3-D tile design
0:37
5 ай бұрын
how to work electric scooter
5:08
Пікірлер
@rakeshKda
@rakeshKda 10 күн бұрын
बेसिक ऑर्गेनिक खेती नॉर्मल रखने वाली नंबर जाने अपना
@deeppakka
@deeppakka 9 күн бұрын
??????
@IqbalSingh-js6uu
@IqbalSingh-js6uu Ай бұрын
ਮੇਰੀ ਉਮਰ 60 ਸਾਲਾ ਦੀ ਹੋ ਗਈ ਹੈ ਮੈ ਆਪਣੇ ਘਰ ਬੱਲਦਾਂ ਨਾਲ ਖੇਤੀ ਹੂੰਦੀ ਨਹੀ ਦੇਖੀ ਮੇਰੀ ਉਮਰ 12/13 ਸਾਲਾਂ ਦੀ ਸੀ ਜਦੋ ਟਰੈਕਟਰ ਦੁਪਹਿਰ ਨੂੰ ਬਾਪੂ ਨੇ ਛਾਵੇ ਖੇਤ ਚੇ ਖੜਾ ਕਰਕੇ ਆਉਣਾ ਤਾ ਮੈ ਘਰੋ ਕਿਸੇ ਨੂੰ ਦੱਸੇ ਬਗੈਰ ਜਾ ਕਿ ਚਲਾਉਣਾ ਸਿਖ ਲਿਆ ਸੀ ਬਾਪੂ ਟਰੈਕਟਰਾਂ ਦੇ ਮਕੈਨਿਕ ਹਨ ਡੀਜਲ ਬਚਾਉਣ ਦੇ ਕਈ ਗੁਰ ਹੂੰਦੇ ਹਨ ਪਹਿਲੀ ਗੱਲ ਟਰੈਕਟਰਾਂ ਦੀ ਟਾਇਮ ਤੇ ਸਰਵਿਸ ਇਅਰਕਲੀਨਰ ਦਾ ਫਿਲਟਰ ਵੀ ਸਾਫ ਹੋਣਾ ਚਾਹੀਦਾ ਪੁਰਾਣੇ ਟਰੈਕਟਰਾਂ ਦੀਆ ਤੇਲ ਵਾਲੀਆ ਪਾਇਪਾਂ ਲੀਕ ਨਾ ਕਰਦੀਆ ਹੋਣ ਫਿਰ ਜੇਕਰ ਖੇਤ ਦੀ ਟਿੱਲਰਾਂ ਨਾਲ ਵਾਹੀ ਕਰਨੀ ਤਾ ਟਰੈਕਟਰ ਨੂੰ ਪੱਧਰੀ ਥਾਂ ਖੜਾ ਕਰਕੇ ਟਿੱਲਰ ਉਚੇ ਨੀਵੇ ਤਾ ਸਹੀ ਕਰ ਲਓ ਜੇਕਰ ਮਾੜੀ ਮੋਟੀ ਕਸਰ ਰਹਿ ਗਈ ਤਾ ਗੇੜਾ ਲਾਉਣ ਲੱਗੇ ਪਤਾ ਚਲ ਜਾਉਗਾ ਟਰੈਕਟਰ ਦੀਆ ਲੈਂਕਾਂ ਦੀਆ ਗੋਲੀਆਤੇ ਟਿੱਲਰਾਂ ਦੀਆ ਗੁਲੀਆ ਦਾ ਸਾਇਜ ਵੀ ਸਹੀ ਹੋਣਾ ਚਾਹੀਦਾ ਹੈ ਟਰੈਕਟਰ ਦੀ ਹੁੱਕ ਚੇ ਪਾਏ ਗੁੱਲੇ ਤੇ ਟੌਪਲੈਂਕ ਐਨ ਸਾਹਮਣੇ ਹੋਣੇ ਚਾਹੀਦੇ ਹਨ ਜੇਕਰ ਫਰਕ ਹੈ ਤਾ ਯੈਕਾ ਤੋ ਉਚਾ ਨੀਵਾ ਕਰ ਕੱਢ ਲਉ ਟਿੱਲਰਾਂ ਦਾ ਅਗਲਾ ਹਿਸਾ ਜਮੀਨ ਚੇ ਨਾ ਧੱਸਿਆ ਹੋਵੇ ਹਰ ਟਰੈਕਟਰ ਦੇ ਮੀਟਰ ਚੇ ਲੱਗੇ ਨਿਸ਼ਾਨ ਤੇ ਰੇਸ ਰੱਖ ਕਿ ਵਾਹੋ ਹੋ ਸਕੇ ਤਾਂ ਰੈਲਾਂ ਛੋਟੀਆ ਤੇ ਸਿੱਧੀਆ ਵਗਲੋ ਟਰੈਕਟਰ ਦੇ ਕਟਰੌਲ ਲੀਵਰ ਨੂੰ ਉਥੇ ਬੰਨੋ ਜਿਥੇ ਟਰੈਕਟਰ ਟਿੱਲਰ ਵੀ ਪੂਰੇ ਖਿਚੇ ਤੇ ਟਰੈਕਟਰ ਵੀ ਸੋਖਾ ਚੱਲੇ ਜਦੋ ਆਪਾ ਸੰਗਲ ਟਾਇਟ ਕਰ ਦੇਈ ਦੇ ਤਾ ਫਿਰ ਟਰੈਕਟਰ ਨੇ ਕੀ ਮੋੜਨਾ ਟਿਲਰ ਫਿਰ ਟਰੈਕਟਰ ਦੇ ਮਗਰ ਲੀਹ ਪਾੜ ਕਿ ਨਹੀ ਮੁੜਦੇ ਫਿਰ ਜਮੀਨ ਚੇ ਧੱਕ ਮਾਰ ਕਿ ਮੁੜਨਗੇ ਤਾ ਟਰੈਕਟਰ ਨੂੰ ਸੌਖਾ ਨਹੀ ਮੁੜਨ ਦੇਣਗੇ ਲੰਮਾ ਜਾ ਕਿ ਮੁੜੂਗਾ ਜੇਕਰ ਮੇਰੀਆ ਗੱਲਾਂ ਨੌਜੁਵਾਨਾਂ ਨੂੰ ਚੰਗੀਆ ਲੱਗੀਆ ਤਾ ਪੁੱਤਰੋ ਲਾਇਕ ਜਰੂਰ ਕਰ ਦਿਓ
@Svp745
@Svp745 2 ай бұрын
Electric Radiation chadi aa ,😂😂
@Svp745
@Svp745 2 ай бұрын
Hun kaadi gadi hun tan teen daba Bina engen toh,koi old cize stock condition hi Changi lagdi aa but tusi halt kharab karti
@Uk25tractors
@Uk25tractors 2 ай бұрын
Bhai pump modification information
@sukhdevr1342
@sukhdevr1342 3 ай бұрын
ਖਰਚਾ ਕਿੰਨਾ ਆਇਆ ਇਸਤੇ
@deeppakka
@deeppakka 3 ай бұрын
8699920001
@charanjeetsingh1934
@charanjeetsingh1934 3 ай бұрын
ਜਾਣਕਾਰੀ ਬਹੁਤ ਵਧੀਆ ਦਿਤੀ ਪਰ ਯਾਰ ਤੁਹਾਡਾ ਏਅਰਕਲੀਨਰ ਸਾਫ ਕਰਨ ਦਾ ਢੰਗ ਗ਼ਲਤ ਹੈਂ ਅੰਦਰੋਂ ਬਹਾਰ ਨੂੰ ਹਵਾ ਮਾਰੋ ਇਸਤਰਾ ਨਾਲ ਪੇਪਰ ਖਰਾਬ ਹੁੰਦਾ ਹੈ
@darshanbhullar4217
@darshanbhullar4217 4 ай бұрын
Very nice y bahut bahut kam dia galan
@GurcharanSingh-p4t
@GurcharanSingh-p4t 4 ай бұрын
👌👌👌
@avtarsandhu4334
@avtarsandhu4334 4 ай бұрын
❤good
@sukhjitsingh6072
@sukhjitsingh6072 4 ай бұрын
Very good
@gurashibsingh-bl1mq
@gurashibsingh-bl1mq 4 ай бұрын
ਸਵਰਾਜ ਨਾਲ 1.600 ਗ੍ਰਾਮ ਵਾਹੀ 744
@paramjeetsidhu5652
@paramjeetsidhu5652 4 ай бұрын
ਬਹੁਤ ਵਧੀਆ ji
@sandhumitar
@sandhumitar 4 ай бұрын
ਬਾਈ ਹਲ ਚਕ ਕੇ ਫੇਰਦਾ ਆ ਅਪੜ ਵਾਹਨ ਪੂਰੇ ਹਲ ਲਾ ਕੇ ਮੈਨੂੰ 1ਲਿਟਰ ਨਾਲ ਵਾਹ ਕੇ ਵਿਖਾਹਾ ਸ਼ਰਤ ਲਾ ਕੇ,, ਐਵੇਂ ਵੀਡਿਓ ਚੋ ਹਰ ਕੋਈ ਮਾਸਟਰ ਬਣ ਜਾਂਦਾ ਆ, ਜੋਂ ਤੂੰ ਦਸਿਆ ਇਹ ਤਾਂ ਹਰ ਇਕ ਨੂੰ ਪਤਾ ਟਾਈਮ ਖਰਾਬ ਕਰਦੇ ਹੋ ਲੋਕਾਂ ਦਾ ਵਿਓ ਦੇ ਚੱਕਰ ਚੋ
@GurpreetSingh-xw8rz
@GurpreetSingh-xw8rz 4 ай бұрын
Nice veer g ❤🎉
@karandeepbhullar279
@karandeepbhullar279 4 ай бұрын
ਬਹੁਤ ਵਧੀਆ ਜਾਣਕਾਰੀ
@dilbagsinghsarwara205
@dilbagsinghsarwara205 4 ай бұрын
Bai jo lok modified kronde aa turbo lake pump adwance krke ki is nal ingen di life te koi asar painda
@deeppakka
@deeppakka 4 ай бұрын
ਬਈ ਮੈ ਆਪਣਾ ਟ੍ਰੈਕਟਰ ਖ਼ੁਦ ਹੀ ਮੋਡੀਫਾਈ ਕੀਤਾ ਹੈ ਅਰਜੁਨ
@GurlalSingh-mb4wt
@GurlalSingh-mb4wt 4 ай бұрын
​@@deeppakkaki ki modification kitti a bai
@gurpreetsingh-pu6tb
@gurpreetsingh-pu6tb 4 ай бұрын
Ah video mai aj to 24 saal phla labh reya c net te jdo tractor sikh reya c pr hun bni aa
@XEnFarmer1974
@XEnFarmer1974 4 ай бұрын
Ghaint
@kulwindersharma9650
@kulwindersharma9650 4 ай бұрын
Very nice 👌 👍 👏
@JagtarSingh-fh1xz
@JagtarSingh-fh1xz 4 ай бұрын
ਮੰਡੀ ਤੋਂ ਟਰੈਕਟਰ ਲੈਣ ਵੇਲੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ
@narveergill2783
@narveergill2783 4 ай бұрын
Jado suagha firna odo Kodi kive set krni na aa
@IqbalSingh-km5sy
@IqbalSingh-km5sy 4 ай бұрын
R p m. Kan
@gurlalsingh1268
@gurlalsingh1268 4 ай бұрын
ਵੈਲਡਿੰਗ ਵੀ ਕਰਕੇ ਵੇਖ ਲਿਆ
@gurlalsingh1268
@gurlalsingh1268 4 ай бұрын
ਏ ਕੰਮ ਤਾ ਕਰਕੇ ਸ਼ੱਡ ਤੇ
@dilbagsinghsarwara205
@dilbagsinghsarwara205 4 ай бұрын
ਤਵੀਆਂ ਦੀ ਹਲਾਂ ਬਾਰੇ ਵੀਡਿਓ ਜ਼ਰੂਰ ਬਣਾਇਉ ਜੀ
@deeppakka
@deeppakka 4 ай бұрын
ਜਰੂਰ ਜੀ
@DidarSingh-xh3jv
@DidarSingh-xh3jv 4 ай бұрын
Dakar bhan a veer poora sukhi bahi kari a arjun nal 3liter kila bahia veer j mera sukha bahan hal thok k ly 2liter nal bahi kar dewe ta mann jawagee jamin jamin d fark te sukhi gilli d fark ado add da hunda
@deeppakka
@deeppakka 4 ай бұрын
Sahi 👍
@buntydhaliwal7488
@buntydhaliwal7488 4 ай бұрын
Kharcha 50 bus kar
@deeppakka
@deeppakka 4 ай бұрын
???
@narindergill1483
@narindergill1483 4 ай бұрын
ਵੀਰ ਜੀ ਖਰਚਾ ਕਿੰਨਾ ਆਈਆ
@deeppakka
@deeppakka 4 ай бұрын
8699920001
@KuldeepSingh-wv6sv
@KuldeepSingh-wv6sv 4 ай бұрын
1 ਲੀਟਰ ਨਾਲ ਵਹਾਈ ਨਹੀਂ ਹੋ ਸਕਦੀ। ਬਿਜਾਈ ਕੀਤੀ ਜਾ ਸਕਦੀ ਹੈ
@narindersingh3140
@narindersingh3140 4 ай бұрын
❤👍
@RattaTibba
@RattaTibba 4 ай бұрын
Phone number please
@Dhanoaes
@Dhanoaes 4 ай бұрын
2 driver rakhne fer ki lor aaa len di
@Dhanoaes
@Dhanoaes 4 ай бұрын
Bai new machine di kind ku repair honi
@indiaindian1181
@indiaindian1181 4 ай бұрын
Pise hall lage hon 2 tu ouper khada a bhi g
@gurudev8814
@gurudev8814 4 ай бұрын
Good jankari veer ji
@JaswaranSinghDandiwal
@JaswaranSinghDandiwal 4 ай бұрын
ਤੇਰੇ ਹਲਾ ਦੇ ਫਾਲੇ ਹੀ 10 ਇੰਚ ਮਸਾ ਹੋਣਗੇ ਸੰਗਰੀਏ ਦੇ 13 ਹਲ ਮੇਰੇ ਕੋਲ ਆ 17 ਇੰਚ ਹਲਾ ਦੀ ਉਚਾਈ ਆ ਬਾਈ ਮੈਂ ਦੋ ਲੀਟਰ ਸ਼ਰਤ ਲਾਉਣਾ ਤੇਰੇ ਨਾਲ ਜੇ ਤੂੰ ਆਪਣੇ ਟਰੈਕਟਰ ਨਾਲ ਇੱਕ ਕਿਲਾ ਫਾਹਜੇ
@AmarjitSingh-se8yp
@AmarjitSingh-se8yp 4 ай бұрын
ਇਦਾ ਕਰਕੇ‌ਦੇਖਾਗੇ ਸਾਥੋ ਤਾ ਮੁੜਦਾ‌ਹੀ ਨਹੀ ਸੀ
@harrysandhu6431
@harrysandhu6431 4 ай бұрын
Bhot vadia 22
@lovepreetdhillon8169
@lovepreetdhillon8169 4 ай бұрын
ਬਾਈ ਜੀ ਕਿਰਪਾ ਕਰਕੇ ਜ਼ਮੀਨ ਨੂੰ ਵਾਹ ਕੇ ਪ੍ਰੈਕਟੀਕਲ ਕਰਕੇ ਥੋੜੀ ਜਿਹੀ ਜਗ੍ਹਾ ਦਾ ਦਿਖਾਓ ਕਿਉਂਕਿ ਤੇਲ ਦੀ ਬਹੁਤ ਹੀ ਬਰਬਾਦੀ ਹੋਈ ਜਾਂਦੀ ਹੈ ਇਸ ਵਿੱਚ ਲੋਕਾਂ ਦਾ ਭਲਾ ਹੋ ਸਕੇ ਨਵੇਂ ਮੁੰਡਿਆਂ ਨੂੰ ਨਹੀਂ ਪਤਾ ਤੇਲ ਬਹੁਤ ਮਹਿੰਗਾ ਹੈ ਨੁਕਸਾਨ ਬਹੁਤ ਹੋਈ ਜਾਂਦਾ ਹੈ
@JarnailSingh-br2nq
@JarnailSingh-br2nq 4 ай бұрын
❤pv
@SwapanveerSidhu-w9k
@SwapanveerSidhu-w9k 4 ай бұрын
bai ji tusi great ho
@GurmeetSingh-yd6zn
@GurmeetSingh-yd6zn 4 ай бұрын
Ka da lia c aapa na tarak tar
@deeppakka
@deeppakka 4 ай бұрын
????
@jashandeepsingh7527
@jashandeepsingh7527 4 ай бұрын
Ver 2 liter ta lag hi janda tel je sahi jmin vaoni a ta je mader vangu Diwali ferna ta fer ta jine ch marji valo
@digismart114
@digismart114 4 ай бұрын
Veere Raahal pauni v dso .. kaapi te bnaa ke hi smja do chahe . Harrow and cultivator dona da dsdo veer v khet vich kis trah chlaone taaki time and diesel dona di bacht howe
@ShivrajSra
@ShivrajSra 4 ай бұрын
ਸਵਰਾਜ ਨੰਬਰਦਾਰ ਬਹੁਤ ਵਧੀਆ ਵੀਰ ਧੰਨਵਾਦ
@gursewaksingh-sk8nc
@gursewaksingh-sk8nc 4 ай бұрын
Ehh ki veer
@deeppakka
@deeppakka 4 ай бұрын
ਚਿੜ੍ਹੀ ਦੇ ਬੱਚੇ
@Itsharmansidhu13
@Itsharmansidhu13 4 ай бұрын
ਬਹੁਤ ਵਧੀਆ ਜਾਣਕਾਰੀ, ਗੱਲ ਸਿਰੇ ਲਾਤੀ 👌
@lovepreetdhillon8169
@lovepreetdhillon8169 4 ай бұрын
ਬਾਈ ਜੀ ਨੰਬਰ ਦੱਸਿਆ ਕਰੋਂ ਜੀ
@nagindersingh4388
@nagindersingh4388 4 ай бұрын
ਇਕੱਲਾ ਐਂਟਰ ਨੈਸਨਲ ਡੀ ਆਈ ਹੀ ਘੱਟ ਖਾਦਾ ਪੂਰੇ ਹਲ ਲਾ ਕੇ ਢਾਈ ਲਿੱਟਰ ਡੀਜਲ ਖਾਦਾ ਹਰ ਟਰੈਕਟਰ
@harbachansingh5674
@harbachansingh5674 4 ай бұрын
You are saying ture
@sandhumitar
@sandhumitar 4 ай бұрын
ਸਹੀ ਆ 2ਲੀਟਰ 2, 5ਲੀਟਰ ਆਮ ਆ
@rajbirsingh3641
@rajbirsingh3641 4 ай бұрын
Very nice
@deeppakka
@deeppakka 4 ай бұрын
Thanks