Пікірлер
@dimplemalhotra5989
@dimplemalhotra5989 Күн бұрын
Very nice voice
@dallychopra6378
@dallychopra6378 8 күн бұрын
🧿🫳🥰
@peterchan8009
@peterchan8009 11 күн бұрын
My fvt lin ❤🎉
@peterchan8009
@peterchan8009 11 күн бұрын
Sartaaj ji 😊
@dr.rabindernathkakarya5460
@dr.rabindernathkakarya5460 12 күн бұрын
Dr Sartaj ji your style has no comparison. Ultimate Ustaad ji 🙏🌹👍🌺💐👏❤️🌷
@user-yx2ft1zm7z
@user-yx2ft1zm7z Ай бұрын
मियां मतगौ
@navu7733
@navu7733 Ай бұрын
Wah ji
@Tuddy187
@Tuddy187 Ай бұрын
ਕੁਝ ਨਹੀਂ ਘੱਟਦਾ, ਸਭ ਨੂੰ ਹੱਸਕੇ ਮਿਲ, ਮਿੱਤਰਾਂ ਇਸ ਦੁਨੀਆ ਵਿੱਚ ਸਭ ਤੋਂ ਨਾਜ਼ੁਕ ਦਿਲ, ਮਿੱਤਰਾਂ कुझ नहीं घतदा, सभ नू हसके मिल, मितराँ इस दुनिया विच सभ तों नाज़ुक दिल, मितराँ Kujh Nahi Ghattda, Sabh Nu Hasske Mil, Mittra Iss Duniya Vich Sabh To Naazuk Dil, Mittra
@Tuddy187
@Tuddy187 Ай бұрын
ਐਸੀ ਇਸ਼ਕ ਬਾਜ਼ਾਰ ਦੀ ਰੀਤ ਵੇਖੀ, ਲੱਖਾਂ ਸਾਹ ਆਏ ਤੇ ਰਸੀਦ ਕੋਈ ਨਾ ਜੀਹਨੇ ਏਸ ਜਹਾਨ ਵਿੱਚ ਪੈਰ ਪਾਇਆ, ਉਹਦੀ ਗ਼ਮੀ ਕੋਈ ਨਾ, ਉਹਦੀ ਈਦ ਕੋਈ ਨਾ
@Tuddy187
@Tuddy187 Ай бұрын
ਨਾ ਹੇਠਾਂ, ਨਾ ਉੱਪਰ, ਨਾ ਅੰਦਰ, ਨਾ ਬਾਹਰ ਨਾ ਸਾਹਵੇਂ, ਨਾ ਓਹਲੇ, ਨਾ ਬਾਤਰ, ਨਾ ਜ਼ਾਹਰ ਨਾ ਘਰ ਵਿੱਚ, ਨਗਰ ਵਿੱਚ, ਨਾ ਜੰਗਲ, ਨਾ ਬੇਲੇ ਨਾ ਭੀੜਾਂ ਦੇ ਅੰਦਰ, ਨਾ ਗੋਸ਼ਾਂ ਅਕੇਲੇ ਨਾ ਮੰਦਰ, ਨਾ ਮਸਜਿਦ, ਨਾ ਗਿਰਜੇ, ਦੁਆਰੇ ਮੜ੍ਹੀ, ਨਾ ਮਸਾਣੀ, ਥੜੇ, ਨਾ ਚੁਬਾਰੇ ਨਾ ਸੂਰਜ, ਨਾ ਚੰਦਰ, ਨਾ ਅੰਬਰ ਦੇ ਨੇੜੇ ਨਾ ਘਰ ਕਹਿਕਸ਼ਾਂ ਦੇ, ਨਾ ਖਿੜਿਆਂ ਦੇ ਵਿਹੜੇ ਜਲਾਂ ਤੋਂ, ਥਲਾਂ ਤੋਂ, ਸਰਾਂ ਤੋਂ ਅਲਹਿਦਾ ਕਰਾਂ ਤੋਂ, ਘਰਾਂ ਤੋਂ, ਨਦਾਂ ਤੋਂ ਅਲਹਿਦਾ ਪਰੇ ਵਿਸ਼ਵ ਤੋਂ, ਧੋਲ ਧਰਤਾਂ ਤੋਂ ਬਾਹਰ ਪਰੇ ਵਿਸ਼ਵ ਤੋਂ, ਧੋਲ ਧਰਤਾਂ ਤੋਂ ਬਾਹਰ ਪਰੇ ਰੂਪ ਤੋਂ, ਪੰਖ ਪਰਤਾਂ ਤੋਂ ਬਾਹਰ ਜਿੱਥੇ ਥਾਣ ਸਿਰਜੇ, ਤਿਥੇ ਥਾਣ ਮੇਸੇ ਨਮਸਤੰ ਅਭੇਸੇ।। ਨਮਸਤੰ ਅਭੇਸੇ।। ਨਾ ਸਿਰ ਤੇ ਜਟਾਵਾਂ, ਨਾ ਮੁੰਡਨ, ਨਾ ਬੋਦੀ ਨਾ ਆਸਣ, ਨਾ ਬੈਸਣ, ਨਾ ਤਕੀਆਂ, ਨਾ ਗੋਦੀ ਨਾ ਜਾਮਾ, ਨਾ ਪਹਿਰਨ, ਨਾ ਕਛ, ਨਾ ਕਛਉਤੀ ਨਾ ਝਾਲਰ, ਨਾ ਝੋਲੀ, ਤੜਾਗਾ, ਨਾ ਧੋਤੀ ਨਾ ਪੈਰੀ ਖੜਾਵਾਂ, ਨਾ ਮੋਢੇ ਤੇ ਲੋਈ ਨਾ ਜਮ ਕੁ ਨਾ ਛਿੜ ਕੁ ਕਵਜ, ਨਾ ਸੰਜੋਈ ਨਾ ਹੀ ਲਿੰਗ ਕੱਟੇ,ਨਾ ਹੀ ਕੰਨ ਪਾਟੇ ਨਾ ਹੀ ਨਾਗ ਧਾਰੇ,ਨਾ ਹੀ ਰੱਖੇ ਝਾਟੇ ਕਵਨ ਰੂਪ ਤੇਰੇ, ਕਵਨ ਤੇਰੇ ਭੇਸੇ ਨਮਸਤੰ ਅਭੇਸੇ।। ਨਮਸਤੰ ਅਭੇਸੇ।। ਸਰਾ,ਤੀਰਥਾਂ,ਨਾ ਹੀ ਹਰ-ਦੁਆਰਿਆਂ ਵਿੱਚ ਨਾ ਬਾਗ਼ਾਂ,ਅਜਾਨਾਂ, ਨਾ ਜੈਕਾਰਿਆਂ ਵਿੱਚ ਕਟਾਵਾਂ,ਰਤਾਨਾਂ,ਬਚਨ ਗੋਸ਼ਟੀ ਵਿਚ ਨਾ ਤਸਬੀ,ਨਾ ਮਾਲਾ,ਨਾ ਹੀ ਸਿਮਰਤੀ ਵਿਚ ਨਾ ਵੇਦਾਂ, ਗਰੰਥਾਂ, ਪੁਰਾਣਾ ਪੁਜਾਤਾਂ ਨਾ ਅੰਜੀਲ ਕੁਰਬਾਂ, ਤੋਰਾਂ, ਤਜਾਤਾਂ ਨਾ ਹਿੰਦੂ, ਨਾ ਮੁਸਲਿਮ, ਨਾ ਸਿੱਖ, ਨਾ ਇਸਾਈ ਨਾ ਬੋਧੀ, ਨਾ ਜੈਨੀ, ਬਿਧਰ, ਨਾ ਬਿਹਾਈ ਤਿਲਕਧਾਰ ਬਪਨਾ,ਜਟਾਧਾਰ ਜੋਗੀ ਨਾ ਸ਼ੀਆ, ਨਾ ਸੁੰਨੀ, ਨਾ ਸਈਅਦ, ਨਾ ਸੋਫ਼ੀ ਨਾ ਮਗਾਂ ਤੋਂ ਜਾਣੂ,ਨਾ ਪੰਥਾਂ 'ਚ ਸ਼ਾਮਿਲ ਸਰਬਕਾਲ ਅਕਲਨ, ਕਲਾਮਾਨ ਦਾਮਨ ਅਜਾਇਬ, ਗਜਾਇਬ, ਰਜਾਇਬ ਸੁ ਅਜਬੇ ਨਮਸਤੰ ਅਮਜਬੇ।। ਨਮਸਤੰ ਅਮਜਬੇ।। ਨਮਸਤੰ ਅਮਜਬੇ।। ਨਮਸਤੰ ਅਮਜਬੇ।। ਨਮਸਤੰ ਅਮਜਬੇ।। ਨਮਸਤੰ ਅਮਜਬੇ।। ਕਿਉਂ ਹੰਕਾਰ ਕਰਦਾ ਏ? ਕਿ ਇਕ ਦਿਨ ਖ਼ਾਕ ਹੋ ਜਾਣਾ ਖ਼ਾਕ ਹੋ ਜਾਣਾ ਕਿਉਂ ਹੰਕਾਰ ਕਰਦਾ ਏ? ਕਿ ਇਕ ਦਿਨ ਖ਼ਾਕ ਹੋ ਜਾਣਾ ਹਾਏ-ਓਏ, ਖ਼ਾਕ ਹੋ ਜਾਣਾ ਤੇਰੇ ਤੋਂ ਜਾਨਵਰ ਚੰਗੇ ਜਿੰਨ੍ਹਾਂ ਦੀ ਖੱਲ ਬਣਦੀ ਏ ਇਬਾਦਤ ਕਰ, ਇਬਾਦਤ ਕਰਨ ਦੇ ਨਾਲ਼ ਗੱਲ ਬਣਦੀ ਏ ਗੱਲ ਬਣਦੀ ਏ ਕਿਸੇ ਦੀ ਅੱਜ ਬਣਦੀ ਏ, ਕਿਸੇ ਦੀ ਕੱਲ੍ਹ ਬਣਦੀ ਏ ਹੋ, ਮੈਂ ਉਹਨਾਂ ਦੇ ਵਰਗਾ ਬਣਨਾ ਚਾਹੁੰਦਾ ਵਾਂ ਜਿਹੜੇ ਆਪਣੇ ਹਾਲ 'ਚ ਰਾਜ਼ੀ ਰਹਿੰਦੇ ਨੇ ਕੀ ਹੋਇਆ, ਕੀ ਹੋਣਾ, ਕਦੀ ਨਾ ਸੋਚਣ ਜੋ ਜੋ ਵੀ ਹੋਇਆ ਵਧੀਆ ਈ ਵਧੀਆ ਈ ਕਹਿੰਦੇ ਨੇ ਇਬਾਦਤ ਕਰ, ਇਬਾਦਤ ਕਰਨ ਦੇ ਨਾਲ਼ ਗੱਲ ਬਣਦੀ ਏ ਗੱਲ ਬਣਦੀ ਏ ਕਿਸੇ ਦੀ ਅੱਜ ਬਣਦੀ ਏ, ਕਿਸੇ ਦੀ ਕੱਲ ਬਣਦੀ ਏ ਇਬਾਦਤ ਕਰ ਇਬਾਦਤ ਕਰ ਇਬਾਦਤ ਕਰ.........
@jaideepkaler8100
@jaideepkaler8100 Ай бұрын
Rooh. Khus. Ho. Gayi
@belas8002
@belas8002 Ай бұрын
Thanku Satinder Sartaj...God created to you for our soul' s fullfillment.Blessed soul you are.
@user-wf1iw5hu6q
@user-wf1iw5hu6q Ай бұрын
Duniya Ka best Sartaj beautiful thank u ji🎉❤🎉🌹🙏
@HarbhajanSingh-le8nv
@HarbhajanSingh-le8nv 2 ай бұрын
❤❤❤
@Ajaynani1999
@Ajaynani1999 2 ай бұрын
Music like ... disturbing my soul with a load of Love 🎣
@user-nz6lp7nu6g
@user-nz6lp7nu6g 2 ай бұрын
❤❤❤❤
@tripttasaini3614
@tripttasaini3614 2 ай бұрын
What a creation ❤❤❤❤❤❤
@neha7443
@neha7443 2 ай бұрын
Listening song womb baby dancing don't know what she/he understand
@Nikhilgal
@Nikhilgal 2 ай бұрын
राधे कृष्ण जो लोग दूसरो का हक़ छीन ते या छल करते है उनके चहरे पर रौनक़ नहीं होती सो आप सभी अपने चहरो पर मुस्कान रखो ता जो वो लोग आपकी मुस्कान देख कर अपना चरित्र ठीक करे और किसी का हक़ ना रखें हरि ॐ ॐ शांति
@bhagsingh6511
@bhagsingh6511 2 ай бұрын
11:05❤
@user-wf1iw5hu6q
@user-wf1iw5hu6q 2 ай бұрын
Sartaj❤❤❤❤❤❤❤💋💋💋💋💋💋💋🌹💋💋💋💋💋🇹🇯🙏
@renubhatt7408
@renubhatt7408 3 ай бұрын
Very nice song gidngi ke bare me.janna hai toh sartaj ka ya song mayene bahut.rakta hai
@aakash__deep
@aakash__deep 3 ай бұрын
Bilkul
@harbhajansingh9967
@harbhajansingh9967 3 ай бұрын
ਗਾਣਾ ਸੁਣ ਕੇ ਰੂਹ ਨੂੰ ਸਕੂਨ 95 ਪ੍ਰਸੈਂਟ ਮਿਲਦਾ
@ANKITSHARMA-rk2be
@ANKITSHARMA-rk2be 3 ай бұрын
ਸਰਤਾਜ ਸਾਬ ਵਰਗੀ ਸ਼ਾਇਰੀ ਤੇ ਗੀਤਕਾਰੀ ਕੋਈ ਨਹੀਂ ਕਰ ਸਕਦਾ। Love this one more beautiful and meaningful song by my favourite Dr. Satinder Sartaj Saab..
@aakash__deep
@aakash__deep 3 ай бұрын
#aesthetic #positive #Vibes #Punjabi #song ❤
@bhupinderkaur737
@bhupinderkaur737 3 ай бұрын
😊❤🍴🏺🍇🍒🥕🍊🎂🥄🍡🍯🐾🌹🌺🌹🌷🍁🌾🍂🐠🦋🎖🎑✨🎇🎎🌏🌐🏠🗽💒🌄🎠🎡🏰🏯🏫🎪🚕🤚👌🏿🙏
@user-ij3fu3fy7w
@user-ij3fu3fy7w 4 ай бұрын
Sarraj.ji.tus I.k iTithu.t Ukbun di.nikal.l End who.kamal.hae
@user-ij3fu3fy7w
@user-ij3fu3fy7w 4 ай бұрын
Sartas.ji.tusi.kedh e.dimag.co.tuk.bundi.nikal.l end e.ho.kamal.ha e
@wanderalongwith9173
@wanderalongwith9173 4 ай бұрын
Rajrajeshwari. I love you.
@kajlaji4494
@kajlaji4494 4 ай бұрын
Love ❤you sartaaj ji
@geetanandwani4017
@geetanandwani4017 5 ай бұрын
Wao amazing
@roshanarora6268
@roshanarora6268 5 ай бұрын
Kuldeep mankind kalea
@roshanarora6268
@roshanarora6268 5 ай бұрын
Kuldeep mank
@anandsingh_1008
@anandsingh_1008 5 ай бұрын
👍👍👏👏 Nice, Very nice
@poojathukral51
@poojathukral51 5 ай бұрын
🎉❤🎉❤हांजी एवरी वर्ड इस मंत्र फॉर us जी
@rupamukherjee8728
@rupamukherjee8728 6 ай бұрын
ruhaan de gulab khilao... excellent lyrics, emotions, nd Satinder Sartaaj ji 💖💖🙏🙏
@AliBadsha-oc5tp
@AliBadsha-oc5tp 6 ай бұрын
❤❤❤❤❤
@deepakash7613
@deepakash7613 6 ай бұрын
😘😘
@shivinderkaur4270
@shivinderkaur4270 6 ай бұрын
My fav lines 🔥💥
@GurpreetSingh-fd7do
@GurpreetSingh-fd7do 6 ай бұрын
😢😅😢😢😂😂😂
@ahsanbaig9308
@ahsanbaig9308 6 ай бұрын
سردار سرتاج جی کے گیتوں میں واحدانیت اور انسانیت کا درد جھلکتا ھے بلاشبہ سرتاج دلوں سے نفرتیں کم کرنے کےلیے اعلی گلوکاری کررہیے ھیں
@user-tn5jl2mc1y
@user-tn5jl2mc1y 7 ай бұрын
ਅੱਜ ਬਿਜਲੀ ਮੁਫਤ ਨਹੀ ਗੈਸ ਬਰਫ ਪਾਓਣੀ ਸੁਪਨੇ ਚਾਹ ਜਿੱਤ ਭਾਰਤ ਗੈਸ ਕਿਸ ਦੇਸ ਲਿਖਣਾ ਇਕ ਆਸੀ ਗੁਰਪਤਪੰਤ ਸਿੰਘ ਪੂੰਨ ਪੰਜਬ ਦੇ ਲੋਕ ਪਤਨੀ ਬੱਚੇ ਬਾਪ ਕਰਨ ਆਸੀ ਤਾ ਬਾਹਰ ਗੈਸ ਨਾਲ ਮੌਦਣ ਆਮਿਤ ਸਨੀ ਗਹਿ ਭਗਵੰਤ ਮਾਨਣੀ ਰੂਪ ਭੇਜ ਦਾਸੀਆ ਨੂੰ ਔਰਤਾ ਵਦਿੰਦਰ ਕੌਰ ਕੈਨੇਡਾ ਚੌਮਕਰ ਰੂਪ ਓਹ ਖਾਲਿਸਤਾਨ ਵਾਲੇ ਜਿੱਤੇ ਇਕ ਨਵੀ ਪੰਡਿਤ ਹੂਲਮਾਨ ਨੇਕੀਆ ਮਿਲੇਸ ਸਰਤਾਜ ਕੱਪੜੇ ਰੂਪ ਆਖਰੀ ਚੰਡੀ ਰੂਪ ਫਿਕਾਰੀਆ ਨਵਜਾਤ ਕੌਰ ਤੱਸਲੀਆ ਸਰਤਾਜ ਤੁਸੀ ਜਿੰਦਗੀ ਓਡੀਕ
@JatinderSingh-zm8hw
@JatinderSingh-zm8hw 7 ай бұрын
👌👌👌👌👌👌👌👌👍👍👍👍👍👍👍👍👍👍
@ManpreetKaur-xw1lm
@ManpreetKaur-xw1lm 7 ай бұрын
❤❤❤❤❤❤😊
@JaspalSingh-ly8yx
@JaspalSingh-ly8yx 7 ай бұрын
Very nice song
@balvinderkaur5634
@balvinderkaur5634 7 ай бұрын
Dr. Satinder Sartaj you are best Shayer love you Dear Sartaj lots of love stay blessed❤
@Honey_4759
@Honey_4759 8 ай бұрын
ਮੈਂ ਜਦੋਂ ਉਦਾਸ ਹੂੰਦਾ ਤਾਂ ਸਰਤਾਜ ਦੀ ਅਵਾਜ਼ ਸੁਣ ਲੈਂਦਾ 💕🙁
@aakash__deep
@aakash__deep 8 ай бұрын
ਇਦਾ ਕਰਨ ਵਾਲੇ ਤੁਸੀ ਇਕੱਲੇ ਨਹੀ ਹੋ ਦੋਸਤ 😊
@ghaintworldgaming
@ghaintworldgaming 8 ай бұрын
7:10 🕊️💙💯