Пікірлер
@karamsinghromana7082
@karamsinghromana7082 7 сағат бұрын
ਸਰਕਾਰ ਡਰੱਗ ਸਮੱਗਲਿੰਗ ਕਰਨ ਲਈ ਹੀ ਰਹਿੰਦ ਖੂਹੰਦ ਖੇਤ ਦੇ ਵਿੱਚ ਬੌਹਣ ਲਈ ਕਹਿੰਦੀ ਹੈ ਜੇ ਖਸ ਖਸ ਦੀ ਖੇਤੀ ਹੋਣ ਲੱਗ ਪਈ ਤਾਂ ਲੀਡਰਾਂ ਦਾ ਮਾਲ ਨਹੀਂ ਵਿਕੇਗਾ
@avtarsingh2531
@avtarsingh2531 9 сағат бұрын
ਜੇਕਰ ਜਾਨਲੇਵਾ ਨਸ਼ਿਆਂ ਨੂੰ ਖਤਮ ਕਰਨਾ ਹੈ ਤਾਂ ਅਫੀਮ ਭੁੱਕੀ ਨੂੰ ਮਨਜ਼ੂਰੀ ਦੇਣੀ ਹੀ ਪਵੇਗੀ ਘਰਾਂ ਦੇ ਘਰ ਖਾਲੀ ਕਰ ਦਿੱਤੇ ਹਨ ਚਿੱਟੇ ਵਰਗੇ ਨਸ਼ਿਆਂ ਨੇ
@avtarsingh2531
@avtarsingh2531 9 сағат бұрын
ਚਿੱਟੇ ਵਰਗੇ ਨਸ਼ਿਆਂ ਨੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਹਨ ਕਿਸੇ ਨੂੰ ਇਹ ਦਰਦ ਦਿਖਾਈ ਨਹੀਂ ਦੇ ਰਿਹਾ। ਜਾਨਲੇਵਾ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਖਸ ਖਸ ਦੀ ਖੇਤੀ ਅਤੇ ਅਫੀਮ ਭੁੱਕੀ ਨੂੰ ਮਨਜ਼ੂਰੀ ਦੇਣੀ ਚਾਹੀਦੀ ਹੈ।
@avtarsingh2531
@avtarsingh2531 9 сағат бұрын
ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਹੋਣੀ ਬਹੁਤ ਜ਼ਰੂਰੀ ਹੈ
@NirmalSingh-bz3si
@NirmalSingh-bz3si 11 сағат бұрын
ਪੰਜਾਬ ਵਿੱਚ ਜਿੰਨੇ ਲੋਕ ਖਾਦੇਂ ਨੇ ਉਨਾ ਜੋਗੀ ਤਾਂ ਫਿਰ ਪੈਦਾ ਕੀਤੀ ਜਾਵੇ ,,ਖਾਦੇਂ ਲੋਕ ਹੈਗੇ ਹੀ ਨੇ ਲੇਕਿਨ ਵਿੱਚ ਹੋਰ ਕੁਝ ਮਿਲਾਕੇ ਦਿੰਦੇ ਨੇ ਬਲੈਕੀਏ ,,ਖਾਣ ਜੋਗੀ ਪੈਦਾ ਕੀਤੀ ਜਾਵੇ
@KulwinderSingh-fz3zt
@KulwinderSingh-fz3zt 11 сағат бұрын
Afeem nhi khaskhas di kheti kiha kro patarkar sab
@Professorsaabvlogs
@Professorsaabvlogs 4 сағат бұрын
@@KulwinderSingh-fz3zt Hanji
@gurlalsran1383
@gurlalsran1383 12 сағат бұрын
Bhai ji posatt chura hi 3000 rupee kilo h
@JaspreetSingh-wt5oo
@JaspreetSingh-wt5oo 14 сағат бұрын
China valentine to pucho
@harbinderkumar3762
@harbinderkumar3762 14 сағат бұрын
ਵੀਰ ਜੀ ਕਰਮ 5.5 ਇਚ ਦੀ ਜਾਂ 5.6 ਇਚ ਦੀ ਹੈ ਜਰੂਰ ਦਸਣਾ ਜੀ
@Avtarsingh-p6p8f
@Avtarsingh-p6p8f 15 сағат бұрын
ਨਸ਼ਾ ਤਾਂ ਕੋਈ ਵੀ ਹੋਵੇ ਮਾੜਾ ਹੀ ਹੁੰਦਾ ਹੈ ਪਰ ਇੱਕ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮੈਂ ਆਪਣੀ ਲਗਭਗ 65 ਦੀ ਉਮਰ ਹੋਣ ਦੇ ਬਾਵਜੂਦ ਅਫੀਮ ਜਾਂ ਡੋਡੇ ਦੀ ਖੁਰਾਕ ਖਾ ਕੇ ਮਰਦਾ ਤਾਂ ਨਹੀਂ ਹੈ ਜਿਵੇਂ ਅੱਜਕਲ੍ਹ ਚਿੱਟੇ ਵਾਲੇ ਮਰ ਰਹੇ ਹਨ। ਧੰਨਵਾਦ
@HarminderDhindsa
@HarminderDhindsa 16 сағат бұрын
Phela kheti ho taan jaan deo. Lokka ney sirf apney khaan vastey bijni aa. Fyiadey layi nahi but centre di sarkaar chor punjab sarkaar chor dhna dey officer leader chor ehna nu jihdi income hndi aa 2no vich croran rupee vich oh paisse ehna dey band ho jaangey. Is layi eh khaan vastey b kheti nahi hon dindey. Bahut kuttey ney eh logg jadki pu jab vich puraney lok jado kum kerkey thakk jandey si taan usdi sabzi bna key khai jandi si .raat nu thkawat hatt jandi subah phir 4 bjey phir bald hall lekey khet vich vahoun lag jandey si.
@lalg375
@lalg375 18 сағат бұрын
Asi b 4000 lea digge da khari da 2000
@JagtarSingh-qz2ns
@JagtarSingh-qz2ns 20 сағат бұрын
Sas। Dcfrek
@narendersharma5524
@narendersharma5524 Күн бұрын
Patiala, Mohali, Ropar, Hoshiyaar Pur vastey ki hukam hey.
@Harbhajansingh06
@Harbhajansingh06 Күн бұрын
👌👌
@Owner_07
@Owner_07 Күн бұрын
Fire 🔥
@MukeshKumar-rx4ry
@MukeshKumar-rx4ry Күн бұрын
Bhai ji m lena aa bullet m.haryana se hu
@angelspy7300
@angelspy7300 Күн бұрын
Very nice ji 😇👍
@ChatarSingh-wd9eg
@ChatarSingh-wd9eg Күн бұрын
Very good
@shaminderbrar4868
@shaminderbrar4868 Күн бұрын
ਇਕ ਪਿੰਡ ਦੇ ਗੰਢੇ ਨ੍ਹੀ ਖ਼ਰੀਦੇ ਜਾਣੇ ਸਰਕਾਰ ਤੋ
@gurdeepshonki
@gurdeepshonki Күн бұрын
😂😂😂😂
@user.DeepBrar
@user.DeepBrar Күн бұрын
ਕਰਦੋ ਯਾਰ ਖੇਤੀ ਸ਼ੁਰੂ ਏਥੇ ਮਰਗੇ ਚਿੱਟੇ ਨਾਲ, ਚਿੱਟਾ ਛੱਡਣ ਦਾ ਇਹੀ ਹੱਲ ਏ
@Professorsaabvlogs
@Professorsaabvlogs Күн бұрын
@@user.DeepBrar ਨਸ਼ੇ ਨਾਲ ਨਸ਼ਾ ਕਿਵੇਂ ਮਰੂ,,,, ਏਹਦੇ ਚੋਂ ਹੈਰੋਇਨ ਵੀ ਨਿਕਲਦੀ ਏ. ਉਸਨੂੰ ਕੌਣ ਰੋਕੂ ?
@ManjinderSingh-x1c
@ManjinderSingh-x1c Күн бұрын
ਵੀਰ ਜਿਹੜੇ ਆਂਕੜੇ ਤੁਸੀਂ ਦੱਸ ਰਹੇ ਹੋ ਉਹ ਬਹੁਤ ਪੁਰਾਣੇਂ ਹਨ। ਮੋਦੀ ਸਰਕਾਰ ਨੇ 75 ਹਜ਼ਾਰ ਲਾਇਸੈਂਸ ਐਮ ਪੀ, ਝਾਰਖੰਡ ਚ ਇਸ ਵਾਰ ਜ਼ਾਰੀ ਕੀਤੇ ਹਨ,ਬਜਾਜ ਕੰਪਨੀ ਇਸਨੂੰ ਬਗੈਰ ਚੀਰੇ ਤੋਂ ਖ੍ਰੀਦੇਗੀ ਖੁਦ ਪ੍ਰਸੈਂਸਿੰਗ ਕਰੇਗੀ। ਬਾਕੀ ਜਿਹੜਾ ਪੈਦਾਵਾਰ ਤੇ ਸਰਕਾਰ ਦੀ ਖ੍ਰੀਦ ਦੱਸ ਰਹੇ ਹੋ ਉਹ ਬਿਲਕੁਲ ਗਲਤ ਦੱਸ ਰਹੇ ਹੋ 45 ਤੋਂ 52 ਕਿੱਲੋ ਅਫ਼ੀਮ ਅਤੇ ਤਿੰਨ ਤੋਂ ਸਾਢੇ ਤਿੰਨ ਕਵਿੰਟਲ ਖ਼ਸਖ਼ਸ ਨਿਕਲਦੀ ਹੈ,ਰੇਟ ਵੀ ਪਿਛਲੇ ਸਾਲ 45 ਤੋਂ 55 ਸੌ ਰੁਪਏ ਅਫ਼ੀਮ ਦਾ ਸੀ। ਐਮ ਪੀ ਚ ਸਾਡੇ ਰਿਸ਼ਤੇਦਾਰ ਇਹ ਖੇਤੀ ਕਰਦੇ ਰਹੇ ਹਨ, ਜਿਸ ਦੀ ਸਰਕਾਰ ਚ ਪਹੁੰਚ ਹੁੰਦੀ ਉਸਨੂੰ ਹੀ ਪਰਮਿਟ ਮਿਲਦਾ ਇਸਦਾ। ਤੂੰ ਪਤਾ ਨਹੀਂ ਗ਼ਲਤ ਜਾਣਕਾਰੀ ਦੇਕੇ ਕੀ ਸਾਬਤ ਕਰਨਾ ਹੈ ਸਾਨੂੰ ਇਸ ਨਾਲ ਨਹੀਂ, ਸਾਨੂੰ ਤਾਂ ਕੈਮੀਕਲ ਨਸ਼ਿਆਂ ਨਾਲ ਮਰ ਰਹੇ ਪੰਜਾਬੀਆਂ ਅਤੇ ਖ਼ਤਮ ਤੇ ਜ਼ਹਿਰੀਲੇ ਹੋ ਰਹੇ ਪਾਣੀ ਨਾਲ ਹੈ। ਸਰਕਾਰ ਭਿਆਨਕ ਮਾਰੂ ਨਸ਼ਿਆਂ ਦੇ ਆਦੀ ਲੋਕਾਂ ਦੇ ਅਫ਼ੀਮ,ਪੋਸਤ ਕਾਡ ਬਣਾਏ ਅਤੇ ਠੇਕੇ ਖੋਲੇ ਸਸਤੇ ਰੇਟਾਂ ਤੇ ਉਪਲੱਬਧ ਕਰਵਾਏ ਜਿਵੇਂ ਕਿ ਰਾਜਸਥਾਨ ਚ ਵੀ ਹੈ।
@ManjinderSingh-x1c
@ManjinderSingh-x1c Күн бұрын
​@@Professorsaabvlogsਪਹਿਲੀ ਤਾਂ ਗੱਲ ਅਫ਼ੀਮ ਨਸ਼ਾ ਹੈ ਹੀ ਨਹੀਂ ਜੇ ਨਸ਼ਾ ਹੈ ਤਾਂ ਦਵਾਈਆਂ ਚ ਕਿਉਂ ਪੈਂਦੀ ਹੈ, ਝਾੜਖੰਡ,ਐਮ ਪੀ, ਰਾਜਸਥਾਨ ਚ ਇਸਦੀ ਪੈਦਾਵਾਰ ਹੁੰਦੀ ਹੈ ਤਾਂ ਓਥੇ ਹੈਰੋਇਨ ਨਹੀਂ ਬਣਦੀ ਤੇ ਕੱਲੇ ਪੰਜਾਬ ਚ ਹੀ ਬਣਦੀ ਹੈ। ਬਾਕੀ ਅਫ਼ੀਮ ਦੇ ਨਿਧਾਰਤ ਮਾਤਰਾ ਚ ਸੇਵਨ ਦੇ ਮਨੁੱਖੀ ਸਰੀਰ ਨੂੰ ਨੁਕਸਾਨ ਦੱਸਣ ਵਾਲੇ ਵਾਸਤੇ ਇਨਸਾਫ਼ ਟੀਮ ਦੇ ਮੁਖੀ ਸ੍: ਜਗਮੀਤ ਸਿੰਘ ਜੱਗਾ ਜੀ ਨੇ ਇੱਕ ਕਰੋੜ ਰੁਪਏ ਦਾ ਇਨਾਮ ਵੀ ਰੱਖਿਆ ਹੈ,ਮੌਕਾ ਹੈ ਤੇਰੇ ਕੋਲ।
@Professorsaabvlogs
@Professorsaabvlogs Күн бұрын
@@ManjinderSingh-x1cਪਹਿਲ਼ਾ ਤਾਂ ਧੰਨਵਾਦ ਜਾਣਕਾਰੀ ਸਾਂਝੀ ਕਰਨ ਲਈ। 1. ਮੈੰ ਵਿੱਘੇ ਚੋਂ 7-8 ਕਿੱਲੋ ਕਿਹਾ ਤਾਂ 1 ਕਿੱਲੇ ਚੋਂ 40kg Plus ਆਪੇ ਹੋ ਗਈ। 2. ਰਹੀ ਗੱਲ ਰੇਟ ਦੀ ਤਾਂ ਮੈਂ AVg rate ਦੱਸਿਆਂ ਜੋ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ । ਚੰਗਾ ਹੋਇਆ ਜੇ ਵੱਧ ਗਿਆ ਤਾਂ .... 3. ਅਫੀਮ ਦੇ ਬੂਟੇ ਤੋਂ ਪੈਦਾ ਹੁੰਦੀ ਹੈਰੋਇਨ ਬਾਰੇ ਨੀ ਕਿਹਾ ਤੁਸੀ ਕੁਝ.... ਕਿ ਸਾਰੀ ਜਾਣਕਾਰੀ ਹੀ ਗ਼ਲਤ ਹੈ ਮੇਰੀ । ਸਹੀ ਕੁਝ ਵੀ ਨਹੀਂ ਕਿਹਾ ? 4. ਬਾਕੀ ਵੀਰ ਮੈੰ ਤਾਂ ਕੀ ਸਾਬਿਤ ਕਰਨਾ !!!! ਜਾਣਕਾਰੀ ਜੇ ਸਾਰੀ ਵੀ ਗਲਤ ਹੋਵੇ ਪਰ ਕਿਸੇ ਨਸ਼ੇ ਜਿੰਨੀ ਮਾੜੀ ਜਾਣਕਾਰੀ ਨਹੀਂ ਦਿੱਤੀ ਮੈੰ ।
@Professorsaabvlogs
@Professorsaabvlogs Күн бұрын
@@ManjinderSingh-x1c ਬਾਕੀ ਜੇ ਆਹ 75 ਹਜਾਰ ਲਸੰਸ ਵਾਲੀ ਜਾਣਕਾਰੀ ਦਾ ਕੋਈ ਲਿੰਕ ਵਗੈਰਾ ਸਾਂਝਾ ਕਰਦੋ ਤਾਂ ਚੰਗਾ 🙏 ਹੋਰ ਰਿਸਰਚ ਕਰਲਾਂਗੇ
@YuvrajSingh-ux1ri
@YuvrajSingh-ux1ri Күн бұрын
10 marle jagh kini futt hovegi g
@waheguruji1530
@waheguruji1530 Күн бұрын
Nice veer ji thanks
@BinduMavi-rq8zh
@BinduMavi-rq8zh Күн бұрын
kzbin.info/www/bejne/bpvIoZWbdtCXrdksi=qDBFLeBbN6mIVAGH ਕਿਸਾਨਾਂ ਤੇ ਭਾਰੀ ਲਾਠੀਚਾਰਜ
@amandeepkaurdeep4756
@amandeepkaurdeep4756 2 күн бұрын
Plzz post the bela college gidha
@Jatt673
@Jatt673 2 күн бұрын
Veere koi bujurg banda usda adhar card nhi bnea te usdi fingers nhi lg rehi a adhar card lyi koi hor option hega adhar card di jagah jis nal oh sale kr sake
@Jatt673
@Jatt673 2 күн бұрын
Veere koi bujurg banda usda adhar card nhi bnea te usdi fingers nhi lg rehi a adhar card lyi koi hor option hega adhar card di jagah jis nal oh sale kr sake
@jassbir1363
@jassbir1363 2 күн бұрын
ਲਾਲ ਲਕੀਰ ਦੇ ਅੰਦਰਲੀ ਪਰੋਪਰਟੀ ਅਤੇ ਜਗਾਂ ਬਾਰੇ ਵੀ ਜਾਣਕਾਰੀ ਦਿਓ ਜੀ ।
@jassbir1363
@jassbir1363 2 күн бұрын
Saab vlogs ਵੀਰ ਜੀ ਆਪਣਾ ਨੰਬਰ ਵੀ ਲਿੱਖ ਦਿਓ ਜੀ ਕਿ੍ਰਪਾ ਕਰਕੇ । ਜੇ ਸੰਭਵ ਹੈ । 🙏🏻
@rubhinderkaur1317
@rubhinderkaur1317 2 күн бұрын
Good information professor saab
@SandeepKaur-vn1qc
@SandeepKaur-vn1qc 2 күн бұрын
Very intense information 👍great work 👍👍professor Saab 🙏
@mandipsingh9013
@mandipsingh9013 2 күн бұрын
Veer Sade Pnb bank ch limit a 5 Lkh de os vh na ta sabside aounde te ohna ne 18month ch 185000intrest lga dete nale asi six month bad sare limit kmone a te intrest bhrde.a veera slah do keve krye hun
@mandipsingh9013
@mandipsingh9013 2 күн бұрын
Bank vale kug ne sunde je Asi na bhrye 3-4 Sal bad settlement Hove ta fyada he ja bnd kr de veere slah dvo jrur
@SukhwantKaur-sn3zr
@SukhwantKaur-sn3zr 2 күн бұрын
ਬਹੁਤ ਵਧੀਆ
@sukhadhaliwalsukhadhaliwal4868
@sukhadhaliwalsukhadhaliwal4868 2 күн бұрын
good knowladge vr ji❤
@BaljitKaur-gg6os
@BaljitKaur-gg6os 2 күн бұрын
ਜਿਹਨੀਆ ਪਿਆਰੀ ਧੀਆ ਸਾਡੀਆ ਓਨਾ ਪਿਆਰਾ ਕੰਮ ਰੱਬ ਰਾਖਾ 🙏❤️
@moujijeet5262
@moujijeet5262 3 күн бұрын
Yes ji
@harminderkaur939
@harminderkaur939 3 күн бұрын
Waheguru ji 🙏
@ruhiuppal5339
@ruhiuppal5339 3 күн бұрын
Eh kis jga youth festival a
@parveenr299
@parveenr299 3 күн бұрын
🙏❤
@dilli_da_punjabi
@dilli_da_punjabi 4 күн бұрын
Badwal gott
@redleaf3807
@redleaf3807 4 күн бұрын
Very nice
@JasvirSingh-tm8hn
@JasvirSingh-tm8hn 4 күн бұрын
Nice ropar 🎉🎉
@KuldeepSingh-ge4oy
@KuldeepSingh-ge4oy 4 күн бұрын
ਅਫੀਮ ਦੀ ਖੇਤੀ ਸ਼ੁਰੂ ਹੋਣੀ ਚਾਹੀਦੀ ਹੈ ਇ
@piarasingh6233
@piarasingh6233 4 күн бұрын
ਜੇ ਬਚਦਾ ਹੁੰਦਾ ਤਾਂ ਲੋਕ ਘਰਾਂ ਨੂੰ ਜਿੰਦੇ ਲਾਕੇ ਪ੍ਰਦੇਸ਼ ਨਾ ਜਾਦੇ।
@sukhdeepsinghclass-7broll-442
@sukhdeepsinghclass-7broll-442 5 күн бұрын
Pani bachna chahiye Punjab mein
@sukhdeepsinghclass-7broll-442
@sukhdeepsinghclass-7broll-442 5 күн бұрын
Bahut vadhia message ji
@Jass0888
@Jass0888 5 күн бұрын
O prava address v dasde
@anmolpreetSingh-c7m
@anmolpreetSingh-c7m 2 күн бұрын
Opp dukniwaran gurdawara patiala
@pardeeppassi8385
@pardeeppassi8385 5 күн бұрын
ਮਾਨਸਾ ਬਠਿੰਡਾ ਦੇ ਕਿਸਾਨ ਚੰਗੇ ਰਹਿਣਗੇ .ਪਿਆਜ ਝੋਨੋ ਨਾਲੋਂ ਞਂਧ ਨਿਕਲਦਾ ਹੈ ਜੇ ਰੇਟ ਞੀ ਠੀਕ ਹੋਵੇ ਤਾਂ ਧੰਨ ਧੰਨ ਹੋ ਜਾਂਦੀ ਹੈ
@JaswantSingh-hx4vt
@JaswantSingh-hx4vt 5 күн бұрын
ਪਾਣੀ,,ਦਰਿਆਵਾ,ਦੈ,ਡੇਮ,ਬੰਨ,ਕੈ,ਪਂਜਾਬ,ਵਿਚੋ,ਬਾਹਰ,ਦੇਕੈ,ਖਤਮ,ਕੀਤਾ, ਸਰਕਾਰ,ਨੇ