ ਹਨ ਤੁਹਾਡੀ ਇਹ ਗੱਲਬਾਤ ਸੁਣ ਕੇ ਬੜੀ ਰੌਚਕ ਜਾਣਕਾਰੀ ਪ੍ਰਾਪਤ ਹੋਈ ਤਾਂ ਉਥੋਂ ਪਹਿਲਾਂ ਕਿਸੇ ਵੀ ਅਖਬਾਰ ਟੀਵੀ ਜਾਂ ਯੂਟਊਬ ਨੇ ਅਜਿਹੀ ਜਾਣਕਾਰੀ ਮੁਹਈਆ ਨਹੀਂ ਕਰਵਾਈ ਤੁਹਾਡਾ ਬਹੁਤ ਧੰਨਵਾਦ
@amarjitsinghbhatti7524
@amarjitsinghbhatti7524 Ай бұрын
ਮੇਜਰ ਤੂੰ ਜੋ ਬੋਲ ਰਿਹੈਂ ਇਹੋ ਕੁਝ ਈ ਲਿਖਿਆ ਹੋਣੈ ...ਬਾਕੀ ਇਮੀਗ੍ਰੈਂਟ ਲਵਿੰਗ ਦੇਸਾਂ ਨੂੰ ਪ੍ਰਵਾਸੀਆਂ ਦੀ ਲੋੜ ਆ ਤਾਂ ਹੀ ਲੋਕ ਉਥੇ ਜਾਂਦੇ ਨੇ ...ਮੈਨੂੰ ਪਤਾ ਲੱਗਿਐ ਕਿ ਕਨੇਡਾ,ਅਮਰੀਕਾ,ਬਰਤਾਨੀਆਂ ਤੇ ਅਸਟ੍ਰੱਲੀਆ ਆਦਿ ਦੇਸਾਂ 'ਚ 150 ਤੋਂ ਵੱਧ ਮੁਲਕਾਂ ਦੇ ਲੋਕ ਗਏ ਹੋਏ ਨੇ..ਤੇ ਉਨ੍ਹਾਂ ਆਪਣੇ ਰਸਮੋ ਰਿਵਾਜ ਵੀ ਨਾਲ ਹੀ ਖੜੇ ਹੋਣਗੇ...ਬਾਕੀ ਬੰਦਾ ਨਰ ਉਹ ਆ ਜੋ ਸਹੀ ਬੋੱਲੇ ਤੇ ਲਿਖੇ ਪਰ ਤੇਰੇ ਵਰਗੇ ਨੇ ਸਭ ਕੁਝ ਵੇਖ ਸੁਣ ਕੇ ਵੀ ਸੱਚ ਲਿਖਣ ਦੀ ਜੁਰੱਤ ਨਹੀਂ ਕਰਨੀ ਤੂੰ ਅਜੇ ਵੀ ਦਿੱਲੀ ਆਦਿ ਵਿੱਚ ਹੋਏ ਘਟਨਾਕਰਮ ਨੂੰ ਦੰਗੇ ਆਖੀ ਜਾਨੈ...ਬਾਕੀ ਜਿਨਾ ਚਿਰ ਮਨੁਖਤਾ ਕਾਇਮ ਆ ਹੱਕ ਮੰਗੇ ਵੀ ਜਾਣੇ ਦਿੱਤੇ ਵੀ ਜਾਣੇ...ਤੇਰੀ ਆਤੰਕਵਾਦੀ ਹਿੰਦੂ ਬੁਰਸ਼ਾਗਰਦ ਸਰਕਾਰ ਜਿਨੀਆਂ ਮਰਜੀ ਨੀਚ ਹਰਕਤਾਂ ਕਰ ਲਵੇ ਤੇ ਤੇਰੇ ਵਰਗੇ ਜਿਨੇ ਮਰਜੀ ਸਿਰ ਵਢਾਈ ਫਿਰਨ ਕੋਈ ਫਰਕ ਨਹੀਂ ਪੈਂਦਾ ।
@harjindermeetsingh6258
@harjindermeetsingh6258 Ай бұрын
ਮੇਜਰ ਮਾਂਗਟ ਜੀ ਬਹੁਤ ਵਧੀਆ ਵੀਡੀਓ
@ਗੁਰਬੀਰਸਿੰਘ-ਙ5ਵ
@ਗੁਰਬੀਰਸਿੰਘ-ਙ5ਵ Ай бұрын
ਸਿੱਖ ਕਨੈਡਾ ਸਰਕਾਰ ਨਾਲ ਖੜਾ ਤੇ ਹਿੰਦੂਸਤਾਨ ਸਰਕਾਰ ਦੇ ਕਿਤੇ ਕਤਲਾ ਦਾ ਵਿਰੋਧ ਕਰਦਾ ਰਹੂ ਗਾ.... So please stand with canadian citizens ....
@ਗੁਰਬੀਰਸਿੰਘ-ਙ5ਵ
@ਗੁਰਬੀਰਸਿੰਘ-ਙ5ਵ Ай бұрын
ਤੁਸੀ ਸਮਝਾੳੁ ਹਿੰਦੂਸਤਾਨ ਦੀ ਸਰਕਾਰ ਨੂੰ ਕਿ ਸਿਖ ਨਸਲਕੁਸ਼ੀ ਦੇ ਦੋਸ਼ੀਅਾ ਚੋ ਿੲਕ ਨੂੰ ਫਾਸੀ ਦੇ ਦੋ... ਬਸ ਕਰੋ ਕਿਰਪਾ ਕਰਕਿ..
@ਗੁਰਬੀਰਸਿੰਘ-ਙ5ਵ
@ਗੁਰਬੀਰਸਿੰਘ-ਙ5ਵ Ай бұрын
ਕਨੈਡਾ ਤੇ ਹੋਰ ਬਾਹਰਲੇ ਦੇਸ਼ਾ ਚ ਹਿੰਦੂਸਤਾਨ ਸਰਕਾਰ ਤੇ ਧਾਰਮਿਕ ਸਥਾਂਨਾ ਦੀ ਵਰਤੋ ਤੇ ਪਾਬੰਦੀ ਲਗਣੀ ਚਾਹੀਦੀ ਹੈ
@s.k.haridas6726
@s.k.haridas6726 Ай бұрын
What you are speaking is written in Gita, please read Gita Gorakpur press oldest and cheapest available online for peace full life
@s.k.haridas6726
@s.k.haridas6726 Ай бұрын
ਸਚੀਆ ਗੱਲਾ, ਹੋਰ ਵੀਡੀਓ ਬਨਾਓ
@avtarsinghbilling4580
@avtarsinghbilling4580 Ай бұрын
So sad and shocking behaviour of our Indian people.
@s.k.haridas6726
@s.k.haridas6726 Ай бұрын
Those who talk about caste system go to Blood bank one person blood given to other
@kulwindesingh8231
@kulwindesingh8231 Ай бұрын
🙏🙏🙏🙏
@s.k.haridas6726
@s.k.haridas6726 Ай бұрын
God is one who is not affected by dress name and rituals and language
@s.k.haridas6726
@s.k.haridas6726 Ай бұрын
If one speaks truth, he gets stress free
@Jasbirsingh-q5h
@Jasbirsingh-q5h Ай бұрын
ਇਹ ਲੋਕਾ ਵਿਚੋ ਕਬੀਲਾ ਬਿਰਤੀ ਨੀ ਜਾਦੀ ਇਹ ਗਲ ਗਲ ਤੇ ਲੜਨ ਨੂੰ ਜਾਦੇ ਨੇ
@s.k.haridas6726
@s.k.haridas6726 Ай бұрын
Right, because they lack spiritual knowledge
@ਗੁਰਬੀਰਸਿੰਘ-ਙ5ਵ
@ਗੁਰਬੀਰਸਿੰਘ-ਙ5ਵ Ай бұрын
ਿੲਹ ਕੋੲੀ ਧਰਮ ਦੀ ਲੜਾੲੀ ਨਹੀ... ਿੲਹ ਅਜਾਦੀ ਦੀ ਲੜਾੲੀ ੲੇ.. ਹਿੰਦੂਸਤਾਨ ਸਰਕਾਰ ਦੋ ਫਿਰਕਿਅਾ ਨੂੰ ਲੜਾੳੁਣ ਦੀ ਜਿਮੇਵਾਰ ਹੇ..
@RajKumar-jl8yp
@RajKumar-jl8yp Ай бұрын
Very good efforts Mangat sahib
@s.k.haridas6726
@s.k.haridas6726 Ай бұрын
God is present in love not in hate
@RajKumar-jl8yp
@RajKumar-jl8yp Ай бұрын
Please apna mobile number de
@gurmailsinghdhaliwal9897
@gurmailsinghdhaliwal9897 Ай бұрын
Bhadaur mera pind hai.
@punjabiawazkhaniyan
@punjabiawazkhaniyan Ай бұрын
ਬਹੁਤ ਸੱਚੀਆਂ ਗੱਲਾਂ ਕਹੀਆਂ ਜੀ ਤੁਸੀਂ,🌹
@deepakbiloria1658
@deepakbiloria1658 Ай бұрын
Gud luck mam ji 🎉🎉🎉🎉
@rtsharma7704
@rtsharma7704 Ай бұрын
ਡਿਪਰੈਸ਼ਨ ਬੇਹਿਸਾਬ ।।।।
@rtsharma7704
@rtsharma7704 Ай бұрын
ਨਾਂ ਪਾਣੀ ਚ ਸਵਾਦ ਨਾਂਫਲਸਬਜੀਆਂ ਅਨਾਜ ਚ ਸਵਾਦ ਬੇਹਿਸਾਬ ਖਰਚ ਸਮੇ ਤੇ ਇਲਾਜ ਨਹੀ ਇੰਨੀ ਠੰਡ। ਸਾਰਾ ਉਮਰ ਮਸੀਨੀ ਜੀਵਨ ਤੇ ਲੱਕੜ ਦੇ ਘਰਾਂ ਦੀ ਕਿਸਤ ਦਿੰਦੇ ਜਿੰਦਗੀ ਗੁਜਰ ਜਾਂਦੀ। ਪੰਜਾਬ ਅੱਜ ਨਹੀ ਤਾਂ ਕੱਲ ਸਬਨੂੰ ਇਸਦੇ ਮੱਹਤਵ ਦਾ ਪਤਾ ਲੱਗ ਜਾਵੇਗਾ ਪਰ ਬਹੁਤ ਦੇਰ ਹੋ ਜਾਵੇਗੀ।
@Baghapurana001
@Baghapurana001 Ай бұрын
🙏🏻
@punjabiawazkhaniyan
@punjabiawazkhaniyan Ай бұрын
ਬਹੁਤ ਵਧੀਆ ਪੌਡ ਕਾਸਟ ਰਿਹਾ ਜੀ ❤
@KhalidHussain-mg8cg
@KhalidHussain-mg8cg Ай бұрын
Excellent interview based on facts. Congratulations
@MajorMangat
@MajorMangat Ай бұрын
Thank you!
@pargatsinghsatauj9027
@pargatsinghsatauj9027 Ай бұрын
ਬਹੁਤ ਵਧੀਆ ਗੱਲਬਾਤ ਮੇਜਰ ਮਾਂਗਟ ਸਾਹਿਬ ਤੇ ਸੁਰਿੰਦਰ ਨੀਰ ਜੀ।
@Meet_TheBoss
@Meet_TheBoss Ай бұрын
❤❤❤❤🎉
@GURDEVSINGH-zr8jo
@GURDEVSINGH-zr8jo Ай бұрын
A great talk. Very Informative. I enjoyed it too. Thanks a lot.
@surinderneer3862
@surinderneer3862 Ай бұрын
Thanks bacha ❤❤❤