jitna te harna | unrecorded song | satinder sartaj | new song

  Рет қаралды 428,909

aakashdeep

aakashdeep

Күн бұрын

Пікірлер: 143
@aakash__deep
@aakash__deep 2 жыл бұрын
ਉਹ ਅਸੀ ਛੱਡਤਾ ਏ ਜਿੱਤਣਾ ਤੇ ਹਾਰਨਾ, ਤੇ ਫਜੂਲ ਵਿਚ ਸੋਚਣਾ ਵਿਚਾਰਣਾ, ਮੁੜ ਲੈ ਲਈਆ ਨੇ ਖੁਦ ਮੁਖਤਾਰੀਆ, ਜਿਥੇ ਚਿੱਤ ਕਰੂ ਉਥੇ ਦਿਲ ਵਾਰਨਾ, ਦਹਿਲੀਜ਼ ਦੇ ਉਤੇ ਵੀ ਫੁੱਲ ਟੰਗਣੇ, ਤੇ ਤਰੀਕੇ ਤਿਤਲੀਆ ਕੋਲੋ ਮੰਗਣੇ, ਅਸੀ ਆਸਾ ਦੇ ਬਰਾਂਮਦੇ ਚ ਬੈਠਣਾ, ਅਸੀ ਅਹਿਸਾਸਾਂ ਦੇ ਚੁਬਾਰੇ ਮੁੜ ਰੱਗਣੇ, ਉਹੀ ਸੁਫਣੇ ਦਾ ਮਹਿਲ ਵੀ ਉਸਾਰਨਾ, ਹੁਣ ਦਿਲਾ ਦੀ ਅਟਾਰੀ ਨੂੰ ਸਿੰਗਾਰਣਾ, ਆ ਉਮੀਦਾ ਦੀ ਦਿਓੜੀ ਲਿਸ਼ਕੋਣੀ ਏ, ਅਸੀ ਖਵਾਈਸ਼ਾ ਦਾ ਕਮਰਾ ਸਵਾਰਨਾ । ਉਹ ਅਸੀ ਛੱਡਤਾ ਏ ਜਿੱਤਣਾ ਤੇ ਹਾਰਨਾ, ਤੇ ਫਜੂਲ ਵਿਚ ਸੋਚਣਾ ਵਿਚਾਰਣਾ, ਮੁੜ ਲੈ ਲਈਆ ਨੇ ਖੁਦ ਮੁਖਤਾਰੀਆ, ਜਿਥੇ ਚਿੱਤ ਕਰੂ ਉਥੇ ਦਿਲ ਵਾਰਨਾ, ਦੇਣੀ ਆਸਾ ਨੂੰ ਤਾ ਚਾਬੀ ਇਤਬਾਰ, ਜਿੰਮੇਵਾਰੀ ਰੋਣਕਾ ਨੂੰ ਘਰ-ਬਾਰ ਦੀ, ਦਿਲਚਸਪੀ ਨਾਲ ਦੋਸਤੀ ਵਧੋਣ ਲਈ, ਅਸੀ ਲਈ ਏ ਹਮਾਇਤ ਜੀ ਬਹਾਰ ਦੀ, ਹੁਣ ਕੱਟਣਾ ਨੀ ਸਮਾ ਜਾ ਨਹੀ ਸਾਰਣਾ, ਸੋਹਣੀ ਜਿੰਦਗੀ ਨੂੰ ਏਦਾ ਨਹੀ ਗੁਜਾਰਣਾ, ਸੱਦੇ ਖੁਸ਼ੀਆ ਨੂੰ ਲੁਕ ਛੁਪ ਭੇਜ ਕੇ, ਆ ਉਦਾਸੀਆ ਨੂੰ ਵੇਖੀ ਕਿੱਦਾ ਚਾਰਣਾ, ਉਹ ਅਸੀ ਛੱਡਤਾ ਏ ਜਿੱਤਣਾ ਤੇ ਹਾਰਨਾ, ਤੇ ਫਜੂਲ ਵਿਚ ਸੋਚਣਾ ਵਿਚਾਰਣਾ, ਮੁੜ ਲੈ ਲਈਆ ਨੇ ਖੁਦ ਮੁਖਤਾਰੀਆ, ਜਿਥੇ ਚਿੱਤ ਕਰੂ ਉਥੇ ਦਿਲ ਵਾਰਨਾ, ਇਕ ਨਵੀ ਜਿਹੀ ਸਿਖੀ ਤਰਕੀਬ ਹੈ, ਏਹੀ ਜਿਊਣ ਦੀ ਅਸਲ ਤਹਿਜ਼ੀਬ ਹੈ। ਏਹਨੇ ਬਦੀਆ ਦੇ ਨਾਲੋ ਨਾਤਾ ਤੋੜਤਾ, ਏ ਤਾ ਨੇਕੀਆ ਦੇ ਬਹੁਤ ਹੀ ਕਰੀਬ ਹੈ, ਹੋ ਕਦੀ ਡੋਬੀਏ ਨਾ ਜੇ ਨਾ ਹੋਵੇ ਤਾਰਨਾ, ਫੇਰ ਸਾੜਣਾ ਵੀ ਕਿਉ ਜੇ ਨਹੀਓ ਠਾਰਣਾ, ਜੇ ਚੜਾਉਣਾ ਨਹੀ ਤਾ ਕਾਸਤੋ ਉਤਾਰਨਾ, ਜੇ ਸਲਾਉਣਾ ਨਹੀ ਤਾ ਕਾਹਤੋਂ ਫਿਟਕਾਰਨਾ, ਉਹ ਅਸੀ ਛੱਡਤਾ ਏ ਜਿੱਤਣਾ ਤੇ ਹਾਰਨਾ, ਤੇ ਫਜੂਲ ਵਿਚ ਸੋਚਣਾ ਵਿਚਾਰਣਾ, ਮੁੜ ਲੈ ਲਈਆ ਨੇ ਖੁਦ ਮੁਖਤਾਰੀਆ, ਜਿਥੇ ਚਿੱਤ ਕਰੂ ਉਥੇ ਦਿਲ ਵਾਰਨਾ, ਏਹੋ ਆਦਤਾ ਅਜਬ ਤੇ ਅਵੱਲੀਆ, ਸਿਖ ਲਈਆ ਫਨਕਾਰੀਆ ਸੱਵਲੀਆ, ਸ਼ਾਇਦ ਜਿੰਦਗੀ ਨੂੰ ਏਸੇ ਦੀ ਉਡੀਕ ਸੀ, ਹੁਣ ਹੋਈਆ ਸਰਤਾਜ ਨੂੰ ਤੱਸਲੀਆ, ਹੁਣ ਲਫਜਾ ਨੂੰ ਰੀਝ ਨਾਲ ਨਿਹਾਰਨਾ, ਆ ਜਜਬੇ ਦੇ ਸੱਫਿਆ ਨੂੰ ਨਹੀ ਖਿਲਾਰਨਾ, ਏਹਨੇ ਏਹੀ ਇਖਲਾਕ ਅਪਣਾ ਲਿਆ, ਛੱਡੋ ਛੱਡੋ ਜੀ ਜਮੀਰ ਕਾਤੋ ਮਾਰਨਾ, ਉਹ ਅਸੀ ਛੱਡਤਾ ਏ ਜਿੱਤਣਾ ਤੇ ਹਾਰਨਾ, ਤੇ ਫਜੂਲ ਵਿਚ ਸੋਚਣਾ ਵਿਚਾਰਣਾ, ਮੁੜ ਲੈ ਲਈਆ ਨੇ ਖੁਦ ਮੁਖਤਾਰੀਆ, ਜਿਥੇ ਚਿੱਤ ਕਰੂ ਉਥੇ ਦਿਲ ਵਾਰਨਾ,
@samyaknagrale358
@samyaknagrale358 Жыл бұрын
Thank You !
@pawansinghpawansingh4643
@pawansinghpawansingh4643 Жыл бұрын
❤b❤
@riyasalaria874
@riyasalaria874 Жыл бұрын
6:36 6:41 6:51 7:20 7:28 7:29
@deepbagga9895
@deepbagga9895 Жыл бұрын
Pppppppp pop
@hsingh4749
@hsingh4749 4 ай бұрын
ਬਹੁਤ ਵਧੀਆ ਸਰਤਾਜ ਜੀ 😊 ❤
@ANKITSHARMA-rk2be
@ANKITSHARMA-rk2be 9 ай бұрын
ਸਰਤਾਜ ਸਾਬ ਵਰਗੀ ਸ਼ਾਇਰੀ ਤੇ ਗੀਤਕਾਰੀ ਕੋਈ ਨਹੀਂ ਕਰ ਸਕਦਾ। Love this one more beautiful and meaningful song by my favourite Dr. Satinder Sartaj Saab..
@rinkumattran
@rinkumattran 2 жыл бұрын
ਐਸਾ ਸ਼ਾਇਰ ਇੱਕ ਸਦੀ ਇੱਕ ਹੀ ਜੰਮਦਾ , ਅਸੀਂ ਖੁਸ਼ਨਸੀਬ ਹਾਂ , ਕਿ ਅਸੀਂ ਸਾਡੀ ਸਦੀ ਦੇ ਏਸ ਮਹਾਨ ਸ਼ਾਇਰ ਨੂੰ ਸੁਣ ਰਹੇ ਹਾਂ 🙏🙏🙏, ਚੜ੍ਹਦੀਕਲਾ ਬਾਬਾ ਜੀ
@shaktimaan-gu9ly
@shaktimaan-gu9ly 3 ай бұрын
Bahut deep thinking satinder sartaj g di. Bahut gehre ja k alfaja de moti lab k liaunde ne
@rajanbhattib9842
@rajanbhattib9842 2 жыл бұрын
ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸ਼ਾਖ਼ਸਾਤ ਵਾਰਿਸ ਸ਼ਾਹ ਹੀ ਧਰਤੀ ਤੇ ਮੁੜ ਆ ਗਿਆ ਹੈ
@happysinghusa5050
@happysinghusa5050 2 жыл бұрын
ਹੁਣ ਕੱਟਣਾ ਨਹੀਂ ਸਮਾਂ ਜਿਹਾ ਐਵੇਂ ਨਹੀਂ ਗੁਜਾਰਾਨਾ ਵਹਿਗੁਰੂ ਦੀ ਰਜਾ ਚ ਅਸੀਂ ਲੈ ਲਈਆ ਖੁਦਮੁਖਤਿਆਰੀਆਂ ਸੋਹਣੀ ਜਿੰਦਗੀ ਨੂੰ ਐਵੇਂ ਨਹੀਂ ਗੁਜਾਰਾਨਾ
@avikaur11
@avikaur11 Жыл бұрын
ਸਰਤਾਜ ਜੀ ਤੁਹਾਡੇ ਹਰ ਨਗ਼ਮੇ ਨਾਲ ਦਿੱਲ ਚ ਪਿਆਰ ਅਤੇ ਖਿਆਲ ਭਰ ਜਾਂਦੇ ਮੇਰੇ। ਤੁਹਾਡੀ ਕਲਮ, ਸੋਚ ,ਖਿਆਲ ਤੇ ਹਰ ਇਕ ਗੀਤ ਤੁਹਾਨੂੰ ਚਾਹੁਣ ਵਾਲਿਆਂ ਦੇ ਦਿਲ ਚ ਉੱਤਰ ਜਾਂਦਾ । ਤੁਹਾਡਾ ਸ਼ੁਕਰਾਨਾ।❤❤❤❤
@happysinghusa5050
@happysinghusa5050 2 жыл бұрын
ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣਾ ਹੁਣ ਇਹੋ ਅਸਲ ਜੀਵਨ ਆ ਤੇ ਬੰਦਾ ਆਪਣੀ ਕਦਰ ਵੀ ਉੱਚੀ ਕਰਦਾ ਸਮਾਜ
@happysinghusa5050
@happysinghusa5050 2 жыл бұрын
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@ladigillgill7190
@ladigillgill7190 2 жыл бұрын
ਬਾ ਕਮਾਲ ਸਰਤਾਜ ਵੀਰੇ. ਪਦਮ ਸ੍ਰੀ ਹੋ ਤੁਸੀ ਮੇਰੇ ਲਈ
@simars5833
@simars5833 2 жыл бұрын
Mere lai PUNJAB RATTAN
@happysinghusa5050
@happysinghusa5050 2 жыл бұрын
ਸਲਾਮ ਆ ਸਰਤਾਜ ਵੀਰ ਜੀ ਨੂੰ ਸੋਚ ਨੂੰ ਵਾਹਿਗੁਰੂ ਚੜਦੀਕਲਾ ਬਖਸ਼ੇ
@sourabhchawla482
@sourabhchawla482 Жыл бұрын
Dilo pyaar te satkar . 2022 vich 6 live show attend karn da moka milya , hor dil kari janda . pta ni kad mele honge ❤️❤️
@rituaggarwal9842
@rituaggarwal9842 2 жыл бұрын
Wonderful song as always..A big fan of ur songs sir
@daniyalahmad2022
@daniyalahmad2022 2 жыл бұрын
Thanks 👍 for so beautiful songs 💞
@itasaini5114
@itasaini5114 2 жыл бұрын
God bless you.Very beautiful song.
@happysinghusa5050
@happysinghusa5050 2 жыл бұрын
ਕਦੇ ਡੋਬੀਏ ਨਾ ਜੇ ਨਾ ਹੋਵੇ ਤਾਰਨਾ ਕਈ ਐਵੇਂ ਸਾਲੇ ਲੱਤਾਂ ਖਿੱਚਦੇ ਰਹਿੰਦੇ ਪਰ ਉਹਨਾਂ ਨੂੰ ਕਿਵੇਂ ਸਮਝਾਈਏ ਕਿ ਉਪਰੋਂ ਨਿਮਾਣਿਆ ਦੀ ਬਾਂਹ ਬਾਬੇ ਨਾਨਕ ਜੀ ਫੜੀ ਹੋਈ ਆ ਵਾਹਿਗੁਰੂ ਮੈਨੂੰ ਪਾਪੀ ਨੂੰ ਸਭ ਨੂੰ ਸੁਮੱਤ ਬਖਸ਼ਣਾ
@harrykaur7519
@harrykaur7519 2 жыл бұрын
Kya baat kya baat ❤️❤️❤️❤️ 4 lines..
@rk5144
@rk5144 2 жыл бұрын
Super duper song 🎵
@bksharma1383
@bksharma1383 2 жыл бұрын
DIL DI BHAVUKTA BADI MUSHKIL SHANT KITA SI TUSI FER BHARKA TA SACH AI SARTAJ HO TUSI JI
@harjeetkaur9589
@harjeetkaur9589 Жыл бұрын
Es song to v boht kuj chang kr sakde sir appa sare apne life ch
@viranshubhardwaj2356
@viranshubhardwaj2356 2 жыл бұрын
ਹਾਏ ਮੇਰੇ ਸਰਤਾਜ ਸ਼ਾਇਰਾ😍😍 Respect 🫡🫡🫡🙏🏻🙏🏻🙏🏻🙏🏻
@Mrigakshi1811
@Mrigakshi1811 2 жыл бұрын
Salute to ur promotion of positive vibes of humanity....loveeee u sartaj
@kamaljitjassar3123
@kamaljitjassar3123 2 жыл бұрын
God bless you betaji, beautiful song
@alkavig701
@alkavig701 2 жыл бұрын
Sir aap k songs to aasmaan se tare tor k jmeen pe utarte hai ,wonderful 🙏🙏
@gurmeetgurmeet9651
@gurmeetgurmeet9651 2 жыл бұрын
Very nice 👌
@sidhusaab335
@sidhusaab335 2 жыл бұрын
Ok beta ji kmall E karti g
@rajvirkaur5937
@rajvirkaur5937 2 жыл бұрын
Wow nice ji ❤️ God bless you ji sir big respect 🙏 your all song im big fan of you ❤️✝️
@sumansodhi3472
@sumansodhi3472 2 жыл бұрын
Bahut badhiya ji bahut badhiya🙏🌹🙏💓💓💓💓💓💓💓💓💓
@sukhwindersingh5298
@sukhwindersingh5298 2 жыл бұрын
Love you Paji Dil Ko Chhu Gaya
@amanghuman2858
@amanghuman2858 2 жыл бұрын
Legendary punjabi masterpiece 🙌 stay blessed ❤🙏
@kabulsingh1874
@kabulsingh1874 2 жыл бұрын
End aa sab da👌👌👌
@gaganpreetkaur-df9zr
@gaganpreetkaur-df9zr Жыл бұрын
Sartaj satinder ji bhut jada sona song
@trishandeep5580
@trishandeep5580 2 жыл бұрын
Very good veer jionde basde raho 🙏
@daniyalahmad2022
@daniyalahmad2022 2 жыл бұрын
Sartaaj shab tusi kamaal ho
@NZPlayersRblx
@NZPlayersRblx 2 жыл бұрын
Satinder sartaj ji your songs are inspiring me to live my life with happiness ❤️
@narinderkumar6791
@narinderkumar6791 2 жыл бұрын
Sartaj ge boot vidya.gee
@KamaljeetKaur-ux9sw
@KamaljeetKaur-ux9sw 2 жыл бұрын
Waheguru ji always blessed .....🙏🏻🙏🏻❤️🥰
@ramansampla5455
@ramansampla5455 2 жыл бұрын
🙏🙏💯nyc sartaj g
@Gippy832
@Gippy832 2 жыл бұрын
Legend Sartaj saab 👌🏻👌🏻👌🏻
@kalamann6308
@kalamann6308 2 жыл бұрын
Good righting brother
@simranjitkaurphhpchd7319
@simranjitkaurphhpchd7319 2 жыл бұрын
Love ❤it....... No words💕💕💕😊
@gurbaxkaurgakhal5898
@gurbaxkaurgakhal5898 2 жыл бұрын
Wah kya bat h ek ek bol true
@Xain024
@Xain024 Жыл бұрын
Allah bless you bro ❤❤❤
@Amandeepkaur-wd9we
@Amandeepkaur-wd9we 2 жыл бұрын
Bahut khoob,,, Waah
@jeetsimran6144
@jeetsimran6144 2 жыл бұрын
U r my inspiration veer g
@GurwinderKaur-fr3jc
@GurwinderKaur-fr3jc Жыл бұрын
❤❤❤❤❤love sartaj
@GursewakSingh-ln5cp
@GursewakSingh-ln5cp 2 жыл бұрын
Good a ji
@Kaur3321
@Kaur3321 2 жыл бұрын
I love sartaaj ji ❤❤
@amritpalsingh9869
@amritpalsingh9869 2 жыл бұрын
Legend of Punjab 👏
@munishmahi2967
@munishmahi2967 2 жыл бұрын
My love sartaj ❤
@amritpalkaur1958
@amritpalkaur1958 2 жыл бұрын
Wahhh wahh wahh 👌👌👌
@mogatomanitoba863
@mogatomanitoba863 2 жыл бұрын
very nice 👌 👍
@Manraj247
@Manraj247 2 жыл бұрын
Audio mil sakdi video de baut khoob gaya te ਤੁਹਾਡਾ ਉਪਰਾਲਾ ਹੈ ਹੱਸਦੇ ਵੱਸਦੇ raho
@aakash__deep
@aakash__deep 2 жыл бұрын
Mil sakdi hai ji
@ndc9389
@ndc9389 2 жыл бұрын
Wao owesome
@Love-qh3ix
@Love-qh3ix 2 жыл бұрын
Satinder sartaaj. Alweys legend
@shaktiverma9219
@shaktiverma9219 2 жыл бұрын
God bless you 💐💖💖💖💖
@RajenderSingh-wv4kk
@RajenderSingh-wv4kk Жыл бұрын
Nice ji ❤️❤️❤️❤️💟💟
@kiranjotdhillon2636
@kiranjotdhillon2636 2 жыл бұрын
Great
@kirankainth9085
@kirankainth9085 2 жыл бұрын
ਮਾਸ਼ਾਅੱਲ੍ਹਾ ❤️
@krishnadhawan6555
@krishnadhawan6555 2 жыл бұрын
So touching song.supergreat singer
@HardeepKaur-n7j
@HardeepKaur-n7j 3 ай бұрын
Very nice song
@charanjeetdeol6845
@charanjeetdeol6845 2 жыл бұрын
Supper sa opper
@karmjeetkaur5971
@karmjeetkaur5971 2 жыл бұрын
Nice 👍 song
@HarjeetSingh-bi7su
@HarjeetSingh-bi7su 2 жыл бұрын
Good bless you very nice song
@harinderkaur9718
@harinderkaur9718 2 жыл бұрын
Very good👍👍👍
@ArjunSharma-ym8tw
@ArjunSharma-ym8tw Жыл бұрын
Legend sir ji
@santoshkaursaini6638
@santoshkaursaini6638 2 жыл бұрын
ਵਾਹ ਜੀ ਵਾਹ!!!
@rajinderdhingra6750
@rajinderdhingra6750 2 жыл бұрын
Very soothing
@gurleensharma1409
@gurleensharma1409 2 жыл бұрын
Bhut vadia
@yadwindersingh4071
@yadwindersingh4071 2 жыл бұрын
Good good g
@GurcharsinghSekhon
@GurcharsinghSekhon Жыл бұрын
ਅੱਜ ਬਿਜਲੀ ਮੁਫਤ ਨਹੀ ਗੈਸ ਬਰਫ ਪਾਓਣੀ ਸੁਪਨੇ ਚਾਹ ਜਿੱਤ ਭਾਰਤ ਗੈਸ ਕਿਸ ਦੇਸ ਲਿਖਣਾ ਇਕ ਆਸੀ ਗੁਰਪਤਪੰਤ ਸਿੰਘ ਪੂੰਨ ਪੰਜਬ ਦੇ ਲੋਕ ਪਤਨੀ ਬੱਚੇ ਬਾਪ ਕਰਨ ਆਸੀ ਤਾ ਬਾਹਰ ਗੈਸ ਨਾਲ ਮੌਦਣ ਆਮਿਤ ਸਨੀ ਗਹਿ ਭਗਵੰਤ ਮਾਨਣੀ ਰੂਪ ਭੇਜ ਦਾਸੀਆ ਨੂੰ ਔਰਤਾ ਵਦਿੰਦਰ ਕੌਰ ਕੈਨੇਡਾ ਚੌਮਕਰ ਰੂਪ ਓਹ ਖਾਲਿਸਤਾਨ ਵਾਲੇ ਜਿੱਤੇ ਇਕ ਨਵੀ ਪੰਡਿਤ ਹੂਲਮਾਨ ਨੇਕੀਆ ਮਿਲੇਸ ਸਰਤਾਜ ਕੱਪੜੇ ਰੂਪ ਆਖਰੀ ਚੰਡੀ ਰੂਪ ਫਿਕਾਰੀਆ ਨਵਜਾਤ ਕੌਰ ਤੱਸਲੀਆ ਸਰਤਾਜ ਤੁਸੀ ਜਿੰਦਗੀ ਓਡੀਕ
@revadhingra270
@revadhingra270 2 жыл бұрын
superb
@dhindersingh7090
@dhindersingh7090 2 жыл бұрын
2good 🙏🙏👍👍
@ranjnasofat4265
@ranjnasofat4265 Жыл бұрын
Very very nice
@mandeepkaurmandeepkaur316
@mandeepkaurmandeepkaur316 2 жыл бұрын
Ah four lines ..🤗🤗
@radhakrishan6582
@radhakrishan6582 2 жыл бұрын
Waheguru mehar or 🙏🌹
@goldygill6800
@goldygill6800 2 жыл бұрын
Wah
@dimplemalhotra5989
@dimplemalhotra5989 6 ай бұрын
Very nice voice
@kanchanjain5967
@kanchanjain5967 2 жыл бұрын
Amazing
@NARESHKUMAR-oc4su
@NARESHKUMAR-oc4su 2 жыл бұрын
Great 🙏🙏🙏🙏
@rameshgautam5262
@rameshgautam5262 Жыл бұрын
This is the friendly match 🎉🎉🎉🎉🎉
@gurleensharma1409
@gurleensharma1409 2 жыл бұрын
Very good
@lauleenbhalla9773
@lauleenbhalla9773 Жыл бұрын
Love you ❤️
@simranjeetbhullar3201
@simranjeetbhullar3201 2 жыл бұрын
Legend
@SarabjeetSingh-kb1po
@SarabjeetSingh-kb1po 2 жыл бұрын
Sartaj is litt
@virpalkaur576
@virpalkaur576 Жыл бұрын
🎉🎉❤❤❤👌👌🥳🥳🥳🥳🥳
@sumanpun1522
@sumanpun1522 2 жыл бұрын
Soulful voice
@gurvanshsingh3873
@gurvanshsingh3873 2 жыл бұрын
👍👍
@PoojaSharma-pd6kp
@PoojaSharma-pd6kp Жыл бұрын
Sweet voice
@tanushkatanushka4630
@tanushkatanushka4630 2 жыл бұрын
Veer g kaii var jindgi de vich utar charah ande a per tuhade gaane ek var pher digge bnde nu utha dende ne waheguru tuhade te mehar kre
@manpreetkalkat1263
@manpreetkalkat1263 2 жыл бұрын
Nice
@wonderfulworld5002
@wonderfulworld5002 2 жыл бұрын
Dhanwaad 😍
@RajenderSingh-wv4kk
@RajenderSingh-wv4kk Жыл бұрын
❤️❤️❤️❣️❣️❣️
@Hgyyffftttty66
@Hgyyffftttty66 2 жыл бұрын
❤️
@virpalkaur576
@virpalkaur576 Жыл бұрын
❤❤❤❤🎉🎉🎉🎉
@gsandhu0311
@gsandhu0311 2 жыл бұрын
Ik Jutta nal bole hoye lafj , mantra , ( any caste ) from birth to end , jekar aasi aapni awaj thuhade tak pohncha sakde aa , ta paramatma tak v awaj jrur jandi h , be shart ehnu computer nal na jodeya jave , ehsaas kimti ne ,
@honeysingh1645
@honeysingh1645 2 жыл бұрын
Mera Bapu Mera parmatma hai hahaha
@dhindersingh7090
@dhindersingh7090 2 жыл бұрын
Please record karo Sartaj ji
@jagatkamboj9975
@jagatkamboj9975 2 жыл бұрын
💜💜
@prernasood3393
@prernasood3393 2 жыл бұрын
❤❤
Don’t Choose The Wrong Box 😱
00:41
Topper Guild
Рет қаралды 62 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Мен атып көрмегенмін ! | Qalam | 5 серия
25:41
Jitna Te Harna | Satinder Sartaj |    Unrecorded Song
7:40
Gaggi_tapa
Рет қаралды 16 М.
Jitna te harna (Unreleased) | Satinder Sartaj | Live Winnipeg | Folk | Latest Live
9:16