ਸਹੀ ਤਰੀਕੇ ਨਾਲ ਕਲਟੀਵੇਟਰ ਚਲਾਉਣੇ ਸਿੱਖੋ। ਤੇ ਕਰੋ ਡੀਜ਼ਲ ਦੀ ਬੱਚਤ।

  Рет қаралды 35,378

ਪਿੰਡਾਂ ਵਾਲੇ ਦੇਸੀ ਬੰਦੇ  pinda wale desi bande

ਪਿੰਡਾਂ ਵਾਲੇ ਦੇਸੀ ਬੰਦੇ pinda wale desi bande

Күн бұрын

Пікірлер: 62
@gurpreetdhillon7583
@gurpreetdhillon7583 5 ай бұрын
ਹਲਾਂ ਦੀ ਡੰਗਾਈ ਤੇ ਡਿਪੈਂਡ ਕਰਦਾ ਹੈ + ਟਰੈਕਟਰ ਦਾ ਕੰਟਰੋਲ ਸਿਸਟਮ, ਇੱਕ ਸਾਰ ਆਰਪੀਐਮ, ਬਿਨਾਂ ਬਰੇਕਾ ਲਾਏ, ਫਿਰ ਵੀ ਟਰੈਕਟਰ ਦੋ ਲੀਟਰ ਸਵਾ ਦੋ ਲੀਟਰ ਹੀ ਖਾਉ
@tractorsalepurchase9767
@tractorsalepurchase9767 5 ай бұрын
Nhi bai sade kol arjun a full liver thale krke 1'25 to 1.50 tk kahda kila da
@malki295
@malki295 5 ай бұрын
575 11 hal 1 gear 1900 rpm 15 minute ch 1 kila vaunda 1 ltr 150 ml diesel lainda
@deeppakka
@deeppakka 5 ай бұрын
Good 👍👍👍
@haejeevansingh3483
@haejeevansingh3483 5 ай бұрын
​@@malki295 ਸਾਡੇ ਆਲਾ 3630 1 ਲੀਟਰ nal hi ਸਾਰ ਲੈਂਦਾ
@Itsharmansidhu13
@Itsharmansidhu13 5 ай бұрын
ਬਹੁਤ ਵਧੀਆ ਜਾਣਕਾਰੀ, ਗੱਲ ਸਿਰੇ ਲਾਤੀ 👌
@labhasingh287
@labhasingh287 5 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ,ਪਰ ਡੀਜ਼ਲ ਜ਼ਿਆਦਾ ਲਗ ਜਾਂਦਾ ਹੈ ਜੀ।
@darshanbhullar4217
@darshanbhullar4217 5 ай бұрын
Very nice y bahut bahut kam dia galan
@hartegsinghnannar9169
@hartegsinghnannar9169 10 күн бұрын
Important info
@charanjeetsandhu1669
@charanjeetsandhu1669 5 ай бұрын
ਬਿਲਕੁਲ ਸਹੀ ਗੱਲਾਂ 22 ਦੀਆਂ
@ShivrajSra
@ShivrajSra 5 ай бұрын
ਸਵਰਾਜ ਨੰਬਰਦਾਰ ਬਹੁਤ ਵਧੀਆ ਵੀਰ ਧੰਨਵਾਦ
@dilbagsinghsarwara205
@dilbagsinghsarwara205 5 ай бұрын
ਡੀਜ਼ਲ ਦੀ ਬੱਚਤ ਡ੍ਰਾਫਟ ਤੇ ਪੋਜ਼ਿਸ਼ਣ ਕੰਟਰੋਲ ਤੇ dipend ਕਰਦੀ ਆ ਬਾਈ ਜੀ
@JaswaranSinghDandiwal
@JaswaranSinghDandiwal 5 ай бұрын
ਤੇਰੇ ਹਲਾ ਦੇ ਫਾਲੇ ਹੀ 10 ਇੰਚ ਮਸਾ ਹੋਣਗੇ ਸੰਗਰੀਏ ਦੇ 13 ਹਲ ਮੇਰੇ ਕੋਲ ਆ 17 ਇੰਚ ਹਲਾ ਦੀ ਉਚਾਈ ਆ ਬਾਈ ਮੈਂ ਦੋ ਲੀਟਰ ਸ਼ਰਤ ਲਾਉਣਾ ਤੇਰੇ ਨਾਲ ਜੇ ਤੂੰ ਆਪਣੇ ਟਰੈਕਟਰ ਨਾਲ ਇੱਕ ਕਿਲਾ ਫਾਹਜੇ
@KuldeepSingh-wv6sv
@KuldeepSingh-wv6sv 5 ай бұрын
1 ਲੀਟਰ ਨਾਲ ਵਹਾਈ ਨਹੀਂ ਹੋ ਸਕਦੀ। ਬਿਜਾਈ ਕੀਤੀ ਜਾ ਸਕਦੀ ਹੈ
@Gyani_baba_ka_gyan
@Gyani_baba_ka_gyan 6 ай бұрын
ਸਤਿ ਸ੍ਰੀ ਅਕਾਲ ਵਲੋਂ ਬਾਬਾ ਐਗਰੀਕਲਚਰ ਫਾਰਮ
@lovepreetdhillon8169
@lovepreetdhillon8169 5 ай бұрын
ਬਾਈ ਜੀ ਕਿਰਪਾ ਕਰਕੇ ਜ਼ਮੀਨ ਨੂੰ ਵਾਹ ਕੇ ਪ੍ਰੈਕਟੀਕਲ ਕਰਕੇ ਥੋੜੀ ਜਿਹੀ ਜਗ੍ਹਾ ਦਾ ਦਿਖਾਓ ਕਿਉਂਕਿ ਤੇਲ ਦੀ ਬਹੁਤ ਹੀ ਬਰਬਾਦੀ ਹੋਈ ਜਾਂਦੀ ਹੈ ਇਸ ਵਿੱਚ ਲੋਕਾਂ ਦਾ ਭਲਾ ਹੋ ਸਕੇ ਨਵੇਂ ਮੁੰਡਿਆਂ ਨੂੰ ਨਹੀਂ ਪਤਾ ਤੇਲ ਬਹੁਤ ਮਹਿੰਗਾ ਹੈ ਨੁਕਸਾਨ ਬਹੁਤ ਹੋਈ ਜਾਂਦਾ ਹੈ
@JarnailSingh-br2nq
@JarnailSingh-br2nq 5 ай бұрын
❤pv
@SwapanveerSidhu-w9k
@SwapanveerSidhu-w9k 5 ай бұрын
bai ji tusi great ho
@gurudev8814
@gurudev8814 5 ай бұрын
Good jankari veer ji
@big--brain4231
@big--brain4231 5 ай бұрын
ਹਾ ਹਾ ਹਾ ਇਸ ਟਰੈਕਟਰ ਦੀ ਡੀਜ਼ਲ ਟੈਂਕੀ 66 ਲੀਟਰ ਦੀ ਹੈ। ਕੀ ਤੁਸੀਂ 66 ਕਿਲੇ ਜ਼ਮੀਨ ਦੀ ਵਹਾਈ ਕਰ ਸਕਦੇ ਹੋ ?
@harrysandhu6431
@harrysandhu6431 5 ай бұрын
Bhot vadia 22
@DidarSingh-xh3jv
@DidarSingh-xh3jv 5 ай бұрын
Dakar bhan a veer poora sukhi bahi kari a arjun nal 3liter kila bahia veer j mera sukha bahan hal thok k ly 2liter nal bahi kar dewe ta mann jawagee jamin jamin d fark te sukhi gilli d fark ado add da hunda
@deeppakka
@deeppakka 5 ай бұрын
Sahi 👍
@hspb1397
@hspb1397 6 ай бұрын
22 g main setting ta dasi ni ..lift control cultivater nal vahun wele main setting hundi aa ...je eh na howe tractor mod te mud da hi ni ...baki thik aa
@deeppakka
@deeppakka 6 ай бұрын
ਬਈ ਜੀ ਲਿਫਟ ਕੰਟਰੋਲ ਤੇ ਵੱਖਰੀ ਵੀਡੀਓ ਪਾਵਾਂਗੇ ਇਹ ਵੀਡੀਓ ਲੰਬੀ ਹੁੰਦੀ ਸੀ
@ManjinderSandhu-l8f
@ManjinderSandhu-l8f 9 күн бұрын
ਜਾਣਕਾਰੀ ਵਧੀਆ ਲੱਗੀ ਜੀ, ਪਰ ਇੱਕ ਦੇੜ ਲੀਟਰ ਨਾਲ ਕਿਲਾ ਨਹੀਂ ਵਹਿੰਦਾ ਜੀ ਝਰੀਟਾਂ ਵਜਦੀਆਂ
@deeppakka
@deeppakka 8 күн бұрын
Change?
@JaskaranSingh-rb9jv
@JaskaranSingh-rb9jv 5 ай бұрын
Very good y👌
@nagindersingh4388
@nagindersingh4388 5 ай бұрын
ਇਕੱਲਾ ਐਂਟਰ ਨੈਸਨਲ ਡੀ ਆਈ ਹੀ ਘੱਟ ਖਾਦਾ ਪੂਰੇ ਹਲ ਲਾ ਕੇ ਢਾਈ ਲਿੱਟਰ ਡੀਜਲ ਖਾਦਾ ਹਰ ਟਰੈਕਟਰ
@harbachansingh5674
@harbachansingh5674 5 ай бұрын
You are saying ture
@sandhumitar
@sandhumitar 5 ай бұрын
ਸਹੀ ਆ 2ਲੀਟਰ 2, 5ਲੀਟਰ ਆਮ ਆ
@narindersingh3140
@narindersingh3140 5 ай бұрын
❤👍
@narveergill2783
@narveergill2783 5 ай бұрын
Jado suagha firna odo Kodi kive set krni na aa
@jashandeepsingh7527
@jashandeepsingh7527 5 ай бұрын
Ver 2 liter ta lag hi janda tel je sahi jmin vaoni a ta je mader vangu Diwali ferna ta fer ta jine ch marji valo
@randhirsingh2571
@randhirsingh2571 6 ай бұрын
Very good
@gurashibsingh-bl1mq
@gurashibsingh-bl1mq 5 ай бұрын
ਸਵਰਾਜ ਨਾਲ 1.600 ਗ੍ਰਾਮ ਵਾਹੀ 744
@inderjeetgrewal9731
@inderjeetgrewal9731 5 ай бұрын
ਬਾਈ ਜੀ ਮਾਰੁਤੀ ਕਾਰ ਪੂਰੀ ਜਾਣਕਾਰੀ ਨਵੀਂ ਵੀਡੀਓ ਚ ਦਵਾਰਾ ਦਸੋ
@deeppakka
@deeppakka 5 ай бұрын
ਬਾਈ ਜੀ ਤੁਸੀਂ ਕੀ ਜਾਨਣਾ ਚਾਹੁੰਦੇ ਹੋ
@AmarjitSingh-se8yp
@AmarjitSingh-se8yp 5 ай бұрын
ਇਦਾ ਕਰਕੇ‌ਦੇਖਾਗੇ ਸਾਥੋ ਤਾ ਮੁੜਦਾ‌ਹੀ ਨਹੀ ਸੀ
@dharmdhillon9715
@dharmdhillon9715 6 ай бұрын
Kank jhone lai 6 inch doongha jana chahida hal 6 inch doongha waah k mere mutabk 2-2.5 ltr to ghat ni khanda tractor baki eh mera apne kheta da tazarba ho skda mitti da frk hove alag area ch
@GurlalSingh-mb4wt
@GurlalSingh-mb4wt 6 ай бұрын
1.5 litre per killa
@digismart114
@digismart114 5 ай бұрын
Veere Raahal pauni v dso .. kaapi te bnaa ke hi smja do chahe . Harrow and cultivator dona da dsdo veer v khet vich kis trah chlaone taaki time and diesel dona di bacht howe
@lovepreetdhillon8169
@lovepreetdhillon8169 6 ай бұрын
ਬਾਈ ਜੀ ਖੱਬੇ ਪਾਸੇ ਅਤੇ ਸੱਜੇ ਪਾਸੇ ਦਾ ਮੱਤਬਲ ਦੱਸੋ
@deeppakka
@deeppakka 6 ай бұрын
Left right
@vikramsransran3194
@vikramsransran3194 5 ай бұрын
ਆਏ ਵੋਹਨ ਨਾਲ੍ਹ ਬ੍ਰੇਕ ਬਰਾਬਰ ਘਸਦੇ ਆ
@GurlalSingh-mb4wt
@GurlalSingh-mb4wt 6 ай бұрын
2000 rpm te kina oil khanda bai ghante da
@deeppakka
@deeppakka 6 ай бұрын
ਬਾਈ ਜੀ ਟਰੈਕਟਰ ਡੀਜ਼ਲ ਲੋਡ ਮੁਤਾਬਕ ਖਾਂਦਾ ਹੈ
@rajumaan97804
@rajumaan97804 5 ай бұрын
Taiwan te ve video bano
@deeppakka
@deeppakka 5 ай бұрын
ਬਾਈ ਜੀ ਆਪਾਂ ਹਰ ਇੱਕ ਇੰਪਲੈਂਟ ਦੀ ਵੀਡੀਓ ਬਣਾਵਾਂਗੇ
@amritdhanoa2502
@amritdhanoa2502 6 ай бұрын
ਇਹ ਹੱਲ ਕਿਥੇ ਦੇ ਬਣੇ ਹੋਏ ਹਨ
@deeppakka
@deeppakka 6 ай бұрын
ਸਹਿਣਾਂ
@GurmeetSingh-yd6zn
@GurmeetSingh-yd6zn 5 ай бұрын
Ka da lia c aapa na tarak tar
@deeppakka
@deeppakka 5 ай бұрын
????
@lovepreetdhillon8169
@lovepreetdhillon8169 5 ай бұрын
ਬਾਈ ਜੀ ਨੰਬਰ ਦੱਸਿਆ ਕਰੋਂ ਜੀ
@IqbalSingh-km5sy
@IqbalSingh-km5sy 5 ай бұрын
R p m. Kan
@sandhumitar
@sandhumitar 5 ай бұрын
ਬਾਈ ਹਲ ਚਕ ਕੇ ਫੇਰਦਾ ਆ ਅਪੜ ਵਾਹਨ ਪੂਰੇ ਹਲ ਲਾ ਕੇ ਮੈਨੂੰ 1ਲਿਟਰ ਨਾਲ ਵਾਹ ਕੇ ਵਿਖਾਹਾ ਸ਼ਰਤ ਲਾ ਕੇ,, ਐਵੇਂ ਵੀਡਿਓ ਚੋ ਹਰ ਕੋਈ ਮਾਸਟਰ ਬਣ ਜਾਂਦਾ ਆ, ਜੋਂ ਤੂੰ ਦਸਿਆ ਇਹ ਤਾਂ ਹਰ ਇਕ ਨੂੰ ਪਤਾ ਟਾਈਮ ਖਰਾਬ ਕਰਦੇ ਹੋ ਲੋਕਾਂ ਦਾ ਵਿਓ ਦੇ ਚੱਕਰ ਚੋ
@harshdeepsingh56207
@harshdeepsingh56207 6 ай бұрын
Driver ajj kal vi hage aa veer ji
@deeppakka
@deeppakka 6 ай бұрын
ਹੋਣਗੇ ਬਾਈ ਜੀ ਪਰ ਘੱਟ ਡੈਕਾਂ ਵਾਲੇ ਜਿਆਦਾ ਹਨ
@rajbirsingh3641
@rajbirsingh3641 5 ай бұрын
Very nice
@deeppakka
@deeppakka 5 ай бұрын
Thanks
УДИВИЛ ВСЕХ СВОИМ УХОДОМ!😳 #shorts
00:49
Players push long pins through a cardboard box attempting to pop the balloon!
00:31
99.9% IMPOSSIBLE
00:24
STORROR
Рет қаралды 25 МЛН
Что-что Мурсдей говорит? 💭 #симбочка #симба #мурсдей
00:19
Симбочка Пимпочка
Рет қаралды 4,6 МЛН
УДИВИЛ ВСЕХ СВОИМ УХОДОМ!😳 #shorts
00:49