ਮੇਜਰ ਸਿੰਘ ਮਾਂਗਟ ਜੀ, ਤੁਸੀਂ ਬੜੀ ਮਿਹਨਤ ਨਾਲ ਇਹ ਸਾਹਿਤਕ ਪੜਚੋਲ ਕੀਤੀ ਹੈ। ਇਕ ਸਮਰੱਥ ਗਲਪਕਾਰ ਵਲੋਂ ਆਪਣੇ ਸਮਕਾਲੀ ਨਾਵਲਕਾਰ ਬਾਰੇ ਉਸਦੀਆਂ ਰਚਨਾਵਾਂ ਪੜ੍ਹ ਕੇ ਪਾਠਕਾਂ/ਦਰਸ਼ਕਾਂ ਨਾਲ ਸਾਂਝ ਪਵਾਉਣੀ ਬੜੇ ਮਾਣ ਵਾਲੀ ਗੱਲ ਹੈ। ਹਾਰਦਿਕ ਧੰਨਵਾਦ। Major Singh Mangat, this critical appreciation is the outcome of your laborious reading of my books between the lines. To have such appreciation from a contemporary novelist is a matter of immense pleasure and honor for me. Hearty Thanks jio